ਕੈਨੇਡਾ ਜਾਣ ਵਾਲਿਆਂ ਹੱਥ ਪਿੰਨੀਆਂ, ਅਚਾਰ ਨਾ ਭੇਜੋ | Items To & From India | Discussion | RED FM Canada

Поделиться
HTML-код
  • Опубликовано: 23 июн 2024
  • Your gifts to Canada can bring troubles to others
    RED FM listeners share their opinions in this open line segment
    Host: Shameel Jasvir, RED FM Toronto
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    RUclips:
    / redfmcanada
    #redfmcanada #india #discussion #travel #airport #plane #talkshow
  • РазвлеченияРазвлечения

Комментарии • 46

  • @harvinder1474
    @harvinder1474 Месяц назад +15

    ਬਹੁਤ ਲੋਕ ਕਹਿ ਰਹੇ ਹੈ ਵੀ ਮੈਨੂੰ ਪਤਾ ਨਹੀਂ ਸੀ. ਇਹ ਬਹਾਨਾ ਕੋਰਟ ਵਿੱਚ ਨਹੀਂ ਚਲਦਾ ਹੁੰਦਾ. ਜੇ ਤੁਸੀਂ ਟਰੇਵਲ ਕਰ ਰਹੇ ਹੋ ਤਾਂ ਤੁਸੀਂ ਇਹ ਜ਼ਿੰਮੇਵਾਰੀ ਆਟੋਮੈਟਿਕਲੀ ਲੈ ਰਹੇ ਹੋਂ ਵੀ ਮੈਂ ਸਾਰੇ ਕਾਨੂੰਨ ਪੜ ਲਏ ਹਨ.

  • @kuldipkaurkalsi923
    @kuldipkaurkalsi923 Месяц назад +5

    ਕਿਸੇ ਦੀਆਂ ਚੀਜ਼ਾਂ ਨਹੀ ਲਿਆਣੀਆਂ ਚਾਹੀਦੀਆਂ ਇਡੀਆ ਨਾਲੋ ਜ਼ਿਆਦਾ ਕਨੇਡਾ ਵਿੱਚ ਜ਼ਿਆਦਾ ਕੁਛ ਮਿਲਦਾ। ਕਿਸੇ ਦਾ ਕੁਛ ਨਾ ਸਨੇਹਾ ਫੜੋ।

  • @manjinder1974
    @manjinder1974 Месяц назад +7

    ਸਾਡੇ ਵੀ ਕਈ ਸੱਜਣ ਨਰਾਜ਼ ਹੋਏ
    ਅਸੀਂ ਤਾਂ ਹੁਣ ਕਿਸੇ ਨੂੰ ਦੱਸਣਾ ਹੀ ਨਹੀਂ ਕਿ ਅਸੀਂ ਕਨੇਡਾ ਜਾ ਰਿਹਾ
    ਰਿਸ਼ਤੇਦਾਰਾਂ ਦਾ ਸਮਾਨ ਲਿਆਂਦਾ ਆਪਣੇ 3 ਸੂਟ ਹੀ ਲੈ ਕੇ ਆਏ ਬੱਚਿਆਂ ਦੇ ਕੱਪੜੇ ਪਾ ਕੇ ਗੁਜ਼ਾਰਾ ਕੀਤਾ

  • @user-he4ee8rs2o
    @user-he4ee8rs2o Месяц назад +4

    Bilkul jwaab Devo, kuj na leke aavo kise da

  • @dilveersingh2547
    @dilveersingh2547 24 дня назад +2

    ਵੀਰ ਮੇਰੀ ਲੜਕੀ ਨੇ ਕਨੇਡਾ ਜਾਣਾ ਸੀ ਇਹ ਰਿਸ਼ਤੇਦਾਰ ਅਠ ਕਿਲੋ ਵਜ਼ਨ ਦੇ ਗਏ ਵਿਚ ਹੀ ਦਵਾਈਆ ਆਪਣਾ ਸਮਾਨ ਕੱਢ ਕੇ ਉਹਨਾਂ ਦਾ ਪਾਉਣਾ ਪਿਆ ਸ਼ਰਮ ਨਹੀਂ ਲੋਕਾਂ ਨੂੰ ਕੋਰੀਅਰ ਨਹੀਂ ਕਰ ਸਕਦੇ ਪੈਸਿਆਂ ਦੀ ਬੱਚਤ ਕਰਦੇ ਹਨ ਪਰ ਦੂਜੇ ਦੇ ਨੁਕਸਾਨ ਕਰ ਦਿੰਦੇ ਹਨ

  • @PunjabiMunda-sz3sk
    @PunjabiMunda-sz3sk Месяц назад +4

    very good topic

  • @JaaSKhaira
    @JaaSKhaira Месяц назад +7

    Shotti cheej vaddi ho jandi hai. Epic 😂

  • @mrsingh7784
    @mrsingh7784 Месяц назад +1

    Formula No 1 and final: if someone gives you something, don’t ignore them, take it . If eatable , eat it and then tell them afterwards, that security take it away. So no one will angry. All happy 😊

  • @gurjeetkaur8539
    @gurjeetkaur8539 Месяц назад +2

    Sir g hor ta chhdo g sir te layn vali natt jo pagg de neeche di bande aa ohde vich najar de dhaage kise to krva k bhej te meri beti kol g othe ja k sanu pta lgga g

  • @SarvjotLocham
    @SarvjotLocham Месяц назад +3

    When shipping electronics to India, the recipient is charged an excise duty of 80% on the item, in addition to shipping fees. As a result, the total cost of the product can be more than double its original price.

  • @kavita3918
    @kavita3918 Месяц назад

    Ur 100 💯 right

  • @Devfremont
    @Devfremont Месяц назад +2

    Sir please eh vi daso ke ki ki luggage nai leja sakde

  • @pammibub2021
    @pammibub2021 Месяц назад +2

    Rishtedaar nahi dushmani

  • @user-bg9yz9ui7q
    @user-bg9yz9ui7q Месяц назад +2

    ਮੂਰਖਤਾ ਨਹੀਂ ਛੱਡਦੇ ਭਾਵੇਂ ਕਿੰਨੇ ਵੀ ਐਡਵਾਸ ਮੁਲਕ ਦੇ ਬਸਿੰਦੇ ਬਣਗੇ

  • @mangatfitness1953
    @mangatfitness1953 Месяц назад +3

    Sab ton Vadhiya eh kam karo jo mein hun karda haan,pehlan nahin si karda...Kissay nu kadey vi apni travel date na Daso.Gussay hon di parwah na karo,apna future safe rakho.kassay ne kam nahin auna

    • @Smart-One
      @Smart-One Месяц назад +1

      It's very difficult.❤😂

  • @surindersinghsidhamerimathohri
    @surindersinghsidhamerimathohri Месяц назад

    ਮੇ ਨਾ ਕਦੇ ਗਿਫਟ ਲਿਆ ਤੇ ਨਾ ਕਦੇ ਗਿਫਟ ਦਿੱਤਾ।।
    ਹਾ ਮੇ ਜੇ ਕਿਸੇ ਨੂੰ ਆਪਣੇ-ਆਪ ਲੇ ਕੇ ਦੇ ਸਕਦਾ ਹਾ ਤੇ ਆਪਣੇ-ਆਪ ਦਿਆ ਪੈਸਿਆ ਨਾਲ ਲਏ ਕੇ ਦਿਆ ਗਾ।
    ਕਦੀ ਕਿਸੇ ਕੋਲੋ ਕੁਝ ਨ੍ਹੀ ਮੰਗਵਾਇਆ ਤੇ ਨਾ ਹੀ ਕਦੀ ਕਿਸੇ ਸਮਾਨ ਲੇ ਕੇ ਆਇਆ।
    ਹਾ ਕਦੀ ਜੇ ਮੰਗਵਾਇਆ ਤੇ ਉਸ ਨੂੰ ਕਹਿਆ ਕੇ ਮੇਰੇ ਲਈ ਲੇ ਆਈ ਤੇ ਮੇ ਤੈਨੂੰ ਪੈਸੇ ਦੇ ਦਿਆ ਗਾ।
    ਫਿਰ ਕੰਮ ਸੇ ਕੰਮ ਕੋਈ ਰਿਸਕ ਨ੍ਹੀ ਹੇ।

  • @sukhbirsingh-ir4np
    @sukhbirsingh-ir4np Месяц назад +4

    ਇਹ ਤਾਂ ਦਸ ਦਿੰਦੇ ਕਿ ਕਿਹੜੀਆਂ ਚੀਜ਼ਾਂ ਨਹੀਂ ਲ੍ਹਿਆ ਸਕਦੇ

    • @harvinder1474
      @harvinder1474 Месяц назад +1

      Ohna di website hai sarkari. Ape check kar lao.

  • @nasibkaurdhillon6823
    @nasibkaurdhillon6823 24 дня назад

    Ik bari mai Canada ja rhi c mainu Faridkot to kise ne Sman kiha k lai javo mai Ank te dairy ta fr lyi ik pure polithan vich do kilo da bag c khde suite ne mai kiha khol ke devo fir oh naraj rhn lag gye mere nal

  • @rajvinderaujla5191
    @rajvinderaujla5191 Месяц назад

    But that is for new I’m sure old are expert

  • @kp6653
    @kp6653 Месяц назад

    Hun ta sir 1 bag he allowed aa, shukar aa wagaaran ghat janian lagda

  • @SureshKumar-dw8lq
    @SureshKumar-dw8lq Месяц назад +1

    Sada NRI ek dost Hai us nu koi Saman fada gaya us de Jan to bad us ne Saman khol leya me keha bhaji us nu jawab ke do ge
    Kehoe ke da ge coustom vich kad Lai ne

  • @RamanKumar-rj1kf
    @RamanKumar-rj1kf Месяц назад +2

    Chahe canada chaley gaye soch par aje vi achaar te pinniaa ch hi aa

    • @ripangill7606
      @ripangill7606 Месяц назад +1

      Hai Canada ja ke khana peena band ???

  • @satvinderkaur8338
    @satvinderkaur8338 Месяц назад

    Bai ji ho skda shirt sheli ne diti hoi ਹੋਵੇ

  • @ranjitlongowalia7306
    @ranjitlongowalia7306 Месяц назад +2

    ਅਸੀਂ ਕੋਰੀਅਰ ਵੇਲੇ ਬਹੁਤ ਚੀਜ਼ਾਂ ਦਾ ਧਿਆਨ ਰੱਖਦੇ ਆ
    ਭੇਜਣ ਵਾਲਿਆਂ ਨੂੰ ਕਹਿ ਵੀ ਦੇਨੇ ਆ ਵੀ ਇਹ ਚੀਜ਼ਾਂ ਨਹੀਂ ਜਾ ਸਕਦੀਆਂ

  • @nasibkaurdhillon6823
    @nasibkaurdhillon6823 24 дня назад

    Mai besak ik kagj kio na hove koriar krdi ha hor sman ta kise nu ki fraona c

  • @surindervirdee5762
    @surindervirdee5762 Месяц назад +1

    Gair kanooni cheeza abroad bhejan da apnia da Nava khel.

  • @ajmerdhillon3013
    @ajmerdhillon3013 Месяц назад +1

    ਕਿਸੇ ਦੀ ਵੀ ਹੋਮ ਮੇਡ ਚੀਜ ਨਾ ਲੈ ਤੇ ਆਓ

  • @rajvinderaujla5191
    @rajvinderaujla5191 Месяц назад

    Duty charges tex bachao
    Drs di cheej rupee vich dwao
    Te juttia khao 🤭

  • @sukhjinderkang4852
    @sukhjinderkang4852 Месяц назад +1

    Achar ethay banaa leoo

  • @sukhwindersingh-jy8zs
    @sukhwindersingh-jy8zs Месяц назад +1

    ਏਅਰਪਰਟ ਤੇ ਵੀ ਰਿਸ਼ਵਤ ਚਲਦੀ ਹੈ ਜਾ ਨਹੀ ਦਸੋ ਜੂ

    • @balwinderkaur1751
      @balwinderkaur1751 25 дней назад

      ਕੋਈ ਰਿਸ਼ਵਤ ਲੈ ਲੈਂਦਾ ਕੋਈ ਨਹੀਂ ਲੈਂਦਾ

  • @letscook1352
    @letscook1352 Месяц назад

    22 le aya karo Pinniya.. Me Airport aaju, tuc flight chadhan to pahila menu fada jaya karo 😛 😛

  • @akashdeepsingh9983
    @akashdeepsingh9983 Месяц назад

    I hv flight tomorrow
    I was abt to take flower seed tomorrow
    Now i will not

    • @gurdeepanand1293
      @gurdeepanand1293 Месяц назад

      Seeds are not allowed, whether sabat dania,jeera etc

  • @harvindersingh5620
    @harvindersingh5620 Месяц назад +1

    Hello Veer ji
    I like to share my experience
    I was coming back from Delhi One of my close friend father came my home with 20 lbs bag and locked
    His father was telling me I cannot open key is in Canada
    I asked my friend father put whatever you can in my suitcase
    He insisted that I have to take as is
    Now it is more then 45 years my friend never talked with me
    I now one word NO
    THANKS

  • @malwapunjabi0045
    @malwapunjabi0045 Месяц назад +2

    ਇਸ ਤਰਾ ਤੁਸੀ ਜਵੇਖਣੇ ਦਾ ਮੂੰਹ ਚੁੱਕ ਕੇ ਸਮਾਨ ਲੈ ਆਉਦੇ ਓ ਕੋਈ ਤੁਹਾਨੂੰ ਕੁਝ ਵੀ ਫੜਾ ਜਾਵੇ ਮੂੰਹ ਚੁੱਕ ਕੇ ਫੜ ਕੇ ਲੈ ਆਉਦੇ ਓ

  • @singhyoutube
    @singhyoutube Месяц назад +2

    ਟੈਕਸ ਗੋਰੇ ਖਾਂਦੇ ਪਰ ਪੀਨੀਆ ਨਹੀਂ

  • @KrishanSingh-js4vg
    @KrishanSingh-js4vg 27 дней назад

    Achar khana ethe raho

  • @multanisingh120
    @multanisingh120 26 дней назад

    ਗਧੇ

  • @jagdeepsohalvlogs
    @jagdeepsohalvlogs 28 дней назад

    🇨🇦Family of 4 Living in Canada🇨🇦 Edmonton🎉🎉🎉❤❤❤😢😢
    Monthly Income:
    Dad: $2,000
    Mom: $2,500
    Child Canada Benefits: $500
    Total Income: $5,000
    Monthly Expenses:
    Mortgage: $2,100
    Electricity: $120
    Gas: $80
    Groceries: $1,000
    Car Loan: $800
    Car Insurance: $525
    Phone: $160
    Internet/Cable: $120
    Child Care: $400
    Credit Card Min Payments: $250
    Eating Out: $500
    Life Insurance: $250
    RESP: $100
    Property Tax: $500
    HOA Fee: $150
    Fuel: $600
    Home Insurance: $100
    Total Expenses: $8,425
    Money Left: -$1425