"ਤੁਸੀ ਸਾਡੇ ਮਹਾਂਪੁਰਖਾਂ ਦੀ ਨਿੰਦਾ ਕਰਦੇ ਹੋ ਇਸ ਲਈ ਤੁਹਾਨੂੰ ਸੱਚਖੰਡ ਚੋਂ ਸਜ਼ਾ ਦਵਾਉਣੀ" | Sarbjit Singh Dhunda

Поделиться
HTML-код
  • Опубликовано: 23 ноя 2024

Комментарии • 37

  • @kahansingh-1313
    @kahansingh-1313 11 дней назад +4

    ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @sharanjitsingh6614
    @sharanjitsingh6614 13 дней назад +10

    ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ

  • @Fatehsingh26h56
    @Fatehsingh26h56 5 дней назад

    ਧੂੰਦਾ ਜੀ ਨੂੰ ਦਿਲੋਂ ਸਤਿਕਾਰ ਰੱਬ ਸਦਾ ਚੜਦੀ ਕਲਾ ਵਿੱਚ ਰੱਖੇ

  • @amangil8587
    @amangil8587 9 дней назад +2

    S Sarbjit Singh Very good Parchark 👍

  • @dividersings2330
    @dividersings2330 10 дней назад +2

    ਬਹੁਤ ਵਧੀਆ ਜੀ

  • @Lovenature-nt8zm
    @Lovenature-nt8zm 13 дней назад +20

    ਵਹਿਮਾਂ ਪਾਖੰਡਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @majhewalleshorts628
    @majhewalleshorts628 8 дней назад

    ਸਿੱਖ ਕੌਮ ਦਾ ਅਨਮੋਲ ਹੀਰਾ। ਭਾਈ ਸਰਬਜੀਤ ਸਿੰਘ ਧੂੰਦਾ ਜੀ। ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਕਰਨ ਜੀ

  • @bagichasingh5314
    @bagichasingh5314 11 дней назад +1

    Very good dhunda Saab

  • @gulabsinghgs9852
    @gulabsinghgs9852 13 дней назад +5

    Satnam shre waheguru ji waheguru ji waheguru ji

  • @NavdeepSingh-rs2mb
    @NavdeepSingh-rs2mb 13 дней назад +4

    Sach nal joran lye thanks

  • @Anhad1313
    @Anhad1313 13 дней назад +5

    Wahiguru ji 🙏

  • @ApinderSingh-b2c
    @ApinderSingh-b2c 13 дней назад +4

    Correct khalsa ji

  • @AmritPal-ev9il
    @AmritPal-ev9il 9 дней назад +2

    ਭਾਈ ਸਰਬਜੀਤ ਸਿੰਘ ਜੀ ਸਿੱਖ ਕੌਮ ਦਾ ਹੀਰਾ ਬੰਦਾ ਮਹਾਰਾਜ ਚੜ੍ਹਦੀਕਲਾ ਰੱਖੇ ਵੀਰ ਤੇ

  • @KulwantSingh-gg5qe
    @KulwantSingh-gg5qe 9 дней назад +2

    ਇਹ ਪਖੰਡੀ ਸਾਧਾਂ ਤੋਂ ਡਰਨ ਦੀ ਲੋੜ ਨਹੀਂ ਹੈ ਡੇਰਿਆਂ ਤੇ ਜਾਣਾ ਬੰਦ ਕਰੋ

  • @NarinderSingh-kt8qq
    @NarinderSingh-kt8qq 12 дней назад +1

    Waheguru ji Waheguru ji ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌺🌺🌺🌺🌺🌺🌺🙏🙏🙏🙏🙏

  • @gurpreetmalhi8795
    @gurpreetmalhi8795 12 дней назад +2

    Mere hisab nal hogi honi tasali..good veer g❤

  • @GgHh-m1o
    @GgHh-m1o 12 дней назад +1

    Dhunda ji no1

  • @turlochanmalhi3130
    @turlochanmalhi3130 13 дней назад +2

    If only Sikhs read and understand Sri Gurugranth SahibJi and live by. We will be the happiest people on the planet

  • @sukhichahal3448
    @sukhichahal3448 13 дней назад +3

    ❤❤

  • @turlochanmalhi3130
    @turlochanmalhi3130 13 дней назад +3

    Excellent reply 😂

  • @gagandeepdeep351
    @gagandeepdeep351 13 дней назад +4

  • @gurmejsidhu2711
    @gurmejsidhu2711 7 дней назад

    ਇੱਕ ਨੇ ਭਾਈ ਸਰਬਜੀਤ ਸਿੰਘ ਲੁਧਿਆਣਾ ਇੱਕ ਨੇ ਭਾਈ ਸਰਬਜੀਤ ਸਿੰਘ ਧੁੰਦਾ ਦੋਹਾਂ ਦੇ ਵਿੱਚ ਰਾਤ ਦਿਨ ਦਾ ਫਰਕ ਹੈ ਉਹ ਆਪਣੇ ਪ੍ਰਚਾਰ ਨਾਲ ਸਿੱਖੀ ਨੂੰ ਜੋੜ ਰਹੇ ਨੇ ਵਧਾ ਰਹੇ ਨੇ ਕਦੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕੀਤੀ ਆਪਣੀ ਕਥਾ ਵਿੱਚ ਪਰ ਦੂਜੇ ਪਾਸੇ ਧੁੰਦਾ ਜੀ ਲਗਾ ਤਾਰ ਆਪਣੇ ਵਿਚਾਰ ਸਦਾ ਪੰਥ ਏਕਤਾ ਦੇ ਖਿਲਾਫ ਹੀ ਦੇ ਰਹੇ ਹਨ ਸੋ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਸਾਨੂੰ ਨਿੰਦਿਆ ਨਹੀਂ ਸਿਖਾਉਂਦੀ

  • @Harjeet-e8h
    @Harjeet-e8h 12 дней назад +1

    🙏

  • @tencomplustwo
    @tencomplustwo 12 дней назад +1

    ਪਖੰਡੀਆਂ ਤੋਂ ਬਚਣ ਦੀ ਲੋੜ ਹੈ ਜੀ ਸੱਚਾਈ ਹੈ ਪਰ ਮੈਂ ਇੱਕ ਗੀਤ ਪੁਰਾਣੇ ਸਮਿਆਂ ਵਿੱਚ ਤੁੰਬੀ ਪਲੇਅ ਕਰਕੇ ਪਖੰਡੀਆਂ ਬਾਬਿਆਂ ਦੀ ਦੁਕਾਨਦਾਰੀ ਕਹਾਣੀ ਸੁਣਾਉਣੀ ਹੈ ਜ਼ਰੂਰੀ ਸੁਣੋਂ ਜੀ

  • @BalbirSingh-sy2mx
    @BalbirSingh-sy2mx 12 дней назад

    Bhatt thokwan answer ditta g.

  • @jasbirgill9170
    @jasbirgill9170 9 дней назад

    Ehda..parchar.hi.eho..reh.giya..aapni.kaum...wale..pase.galti..kaddan.te.jor.lagga.hoya...kaum.de.dushmna...de.khilaaf..bol.ke.dikhaun

  • @barindersingh8380
    @barindersingh8380 13 дней назад +3

    ਬਾਬਾ ਜੀ ਸ਼ੋਭਾ ਰਾਮ ਨੇ ਰਾਗਮਾਲਾ ਤੇ ਕਿੰਤੂ ਕੀਤੀ ਜੀ ਉਸਦੀ ਜੀਭ ਵਿੱਚ ਕੀੜੇ ਪੈ ਗੲਏ ਹਨ ਤੁਸੀਂ ਸੰਤਾਂ ਨਾ ਮਾੜਾ ਬੋਲੋ ਜੀ

    • @GurdevSingh-vd5ie
      @GurdevSingh-vd5ie 12 дней назад +4

      ਇਹ ਝੂਠ ਹੈ।।😢 ਕਯੋਂ ਡਰਾਈ ਜਾਂਦੇ ਹੋ 😢

    • @sandhujatt602
      @sandhujatt602 12 дней назад +4

      ਲੋਕਾ ਨੂੰ ਡਰ ਪਾ ਕੇ ਰੱਖਦੇ ਨੇ ਡੇਰਾ ਵਾਦ ਵਾਲੇ

    • @harmanjotkaur1769
      @harmanjotkaur1769 10 дней назад

      ਤੇਰੇ ਸਾਧ ਦੇ ਪੈਣਗੇ ਕੀੜੇ

  • @t.psingh6034
    @t.psingh6034 13 дней назад

    😂😂😂 Such Khand de Thekedaar .

  • @BaldevSingh-v1t
    @BaldevSingh-v1t 13 дней назад +2

    Tusi gurbani di Katha Karan joge nahi edhar odhar di boli jande ho jo sabh sehan karde ne tusi ta ohna te v tawa launde ho

  • @balwantsingh00154
    @balwantsingh00154 12 дней назад

    Har ke sant na akhea banares ke thuag naneksere balatkari ke sant ne

  • @HarjitSingh-ps4ss
    @HarjitSingh-ps4ss 13 дней назад +3

    ❤❤

  • @NarinderNagra-g4z
    @NarinderNagra-g4z 13 дней назад +2

    ❤❤