Это видео недоступно.
Сожалеем об этом.

Canada ਸਵਰਗ ਆ ਮੇਰੇ ਲਈ ਤਾਂ ਮੈਂ ਜ਼ਮੀਨ ਵੇਚ ਕੇ ਗਿਆ ਸੀ ਤੇ ਹੁਣ 10 ਗੁਣਾ ਬਣਾ ਲਈ AYS Immigration

Поделиться
HTML-код
  • Опубликовано: 9 июн 2024
  • #RMBTelevision #AYSImmigration #canada
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor - Jass Grewal
    DOP - Amritpal Singh
    Camera Man - Gurpreet Singh
    Editor - Kamalpreet Singh, Hardishan Singh
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 134

  • @Kiranpal-Singh
    @Kiranpal-Singh 2 месяца назад +8

    *ਜਿਥੇ ਵੀ ਰਹਿ ਰਹੇ ਹੋ, ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @brar9994
    @brar9994 23 дня назад +1

    ਇਮੀਗਰੇਸ਼ਨ ਵਾਲਿਆਂ ਲਈ ਜੇ ਕੈਨੇਡਾ ਦਾ ਸੱਚ ਪਤਾ ਲੱਗ ਗਿਆ ਤਾਂ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ

  • @bsjattana5526
    @bsjattana5526 2 месяца назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਚੈਨਲ ਵਾਲੇ ਤੇ ਵੀਰ ਨੂੰ Salllut

  • @ajmerdhillon3013
    @ajmerdhillon3013 2 месяца назад +28

    ਗੱਪਾ ਨਾ ਮਾਰ ,ਜਿਹੜਾ ਇੱਥੇ ਕੋਹੜੀ ਉਹ ਲਹੌਰ ਵੀ ਕੋਹੜੀ । ਗੱਲ ਮਿਹਨਤ ਅਤੇ ਜਜ਼ਬੇ ਦੀ ਹੈ।

    • @user-fc2ip1tk8s
      @user-fc2ip1tk8s 2 месяца назад +1

      Ehe gall kite sahi v a par sari gall sahi nahi a

    • @jaswinderjaswinder9101
      @jaswinderjaswinder9101 2 месяца назад +1

      ​@@user-fc2ip1tk8sveere sade ristedar gye aa Canada sare vadia kmayi karde aa

    • @RMNewton992
      @RMNewton992 2 месяца назад +3

      ਵੀਰ ਜੀ, ਉਥੇ ਮੇਹਨਤ ਦਾ ਮੁਲ ਮਿਲਦਾ ਹੈ। ਕਰੱਪਸ਼ਨ ਬਿਲਕੁਲ ਨਾਹ ਦੇ ਬਰਾਬਰ। ਕਾਨੂਨੀ ਵਿਵਸਥਾ ਕਾਫੀ ਚੰਗੀ। ਧਰਮ ਦੇ ਨਾਮ ਤੇ ਰਾਜਨੀਤੀ ਅਤੇ ਹਿੰਸਾ ਨਹੀ ਹੁੰਦੀ। ਸ਼ੁਰੂ ਚ ਮੇਹਨਤ ਕਰਨੀ ਪੈਂਦੀ ਹੈ।

  • @dhandevsingh3037
    @dhandevsingh3037 2 месяца назад +11

    ਬਾਈ ਹੁਣ ਤੁਹਾਡੀ ਦੁਕਾਨਦਾਰੀ ਨੂੰ ਢਾਹ ਲੱਗ ਰਹੀ ਐ
    ਇਸ ਲਈ ਪੇਡ਼ ਪਰੋਮੋਸ਼ਨਾ ਕਰੀ ਜਾਨਾਂ ਨਾਲ਼ੇ ,ਚੀਬਿਆਂ ਚੜਾਈ ਜਾਨਾਂ

    • @deepfacts7775
      @deepfacts7775 2 месяца назад +1

      😂😂😂😂😂😂😂 Sahi aw

    • @gurdarshansingh7620
      @gurdarshansingh7620 2 месяца назад

      Sahi. Galla ne ba e jis ne Mihnat nahi karni. Is vaste ni canada

  • @dalvindersingh8852
    @dalvindersingh8852 2 месяца назад +14

    ਇਸ ਵੀਰ ਦੀਆਂ ਗੱਲਾਂ ਬਿਲਕੁਲ ਸਹੀ ਨੇ ਜਿਸ ਨੇ ਕੰਮ ਨਹੀਂ ਕਰਨਾ ਉਸ ਨੇ ਭੁੱਖੇ ਤਾਂ ਮਰਨਾ ਹੀ ਮਰਨਾ ਭਾਵੇਂ ਕਿਤੇ ਵੀ ਚਲਾ ਜਾਏ

    • @daljitsingh6717
      @daljitsingh6717 2 месяца назад

      ਬਾਈ ਜੀ ਜਿਹੜਾ ਇਹਨੇ ਦਸ ਗੁਣਾ ਪੈਸਾ ਕਮਾਇਆ ਉਹ ਇਸ ਨੇ ਟਰੈਵਲ ਏਜੈਂਟ ਬਣ ਕੇ ਕਮਾਇਆ ਨਾ ਕਿ ਇਥੇ ਕਨੇਡਾ ਦੇ ਵਿੱਚ ਦਿਹਾੜੀਆਂ ਕਰਕੇ ਬਣਾਇਆ

  • @jugnusinghsidhu3233
    @jugnusinghsidhu3233 2 месяца назад +11

    ਸਹੀ ਕਿਹਾ y ਨੇ ਜਮਾ ਜੇ ਕੰਮ ਨਹੀਂ ਕਰਨਾ ਤਾਂ ਨਾ ਜਾਓ ਬਾਹਰ y, ਬਿਨਾਂ ਕੰਮ ਕਰੇ ਕਿਤੇ ਰੋਟੀ ਨਹੀ ਮਿਲਦੀ

  • @Singhnirbhai468
    @Singhnirbhai468 2 месяца назад +14

    ਬਹੁਤ ਕੀਮਤੀ ਵੀਚਾਰ ਨੇ ਬਾਈ ਦੇ ❤

  • @SukhdevSingh-zz5ki
    @SukhdevSingh-zz5ki 2 месяца назад +5

    ਮਾਪਿਆਂ ਨੂੰ ਪੁੱਛੋ ਭਲਾ ,ਜਿਹੜੇ ਰੋਜ ਰੋਂਦੇ ਐ ਜਿਆਉਂਦਿਆਂ ਨੂੰ,ਕੈਨੇਡਾ ਗਏ ਬੱਚਿਆ ਨਾਲ ਜਰੂਰ ਹੱਸ ਕੇ ਗੱਲਾਂ ਬਾਤਾਂ ਕਰਦੇ ਆ ,ਇਹੋ ਜਿਹੇ ਡਾਲਰ ਕੀ ਕਰਨੇ ਐ (ਪਰਿਵਾਰ ਵਿਫੋੜੇ ਵਾਲੇ)

  • @GurdeepKaur-ok7ts
    @GurdeepKaur-ok7ts 2 месяца назад +2

    ਇਸ ਵੀਰ ਦਾ ਬਹੁਤ ਧੰਨਵਾਦ ਕੜੀ ਵਾਰੇ ਬਹੁਤ ਵਧੀਆ ਕਿਹਾ ਹੈ

  • @SunilBhadu-od6gu
    @SunilBhadu-od6gu 2 месяца назад +6

    ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ ਕਿਥੋਂ ਬਣਨੇ ਸੀ ਰੰਗਲੇ ਚੁਬਾਰੇ song tarsem jassar

    • @jagvirgill3055
      @jagvirgill3055 Месяц назад

      Hun tan veer rangle chubare v ban gye hun fer ni rehnda rangle chubare ch koi

  • @daljitsingh6717
    @daljitsingh6717 2 месяца назад +4

    ਬਾਈ ਜੀ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਨਾ ਤੂੰ ਤਾਂ ਮੈਨੂੰ ਯਾਰ ਕੰਮ ਲਵਾ ਦੇ ਮੈਂ ਇੱਕ ਸਾਲ ਤੋਂ ਵਿਹਲਾ ਬੈਠਾ ਮੈਂ ਟਰੱਕ ਡਰਾਈਵਰ ਮੈਨੂੰ ਲਵਾ ਦੇ ਮੈਨੂੰ ਕੰਟੈਕਟ ਕਰ ਬਰਮਟਨ ਵਿੱਚ ਮੈਂ ਰਹਿਣਾ ਇੱਥੇ ਅੱਠ ਲੱਖ ਦੀ ਕਪੈਸਿਟੀ ਆ 4 ਲੱਖ ਬੰਦਾ ਚਾਰ ਪੰਜ ਲੱਖ ਬੰਦਾ ਤੁਰਿਆ ਫਿਰਦਾ ਕਨੇਡਾ ਵਿੱਚ ਏਡਾ ਰਿਸੈਸ਼ਨ ਆਇਆ ਵਾ ਕਿਉਂ ਯਾਰ ਲੋਕਾਂ ਨੂੰ ਗੁਮਰਾਹ ਕਰ ਰਿਹਾ ਬਾਈ ਤੂੰ ਮਿਸਗਾਡ ਕਰ ਰਿਹਾ ਬੀ ਟੀਵੀ ਵਾਲੇ ਉਹ ਬਾਈ ਜੀ ਤੁਹਾਨੂੰ ਮਿਸਗਾਈਡ ਕਰ ਰਿਹਾ ਯਾਰ ਮੇਰੇ ਨਾਲ ਕੰਟੈਕਟ ਕਰੋ ਯਾਰ ਬਾਈ ਇਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਯਾਰ ਮੇਰੇ ਵੀਰ ਕੰਮ ਨਹੀਂ ਹੈਗਾ ਇੱਥੇ ਜਮਾਂ ਹੀ ਘਰ ਨਹੀਂ ਕੋਈ ਮਿਲੀਅਨ ਦਾ ਘਰ ਲੈ ਲੂਗਾ ਮੈਨੂੰ ਐ ਦੱਸੋ ਯਾਰ ਕਿਸ ਤਰ੍ਹਾਂ ਲੈ ਲੂਗਾ ਯਾਰ ਕਿਹੜੀਆਂ ਗੱਲਾਂ ਕਰਦਾ ਯਾਰ ਤੂੰ ਯਾਰ ਮੈਨੂੰ ਤਾਂ ਸਮਝ

  • @singhdaljit3233
    @singhdaljit3233 Месяц назад +3

    ਇਹਦੀ ਦੁਕਾਨਦਰੀ ਬੰਦ ਹੋ ਰਹੀ ਆ ਤਾਂ ਕਰ ਕੇ ਕਹਿ ਰਿਹਾ ਸਭ ਕੁਜ ਆਪ ਇਹ ਕਿਉੰ ਆਇਆ ਵਾਪਿਸ

  • @goldyparmar2467
    @goldyparmar2467 2 месяца назад +8

    ਬਾਈ ਰੱਬ ਨੂੰ ਜਾਨ ਦੇਣੀ ਆ ਸੱਚ ਦੱਸ ਤੂੰ ਇੱਕ ਐਲ ਐਮਈ (LMIA) ਕਿੰਨੇ ਲੱਖ ਦੀ ਲੋਕਾਂ ਨੂੰ ਵੇਚ ਕੇ ਉਹਨਾਂ ਦੀਆਂ ਜਿੰਦਗੀਆਂ ਤਬਾਹ ਕਰ ਰਿਹਾ ਕਨੇਡਾ ਲਿਆ ਕੇ ਸੱਚ ਦੱਸ ਇੱਥੇ ਕਨੇਡਾ ਚ ਕੀ ਹਾਲ ਨੇ ਲੋਕਾਂ ਨੂੰ ਪੀਆਰ (PR) ਨਹੀਂ ਮਿਲਦੀ ਪਈ ਜਿਨਾਂ ਨੇ ਇੱਥੇ ਪੜ੍ਹਾਈ ਕੀਤੀ ਕਿਉਂ ਝੂਠ ਬੋਲੀ ਜਾਨਾ ਏ ਕੈਮਰੇ ਦੇ ਮੂਹਰੇ ਆ ਕੇ

  • @renumalhotra396
    @renumalhotra396 23 дня назад

    Very motivational

  • @ParamjitSingh-iv3do
    @ParamjitSingh-iv3do Месяц назад +1

    Bohat badiya beta ji baba ji bless you

  • @dhandevsingh3037
    @dhandevsingh3037 2 месяца назад +12

    ਬਾਈ ਜੋ ਤੂੰ ਲੋਕਾਂ ਦੀਆਂ ਨਕਲਾਂ ਘਿਰਨਾ ਭਰੀ ਆਵਾਜ਼ ਚ ਕਰ ਰਿਹੈਂ ?ਲਗਦਾ ਤੂੰ ਮੈਟਲੀ ਹਿੱਲ ਗਿਆਂ?
    ਕਿਉਂਕਿ ਹੁਣ ਫ਼ਾਇਲਾਂ ਨਹੀਂ ਆ ਰਹੀਆਂ🤣

  • @keepitreal761
    @keepitreal761 Месяц назад +2

    ਪਹਿਲਾਂ ਤਾਂ ਬਾਈ ਨੂੰ ਇਹ ਪੁੱਛੋ ਕਿ ਇਸ ਵਕਤ ਕਿ ਹਾਲਾਤ ਨੇ ਕੈਨੇਡਾ ਦੇ ਜਿੰਨਾ ਨੇ ਤਾਂ ਪੜਾਈ ਕਰਨ ਜਾਣਾ ਓਹਨਾਂ ਨੂੰ ਦੁੱਜੇ ਹਫਤੇ ਕੰਮ ਚਾਹੀਦਾ ਕਿੰਨਾ ਕੁ ਕੰਮ ਮਿਲਦਾ ਇਸ ਵਕਤ ਕੈਨੇਡਾ ਚ ਪਤਾਂ ਕਰਕੇ ਦੱਸਣਾ

  • @Hindustan7778
    @Hindustan7778 Месяц назад +1

    Canada ❤

  • @davidsahota9657
    @davidsahota9657 27 дней назад

    Thankyou paji information lyi

  • @jaswinderjaswinder9101
    @jaswinderjaswinder9101 2 месяца назад +1

    Canada 🇨🇦 America 🇺🇸 ne punjabia nu bhut kush dita ehe sach aa

  • @gurjindersingh4666
    @gurjindersingh4666 Месяц назад

    Right.22.G

  • @WonderfulMarshmallow-jk2gz
    @WonderfulMarshmallow-jk2gz Месяц назад +1

    Bohot vadhiya soch veer ji

  • @AkGworld
    @AkGworld 2 месяца назад +3

    Im in canada 'bai thoda km aa loka de sir te tusi immigration and real estate waliya da kam chlda loka nu bewkoof na bnao punjabi pehla hi murakh ne ik duje nu dekh k apni life spoil kar rhe aa

  • @priyankamitta
    @priyankamitta 2 месяца назад

    Finally , someone with intellect .
    somebody who is raising voice for women education and equal opportunity .

  • @user-is3ir9ij6q
    @user-is3ir9ij6q 2 месяца назад +5

    Je tu canda Inna set ho gya ha ta hun agent keu BN gya .??? Je tanu Inna Paisa bnda ha ta tu agent keu bniya .hun tu othe apna work kr te hor tarakki kr hor loka nu keu Canada bhejda a .vadda gappi.

    • @jasskaurup31wale
      @jasskaurup31wale 2 месяца назад

      Jinni krni c agle ne kr li mehnat Hon oda time aa kursi te bethn da

  • @Kiranpal-Singh
    @Kiranpal-Singh 2 месяца назад +1

    ਪੰਜਾਬ ਦੀ ਬਿਹਤਰੀ ਲਈ ਸੋਚਣਾ-ਕੰਮ ਕਰਨਾ ਸ਼ਲਾਘਾਯੋਗ ਹੈ *ਪਰ ਮੁੜ ਪੰਜਾਬ ਵਸੇਬਾ ਉਦੇਸ਼, ਪਿਆਰ-ਸਚਾਈ ਅਤੇ ਪੰਜਾਬ ਦੇਸ਼ ਦੀਆਂ ਕਦਰਾਂ-ਕੀਮਤਾਂ ਉਭਾਰਨ ਨਾਲ ਵੱਧ ਸਫਲ ਹੋਵੇਗਾ, ਨਾ ਕੇ ਵਿਦੇਸ਼ੀ ਪੰਜਾਬੀਆਂ ਜਾਂ ਦੇਸ਼ਾਂ ਨੂੰ ਬਦਨਾਮ ਕਰਨ ਨਾਲ* ਪੰਜਾਬੀ ਸੰਸਾਰ ਵਿੱਚ ਕਿਤੇ ਵੀ ਰਹਿੰਦੇ ਹਨ, ਸਫਲਤਾਂ ਵੇਖ ਕੇ ਖੁਸ਼ ਹੋਈਏ, ਪੰਜਾਬੀ-ਸਿੱਖ ਇਕ-ਦੂਜੇ ਦੇ ਪੂਰਕ ਬਣੀਏ !

    • @kartargrewal8638
      @kartargrewal8638 2 месяца назад

      Punjab vich outside of state de loka da residential/ Commercial & Agriculture land purchase karna ban hobi chahidi..jis tarah uttarakhand de loka ne "bhoo kanoon" laguu krwya, saanu punjabia nu v Punjab layi Land act Demand krna chahida. Oh v kisi ik common platform te isdi aawaz uthaani chahidi ha...jo agree krda tan apne kisi v nearest politician/sarpanch/or any powerful person share kro..m district level te all over state toh agaahwadhu soch wale log agge aaun...aaj lor ha punjab di zameen nu and punjab de culture nu bachan di.

  • @harnekgill6506
    @harnekgill6506 2 месяца назад +1

    ਬਹੁਤ ਵਧੀਆ ਵਿਚਾਰ 👌👌

  • @lakhbirsidhu5271
    @lakhbirsidhu5271 Месяц назад +1

    Good right.

  • @mampreetsingh6594
    @mampreetsingh6594 2 месяца назад +17

    ਹੁਣ ਠੰਗ ਇੰਜੰਟਾ ਨੇ ਪੈਸਾ ਦੇਕੇ ਅਜਿਹੇ ਬੰਦਿਆ ਤੋ ਝੂਠਾ ਪਰਚਾਰ ਕਰਨ ਦਾ ਕੰਮ ਸੁਰੂ ਕਰ ਲਿਆ

    • @goldyparmar2467
      @goldyparmar2467 2 месяца назад +3

      ਵੀਰੇ ਇਹ ਖੁਦ ਕੰਸਲਟੈਂਟ ਆ ਤੇ ਹੁਣ ਇੰਡੀਆ ਐਲਐਮਆਈ (LMIA)ਵਾਲੇ ਗਾਹਕ ਲੱਭਣ ਗਿਆ ਤਦ ਇਹੋ ਜਿਹੀਆਂ ਗੱਲਾਂ ਕਰਦਾ ਲੋਕਾਂ ਨੂੰ ਭੜਕਾਉਣ ਦੇ ਲਈ

  • @JATTPB04WALA
    @JATTPB04WALA 2 месяца назад

    Finally, the host of this show is spreading positivism about our lovely country. A country that provides opportunities for everyone to thrive and enjoy a fulfilling life. There are a couple so-called mentally disturbed (since they can't come here after numerous refusals) hosts and one guy from Albert's who is simply talking trash about Canada for his own amusement. Salute to this presenter who finally stepped forth (even if I know it is a paid promotion).

  • @gurinderkaur5637
    @gurinderkaur5637 2 месяца назад +1

    ਬਹੁਤ ਵਧੀਆ ❤❤

  • @gurdarshansingh7620
    @gurdarshansingh7620 2 месяца назад +1

    Good galla Batta. 👍👍👍najara liata

  • @jaswindernijher7974
    @jaswindernijher7974 2 месяца назад

    Bahut vadya veer... Congratulations

  • @user-pe9xq6po5r
    @user-pe9xq6po5r 2 месяца назад +1

    👌👌👍👍 ਬਿਲਕੁਲ ਸਹੀ ਕਹਿ ਰਹੇ ਹੋ ਵੀਰ ਜੀ

  • @preetsidhu6030
    @preetsidhu6030 2 месяца назад +2

    Shi gll aa putt mehnat krni jaruri aa

  • @sukhpreetsidhu6351
    @sukhpreetsidhu6351 Месяц назад

    ਬਾਈ ਜੀ ਸਹੀ ਗੱਲ ਆ ਕਮ ਬਹੁਤ ਆ ਕਰਨ ਵਾਲਾ ਹੋਵਾ ਸਚ ਆ ਵੀਰ ਤੇਰੀਆ ਗਲਾਂ ਸਹੀ ਆ ਵੀਰੇ

  • @amritmangat91
    @amritmangat91 Месяц назад +1

    22 gall hun di kr. 2018 takk theek chall riha c sabb hun taan tu v immigration consultant bnya firda hun ni😂chlaunda truck schaai dasso k 80% ki chall riha gall nwe students di aa jihna nu 6-7 month ho gye kamm ni milya galat rstey ja rhe ne jwaak
    jihra tu khnda 6-7 month vaad mill jyu kamm enney month da khrcha 6-7k pakka gallan hun 2012 waaliaa ni hgiaa expense vadh rhe ne earning ghatt rhi aa

  • @satwinderkaur118
    @satwinderkaur118 2 месяца назад

    mind blowing.kuch ta changa hoya.ehh shi ae.

  • @harry7980
    @harry7980 Месяц назад +1

    3 ਲੱਖ ਮਹੀਨੇ ਦਾ ਤਾਂ McDonald's ਤੇ ਕੰਮ ਕਰਨ ਵਾਲੇ ਕਮਾਈ ਜਾਂਦੇ ਆ। Interview ਪਤਾ ਨੀ ਕੀ ਸੋਚ ਕੇ ਕਰੀ ਜਾਂਦੇ ਨੇ

  • @ajaydeep6688
    @ajaydeep6688 2 месяца назад +1

    Canada visa agents laye hi chnga wa 20,000 $ di lmia te paid jobs vechde ne sab agent. Ask your relatives or kids living in canada.

  • @pritpalsadiaura3792
    @pritpalsadiaura3792 2 месяца назад

    Very well Bluntly spoken

  • @SukhdevSingh-nx6ks
    @SukhdevSingh-nx6ks 2 месяца назад +2

    Asi ta kehde aa sare jao ‘ you know Why ? Main ta Vinny Harry banna 😂😂

  • @ManjuSharma-vi7nm
    @ManjuSharma-vi7nm 2 месяца назад +4

    Bakwaas karda a bahut bad condition a canada da hun , ea log rule karda a . Bakwass karda a very very bakwass karda

    • @EagleEyesMusic
      @EagleEyesMusic Месяц назад +1

      Canada ch pr sokhe so jnde ta jande fer hor koi country v sokhi ni rahi hun de time ch

  • @user-ku6dc1th2r
    @user-ku6dc1th2r Месяц назад

    Silence is Gold.

  • @sidakrai1579
    @sidakrai1579 2 месяца назад +9

    Eh immigration vale loka nu lutti jande eh ehnu kyo mada lagu canada😂

    • @fact2.049
      @fact2.049 2 месяца назад +2

      Yes khud yha baith ka lakho kama rha ya immigration wala😂😂😂

  • @DaljitSingh-ki7lw
    @DaljitSingh-ki7lw Месяц назад

    Very good vedeo bro

  • @manjindersandhu6194
    @manjindersandhu6194 2 месяца назад +1

    Vre canada jao kma k pindan nu v mud k ayo fr aunde kyu ni aji y dekha dine a gharan nu lock lage a nri ne sath dita bt ata tan pindan cho gya dharne ch bnde v pindan ch gye j hun pindan ch rahoga he ni fr kida visa lavoge bai

  • @ravneetkaur5054
    @ravneetkaur5054 Месяц назад

    Good

  • @sukhvir4825
    @sukhvir4825 Месяц назад +1

    plz guys stop telling lies about canada it's time to tell the reality of Canada don't spoil the happy life of youth now canada is a big hell due to unemployment and inflation Student who are in Canada suffering with stress they can't tell their patents because of their fanicially conditions .Now it is the responsibilty of parents to take wise decision on the behalf of their kids spend money in India open their own business

  • @kuldipsingh2005
    @kuldipsingh2005 2 месяца назад +2

    Tusin +2 nu hi pare likhe kahi jande ho . +2 D C kithon lag jawega.

  • @balwinderkumarsain1991
    @balwinderkumarsain1991 Месяц назад

    Sahi gall aa bai 👏👏👏

  • @user-nr6jx9kf5y
    @user-nr6jx9kf5y 2 месяца назад +1

    💯💯💯💯

  • @cheema1392
    @cheema1392 2 месяца назад

    jina kol changi jameen jaydaad haigi yaa fer vdia business chalda india ohna nu koi lodd nhi aun dii .. jehre lower middle aa oh jrur aun te vdiaa kmaaayi krn .. very simple

  • @hmt-xh7go
    @hmt-xh7go 2 месяца назад +2

    ਸੁਣ ਲ‌ਓ ਨਵੇਂ ਵਿਦਵਾਨ ਨੂੰ ਕਹਿੰਦਾ ਖੇਤੀ ਕਰਦਾ ਵਿਹਲੜ ਆ ,ਤੇ ਫੇਰ ਕਾਮੇ ਇਹਦੇ ਹਿਸਾਬ ਨਾਲ ਏਜੰਟ ਜਾਣੀ ਦਲਾਲ ਹੀ ਐ ?😂😂😂😂

  • @gurdarshansingh7620
    @gurdarshansingh7620 2 месяца назад +1

    Sahi galla ne ba eg teriya Bharat liata

  • @MalkitSingh-nh5ll
    @MalkitSingh-nh5ll Месяц назад

    Nice video

  • @gmeetg123
    @gmeetg123 2 месяца назад +3

    He is saying baseless things. He is himself a consultant ask someone who is here and is acutually the part of the current system. I am a Permanent Resident in canada and running two companies here. Ask him to show the data of kids those have went through him in the recent years and doing some good jobs here. You are ruining your channel by inviting people like these there. Ask the students those are here in Canada to know the reality. Students are doing suicides and are living in depression. Aive chawla maaran walea nu bula ke apna te loka da time khrab na karo. Hun di situation is different and these kind of guys are still making the student's and their parents fool.

  • @GulabSingh-to2vs
    @GulabSingh-to2vs 2 месяца назад

    Good veer,

  • @jasvirghuman5904
    @jasvirghuman5904 2 месяца назад +2

    Bai tu kina ka earn karda c , jahdi zameen tu das guna bahn layi, bai zameen da rate normal dikha ta 60 lakh par ekad ah, honu daso ah month da 3 lakh earn karda c ta vi ah bai ji 5 ekad lain layi , 8 year lagh jahn ga , socho thoda ja, 5 ekad zamana 60 lakhs par ekad da rate matlab 3 cores chiada, honu ah bai 5000 dollar means 3 lakh month da , honu saal vich ta 12 month hounda na, matlab saal da 36 lakh, 36 lakh per year da hisaab nahl ta bai nu 8 saal 3 month 3 din lagh jahn gay, bai ji sabh nu hath zohda ka bahnti ah, zara socho ki ah possible ah, bai na 10 gahna bani ah zameen, mai ta ah soch ka chalya ha is kol 1 ekad huo ta 5 gahna bani huo ta kar ka 4 nhi 5 ekad hi lah ka chalya ha, honu daso ah bai na zameen vi purchase kar layi ta duniya vi ghom layi ta hor mai sari earn zameen ta lah ka calculation kari ki means bai na ohta ik dollar vi kharch nhi karya, kihma ticket vi ik lakh di ik side di zara socho sara loko, mai vi Canada vich koi come nhi orha mai 10 banda nu hor jahn da, koi come nhi ohnda orha, baki mai vi truck chol da ha ah gal mahn da ha 6000 dollar earn karda ha, par 1000 dollar room rent 1200 dollar grocery 500 dollar car petrol 230 dollar car insurance 300 dollar electric bill, 40 dollar phone recharge, 60 dollar wifi recharge, bahar da khan da kuj nhi lagy ji

    • @jasvirghuman5904
      @jasvirghuman5904 2 месяца назад +1

      Baki car emi 800 dollar matlab 6000-4130 =1870 dollar sirf earn karda ha, honu mai 1000 dollar ( 60000 rupees)Ghar bhej daina hai, daso mai kehdi zameen lah lo. Ah bai pori tere gapa mar raha, aihna apna IELTS khol laya ohda layi students chiada hor kuj ni bas gapa mere raha, baki galti ish nhi dikhn vala di juo ish di dukan di add kar raha, ish nu koi fiyda ho raha huo, bai ji mai din raat mar da hai sari sari raat come karda ha, bai ji orha narak ah baki mai ah jahna basa 4 ya 5 months tahk bas ticket da rupees pora kar lah, baki Thano lagh da ki mai aihna keh raha ta tohuda bacha orha ah ke dekh lahba ji, baki mai number ta address send kar do ja kisa Banda check ja dikhna hova ji, bai ah gapi Loko tuo bahco jihna Bach sahkda huo , tusi thoda ja canada media dekho, thanou chori karda , goli Marda gangs ta drugs karda hor Roz kharab mil ah vi daily ji, ik come Karo you tube ta ja ka (Canada drugs) search Karo sahb kuj samhna ah juo ji, ah gapi Loko tuo bacho nahl Ghar ja ka ah bai da pata Karo ki karya ish bara Sara kuj, baki yah ish na IELTS di dukan di promotion layi karya ta koi gal nhi, par such ta bola orha bara, Sat Sri Akaal ji

  • @pindaalajattmehkma
    @pindaalajattmehkma 2 месяца назад

    👍👍👍

  • @gurpalgill9314
    @gurpalgill9314 2 месяца назад +1

    ਮਿਹਨਤ ਕਿਤੇ ਵੀ ਕਰੋ ਫਲ ਜ਼ਰੂਰ ਮਿਲਦਾ।ਮਸ਼ੀਨ ਬਣ ਕੇ ਕਮਾਈ ਕਰਨੀ ਪੈਂਦੀ ਹੈ ਬਾਹਰਲੇ ਦੇਸ਼ਾਂ ਵਿੱਚ 10-16 ਘੰਟੇ ਕੰਮ ਕਰਦੇ ਹਨ ਤਾਂ ਕੁਝ ਬਣਦਾ ਹੈ। ਜਾ ਫਿਰ ਦੋ ਨੰਬਰ ਦਾ ਕੰਮ ਕਰਦੇ ਹਨ। ਅਜੇ ਮੁੰਡਾ ਜਵਾਨ ਲੱਗਦਾ ਬੱਚੇ ਅਜੇ ਛੋਟੇ ਹੋਣੇ। ਜਦੋਂ 10 ਸਾਲ ਬਾਅਦ ਬੱਚੇ ਅਵਾਰਾ ਹੋਗੇ ਤਾਂ ਫਿਰ ਆ ਕੇ ਦੱਸੀ ਇਹ ਕੀਤੀ ਕਮਾਈ ਵਿਅਰਥ ਲੱਗਣ ਲੱਗ ਜਾਣੀ ਜਦੋਂ ਨਿਆਣਿਆ ਨੇ ਪੁੱਛਣਾ ਨਹੀਂ।

  • @stockandforexwisdom3407
    @stockandforexwisdom3407 13 дней назад

    Bro I want to explain if one is making 50 dollars an hour it makes like 100k a year after tax it's 5500 dollars an hour . If someone say 5500 dollars is like 330000 indian rupees but in canada u need minimum 5000 to survive so end of day u save like 500 dollars a month which is like 30000 a month . Let's say u are saving 1000 dollars which is like 60000 in india but u are staying in canada saving 1000 in canada is only 1000 dollars in canada and not 60000

  • @HarpreetSingh-qm8ef
    @HarpreetSingh-qm8ef 2 месяца назад

    Very good

  • @user-floptravler6165
    @user-floptravler6165 2 месяца назад

    🔥🔥

  • @JotyBrar-cc6jg
    @JotyBrar-cc6jg 2 месяца назад

    Right veer g

  • @DaljeetSingh-kz9bm
    @DaljeetSingh-kz9bm 2 месяца назад

    Really right

  • @user-jp9jb3gw5h
    @user-jp9jb3gw5h 2 месяца назад +2

    Agent ne ta kehna hi hai

  • @dalwinderbains2113
    @dalwinderbains2113 Месяц назад

    Same is me 😮

  • @NarinderpalSingh-hc5tr
    @NarinderpalSingh-hc5tr 2 месяца назад

    Good 👍👍

  • @ABCXYZ-fz4es
    @ABCXYZ-fz4es 2 месяца назад +3

    Eh apna business chala reha...lolzz..fuddu banayi janada lokan nu..ena saukha nio Canada ch recession chal reha..kamm milde ni..student bahle tang hoye paye aa..Suicide de case dino din sahmne aa rahe aa

  • @KuldeepSingh-ns8it
    @KuldeepSingh-ns8it Месяц назад

    ਇੰਝ ਲੱਗਦਾ ਹੈ ਜਿਵੇਂ ਕੋਈ ਆਪਣੇ ਆਈਲੈਟਸ ਸੈਂਟਰ ਲਈ ਚਿੰਤਤ ਹੋਵੇ 😅😅

  • @manvirdhaliwal-cu3sy
    @manvirdhaliwal-cu3sy 2 месяца назад +5

    ਸਾਡੇ ਬੰਦੇ ਹੈਗੇ ਲੱਭ ਕੰਮ ਐਵੇ ਛੱਡੀ ਜਾਨਾ

  • @OlllOHD
    @OlllOHD 2 месяца назад +3

    BakWas, please be careful

  • @ManjuSharma-vi7nm
    @ManjuSharma-vi7nm Месяц назад +1

    Hun nahi milda 100 dollar

  • @GurnekBariana-bh6oh
    @GurnekBariana-bh6oh 2 месяца назад +1

    This guy is just. lying. because canafda never afforded an nynody

  • @manjindersandhu6194
    @manjindersandhu6194 2 месяца назад +5

    Vre india ch 5 saal kistan nal bnda ghar free kr dinda canada 30 sal kistan barnia pendian

  • @ajaydeep6688
    @ajaydeep6688 2 месяца назад +2

    Sponsored interview.

  • @lovebrar8416
    @lovebrar8416 Месяц назад

    Bai di girl nu respect diti 🙏

  • @JasbirkaurKharoud-us6ee
    @JasbirkaurKharoud-us6ee Месяц назад

    Baki gallan chado but vir deyian gallan jama sahi ne but samajan wali gall aa

  • @jasvirghuman5904
    @jasvirghuman5904 2 месяца назад

    Aihni ja vadiya life ah ta ohta ja ka come kar sada nahl agent bahn ka hora da dhi ta put nu kyo bhej raha ja aihna hi ah ta apni bhain ta bhai nu bhej orha ta tu vi ah orha bahn ka agent ta kisa lawyer nahl setting kar ka honu tu visa luon vala ta banda bhejn vala huo gaya hai, ah far swarg vich apni sister ta bhar nu nahl lah ka. Sara loko nu haht johd ik gal ah ish 10 gahna zameen bahn layi na honu ish da office vich koi na joyo ji , ihni kirpa kar dyo ji api sahb sanna ah juo ji

  • @jaswinderjaswinder9101
    @jaswinderjaswinder9101 2 месяца назад

    Bhut vadia gla veer ji diya 👌

  • @user-gp6sl6oq1f
    @user-gp6sl6oq1f 2 месяца назад +1

    Jameen na wecho y yr please

  • @hrmn980
    @hrmn980 25 дней назад

    Es gal ch tim Horton alia kudian galt ne, salian landran nu pta ni suta ni kase da, 99% kudian galt ne canada ch, physical hoke paise kmaundian ne eh rent bhrn lyi feesan bhrn lyi

  • @pawandeepsingh8259
    @pawandeepsingh8259 Месяц назад

    ਜਿਹੜੀ ਗੱਲ ਬਾਅਦ ਵਿੱਚ ਆਖੀ ਏ ਸਭ ਝੁਠ ਏ

  • @swindersingh9025
    @swindersingh9025 Месяц назад

    😄😄😄🌧️🌧️

  • @satinderkaur6950
    @satinderkaur6950 Месяц назад

    Ontario vich tuhada office kithey hai address de deo veere

  • @kuldeepbutahri40
    @kuldeepbutahri40 Месяц назад

    Hun aithe ki karda tu oithe ja ehna sokha ta

  • @TourismPromoterMrSinghIndia
    @TourismPromoterMrSinghIndia 2 месяца назад

    ਕਨੇਡਾ ਤੁਹਾਡਾ ਦਫਾਤਰ ਕਿੱਥੇ ਹੈ

  • @gurcharansinghsra7030
    @gurcharansinghsra7030 2 месяца назад

    Bai ji tusi Kam ki karde ho

  • @charanjitsingh375
    @charanjitsingh375 2 месяца назад +2

    ਆਹ ਬੰਦਾ ਬਿਲਕੁਲ ਨਿਚੋੜ ਦੀਆਂ ਗੱਲਾਂ ਕਰਦੈ।

  • @GillRajveer-bs4in
    @GillRajveer-bs4in Месяц назад

    Bass kr yaar aive jhooth maarii jana avdi dukaan chlaun nu..je tu aina mehnat hi krn vala c tan ethe hi rehnda fer kyun agent ban geya india ja k ?

  • @GulabSingh-to2vs
    @GulabSingh-to2vs 2 месяца назад

    ✅✅✅✅💕🙏

  • @kamaljeetsingh-vq5lc
    @kamaljeetsingh-vq5lc Месяц назад

    Lmia di rate dso bc loka nu fudu bnuode 35000cad bina job😮

  • @SukhdevSingh-nx6ks
    @SukhdevSingh-nx6ks 2 месяца назад

    😂😂😂sai gal . Simpthy wale sare view , like , share wale aa

  • @ramanjassal7510
    @ramanjassal7510 2 месяца назад

    ਕਨੇਡਾ ਭਗਤ

  • @jasdeepgrewal2209
    @jasdeepgrewal2209 2 месяца назад +4

    Chor

  • @sidakrai1579
    @sidakrai1579 2 месяца назад +1

    Jhooth boli jao jina marji kise ne ki puchna ehnu

  • @KrishanSingh-js4vg
    @KrishanSingh-js4vg 2 месяца назад

    Mera hun 370 de lgbhg bn janda

  • @Satnam_PB3555
    @Satnam_PB3555 2 месяца назад +1

    Raendo.... kam ghat rea Immigration walya da.... dikh rea....