ਨਵਤੇਜ ਭਾਰਤੀ Navtej Bharati on his Poetry & Creative Process II Rubru -1 II Punjabi II SukhanLok II

Поделиться
HTML-код
  • Опубликовано: 19 авг 2019
  • Navtej Bharat is a distinguished Punjabi Poet from Indian Punjab, presently living in Canada.

Комментарии • 49

  • @dollykholia8067
    @dollykholia8067 3 года назад +7

    ਤੁਹਾਡਾ ਬੋਲਣਾ ਹੀ ਕਵਿਤਾ ਵਰਗਾ ਹੈ ਬਾਬਾ ਜੀ❤️

  • @karamjitsingh6453
    @karamjitsingh6453 4 года назад +7

    "ਕਵਿਤਾ ਦੀ ਉਦਾਸੀ ਤੇ ਉਹਨੇ ਤੋਰਿਆ" ਵਾਹ ਬਹੁਤ ਖੂਬ ਆਪਣੇ ਆਪ ਵਿਚ ਮੁਕੰਮਲ ਕਵਿਤਾ

  • @411021993
    @411021993 5 месяцев назад

    ਅਕਸਰ ਭਾਰਤ ਦੇ ਕਵੀਆਂ ਤੇ ਇਹ ਤੋਮਤ ਲਾਇ ਜਾਂਦੀ ਹੈ ਕਿ ਉਹਨਾਂ ਦੀ ਸਿਰਜਣਾ ਵਿਚ ਮੈ ਯਾ ਬੜੀ ਸੋੜੀ ਥਾ ਤਕ ਸੀਮਿਤ ਹੈ । ਇਸ ਮਿੱਥ ਨੂੰ ਰੱਬੀ ਦਰ ਨਾਥ ਟੈਗੋਰ ਨੇ ਤੋਰਿਆ ਸੀ। ਇਸ ਲਈ ਕੁਦਰਤ ਦਾ ਜਸ ਸਭ ਤੂੰ ਵੱਡੀ ਕਵਿਤਾ ਹੈ ।

  • @Satluj1
    @Satluj1 3 года назад +3

    Thanks Wonderful video to share. ਭਾਰਤੀ ਜੀ ਤੁਹਾਨੂੰ ਸੁਣ ਕੇ ਬਹੁਤ ਅਨੰਦ ਆਂਦਾ, ਸੱਚ ਅਤੇ creativity ਵੱਲ ਧਿਆਨ ਜਾਣ ਨੂੰ ਕਰਦਾ। ਕੁਦਰੱਤ ਦੇ ਰੰਗਾ ਵਿੱਚ ਬਾਬਿਓ ਹਰੇ ਭਰੇ ਰਹੋ

  • @romanpreet4725
    @romanpreet4725 3 года назад +4

    Very polite humble personality ...so soft spoken ...beautifully expressed ...stay blessed .stay healthy .live long life ...

  • @Jassi-bo1vo
    @Jassi-bo1vo 2 года назад +1

    ਬਾਕਮਾਲ ਜੀ

  • @pushpindersingh3393
    @pushpindersingh3393 2 года назад +1

    ਇਹ ਚੈਨਲ ਸੱਚੀ ਟੈਚਨੌਲੀ ਦਾ ਸਹੀ ਇਸਤਮਾਲ ਜਾਪਦਾ ਹੈ

  • @pawanjeetkaurbenipal6506
    @pawanjeetkaurbenipal6506 4 года назад +2

    ਲਾਜਵਾਬ ਸਖਸ਼ੀਅਤ

  • @ranjilkhdaw29
    @ranjilkhdaw29 3 года назад +2

    sukhanlok great uprala thanks

  • @jagtarmaan
    @jagtarmaan 4 года назад +3

    Matured and experienced personality

  • @kulghs
    @kulghs 5 лет назад +3

    ਬਹੁਤ ਖੁਬਸੂਰਤ ਉਪਰਾਲਾ ।

  • @manugoyal2139
    @manugoyal2139 3 года назад +1

    Thank you SukhanLok🙏🌺

  • @adamdhami6611
    @adamdhami6611 3 года назад +1

    Thanks.Remember very respect full writers and very good video. God bless good happy healthy life.🙏🏼

  • @balvindersinghbhikhi3028
    @balvindersinghbhikhi3028 3 года назад

    ਧੰਨਵਾਦ ਜੀ, ਬਹੁਤ ਹੀ ਅਣਮੁਲੇ ਤਜਰਬਿਆਂ ਅਤੇ ਵਿਚਾਰਾਂ ਲਈ...

  • @darshansinghrode4303
    @darshansinghrode4303 2 года назад

    ਬਹੱਤ ਹੀ ਵਧੀਆ ਵਿਚਾਰ ਪੇਸ ਕੀਤੇ ਨੇ ਵੱਢੇ ਵੀਰ ਜੀ ।

  • @soulgamer8853
    @soulgamer8853 4 года назад +1

    ਬਹੁਤ ਵਧੀਆ ਤੇ ਸੁਮੰਦਰ ਵਿਚ ਵਿੱਚ ਅਨੰਦ

  • @dr.charanjitsingh8203
    @dr.charanjitsingh8203 3 года назад +1

    Kulbir Sir, thanks for the progressive platform

  • @kamalpreetsingh1686
    @kamalpreetsingh1686 3 года назад

    This channel is best Punjabi channel on RUclips....... Thanks for uploading these videos....... Respect from the bottom of my heart.....

  • @jstung56
    @jstung56 4 года назад

    Wah! Navtej Bharti Ji

  • @sukhwinderkaur6187
    @sukhwinderkaur6187 4 года назад +2

    Bahut vadiya Sir..
    Bahut vadiya channel ji...Shukriya
    Aive de uprale hone chahide ji

  • @nimratschannel2100
    @nimratschannel2100 4 года назад +1

    We are really appreciated kind of these vedioes 👍🙏

  • @JayKumar-uw7rh
    @JayKumar-uw7rh 3 года назад

    Thank you kulvir sir ji

  • @sugambadyal95
    @sugambadyal95 3 года назад

    Bahut inspired speech 🙏🙏🙏🙏

  • @jsingh1960
    @jsingh1960 4 года назад +2

    Wonderful. In the end you returned to where you had left. Praises of the Creator and Creation!!

  • @sahilbalouria
    @sahilbalouria 4 года назад +1

    thank you sharing such videos 🙏

  • @nihungsingh6642
    @nihungsingh6642 3 года назад

    Thanks for sharing 🙏🏻

  • @gurindersingh512
    @gurindersingh512 4 года назад +6

    Harmanjeet ਨੂੰ ਵੀ ਰੂਬਰੂ ਕਰਵਾਓ

  • @yadwinder96
    @yadwinder96 2 года назад

    Wonderful

  • @AmitKumar-le9ch
    @AmitKumar-le9ch 4 года назад

    respect

  • @arashdeepbhandohal7125
    @arashdeepbhandohal7125 3 года назад

    bharti ji jeonde vsde raho ji

  • @ranjilkhdaw29
    @ranjilkhdaw29 3 года назад

    🙏🙏

  • @mastfydigitalchannel-byman9969
    @mastfydigitalchannel-byman9969 4 года назад +2

    ਮੈੰ ਨੀਝ ਨਾਲ਼ ਸੁਣੀਆਂ ਤੁਹਾਡੀਆਂ ਗੱਲਾਂ ਅੰਕਲ ਜੀ ਜਦੋ

    • @mastfydigitalchannel-byman9969
      @mastfydigitalchannel-byman9969 4 года назад

      ਤੁਸੀਂ ਮੇਰੇ ਘਰ ਠਹਿਰੇ ਸਉ ਹਰਵਲਬ ਵੇਲੇ ਆਪਣੇ ਬੇਟੇ ਨਾਲ਼ ਉਹ ਦਿਨ ਮੈਨੂੰ ਅੱਜ ਵੀ ਯਾਦ ਹਨ ਕਿ ਤੁਸਾਂ ਮੈਨੂੰ ਮਾਣ ਦਿੱਤਾ ਸੀ,ਤੁਹਾਡੀਆਂ ਗੱਲਾਂ ਵਿਚਲੀ ਸਚਾਈ ਨੇ ਅੱਜ ਮੈਨੂੰ ਪ੍ਰਭਾਵਿਤ ਕੀਤਾ, ਮੈਂ ‘ਲੀਲਾ’ ਜਲਦੀ ਪੜ੍ਹਾਂਗੀ ਜੀ- ਮਨਦੀਪ ਡਾਕਟਰ ਆਤਮ ਹਮਰਾਹੀ ਹੁਰਾਂ ਦੀ ਬੇਟੀ।

    • @navtejbharati
      @navtejbharati 4 года назад

      @@mastfydigitalchannel-byman9969 ਮਨਦੀਪ ਮੈਨੂੰ ਵੀ ਉਹ ਦਿਨ ਯਾਦ ਹਨ। ਤੁਸੀਂ ਆਪਣਿਆਂ ਵਾਙੂੰ ਸਾਡੀ ਦੇਖ ਭਾਲ ਕੀਤੀ। ਮੈਨੂੰ ਆਤਮ ਨੇ ਹੀ ਕਿਹਾ ਸੀ, ਜਲੰਧਰ ਤੁਸੀ ਮਨਦੀਪ ਕੋਲ ਹੀ ਠਹਿਰਨਾ ਹੈ

    • @mastfydigitalchannel-byman9969
      @mastfydigitalchannel-byman9969 4 года назад

      @@navtejbharatiਸਤਿਸਰੀ ਆਕਾਲ ਅੰਕਲ ਜੀ ਮੈਂ ਆਪ ਜੀ ਦੀ ਇਸ ਗੱਲੋਂ ਸਦਾ ਰਿਣੀ ਰਹਾਂਗੀ ਕਿ ਆਪ ਜੀ ਨੇ ਮੈਨੂੰ ਇਸ ਕਾਬਲ ਸਮਝਿਆ ਸੀ ਜੀ !

    • @jagdissingh1402
      @jagdissingh1402 4 года назад

      Very impressive analysis of life experience very educative,informative and inspiring explanation to all Bc Punjabi writer or Punjabi lovers Thanks

  • @sandeepdhimaan7719
    @sandeepdhimaan7719 3 года назад

    🙏🙏🙏🙏

  • @harpreet_78
    @harpreet_78 3 года назад

    🙌💓

  • @drdevil83
    @drdevil83 3 года назад +3

    Dear Sukhan Lok
    It is a humble request to suggest some good Punjabi books of different authors to read.I am making this request on behalf of intellectual Punjabi people.
    There are hundreds of Book Tubers on RUclips but all are for English language.Atleast you can ask different speakers about their favorite books...
    Please give it a thought....
    Regards
    Dr.Pushpinder Singh
    Patiala

  • @Manpreetmehnaaz
    @Manpreetmehnaaz 5 лет назад +5

    Bahut shukriya sukhan lok
    , Request ae ki poet Surjit Patar te writer Gurdev Rupana de ru-b-ru v kite jan...🌹

  • @HarvinderSingh-fr4gz
    @HarvinderSingh-fr4gz 4 года назад

    Y

  • @gurjeevanaujla2615
    @gurjeevanaujla2615 3 года назад

    Where sardar navtej singh bharti is living in canada which city anyone please help?

  • @charnjitsingh2316
    @charnjitsingh2316 3 года назад

    Ui

  • @sahitaksath2057
    @sahitaksath2057 3 года назад

    🙏🙏

  • @KomalSingal
    @KomalSingal 3 года назад

    🙏