Это видео недоступно.
Сожалеем об этом.

ਅੰਮ੍ਰਿਤਾ ਵੜਿੰਗ ਨੇ ਪਤੰਗ ਤਰਾਂ ਰਵਨੀਤ ਬਿੱਟੂ ਦੇ ਕੱਢ ਦਿੱਤੇ ਝੱਪ, ਗਰਦ ਉਠਾਉਂਦਾ ਇੰਟਰਵਿਊ | Amrita Warring

Поделиться
HTML-код
  • Опубликовано: 7 май 2024
  • ਅੰਮ੍ਰਿਤਾ ਵੜਿੰਗ ਨੇ ਪਤੰਗ ਤਰਾਂ ਰਵਨੀਤ ਬਿੱਟੂ ਦੇ ਕੱਢ ਦਿੱਤੇ ਝੱਪ, ਗਰਦ ਉਠਾਉਂਦਾ ਇੰਟਰਵਿਊ | Amrita Warring | Simranjot Singh Makkar | Raja Warring | EP. 131 | SMTV
    #smtv #punjab #simranjotsinghmakkar #amritawarring #rajawarring #congress #ravneetbittu #ludhiana #congress #bjp #bjpupdate

Комментарии • 360

  • @RanjitSingh-bc6qy
    @RanjitSingh-bc6qy 3 месяца назад +17

    ਭੈਣ ਜੀ ਤੁਹਾਡੇ ਬੋਲ ਬਹੁਤ ਚੰਗੇ ਹਨ ਤੁਹਾਡੀ ਜਿੱਤ ਪੱਕੀ ਹੈ

  • @user-gd9pp9hy2r
    @user-gd9pp9hy2r 2 месяца назад +3

    ਲੁਧਿਆਣੇ ਰਾਜਾ ਵੜਿੰਗ ਪੱਕਾ ਜਿੱਤੇਗਾ।💯💯👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯

  • @majorsingh4297
    @majorsingh4297 3 месяца назад +13

    ਬਹੁਤ ਹੀ ਜ਼ਿਆਦਾ ਚਲਾਕ ਜ਼ਨਾਨੀ ਆ ਬਈ

    • @gpguron9068
      @gpguron9068 2 месяца назад

      mind your language please

    • @Dancer-MKDGTJ
      @Dancer-MKDGTJ 2 месяца назад

      ਮੋਮੋਠਗਣੀ ਆ ਪੱਕੀ

  • @Kiranpal-Singh
    @Kiranpal-Singh 3 месяца назад +24

    ਅੰਮ੍ਰਿਤਾ ਵੜਿੰਗ ਦੇ ਵਿਚਾਰ ਸੁਲਝੇ ਹੋਏ ਹਨ, ਜਿੰਦਗੀ ਵਿੱਚ ਅਪਣਾਉਣ ਵਾਲੀ ਗੱਲ ਵਾਹਿਗੁਰੂ ਜਾਣਦਾ, ਮੱਕੜ ਦੇ ਕਈ ਸਵਾਲ ਬੇਲੋੜੇ ਹਨ !

    • @punjjaabdesh8659
      @punjjaabdesh8659 3 месяца назад +4

      ਕੈਮਰੇ ਮੂਹਰੇ ਤਾਂ ਸਾਰੇ ਲੀਡਰ ਦੇਵਤੇ ਬਣ ਕੇ ਬਹਿ ਜਾਂਦੇ ਨੇ ਜੀ, ਤੇ ਸਾਰੇ ਕਹਿੰਦੇ ਨੇ ਮੈਂ ਪਾਠ ਬਹੁਤ ਕਰਦਾਂ।

    • @MohdMustafa-qq2rw
      @MohdMustafa-qq2rw 2 месяца назад

      Lllwllp

    • @MohdMustafa-qq2rw
      @MohdMustafa-qq2rw 2 месяца назад

      .rhrhfj

  • @user-gk3dt9ey6w
    @user-gk3dt9ey6w 3 месяца назад +9

    ਰਾਜੇ ਨਾਲੋਂ ਵੱਧੀਆ ਲੀਡਰ ਅੰਮ੍ਰਿਤਾ 👍🏼

  • @Nareshkumar-fk7cj
    @Nareshkumar-fk7cj 3 месяца назад +11

    ਬੀਬਾ ਅੰਮ੍ਰਿਤਾ ਵੜਿੰਗ ਜੀ ਨੇ ਇਹ ਇੰਟਰਵਿਊ ਬਹੁਤ ਹੀ ਸਾਂਤ ਸੁਭਾਅ ਨਾਲ ਦਿੱਤਾ ਹੈ ਜਦੋਂਕਿ ਇਸ ਸਮੇਂ ਲੋਕ ਸਭਾ ਚੋਣਾਂ ਮੋਕੇ ਕਾਫੀ ਭੱਜ ਦੌੜ ਦਾ ਮਹੌਲ ਹੈ।

  • @yadwinderdhillon4310
    @yadwinderdhillon4310 2 месяца назад +2

    So nice amita warring ji bhot Dharma Ptati Dharma de Galbat karda han ji Dhan Dhan guru Ramdass ji shib kirpa rakha ji God bless you 🙏👍

  • @manjitsinghdosanjh7067
    @manjitsinghdosanjh7067 3 месяца назад +6

    ਅੰਮ੍ਰਿਤ ਵਡਿੰਗ ਦੇ ਵਿਚਾਰ ਬਹੁਤ ਪ੍ਰਭਾਵਪੂਰਨ ਤੇ ਖ਼ੂਬਸੂਰਤ ਹਨ। ਮਨੁੱਖਤਾ ਨਾਲ ਪਿਆਰ ਕਰਨ ਵਾਲੇ ਹਨ।

  • @user-fj4dj1gc1y
    @user-fj4dj1gc1y 3 месяца назад +4

    ਸਾਡੇ ਗੁਵਾਦ ਚ ਰਹਿੰਦੇ ਵਨਾਇਕ ਫੈਮਲੀ ਬਹੁਤ ਚੰਗੀ ਫੈਮਲੀ 🌹🌹ਅੰਮ੍ਰਿਤ ਵੀ ਬਹੁਤ ਸਿਆਣੀ ਬੇਟੀ ਐ 🌹ਸਦਾ ਸੁੱਖੀਵਸੈ ਪੁੱਤ 🌹🌹

    • @damanpreetsingh3149
      @damanpreetsingh3149 3 месяца назад +1

      Karan kataria da pariwar khtam krta do chote bache duniya ton chla gya aja v bhut changa pariwar hai amrita waring da

  • @user-id1qi3dz4s
    @user-id1qi3dz4s 3 месяца назад +51

    ਰਾਜਾ ਵੜਿਗ ਤੇ ਬਿੱਟੂ ਦੋਨਾ ਦੀ ਮਾਂ ਇੰਦਰਾ ਗਾਦੀ ਆ ਬਚ ਕੇ ਵੋਟਾ ਪਾਇਊ ਲੋਕੋ ਬੇਨਤੀ ਆ ਹੱਥ ਜੋੜ ਕੇ 🙏🏻

  • @Kiranpal-Singh
    @Kiranpal-Singh 3 месяца назад +32

    *ਅਫਸੋਸ ਇਸ ਗੱਲ ਦਾ ਹੈ, ਚੋਣਾਂ ਵਿੱਚ ਲੋਕ ਮੁੱਦੇ ਗਾਇਬ ਹਨ*

  • @harmailsingh2302
    @harmailsingh2302 3 месяца назад +8

    ਜਦੋਂ ਬਿੱਟੂ ਫਿਰੋਜ਼ਪੁਰ MP ਦੀ ਚੋਣ ਲੜਨ ਗਿਆ ਸੀ ਉਦੋਂ ਇਹ ਅੰਦਰ ਦਾ ਸੀ।

  • @darshangill26
    @darshangill26 2 месяца назад +3

    ਬੀਬਾ ਵੜਿੰਗ। ਜੀ ਤੁਹਾਡੀ। ਬੋਲਬਾਣੀ। ਬੜੀ। ਵਧੀਆ। ਲੱਗਦੀ। ਮੈ। ਬੀਬਾ। ਤੁਹਾਡੇ। ਲੈਕਚਰ। ਬਹੁਤ। ਸੁਣਦਾ। ਰਹਿੰਦਾ।। ਬਹੁਤ ਵਧੀਆ। ਵਾਹਿਗੁਰੂ ਜੀ। ਤੁਹਾਨੂੰ। ਤਰੱਕੀਆਂ ਬਖਸ਼ੇ

  • @seeragrewal7133
    @seeragrewal7133 3 месяца назад +3

    ਅੰਮ੍ਰਿਤਾ ਜੀ ਦੇ ਵਿਚਾਰ ਬਹੁਤ ਵਧੀਆ ਨੇ

  • @avtarsidhu5776
    @avtarsidhu5776 3 месяца назад +4

    ਰਾਜਾ ਤੇ ਬਿੱਟੂ ਪੁਰਾਣੇ ਯਾਰ ਆ ਵੋਟਾਂ ਸੋਚ ਕੇ ਪਾਇਉ ਬਾਕੀ ਅਮ੍ਰਿਤ ਜੀ ਬਹੁਤ ਹੀ ਸੋਚ ਕੇ ਜਵਾਬ ਦਿੰਦੇ ਆ

  • @Kiranpal-Singh
    @Kiranpal-Singh 3 месяца назад +3

    *ਰਾਜਨੀਤੀ ਤਾਂ ਸੇਵਾ ਹੈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ*
    ਪਰ ਅਫਸੋਸ ਬਹੁਤਾਤ ਨੇਤਾ, ਨਿੱਜ ਪ੍ਰੱਸਤ ਤੇ ਭ੍ਰਿਸ਼ਟ ਹਨ !

  • @Kiranpal-Singh
    @Kiranpal-Singh 3 месяца назад +4

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @anilsehgal9434
    @anilsehgal9434 3 месяца назад +2

    I enjoyed full interview of mam Raja varring. Great lady. Speaks every word with skill🙏🏼

  • @Kiranpal-Singh
    @Kiranpal-Singh 3 месяца назад +12

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

    • @psingh3558
      @psingh3558 3 месяца назад

      She is from a Hindu Khatri family. Raja has also reverted to Hinduism, he hates Sikh identity.

    • @germanflingen145
      @germanflingen145 3 месяца назад +3

      Sahi kea veer ji
      Guru Saab mehar karn 🙏

  • @AmandeepSingh-bu4wn
    @AmandeepSingh-bu4wn 3 месяца назад +39

    ਦੋਵੇ ਚਵਲ ਨੇ ਬਿੱਟੂ ਰਾਜਾ ਵੀ

  • @kashmirsingh2965
    @kashmirsingh2965 2 месяца назад

    ਭੈਣ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਸੀਂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੋ,,

  • @user-su5tq4en9s
    @user-su5tq4en9s 3 месяца назад +5

    ਪੰਜਾਬ ਲਈ ਕੀ ਕੀਤਾ ਕੀ ਕਰਨਾ ਕੁਜ ਨੀ ਕੀਤਾ ਪੰਜਾਬ ਦਾ ਕੋਈ ਹੱਲ ਕਰਨ ਦੀ ਕੋਈ ਗੱਲ ਨੀ ਕਰਦੇ

  • @user-ib2zn3rq2t
    @user-ib2zn3rq2t 3 месяца назад +5

    ਮੈਂ ਸੁਣਿਆਂ ਸੀ ਕੇ ਜਦੋਂ ਰਾਜੇ ਨੇ ਬੱਸਾਂ ਦਿਆਂ ਬਾਡੀਆਂ ਵਿੱਚੋ ਪੰਜਾਬ ਦੇ ਲੋਕਾਂ ਦਾ 33 ਕਰੋੜ ਖਾਦਾਂ ਸੀ
    ਉਸ ਸਮੇ ਤੋਹਾਨੂੰ ਪ੍ਰਮਾਤਮਾ ਯਾਦ ਸੀ ਜਾ ਨਹੀਂ

  • @SurjitSingh-fy8ug
    @SurjitSingh-fy8ug 2 месяца назад

    Preserving such a beautiful thoughts , May She be blessed with a high level seat in Punjab.
    She seems to have a grace of Almighty Waheguru. In her ontraction here , she recited so many times 'His' Grace.

  • @davindersingh4327
    @davindersingh4327 3 месяца назад +18

    ਮੱਕ੩ ਸਾਬ ਇਕ ਦੂਜੇ ਦੀਆਂ ਚੁਗਲੀਆਂ ਲਾਕੇ ਸੋਆਦ ਲਈ ਜਾਂਦਾ😂😂😂

  • @lakhvircheema4426
    @lakhvircheema4426 3 месяца назад +4

    ਮੁੱਦੇ ਕਿਧਰ ਗਏ । ਆਪਣੇ ਪਰਿਵਾਰਾਂ ਦੀਆਂ ਤਰੀਫਾਂ । Noc ਲਈ ਲੋਕ ਵਿਲਕਦੇ ਨਹੀਂ ਦਿਖਦੇ। ਰਿਸ਼ਬਤਖੋਰੀ 100ਗਜ਼ ਪਲਾਟ 30000ਰਿਸ਼ਬਤ 21000 ਸਰਕਾਰ ਦੇ ਖਾਤੇ ਚ । ਫਿਰ ਏਹਨਾਂ ਫੁਕਰਿਆਂ ਨੂੰ ਵੋਟਾਂ । ਪਿੰਡਾਂ ਚ ਵੜਣ ਨਾਂ ਦਿੱਤਾ ਜਾਵੇ।

  • @harnetchoudhary1782
    @harnetchoudhary1782 3 месяца назад +3

    ❤ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਦਲਬਦਲੂਆ ਨੂੰ ਵੋਟਾਂ ਨਾ ਪਾਇਓ ਜੀ ਇਹਨਾਂ ਦੀਆਂ ਜਮਾਨਤਾਂ ਜਬਤ ਕਰਵਾਓ ਜੀ ❤

  • @UnKnownInEarth
    @UnKnownInEarth 3 месяца назад +12

    ਦੋਵੇ ਚਵਲ ਨੇ ਬਿੱਟੂ & ਰਾਜਾ

  • @user-rb4go2rf3c
    @user-rb4go2rf3c 3 месяца назад +8

    ਉੱਚੇ ਖਾਨਦਾਨ ਦੀ ਧੀ ਹੈਂ ਅਮਿਰਤਾ ਵੜਿੰਗ

    • @afridishahid7642
      @afridishahid7642 3 месяца назад

      Harcharan Brar key khaan dhaan vicho aa 😂😂

  • @sohansinghsandhu4025
    @sohansinghsandhu4025 3 месяца назад +1

    ਬੀਬਾ ਗੁਰੂ ਨਾਨਕ ਜੀ ਭੀ ਖਤਰੀ ਹੀ ਹਨ ।

  • @punjjaabdesh8659
    @punjjaabdesh8659 3 месяца назад +3

    ਬੀਬੀ ਤੇਰੇ ਘਰਵਾਲੇ ਜਿੰਨਾ ਕਮਜੋਰ ਤੋ ਫੁਕਰਾ ਪ੍ਰਧਾਨ ਤਾਂ ਕਾਂਗਰਸ ਨੂੰ ਅੱਜ ਤੱਕ ਨੀ ਮਿਲਿਆ।

  • @harbanssinghgohal690
    @harbanssinghgohal690 3 месяца назад +2

    ਕਿਸੇ ਨੂੰ ਘਰ ਮਿਲਿਆ ਨਹੀਂ ਮਿਲਣਾ ਕਿਸੇ ਨੂੰ ਘਰੋਂ ਕੱਢਤਾ।

  • @kumarvaran759
    @kumarvaran759 3 месяца назад +1

    Best of luck 🎉raja ji

  • @BaljinderKaur-qy8ic
    @BaljinderKaur-qy8ic 2 месяца назад +1

    Am big fan you mam❤baljinder kaur Sudhar

  • @aimswanation
    @aimswanation 3 месяца назад +5

    ਲੀਡਰਸ਼ਿਪ ਕੁਆਲਿਟੀ ਹੈ ਅੰਮ੍ਰਤਾ ਜੀ

  • @manjitpal1156
    @manjitpal1156 3 месяца назад +2

    Politics. Oh. Hooooooooo
    Punjab. Zindabad

  • @Dancer-MKDGTJ
    @Dancer-MKDGTJ 2 месяца назад

    ਪਿਛਲੀ ਵਾਰ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਜਿੱਤੇ ਸੀ ਤਾਂ ਇਹ ਸੜੀ ਪਈ ਸੀ ਕੋਲ਼ੇ ਹੋਏ ਸੀ ਇਸ ਦੇ

  • @samreengill5404
    @samreengill5404 3 месяца назад +2

    Jehda sara parivar mare aa tuhadi vjha karke o nai chete vadi parmata wali bani aa hun

  • @sukhjinderkaur1417
    @sukhjinderkaur1417 3 месяца назад +1

    ਅਸੀ ਤੁਹਾਡੇ ਫੈਨ ਹਾ ਬਾਈ ਸਬਦ ਦਿਲ ਨੂ ਬਹੁਤ ਵਧੀਆ ਲਗਾ

  • @Kiranpal-Singh
    @Kiranpal-Singh 3 месяца назад +10

    ਮੱਕੜ ਜੀ ਇਥੇ ਅੰਗਰੇਜੀ ਬੋਲਣ ਦੀ ਕੀ ਲੋੜ ਹੈ ?

    • @punjjaabdesh8659
      @punjjaabdesh8659 3 месяца назад

      ਫੁਕਰਾ ਜੀ ਸਿਰੇ ਦਾ, ਹਾਲੇ ਤਾਂ ਇਹਨੇ ਆਵਦੀ ਕਿਸੇ ਗੱਡੀ ਬਾਰੇ ਨੀ ਦੱਸਿਆ।

  • @PuneetBansal-wf8rq
    @PuneetBansal-wf8rq 2 месяца назад

    👌💯good sister ji

  • @Dosanjh84
    @Dosanjh84 3 месяца назад +1

    14:50 ਬਾਈ ਜੀ, ਇਹ ਤਾਂ ਪੰਜਾਬੀਆਂ ਦੇ ਦਿਮਾਗ਼ ਵਿੱਚ ਫਰਕ ਪਾਉਣ ਵਾਲੀ ਗੱਲ ਆ ਕਿਉਂਕਿ ਪੰਜਾਬ ਸਦੀਆਂ ਤੋਂ ਹੀ ਸਭ ਧਰਮ ਇੱਕ ਦੂਜੇ ਧਰਮ ਅਸਥਾਨਾਂ ਤੇ ਜਾਂਦੇ ਹਨ ਤੇ ਕਦੇ ਇਹ ਤਕਰਾਰ ਵੀ ਨਹੀਂ ਹੋਈ ਸ਼ੋਸ਼ਲ ਮੀਡੀਆ ਦੇ ਵਿਦਵਾਨਾਂ ਤੋਂ ਸਿਵਾਏ, ਹਿੰਦੂ ਮੁਸਲਿਮ ਗੁਰੂਦਆਰੇ ਜਾਂਦੇ ਹਨ ਤੇ ਸਿੱਖ ਮੰਦਰ ਮਸਜਿਦਾ ਤੇ ਜਾਂਦੇ ਹਨ ਇੱਕ ਦੂਸਰੇ ਦੇ ਤਿਉਹਾਰ ਗੁਰਪੁਰਬ ਸਾਂਝੇ ਮਨਾਏ ਜਾਂਦੇ ਹਨ। ਇਹ ਗੱਲ ਕੋਈ ਲੋਕਾਂ ਨੂੰ ਦੱਸਣ ਵਾਲੀ ਨਹੀਂ ਕਿ ਸਾਡੇ ਘਰਦਿਆ ਕਦੇ ਨਹੀਂ ਰੋਕਿਆ ਗੁਰੂਦਆਰੇ ਮੰਦਰ ਜਾਣ ਤੋਂ ਕਿਉਂਕਿ ਪੰਜਾਬ ਵਿੱਚ ਕੋਈ ਨਹੀਂ ਰੋਕਦਾ।

  • @UttamSingh-rc9lz
    @UttamSingh-rc9lz 3 месяца назад +3

    ਘਰੇਲੂ ਗੱਲਾਂ ਦਾ ਸੁਆਦ ਲੈਣ ਲੲਈ ਪੋਲੀਟੀਕਲ ਵੀਡੀਉ ਅਪਨਾਉਣ ਦਾ ਕੀ ਮਤਲਬ ,ਲੋਕਾਂ ਦੀਆਂ ਦੁੱਖ ਤਕਲੀਫਾਂ ਅਤੇ ਲੋਕ ਮੁੱਦੇ ਕਿਥੇ ਹਨ ?

  • @baljitsingh374
    @baljitsingh374 3 месяца назад +6

    Bittu te raje nalo kamaljit brar theek banda aa

  • @Jassmann5459
    @Jassmann5459 3 месяца назад +9

    ਸਿਮਰਨ ਵੀਰ ਜੇ ਕਿਤੇ ਤੁ ਸਾਵਾਲਾ ਵੱਲ ਧਿਆਨ ਦਿੰਦਾ ਤਾ ਇਹ 5 ਮਿੰਟ ਚ ਹੀ ਸਿੱਖ ਬਨਣ ਦਾ ਵਿਖਾਵਾ ਕਰਨ ਤੋ ਹੱਟ ਜਾਦੀ ਇਸ ਨੇ ਆਪਣੀ ਗੱਲਾ ਚ ਆਪ ਹੀ ਫੱਸ ਜਾਣਾ ਸੀ ਕੋਈ ਜਵਾਬ ਨਹੀ ਸੀ ਦੇ ਸੱਕਦੀ ਸੀ ਇਹ ।

    • @punjjaabdesh8659
      @punjjaabdesh8659 3 месяца назад +1

      ਇਹ ਤਾਂ ਭਗਤ ਆ ਏਸ ਟੱਬਰ ਦਾ।

    • @Jassmann5459
      @Jassmann5459 3 месяца назад +2

      @@punjjaabdesh8659 ਬਿਲਕੁਲ ਸਹੀ ਵੀਰ ਕੋਈ ਇਕ ਵੀ ਸਵਾਲ ਕੰਮ ਦਾ ਕੀਤਾ ਇਸ ਨੇ

    • @balwindersinghgill1532
      @balwindersinghgill1532 2 месяца назад +1

      Asal vich Makkar swad lai gia

  • @baldevhayer1473
    @baldevhayer1473 3 месяца назад +4

    ਮਾਂ ਸਿਰਫ ਮਾਂ ਹੁੰਦੀ ਹੈ । ਮਤਰੇਈ ਮਾਂ ਮਾਂ ਨਹੀਂ ਹੁੰਦੀ ।ਮਾਂ ਹੁੰਦੀ ਏ ਮਾਂ ਉਇ ਦੁਨੀਆ ਵਾਲਿਓ। ਛੋਟੀ ਭੈਣ ਇੰਦਰਾ ਆਪਣੀ ਮਾਂ ਨਹੀਂ ਸੀ ਨਾ ਹੋ ਸਕਦੀ ਹੈ । ਬਿੱਟੂ ਤੇ ਰਾਜਾ ਸਿਆਸੀ ਹਨ ਲੋੜ ਵੇਲੇ ਕਿਸੇ ਨੂੰ ਵੀ ਮਾਂ ਪਿਓ ਬਣਾ ਸਕਦੇ ਹਨ । ਵੈਸੇ ਤੁਹਾਡੇ ਵਿਚਾਰ ਬਹੁਤ ਚੰਗੇ ਲਗੇ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀਂ ਫਤਹਿ ।

  • @user-zy3bh3bs7k
    @user-zy3bh3bs7k 3 месяца назад

    SISTER YOU AND YOUR FAMILY ARE SUPERB EXCELLENT PERSON , GOD BLESS YOU AND YOUR FAMILY .

  • @NachhattarSingh-io6qx
    @NachhattarSingh-io6qx 3 дня назад

    ਬੀਬਾ ਅਮਿਰਤ ਕੌਰ ਵੜਿਗ. ਅਖਵਾੲਇਅ ਕਰੋ

  • @HarkiratAujla
    @HarkiratAujla 2 месяца назад

    Great Personality & True soul ❤❤she got elegant etiquettes and down to earth people Amrita warring & Amrinder singh Raja warring ji l. The way she talk is so good and kind.

  • @rajdhillon2713
    @rajdhillon2713 3 месяца назад

    Charismatic and good communicator
    Future leader ,well grounded with original values and vision

  • @inderjitsingh5792
    @inderjitsingh5792 3 месяца назад

    Bahut sohni gall bat Thank s jit m sar

  • @user-su5tq4en9s
    @user-su5tq4en9s 3 месяца назад +8

    ਇਨਾ ਕਾਂਗਰਸ ਵਾਲਿਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ

    • @Kiranpal-Singh
      @Kiranpal-Singh 3 месяца назад

      ਕੀਤਾ ਕਿਸਨੇ ਨਹੀਂ, ਸਭ ਇਕੋ ਜਿਹੇ ਹਨ !

    • @SarbjitSingh-yg7bs
      @SarbjitSingh-yg7bs 3 месяца назад

      Viaakul mt ho baalk Bittu Taar devega

  • @subashsharma7433
    @subashsharma7433 3 месяца назад +2

    WAHEGURU ge mahar karo

  • @gymlover7033
    @gymlover7033 2 месяца назад +1

    I really appreciate your words 🙏

  • @fakradafarm
    @fakradafarm 3 месяца назад +1

    very very nice interview and very nice nature madam Amrita badang

  • @ranbirhayer1585
    @ranbirhayer1585 2 месяца назад +1

    Don’t forget she’s politician .

  • @Nareshkumar-fk7cj
    @Nareshkumar-fk7cj 3 месяца назад +1

    ਬੀਬਾ ਅੰਮ੍ਰਿਤਾ ਵੜਿੰਗ ਜੀ ਬਹੁਤ ਹੀ ਸੋਚ ਸਮਝਕੇ ਅਤੇ ਹੰਢੇ ਹੋਏ ਸਿਆਸਤਦਾਨ ਵਾਂਗ ਇੰਟਰਵਿਊ ਦੇ ਰਹੇ ਹਨ। ਬੀਬਾ ਜੀ ਸਿਆਸਤਦਾਨ ਨਾਲੋਂ ਜਿਆਦਾ ਧਾਰਮਿਕ ਪ੍ਰਵਿਰਤੀ ਦੇ ਲੱਗਦੇ ਹਨ। ਜੋ ਕਿ ਆਮ ਸਿਆਸਤਦਾਨ ਦੇ ਵਸ ਦੀ ਗੱਲ ਨਹੀਂ ਹੈ।

  • @MontyBrar-mu4ek
    @MontyBrar-mu4ek 3 месяца назад +4

    Bhen ji 2.30 am tuhade mother kehde gurudwara saab jande se gurudwara sahib 4 vaje parkash hunda

  • @harpreetsingh5620
    @harpreetsingh5620 12 дней назад

    Amrita warring great

  • @gurjindersinghsandhu2701
    @gurjindersinghsandhu2701 3 месяца назад +3

    ਜੋ ਸੌਂਹਾਂ ਅਮ੍ਰਿਤਾ ਵੜਿੰਗ ਨੂੰ ਖਵਾ ਰਿਹਾ ਮੀਤ ਹੇਅਰ ਨੂੰ ਇੱਕ ਵਿਆਹ ਵਾਲਾ ਸਵਾਲ ਪੁੱਛਿਆ ਉਹਨੇ ਓਦੋ ਹੀ ਟੋਕਤਾ ਤੇਰੀ ਜੁਰਤ ਨਹੀ ਪਈ ਇਹਥੇ ਤੂੰ ਪ੍ਰਮਾਤਮਾ ਨੂੰ ਹਾਜਰ ਸਮਝੋ ਰਾਜੇ ਦੀ ਜੁਮੇਵਾਰੀ ਲਵੋ ਤੂੰ ਕਾਂਗਰਸੀਆਂ ਦਾ ਜਲੂਸ ਕੱਡਣ ਲੱਗਿਆ ਰਵੀਸ਼ ਬਣ ਜਾਨਾ ਕਦੇ ਆਪ ਵਾਲਿਆਂ ਨੂੰ ਪੁੱਛੇਗਾ ਕਿਸਾਨਾਂ ਦੇ ਗੋਲੀਆਂ ਵੱਜੀਆਂ ਐਨ ਐਸ ਏ ਲੱਗਾ ਅਮ੍ਰਤਪਾਲ ਦੇ ਤੂੰ ਮੀਤ ਹੇਅਰ ਪੁੱਛਣ ਹਿਮਤ ਰੱਖਦਾ ਤੈਨੂੰ ਸ਼ਰਮ ਨਹੀ ਹੈਗੀ ਵੱਡਾ ਪੱਤਰਕਾਰ ਰਵਨੀਤ ਬਿੱਟੂ ਪੁੱਛੀ ਕਿਸੇ ਦਾ ਹੱਕ ਖਾਧਾ ਕਿ ਨਹੀ ਆਪ ਵਾਲਿਆਂ ਅੱਗੇ ਚੰਗਾ ਬੰਨਣ ਦਾ ਮਾਰਾ ਇਹ ਹਰਕਤਾ ਕਰਦਾ ਸਾਨੂੰ ਕੋਈ ਮਤਲਬ ਨਹੀ ਜੋ ਮਰਜੀ ਪੁੱਛ ਪਰ ਸੱਭ ਨੂੰ ਸੌਂਹਾ ਖਵਾ ਫਿਰ ਮੰਨੀਏ

  • @dalsingh2656
    @dalsingh2656 3 месяца назад

    Great interview

  • @jhunirbharatgas7003
    @jhunirbharatgas7003 3 месяца назад +3

    Ih Punjab de mudde thoda ne, jwak ki krde aa,ki khande peende aa,

  • @sohansinghsandhu4025
    @sohansinghsandhu4025 3 месяца назад +1

    ਅਮਰਤਾ ਬੜਿੰਗ ਬੀਬਾ ਪੰਦਾਬ ਦੇ ਲੋਕਾਂ'ਕਿਸਾਨਾ ਦੇ ਮੁਦਿਆਂ ਬਾਰੇ ਭੀ ਦਰੂਰ ਦਸਿਆ ਕਰੋ ।

  • @harchandsingg1793
    @harchandsingg1793 3 месяца назад

    Great 👍

  • @RaviSharma-xo3ws
    @RaviSharma-xo3ws 3 месяца назад

    Good interaction. Not purely political but bordering on politics whilst touching her different facets of life. The highlight of the discussion was her parting comments about Panjabi music and singers.

  • @NirmalSingh-qs4fe
    @NirmalSingh-qs4fe 3 месяца назад +3

    😂ki eh question krn Wale ne

  • @Jassmann5459
    @Jassmann5459 3 месяца назад +10

    ,ਇਹ ਸੱਭ ਹੀ ਹੁਣ ਭਾਈ ਅਮਿ੍ਤਪਾਲ ਸਿੰਘ ਜੀ ਦਾ ਕਰਕੇ ਸਿੱਖ ਜਾ ਪੰਥਤਕ ਬਣ ਰਹਿ ਨੇ । ਇਹ ਭਾਈ ਸਾਹਬ ਜੀ ਦੀ ਪਾਵਰ ਹੈ ।

  • @JaswantSingh-uu5us
    @JaswantSingh-uu5us 3 месяца назад

    ਬਹੁਤ ਹੀ ਵਧੀਆ ਵਿਚਾਰ ਭੈਣ ਜੀ ਦੇ

  • @HarjitSingh-zk9uq
    @HarjitSingh-zk9uq 3 месяца назад

    ਬਹੁਤ ਵਧੀਆ ਵਿਚਾਰ ਹਨ

  • @sukhwindersinghdhillonsukh6081
    @sukhwindersinghdhillonsukh6081 3 месяца назад +4

    Ah sab lok sikhi de dushman ne

  • @sikandarsingh8384
    @sikandarsingh8384 2 месяца назад

    What she achieves politically is a different issue,humanely she is marvellous.A zem for congress.

  • @sohanlalbansal5315
    @sohanlalbansal5315 3 месяца назад

    Great Amarita warring ❤❤❤

  • @pardeepdhillon6794
    @pardeepdhillon6794 3 месяца назад +2

    Raja warring lotted the money of the people of Punjab

  • @avtarmalhi7184
    @avtarmalhi7184 2 месяца назад

    Good Amrita..beti parmatma tuhadi.har.khuwas poori kare

  • @Nareshkumar-fk7cj
    @Nareshkumar-fk7cj 3 месяца назад

    ਬੀਬਾ ਅੰਮ੍ਰਿਤਾ ਵੜਿੰਗ ਜੀ ਦਾ ਅਜਿਹਾ ਇੰਟਰਵਿਊ 2019 ਦੀਆਂ ਬਠਿੰਡਾ ਲੋਕ ਸਭਾ ਚੋਣਾਂ ਤੋ ਵੱਖਰੇ ਅੰਦਾਜ ਦਾ ਲੱਗ ਰਿਹਾ ਹੈ।

  • @harpreetsingh5620
    @harpreetsingh5620 12 дней назад

    Amrita warring help poor people

  • @PamelaLuther-qj1df
    @PamelaLuther-qj1df 3 месяца назад

    Raja Waring is best leader

  • @beantsingh8325
    @beantsingh8325 3 месяца назад +1

    ਮੈਡਮ ਬੜਿੰਗ ਜਿਹੜੇ ਪਿੰਡਾ ਵਿੱਚ ਲੈਕਚਰ ਕਰੇਗੀ ੳੁੱਚ ਪਿੰਡ ਵਿੱਚ ਔ 400ਵੌਟ ਵਧ ਜਾਵੇਗੀ??

  • @atwalsooch4817
    @atwalsooch4817 3 месяца назад +8

    ਊਈ ਗੱਪ ਵੱਢੀ ਜਾਂਦੀ ਆ ਬੈਠੀ ਕਿਹੜੀ ਫੈਕਟਰੀ ਚੱਲਦੀ ਸੀ ਇਨਾ ਦੀ ਇਹਦੇ ਭਰਾ ਨੇ ਹੁਣ ਸੈਲਰ ਲਾਇਆ ਜਦੋ ਬਾਡੀਚੋਰ ਮੰਤਰੀ ਬਣਿਆ ਕਰਨ ਕਟਾਰੀਆ ਵੀ ਇਹਦੇ ਰਾਜੇ ਬਾਡੀਚੋਰ ਤੇ ਇਸਦੇ ਭਰਾ ਕਰਕੇ ਵਿਚਾ ਆਤਮਹੱਤਿਆ ਕਰਗਿਆ ਛੋਟੇ ਛੋਟੇ ਬੱਚਿਆਂ ਸਮੇਤ। ਮੱਕੜਾ ਤੂੰ ਵੀ ਇਹੋ ਜਾਂ ਸਵਾਲ ਕੇਈ ਨੀ ਕੀਤਾ ਹੋਰ ਹੀ ਚਵਲਾ ਮਾਰੀ ਗਿਆ

  • @ranjits13
    @ranjits13 3 месяца назад

    Bilkul sahi keha amrita varhing ji

  • @rssandhu1000
    @rssandhu1000 3 месяца назад

    Very nicely spoken...

  • @PamelaLuther-qj1df
    @PamelaLuther-qj1df 3 месяца назад

    We respect you mam love you mam ❤

  • @gurpreetsahota5171
    @gurpreetsahota5171 3 месяца назад +1

    Amrita Waring good speaker

  • @user-xz3nq2bx6h
    @user-xz3nq2bx6h 3 месяца назад +2

    Raja varing te Bittu varge saare ragardene kamaljeet Singh braar ne braaraa da putt sirraa karauga

  • @sherdilboutique2410
    @sherdilboutique2410 3 месяца назад

    Man nu santi aai bhut tdi interview dakh kee wahiguru tade te apni Mehar bni rakhe .

  • @karmjitkaurbrar2325
    @karmjitkaurbrar2325 2 месяца назад

    V very good 🙏🙏

  • @HarjinderSingh-kb7ge
    @HarjinderSingh-kb7ge 3 месяца назад +1

    ਮੁੰਹ ਵਿੱਚ ਰਾਮ ਹਥ ਵਿਚ ਛੁਰਾ, ਅੰਮ੍ਰਿਤਪਾਲ ਸਿੰਘ ਦੀ ਬਹੁਤ ਮਦਦ ਕੀਤੀ ਇਹਨਾਂ ਨੇ, ਹੋਰ ਸਿੱਖਾਂ ਸਿੰਘਾਂ ਦੀ ਵੀ ਕਰਨ ਗਏ

  • @inderjitmukker7568
    @inderjitmukker7568 3 месяца назад +1

    ਬਿਟੂ ਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਕਿ ਉਹਦਾ ਦਾਦਾ ਕੀ ਸੀ ਿਫਿਰ ਰਾਜਜਾ ਜੀ ਨੰ ਕਹੰਦਾ ਚੰਗਾ ਲਗਦਾ

  • @sarbjitsangha585
    @sarbjitsangha585 2 месяца назад

    Very good and cute lady keep it up

  • @inderjitsingh5792
    @inderjitsingh5792 3 месяца назад

    👌👍❤️🙏🙏🌹very nice

  • @manusivia3436
    @manusivia3436 2 месяца назад

    ਰਾਜਾ ਵੜਿੰਗ ਜਿੰਦਾਬਾਦ ❤❤❤

  • @guguriya
    @guguriya 3 месяца назад

    Very honestly says all things
    Salute hai

  • @user-nq5or5fx4q
    @user-nq5or5fx4q 2 месяца назад

    Thank you bai je 🙏 I'm Bint Rai JODHPUR PAKHAR ( Maur mandi ) Bathinda

  • @ranjits13
    @ranjits13 3 месяца назад

    Congress party jindabad

  • @satishchand1363
    @satishchand1363 3 месяца назад +2

    Pka hru GA Raja

  • @Gurbhejsing..
    @Gurbhejsing.. 3 месяца назад

    Good

  • @Ranglapunjab103
    @Ranglapunjab103 3 месяца назад +1

    ਕਾਂਗਰਸ ਨੂੰ ਰਾਣੀ ਵੜਿੰਗ ਨੂੰ ਬਠਿੰਡੇ ਤੋਂ ਲੜਾਉਣਾਚਾਹੀਦਾ ਸੀ। ਖੈਹਿਰੇ ਨੂੰ ਸੰਗਰੂਰ ਪੰਗਾ ਨਹੀਂ ਸੀ ਲੈਣਾ ਚਾਹੀਦਾ।ਜਲੰਧਰ ਦੀ ਸੀਟ ਮੁਹਿੰਦਰਸਿੰਘ ਕੇ ਪੀ ਨੂੰ ਦੇਣੀ ਚਾਹੀਦੀ ਸੀ।ਜਿਤਣਯੋਗ ਸੀਟਾਂ ਕਾਂਗਰਸ ਨੇ ਗਲਤ ਉਮੀਦਵਾਰ ਖੜੇ ਕਰਕੇ ਆਪ ਹੀ ਖਤਰੇ ਚ ਪਾ ਲਈਆਂ।

  • @waarisghumman3856
    @waarisghumman3856 3 месяца назад

    Best interview

  • @damanpreetsingh3149
    @damanpreetsingh3149 3 месяца назад +5

    Gurdas mann nu nal ljaa k bhagwant mann nal setting kr lyi 😂

  • @sarbjitsangha585
    @sarbjitsangha585 2 месяца назад

    Raja verring is winner no matter