MP Amritpal Singh ਦੇ ਭਰਾ ਤੋਂ ਪੁੱਛਗਿੱਛ ਕਰਨਾ ਚਾਹੁੰਦੀ Police, ਕੋਰਟ 'ਚ ਦਾਖਿਲ ਕੀਤੀ ਅਰਜ਼ੀ | N18V

Поделиться
HTML-код
  • Опубликовано: 8 сен 2024
  • MP ਅੰਮ੍ਰਿਤਪਾਲ ਸਿੰਘ ਦੇ ਭਰਾ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਪੁਲਿਸ, ਕਸਟਡੀ ਲਈ ਕੋਰਟ 'ਚ ਦਾਖਿਲ ਕੀਤੀ ਅਰਜ਼ੀ, 4 ਗ੍ਰਾਮ ਆਈਸ ਡਰੱਸ ਸਣੇ ਫੜਿਆ ਸੀ ਹਰਪ੍ਰੀਤ ਸਿੰਘ
    #AmritpalBrotherArrested #amritpalsingh #news18punjab#harpreetsingh #drug #icedrug #IceMeth#dopetest #jalandharnews #jalandharpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 4

  • @manindersingh558
    @manindersingh558 Месяц назад

    100, 100 kilo wale te disde nai 4 gram kive dis gai ehna nu sab govt di chal a police v nal aa

  • @Lakha-ov5mr
    @Lakha-ov5mr Месяц назад

    ਪੰਜਾਬ ਪੁਲਿਸ ਅੰਮ੍ਰਿਤਪਾਲ ਦੇ ਭਰਾ ਨਾਲ ਧੱਕਾ ਕਰ ਰਹੀ ਹੈ।

  • @gurmelsinghchahal5654
    @gurmelsinghchahal5654 Месяц назад

    ਇਹ ਸਭ ਕੁੱਝ ਝੂਠ ਹੈ ਹੁਣ ਇਹ ਕਹਿ ਦੇਣਗੇ ਇਹ ਖ਼ੁਲਾਸੇ ਕੀਤੇ ਹੈਂ ਹਰਪ੍ਰੀਤ ਸਿੰਘ ਨੇ ਇਸ ਕਰਕੇ ਪੰਜਾਬ ਸਰਕਾਰ ਦੀ ਚਾਲ ਨਾਲ ਸਭ ਕੁੱਝ ਹੋ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੋਰ ਵੀ ਜ਼ਿਆਦਾ ਬਦਨਾਮ ਕਰਨ ਦੀ ਪਲਾਨਿੰਗ ਹੈ ਇਹਨਾਂ ਨੇ ਸਭ ਕੁੱਝ ਝੂਠ ਆਪਣੇ ਕੋਲੋਂ ਖੜ੍ਹਾ ਕੀਤਾ ਹੋਇਆ ਹੈ ਪੁੱਛ ਗਿੱਛ ਦਾਂ ਬਹਾਨਾ ਬਣਾ ਰਹੇ ਹੈਂ ਬਾਅਦ ਵਿੱਚ ਇਹ ਕਹਿਣ ਲੲਈ ਹਰਪ੍ਰੀਤ ਸਿੰਘ ਨੇ ਇਹ ਖੁਲਾਸੇ ਕੀਤੇ ਹੈਂ ਸ਼ਾਇਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਨਾਲ ਜੋੜ ਦੇਣ ਇਹ ਇੱਕ ਵੱਡੀ ਸਾਜ਼ਿਸ਼ ਹੈ ਇਸ ਝੂਠੀ ਕਹਾਣੀ ਦਾਂ ਪਰਦਾ ਫਾਸ਼ ਜ਼ਰੂਰ ਹੋਵੇਗਾ ਭਾਵੇਂ ਟਾਈਮ ਪਾ ਕੇ ਹੋਵੇ 35 ਸਾਲਾਂ ਬਾਅਦ ਅੱਜ ਵੀ ਉਹ ਪੁਲਿਸ ਅਫਸਰ ਨੰਗੇ ਚਿੱਟੇ ਹੋ ਰਹੇ ਹੈਂ ਜਿਹਨਾਂ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮੌਤ ਦੀ ਘਾਟ ਉਤਾਰਿਆ ਗਿਆ ਹੈ ਬਹੁਤ ਸਾਰੇ ਲੋਕਾਂ ਉੱਤੇ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਹੈਂ ਅਸੀਂ ਇਹ ਅਪੀਲ ਕਰਦੇ ਹੈਂ ਜੱਜ ਸਾਹਿਬ ਨੂੰ ਬਾਹਰਲੇ ਸੂਬੇ ਤੋਂ ਹਰਪ੍ਰੀਤ ਸਿੰਘ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਜਾਣੀ ਚਾਹੀਦੀ ਹੈ ਸਭ ਕੁਝ ਪਤਾ ਲੱਗ ਸਕੇ ਇਹਨਾਂ ਪੁਲਿਸ ਨੂੰ ਆਪਣਾਂ ਡਰ ਹੈ ਹਰਪ੍ਰੀਤ ਸਿੰਘ ਬਾਹਰ ਆ ਕੇ ਦੱਸੇਗਾ ਇਹ ਸਭ ਕੁੱਝ ਝੂਠ ਕਹਾਣੀ ਬਣਾਈਂ ਕਿਵੇਂ ਹੈ ਇਸ ਕਰਕੇ ਬਾਹਰ ਆਉਣ ਨਹੀਂ ਦੇਣਾ ਚਾਹੁੰਦੇ