ਖ਼ਾਲਸੇ ਦੀ ਰਾਣੀ ਝਾਂਸੀ | Rani Sahib Kaur | Sikh Warrior | Battle of Mardanpur | Sardar Pro

Поделиться
HTML-код
  • Опубликовано: 7 фев 2025
  • ਖ਼ਾਲਸੇ ਦੀ ਰਾਣੀ ਝਾਂਸੀ | Rani Sahib Kaur | Sikh Warrior | Battle of Mardanpur | Sardar Pro ‪@sardarpro‬
    Indian ancient history,
    Modern history of punjab in punjabi,
    Complete punjab history and culture,
    Jhansi ki rani,
    Sikh warriors,
    -Punjab Made
    -Punjabi Facts
    -Punjabi Video
    -interesting facts
    -Punjabi information
    -Punjabi motivation
    -Sardar Pro
    female sikh warrior,
    Patiala Riyasat,
    Maratha war,
    Ambala war,
    Baba ala singh,
    raja amar singh,
    Village mardanpur,
    Punjab history,
    Panjab history,
    Sikh history,
    Akaal movie,
    Punjab religion and culture,
    Sikh religion and culture,
    Sikh vs maratha,
    Maratha vs sikh war,
    Pind mardanpur history,
    Real history,
    Sardarpro latest video,
    Sardar pro sikh history,
    Shambhu border,
    Punjab border,
    Battle of Mardanpur Day Thursday 1st May 1794 and defeat of the Marathas.
    The princely state of Patiala was a first class state in Punjab. Chaudhary Phool was the elder of this princely state. Thanks to the blessings of Guru Hargobind Sahib and Guru Har Rai Sahib, this princely state grew and grew.
    Bibi Sahib Kaur was born from the womb of Rani Raj Kaur in 1771. She was a very brave woman.
    Rani Sahib Kaur, who was an Amritdhari Bibi, did not accept the Marathas and made up her mind to fight.
    How she marched towards the battlefield of mardanpur and defeated the Marathas and achieved victory is given in this video.
    By winning this great war, Rani Sahib Kaur wrote the name of the village of Mardanpur and the female in the golden pages of history.
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ🙏
    #sikh #sikhhistory #sikhwarrior #ranisahibkaur #history #panjab #panjabi #sardarpro #facts #motivation #mardanpur #rajpura #patiala #sikhism #sikhithas #waheguru #wmk #punjabilanguage #punjab #newmovie #akaal #khalsa #sikhmisl #newvideo
    Channel Support
    / @sardarpro
    Follow us :-
    Subscribe: / @sardarpro
    Facebook: / thepunjabworld
    ➤Instagram - / sardarrpro
    ➤X - x.com/TheSarda...
    ➤Whatsapp - whatsapp.com/c...

Комментарии • 87

  • @h.k.batique2683
    @h.k.batique2683 13 дней назад +4

    ਵੀਰ ਜੀ ਬਹੁਤ ਵਧੀਆ ਜਾਣਕਾਰੀ ਅਤੇ ਉਪਰਾਲਾ ਵਾਹਿਗੁਰੂ ਜੀ ਸਾਡੀ ਕੌਮ ਨੂੰ ਸੁਮੱਤ ਬਖਸ਼ਣ ਆਪਦੇ ਵਿਰਸੇ ਨੂੰ ਅਣਗੌਲਿਆਂ ਨਾਂ ਕਰਨ ਸਗੋਂ ਮਾਣ ਕਰਨ ਅਤੇ ਉਨ੍ਹਾਂ ਸੂਰਮਿਆਂ ਦੇ ਮਾਣਮੱਤੇ ਇਤਿਹਾਸ ਨੂੰ ਦੁਨੀਆਂ ਸਾਹਮਣੇ ਮਿਸਾਲ ਬਣਾਉਣ

  • @LovepreetSinghThind2006
    @LovepreetSinghThind2006 Месяц назад +33

    ਬਹੁਤ ਵਧੀਆ ਤਰੀਕੇ ਨਾਲ ਸਾਰਾ ਸਿੱਖ ਇਤਿਹਾਸ ਦਸਿਆ। ਸਾਡਾ ਤਾਂ ਇਤਿਹਾਸ ਹੀ ਏਨਾ ਅਮੀਰ ਏ ਪਰ ਸਿੱਖ ਕੌਮ, ਇਸ ਗੱਲ ਤੋਂ ਅਣਜਾਣ ਨਚਾਰਾਂ ਨੂੰ ਪ੍ਰਮੋਟ ਕਰਨ ਤੇ ਲੱਗੀ ਹੋਈ ਹੈ। ਮੈਂ ਤੁਹਾਡਾ ਤਹਿ ਦਿਲੋਂ ਧਨਵਾਦ ਕਰਦਾ ਸਿੱਖ ਇਤਿਹਾਸ ਨੂੰ ਲੋਕਾਂ ਤਕ ਪਹੁੰਚਾਉਣ ਲਈ❤

  • @Naharsingh-c2n
    @Naharsingh-c2n 19 дней назад +4

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏

  • @JaspinderGill-t5f
    @JaspinderGill-t5f 13 дней назад +5

    ਸਿੱਖ ਇਤਿਹਾਸ ਦੇ ਅਣਛੋਹੇ ਪੰਨੇ ਉਜਾਗਰ ਕਰਨ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ

  • @HarpreetSingh-ux1ex
    @HarpreetSingh-ux1ex 21 день назад +11

    ਗੁਰੂ ਜੀ ਲਾਡਲੀਆਂ ਫੌਜਾਂ ਰਾਣੀ ਸਾਹਿਬ ਕੌਰ ਜੀ ਦੇ ਇਤਿਹਾਸ ਦੀ ਲੂ ਕੰਢੇ ਖੜ੍ਹੇ ਵਾਲੀ ਸ਼ੇਰਨੀ ਦੀ ਸੰਖੇਪ ਜਾਣਕਾਰੀ ਭਰਪੂਰ ਵੀਡੀਓ ਲਈ ਧੰਨਵਾਦ ਵੀਰ , ਪਿੰਡ ਮਰਦਾਂਪੁਰ ਵਾਸੀਆਂ ਤੇ ਪਟਿਆਲਾ ਘਰਾਣੇ ਨੂੰ ਹੁਣ ਵੀ ਚਾਹੀਦਾ ਹੈ ਉਨ੍ਹਾਂ ਦੀ ਕੋਈ ਪਵਿੱਤਰ ਯਾਦਗਾਰ ਬਣਾਉਣੀ ਚਾਹੀਦੀ ਹੈ ਤਾਂ ਜ਼ੋ ਆਉਣ ਵਾਲੀਆਂ ਪੀੜ੍ਹੀਆਂ ਤੇ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਇਤਿਹਾਸ ਦੀ ਜਾਣਕਾਰੀ ਮਿਲਦੀ ਰਹੇ ਇਹ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ 🙏

  • @BalvirSingh-i8y
    @BalvirSingh-i8y 19 дней назад +4

    ਭਾਈ ਸਾਹਿਬ ਜੀ ਬਹੁਤ ਵਧੀਆ ਦਸਿਆ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਪਰ ਆਪਾਂ ਸਾਰੇ ਮਿਲ ਕੇ ਇਹ ੳਪਰਾਲਾ ਕਰੀਏ ਤੇ ਬੁਤ ਬਣਾਈਐ

  • @babachahal9381
    @babachahal9381 29 дней назад +13

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ

  • @DilbagSingh-c7c
    @DilbagSingh-c7c Месяц назад +22

    ਬਹੁਤ ਵਧੀਆ ਜਾਣਕਾਰੀ ਦਿਤੀ

    • @HarpalSingh-ul6hd
      @HarpalSingh-ul6hd 6 дней назад

      ਇਸ,ੲਤਿਹਾਸ,ਕਿਸੇ,ਨੂੰ,ਪਤਾ,ਨਾਹੀਂ,ਤਹੁਡਾ,ਧਨਵਾਦ,ਦੱਸਣ,ਬਾਰੇ

  • @HarpalsinghRandhawa-ye4fo
    @HarpalsinghRandhawa-ye4fo 3 дня назад +1

    ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਉਹ ਰਾਣੀ ਕਿੱਥੋਂ ਦੀ ਹੈ ਤੇ ਪੰਜਾਬ ਵਿੱਚ ਬੁੱਤ ਲੱਗ ਰਹੇ ਨੇ ਉਹਨਾਂ ਦੇ ਮਗਰ ਸਾਡਾ ਰਾਜ ਨਹੀਂ ਹੈ ਸਿੱਖਾਂ ਦਾ ਇਸ ਕਰਕੇ ਸਾਡਾ ਇਤਿਹਾਸ ਨੂੰ ਇਤਿਹਾਸ ਬਣਾਇਆ ਰਹੇ ਨੇ ਤੇ ਜਿਹੜਾ ਉਹਨਾਂ ਦਾ ਮਤਿਆ ਸਸ ਬਣਾਈ ਜਾ ਰਹੇ ਨੇ ਕਿਉਂਕਿ ਉਹਨਾਂ ਕੋਲ ਰਾਜ ਹੈ ਰਾਜ ਦੀ ਤਾਕਤ ਹੈ ਇਹੀ ਕ੍ਰਿਸ਼ਮੇ ਹੁੰਦੇ ਨੇ ਰਾਜ ਦੇ ਜਿਸ ਦਿਨ ਸਿੱਖਾਂ ਦਾ ਰਾਜ ਆਪਣਾ ਆਏਗਾ ਕੱਲੀ ਕੱਲੀ ਇਤਿਹਾਸਿਕ ਗੱਲ ਲਿਖੀ ਜਾਏਗੀ

  • @Jupitor6893
    @Jupitor6893 Месяц назад +9

    ਜੁਝਾਰੂ ਯੋਧਿਆਂ ਨੂੰ ਪਰਣਾਮ🙏

  • @BaljinderSingh-lq7lt
    @BaljinderSingh-lq7lt Месяц назад +11

    Weheguru ji.. V good

  • @jagjitsingh3467
    @jagjitsingh3467 18 дней назад +2

    ਵਾਹ ਮੇਰੇ ਸਤਿਗੁਰ ਦੀ ਰਹਿਮਤ
    ਰਾਣੀ ਸਾਹਿਬ ਕੋਰ ਪਟਿਆਲਾ ਨਾਲ ਝਾਂਸੀ ਦੀ ਰਾਣੀ ਦਾ ਕੀ ਮੁਕਾਬਲਾ ਕੀਤਾ
    ਇਤਿਹਾਸ ਮੁਤਾਬਕ ਰਾਣੀ ਝਾਂਸੀ ਮੁਕਾਬਲਤਨ ਬਹੁਤ ਪਿਛਾਂਹ ਸੀ

  • @arshveersingh87912
    @arshveersingh87912 Месяц назад +12

    I fully agree with you 💯💯, thanks for sharing the sikh history

    • @sardarpro
      @sardarpro  Месяц назад +1

      Thanks for the appreciation 🙏

  • @GSJi93
    @GSJi93 Месяц назад +10

    Loved it. Thanks for telling us.

  • @jassigill9432
    @jassigill9432 Месяц назад +14

    Waheguru ji

  • @RAJNIBALA-c6e
    @RAJNIBALA-c6e Месяц назад +9

    Bahut wadia video vr g

  • @shalinderkaur7555
    @shalinderkaur7555 Месяц назад +10

    Bahut vadia Paji 🙏🙏🙏🙏🙏

  • @bikramjitsingh5415
    @bikramjitsingh5415 23 дня назад +2

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @JaspinderDhillon-v1w
    @JaspinderDhillon-v1w Месяц назад +6

    Veer ji bahut vadhia ithas daseya tusi dhanvad hove bahut bahut ji

  • @Naharsingh-c2n
    @Naharsingh-c2n Месяц назад +11

    ਵਾਹਿਗੁਰੂ ਜੀ ਮੇਹਰ ਕਰੇ ਰੀਣਾ ਸੀਬ ਕੋਰ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏🙏

  • @kamaldeepsingh3988
    @kamaldeepsingh3988 29 дней назад +6

    📢
    ਤੁਸੀਂ ਤਾਂ ਇਹ ਝਾਂਸੀ ਦੀ ਔਰਤ ਦੀ ਮਹਾਨਤਾ ਤੇ ਮੋਹਰ ਲਾ ਰਹੇ ਓ...ਓਹ ਕੋਈ ਇੱਕ ਪ੍ਰਤੀਸ਼ਤ ਵੀ ਮੁਲਕ ਖ਼ਾਤਰ ਜਾ ਧਰਮ ਖ਼ਾਤਰ ਨਹੀਂ ਲੜੀ...
    ਬਾਈ ਜੀ ਝਾਂਸੀ ਦੀ ਰਾਣੀ ਸਾਰਾ ਕੁਸ਼ ਪੈਨਸ਼ਨ ਖ਼ਾਤਰ ਕਰ ਰਹੀ ਸੀ.. ਹਲੇ ਤੱਕ ਓਹਦੀਆਂ ਅੰਗਰੇਜਾਂ ਨੂੰ ਲਿਖੀਆਂ ਚਿੱਠੀਆਂ ਸਬੂਤ ਪਈਆਂ ਨੇ ਜੀਹਦੇ ਚ ਇਹ ਰਾਣੀ ਨੇ ਸਾਫ ਲਿਖਿਆ ਕੇ ਮੇਰੀ ਪੈਨਸ਼ਨ ਲਾਓ ਰਾਜ ਸਾਂਭੋ ਤੇ ਤੁਹਾਡੇ ਦੁਸ਼ਮਣਾਂ ਨਾਲ ਜੰਗ ਵੇਲੇ ਝਾਂਸੀ ਦੀ ਸੈਨਾ ਸਹਾਇਤਾ ਕਰੂ...
    ਦੇਸ਼ ਪਿੱਛੇ ਕਿਹੜੀ ਲੜਾਈ ਲੜੀ ਇਸਨੇ...ਇਹ ਬਾਣੀਆਂ ਬਾਹਮਣੀ ਨਿਜ਼ਾਮ ਦੇ ਲੋਕਾਂ ਦਵਾਰਾ ਆਵਦੇ ਲੋਕਾਂ ਤੇ ਔਰਤਾਂ ਨੂੰ ਉੱਚਾ ਰੱਖਣ ਲਈ ਘੜੀਆਂ ਗਈਆ ਗੱਪ ਕਹਾਣੀਆਂ ਨੇ... ਇਹ ਲੋਕ ਤਾਂ ਖ਼ੁਦ ਅੰਗਰੇਜਾਂ ਨਾਲ਼ ਰਲਕੇ ਲੋਕਾਂ ਨੂੰ ਲੁੱਟ ਰਹੇ ਸੀ ਸਭ ਤੋਂ ਵੱਧ ਖ਼ੂਨ ਤਾਂ ਇਹੀ ਉੱਚੀ ਜਾਤੀ ਜਮੀਦਾਰਾਂ ਨੇ ਗਰੀਬਾਂ ਦਾ ਚੂਸਿਆ...ਤੇ ਬ੍ਰਾਹਮਣ ਉੱਚੇ ਅਹੁਦੇਦਾਰ ਬਣੇ ਬੈਠੇ ਰਹੇ...
    ਸਿੱਖ ਜੁਝਾਰੂ ਬੀਬੀਆਂ ਦੇ ਸਾਹਮਣੇ ਇਹ ਵੱਡੀ ਝਾਂਸ਼ਨ ਦੀ ਕੀ ਹਸਤੀ ਹੈ..???

    • @GurdeepGill-nh8zy
      @GurdeepGill-nh8zy 26 дней назад +2

      ਬਿਲਕੁਲ ਠੀਕ ਕੁਮੈਂਟ ਕੀਤਾ ਹੈ ਤੁਸੀਂ ਵੀਰ ਜੀ ਸਾਡੇ ਸਿੱਖ ਕੌਮ ਦੇ ਸਿੰਘਾਂ ਅਤੇ ਸਿੰਘਣੀਆਂ ਨਾਲ ਸਾਰੀ ਦੁਨੀਆਂ ਵਿੱਚੋ ਬਹਾਦਰੀ ਪੱਖੋਂ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਜਿਹੜੀ ਰਾਣੀ ਪੈਨਸ਼ਨ ਬਦਲੇ ਲੜਦੀ ਰਹੀ ਉਸਦੀ ਗੱਲ ਕਿਉ ਕਰਨੀ ਐ ?

    • @Blitzman608
      @Blitzman608 25 дней назад +1

      bhai bai ji eda nahi boli da oh vi apne jameen lai angreza khilaf ladi shaheed hoi oh ant vich ki agar oh sikh hundi ki ta tusi usne ive bolde ?

    • @GurdeepGill-nh8zy
      @GurdeepGill-nh8zy 18 дней назад +1

      @@Blitzman608 ਵੀਰ ਜੀ ਸਿੱਖ ਧਰਮ ਵਿੱਚ ਨਿੱਜ (ਆਪਣੇ ਸਵਾਰਥ ਜਾਂ ਆਪਣੇ ਪਰਿਵਾਰ) ਖ਼ਾਤਰ ਲੜਨ ਵਾਲਿਆਂ ਦੀ ਕੋਈ ਕਦਰ ਨਹੀਂ ਪਾਈ ਜਾਂਦੀ।

  • @KamaljeetSingh-t2o
    @KamaljeetSingh-t2o 25 дней назад +3

    Waheguru ji waheguru ji waheguru ji waheguru ji waheguru ji ❤️❤️👍👍👍👍👍 sulut hai sahab ji pa ji ur so great

  • @AmarjitSingh-cn1nm
    @AmarjitSingh-cn1nm Месяц назад +9

    Waheguru ji 🙏

  • @satnamji.3078
    @satnamji.3078 26 дней назад +2

    ਵਾਹਿਗੁਰੂਜੀ

  • @jaibalaji_wy4td
    @jaibalaji_wy4td Месяц назад +6

    Mai rajpure di hi aa, ithe murat hegi aa rani jhansi di,, pr mere hnju aagye mata bare sunke,,

  • @hasansingh1199
    @hasansingh1199 24 дня назад +3

    Waheguru ji 🙏 ae mera pind aa mardanpur ❤️

  • @DavinderSingh-sd8fy
    @DavinderSingh-sd8fy Месяц назад +8

    Bole sonihal satshree akal🙏🙏🙏🙏.bohot sunder itihas daasya tuse 🙏🙏🙏

  • @rajeshbhatthal8309
    @rajeshbhatthal8309 Месяц назад +10

    Waheguru ji ❤❤❤

  • @gurpreetsarwara
    @gurpreetsarwara Месяц назад +11

    🙏🙏 v. good Informative

  • @Naharsingh-c2n
    @Naharsingh-c2n Месяц назад +9

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏

  • @karnailsingh1454
    @karnailsingh1454 Месяц назад +7

    ਵਾਹਿਗੁਰੂ ਜੀ

  • @gurdialsingh4173
    @gurdialsingh4173 22 дня назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @SukhdevSingh-ld2od
    @SukhdevSingh-ld2od Месяц назад +6

    Sat naam shri wahe guru ji Dhan Dhan Shri guru kalgi walya Dhan tere singh te Dhan teriya singhnia 🌹🙏🌹

  • @AmrikSingh-v9w
    @AmrikSingh-v9w 28 дней назад +4

    ਜਦੋਂ ਕਿ ਝਾਂਸੀ ਦੀ ਰਾਨੀ ਅੰਗਰੇਜਾ ਨਾਲ ਮਿਲੀ ਹੋਈ ਸੀ ਘਾਟ ਸੇਖਾ ਦੇ ਠੇਕੇਦਾਰਾਂ ਚ ਕੀ ਆਪਣਾ ਸਿੱਖ ਇਤਿਹਾਸ ਚੰਗੀ ਲਾਗੂ ਕਿਉਂ ਨਹੀਂ ਕਰਦੇ ਕਿਉਂ ਡਰਦੇ ਨੇ ਸਰਕਾਰਾਂ ਤੋਂ

  • @navdeeprai9105
    @navdeeprai9105 Месяц назад +9

    Waheguru ji 🙏❤❤❤

  • @SatnamSingh-vl5xq
    @SatnamSingh-vl5xq 28 дней назад +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @SohanLal-xq9je
    @SohanLal-xq9je 29 дней назад +4

    Beer Ji aa taan Bahoot hi khaas jankari ditti thanks So much!

  • @sardarontour
    @sardarontour Месяц назад +4

    Akaal🙏

  • @SukhdevSingh-vd9wb
    @SukhdevSingh-vd9wb Месяц назад +5

    Thank you bhai thank u maharani Sahab ko di main aapki kaha Sun Raha bahut badhiya bahut badhiya thank u veer ji main Sukhdev Singh sota CRPF asi Jammu Tawi thankyou bhai bahut badhiya WaheGuru Ji ka Khalsa Shri waheguru Ji ki Fateh

  • @HarjinderMehta-wf2yd
    @HarjinderMehta-wf2yd Месяц назад +7

    ਕੈਪਟਨ ਲੱਗੇ ਤਾ ਮੰਦਰ ਬੋਲਦੇ ਨਹੀਂ ਉਹ ਤਾਂ ਅੰਦਰ ਬਣੇ ਬੈਠੇ ਨੇ ਉਹਨਾਂ ਦੇ ਲਾਣੇ ਚੋਂ ਸੀ ਉਹਨਾਂ ਦੇ ਘਰ ਚ ਉਹ ਤਾਂ ਇੱਕ ਦਿਨ ਵੀ ਕੋਈ ਆਵਾਜ਼ ਨਹੀਂ ਕੱਢੀ

  • @LAKHISIDHU-p8g
    @LAKHISIDHU-p8g 20 дней назад +2

    ਬਾਈ ਜੀ ਇੱਕ ਵੀਡੀਓ,, ਗ਼ਦਰੀ ਗੁਲਾਬ ਕੌਰ ਬਖਸ਼ੀਵਾਲਾ ਦੇ ਜੀਵਨ ਉੱਪਰ ਵੀ ਬਣਾਓ

  • @mohansinghnagi8457
    @mohansinghnagi8457 26 дней назад +1

    Great. Great Rani Sahib kaur

  • @linconjeet7061
    @linconjeet7061 Месяц назад +2

    Exactly right

  • @jaibalaji_wy4td
    @jaibalaji_wy4td Месяц назад +4

    Sade Punjab ch v rani sahib kaur ji da ik swaroop honaa cahida,,

    • @satvirsajjan2941
      @satvirsajjan2941 Месяц назад

      @@jaibalaji_wy4td Mardapur must come forward to put up her statue and have every important place named under Sahib Kaur in the village.

  • @rajchauhan0139
    @rajchauhan0139 27 дней назад +2

    Mera pind v nede hi mardapur de

  • @jagjitsingh3467
    @jagjitsingh3467 18 дней назад

    ਸ਼ਾਇਦ ਉਹ ਤਾਂ ਆਪਣੇ ਲਈ ਲੜੀ ਹੋਵੇਗੀ

  • @Patwindersinghbrar295
    @Patwindersinghbrar295 19 дней назад +1

    ਇਹ ਵੀ ਪੜਿਆ ਹੈ ਕਿ ਸ਼ੇਰੇ ਪੰਜਾਬ ਨੇ ਮਦਤ ਕੀਤੀ ਸੀ

  • @premsaini4001
    @premsaini4001 29 дней назад +2

    Bir ji ap bahut 2 dhanbAd ji ap ne ek bahadAR bibi da othas bare janu karays thanks

  • @kamalkant9663
    @kamalkant9663 27 дней назад +1

    🙏🌹 SATNAM WAHEGURU JI 🌹 🙏 🌺

  • @HardeepkaurDhaliwal-n1w
    @HardeepkaurDhaliwal-n1w 4 дня назад

    Dhan dhan Mata sahib kaurji 🙏🙏🙏🙏👏👏👏👏

  • @SantSingh-z8e
    @SantSingh-z8e 27 дней назад +1

    Is tarah di janjari dinde rho ji taki chhupia itihas sahmne aa sake ji thanks ji

  • @GillMajari
    @GillMajari День назад

    Waheguru ji waheguru ji waheguru ji waheguru ji

  • @tarlochansinghkhanna8602
    @tarlochansinghkhanna8602 25 дней назад +1

    Veerji.Ehi.Ghat.Sadi.Kom.Vich.Hai.Bibi.Rani.Sahib.Kaur.Vargian.Anek.Singhnian.&.Anek.Singhan.Bare.Koi.Nahi.Janda.Atiant.Dhanwad.Hai.Is.Vedio.Rahin.Jaankari.Den.Lai.

  • @jaspreetjassy3158
    @jaspreetjassy3158 15 дней назад

    Veer bhut jor lindi aa sharir ch tuhadi har ik information....

  • @rajindershergill3033
    @rajindershergill3033 24 дня назад +2

    1793 de same nirale mali sahib singh ne gadi patiale nadha c oh kachkra mas futi na hale

  • @ranjitsinghsher-e-punjab9790
    @ranjitsinghsher-e-punjab9790 23 дня назад +1

    Bahut vadiya ji. Par Patiala valiya ne sada hi gaddari kiti aa sikhan naal.

  • @Toops-uv2um
    @Toops-uv2um Месяц назад +3

    Now you have the answer to your own question about todays mothers and their children.

  • @gurpreet0633
    @gurpreet0633 27 дней назад +1

    Mere pind Sandharsi a

  • @ssimba2785
    @ssimba2785 Месяц назад +4

    Why morn ,just build her statue .

  • @simmisidhu3980
    @simmisidhu3980 Месяц назад +1

    ਗੁਰੂ ਕਲਗੀਧਰ ਦੀ ਸੇਰਨੀ ਸੀ

  • @gurmeetsinghsandhu8677
    @gurmeetsinghsandhu8677 26 дней назад +1

    Kamsekam pind wale banaun

  • @RajinderSingh-tb1lz
    @RajinderSingh-tb1lz 18 дней назад

    Bhai sahib ji ghansi. Ta angreza de naal samjote krdi firdi si . Please ghansi naal na campare kro.

  • @RajinderSingh-fo6er
    @RajinderSingh-fo6er 10 дней назад

    Karora.rupeea.da.bajjat.hove.jinna.da.oss.kuom.de.jodia.dia.nissania.kio.nhi.lagia

  • @KuldeepSingh-s2b2p
    @KuldeepSingh-s2b2p Месяц назад

    Bilkul fake fake fake

  • @GulabSingh-ur3jn
    @GulabSingh-ur3jn Месяц назад +5

    Dhan dhan mata sahib kaur ji 🙏

  • @MRAI503
    @MRAI503 Месяц назад +1

    ਆ ਕਿ ਚਲ ਰਯਾ
    ruclips.net/user/shortsqWUYeJpqkiY

  • @Punjabelectronics2014
    @Punjabelectronics2014 29 дней назад +3

    Waheguru ji❤

  • @inderjitgill2950
    @inderjitgill2950 Месяц назад +4

    Waheguru ji

  • @JaskaranSingh-r5k
    @JaskaranSingh-r5k 29 дней назад +2

    Waheguru ji

  • @SalwantSingh-y1w
    @SalwantSingh-y1w 19 дней назад +1

    Waheguru ji

  • @sukhveertiwana1487
    @sukhveertiwana1487 16 дней назад

    Waheguru ji 🙏🙏

  • @lovepreetvirk4859
    @lovepreetvirk4859 15 дней назад

    Waheguru ji 🙏🙏