ਬੇਬੇ ਹੋਰਾਂ ਨੇ ਗਾਏ ਲੋਕ ਗੀਤ ਤੇ ਪਾਈਆਂ ਬੋਲੀਆਂ | rakhdi | teeyan | punjabi short videos |ghar parivar

Поделиться
HTML-код
  • Опубликовано: 19 сен 2024
  • #gharparivar #comedy #comedyvideos #funny #gharpariwar #funnyshorts #punjabisong #gharvali #funnyvideos #punjabientertainment #boliyan #geet #song #vlogs #movie #movies #rakhi #rakshabandhan #teeyan #festival #gidha #women #desi ##bebe #mother #husband #husbandwifecomedy #desivlog #video #punjabidrama #lokgeet #loktath #comedy #comedyvideos #alvisass #teamgharparivar #sarpanchni #sarpanch #villagelifestyle #mansa #punjab #chandigarh

Комментарии • 119

  • @THEGAGUTV
    @THEGAGUTV Месяц назад +2

    ਬਹੁਤ ਵਧੀਆ ਜੀ ਪੁਰਾਣਾ ਵਿਰਸਾ ਯਾਦ ਆ ਗਿਆ ਜੀ

  • @Iqbal-cl5mz
    @Iqbal-cl5mz Месяц назад +4

    ਅੱਜ ਦੋਵੇਂ ਮਾਤਾ ਜੀ ਬਹੁਤ ਖੁਸ਼ ਸਨ
    ਬਹੁਤ ਵਧੀਆ ਲੱਗਿਆ
    ਸਾਰੀ ਟੀਮ ਨੂੰ ਰਖਸਾਂ ਬੰਧਣ ਦੀਆਂ ਬਹੁਤ ਬਹੁਤ ਵਧਾਈਆਂ ਜੀ
    ਇਕਬਾਲ ਸਿੰਘ ਨੰਬਰਦਾਰ ਪਿੰਡ ਫੁਲੋਖਾਰੀ ਜ਼ਿਲ੍ਹਾ ਬਠਿੰਡਾ

  • @Paramjit_kaur_chahal
    @Paramjit_kaur_chahal Месяц назад +9

    ਬਹੁਤ ਸੋਹਣੇ ਗੀਤ ਗਾਏ ਪੁਰਾਣਾ ਵਿਰਸਾ ਯਾਦ ਆ ਗਿਆ

  • @azadveersingh3794
    @azadveersingh3794 26 дней назад

    ਮਾਸੀ ਪਰਮਜੀਤ ਕੌਰ ਬਹੁਤ ਵਧੀਆਂ ਗੀਤ ਗਾਉਂਦੀ ਹੈ ਭੋਲਾ ਸਿੰਘ ਰੂੜੇਕੇ ਕਲਾਂ ਤੋ 🎉🎉

  • @jagdevsingh8335
    @jagdevsingh8335 Месяц назад +6

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਨੇ ਤਾਂ ਅੱਜ ਪੂਰੀ ਖੁਸ਼ੀਆਂ ਭਰਿਆ ਘਰ ਲੱਗ ਰਿਹਾ ਹੈ ਕਿਉਂਕਿ ਦੋਵੇਂ ਬੇਬੇ ਜੀ ਹੋਰਾਂ ਨੇ ਗੀਤ ਗਾ ਕੇ ਖੂਬ ਰੌਣਕਾਂ ਲਾ ਦਿੱਤੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਖੁਸ਼ ਰੱਖੇ ਪੁਰਾਤਨ ਸਮੇਂ ਨੂੰ ਤਾਜ਼ਾ ਕਰ ਦਿੱਤਾ ਜਿੰਨਿਆਂ ਨੇ ਵੀਡੀਓ ਵਿੱਚ ਕੰਮ ਕੀਤਾ ਵਾਹਿਗੁਰੂ ਜੀ ਸਭਨਾਂ ਦੇ ਘਰ ਖੁਸ਼ੀਆਂ ਨਾਲ ਭਰੀ ਰੱਖੇ ਸਭ ਦੀਆਂ ਮਨੋਭਾਵਨਾਵਾਂ ਪੂਰੀਆਂ ਕਰੇ ਤੁਹਾਡੀ ਵੀਡੀਓ ਬਹੁਤ ਬਹੁਤ ਹੀ ਸ਼ਲਾਘਾਯੋਗ ਅਤੇ ਹਰਮਨ ਪਿਆਰੀ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @dr.bhupinderchadha9116
    @dr.bhupinderchadha9116 Месяц назад +1

    Dono bibia di lok geet d awaj vich aje v bahut damm h
    Very nice

  • @BaljitKaur-j6t
    @BaljitKaur-j6t Месяц назад +1

    Guru jj nu Yad kita bought vadiya lagya tanku bebe ji

  • @KaKaur-g3k
    @KaKaur-g3k Месяц назад +1

    ਮਾਸੀ ਜੀ ਸੋਹਣਾ ਗਾਉਂਦੇ ਨੇ। ਗੁਰਦੀਪ ਕੁਰੇ ਸਿਰਾ ਲੱਗ ਗਿਆ ਏ। 😂😂😂

  • @ArpanBawa
    @ArpanBawa Месяц назад +2

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਹੱਸਦੇ ਵੱਸਦੇ ਰਹੋ ਵੀਡੀਉ ਬਣਾਉਂਦੇ ਰਹੋ ਵੀਰਪਾਲ ਭੈਣੇ ਸਾਰੀਆਂ ਵਾਰੇ ਜਾਣਕਾਰੀ ਦਿਊ ਤੁਸੀਂ ਇੱਕ ਦੂਜੇ ਦੇ ਕੀ ਲੱਗਦੇ ਉਸ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐

  • @ArpanBawa
    @ArpanBawa Месяц назад +3

    ਰਾਜ ਭੈਣ ਵੀ ਬਹੁਤ ਖੁਸ਼ ਨੇ ਰਾਜ ਭੈਣ ਗਿੱਧੇ ਦੀ ਵੀਡੀਉ ਬਣਾਉ ਭੈਣੇ ਨੱਚ ਕੇ ਜਰੂਰ ਦਖਾਉ ਭੈਣੇ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐

  • @ArpanBawa
    @ArpanBawa Месяц назад +2

    ਬਾਕੀ ਵੀਡੀਉ ਬਹੁਤ ਹੀ ਵਧੀਆ ਬਹੁਤ ਹੀ ਹਾਸਾ ਆਇਆ ਧੰਨਵਾਦ ਬੇਬੇ ਜੀ ਸਪੈਸ਼ਲ ਗਿੱਧੇ ਦੀ ਵੀਡੀਉ ਬਣਾਉ ਵੀਰਪਾਲ ਭੈਣੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐

  • @RavinderKaur-bb4vi
    @RavinderKaur-bb4vi Месяц назад

    ਰਬਿੰਦਰ ਕੋਰ ਘਡਸਾਨਾ ਮਡੀ ❤❤❤❤🎉🎉🎉

  • @neetugold6136
    @neetugold6136 Месяц назад

    ਅਸੀਂ ਵੀ ਨਾਲ ਨਾਲ ਹੀ ਗਾਏ ਗੀਤ ਤੇ ਮਜ਼ੇ ਲਏ।ਅਸੀਂ ਵੀ ਜਦੋਂ ਮੌਕਾ ਮਿਲਦਾ ਹੈ ਇਹੋ ਜਿਹੇ ਗੀਤ ਗਾ ਲੈਂਦੇ ਹਾਂ।

  • @sidhu4385
    @sidhu4385 Месяц назад +2

    Parmatma sari team nu chardikla ch rkhn ❤❤❤

  • @paramjitkaur7082
    @paramjitkaur7082 28 дней назад

    Duran de pande dure g sathon mileya na jave Eh kande hunde ne👍

  • @HarmanDeep-lu9im
    @HarmanDeep-lu9im Месяц назад +1

    Wa ji wa purane din zaad krate very nice ❤❤❤❤❤❤❤❤❤❤❤🎉🎉🎉🎉🎉🎉🎉

  • @arshdeepkaur2241
    @arshdeepkaur2241 Месяц назад +1

    Paramjit bebe g diya galla hyee rabba 😂😂 rickshaw vali gll and parlour vali ake mere tu ta 300 hi lae garibani nu dekh k Hyee raba dhed dukhan lg gyea onaa diya glla sun k ta 😂😂❤ lvu

  • @ArpanBawa
    @ArpanBawa Месяц назад +1

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਵਾਹ ਬੇਬੇ ਵਾਹ ਅੱਤ ਕਰਵਾਤੀ ਸਿਰਾ ਲਗਦਾ ਵੀ ਪੁਰਾਣਾਂ ਸਮਾਂ ਵਾਪਸ ਜ਼ਰੂਰ ਆਉਗਾ ਕੁਲਦੀਪ ਕੌਰ ਕੁਲਾਰਾਂ ❤️❤️💐💐💐💐💐💐💐💐💐

  • @KuldipSingh-om2ym
    @KuldipSingh-om2ym Месяц назад +1

    Loving Vedios.we all enjoy and wait daily for your shows. Sehaj Riyaan Narinder and Kuldip Adelaide Australia

  • @jassagill8647
    @jassagill8647 Месяц назад

    Very nice

  • @MuhammadAryan-yj7sk
    @MuhammadAryan-yj7sk Месяц назад +2

    Very nice vlog. . Sajid Ali. . Pakistan

  • @ArpanBawa
    @ArpanBawa Месяц назад +5

    ਪੁਰਾਣੀਆਂ ਬੇਬੇ ਆ ਚ ਦਮ ਹੈਂ ਮੈਂ ਤਾਂ ਲਗਾਤਾਰ ਤਿੰਨ ਵਾਰ ਵੀਡੀਉ ਦੇਖੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐

  • @deVilBrar9
    @deVilBrar9 Месяц назад

    Very nice ji❤❤
    Bebe dia gllan bahut sohnia aa

  • @dayemkiamman
    @dayemkiamman Месяц назад +2

    👍 from Lahore........

  • @harjitsingh7496
    @harjitsingh7496 Месяц назад

    ਬਹੁਤ ਸੋਹਣੀਆ ਬੋਲੀਆਂ ❤❤

  • @kamaldhaliwal6340
    @kamaldhaliwal6340 Месяц назад

    Nice video 😂❤❤❤❤❤❤❤

  • @BeantSingh-xb9cv
    @BeantSingh-xb9cv Месяц назад

    ਬੀਬੀ ਆ ਨੇ ਕਮਾਲ ਕਿੱਤੀ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bhupinderkaur1938
    @bhupinderkaur1938 Месяц назад

    Nice video italy canada

  • @husanpreet9665
    @husanpreet9665 Месяц назад

    Buaa ji rabb nu ta cha chadna c cha ta Sanu v chd janda tuhadi video dekh ke ❤❤❤❤❤❤❤❤❤

  • @deepkang7667
    @deepkang7667 Месяц назад

    ਬ੍ਵਹੁਤ ਵਧੀਆ ਜੀ

  • @Veerpalbrar0
    @Veerpalbrar0 Месяц назад

    ❤❤❤👌👌👌👌👌

  • @karamjitkaurbhatti4002
    @karamjitkaurbhatti4002 Месяц назад +1

    Very nice video g ❤❤🎉🎉

  • @babbubhikhibabbu2439
    @babbubhikhibabbu2439 Месяц назад

    Bhut sohna bebe jiii meri dadi v ame gaohndi hundi c misss you bebe

  • @KamalSaini-oh2mo
    @KamalSaini-oh2mo Месяц назад

    End video ..from Germany

  • @surinderrkaurr2747
    @surinderrkaurr2747 Месяц назад

    ਯਾਦਾਂ very very nice ❤

  • @harjinderpurba8170
    @harjinderpurba8170 Месяц назад

    Baut hi wadia program aa g

  • @charanjeetkaur1502
    @charanjeetkaur1502 Месяц назад +1

    Very very nice ❤

  • @MakhanSingh-c3d
    @MakhanSingh-c3d Месяц назад

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @BhinderKaur-pg7hk
    @BhinderKaur-pg7hk Месяц назад +1

    Good video ji ❤❤❤❤🎉🎉🎉🎉

  • @kanwalsingh2616
    @kanwalsingh2616 Месяц назад

    Bohut bohut bohut bohut nise

  • @dhillon711
    @dhillon711 Месяц назад

    Wow ghaint 🎉 video

  • @GurpreetSingh-n1x6u
    @GurpreetSingh-n1x6u Месяц назад

    ❤❤❤❤❤

  • @GurkaranRanu-l6r
    @GurkaranRanu-l6r Месяц назад

    Very very very nice video ji God bless you daljeet parmjeet bebe love you so much all family members love you so much 💓 parmjeet bebe very nice suit ji

  • @ArpanBawa
    @ArpanBawa Месяц назад +9

    ਵੀਰਪਾਲ ਭੈਣੇ ਇੱਕ ਗਲਤੀ ਕੀਤੀ ਤੁਸੀਂ ਨਾ ਖੜੇ ਹੋ ਕੇ ਗਿੱਧਾ ਪਾਉਣਾ ਸੀ ਵੀਰਪਾਲ ਭੈਣੇ ਹੱਥ ਜੋੜ ਕੇ ਬੇਨਤੀ ਆ ਇੱਕ ਵੀਡੀਉ ਹੋਰ ਬਣਾਉ ਗਿੱਧੇ ਦੀ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐

  • @sukhpreetsidhu6351
    @sukhpreetsidhu6351 Месяц назад

    ਬੀਬੀ ਜੀ ਗੀਤ ਸੈਹਨੇ ਸਨ

  • @bhupindergaddu4562
    @bhupindergaddu4562 Месяц назад

    Very good video team 👍 👏 👌 🙌 ❤

  • @HarshMaan-ny9rb
    @HarshMaan-ny9rb Месяц назад +1

    Harshdeep maan 🎉🎉🎉

  • @sidhu4385
    @sidhu4385 Месяц назад

    Bhut sohna lgea bebe vrgea de geet sun k ❤❤❤❤❤❤ Jaspreet Canada

  • @smaanmaan1796
    @smaanmaan1796 Месяц назад

    👌👌👍👍🎊🎊🥰🥰🎉🎉❤❤

  • @sarabjeetkaur3569
    @sarabjeetkaur3569 Месяц назад

    Kina vdia program kita mata ji sarbjit patran ton

  • @JaswinderKaur-pq2uk
    @JaswinderKaur-pq2uk Месяц назад

    Nice video old is gold 🎉🎉

  • @hamirsinghsingh8102
    @hamirsinghsingh8102 Месяц назад

    Bahut badhiya video Hamir Singh New Delhi

  • @sukhdialtakhar7948
    @sukhdialtakhar7948 Месяц назад

    ❤❤❤❤very nice very meaningful I 😂the 🎉

  • @bhajankaur8289
    @bhajankaur8289 Месяц назад

    Ah geet apa v bhut gandia c purana time yad à gya❤❤❤❤❤ bhajan kaur jirkpur Chandigarh 🎉🎉🎉🎉🎉

  • @GSBoutique_705
    @GSBoutique_705 Месяц назад

    ਪਰਮਜੀਤ ਕੌਰ ਬੇਬੇ ਬਹੁਤ ਕੈਂਟ❤🎉

  • @KiranpalKaur-k3k
    @KiranpalKaur-k3k Месяц назад

    Beba ji👌👌👌👌❤

  • @gurmeetkaur9773
    @gurmeetkaur9773 Месяц назад

    Very nice video 👍 🎉

  • @daljitjudge9963
    @daljitjudge9963 Месяц назад

    Very nice video Daljit kaur

  • @ranjeetsekhon765
    @ranjeetsekhon765 Месяц назад

    Very nice ji ❤️❤️❤️

  • @CharanjitKaur-z3e
    @CharanjitKaur-z3e Месяц назад

    Very nice video ❤

  • @JaswinderKaur-pq2uk
    @JaswinderKaur-pq2uk Месяц назад

    Wa g wa 🎉🎉

  • @nirmalkaur4798
    @nirmalkaur4798 Месяц назад

    Very very nice video 🎉🎉🎉🎉

  • @JagseerSingh-xy7ct
    @JagseerSingh-xy7ct Месяц назад

    Very nice👍

  • @BGMIYT192
    @BGMIYT192 Месяц назад

    Kulveer pind Mattar very nice 👍 👍

  • @ramanjitkaur5330
    @ramanjitkaur5330 Месяц назад

    Nice video 🎉❤

  • @FendeVeer-lz4hk
    @FendeVeer-lz4hk Месяц назад

    Very nice 👍👍👍❤❤❤

  • @armaansingh1468
    @armaansingh1468 Месяц назад

    Daljit. Kaur. USA. Shaina. Very.
    Very. Very. Very. Good. Nice. Video.

  • @SatpalSharma-y5q
    @SatpalSharma-y5q Месяц назад

    Very Very nice Ji Satpal Sharma Alisher (Sangrur)

  • @SFFgaming-b2f
    @SFFgaming-b2f Месяц назад

    Very good 👍😊

  • @BalveerkaurJaito
    @BalveerkaurJaito Месяц назад

    ਵਧੀਆ ਵੀਡੀਓ ਤੁਹਾਡੀ ਅਸੀਂ ਹਰ ਵਾਰ ਤੁਹਾਨੂੰ ਕਮੈਂਟ ਕਰਦੇ ਹਾਂ ਪਰ ਤੁਸੀਂ ਨਾ ਕਿਉਂ ਨਹੀਂ ਬੋਲਦੇ ਬਲਵੀਰ ਕੌਰ ਜੈਤੋਂ ਮੰਡੀ

  • @HarpreetSran-vj6bm
    @HarpreetSran-vj6bm Месяц назад

    Very nice 🎉🎉

  • @harmanbrar6045
    @harmanbrar6045 Месяц назад +1

    Harman Brar pind bhallaiana distk Shri muktsar sahib

  • @GurpreetSingh-f5t4w
    @GurpreetSingh-f5t4w Месяц назад

    Very nice vlog ji 👍👍🎉🎉❤❤🎉🎉

  • @harjinderpurba8170
    @harjinderpurba8170 Месяц назад

    Bibi g apne prwaar nall milao kee rishta tohada aps vich

  • @Sukhu.34
    @Sukhu.34 Месяц назад

    Nice video new member mahk and gardeep

  • @JagdeepKaur-yn6oi
    @JagdeepKaur-yn6oi Месяц назад

    Verynice

  • @binderdhumi1232
    @binderdhumi1232 Месяц назад

    very nice g❤❤❤❤❤❤❤

  • @user-di6ks8tj7y
    @user-di6ks8tj7y Месяц назад

    Nice j

  • @mitusingh4357
    @mitusingh4357 Месяц назад

    Gurvinder pind Marco

  • @BalwinderSinhh-z7j
    @BalwinderSinhh-z7j Месяц назад

    Very nice 👍👍👍👍👍 Amanpreet mangewal barana 🎉🎉🎉🎉

  • @paramjeetkaur4332
    @paramjeetkaur4332 Месяц назад

    ਪਰਮਜੀਤ ਕੌਰ ਤਲਵੰਡੀ ਭਾਈ ਫਿਰੋਜ਼ਪੁਰ ਭੈਣ ਦੇ ਕੁਚਲੇ ਨੇ ਬਹੁਤ ਹਸਾਇਆ

  • @mandeepkaur4458
    @mandeepkaur4458 Месяц назад

    Var nice 👍

  • @AshaSaini-v4e
    @AshaSaini-v4e Месяц назад

  • @kulwinderknagra3640
    @kulwinderknagra3640 Месяц назад

    🙏🙏❤❤

  • @daljitjudge9963
    @daljitjudge9963 Месяц назад

    👌👌👌👌👌👌👌

  • @brargurpreet4325
    @brargurpreet4325 Месяц назад

    Niceg

  • @GurmukhBrar-py8jj
    @GurmukhBrar-py8jj Месяц назад

    ਸੰਤਾ ਦੇ ਬਚਨ ਸੁਣ ਲਿਆ ਕਰੋ

  • @user-cz5he8hx3m
    @user-cz5he8hx3m Месяц назад

    ਕਮਾਲ ਕਰਤੀ ਪਰਮਜੀਤ ਕੌਰ ਨੇ

  • @GurmeetKaur-v1x
    @GurmeetKaur-v1x Месяц назад

    ❤❤❤❤❤🎉🎉🎉🎉🎉🎉 11:53

  • @sumanjay2417
    @sumanjay2417 Месяц назад

    🎉🎉🎉🎉👌👌👌👌👏👏👏👏👏

  • @SukhwinderKaur-fc2md
    @SukhwinderKaur-fc2md Месяц назад

    😁😁❤

  • @rampreetkaur5376
    @rampreetkaur5376 Месяц назад

    ਸਤਿ ਸ਼੍ਰੀ ਅਕਾਲ ਆਂਟੀ ਜੀ ਰਮਪ੍ਰੀਤ ਕੌਰ ਚੀਮਾ ਮੰਡੀ🙏🙏

  • @karamjitkaurbhatti4002
    @karamjitkaurbhatti4002 Месяц назад

    ❤❤❤❤🎉🎉🎉🎉

  • @GurmukhBrar-py8jj
    @GurmukhBrar-py8jj Месяц назад

    ਤੀਆਂ ਸਿੱਖ ਧਰਮ ਦਾ ਤਿਊਹਾਰ ਨਹੀਂ

  • @user-ex5vd9zc5j
    @user-ex5vd9zc5j Месяц назад

    🎉🎉🎉🎉🎉🎉🎉🎉🎉🎉🎉🎉🎉🎉🎉

  • @JasvirKaur-ge8xk
    @JasvirKaur-ge8xk Месяц назад

    ❤bebe ji Amn nu kyon nhin sdeya tusi oh ta pta nhin chup krke kidhr chle gye Blog ch jaan paun wali kudi c oh 😢i miss you Amn sister ji ❤jassu mohali 🎉

  • @JasleenKaur-m8o
    @JasleenKaur-m8o Месяц назад

    Aman sister video vich laka aoo please 😢

  • @SFFgaming-b2f
    @SFFgaming-b2f Месяц назад

    Sukhpreet kaur Muktsar sahib

  • @jaspalkaur4135
    @jaspalkaur4135 Месяц назад

    ਕਮਾਲ ਕਰਤੀ ਘਰ ਪਰਿਵਾਰ ਵਾਲਿਓ

  • @Sandhu7805
    @Sandhu7805 Месяц назад

    ਮੇਰੇ ਚੇਨਲ ਤੇ ਗੀਤ ਬੋਲੀਆ ਜਰੂਰ ਸੁਣੋ ਜੀ🙏🏻🙏🏻🙏🏻🙏🏻🙏🏻🥰