Prof. Harpal Singh Pannu on Shahadat and Sikh Shahadat

Поделиться
HTML-код
  • Опубликовано: 6 сен 2024
  • Prof. Harpal Singh Pannu, Punjabi University (Patiala), addressed a gathering in a local Gurdwara Sahib in Jalandhar where he shared his views on Shahadat and Sikh Shahadat.

Комментарии • 86

  • @avtarsinghbilling3234
    @avtarsinghbilling3234 4 года назад +46

    ਕਮਾਲ ਦੀ ਅੱਖਾਂ ਖੋਹਲਣ ਵਾਲੀ ਇਤਿਹਾਸਕ ਜਾਣਕਾਰੀ ਜੋ ਅੱਜ ਤੱਕ ਕਿਸੇ ਰਾਗੀ ਢਾਡੀ, ਇਤਿਹਾਸਕਾਰ ਪਾਸੋਂ ਪਰਾਪਤ ਨਹੀਂ ਹੋਈ। ਬਹੁਤ ਮਿਹਰਬਾਨੀ। ਮਾਣ ਹੈ ਇਸ ਵਿਦਵਾਨ ਉਤੇ।

  • @kultarsingh9161
    @kultarsingh9161 4 года назад +12

    ਧੰਨਵਾਦ ਪ੍ਰੋ.ਪੰਨੂ ਸਾਹਿਬ ਜੀ । ਤੁਹਾਡੀ ਸਪੀਚ ਬਹੁਤ ਹੀ ਵਿਦਵਤਾ ਭਰਪੂਰ ਜਾਣਕਾਰੀ ਦੇ ਰਹੀ ਸੀ । ਹਾਂ ਸਭ ਨੂੰ ਇਕ ਗੁੱਝੀ ਗੱਲ ਜ਼ਰੂਰ ਨੋਟ ਕਰ ਲੈਣੀ ਚਾਹੀਦੀ ਹੈ ਕਿ ਸਾਰੇ ਹੀ ਸਿੱਖ ਗੁਰੂ ਸਾਹਿਬਾਨ ਉੱਚ ਪੱਧਰੀ ਕਰਾਮਾਤੀ ਸ਼ਕਤੀਆਂ ਵੀ ਰੱਖਦੇ ਸਨ । ਪਰ ਉਨ੍ਹਾ ਨੇ ਕਦੀ ਵੀ ਇਹਨਾਂ ਦਾ ਇਸਤੇਮਾਲ ਕਿਸੇ ' ਤੇ ਰੋਹਬ ਪਾਣ ਲਈ, ਡਰਾਣ ਲਈ ਜਾਂ ਕਿਸੇ ਨਿੱਜੀ ਫ਼ਾਇਦੇ ਲਈ - ਆਪਣੀ ਜਾਨ - ਮਾਲ ਦੀ ਹਿਫ਼ਾਜ਼ਤ ਲਈ ਨਹੀਂ ਕੀਤਾ ।

  • @parmjitsingh1631
    @parmjitsingh1631 4 года назад +14

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਤੇ ਮੇਹਰ ਬਣਾਈ ਰੱਖਣ

  • @harbhajansingh4479
    @harbhajansingh4479 4 года назад +6

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਿਓ

  • @kultarsingh9161
    @kultarsingh9161 4 года назад +8

    ''''''" ਜਾਰੀ '''' ਗੁਰੂ ਨਾਨਕ ਦੇਵ ਜੀ ਜਿਸ ਜਿਸ ਇਲਾਕੇ ਵਿੱਚ ਗਏ ਉਨ੍ਹਾ ਦੀ ਭਾਸ਼ਾਵਾਂ ਵਿੱਚ ਹੀ ਆਪਣੀਆਂ ਤਰਕ ਭਰਪੂਰ ਦਲੀਲਾਂ ਦਿੱਤੀਆਂ। ਜਦੋਂ ਗੁਰੂ ਜੀ ਦਾ ਸਾਹਮਣਾ ਰਿਧੀਆਂ- ਸਿਧੀਆਂ ਦੇ ਮਾਲਕ ਅਤੇ ਬੇਹੱਦ ਹੰਕਾਰੀ ਵਲੀ ਕੰਧਾਰੀ ਨਾਲ ਹੋਇਆ- ਤਾਂ ਗੁਰੂ ਜੀ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਇਹ ਆਮ ਬੋਲ ਚਾਲ ਦੀ ਭਾਸ਼ਾ ਅਤੇ ਨਿਮਰਤੀ ਵਿਵਹਾਰ ਵਿੱਚ ਦਿਤੀਆਂ ਤਰਕ- ਦਲੀਲਾਂ ਨੂੰ ਆਪਣੇ ਹੰਕਾਰ ਵੱਸ ਹੋਕੇ ਨਹੀਂ ਸਮਝ ਰਿਹਾ ਸੀ ਤਾਂ ਫ਼ਿਰ ਗੁਰੂ ਜੀ ਨੇ ਥੋੜ੍ਹੀ ਜਿਹੀ ਕਰਾਮਾਤ ਵਿਖਾ ਕੇ - ਉਸ ਨਾਲ ਉਸੇ ਦੀ ਹੀ ਕਰਾਮਾਤੀ ਭਾਸ਼ਾ ਵਿੱਚ ਗੱਲ ਕਰਕੇ ਉਸਦਾ ਹੰਕਾਰ ਤੋੜਿਆ । ਉਸ ਵਲੋਂ ਸੁਟੇ ਹੋਏ ਬਹੁਤ ਵੱਡੇ ਪੱਥਰ ਨੂੰ ਇਕ ਹੱਥ ਨਾਲ ਰੋਕ ਕੇ ਉਸਦੇ ਚਛਮੇ ਦਾ ਪਾਣੀ ਹੇਠਾਂ ਵਗਾਇਆ ਸੀ । ਗੁਰੂ ਜੀ ਦਾ ਇੰਨੀ ਕੁ ਕਰਾਮਾਤ ਵਖਾਉਣ ਦਾ ਮਨੋਰਥ ਕੇਵਲ ਉਸ ਨੂੰ ਸਮਝਾਉਣ ਦਾ ਸੀ ਜੋ ਕਰਾਮਾਤ ਤੋਂ ਇਲਾਵਾ ਹੋਰ ਕੋਈ ਭਾਸ਼ਾ ਸਮਝਦਾ ਨਹੀ ਸੀ । ਸਾਰੇ ਸਿੱਖ ਗੁਰੂਆਂ ਨੇ ਆਪਣੇ ਉੱਤੇ ਪਈਆਂ ਬਿਪਤਾਵਾਂ ਨੂੰ ਹਟਵਾਉਣ ਲਈ ਕਦੀ ਵੀ ਕਿਸੇ ਗ਼ੈਬੀ- ਸ਼ਕਤੀ ਜਾਂ ਕੋਈ ਕਰਾਮਾਤ ਦਾ ਸਹਾਰਾ ਨਹੀ ਲਿਆ - ਦੂਜੇ ਲਫ਼ਜ਼ਾਂ ਵਿੱਚ ਉਹਨਾ ਆਪਣੇ ਗੁਰੂ ਹੋਣ ਦਾ ਰੱਬ ਕੋਲੋਂ ਕੋਈ ਨਜਾਇਜ ਫ਼ਾਇਦਾ ਵੀ ਨਹੀ ਲਿਆ ।

  • @bhajansinghriar7020
    @bhajansinghriar7020 Месяц назад

    ਬਾਕਮਾਲ ਤਵਾਰੀਖੀ ਲੈਕਚਰ।ਪ੍: ਹਰਪਾਲ ਸਿੰਘ ਜੀ।

  • @bsingh3099
    @bsingh3099 4 года назад +3

    Very nice ਵਿਚਾਰ ਖਾਲਸਾ ਜੀ।wehguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ fateh

  • @maninderbains7495
    @maninderbains7495 4 года назад +18

    I love the passion for the delivery of this lecture. Only a few individuals have the capability to narrate complicated concepts in a story form. Hats off to Prof Pannu's knowledge and delivery.

  • @parmjitsingh1631
    @parmjitsingh1631 4 года назад +1

    ਸਾਰੀ ਦੁਨੀਆਂ ਕਰਾਮਾਤਾਂ ਨਾਲ ਹੀ ਚਲਦਾ ਗੁਰੂ ਸਾਹਿਬਾਂ ਵਿੱਚ ਬਿਆਤ ਸ਼ਕਤੀ ਆ ਜੋ ਹੁਣ ਵੀ ਆ

  • @khalsadeshpunjab3680
    @khalsadeshpunjab3680 4 года назад +3

    ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ

  • @monadhanoa2594
    @monadhanoa2594 4 года назад +5

    Waheguru satnam ji, guru gobind singh was a real God who give his whole family to Humanity but sikhs are very forgetful about our history in 300 years and trying to find easy way to find God’s blessings. Guru gobind singh ji loves all religions regardless of there colour, race and castes etc...May Khalsa live long.

  • @DAVINDERSINGH-uq9bt
    @DAVINDERSINGH-uq9bt 4 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼

  • @RajinderSingh-sd5ew
    @RajinderSingh-sd5ew 4 года назад +8

    Waheguru ji ka khalsa waheguru ji ki fateh

  • @amarjeetgrewal8902
    @amarjeetgrewal8902 4 года назад +5

    Thanks for amazing program to Sikh Sayast and quality recording 🙏

  • @HARDEEPSINGH-eb1of
    @HARDEEPSINGH-eb1of 5 лет назад +10

    ਬਹੁਤ ਵਧੀਆ ਇਤਿਹਾਸਕ ਵਿਚਾਰ ਰੱਖੇ ਹਨ ।

  • @bhairajinderpalsinghparowa690
    @bhairajinderpalsinghparowa690 5 лет назад +4

    ਧੰਨਵਾਦ ਪੋ੍. ਸਾਾਬ

  • @HarpalSingh-sm7bk
    @HarpalSingh-sm7bk 4 года назад +1

    M haarpal sing balgn, rajsthan To..... Bhut sohna te shij trika Sikh dhrm lyi gide krn da, Vry nice pnu sahb

  • @rubykaur6973
    @rubykaur6973 4 года назад +4

    I love this topic...good information

  • @harsimransingh3992
    @harsimransingh3992 8 лет назад +10

    very very important knowledge about true spirit and power of Sikhism

  • @faujasinghsingh2360
    @faujasinghsingh2360 4 года назад +2

    ਇਤਹਾਸਕ ਘਟਨਾਵਾਂ ਸਾਨੂੰ ਪੁਰਾਤਨ ਬਾਰੇ ਜਾਣਕਾਰੀ िਦੰਦੀਅਾਂ ਹਨ! ਪਰ ਹੁਣ ਭਾਈ ਸਾिਹਬ! ਸਮਾਜ ਨੂੰ ਸਹੀ ਸੇਧ िਦਓ ਜੀ! ਜੋ ਬੀਤ िਗਅਾ, ਬੀਤ िਗਅਾ! ਹੁਣ ਸਾਨੂੰ ਕੀ ਕਰਨਾਂ ਚਾਹੀਦਾ ਹੈ....?

  • @nishansingh5256
    @nishansingh5256 4 года назад +3

    Thanks professor sahib to awayer about our `The great khalsa,

  • @superplyindore
    @superplyindore 4 года назад +4

    Unbelievable speech about historic battles of punjab..

  • @balbirtakhar2426
    @balbirtakhar2426 Месяц назад

    Thanks 🙏 give knowledge ❤🎉

  • @akaur4533
    @akaur4533 4 года назад +2

    Very good

  • @sukhpreetsinghbrar172
    @sukhpreetsinghbrar172 4 года назад +3

    Thanks prof pannu sahib

  • @JaspalSingh-ku7pj
    @JaspalSingh-ku7pj 4 года назад +2

    Very nice

  • @LovepreetSingh-if2sh
    @LovepreetSingh-if2sh 4 года назад +1

    ਵਾਹਿਗੁਰੂ

  • @baljitsinghkhalsa2830
    @baljitsinghkhalsa2830 4 года назад +5

    waheguru ji 🙏

  • @satpreetsinghbhandohal2690
    @satpreetsinghbhandohal2690 4 года назад +2

    ਵਾਹ !

  • @amarjeetgrewal8902
    @amarjeetgrewal8902 4 года назад +6

    Beautiful amazing and true speech 🙏

  • @sukhwindersinghsekhasekha4038
    @sukhwindersinghsekhasekha4038 4 года назад +2

    Satnam waheguru

  • @j.skundi7791
    @j.skundi7791 4 года назад +4

    ਸਿੱਖਾਂ ਕੋਲ ਜੈਕਾਰੇ ਤੋਂ ਸਿਵਾਇ ਪੱਲੇ ਕੁੱਛ ਵੀ ਨਹੀਂ।ਜੇ ਪਨੂੰ ਸਾਹਿਬ ਕਹਿੰਦੇ, ਕਿ ਸਿੱਖ ਪੜੀ ਲਿਖੀ ਕੌਮ ਹੈ ਤਾਂ ਜੈਕਾਰਾ ਛੱਡਣਾ ਸੀ, ਪਰ ਉਹ ਕਹਿ ਰਹੇ ਹਨ ਯਹੂਦੀ ਪੜੀ ਲਿਖੀ ਕੌਮ ਹੈ ਇਥੇ ਜੈਕਾਰਾ ਛੱਡ ਦਿਤਾ ਕਿੱਡੀ ਬੇਵਕੂਫੀ ਹੈ।

  • @ranpreetsingh7692
    @ranpreetsingh7692 4 года назад +2

    Waheguru ji professor sahab nu chardikala bakhshan. Very gud pannu sahab so proud of you 🙏🙏🙏

  • @harsimransingh3992
    @harsimransingh3992 8 лет назад +4

    thanks

  • @harbhajandhesi7061
    @harbhajandhesi7061 4 года назад +1

    good Harpal singh ji.

  • @iqbaljohal8673
    @iqbaljohal8673 4 года назад +1

    THANKS PANNU SIR

  • @7rajbir
    @7rajbir 8 лет назад +10

    Very good. Talk about this kind topics with others.

  • @darbara16
    @darbara16 8 лет назад +7

    I found this motivating

  • @addictiontattoostudio3443
    @addictiontattoostudio3443 8 лет назад +12

    WAH WAH WAH PANNU SAHIB,.. SHABD NAHI UPMA LI......

  • @MuhammadFarooq-pc3eg
    @MuhammadFarooq-pc3eg 4 года назад +1

    Very good knowledgeable speach

  • @drdevil83
    @drdevil83 4 года назад +1

    Excellent

  • @devindersingh7673
    @devindersingh7673 7 лет назад +3

    GREAT

  • @AMRINDER-123
    @AMRINDER-123 4 года назад +1

    Waah-e-guru

  • @Vaheguru_g
    @Vaheguru_g 4 года назад +1

    I continue episod lisning

  • @jpsbhamber5290
    @jpsbhamber5290 4 года назад +1

    WAH JI WAH

  • @hussanpreetkaur169
    @hussanpreetkaur169 4 года назад +1

    Waheguru jio ji tu hi tu jio ji

  • @gurveersingh5731
    @gurveersingh5731 4 года назад +2

    Last che aa k vaad bol gye g

  • @APSG2012
    @APSG2012 5 лет назад +4

    Very informative.

  • @kcprince2664
    @kcprince2664 4 года назад

    very good History

  • @myindiasecular459
    @myindiasecular459 4 года назад +1

    🙏🏻🙏🏻🙏🏻🙏🏻🙏🏻🙏🏻

  • @redstar3573
    @redstar3573 4 года назад

    Very great

  • @saloh82
    @saloh82 4 года назад +2

    veergatii v ho sakda jnab

  • @starseed_Wanderer
    @starseed_Wanderer 8 лет назад +17

    ALL SIKHS BEWARE:
    RAW (Indian intelligence agency) was responsible for the explosion of the gurdwara that took place in Germany on April 16, 2016 to create communal tensions abroad.
    A German spy working for RAW and India was also caught by Germany and has been jailed recently. He was responsible on keeping a close lookout on Sikhs.
    The Sikhs in India are controlled by the state but the Sikhs abroad, are a worry to the Indian Government that they are keeping a lookout on them. The blacklist is still being used

    • @robinchetan8
      @robinchetan8 8 лет назад +1

      ha ha i pity the intellect of u nri sikhs

    • @DesiiParii
      @DesiiParii 8 лет назад +2

      jes true

    • @robinchetan8
      @robinchetan8 8 лет назад

      nri sikhs should be excommunicated

    • @APSG2012
      @APSG2012 5 лет назад +2

      robin chetan hahah still better thn balming everthing to neighbours. Coming days, population explosin will be blamed on Pakistan!!!

  • @sukhamritsinghpadda9660
    @sukhamritsinghpadda9660 6 лет назад +1

    Explained well

  • @SherSingh-qf9lc
    @SherSingh-qf9lc 4 года назад +1

    ਪੱਨੂੰ ਸਾਹਿਬ ਤੁਹਾਡੇ ਇਤਿਹਾਸਕ ਵਿਚਾਰ ਬਹੁਤ ਵਧੀਆ ਹਨ, ਪਰ ਤੁਸੀਂ ਘੋੜੇ ਦੀ ਬਲੀ ਦੇਣ ਨੂੰ ਅਸਵਮੇਧ ਯੱਗ ਕਿਹਾ ਜਾਂਦਾ ਸੀ, ਗਊ ਦੀ ਬਲੀ ਵਾਲੇ ਯੱਗ ਨੂੰ ਕੀ ਕਹਿੰਦੇ ਸੀ, ਬਾਰੇ ਨਹੀਂ ਦੱਸਿਆ ਸੋ ਇਹ ਵੀ ਜਾਣਕਾਰੀ ਲਈ ਦੱਸਿਆ ਜਾਂਦਾ ਤਾਂ ਚੰਗਾ ਹੁੰਦਾ। ਧੰਨਵਾਦ।

  • @sarbjeetsinghbrarr4102
    @sarbjeetsinghbrarr4102 4 года назад +2

    Sub theek hai,, Pur chamatkar Te karamaat Hona,, Gurbani sidhant te Guru sidhant de ult khilaaf Hai,, IH Gal Jinni jaldi Man lavogey,, Unni jaldi SIKHISM aggey vadhuga,,

  • @SukhbirSingh-mi6dt
    @SukhbirSingh-mi6dt 4 года назад

    Satguru Kalgiyan Wale Patshah baxish karan

  • @sukhwindersinghsekhasekha4038
    @sukhwindersinghsekhasekha4038 4 года назад +1

    Khalsa Raj jindabad

  • @ajmersingh3549
    @ajmersingh3549 4 года назад +2

    kash eh speach neki te dhadri de chele vee sun lain

  • @singhsabbrothar6711
    @singhsabbrothar6711 4 года назад +1

    ਪੰਨੂੰ ਸਾਬ, ਗੱਲ ਕਿਸੇ ਪਾਸੇ ਲਾਇਆ ਵੀ ਕਰੋ।ਕੋਈ ਸਮਝ ਨਹੀਂ ਆਉਂਦੀ। ਕਹਿਣਾ ਕੀ ਚਾਹੁੰਦੇ ਜੇ।

  • @akaur4533
    @akaur4533 4 года назад +1

    All documentation
    Shows bharat

  • @onkarsahota1677
    @onkarsahota1677 4 года назад +1

    Mugal bolte musalman bano, Sanatan hindu bolte hindu bano, Dono me koi farak nahi, Dono jalim
    Mugalo ne Sikh guruo ko Mara, Hindu ne 2 hajar sal pahle bodh dharam ko desh se Mar kar bagha diya, Mugalo ne hindu Sikh ko mara, Dono Jangli Janwar
    Keya Dharam aisa hota hai??

  • @avtarsingh2531
    @avtarsingh2531 Месяц назад

    ਸਭ ਤੋਂ ਵੱਧ ਗੰੰਦ ਘੱਗੇ ਵਰਗੇ ਨਾਸਤਿਕ ਮਿਸ਼ਨਰੀਆਂ ਨੇ ਪਾਇਆ ਹੈ

  • @singhmalkit1556
    @singhmalkit1556 4 года назад +1

    Tu apani mat nal hi katha sundeo teriay galay tu Jakin ondaa ae tu guru ji nu man tu nhi mandaa teri jaan badi okhi niklegi

  • @akaur4533
    @akaur4533 4 года назад +1

    Not Hindustaan
    Ih bharat hai

  • @msaleem2373
    @msaleem2373 7 лет назад +4

    Totally misconceived and wrong interpretation of crusades and jihad--- the gentleman does not know even the ABC of historical facts and wars fought by Muslims which were not against Christians at the first stance but against the invaders on Madina who were non believers, within Arabian peninsula . Wars against Christians were fought centuries later by other Muslim rulers such as Salah ud-Din Ayubi etc which were not religious wars stricto senso but political wars. The Indian invasions of Muslim rulers were also political in nature as it was the order of the day. Similarly deaths of Hassan and Hussain is wrongly described to be occurred in Karbala in young age. Hasan was died much earlier than Hussain owing to poisoning and he was above fifty. Similarly Hussain was in his late fifties as per authentic accounts.

    • @guruword8378
      @guruword8378 6 лет назад +3

      muslims fought the byzantine christians straight after they took control of arabia and medina was not muslim land but pagan and jews who helped the muslims from the meccan pagans

    • @Bhart92697
      @Bhart92697 5 лет назад

      Who were none beliver than?

    • @Bhart92697
      @Bhart92697 5 лет назад

      M Saleem,who were none believers than?

    • @APSG2012
      @APSG2012 5 лет назад

      Its general information only. Its in simplest way. You might not like it but it is very true.

    • @jatindersingh7344
      @jatindersingh7344 4 года назад

      He knew that m saleem he was taking about what happend with muslims jews and christian..

  • @sandeepdeepu3908
    @sandeepdeepu3908 4 года назад +4

    Waheguru ji ka Khalsa Waheguru ji ki fateh ji

  • @BholaSingh-nl3dy
    @BholaSingh-nl3dy 4 года назад +1

    Very good

  • @kumarraj1339
    @kumarraj1339 4 года назад +2

    Waheguru ji

  • @tusultan
    @tusultan 4 года назад +3

    Waheguru Ji