(ਲੌਕਡੌਨ)ਮੈਚ ਬੰਦ ਹੋਣ ਕਰਕੇ ਕਬੱਡੀ ਖਿਡਾਰੀ ਨੇ ਰੱਖੀਆਂ ਬੱਕਰੀਆਂ

Поделиться
HTML-код
  • Опубликовано: 4 окт 2024
  • ਮਾੜੀਆਂ ਟੀਮਾਂ ਨਾਲ ਤਾਂ ਕਮੇਟੀਆਂ ਵੀ ਬਹੁਤ ਧੱਕਾ ਕਰਦੀਆਂ ਨੇ
    #steeshsadhanwas #rangpunjabde #seerapitho
    Kabaddi Player @Coach Satish Sarpanch Sadhanwas Interview
    Kabaddi Player Diet
    Best Match
    Legend Kabaddi Player
    Seera Pitho
    Taja Kala Sangha
    Ghoni Raniwal
    Dr Baljit Kaloke
    Live Kabaddi Match
    Rang Punjab De
    Dharma Haryau kabaddi Commentator
    9876155179
  • РазвлеченияРазвлечения

Комментарии • 198

  • @goldensparrow1079
    @goldensparrow1079 3 года назад +53

    *ਸਵੇਰੇ ਜ਼ਲਦੀ ਸਿਰਫ਼ ਤਿੰਨ ਲੋਕ ਹੀ ਉੱਠਦੇ ਨੇ "ਮਾਂ"ਮਿਹਨਤ ਤੇ ਮਜ਼ਬੂਰੀਆਂ*
    Very nice video

  • @bikramjitsingh8295
    @bikramjitsingh8295 3 года назад +3

    ਬੱਕਰੀਆਂ ਵੀ ਸੌਕ ਦੀਆਂ ਰੱਖਦੈ ਹਰ ਸਮੇਂ ਖੁਸ਼ ਰਹਿੰਦੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @gurmeetsran4436
    @gurmeetsran4436 3 года назад +25

    ਧੰਨਵਾਦ ਪੁੱਤਰ ਜੀ ਕੈਮਰੇ ਅੱਗੇ ਇਹਨਾਂ ਰਾਜਨੀਤਕ ਲੋਕਾਂ ਦੀਆਂ ਪੋਲਾਂ ਖੋਲ੍ਹਣ ਲਈ ਵਾਹਿਗੁਰੂ ਆਪ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ

  • @varinderrai3238
    @varinderrai3238 3 года назад +11

    ਵੀਰ ਦੀ ਬੋਲ ਬਾਣੀ ਬਹੁਤ ਵਧੀਆ ਤੇ ਗੱਲਾ ਬਹੁਤ ਵਧੀਆ ਦੱਸੀਆ ਨੇ

  • @shankerkumar8384
    @shankerkumar8384 3 года назад +1

    ਸਤੀਸ਼ ਉਸਤਾਦ ਲਵ ਯੂ

  • @desipenduvirsa
    @desipenduvirsa 3 года назад +8

    ਧਰਮਾਂ ਜੀ ਬਹੁਤ ਬਹੁਤ ਧੰਨਵਾਦ ਪੁਰਾਣੇ ਖਿਡਾਰੀਆਂ ਨੂੰ ਮਿਲਾਉਣ ਲਈ

  • @sagarpakho9351
    @sagarpakho9351 3 года назад +1

    ਆ ਬਾਈ ਸਰਪੰਚ ਨੇ ਸਾਰੀਆ ਗੱਲਾਂ ਸਿਰਾ ਕੀਤੀਆ ਨੇ ਸਾਬਾਸੇ ਬਾਈ ਸਰਪੰਚ

  • @bikramjitsingh8295
    @bikramjitsingh8295 3 года назад +2

    ਬਹੁਤ ਵਧੀਆ ਸਖਸ਼ੀਅਤ ਐ ਸਤੀਸ਼ ਸਰਪੰਚ ਵੀਰ

  • @jaggasidhu608
    @jaggasidhu608 3 года назад +15

    Mehla chownkkabbadi cup 2016 final ਪਿੱਥੋ ਅਾਲਾ ਤੇ ਕੀਪਾ ਭੂੰਦੜ ਅਾਲੇ ਨੇ ਦੁੱਲਾ ਤੇ ਤਾਜਾ ਬੰਦ ਕਰਕੇ ਢੇਰੀਅਾਂ ਤੇ..ਬਿਠਾੳੁਣ ਅਾਲਾ ਕੰਮ ਕਰਤਾ ਸੀ ੳੁਹ ਪਿਅਾ ਮੈਚ ਯੂ ਟੂਬ ਤੇ

  • @GurvinderSingh-py2nz
    @GurvinderSingh-py2nz 3 года назад +3

    ਬਾਈ ਦੀਆਂ ਗੱਲਾਂ ਸੁਣ ਕੇ ਲੱਗਿਆਂ ਬਾਈ ਬਹੁਤ ਹੀ ਵਧੀਆ ਇਨਸਾਨ ਹੈ

  • @JaskaranSingh-bp9lr
    @JaskaranSingh-bp9lr 3 года назад +12

    100% ਸੱਚ ਬੋਲਿਆ ਭਾਈ ਨੇ।ਮਾੜੀ ਟੀਮ ਨੂੰ ਕੋਈ ਅੱਗੇ ਨਈ ਆਉਣ ਦਿੰਦੇ।ਸਾਰੇ ਤਕੜੀ ਟੀਮ ਨੂੰ ਹੀ ਸਪੋਰਟ ਕਰਦੇ ਆ।ਜੋ ਕੇ ਬਹੁਤ ਗ਼ਲਤ ਆ।ਹਰ ਪਲੇਅਰ ਦੀ ਸਪੋਰਟ ਕਰੋ ਜੇ ਕਬੱਡੀ ਨੂੰ ਜਿਉਂਦਾ ਰੱਖਣਾ ਆ।

  • @desipenduvirsa
    @desipenduvirsa 3 года назад +4

    ਬਹੁਤ ਸਿਰਾ ਬੰਦਾ ਸਰਪੰਚ

  • @gurjantsingh7870
    @gurjantsingh7870 3 года назад +6

    ਸੀਰਾ ਪਿੱਥੋ ਉਸਤਾਦ ਲੋਕ ਹਨ

  • @kuldeepattatty.2210
    @kuldeepattatty.2210 3 года назад +4

    ਮਿੱਤਰਾ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲੇਆ ਰਿਕਾਡ ਬੋਲਦੇ ਸੀਰਾ ਪਿੱਥੋ 💪 💪 💪

  • @JasbirSingh-mw1vr
    @JasbirSingh-mw1vr 3 года назад +1

    ਸਹੀ ਗਲਾਂ ਕਰ ਗਿਆ ਸਰਪੰਚ

  • @JasbirSingh-mw1vr
    @JasbirSingh-mw1vr 3 года назад +1

    ਕੁਮੈਂਟਰੀ ਕਰਨ ਵਾਲੇ ਵੀਰ ਇਕ ਚੰਗਾ ਕੰਮ ਕਰਨ ਕਿ ਜਦੋਂ ਅਣਜਾਣ ਜਾਂ ਨਵੇਂ ਪਲੇਅਰ ਖੇਡਦੇ ਹੋਣ। ਇਹਨਾਂ ਵਿੱਚੋਂ ਬਹੁਤੇ ਕੁਮੈਂਟਰੀ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਜੋ ਕਿ ਪਲੇਅਰਾਂ ਦੀ ਰੇਡ ਜਾਂ ਸਟਾਪ ਤੇ ਪੈਸਾ ਲਗਾ ਰਹੇ ਹੁੰਦੇ ਹਨ। ਉਹਨਾਂ ਨੂੰ ਰੋਕ ਦਿੰਦੇ ਹਨ। ਕਿ ਫਾਈਨਲ ਵਿੱਚ ਹੀ ਇਨਾਮ ਦੇ ਦੇਣ।

  • @irfan6063
    @irfan6063 3 года назад +3

    ਏ ਬਾਈ ਕਬੱਡੀ ਨੂੰ ਪਿਆਰ ਕਰਦਾ ❤️❤️

  • @sidhu47freefire9
    @sidhu47freefire9 3 года назад +7

    ਬਾਈ ਨੇ ਸੱਚੀਆਂ ਗੱਲਾਂ ਕੀਤੀਆਂ ਨੇ ਯਰ ਼਼਼਼਼ ਬਾਈ ਨੂੰ ਮੈਂ ਜਾਣਦਾ ਨੀ ਸੀ ਪਰ ਅੱਜ ਤੋਂ ਬਾਅਦ ਮੈਂ ਬਾਈ ਸਰਪੰਚ ਦਾ ਫੈਂਂਨ ਹੋ ਗਿਆ

  • @dilveerpoud60
    @dilveerpoud60 11 месяцев назад +1

    ਵੀਰ ਨੇ ਗੱਲ ਸਹੀ ਗੱਲ ਕਹੀ

  • @parwazsingh9959
    @parwazsingh9959 3 года назад +18

    ਸਾਫ ਦਿਲ ਦਾ ਬੰਦਾ ਸਰਪੰਚ

    • @jassgill3862
      @jassgill3862 3 года назад

      365 Pardeep 22 Siraaa hor koi ne

  • @onlykabaddi1248
    @onlykabaddi1248 3 года назад +1

    ਬਿਲਕੁਲ ਸਹੀ ਵੀਰ ਕਿਦਾ ਹੁੰਦਾ

  • @semisall119
    @semisall119 3 года назад +15

    ਬਿਲਕੁਲ ਸਹੀ ਗੱਲ ਕਹੀ ਵੀਰ ਕਮੈਟੀਆਂ ਵੱਡੀਆਂ ਟੀਮਾਂ ਨੂੰ ਪਾਰਟੀ ਸਪੇਟ ਦਾ 20000 30000 ਤੱਕ ਦੇ ਦਿੰਦੀਆਂ ਨੇ ਛੋਟੀਆਂ ਟੀਮਾਂ ਨੂੰ ਕਿਰਾਇਆ ਵੀ ਨਹੀਂ ਦਿੰਦੇ ਅਤੇ ਪਹਿਲੇ ਰਾਊਂਡ ਵਿਚ ਹੀ ਤਕੜੀਆਂ ਟੀਮਾਂ ਨਾਲ ਮੈਚ ਕਰਵਾਕੇ ਘਰ ਤੋਰ ਦਿੰਦੇ ਨੇ

  • @sukhvirsingh6222
    @sukhvirsingh6222 3 года назад +1

    Bahut vdia bol bai de insan v bahut vdia 👍

  • @prabhjotkhalsa7038
    @prabhjotkhalsa7038 3 года назад +19

    ਬਹੁਤ ਚੰਗੀਆ ਗੱਲਾਂ ਦੱਸੀਆਂ ਵੀਰ ਨੇ

  • @irfan6063
    @irfan6063 3 года назад +1

    ਬਾਈ ਜੀ ਪਹਿਲੀ ਇੰਟਰਵਿਊ ਆ ਜੋ ਆਪਾਂ ਸਾਰੀ ਦੇਖੀ ਆ nice player ❤️❤️❤️❤️

  • @prabhjotkhalsa7038
    @prabhjotkhalsa7038 3 года назад +11

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਨੂੰ

  • @gurjantsingh7870
    @gurjantsingh7870 3 года назад +5

    ਬਹੁਤ ਚੰਗੀਆਂ ਗੱਲਾਂ ਦੱਸੀਆਂ। ਨੇ

  • @gurtejsingh6468
    @gurtejsingh6468 3 года назад +2

    ਬਹੁਤ ਵਧੀਆ ਸੱਚਾ ਬੰਦਾ ਯਰ।

  • @SatishSingh-sl7pu
    @SatishSingh-sl7pu 25 дней назад +1

    Thank you 👍👍👍👍👍

  • @kamaldhindsa8953
    @kamaldhindsa8953 3 года назад +8

    ਸੱਚੀਆ ਗੱਲਾਂ ਭਾਈ ਦੀਆ ਕਾਇਆ ਨੂੰ ਚੁਬਣ ਗਾਇਆ 👍

  • @lakhadugal3296
    @lakhadugal3296 3 года назад +9

    Good player

  • @kinddakindda6930
    @kinddakindda6930 3 года назад +5

    sahi galla y

  • @gaggiakliagaggi4867
    @gaggiakliagaggi4867 3 года назад +4

    Waheguru ji chardikla vich rakhe veer nu

  • @kawaljeetsingh8131
    @kawaljeetsingh8131 3 года назад +1

    Good thanks

  • @Kabaddi946
    @Kabaddi946 3 года назад +6

    ਹੀਰਾ ਬੰਦਾ 👍👍👍👍👍

  • @sukhdev5512
    @sukhdev5512 3 года назад +9

    Pitho aala Malwe di shaan aa

  • @karnsingh453
    @karnsingh453 3 года назад +2

    Sachi gall aa yyy

  • @BabuSingh-wn4lp
    @BabuSingh-wn4lp 3 года назад +3

    Boht vadia y ji

  • @karamsingh625
    @karamsingh625 3 года назад +5

    Good satish sarpanch bro

  • @chhinderpaldass5219
    @chhinderpaldass5219 3 года назад +3

    Aj tak di sab to ghaint video lagii kabadi walya cho,, jrur Mila ge Satish y nu

  • @techpunjab1221
    @techpunjab1221 3 года назад +6

    ਸੱਚਾ ਖਿਡਾਰੀ ਆ ਬਾਈ 👍

  • @desi.jatt26706
    @desi.jatt26706 3 года назад +2

    Bhut vdhiya interview dil da saaf banda

  • @shekhargujjar3739
    @shekhargujjar3739 3 года назад +3

    Bhut badiya apne satish sarpanch

  • @sonypehalwanmkpehlwan7270
    @sonypehalwanmkpehlwan7270 3 года назад +2

    Satish veer tu safdil banda he

  • @rajinderdhaliwal5756
    @rajinderdhaliwal5756 3 года назад +7

    ਦਿਲੋਂ ਸਲੂਟ ਆ ❣️❣️❣️

  • @gaggiakliagaggi4867
    @gaggiakliagaggi4867 3 года назад +3

    Bhut sohni interview yy ji

  • @bittubagga6830
    @bittubagga6830 3 года назад +1

    Satish 22 ek number bnda, God bless you

  • @prabhjotkhalsa7038
    @prabhjotkhalsa7038 3 года назад +8

    ਬਹੁਤ ਘੈਂਟ ਬੰਦਾ ਵੀਰ

  • @gindibharigindibhari1476
    @gindibharigindibhari1476 3 года назад +3

    Very nice 👍
    Satish sarpach ji

  • @sukhempire122
    @sukhempire122 3 года назад +2

    Sahi gallan yaar

  • @goldysidhu9239
    @goldysidhu9239 3 года назад +2

    ਦਿਲ ਦਾ ਹਿਰਾ y

  • @goramann6367
    @goramann6367 3 года назад +3

    ਬਾਈ ਦਿਲ ਖੁਸ਼ ਹੋ ਗਿਆ

  • @hrmn1550
    @hrmn1550 3 года назад

    Sab ton vakhri interview Sarpanch saab

  • @harmanmann3066
    @harmanmann3066 3 года назад +4

    Bhut vdia soch te vichaar sanje kitte ustad ne 👌🏻sab sachia gllan kittia 💯

  • @SukhwinderSingh-rc5gq
    @SukhwinderSingh-rc5gq 3 года назад +5

    22 najara aaa gya interview sun k, 👌👌👌👌👌👌👌👌👌

  • @pinderbhalwan6461
    @pinderbhalwan6461 3 года назад +4

    ਵਧੀਆ ਗੱਲਾਂ ਬਾਈ ਦਿਆ

  • @SakshamPatter
    @SakshamPatter 25 дней назад +2

  • @javigarcha3711
    @javigarcha3711 3 года назад +2

    Bht vadia banda veer bht vdia gallan kiti aw 22 ne sacha banda jva e rab chardi kala ch rkhe veer nu

  • @ManiMani-td9hg
    @ManiMani-td9hg 3 года назад +3

    Very good veer ji

  • @chhinderpaldass5219
    @chhinderpaldass5219 3 года назад +3

    Love uu y Satish khoob taraki kare farsh to arsh tak leje tnu eni taraki kare veer

  • @rajinderdhaliwal5756
    @rajinderdhaliwal5756 3 года назад +4

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ 👌👌👌

  • @khusimehra1791
    @khusimehra1791 3 года назад +2

    Good

  • @RanjeetSingh-ri9kr
    @RanjeetSingh-ri9kr 3 года назад +1

    Super siraaaa Nice video

  • @mundegurjrande5278
    @mundegurjrande5278 3 года назад +2

    Vdiya Insan ae Bai 👌👌👌

  • @parwindersinghvicky7326
    @parwindersinghvicky7326 3 года назад +5

    Ghaint bnda Satish sarpanch chular vala

  • @fankhushiduggayde8806
    @fankhushiduggayde8806 3 года назад +3

    Very nice interview ajj tk dee best👍

  • @Happybhagtebhaito
    @Happybhagtebhaito 3 года назад +3

    Y sirra lagya teri interview sunke 👍

  • @HarmanSingh-mw1ke
    @HarmanSingh-mw1ke 3 года назад +7

    Pitho wala jatt jaffi

  • @SarbjeetSingh-jk2yd
    @SarbjeetSingh-jk2yd 3 года назад +3

    Satish Bai Good Insan Aa Te Sach Bolda Hai Good Insan Aa Bai Good Interview Kiti Aa Bai Ne

  • @shravankumar6770
    @shravankumar6770 3 года назад +6

    Bahut vadiya Sarpanch saab

  • @gurbajbrar6402
    @gurbajbrar6402 3 года назад +4

    Sahi gal ahh bai diya

  • @jiwansharma671
    @jiwansharma671 3 года назад +2

    Siraa Bai rab tahnu taraki bakhse

  • @balwantsingh2307
    @balwantsingh2307 3 года назад +3

    Good bai

  • @sharanjitsinghgill7181
    @sharanjitsinghgill7181 3 года назад +5

    Very nice interview y g God bliss you brother

  • @ranjeetmann2664
    @ranjeetmann2664 3 года назад +2

    Sira cacha ji

  • @harmanrakkar5540
    @harmanrakkar5540 3 года назад +8

    Nice banda a veer tu

  • @jagtargill641
    @jagtargill641 3 года назад +2

    Waheguru Chardikla Rakhe Ji

  • @rajdeepmann4262
    @rajdeepmann4262 3 года назад +5

    Very motivational video 👍 keep it up chacha g🥰👌

  • @gorasarn5702
    @gorasarn5702 3 года назад +5

    Vary nice bro

  • @babberjeetgill9606
    @babberjeetgill9606 3 года назад +2

    Sirra gala veer dia jinia ketia dil to ketia best of luck veer parmatma tuca di umer llami kre te hamesa chardi kla ch rakhe gala v sachia ne ih sab

  • @jassigurjar3438
    @jassigurjar3438 3 года назад +2

    Sachiyan glaan dasiyan bhai ne rab chrdikla vich rkhe 🙏

  • @drdeepsingh5426
    @drdeepsingh5426 3 года назад +1

    NYC person

  • @JassaSingh-wv8ty
    @JassaSingh-wv8ty 3 года назад +1

    Bhut bhut siraaaaaa banda y, God blesss u

  • @amanpreetmararha7678
    @amanpreetmararha7678 3 года назад

    100% right veer

  • @lakhveerchahal23
    @lakhveerchahal23 3 года назад +5

    ਬਹੁਤ ਵਧੀਆ ਕੰਮ

  • @baghishira3633
    @baghishira3633 3 года назад +3

    Shi gl aa bro satish

  • @amandeepsinghmann797
    @amandeepsinghmann797 3 года назад +6

    Good bnda

  • @HarpalSingh-uv9ko
    @HarpalSingh-uv9ko 3 года назад +1

    Nice

  • @manpreet-z9s
    @manpreet-z9s 3 года назад +4

    good bro

  • @gurnoorkaur6406
    @gurnoorkaur6406 3 года назад +2

    Good video y ji

  • @jatindersinghnikku7574
    @jatindersinghnikku7574 3 года назад +1

    Bahut Vadiha sarpanch 22

  • @gurjantsingh7870
    @gurjantsingh7870 3 года назад +4

    Good ji

  • @shamsher1singh95
    @shamsher1singh95 3 года назад +1

    Nice interweo bro

  • @VARINDER134
    @VARINDER134 3 года назад +1

    Siraa Sarpanch y

  • @_bablu4484
    @_bablu4484 3 года назад +4

    Nyc chacha ji❤️💯💯sb sch keha👍

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 3 года назад +1

    ਬਾ ਕਮਾਲ ਵੀਰ ਜੀ

  • @karamdeepsingh3808
    @karamdeepsingh3808 3 года назад +1

    Siraaaaaaaàaaàa gal baat brother
    Buhat vadia

  • @gurdhiansingh924
    @gurdhiansingh924 3 года назад

    Super vere

  • @HarpalSingh-bg7fz
    @HarpalSingh-bg7fz 3 года назад +3

    Sirra banda 🙏🙏🙏🙏🙏

  • @khuspinderkaur7819
    @khuspinderkaur7819 3 года назад +4

    Right bro