@@JagpalDhudike kiu soach Maadi ha jidna dooji married kiti hova oh kida saheedh di patni hogii khud rashpal singh di familya kehndhi ha intrivew sun ona di
Mata ji Namaskaar hai tuanuu, SIKHI agee thoudii kiti KMAAYI nu 🙏🏻😔 ....... Thoudee muhoo hundd-biti sunn ke akha ch paani aa gyaa kyi vaar 🙏🏻 😢 😭😭 ..... (Dhan Sant Jarnail Singh Ji Khalsa Bhidraawale) te naal de SINGH ..... Te saare KAUMI SHAHEED
So painful & horrible interview,after listening this each human is weeping because it was so cruelest, perhaps each punjabi doesn't know about this cruelest attack which held in June 1984 against the Sikh Nation, this interview will aware to the young generation about the scarification of Sikh Heros, so nice attempt,Feteh Waheguru ji de.
Bibi ji te eh be nehi dasde ke mai dubara viah karwa liya. Chiti chuni leke interview den aa jande aa. She should not hide the truth. For many years i thought poor lady lost her husband and son and now lives alone. She should tell the truth
Ssk veer ji Is vlog nu m hr june nu vakhdi a onj v sarkara nu ona to drr c bot j ajj o jinde hunde t gl hor honi c Waheguru ji pr kyi lok a v kende n j sant ji bahar aa jande ta ini jada barbadi nhi c honi tuc os bare v dsyo 👏waheguru
Waheguru ji da Khalsa , Waheguru ji di Fateh ! Mataji da sangharsh te kurbani bahut hi waddi hai , inha mataji de karan hi sada Sikh itihas ajj tak kayam hai. Nimashkar hai inha de charna wich.
Waheguru ji ona vale time vich thde kirpa nal jya kite raaj sde Aya ta ana d o hall kra gya zindagi vich socha nai huna dil krda jameen fat jya ta ma vich samya java 😭😭💔💔💔⚔️
ਸੰਤਾਂ ਦਾ ਸਤਕਾਰ ਰਹਦੀ ਦੁਨੀਆ ਤੱਕ ਰਹਿਣਾ ਸੰਤ ਸਿਪਾਹੀ ਵੀ ਜਰਨੈਲ ਵੀ ਤੇ ਕੌਮ ਦੇ ਬਾਦਸ਼ਾਹ ਵੀ ਉਹਨਾ ਜੀ ਸ਼ਹੀਦੀ ਨੂ ਕੋਟਨ ਕੋਟ ਪਰਨਾਮ ਕਹਣੀ ਤੇ ਕਰਨੀ ਦੇ ਪੱਕੇ ਸੀ ਇਸ ਤਰਾ ਦੇਸਿੱਖ ਜੇ ਬਣ ਜਾਣ ਤਾਂ ਦੁਨੀਆ ਅੱਗੇ ਲਾ ਲੈਣ
ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸਮੇਂ ਅਸੀਂ ਪੜ੍ਹਦੇ ਹਾਂ ਕਿ ਜਿਹਨਾਂ ਮਾਈਆਂ ਬੀਬੀਆਂ ਨੇ ਆਪਣੇ ਪੁੱਤਰਾਂ ਦੇ ਟੋਟੇ ਟੋਟੇ ਕਰਵਾ ਕੇ ਉਹਨਾਂ ਦੇ ਸਿਰਾਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ॥ ਤੇ ਅੱਜ ਉਹਨਾਂ ਵਿੱਚੋਂ ਇੱਕ ਮਾਂ ਦੇ ਦਰਸ਼ਨ ਵੀ ਗਏ। ਮੇਰੇ ਵਰਗੇ ਪਾਪੀ ਦਾ ਜੀਵਨ ਵੀ ਸਫਲ ਹੋ ਗਿਆ ਮਾਤਾ ਜੀ ਦੇ ਦਰਸ਼ਨ ਕਰਕੇ।
लेकिन मूर्ख पंजाब वाले तो अभी भी कांग्रेस की पूंछ पकड़े हुए हैं
waheguru ji
.
😂dhan dhan Mata pritam Kaur ji
Mata sahib Kaur di Jai guru gobind singh di dhi
ਧੰਨ ਹੋਂ ਮਾਤਾ ਜੀ ਤੁਸੀਂ ਤੇ ਧੰਨ ਸੀ ਉਹ ਸਮੂਹ ਸਿੰਘ ਸਿੰਘਣੀਆਂ ਜੋ ਦਰਬਾਰ ਸਾਹਿਬ ਦੀ ਰੱਖਿਆ ਤੇ ਅਜਮਤ ਖਾਤਿਰ ਜੂਝਕੇ ਸਹੀਦੀਆਂ ਪਾ ਗਏ। ਜਿੰਨਾ ਜੁਲਮ ਤੇ ਕਹਿਰ ਭਾਰਤੀ ਫੌਜ ਨੇ ਸਿੱਖ ਕੌਮ ਉਪਰ ਕੀਤਾ ਉਹ ਨਾਭੁੱਲਣਜੋਗ ਤੇ ਨਾਬਖਸਣਯੋਗ ਹੈ। ਸਿੰਘਾ ਨੇ ਜਿੰਨੀ ਚੜਦੀਕਲਾ ਨਾਲ ਦੁਸ਼ਟਾਂ ਦੀਆਂ ਢੇਰੀਆਂ ਲਾਈਆਂ ਜੂਨ ੮੪ ਵਿੱਚ ਸਾਨੂੰ ਸਦਾ ਮਾਣ ਰਹੇਗਾ।
ਸੁਣਕੇ ਅੱਥਰੂ ਆਉਣ ਲੱਗੇ
ਪਰ ਬੀਬੀ ਦਾ ਹੌਂਸਲਾ ਵੇਖਕੇ ਹਿੰਮਤ ਮਿਲਦੀ ਹੈ
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🏻
He met His Karma..
ਵਾਹਿਗੁਰੂ ਜੀ ਵਾਹਿਗੁਰ ਜੀ ਧੰਨ ਧੰਨ ਭੈਣ ਭੈਣ ਜੀ ❤️💯💯❤️💐💐🙏🙏💯💯👏👏✅✅ਵਾਹਿਗੁਰੂ ਜੀ ਮੇਹਿਰ ਭਰਿਆ ਹੱਥ ਰੱਖੇ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
I am Hindu. But I love sikh religion. I want to be sikh. Waheguru ji ka Khalsa waheguru ji di Fateh.
you can convert sikh for everyone not only punjabi and sindhi
🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩
🚩ੴ ਵਾਹਿਗੁਰੂ ਜੀ ਕੀ ਫਤਿਹ ☬🚩
ਮਾਂ ਅਸੀਂ ਆਪ ਜੀ ਦੇ ਪੁੱਤਰ ਹਾਂ ਸਾਨੂੰ ਮਾਣ ਹੈ ਆਪ ਤੇ ਧੰਨ ਧੰਨ ਹੋ ਸਿੱਖ ਗੁਰੂ ਜੀ ਦੇ
Teri maa na 2 married v kiti ha eh kidro saheedh di patnii hogii hun
Q
Kiu ki jo doojaa married kiti hova oh kaadii saheedh di patni
@@inderjagraon2806 sodi sari umar soch madi e rehni
@@JagpalDhudike kiu soach Maadi ha jidna dooji married kiti hova oh kida saheedh di patni hogii khud rashpal singh di familya kehndhi ha intrivew sun ona di
ਸਾਡੀ ਧਰਤੀ ਗੁਰੂਆਂ ਦੀ ਧਰਤੀ ਹੈ ਇਥੇ ਜੋ ਗ਼ਲਤ ਕਰੇਗਾ ਸਜ਼ਾ ਮਿਲੇਗੀ ਸਾਡਾ ਖਾਲਸਾ ਜ਼ਿੰਦਾ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏 ਸਰਬੱਤ ਦਾ ਭਲਾ ਕਰੋ ਜੀ🙏
ਵਾਹਿਗੁਰੂ ਵਾਹਿਗੁਰੂ ਜੀ 😢😢😢😢ਧੰਨ ਧੰਨ ਸਿੱਖ ਮਾਤਾ ਤੁਹਾਡਾ ਦੇਣ ਕਦੇ ਨਹੀਂ ਕੋਈ ਦੇ ਸਕਦਾ🙏🙏🙏🙏🙏
Kamal di Bibi aa . Salute you. Sun ke akha ch Pani aagea. Jide nal vaprea ohna ne kidan jhalea hone.
Waheguru ji 🙏 very truè line ji and very right ✅️ 🙏 👍 👏 😀 👌 ✅️ 🙏
Amazing. Very very humbled interview. Host and guest both very humble. So sad but she tell true story’s.
ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਭੈਣ ਜੀ ਨੂੰ 🙏🙏🙏🙏🙏
ਖਾਲਸਾ ਜੀ ਧਰਮਯੁੱਧ ਮੋਰਚੇ ਵਿੱਚ ਸੰਨ ਬਿਆਸੀ ਤੋਂ ਚੌਰਾਸੀ ਤੱਕ ਮੈਂ ਅਨੇਕਾਂ ਵਾਰ ਸੰਤ ਜਰਨੈਲ ਸਿੰਘ ਦਾ ਭਾਸ਼ਣ ਸੁਣਿਆਂ ਸੀ ਤਿੰਨ ਵਾਰ ਮੋਰਚੇ ਵਿੱਚ ਜੇਲ੍ਹ ਵੀ ਗਿਆ ਸੀ ਸੰਤ ਜੀ ਬੋਲ ਬਾਣੀ ਦੇ ਬਹੁਤ ਹੀ ਪੱਕੇ ਸਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਧੰਨ ਤੂੰ ਤੇ ਧੰਨ ਕੁਰਬਾਨੀ ਖਾਲਸਾ ਤੂੰ ਧਰਮ ਤੋਂ ਵਾਰੀ ਜਿੰਦਗਾਨੀ ਖਾਲਸਾ ਜਿਨ੍ਹਾਂ ਨੇ ਧਰਮ ਤੋਂ ਪੰਥ ਲਈ ਕੁਰਬਾਨੀਆਂ ਕੀਤੀਆਂ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Dhan Dhan bhenji tussi waheguru ji lambi umar kare tuhadi waheguru ji ka Khalsa waheguru ji ki Fateh
Wahaguru. G
ਧੰਨੁ ਮਾਤਾ ਗੁਜਰੀ ਜੀ ਅਤੇ ਧੰਨ ਉਨ੍ਹਾਂ ਦੀ ਉਲਾਦ। ਵਹਿਗੁਰੂ ਜੀ ਵਹਿਗੁਰੂ ਜੀ
Towada puttar haa bibi ji me
Waheguru ji 🙏 Waheguru ji 🙏
aunty ji tusi mahan ho, rab kre ke tuhadi lambi umer hove te tusi edan hi kaum nu santa bare dasde ravo . tusi bahut himmat wale ho ji . thank you ji
ਮਾਤਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੀ ਬਹੁਤ ਵੱਡੀ ਕੁਰਬਾਨੀ ਹੇ 🙏🙏
Q
ਵੀਹਵੀਂ ਸਦੀ ਦੇ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਦਾ ਲਈ ਅਮਰ ਰਹਿਣਗੇ। ਤੁਹਾਨੂੰ ਸਤ ਸਤ ਨਮਸਕਾਰ ਮਾਤਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।🙏🙏🙏🙏🙏
Very nice talking very good very well ji
Q
@@sodhisingh4817 e3rrReeee4ee3
😮।🎉🎉🎉
I WISH TO MY RESPECTED GREAT SISTER , SHE IS NOT A SIMPLE LADY HER STATEMENT IS VERY STRONG AND HISTORICAL
ਤਿੰਨ ਜਵਾਨ ਧੀਆ ਦੇ ਬਾਪ ਨਾਲ ਵਿਆਹ ਕਰਕੇ ਉਹਨਾ ਨੂੰ ਘਰ ਬੇ ਘਰ ਕੀਤਾ। ਕੀ ਬਾਬਾ ਰਸ਼ਪਲ ਸਿੰਘ ਦੀ ਸ਼ਹੀਦੀ ਤੋਂ ਬਾਅਦ ਵਿਆਹ ਜ਼ਰੂਰੀ ਸੀ। ਫਿਰ ਉੱਸ ਮਨੁੱਖ ਨਾਲ ਕਰਵਾਇਆ ਜੋਂ ਔਰਤਾਂ ਦਾ ਪਹਿਲਾ ਹੀ ਵਡਾ ਸਿਕਰੀ ਸੀ ਦੂਜਾ ਸਿੱਖ ਬਾਣੇ ਵਿੱਚ ਗ਼ੈਰ ਇਖਲਾਕੀ ਆਦਮੀ ਹੈ।
ਜਦੋ ਇਹ ਸੱਭ ਕੁਝ ਆਪ ਬਹਾਦਰੀ ਦੇ ਕਾਰਨਾਮੇ ਸੁਣਾ ਰਹੀ ਹੁੰਦੀ ਹੈ ਆਪ ਅਤੇ ਆਪਨੂੰ ਬਹੁਤ ਨਜਦੀਕੀ ਤੋ ਜਾਨਣ ਵਾਲੇ ਲੋਕਾ ਨੂੰ ਹਾਸ਼ਾ ਆਉਦਾ ਹੈ।
ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
ਧੰਨਤਾ ਦੇ ਯੋਗ ਹੋ ਭੈਣ ਜੀ
Hats off to this lady for all her sacrifices. She lost 5 members of her family and she still is in High Spirits. May Waheguru bless her.
ਕਮਾਲ ਦਾ ਸਿਦਕ ਹੈ ਮਾਤਾ ਜੀ ਦਾ ਆਪਣੇ ਮੂੰਹੋਂ ਆਪਣੇ ਪਤੀ ਅਤੇ ਪੁੱਤਰ ਦੀ ਸ਼ਹਾਦਤ ਦਾ ਦਰਦਨਾਕ ਦ੍ਰਿਸ਼ ਬਯਾਨ ਕੀਤਾ ਪਰ ਇੱਕ ਅੱਥਰੂ ਵੀ ਨਹੀਂ ਕੇਰਿਆ. ਸੱਚਮੁੱਚ ਚੱਟਾਨ ਵਾਂਗ ਖੜ੍ਹੇ ਨੇ ਮਾਤਾ ਜੀ ਅੱਜ ਵੀ
ਵੀਰ ਜੀ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ ਆਪਾਂ ਸੁਣ ਕੇ ਹੀ ਵੈਰਾਗ ਵਿਚ ਆ ਜਾਂਦੇ ਹਾਂ ਪਰ ਸਾਹਿਬਜ਼ਾਦੇ ਵੱਡਾ ਸਾਕਾ ਹੱਸ ਕੇ ਵਰਤਾ ਗਏ ਇਹ ਬੀਬੀ ਜੀ ਮਹਾਂਨ ਰੂਹ ਹਨ ਐਡੀ ਕੁਰਬਾਨੀ ਮਹਾਨ ਰੂਹਾਂ ਕਰਦੀਆਂ ਹਨ
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,
ਧੰਨ ਸਿੱਖੀ, ਧੰਨ ਸਿੱਖੀ, ਧੰਨ, ਗੁਰੂ ਕੇ ਸਿੱਖ ❤ 🙏 ,, ਧੰਨ ਬੀਬੀ ਪ੍ਰੀਤਮ ਕੌਰ 🙏
ਧੰਨ ਕੁਰਬਾਨੀ,,, ਧੰਨ ਬਾਲ ਸ਼ਹੀਦ, ,,, ਬਾਬਾ ਮਨਪ੍ਰੀਤ ਸਿੰਘ। ਧੰਨ ਸ਼ਹੀਦ ਸਿੰਘ ਭਾਈ ਰਸਪਾਲ ਸਿੰਘ ਜੀ 🙏
ਧੰਨ 1984 ਦੇ ਸ਼ਹੀਦ ਸਿੰਘ 🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Love you mata je from pakistan lylpur
ਇਹ ਬੀਬੀ ਸੱਭ ਗੱਪਾ ਮਾਰਦੀ ਉਥੇ ਮੋਜੂਦ ਵੀ ਨਹੀ ਸੀ ਇਸ ਦੇ ਸੋਹਰਾ ਪ੍ਰੱਵਾਰ ਦੀ ਵੀਡੀਓ ਸੁੱਣੋ ਏਨੇ ਵਿੱਆਹ ਕਰਵਾਇਆ ਬੱਚੇ ਬਾਹਰ ਸੈਟ ਹਨ
ਬੀਬੀ ਮੀਡੀਆ ਵਿੱਚ ਆਉਣ ਨਾਲੋ ਚੰਗਾ ਹੈ ਕਿ ਚੁਪਚਾਪ ਬਾਣੀ ਪੜਿਆ ਕਰ।
Wahaguru ji bht aukha a sunna hi pr Aina ne hadaeya a 😢😢😢
ਧੰਨ ਹੋ ਬੀਬੀ ਜੀ 🙏🙏🙏🙏🙏
@@w
Mata ji Namaskaar hai tuanuu, SIKHI agee thoudii kiti KMAAYI nu 🙏🏻😔 ....... Thoudee muhoo hundd-biti sunn ke akha ch paani aa gyaa kyi vaar 🙏🏻 😢 😭😭 ..... (Dhan Sant Jarnail Singh Ji Khalsa Bhidraawale) te naal de SINGH ..... Te saare KAUMI SHAHEED
ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
WAHEGURU JI KA KHALSA SHRI WAHEGURU JI KI FATEH DHAN DHAN GURU PITA SATGURU GURU GRANTH SAHIBAN JI 🙏😘😘🙏DHAN DHAN SANT BABA JARNAIL SINGH JI 🙏😘😘🙏
Bibi ji Thoda dhanwaad sanu 1984 di sachai dssn lyi. Thoda sangarsh ate kurbani nu Salute a.
Prnaam Shahida nu 🙏🏻🙏🏻🙏🏻🙏🏻
Waheguru ji 🙏 parnam shahidan nu 😢😢😢😢😢😢😮😮❤❤
Waheguruji waheguruji waheguruji waheguruji waheguruji🙏🙏🙏🙏🙏
So painful & horrible interview,after listening this each human is weeping because it was so cruelest, perhaps each punjabi doesn't know about this cruelest attack which held in June 1984 against the Sikh Nation, this interview will aware to the young generation about the scarification of Sikh Heros, so nice attempt,Feteh Waheguru ji de.
❤❤❤❤ THANK U 🙏 BROTHER ,,! MAY ALLAH 🙏 BLESS U ❤❤❤❤
Waheguru ji ka Khalsa waheguru ji ki Fateh
ਇਤਿਹਾਸ ਗਵਾਹ ਹੈ, ਸਰਕਾਰੀ ਰਿਪੋਰਟ ਮੁਤਾਬਕ 219 ਸਿੰਘਾਂ ਨੇ 32000 ਤੋਂ ਵੱਧ ਸਰਕਾਰੀ ਫ਼ੌਜੀ ਮਾਰ ਕੇ ਢਹਿ ਢੇਰੀ ਕਰਤੇ ਸੀ
ਕਲਗ਼ੀਧਰ ਪਾਤਸ਼ਾਹ ਦੇ ਚਰਣਾ ਦਾ ਫੁੱਲ ਸੀ ਸਾਡਾ ਮਹਾਨ ਬਾਬਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜੀਹਨੂ ਕਲਗ਼ੀਧਰ ਪਾਤਸ਼ਾਹ ਦਾ ਥਾਪੜਾ ਮਿਲਿਆ ਸੰਤ ਸਿਪਾਹੀ
“ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥”
ਭਾਵ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਤਲਵਾਰ ਚਕਣੀ ਹੀ ਪੈੰਦੀ ਹੈ
(ਜ਼ਫ਼ਰਨਾਮਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
🙏🙏🙏🙏🙏🙏🙏🙏
मन को बहलाने के लिए अच्छी कहानी बना रखी है तुम लोगो ने 😂😂
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸਲਾਮ ਹੈ
ਅਮਰ ਸ਼ਹੀਦ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਜ਼ਿੰਦਾਬਾਦ
Puri interview jrur suneao..jo v mata ji di interview dekhn aye nee 🙏
ਬੀਬੀ ਜੀ ਕਹਿ ਰਹੇ ਹਨ ਭਾਈ ਰਛਪਾਲ ਸਿੰਘ ਜੀ ਨੇ ਕਿਹਾ ਕਿ ਮੰਦਾ ਚੰਗਾ ਬੋਲਿਆ ਮਾਫ ਕਰਨਾ ਐਸ਼ੀ ਕਿਹੜੀ ਗੱਲ ਤੋਂ ਮੰਦਾ ਚੰਗਾ ਸੁਣਨਾ ਪਿਆ ਹਮੇਸ਼ਾ ਤਾ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕੋਲ਼ ਰਹਿੰਦੇ ਸੀ ਫਿਰ ਕਿਉਂ ਭਾਈ ਰਛਪਾਲ ਸਿੰਘ ਜੀ ਮੰਦਾ ਚੰਗਾ ਬੋਲਦੇ ਸਨ ਸੰਤਾਂ ਨੂੰ ਕੀ ਸੱਕ ਸੀ ਜਿਹੜਾ ਉਨ੍ਹਾਂ ਨੂੰ ਕਹਿਣਾ ਪਿਆ ਕਿ ਬੀਬੀ ਕਦੇ ਵੀ ਛੱਡ ਕੇ ਨਹੀਂ ਜਾਵੇਗੀ ਸੰਤਾਂ ਨੂੰ ਕੋਈ ਸ਼ੱਕ ਸੀ ਇਹ ਸਵਾਲ ਤੁਹਾਡੀਆਂ ਗੱਲਾਂ ਵਿੱਚੋਂ ਹੀ ਨਿਕਲੇ ਹਨ ਅੱਜ ਕੱਲ ਪਤਾ ਲੱਗਾ ਤੁਸੀਂ ਕਿਸੇ ਨਾਲ ਵਿਆਹ ਵੀ ਕਰਵਾਇਆ ਹੋਇਆ ਹੈ ਦੂਸਰੇ ਵਿਆਹ ਦੇ ਦੋ ਬੱਚੇ ਹਨ ਵਿਆਹ ਵੀ ਕਿਸੇ ਸਰਕਾਰੀ ਐਮ ਐਲ ਏ ਨਾਲ ਕਰਵਾਇਆ ਹੋਇਆ ਹੈ ਇਹਨੂੰ ਕਹਿੰਦੇ ਨੇ ਕਹਿਣੀ ਤੇ ਕਰਨੀ ਤੋਂ ਥਿੜਕਣਾ ਸੰਗਤਾਂ ਨੂੰ ਕਲੀਅਰ ਕਰੋਂ ਕਿ ਇਹ ਸਭ ਕੁੱਝ ਸੱਚ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,, ਜੀ
Aunty g tusi great ho Waheguru ji ka khalsa Waheguru ji fateh 👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਕੀ ਫ਼ਤਹਿ ਜੀ
ਮਾਤਾ ਜੀ ਸੱਚ ਸੱਚ ਗੁਰੂ ਗੋਬਿੰਦ ਸਿੰਘ ਜੀ ਦੀ ਪੁਤਰੀ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Raj krega khalsa.
Waheguru ji ka Khalsa
Waheguru ji ki fateh
Mata ji tuhadey charna vich satt satt naman.
Wmk
ਧੰਨ ਹੋ ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਬੀਬੀ ਜੀ ਤੁਸੀ ਕੁਰਬਾਨੀ ਦਿੱਤੀ ਆਂ ਪਰ ਹੁਣ ਰਛਪਾਲ ਸਿੰਘ ਦੇ ਪਰਿਵਾਰ ਦਾ ਹਾਲ ਤਾ ਪੁੱਛਿਆ ਨੀ ਕਦੇ ਰਛਪਾਲ ਦਾ ਨਾਮ
ਨਾ ਵੇਚੋ ਤੁਹਾਨੂੰ ਘਰ ਵਸਾਉਣ ਦਾ ਪੂਰਾ ਹੱਕ ਹੈ ਪਰ ਕਦੈ ਪਿਛਲੇ ਪਰਿਵਾਰ ਦਾ ਹਾਲ
ਪੁਛ ਲਿਆ ਕਰੋ ਕਦੈ ਕਦੈ ਜਾ ਕੇ ..
Jdo bibi jail ch c privar ne ki hal pushya kinia k mulakata kitia jo bibi hal pushe privar ta jhoothe iljaam londa
Bibi ji te eh be nehi dasde ke mai dubara viah karwa liya. Chiti chuni leke interview den aa jande aa. She should not hide the truth. For many years i thought poor lady lost her husband and son and now lives alone. She should tell the truth
@@rosieg6951 ਰਸ਼ਪਾਲ ਸਿੰਘ ਦੇ ਪ੍ਰੀਵਾਰ ਨਾਲ ਕੋਈ ਲੈਣਾ ਦੇਣਾ ਹੀ ਨਹੀ ਇਹਨਾ ਦਾ
ਘਰ ਉਦੋਂ ਹੀ ਵਸਾ ਲਿਆ ਸੀ ਵੀਰ ਜੀ
ਜਸ
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🙏🙏🙏🙏🙏🚩🚩🚩🚩🚩🚩🚩🚩⚔️⚔️⚔️⚔️⚔️⚔️🦅🦅🦅🦅🦅🦅🦅🦅
Parnam sheda nu and pan Ji nu satsiriakaal
ਧੰਨ ਧੰਨ ਮਾਤਾ ਪ੍ਰੀਤਮ ਕੌਰ ਜੀ । ਤੁਹਾਨੂੰ ਸੁਣ ਕੇ ਉਹ ਬੀਬੀਆਂ ਯਾਦ ਆਉਂਦੀਆਂ ਹਨ ਜਿਨ੍ਹਾਂ ਨੇ ਸਵਾ ਸਵਾ ਮਣ ਪੀਸਣੇ ਪੀਸੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾ ਵਿਚ ਹਾਰ ਪਵਾਏ ਪਰ ਸਿੱਖੀ ਸਿਦਕ ਨੂੰ ਕੇਸਾਂ ਸਵਾਸਾਂ ਨਾਲ ਨਿਭਾਇਆ।
ਬੀਬੀ ਜੀ ਅਕਾਲੀ ਨਹੀਂ
ਕਾਂਗਰਸ ਕਹੋ
ਬੀਬੀ ਜੀ ਕੌਮ ਹੋਰ ਗੁੰਝਲਦਾਰ ਨਾ ਕਰੋ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
ਬਹੁਤ ਜੜਦੀ ਕਲਾਂ ਵਾਲੀ ਮਾਤਾ ਜੀ 🙏 ਬਹੁਤ ਵੱਡਾ ਜਿਗਰਾ ਮਾਤਾ ਜੀ ਦਾ ਬੱਚੇ ਦੀ ਲਾਸ਼ ਘਰ ਵਾਲੇ ਦੀ ਲਾਸ਼ ਕੋਲੇ ਸਾਰੀ ਰਾਤ ਕਿਮੇ ਕੱਟੀ ਮਾਤਾ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
Maa ❤ Waheguru tuhanu hamesha Chardi Kalan wich rakhan ❤🙏
Dhan dhan mata ji
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Waheguru ji waheguru ji waheguru ji 🙏🙏 mehar karna ji kripa karo tandrusti bakshine ji 🙏🙏
ਧੰਨਵਾਦ ਮਾਤਾ ਜੀ 👏 ਧੰਨ ਥੋਡੀ ਕਮਾਈ
2@@jasvirsingh8715 .
@@jasvirsingh8715 eh ki bakwaas kr rehaa 😠😠😠
@@mannasandhu1876 eh ki bakwaas kr reha 😠😠😠
🚩ਪੰਜਾਬ ਹਲ ਅਾਜਾਦੀ🚩ਜਾਗੋ ਪੰਜਾਬੀੳੁ ਅਾਜਾਦੀ ਲਈ🚩ਯੂ ਐਸ media 🚩ਪੌਲੀिਟਕਸ ਪੰਜਾਬ media 🚩SFJ ਲਈ ਵੋਟਾ ਬਣਾੳੁ🚩🙏🚩
Pure lioness of India
No India pure lioness khalistan
@@umk9382 ੦
@@umk9382 India tere baap ki jaagir thode hai. *She is the Pure Lioness of India.*
ਬੀਬੀ ਜੀ ! ਧੰਨ ਹੈ ਤੇਰੀ ਕੁਰਬਾਨੀ । ਵਾਹਿਗੁਰੂ ਤੈਨੂੰ ਹੋਰ ਹਿੰਮਤ ਬਖ਼ਸ਼ੇ ਕੌਮ ਦੀ ਸੇਵਾ ਕਰਨ ਦੀ।
Bahut Wadi Kurbani Aa Es Dee Sharam Daa Ghata
@@jasvindersingh4813 sharam tanu oni chahidi aa na nal singh la ke kuttia waliaa harkta krda tu lagda mutt pena a kutta sala lanat tare te
Bu bu
ਧੰਨ ਧੰਨ ਮਾਤਾ ਜੀ ਤਹਾਨੂੰ ਕੋਟਿ ਕੋਟਿ ਪਰਣਾਮ ਕਰਦੇ ਹਾ
Dhan guru ram das ji mahar karan ga dhan sant jarnail singh ji bhindrawala zindabad
Satnam Vaheguru ji..... ਭੈਣ ਜੀ । ਤੂਹਾਨੂੰ ਲਖ ਲਖ ਪ੍ਰਣਾਮ ਜੀ।।
Ssk veer ji
Is vlog nu m hr june nu vakhdi a onj v sarkara nu ona to drr c bot j ajj o jinde hunde t gl hor honi c Waheguru ji pr kyi lok a v kende n j sant ji bahar aa jande ta ini jada barbadi nhi c honi tuc os bare v dsyo 👏waheguru
Very brave lady
ਧੰਨ ਧੰਨ ਮਾਤਾ ਗੁਜਰੀ ਤੇ ਉਹਨਾਂ ਦੀ ਇਹ ਗੁਰ ਸਿੱਖ ਪਿਆਰੀ ਧੀ ਵਾਹਿਗੁਰੂ ਮਹਾਨਤਾ ਅਤੇ ਸਦਾ ਹੀ ਮਿਹਰ ਭਰਿਆ ਹੱਥ ਰੱਖੇ
5w6w362
@@surjitsungh2457 qq
@@surjitsungh2457ppppppĺp ppoov b ppppp⁰ppp ppppppp,,8g,l0😊😊😊😊😊😊
@@surjitsungh2457 gq1ggggggggqqqqqqqqqqqqqqqqqfffgggfgwd Dr use XD XD XD 11we1rr XD XD XD 1q1aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa1àqqqqqqqqqqqqqqqqqqqqqqqqqqqqqqqqqqqaaaaaaaaaaaaaqqaaaaaaaaaaaaaaaaaaaaaaqà1a1111qq1q1àqàà1àaaaààqq11aààaààaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaaaaaaaàaaa1❤❤❤❤❤❤❤❤❤❤❤❤tttttttttttttttqttqtqtqtqqtqtqtqtqtqtqtttqttttqtqttttqttttqttqtqtqtqtqtqtqtqtqtqtqtqtqtqtqtqtqtqtqtqtqttqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqtqqqttttttttttttttttttttttttttttttttttttttttttttttttttttttttttttttttttwetw
ਮਾਂਵਾਂ ਨੂੰ ਐਵੇਂ ਨਹੀਂ ਪ੍ਰਮਾਤਮਾ ਨੇ ਮਹਾਨ ਦਰਜਾ ਦਿੱਤਾ
Waheguruji ka Khalsa Waheguruji ki Fateh
Waheguru❤ah🎉mata🎉bhag🎉kourj🎉de🎉waris❤waheguru❤ji❤
👉 । ਸਮੁੱਚੇ ਸ਼ਹੀਦਾਂ ਨੂੰ । 👈
। ਪ੍ਰਨਾਮ----ਪ੍ਰਨਾਮ----ਪ੍ਰਨਾਮ ।
। 🙏🙏---🙏🙏---🙏🙏 ।
। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
ਬੀਬੀ ਪ੍ਰੀਤਮ ਕੌਰ ਜੀ ਦੀਪ ਸਿੱਧੂ ਦੇ ਭੋਗ ਤੇ ਜਾਕੇ ਵੀ ਤੂੰ ਹਮਦਰਦੀ ਜਿਤਾ ਰਹੀ ਸੀ ਡਬਲ ਫੇਸ ਔਰਤ 😊
Waheguru ji da Khalsa ,
Waheguru ji di Fateh !
Mataji da sangharsh te kurbani bahut hi waddi hai , inha mataji de karan hi sada Sikh itihas ajj tak kayam hai. Nimashkar hai inha de charna wich.
No bhi😊
ਵਾਹਿਗੁਰੂ ਜੀ
ਸਾਡੇ ਤੇ ਵੀ ਕਿਰਪਾ ਬਖਸ਼ੀ.
ਵਾਹਿਗੁਰੂ ਮਿਹਰ ਕਰੇ ਮਾਤਾ ਜੀ ਤੇ
Waheguru ji Ka Khalsa Waheguru Ji Ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji God bless you Bibi ji 🙏🏼
ਸ਼ਹੀਦ ਭਾਈ ਰਸ਼ਪਾਲ ਸਿੰਘ ਜੀ ਅਮਰ ਰਹੇ
ਸ਼ਹੀਦ ਭਾਈ ਮਨਪ੍ਰੀਤ ਸਿੰਘ ਜੀ( ਸਭ ਤੋਂ ਛੋਟੀ ਉਮਰ ਦੇ ਸ਼ਹੀਦ) ਅਮਰ ਰਹੇ
ਵੱਲੋਂ,
ਵਿਰਸਾ ਸਿੰਘ ਪੰਨੂੰ ਬਟਾਲਾ ਜੋਧਪੁਰੀ
ਮਨਪ੍ਰੀਤ ਸਿੰਘ ਕੋਣ ਵੀਰ ਜੀ
ਨਾਲੇ ਮੈਂ ਸੁਣਿਆ ਬੀਬੀ ਨੇ ਦੂਜਾ ਵਿਆਹ ਕਰਵਾਇਆ ਹੈ ਇਹ ਸੱਚ ਹੈ ਜਾਂ ਝੂਠ
@@Lion-fg1oj ਮਾਤਾ ਦਾ 18 ਦਿਨ ਦਾ ਪੁੱਤਰ।
@@Lion-fg1oj ਇਹ ਸੱਭ ਗੱਪਾ ਮਾਰਦੀ ਇਹ ਉਥੇ ਵੀ ਨਹੀ ਸੀ ਵਿੱਆਹ ਕਰਵਾਇਆ ਬੱਚੇ ਬਾਹਰ ਸੈਟ ਨੱਜਾਰੇ ਲ਼ੁੱਟਦੀ
ਤੂੰ ਹਰਾਮਦਿਆ ਕੋਈ ਚੱਜ ਦੀ ਗੱਲ ਕੀਤੀ ਕਰ।
satnam shre waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
⛳️🌹ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਧੰਨਵਾਦ ਜੀ
Bole shone ar st Sri akal 🙏🙏🙏🙏🙏🙏🙏🙏🙏🙏dan dan h eh. Mata ji 🙏🙏🙏🙏
She is a brave lady who fought with courage. Salute to this great lady.
0aààààaàaaà⁰
😂😂😂😂
Waheguru ji waheguru ji mata ji than teri kurbani🙏🙏🙏🙏🙏🙏
Salute to this lady .... Waheguru ji 🙏🏻🙏🏻❤️🤲
No hum ki
@@gurmailsingh9495 ki
@@gurmailsingh9495 p
@@gurmailsingh9495 llp aai QQ wo
Well its time this article is viralled to spread the truth. Young sikhs should learn the history of 1984.
ਪ੍ਰਣਾਮ ਸ਼ਹੀਦਾਂ ਨੂੰ 🙏
Ll
327karnailsingh
😂😂@@MohanSingh-px4dq
Thnu bhot hass a rahe kute a @@jashbirsingh1271
23:36
Waheguru ji ona vale time vich thde kirpa nal jya kite raaj sde Aya ta ana d o hall kra gya zindagi vich socha nai huna dil krda jameen fat jya ta ma vich samya java 😭😭💔💔💔⚔️
Dhan Dhan SIKHI ! Dhan Dhan SIKHI ! Dhan Dhan SIKHI ! 🙏🙏🙏🙏🙏
ਵਾਹਿਗੂਰੁ ਜੀ ਸ਼ਹੀਦਾਂ ਦੀ ਸ਼ਹਾਦਤ ਨੂੰ ਦਿੱਲ ਤੋ ਸੱਜਦਾ
Kot kot Pernam Saheeda nu 🙏🙏 te Mata ji nu 🙏