ਆਪਣਾ ਮਾਰੂ ਛਾਵੇਂ ਸਿੱਟੂ | apna maaru shaave sittu | punjabi short movies 2023

Поделиться
HTML-код
  • Опубликовано: 30 окт 2024

Комментарии • 291

  • @SatnamWaheguru-m1v
    @SatnamWaheguru-m1v 4 месяца назад +9

    Veery nice vedio PARVEEN rani barnala

  • @baldevsidhu7719
    @baldevsidhu7719 Год назад +10

    ਰਾਨੀ ਭੈਣ ਤੇ ਦੋਨੋ ਬੇਬੇ ਜ਼ੀ ਦਾ ਰੋਲ ਬਹੁਤ ਵਧੀਆ ਤੁਸੀ ਤਾ Hollywood Bollywood ਨੂ ਮਾਤ ਪਾਈ ਜਾਦੇ ❤️🇨🇦

  • @akashsidhu289
    @akashsidhu289 Год назад +34

    ਰਾਣੀ ਨੂੰ ਦੈਖ ਕੈ ❤ ਖੂਸ ਹੋਗਿਆ ਸਾਰੀ ਟੀਮ 👌👍👍? ਵਧੀਆ 🎉

  • @rachhpalsingh78466
    @rachhpalsingh78466 Год назад +17

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ )

  • @jaspalkaur4135
    @jaspalkaur4135 Год назад +5

    ਬਹੁਤ ਵਧੀਆ ਵੀਡੀਓ ਜੀ ਸਾਰੇਆ ਨੂੰ ਰਲ ਕੇ ਰਹਿਨਾ ਚਾਹੀਦਾ ਹੈ

  • @sukhpalhunjan8353
    @sukhpalhunjan8353 Год назад +9

    Very good story l love all team rani bhean my favorite ❤❤

  • @kuldeepkaur2770
    @kuldeepkaur2770 7 месяцев назад +1

    Very nyc vedio wahe thonu Chad di kla baxn❤🎉

  • @JaswinderSingh-km2fd
    @JaswinderSingh-km2fd Год назад +3

    ਬਹੁਤ ਵਧੀਆ ਸਟੋਰੀ ਤੇ ਬਾਕਮਾਲ ਐਕਟਿੰਗ ਸਾਰੀ ਟੀਮ ਨੇ ਵਧੀਆ ਮੇਹਨਤ ਕੀਤੀ ਹੈ ਅੱਗੇ ਨੂੰ ਵਦੀਆ ਸਟੋਰੀਆਂ ਤੇ ਵਧੀਆ ਫਿਲਮਾਕਣ ਦੇ ਉਮੀਦ ਹੈ ਧੰਨਵਾਦ ❤

  • @KashmirKhan-gh3gs
    @KashmirKhan-gh3gs Год назад +7

    ਬਹੁਤ ਵਧੀ ਸਟੋਰੀ ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ❤❤

  • @parminderkaur8069
    @parminderkaur8069 Год назад +1

    ਬਹੁਤ ਹੀ ਵਧੀਆ ਜੀ

  • @harsahibansingh4993
    @harsahibansingh4993 Год назад +3

    ਬਹੁਤ ਵਧੀਆ ਵੀਡੳ ਵਹਿਗੁਰੂ ਚੜਦੀ ਕਲਾ ਰੱਖੇ

  • @jagseerchann1173
    @jagseerchann1173 Год назад +1

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @JasveerSingh-vo5xx
    @JasveerSingh-vo5xx Год назад +2

    ਬਹੁਤ ਬਹੁਤ ਵਾਧੀਅਾ ਵਾਡਿਓੁ ਜੀ ਜਸਵੀਰ ਸਿੰਘ ਜੱਸਾ ਮੋਗੇ ਤੋ 👍👍👍🌟🌟🌟

  • @kulwinderknagra3640
    @kulwinderknagra3640 Год назад +1

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @kulvinderkaur8072
    @kulvinderkaur8072 Год назад +4

    ਬੇਬੇ ਨੇ ਕਮਾਲ ਹੀ ਕਰ ਦਿਤੀ

  • @rachhpalsingh78466
    @rachhpalsingh78466 Год назад +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @BeantSingh-ih1sn
    @BeantSingh-ih1sn Год назад +6

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @kulwnderjit4799
    @kulwnderjit4799 Год назад +3

    ਬਹੁਤ ਵਧੀਆ ਬੇਬੇ ਜੀ ❤️❤️❤️❤️ ਰਾਣੀ ਭੈਣ ਬਹੁਤ ਵਧੀਆ 🙏🙏

  • @pritamsinghsiddhu2521
    @pritamsinghsiddhu2521 9 месяцев назад +1

    Very good 22 ji Thanks

  • @sarbjitkaur3984
    @sarbjitkaur3984 10 месяцев назад

    ਬਹੁਤ ਵਧੀਆ ਸਟੋਰੀ ਆ ਜੀ

  • @ramandeepsingh6007
    @ramandeepsingh6007 10 месяцев назад +1

    Sab ton vadia acting rani didi

  • @neetugold6136
    @neetugold6136 Год назад

    ਵਾਕਿਆ ਸਹੀ ਹੈ।ਆਪਣਾ ਆਪਣਾ ਹੀ ਹੁੰਦਾ ਐ।

  • @harpreetsharma4125
    @harpreetsharma4125 Год назад

    ਬਹੁਤ ਵਧੀਆ ਵੀਡੀਓ

  • @rajendersingh6416
    @rajendersingh6416 11 месяцев назад

    ਬੇਬੇ ਨੇ ਬਹੁਤ ਵਧੀਆ ਅਤੇ ਸੋਹਣੀ ਵੀਡਿਓ ਬਣਾਈ ਹੈ ਜੀ। ਰਾਜਿੰਦਰ ਸਿੰਘ ਸੋਢੀ ਫਾਜਿਲਕਾ ਤੋਂ

  • @JaswinderKaur-pq2uk
    @JaswinderKaur-pq2uk Год назад +6

    Rani very gud acting 🎉🎉🎉🎉🎉🎉

  • @kulwinderknagra3640
    @kulwinderknagra3640 Год назад +1

    ਜਾਇਆ ਬੇਬੇ ਜੀ ਧੰਨਵਾਦ ਕਰ ਕ ਆਵੋ ਚਾਚਾ ਜੀ ਦਾ ਤੇ ਚਾਚੀ ਜੀ ਦਾ

  • @bhupinderkaur6164
    @bhupinderkaur6164 11 месяцев назад

    Bhaut vadia JI ❤❤ heart touching story

  • @_noor48
    @_noor48 Год назад +14

    ਰਾਣੀ ਤੇਰਾ ਰੋਲ ਵਧੀਆ

  • @neelamsingh4952
    @neelamsingh4952 Год назад +4

    Outstanding ❤
    Rani Bhen te Bebe Bohat vadia acting Hai …. ♥️♥️♥️♥️

  • @harwinderkaur6468
    @harwinderkaur6468 Год назад

    ਵਧਿਆ ਹੈ ਸਟੋਰੀ ਆਪ ਦਾ ਆਪ ਦਾ ਹੀ ਹੁੰਦਾ ਹੈ ਧਨਵਾਦ ਪੁੱਤਰ ਖੁੱਸ ਰਹੋ ਲਹਿਰਾ ਤੋਂ ਬੇਬੇ ਭੰਗੂ

  • @indervirsidhu8549
    @indervirsidhu8549 Год назад +20

    Rani is the best. God bless her.

  • @nachtersingh2077
    @nachtersingh2077 2 месяца назад

    ❤❤

  • @sukhvirsingh3362
    @sukhvirsingh3362 Год назад +12

    ਬਹੁਤ ਵਧੀਆ ਸਟੋਰੀ ਅ ਜੀ,ਸੱਚ ਪੁੱਛੋ ਤਾਂ ਅੱਖਾਂ ਚੋਂ ਪਾਣੀ ਆ ਗਿਆ ❤ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤

  • @harinderpalsingh4401
    @harinderpalsingh4401 Год назад +2

    ਮਾਤਾ ਜੀ,” ਤੁੱਸੀ ਸੀਰੀਅਸ ਸੱਟੋਰੀ ਪਾਈ ਹੈ॥ ਬਹੁਤ ਸੋਹਣੀ ਹੈ,” ਇਹ ਸੱਟੋਰੀ ਚ ਕਈ ਹਿੰਟ ਨੇਬੱਸ ਇੱਕ ਵੀਡੀਓ ਇਸ ਤਰ੍ਹਾਂ ਬੱਣਦੀ ਹੈ॥🤙🏻💙

  • @jass8518
    @jass8518 Год назад +1

    Bahut achi kahani aur awwal acting . Ghar Parivar ka matlab ye hi hota hai ….. apnapan . 👌👌

  • @sonysidhu7451
    @sonysidhu7451 Год назад +3

    ਘੋੜੇ ਨਾਲ ਦੋਸਤੀ ਸ਼ੁੰਭ ਨਾਲ ਵੈਰ ਕਹਿੰਦੇ ਹੁੰਦੇ ਨੇ ਮਾਤਾ ਜੀ ❤❤🙏🙏

  • @sukhdialtakhar7948
    @sukhdialtakhar7948 5 месяцев назад +1

    Very good very nice video I like it

  • @jagdevsingh8335
    @jagdevsingh8335 Год назад +7

    ਘਰ ਪਰਿਵਾਰ ਚੈਨਲ ਵਾਲਿਓ ਤੁਸੀਂ ਤਾਂ ਪੂਰੇ ਛੱਕੇ ਛੁਡਾ ਰਹੇ ਹੋ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜਿੰਨੀਆਂ ਵੀਡੀਓ ਬਣਾਉਂਦੇ ਹੋ ਇੱਕ ਤੋਂ ਇੱਕ ਵਧਕੇ ਹਨ ਘਰ ਪਰਿਵਾਰ ਚੈਨਲ ਹਰਮਨ ਪਿਆਰਾ ਬਣਦਾ ਜਾ ਰਿਹਾ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪਰਮਾਤਮਾ ਤੁਹਾਡੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰੇ ਇਹ ਚੈਨਲ ਸਦਾ ਤਰੱਕੀਆਂ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @rajwinderkaur8905
    @rajwinderkaur8905 11 месяцев назад +1

    👍👍👍👍👍

  • @RajdeepSingh7438
    @RajdeepSingh7438 Год назад +2

    😊😊

  • @balvirsingh-il3eb
    @balvirsingh-il3eb Год назад

    ਰਾਣੀ ਭੈਣ ਬਹੁਤ ਸਿਆਣੇ ਹਨ ਚਾਚੇ ਨੇ ਵਧੀਆ ਚਾਚੀ ਨੇ ਵੀ ਵਧੀਆ ਪਿਆਰ ਦਿਖਾਇਆ ਮੈਨੂੰ ਅਪਣਾ ਘਰ ਲੱਗਿਆ

  • @Freshdesigns349
    @Freshdesigns349 Год назад +1

    Bht sohni story aa

  • @lucifergaming9138
    @lucifergaming9138 Год назад +1

    Bahut vadiya video ❤

  • @ekamdhaliwal6235
    @ekamdhaliwal6235 11 месяцев назад +1

    Very nice video JASDEEP Singh and pavandeep wander Moga

  • @sunny_am3737
    @sunny_am3737 Год назад +1

    Bohut vadhiya video ji👍👍💯

  • @WaheguruJi-i7i
    @WaheguruJi-i7i 10 месяцев назад

  • @Ielts_maker
    @Ielts_maker 10 месяцев назад

    Nyccccc ❤❤❤❤❤

  • @rajabains8128
    @rajabains8128 Год назад

    Bhot vdiya msg ji

  • @GurpreetKhangura-wf4fc
    @GurpreetKhangura-wf4fc Год назад +1

    Bhut vdiya sunaha dita ji

  • @jujharsingh9451
    @jujharsingh9451 Год назад +2

    ਰਾਣੀ ਨੂੰ ਦੇਖ ਕੇ ਮਨ ਭਰ ਆਇਆ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਕਦੇ ਵੀ ਕਿਸੇਦੀ ਦੇ ਪੁੱਤ ਨਾਲ ਐਵੈਨਾ ਕਰੇ

  • @sarwandassmehton3421
    @sarwandassmehton3421 Год назад +2

    The Very Very nice super top fantastic interesting story of this movie good message for the everyone jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained 👏👏👏👏👏👏👏👏👏👏👏

  • @MamtaRani-yl1pp
    @MamtaRani-yl1pp 9 месяцев назад

    Congratulation all team🎉🎉

  • @mannasingh3388
    @mannasingh3388 Год назад +1

    Bhoot vadiya peshkaas hai 😊😊

  • @manjitkaurfaridkot2888
    @manjitkaurfaridkot2888 Год назад +2

    Bhuat vadia video aa ji waheguru ji chaddikla bakhshn 🙏

  • @rajwinderchahal233
    @rajwinderchahal233 11 месяцев назад

    Bahut vadiaa

  • @palsingh5336
    @palsingh5336 Год назад +2

    V v nice Video ❤

  • @sairasyed2122
    @sairasyed2122 Год назад +2

    Bohat vaadia video ji
    Acting vi bohat vaadia❤ sab di
    Watch From Switzerland

  • @daljeetjeeti383
    @daljeetjeeti383 Год назад +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 1 / 11

  • @ਆਪਣਾ_ਵਿਰਸਾ
    @ਆਪਣਾ_ਵਿਰਸਾ Год назад

    ਬਹੁਤ ਸੋਹਣੀ ਵੀਡੀਓ ਬਣਾਈ ਆ

  • @harpreetsharma4125
    @harpreetsharma4125 Год назад +1

    ਬਹੁਤ ਵਧੀਆ ਵੀਡੀਓ ❤❤

  • @sukhjeetkaur68
    @sukhjeetkaur68 Год назад

    Bhot vdia story aa g. ❤❤❤❤

  • @inderjitkaur4820
    @inderjitkaur4820 Год назад +2

    Bahut vadhia video hai ji 👌👌👌👌 inderjit kaur bathinda

  • @Manpreetsingh-ek6kc
    @Manpreetsingh-ek6kc Год назад +1

    ਬਹੁਤ ਹੀ ਵਧੀਆ ਹੈ ਜੀ ਮਹਾਰਾਜ ਜੀ ਆਪਣੀ ਕਿਰਪਾ ਕਰਕੇ ਰੱਖਣਜੀ ਵਾਹਿਗੁਰੂ ਜੀ

  • @manpreetdhaliwal6765
    @manpreetdhaliwal6765 10 месяцев назад

    Very good video acting att a

  • @parveenbala275
    @parveenbala275 Год назад +1

    Bahut wadhiya ,sari team nu vdhayi.

  • @manpreetdhaliwal6765
    @manpreetdhaliwal6765 10 месяцев назад

    Khaint a puri

  • @JasdeepKaur-t9j
    @JasdeepKaur-t9j Месяц назад

    Very nice 👍

  • @JasbirSingh-nm4fm
    @JasbirSingh-nm4fm Год назад

    ਵਧੀਆ ਕਹਾਣੀ

  • @manjitkaur-uh1mi
    @manjitkaur-uh1mi Год назад +1

    So nice vedio

  • @gurjantsinghgill7583
    @gurjantsinghgill7583 7 месяцев назад

    ❤💯💯👍👍

  • @surindersharma9935
    @surindersharma9935 Год назад +4

    Sat shri akal Bibi ji Rani didi ji and Bibi ji de acting bahat sohne lagde aa bahat acchi story ji wait for next video I am from sangrur ji

  • @taranjotgurna1093
    @taranjotgurna1093 Год назад +1

    👍👍👍👍👍👍

  • @noordeepsidhu
    @noordeepsidhu 7 месяцев назад +1

    ਇਹ ਤਾਂ ਵਹਿਮ ਆ ਕਿ ਆਪਣਾ ਮਾਰੂ ਛਾਵੇਂ ਸਿੱਟੂ ਜੇ ਛਾਵੇਂ ਹੀ ਸੁੱਟਣਾ ਹੋਵੇ ਤਾਂ ਮਾਰੂ ਹੀ ਕਿਉਂ ? ਹਲੇ ਬੇਗਾਨਾ ਛਾਵੇਂ ਕਰਦੂ ਪਰ ਆਪਣੇ ਕਦੇ ਨੀ ਕੰਮ ਨੀ ਆਉਦੇਂ ਮੇਰੀ ਆਪਣੀ ਜਿੰਦਗੀ ਦਾ ਤਜਰਬਾ ਬਾਕੀ ਨੀ ਪਤਾ। ਹਰ ਵੀਡੀਓ ਚ ਬੇਬੇ ਚ ਬਾਹਲੀ ਆਕੜ ਹੁੰਦੀ ਆ

  • @ParamjitKaur-wc2ot
    @ParamjitKaur-wc2ot Год назад +1

    ❤❤,very goid story love you all the team 🎉waheguru bless you.❤🎉

  • @nachtersingh2077
    @nachtersingh2077 2 месяца назад

    Nice👍

  • @darshnarani8760
    @darshnarani8760 Год назад

    ਬਹੁਤ ਵਧੀਆ ਵੀਡੀਓ ਜੀ

  • @GursewakSebi-cb9nk
    @GursewakSebi-cb9nk Год назад

    Vadia g

  • @bgrwl45
    @bgrwl45 Год назад +4

    Bebe ji very good acting ❤

  • @kuldeepkaur2770
    @kuldeepkaur2770 7 месяцев назад

    Beeji kmal de actor ne Rani bi bdia laggi sb dakm bhut bdia rab trakkia bxn❤🎉

  • @ManpreetSingh-f7h2i
    @ManpreetSingh-f7h2i Год назад +4

    Nice video

  • @Singh13-tf3lr
    @Singh13-tf3lr Год назад +3

    ਬਹੁਤ ਹੀ ਵਧੀਆ ਕਹਾਣੀ ਲੱਗੀ

  • @navdeepkaur7153
    @navdeepkaur7153 Год назад +1

    Bhut sohni video ♥️🙏🏻

  • @AmanpreetKaur-fx3ep
    @AmanpreetKaur-fx3ep Год назад +2

    ❤❤❤❤❤❤❤

  • @parveenbala275
    @parveenbala275 Год назад +1

    Sachi roni aa gya.

  • @harmankaur2740
    @harmankaur2740 11 месяцев назад +1

    ਬਹੁਤ ਵਧੀਆ ਸਟੋਰੀ ਆ ਪਰ ਤੁਸੀ ਅਤੇ ਸੁਖਪਾਲ ਅਤੇ ਜੱਸਾ ਅਲੱਗ ਨਾਟਕ ਕਿਉ ਬਣਾ ਰਹੇ ਹੋ ਮੈਨੂੰ ਤੁਹਾਡੀ ਪਹਿਲਾ ਦੀ ਸਾਰੀ ਟੀਮ ਬਹੁਤ ਪਸੰਦ ਸੀ

  • @AmarjitKaur-s6p
    @AmarjitKaur-s6p Год назад

    Rani bhen ji God bless you

  • @kulwinderknagra3640
    @kulwinderknagra3640 Год назад +1

    🙏🙏❤❤

  • @papindarkaur2042
    @papindarkaur2042 Год назад +1

    🙏🙏🙏👌👌👌

  • @shersinghsingh5258
    @shersinghsingh5258 10 месяцев назад

    Good msg❤❤

  • @KhalidMehmood-ev6kn
    @KhalidMehmood-ev6kn Год назад

    Very nice and lovely good message for public love you all the team from Pakistan Punjab district Faisalabad good luck

  • @kiranjitkaur9977
    @kiranjitkaur9977 Год назад +2

    Very nice video

  • @kcprince2664
    @kcprince2664 Год назад

    Bahut vadia ji🙏🙏

  • @rajbirchahal6546
    @rajbirchahal6546 Год назад +5

    4-5 videos nal hi dil jitt lya❤️

  • @gurbajsingh-pf6yp
    @gurbajsingh-pf6yp 11 месяцев назад

    Very very good story

  • @hamirsinghsingh8102
    @hamirsinghsingh8102 Год назад +1

    Very good ji

  • @HarpreetNarwal-n3d
    @HarpreetNarwal-n3d Год назад

    V nice ❤ Harpreet Surrey Canada

  • @jasjitkaur3925
    @jasjitkaur3925 Год назад

    ਰਾਣੀ ਭੈਣ ਤੇ ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ

  • @urmalgill3590
    @urmalgill3590 Год назад

    👍👍

  • @wiskyk2863
    @wiskyk2863 Год назад

    True ji 😢wehguru ji chache te Mehar kro Amber dhindsa canada

  • @hardevsingh8913
    @hardevsingh8913 Год назад +1

    Good message