Tugalwala / Gurdaspur, Famous filmi heroin Indra Billi da pind ਤੁਗਲਵਾਲਾ ਗੁਰਦਾਸਪੁਰ ਇੰਦਰਾ ਬਿਲੀ ਦਾਪਿੰਡ

Поделиться
HTML-код
  • Опубликовано: 4 янв 2025

Комментарии • 107

  • @AmarSidhu-zs7dh
    @AmarSidhu-zs7dh 7 месяцев назад +7

    ਰਮਲੇ ਦੇ ਇਕ ਗੀਤ ਵਿੱਚ ਇੰਦਰਾ ਬਿੱਲੀ ਦਾ ਨਾਮ ਆਓਦਾ ਹੈ

    • @jasmelsingh8819
      @jasmelsingh8819 6 месяцев назад +4

      ਵਿੱਚ ਇੰਦਰਾ ਬਿੱਲੀ ਦੀ ਫੋਟੋ ਲੱਗੀ ਵੇ
      ਕੀ ਖੱਟ ਲਿਆ ਡਰੈਵਰਾ, ਛੇੜਕੇ ਸੜਕ ਤੇ ਨੱਢੀ ਵੇ।
      ਗੋਰੇ ਰੰਗ ਨੇ ਰਗੜਤਾ ਮਾਰਲੀ ਟਾਲੀ ਦੇ ਵਿੱਚ ਗੱਡੀ ਨੀ, ਗੋਰੇ ਰੰਗ ਨੇ ਰਗੜਤਾ।

  • @gorgeous_art
    @gorgeous_art 9 месяцев назад +7

    ਸਾਡੇ ਪਿੰਡ ਦਾ ਖੂਬਸੂਰਤ ਵੇਰਵਾ ਦੇਣ ਲਈ ਸ਼ੁਕਰੀਆ ਜੀ ❤🎉🎉

  • @Parmjitsinghsidhu-z3t
    @Parmjitsinghsidhu-z3t 7 месяцев назад +12

    ਜੋਗਾ ਸਿੰਘ ਜੋਗੀ,,,,,,ਸ਼੍ਰੋਮਣੀ ਕਵੀਸ਼ਰ,,,,ਪਿੰਡ ਤੁਗਲਵਾਲਾ,,ਬਾਬਾ ਆਇਆ ਸਿੰਘ ਗਰਲਜ ਸਕੂਲ,,ਰਿਆੜਕੀ ਦਾ ਮਹਾਨ ਕੇਂਦਰ ਐ,,ਸ੍ਰ ਸਰੂਪ ਸਿੰਘ ਨੰਬਰਦਾਰ ,ਭਾਮ,,,,ਗੁਰਦਵਾਰਾ ਸਹਿਬ ਬਾਬਾ ਰਾਜਾ ਰਾਮ,,,,ਸੰਤਾਂ ਦਾ ਡੇਰਾ,ਬਾਬਾ ਵੀ ਹੈ ਸੋ ਨਾਮ ਜਪਾਉਂਦੇ ਸੀ,,,,

  • @rabindersingh765
    @rabindersingh765 7 месяцев назад +6

    ਪਿੰਡ ਦੀ ਤਰੱਕੀ ਵਿੱਚ ਸਭ ਤੋਂ ਵੱਧ ਯੋਗਦਾਨ ਬਾਬਾ ਆਇਆ ਸਿੰਘ ਜੀ ਦਾ ਹੈ।

  • @guramritpalsingh8393
    @guramritpalsingh8393 9 месяцев назад +6

    ਧੰਨਵਾਦ ਸਾਡੇ ਪਿੰਡ ਬਾਰੇ ਦੱਸਣ ਲਈ

  • @AmarinderSinghDhaliwal
    @AmarinderSinghDhaliwal 6 месяцев назад +6

    ਬਹੁਤ ਖੂਬ ਜੀ। ਨਿਸ਼ੀ ਤੇ ਇੰਦਿਰਾ ਬਿੱਲੀ ਪੁਰਾਣੇ ਬਲੈਕ ਐਂਡ ਵਾਈ੍ਹਟ ਦੌਰ ਦੀਆਂ ਪੰਜਾਬੀ ਫ਼ਿਲਮਾਂ ਦੀਆਂ ਮਹਾਨ ਅਭਿਨੇਤਰੀਆਂ ਹੋਈਆਂ ਹਨ ਜੀ

    • @mitteedimehak558
      @mitteedimehak558  6 месяцев назад +2

      ਨਿਸ਼ੀ ਹਰਚੋਵਾਲ ਦੀ ਸੀ

    • @AmarinderSinghDhaliwal
      @AmarinderSinghDhaliwal 6 месяцев назад +1

      @@mitteedimehak558 ਬਿਲਕੁਲ ਜੀ ਮੈਂ ਜਾਣਦਾ ਜੀ ਏਸ ਗੱਲ ਨੂੰ ਵੀ ਨਿਸ਼ੀ ਦਾ ਪਿੰਡ ਹਰਚੋਵਾਲ ਹੈ। ਮੈਂ ਇੰਦਿਰਾ ਦੇ ਨਾਲ ਵੈਸੇ ਹੀ ਇਹਨਾਂ ਦਾ ਨਾਮ ਲੈ ਕੇ ਗੱਲ ਕੀਤੀ ਹੈ ਜੀ ਕਿ ਇਹ ਦੋ ਹੀ ਜ਼ਿਆਦਾ ਮਸ਼ਹੂਰ ਅਭਿਨੇਤਰੀਆਂ ਸਨ ਸੱਠਵਿਆਂ ਦੇ ਦੌਰ ਵਿੱਚ।

    • @vickysahota5169
      @vickysahota5169 6 месяцев назад

      @@mitteedimehak558 Harchowal kis jilay vich painda aah ji?

    • @punjabiludhiana332
      @punjabiludhiana332 28 дней назад

      ਪਹਿਲੀ ਰੰਗੀਨ ਫਿਲਮ ਸੱਸੀ ਪੰਨੂ ਸੀ

  • @parminderkaur-tl6rw
    @parminderkaur-tl6rw 6 месяцев назад +1

    ਬਹੁਤ ਵਧੀਆ ਜਾਣਕਾਰੀ 🥰🙏🙏

  • @avtarsinghsandhu9338
    @avtarsinghsandhu9338 7 месяцев назад +10

    ਸਾਡਾ ਪਿੰਡ ਕਾਦੀਆ ਹੈ ਜੋ ਤੁਗਲਵਾਲ ਦੀਆ ਬਹੁਤ ਮਹਿਸੂਰ ਬੀਬੀਆ, ਕਿਰਨ ਬੇਦੀ, ਇੰਦਰਾ ਬਿਲੀ ਸਨ ।।

  • @AshokKumar-go5oo
    @AshokKumar-go5oo 6 месяцев назад +2

    ਵੀਡੀਉ ਵਿੱਚ ਇੰਦਰਾ ਬਿੱਲੀ ਜੀ ਬਾਰੇ ਜਾਣਕਾਰੀ ਅਤੇ ਪਿੰਡ ਤੁਗਲਵਾਲ ਦੀ ਵੀਡੀਓ ਦੇਖ ਕਿ ਮਜਾ ਹੀ ਆ ਗਿਆ ਬੇਸ਼ਕ ਮੈਂ ਮਹਾਨ ਐਕਟਰ ਨੂੰ ਨਹੀ ਦੇਖਿਆ ਕਿਉਂ ਕਿ ਮੇਰਾ ਜਨਮ 1969 ਦਾ ਹੈ ਅਤੇ ਇੰਦਰਾ ਬਿੱਲੀ ਦਾ ਜਨਮ 1936 ਦਾ ਹੈ

  • @farrukhshafique9182
    @farrukhshafique9182 9 месяцев назад +5

    ❤ mera sohna zila gurdaspur sada hasda wasda rawe ❤

  • @SarwanSingh-p7g
    @SarwanSingh-p7g 7 месяцев назад +3

    ਬਹੁਤ ਵਧੀਆ ਜਾਣਾਕਾਰੀ ਹੈ।

  • @RanjitSingh-mf3lb
    @RanjitSingh-mf3lb 6 месяцев назад

    ਬਹੁਤ ਵਧੀਆ ਪਿੰਡ ਵਧੀਆ ਜਾਨਕਾਰੀ ਦਿੱਤੀ ਧੰਨਵਾਦ❤❤

  • @ravibhagat6448
    @ravibhagat6448 6 месяцев назад +5

    ਫ਼ਿਲਮੀ ਐਕਟਰ ਦੇਵਾ ਆਨੰਦ ਵੀ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਸੀ

  • @savjitsingh8947
    @savjitsingh8947 9 месяцев назад +18

    ਸਾਡੇ ਬਿਲਕੁਲ ਗਵਾਂਢ ਵਿੱਚ ਹੀ ਘਰ ਹੁੰਦਾ ਸੀ ਇੰਦਰਾ ਬਿੱਲੀ ਦਾ

    • @gurbachansingh2006
      @gurbachansingh2006 7 месяцев назад +3

      Paji tusi Dekhi c

    • @nareshthakur-kn5by
      @nareshthakur-kn5by 7 месяцев назад +1

      Hun v h k nahi

    • @AjayRajpal-n4b
      @AjayRajpal-n4b 7 месяцев назад

      From kahunwan to waheguru ji

    • @nirmalghuman6077
      @nirmalghuman6077 7 месяцев назад +1

      ਫੇਰ ਉਹਨਾਂ ਬਾਰੇ ਕੁਝ ਡਿਟੇਲਜ਼ ਨਾਲ ਦੱਸੋ ਨਾ ਜੀ

    • @hsghai6889
      @hsghai6889 6 месяцев назад +1

      ਉਹ ਇਸ ਪਿੰਡ ਚੋਂ ਉਠ ਕੇ ਕਿਵੇਂ ਐਕਟਿੰਗ ਦੇ ਖੇਤਰ ਚ ਗਈ, ਇਹ ਦੱਸਣਾ ਜ਼ਰੂਰੀ ਹੈ।

  • @kulwantbedi4669
    @kulwantbedi4669 6 месяцев назад +1

    ਬਹੁਤ ਅੱਛੀ ਜਾਣਕਾਰੀ ਸਾਨੂ ਪਹਿਲੀ ਵਾਰੀ ਪਤਾ ਲਗਾ ਇੰਦਰਾਂ ਬਿਲੀ ਤੁਗਲਵਾਲ ਦੀ ਹੈ ਮੇਂ ਤੁਗਲਵਾਲ ਸਕੂਲ ਵਿਚ ਕੈਮ੍ਪ ਲੈਅ ਸੀ

  • @nirmalghuman6077
    @nirmalghuman6077 7 месяцев назад +1

    ਜਦੋਂ ਮੈਂ ਪੜ੍ਹਦਾ ਹੁੰਦਾ ਸੀ, ਓਦੋਂ ਇੰਦਰਾ ਬਿੱਲੀ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ
    ਉਨਾਂ ਦੀਆਂ ਜ਼ਿਆਦਾਤਰ ਫਿਲਮਾਂ ਬਲੈਕ ਨ ਵਾਈਟ ਈ ਹੁੰਦੀਆਂ ਸੀ
    ਧਰਮਿੰਦਰ ਨਾਲ ਉਸਦੀ ਫਿਲਮ "ਕਣਕਾਂ ਦੇ ਉਹਲੇ"ਚ ਪਹਿਲੀ ਵਾਰ ਉਸ ਫਿਲਮ ਦਾ ਇੱਕ ਗੀਤ ਰੰਗੀਨ ਦਿਖਾਇਆ ਗਿਆ ਸੀ
    ਆਪਣੇ ਸਮੇਂ ਦੀ ਪ੍ਰੀਤੀ ਸਪਰੂ ਸੀ ਇੰਦਰਾ ਬਿੱਲੀ💖💖💖💝💝💝💝

    • @AmarinderSinghDhaliwal
      @AmarinderSinghDhaliwal 6 месяцев назад +1

      ਪ੍ਰੀਤੀ ਸਪਰੂ ਤੋਂ ਵੀ ਕਿਤੇ ਵੱਧ ਮਸ਼ਹੂਰ ਸੀ ਇੰਦਿਰਾ ਬਿੱਲੀ। ਨਿਸ਼ੀ ਤੇ ਇੰਦਿਰਾ ਬਿੱਲੀ ਦੋਵੇਂ ਪੁਰਾਣੇ ਬਲੈਕ ਐਂਡ ਵਾਈ੍ਹਟ ਦੌਰ ਦੀਆਂ ਪੰਜਾਬੀ ਫ਼ਿਲਮਾਂ ਦੀਆਂ ਮਹਾਨ ਅਭਿਨੇਤਰੀਆਂ ਹੋਈਆਂ ਹਨ

  • @hunsmechanicalindustries1350
    @hunsmechanicalindustries1350 6 месяцев назад +1

    Very nice video of tugalwala District Gurdaspur 👌

  • @bhupindersingh5696
    @bhupindersingh5696 9 месяцев назад +2

    Naic ji

  • @vickysahota5169
    @vickysahota5169 6 месяцев назад +1

    Bahut he kushi hoi ji sun kay , kay Kiran Bedi ji day susraal vee ethye hee c.

  • @harindersingh5743
    @harindersingh5743 6 месяцев назад

    ਬਹੁਤ ਇਤਿਹਾਸਕ ਪਿੰਡ ਹੈ

  • @bodhrajsingh1705
    @bodhrajsingh1705 7 месяцев назад +1

    ਗਾਈਡ ਵਧੀਆ ਮਿਲ ਗਿਆ ਰੀਪੋਟਿਰ ਸਾਹਿਬ ਨੂੰ

  • @SurjitPanesar-c1h
    @SurjitPanesar-c1h 7 месяцев назад +2

    Bahut hi vadhia video dekh ke man khush ho gaya from Toronto canada

    • @nareshthakur-kn5by
      @nareshthakur-kn5by 7 месяцев назад

      Chal oye tu fake aa orginal I'd to aa j Aina Dil kush hoya ta

  • @badhanproduction
    @badhanproduction 7 месяцев назад +2

    ਪਿੰਡ ਤੁਗਲਵਾਲਾ ਬਾਬਾ ਅਾੲਿਅਾ ਸਿੰਘ ਰਿਅਾੜਕੀ ਕਾਲਜ ਵਿਖੇ ਕਾਫੀ ਸਾਲ ਪਹਿਲਾ ਓੁਘੇ ਰੰਗਕਰਮੀ ੳੁਸਤਾਦ ਸ੍ੀ ਰਜਿੰਦਰ ਭੋਗਲ ਸਾਬ ਨਾਲ ਸ੍ੀ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ ੳੁਤਸਵ ਮੌਕੇ ਨਾਟਕ ਕਟਿਹਰੇ ,ਚ, ਖੜਾ ਬੁਤ ਪੇਸ ਕੀਤਾ ਸੀ ।
    ਮੈ ਓੁਸ ਨਾਟਕ ,ਚ, ਬਤੌਰ ਅੈਕਟਰ ਕੰਮ ਕੀਤਾ ਸੀ।
    ਵਿਜੇ ਬੱਧਣ

  • @rajahir7218
    @rajahir7218 7 месяцев назад +2

    waheguru de kirpa nal pind da sarpanch imandar lagda jo ena sohna pind bana rakhia

  • @NarinderKumar-uz4hy
    @NarinderKumar-uz4hy 6 месяцев назад +2

    Think you ji.

  • @vickysahota5169
    @vickysahota5169 6 месяцев назад +1

    Thuhaada bahut bahut dilon Dhanwaad ji aah Video banoon lai.

  • @bodhrajsingh1705
    @bodhrajsingh1705 7 месяцев назад +6

    ਮੈਨੂ ਅੱਜ ਪਤਾ ਚਲਿਆ ਇਸ ਐਕਟਰ ਬਾਰੇ ਕੇ ਸਾਡੇ ਇਲਾਕੇ ਦੀ ਸੀ। ਮੈ ਸ੍ਰੀ ਹਰ ਗੋਬਿੰਦ ਪੁਰ ਸਾਹਿਬ ਤੋਂ

    • @mitteedimehak558
      @mitteedimehak558  7 месяцев назад +2

      Nishi Harchowal di si

    • @mitteedimehak558
      @mitteedimehak558  7 месяцев назад +1

      Hargobinpur ਦਾ ਪੁਰਾਣਾ ਨਾਮ ਰੋਹਿਲਾ ਸੀ

    • @AjayRajpal-n4b
      @AjayRajpal-n4b 7 месяцев назад

      From kahunwan to ji near Kali Mata mandir

    • @nirmalghuman6077
      @nirmalghuman6077 7 месяцев назад

      ​@@mitteedimehak558wowwwwwww😱😱
      ਬਾਈ ਤੁਸੀਂ ਇਨ੍ਹਾਂ ਪੁਰਾਣੇ ਸਮਿਆਂ ਦੀਆਂ ਪੰਜਾਬੀ ਹੀਰੋਇਨਾਂ ਤੇ ਹੋਰ ਵੀਡੀਓਜ਼ ਬਣਾਓ
      ਮੈਂ ਇਹਨਾਂ ਕੁੜੀਆਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨੇ

    • @yadvindermann4334
      @yadvindermann4334 6 месяцев назад +1

      ਇਕ ਗੀਤ ਵਿਚ ਵੀ ਏਹ ਨਾਮ ਸੀ
      ਵਿਚ ਇੰਦਰਾ ਬਿਲੀ ਦੀ ਫੋਟੋ ਲੱਗੀ ਵੇ

  • @zafariqbalhoshiarpuri3175
    @zafariqbalhoshiarpuri3175 9 месяцев назад +2

    Great Work

  • @NavdeepSingh-yy8yt
    @NavdeepSingh-yy8yt 6 месяцев назад

    Great Information

  • @hajursingh_7089
    @hajursingh_7089 9 месяцев назад +1

    Bahut sunder video ji

  • @hsriar4793
    @hsriar4793 7 месяцев назад +2

    ਪਿੰਡ ਭਾਮ ਰਿਆੜਾਕੀ ਦੀ ਰਾਜਧਾਨੀ ਹੈ ਬਾਬਾ ਆਇਆ ਸਿੰਘ ਜੀ ਭਾਮ ਦੇ ਸਨ ਭਾਮ ਵਿੱਚ ਕੋਰਟ ਲੱਗਦੀ ਸੀ ਬਹੁਤ ਵੱਡੇ ਫੌਜ ਜਰਨੈਲ ਤੇ ਪੰਜਾਬ ਸਰਕਾਰ ਵੱਡੇ ਅਫਸਰ ਹਨ ਤੇ ਜੱਜ ਵੀ ਹਨ

  • @harjinderaulakh252
    @harjinderaulakh252 7 месяцев назад +4

    ਦੁਗਲਵਾਲ ਪਿੰਡ ਦੇ ਹੀ ਹੋਏ ਹਨ ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ ਜੋਗੀ ਜੀ ਬਾਰੇ ਵੀ ਵੀਡੀਓ ਬਣਾਉਣ ਦੀ ਕ੍ਰਿਪਾਲਤਾ ਕਰੋ ਜੀ ਧੰਨਵਾਦ

  • @vickysahota5169
    @vickysahota5169 6 месяцев назад +1

    Tuci Dhan hoo Mahapursho sanu es pind day darshan karaay. Mainu kai sallan toon udeek c es video dee ji.

  • @MalkitSingh-lx7ec
    @MalkitSingh-lx7ec 9 месяцев назад +4

    ਖੇਡਣ ਦੇ ਦਿਨ ਚਾਰ ਫ਼ਿਲਮ ਸੁਨਾਮ ਊਧਮ ਸਿੰਘ ਵਾਲਾ ਦੇ ਮਨੌਹਰ ਦੀਪਕ ਦੀ ਬਣਾਈ ਹੋਈ ਹੈ

  • @rajpurewal8799
    @rajpurewal8799 9 месяцев назад +1

    Thanks for Your Efforts (Mitti Di Mahek)Channel ❤

  • @AjayRajpal-n4b
    @AjayRajpal-n4b 7 месяцев назад +1

    Pind KAHUNWAN
    DUSHERA GROUND
    Baharli mandi near Kali Mata mandir

  • @vinodkumat6166
    @vinodkumat6166 9 месяцев назад +5

    indra bili study in batala R R BAWA COLLEGE

  • @RanjitSingh-su2gl
    @RanjitSingh-su2gl 7 месяцев назад +3

    Mera Punjab sunna sunna kion lagda ,,,khuda khair kare

  • @VijayKumar3-l7k
    @VijayKumar3-l7k 6 месяцев назад +1

    1970 hi nhi 1960 de vich v Indra billi mashhoor actrs c tusi 1965ya1966vitch aai phool or pathhr nahi dekhi

  • @BalvirSingh-ig7lx
    @BalvirSingh-ig7lx 7 месяцев назад +1

    Great kavisar Joga Singh Jogi da pind.
    Pandori Mahia Singh Baldev Singh Bath DPE te Azaib Singh Ghoda da Nanka pind!!!!

  • @Darshansingh-fs4hn
    @Darshansingh-fs4hn 6 месяцев назад +2

    Very. Thanks

  • @ChelseaPinki
    @ChelseaPinki 6 месяцев назад

    Menu v Ithe aksar aan jaan da maan prapt hoya
    Main jado v gurdaspur to chandigarh nu Janda haa itho di langh ke janda haa

  • @AminDhillon952
    @AminDhillon952 9 месяцев назад +2

    so beautiful

  • @SurjitSingh-zm9hw
    @SurjitSingh-zm9hw 7 месяцев назад +2

    Pind da school aurcollege vi dikha dende.

  • @robertdass7760
    @robertdass7760 6 месяцев назад +1

    Now she is in Noida UP.

  • @InderjitGoraya-yh1tw
    @InderjitGoraya-yh1tw 6 месяцев назад +1

    Baba kashmira singh ji da pind stnamji

  • @gagandhanda5887
    @gagandhanda5887 6 месяцев назад

    Deva anad ji village gharota de rahanwale c ji ohna v daso ji

  • @naunihalsingh4108
    @naunihalsingh4108 7 месяцев назад +2

    ਪਿੰਡਾ ਵਿੱਚ ਖਾਲੀਪਣ ਹੀ ਰਹਿ ਗਿਆ ਕੋਈ ਰੋਣਕ ਨਹੀ

  • @jaswindersingh-oe3xk
    @jaswindersingh-oe3xk 7 месяцев назад +1

    Sada pind beri hai bilkul esde naal lagda

  • @PawanKumar-qx4yx
    @PawanKumar-qx4yx 7 месяцев назад +1

    Thanks 😊😊😊😊😊😊😊

  • @jagdeepsingh6540
    @jagdeepsingh6540 7 месяцев назад +2

    KartAr rmle ne apne geet ch jikr kita c indra bili di photo laggi ve ki kath lia drivera sed k sadk te naddi ve

    • @jasmelsingh8819
      @jasmelsingh8819 6 месяцев назад +1

      ਗੋਰੇ ਰੰਗ ਨੇ ਰਗੜਤਾ ਮਾਰਲੀ ਟਾਲੀ ਦੇ ਵਿੱਚ ਗੱਡੀ ਨੀ

    • @yadvindermann4334
      @yadvindermann4334 6 месяцев назад +1

      ਵਿਚ ਇੰਦਰਾ ਬਿਲੀ ਦੀ ਫੋਟੋ ਲੱਗੀ ਵੇ

    • @jasmelsingh8819
      @jasmelsingh8819 6 месяцев назад +1

      @@yadvindermann4334 ਕੱਖੋਂ ਹੌਲਾ ਗੱਡੀ ਨੇ ਬਣਾਤਾ ਧਾਲੀਵਾਲ ਨੀ,ਪਿਆ ਚਮਕਾਰਾ ਉਦੋਂ ਲੱਗੇ ਨਾ ਬਰੇਕ,ਤੇਰੀ ਅੱਖਾਂ ਦੀ ਅੱਖਾਂ ਚ ਲਾਇਟ ਵੱਜੀ ਨੀ
      ਨੀ ਗੋਰੇ ਰੰਗ ਨੇ ਰਗੜਤਾ ਮਾਰਲੀ ਟਾਲੀ ਦੇ ਵਿੱਚ ਗੱਡੀ ਨੀ
      ਨੀ ਗੋਰੇ ਰੰਗ ਨੇ ਰਗੜਤਾ।

  • @singhsardarji9250
    @singhsardarji9250 9 месяцев назад +4

    Meri sister di is pind ch marriage hoi

  • @jagdeepsidhu1962
    @jagdeepsidhu1962 6 месяцев назад

    ਇੰਦਰਾ ਬਿੱਲੀ ਦੇ ਨਾ ਤੇ ਬਲੌਗ ਤਾਂ ਬਣਾ ਦਿੱਤਾ ਪਰ ਉਸ ਵਾਰੇ ਕਿੱਥੇ ਹੈ ਕਿਵੇਂ ਹੈ ਜਾਂ ਮੌਤ ਹੋ ਗਈ ਜਾਂ ਜਿੰਦਾ ਹੈ ਕੁੱਝ ਨਹੀਂ ਦੱਸਿਆ ਇਕੱਲੇ ਛੱਪੜ ਕੰਧਾਂ ਹੀ ਵਿਖਾਈਆਂ ਹਨ

  • @narendersingh3500
    @narendersingh3500 7 месяцев назад +1

    Meri jankari Anusara Indira billi up kanpur di si.hal philhal Noida vich hun.

  • @BaljeetSingh-k2p2l
    @BaljeetSingh-k2p2l 6 месяцев назад

    DHAN..DHAN..GURU..RAM..DAS..G..KIRPA..KARAN..VEER..G..

  • @SinghFulel
    @SinghFulel 6 месяцев назад +1

    ❤❤❤❤❤

  • @RamzanRawal-iq8vu
    @RamzanRawal-iq8vu 9 месяцев назад +1

    Good

  • @Bhujang-fk9yr
    @Bhujang-fk9yr 7 месяцев назад +1

    Baba Kashmira Singh_ Garhe vale v is pind de hn

    • @hsghai6889
      @hsghai6889 6 месяцев назад

      ਬਹੁਤ ਵਧੀਆ ਦੱਸਿਆ ਹੈ। ਪਿੰਡ ਦੀਆਂ ਕਈ ਮਹਾਨ ਹਸਤੀਆਂ ਹੋਈਆਂ ਹਨ

  • @sukhvirkaur1666
    @sukhvirkaur1666 9 месяцев назад +1

    Veerji ਇਕ var ਪਿੰਡ harchowal v visit krke aeao baut kuj purana a Othe mandir vali Gali vicho Tey purane chubare ਇਕ var Jarror visit kreo

    • @mitteedimehak558
      @mitteedimehak558  9 месяцев назад

      Jarrur ji

    • @vickyriar2326
      @vickyriar2326 9 месяцев назад +2

      ਇੱਕ ਹੋਰ ਬਹੁਤ ਮਸ਼ਹੂਰ ਹੈਰੋਇਨ ਇਸੇ ਪਿੰਡ ਦੀ ਹੈ ਓਹਦਾ ਨਾਮ ਨਿਸ਼ੀ ਜਿਸ ਨੇ ਬਹੁਤ ਹਿੰਦੀ ਤੇ ਪੰਜਾਬੀ ਫ਼ਿਲਮਾਂ ਚ ਕੰਮ ਕੀਤਾ ਹੈ

    • @mitteedimehak558
      @mitteedimehak558  9 месяцев назад

      ​@@vickyriar2326ਹਰਚੋਵਾਲ ਜੀ

    • @sukhvirkaur1666
      @sukhvirkaur1666 9 месяцев назад

      @@mitteedimehak558 🙏🙏

  • @guramritpalsingh8393
    @guramritpalsingh8393 9 месяцев назад +4

    ਉਹ ਬਾਬਾ ਓਹ ਗੱਲ ਇੰਦਰਾ ਬਿੱਲੀ ਦੀ ਕਰ ਰਿਹਾ ਤੁ ਕਿਰਨ ਬੇਦੀ ਬਾਰੇ ਦਸੀ ਜਾਣਾ

    • @mitteedimehak558
      @mitteedimehak558  9 месяцев назад

      ਇੰਦਰਾ ਬਿਲੀ ਦਾ episode si ਪਰ ਉਹ ਕਿਰਨ ਬੇਦੀ ਦੀ ਗੱਲ ਕਰ ਰਹੇ ਸੀ

    • @rajpurewal8799
      @rajpurewal8799 9 месяцев назад +1

      Kiran Bedi is Great proud also of Tughalwal as Daughter in law of Bedi’s Family which settled later in Delhi

    • @naunihalsingh4108
      @naunihalsingh4108 7 месяцев назад

      ​@@rajpurewal8799ਇੰਦਰਾ ਬਿੱਲੀ ਕਿਹਨਾਂ ਦੀ ਕੁੱੜੀ ਸੀ

  • @gurmilanpreetsinghriar928
    @gurmilanpreetsinghriar928 9 месяцев назад +1

    Paji kuj famous hastyia jina bare dsya nhi

  • @swaranchoudhary3352
    @swaranchoudhary3352 6 месяцев назад

    Aisa aur bhi koi jo gaon ki galion se nikal kar famous hua ho please ek aur episode lekar aayen bahut badia koshish..

  • @surjitsingh3600
    @surjitsingh3600 6 месяцев назад +1

    Sadi v safiya use pine vich ne pandit mohan lal ki safiya de karta chatta ne jithu adi 250 sal pahila haryane vich agane c sade baba hardyal singh san

  • @jagpreetsingh3306
    @jagpreetsingh3306 9 месяцев назад +2

    Ona di ona di kari jana kise da na v lai la fer hi pata lagu

  • @jashpalsingh1875
    @jashpalsingh1875 7 месяцев назад +1

    ਇਹ ਮਾਝੇ ਦੇ ਯੋਧਿਆਂ ਦੀ ਖਾਨ ਆ

  • @BalvirSingh-ig7lx
    @BalvirSingh-ig7lx 7 месяцев назад +1

    Sardar kuldeep singh kahlon da pind.

  • @GurmeetSingh-su4uu
    @GurmeetSingh-su4uu 7 месяцев назад

    7:24

  • @gurseeratkaur6719
    @gurseeratkaur6719 9 месяцев назад +1

    Jis jagah tusi khooh dikhaea ose gali vich mai rehndi aa

    • @nirmalghuman6077
      @nirmalghuman6077 7 месяцев назад

      ਤੁਸੀਂ ਉੱਥੇ ਈ ਰਹਿੰਦੇ ਓ,ਸੋ ਤੁਸੀਂ ਤਾਂ ਇੰਦਰਾ ਬਿੱਲੀ ਬਾਰੇ ਹੋਰ ਵੀ ਬਹੁਤ ਕੁਝ ਜਾਣਦੇ ਹੋਵੋਗੇ
      ਪਲੀਜ਼ ਸ਼ੇਅਰ ਕਰੋ

    • @naunihalsingh4108
      @naunihalsingh4108 7 месяцев назад

      ਇੰਦਰਾ ਬਿੱਲ਼ੀ ਵਾਰੇ ਪੁਰੀ ਜਾਣਕਾਰੀ ਦਿਓ ਹੁਣ ਕਿੱਥੇ ਰਹਿੰਦੀ ਹੈ ਕਿੰਨਾ ਦੀ ਕੁੱੜੀ ਸੀ

  • @GurmeetSingh-su4uu
    @GurmeetSingh-su4uu 7 месяцев назад +2

    very poor comentator

  • @Bikhray.Moti_521
    @Bikhray.Moti_521 8 месяцев назад

    Pak
    521
    Gb
    Tts