ਬਾਬਾ ਮਾਨੋਚਾਹਲ - ranjit nagara

Поделиться
HTML-код
  • Опубликовано: 17 сен 2024
  • ਬਾਬਾ ਮਾਨੋਚਾਹਲ

Комментарии • 133

  • @avtargrewal3723
    @avtargrewal3723 4 года назад +40

    ਬਾਬੇ ਮਾਨੋਚਾਹਲ ਨੂੰ ਪਰਨਾਮ ਹੈ ਤੇ ਉਸ ਦੇ ਪਰਿਵਾਰ ਨੂੰ ਵੀ ਪਰਨਾਮ ਹੈ ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਬਖਸੇ

    • @jagirsingh3430
      @jagirsingh3430 3 года назад

      Veer je koi apne priwar da ek jee v korban karna sokha nahi par baba je ne apne mata pita je kom de lekhe la dite se or kise nu njaij nahi marea

  • @daljitrai7421
    @daljitrai7421 4 года назад +41

    ਜੰਗ ਏ ਅਜਾਦੀ ਦੇ ਥੰਮ ਹਨ ਬਾਬਾ ਮਾਨੋਚਾਹਲ ਜੀ

    • @avtargrewal3723
      @avtargrewal3723 4 года назад +3

      ਧੰਨ ਗੁਰੂ ਦਾਸਿੰਘ ਬਾਬਾ ਮਾਨੋਚਾਹਲ

    • @gursewakjattana276
      @gursewakjattana276 2 года назад

      Dhan baba gurbachan singh manochahl

  • @kuldeepsinghjeeda5762
    @kuldeepsinghjeeda5762 Год назад

    ਧੰਨ ਧੰਨ ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦੀ ਸਹਾਦਤ ਨੂੰ ਕੋਟਨ ਕੋਟ ਪ੍ਰਣਾਮ 🙏🏻💙

  • @jaspalmudki2
    @jaspalmudki2 4 года назад +9

    ਸੇਵਾ ਕੌਮ ਦੀ ਜਿੰਦੜੀਏ ਬੜੀ ਅੋਖੀ। ਤੇ ਗੱਲਾਂ ਕਰਨੀਆ ਬਹੁਤ ਸੁਖੱਲੀਆ ਨੇ। ਜਿਨ੍ਹਾਂ ਕੀਤੀ ਕੌਮ ਦੀ ਸੇਵਾ ਉਹਨਾ ਲੱਖ ਮੁਸੀਬਤਾਂ ਝੱਲੀਆਂ ਨੇ। (ਪ੍ਨਾਮ ਸ਼ਹੀਦਾ ਨੂੰ) 🙏🙏

  • @ranitsinghpannu1684
    @ranitsinghpannu1684 4 года назад +22

    ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਜੀਵਨ ਵਿਚ ਨੌਸ਼ਿਹਰਾ ਪਨੂੰਆਂ ਕੋਈ ਮਾੜੀ ਗੱਲ ਨਹੀਂ ਹੋਈ ਮਹਿੰਦਰ ਸਿੰਘ ਮੌਤ ਬਹੁਤ ਮਾੜੀ ਗੱਲ ਸੀ

  • @jagdevsingh7524
    @jagdevsingh7524 4 года назад +53

    ਸਾ਼ਇਦ ਇਹ ਕਹਿਣਾ ਅਤਿਕਥਨੀ ਹੀ ਹੋਵੇ ਪਰ ਫਿਰ ਵੀ ਮੈਂ ਇਹ ਕਹਿਣ ਦੀ ਗੁਸਤਾਖੀ ਕਹਾਂਗਾ ਕਿ 6 ਜੂਨ 1984 ਤੋਂ ਬਾਅਦ ਜੇਕਰ ਕੋਈ ਜਰਨੈਲ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਰਗਾ ਸੀ ਤਾਂ ਉਹ ਸ਼ਹੀਦ ਬਾਬਾ ਮਾਨੋਚਾਹਲ ਸਨ।

    • @ManpreetSingh-wk7sw
      @ManpreetSingh-wk7sw 4 года назад +1

      Sahi gal hai veer

    • @manindersingh-ko3qp
      @manindersingh-ko3qp 4 года назад +3

      Main bhi tuhade nal sehmat aa ji
      Jekar sant ji bad ohna di soch nu koi agge le jan ch kaamyab hoya tan oho baba manochahal ji c
      Ohna wrga hor koi ni

    • @harleengill3490
      @harleengill3490 4 года назад +1

      Hanji, bilkul sahi hai.

    • @dhanwantmoga
      @dhanwantmoga 2 года назад

      and bhia gurdev singh ge kaonke vi sant ge da second roop ce

    • @jagdevsingh7524
      @jagdevsingh7524 2 года назад +1

      ਭਾਈ ਕਾਉਂਕੇ ਜੀ ਵੀ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ।

  • @baljindersinghlongowal4097
    @baljindersinghlongowal4097 4 года назад +20

    ਸਾਨੂੰ ਵੈਰੀ ਤੋ ਕੋਈ ਖਤਰਾ ਨਈ ਡਰ ਲੱਗਦਾ ਆਪਣੇ ਯਾਰਾ ਤੋ ਅਖਿਰ ਕਹਾਵਤ ਸੱਚ਼ ਹੋਈ ਘਰ ਦਾ ਭੇਤੀ ਲੰਕਾ ਢਾਹੈ

  • @singhjitinder9871
    @singhjitinder9871 3 года назад +2

    Punjab gulim ha waheguru ji 🙏 sfj 15-8-2021 waheguru ji 🙏

  • @KhantwalaMaan
    @KhantwalaMaan 4 года назад +1

    💐💐 Jind Jaan war ke ਸ਼ਹੀਦ ਹੋ ਗਿਆ Baba ਮਾਨੋਚਾਹਲ 🙏🙏

  • @dhalwindersinghsinghwahegu2375
    @dhalwindersinghsinghwahegu2375 4 года назад +20

    Waheguru ji

  • @ManpreetKaur-cm6qy
    @ManpreetKaur-cm6qy 4 года назад +6

    ਪਰਨਾਮ ਜੀ ਸਹੀਦਾ ਸਿੱਘਾ ਨੁੱ 🙏🙏🙏🙏🙏🙏🙏🙏🙏

  • @KhantwalaMaan
    @KhantwalaMaan 4 года назад +3

    🚩 ਸਿੱਖ ਕੌਮ ਦੇ ਹਰ ਮਸਲੇ ਦਾ ਇੱਕੋ ਇੱਕ ਹੱਲ ਸਿੱਖ ਧਰਮ ਦਾ ਆਪਣਾ ਘਰ🏘 ਖਾਲਿਸਤਾਨ 🚩

  • @satveersingh6617
    @satveersingh6617 4 года назад +18

    ਘੁਮਾਣ ਸਾਬ ਬਹੁਤ ਸੇਵਾ ਕਰ ਰਹੇ ਨੇ ਨਹੀ ਤਾ ਨੌਜਵਾਨ ਨੂੰ ਕੀ ਪਤਾ ਲੱਗਣਾ ਇਸ ਦੋਰ ਬਾਰੇ

  • @jagirsingh3430
    @jagirsingh3430 3 года назад

    Baba manochal sikh kom da kohenor hera se

  • @armaangorkha9126
    @armaangorkha9126 4 года назад +14

    ਧਨਧਨਬਾਬਾ ਮਾਨੋਚਾਹਲ

  • @sukisingh5933
    @sukisingh5933 4 года назад +7

    wahguru, parnam shaheeda nu 🙏🏽🙏🏽🙏🏽🙏🏽🙏🏽🙏🏽🙏🏽

  • @gurcharnsinghkhiali5731
    @gurcharnsinghkhiali5731 4 года назад +8

    Baba.manochahalZindabad

  • @husandeepsingh3986
    @husandeepsingh3986 4 года назад +9

    Waheguru G dhan sikhi baba Manochahal g ne nbahi 🐅🐅

  • @jaspreetsingh9411
    @jaspreetsingh9411 4 года назад +5

    Dhan baba ji

  • @amarjitdhillon7116
    @amarjitdhillon7116 4 года назад +7

    Pranam Shaheeda nu 🙏🙏🙏🙏🙏🙏🙏🙏🙏

  • @ranjitsandhu1778
    @ranjitsandhu1778 4 года назад +14

    Dhan Dhan baba manochahal ji
    Khalistan zindabad raj kra. Ga khalsa

  • @manmeetaujla8024
    @manmeetaujla8024 4 года назад +11

    ਜਿਆਦਾ ਰਹੇ ਸਦਾ ਅਮਰ ਸ਼ਹੀਦ

  • @sandysingh8849
    @sandysingh8849 3 года назад +1

    Waheguru 🙏🙏🙏🙏🙏🙏🙏🙏

  • @surindersing7392
    @surindersing7392 4 года назад +10

    Waheguru g

  • @jaswantgill8350
    @jaswantgill8350 4 года назад +9

    SALUTE to baba ji

  • @manpreetkaur6254
    @manpreetkaur6254 4 года назад +2

    Waheguru ji 🙏

  • @kuldeepbaidwan6687
    @kuldeepbaidwan6687 2 года назад

    🙏Khet jo mandeyo surma 🙏

  • @khushwindersingh7570
    @khushwindersingh7570 4 года назад +6

    Waheguru g mehar karn

  • @gurjantdeol1285
    @gurjantdeol1285 4 года назад +7

    Waheguru. Ji

  • @bikramjitsingh1201
    @bikramjitsingh1201 4 года назад +3

    ਸਤਿਨਾਮ ਵਾਹਿਗੁਰੂ ਕਿਰਪਾ ਕਰਨਗ

  • @SukhpalSingh-zp3kr
    @SukhpalSingh-zp3kr 4 года назад +3

    ਵਾਹਿਗੁਰੂੱ

  • @sarvansingh6076
    @sarvansingh6076 4 года назад +8

    Waheguru

  • @Paramjitsingh-qe1fy
    @Paramjitsingh-qe1fy 4 года назад

    Dhan Dashmesh pita Dhan Tera KHALSA....

  • @jathedarsaidpur6130
    @jathedarsaidpur6130 4 года назад +4

    Wahiguru g

  • @MandeepKaur-qx3vg
    @MandeepKaur-qx3vg 3 года назад +2

    Nice

  • @balkarsinghsaraan2776
    @balkarsinghsaraan2776 2 года назад

    Sade pind Dugri da v ek Singh saheed hoya,, saheed Bahi bota Singh dugri ,, baba ji manochal naal c ,, BTIF zindabad

  • @gurajaibsingh9113
    @gurajaibsingh9113 4 года назад +14

    ਫਤਿਹ ਵੀਰ ਜਦੋਂ ਸੰਤ ਸੀ ਉਦੋਂ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਨੀ ਸੀ ਹੁੰਦੇ

    • @lakhadeol9867
      @lakhadeol9867 3 года назад +1

      ਵਾਈ ਤੂੰ ਨਿੱਕੀਆਂ ਬੱਚੀਆਂ ਦੀ ਗੱਲ ਕਰਦਾ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬੱਬਰ ਸ਼ੇਰ ਦੇ ਰਾਜ ਵਿੱਚ ਬੱਚਿਆਂ ਵਲ ਤਾ ਕੀ ਕੋਈ ਵੱਡੀਆਂ ਕੁੜੀਆਂ ਵੱਲ ਵੀ ਨੀ ਸੀ ਕੋਈ ਦੇਖਦਾ
      ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬੱਬਰ ਸ਼ੇਰ ਕਹਿੰਦਾ ਸੀ ਜੇ ਕੋਈ ਬਲਾਤਕਾਰੀ ਹੱਥ ਲੱਗ ਗਿਆ ਉਸ ਨੂੰ ਗੱਡੀ ਚਾੜ੍ਹ ਕੇ ਮੇਰੇ ਕੋਲ ਆਜੇਉ ਪੁਲਿਸ ਤਹਾਨੂੰ ਹੱਥ ਤੱਕ ਨੀ ਲਾਉਗੀ
      ਇਹ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬੱਬਰ ਸ਼ੇਰ ਦੇ ਬੋਲ ਸੀ

  • @prabhjotkamboj8203
    @prabhjotkamboj8203 4 года назад +1

    Baba manocheal je sahide zindabad Sikh komdy heeray

  • @jagirsingh3430
    @jagirsingh3430 3 года назад

    Rehnde dunea tak na rahoga baba manochahl je da

  • @manjindersinghsamra9986
    @manjindersinghsamra9986 4 года назад +2

    👏👏👏👏👏 Baba manochahal ji

  • @blackiaagaming7675
    @blackiaagaming7675 4 года назад +4

    Waheguru ji mehar karan veer ji te jo sahida di kurbaniya bare dasde ho ji

  • @ranidevi9702
    @ranidevi9702 3 года назад

    Parnam shidyian nu 🙏🙏🌸🌸🌼🌼🙏🙏

  • @gpoysmagusmagh2956
    @gpoysmagusmagh2956 4 года назад +3

    Very good news

  • @gpoysmagusmagh2956
    @gpoysmagusmagh2956 4 года назад +4

    Very g

  • @godisone5932
    @godisone5932 4 года назад +8

    Parnaam shaheeda nu🙏

  • @jassdhanoa5546
    @jassdhanoa5546 3 года назад

    Baba manochahal g te movie auni chahidi h jruri h

  • @KuldeepSingh-xw4fb
    @KuldeepSingh-xw4fb 4 года назад +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੋ ਕੁੱਝ ਕਿਤਾ ਸਹੀ ਕੀਤਾ ਫਿਹਤੇ ਸੋਹੀ ਵਿਰ ਐ ਨੀ ਕਹਿੰਦਾ

  • @ranasamra5293
    @ranasamra5293 4 года назад +2

    🙏🙏🙏🤲🤲🤲🙏🙏🙏

  • @SurinderSingh-wd4ni
    @SurinderSingh-wd4ni 4 года назад

    ਵਾਹਿਗੁਰੂ ਜੀ

  • @ranjitsandhu1778
    @ranjitsandhu1778 4 года назад +5

    Koti kot parnam sheeda nu

  • @dubaijsvlog1645
    @dubaijsvlog1645 4 года назад +7

    Baba manochahal ji zindabad

  • @arshadkhan5575
    @arshadkhan5575 4 года назад +1

    Singh kum hero

  • @jagdeep9264
    @jagdeep9264 4 года назад +1

    ਧੰਨਵਾਦ ਘੂਮਾਣ ਸਾਬ

  • @sunitakalra8787
    @sunitakalra8787 3 года назад

    Waheguru ji smat baksho gaddar loka nu

  • @tarsemsran5411
    @tarsemsran5411 4 года назад

    waheguru ji

  • @paramjitsingh-qi2gg
    @paramjitsingh-qi2gg 4 года назад +3

    🙏🙏🙏🙏🙏

  • @garryShah5497
    @garryShah5497 4 года назад +13

    sir Baba ji dy jindgi ty film bnao.sikh koum nu samjh aa jave.

  • @gurcharnsinghkhiali5731
    @gurcharnsinghkhiali5731 4 года назад +2

    Vir,jiwahigurujikakhalsa.........

  • @KhantwalaMaan
    @KhantwalaMaan 4 года назад +2

    🚩 ਖਾਲਿਸਤਾਨ ਜ਼ਿੰਦਾਬਾਦ 🚩

  • @parmindarsinghparmindarsin7404
    @parmindarsinghparmindarsin7404 4 года назад

    Danbad baba g

  • @GurvinderSingh-uy4sc
    @GurvinderSingh-uy4sc 4 года назад +1

    Ja ja kar kar a gai
    Patiala da ilaka da baber sar
    Raha suki kalara wala
    Star jajAru

  • @armaangorkha9126
    @armaangorkha9126 4 года назад +10

    ਵੀਰ ਜੀ ਇਹ ਮੈਥੋ ਸੁਣੀ ਨਹੀ ਜਾਦੀ

  • @mohansinghbablu7037
    @mohansinghbablu7037 4 года назад +4

    Baba g na kom li Aina kuj Kita is parvar li kom da leadra na ki madat kiti

    • @jagirsingh3430
      @jagirsingh3430 3 года назад

      Berha gark gea akale ledran da khaas kar k badal lane da cogres ta pehlan he sikh virodhe,os nu ke dosh

  • @shuklareliance2618
    @shuklareliance2618 4 года назад +1

    Bhai Hi baba manochahal ji nu kisne shheed kita

    • @amanjitsingh3990
      @amanjitsingh3990 2 года назад

      Eh lammi kahani aa veer ohna da har Banda har dera jithey oh gupat bankar bnaa ke v rehnde si sabh bande koi roti khwaon wala koi sathi sangi nahi si jis noo tran Taran police ne kut kut ke marnaoo na kita hove jis bagrian pind ch babaji 28 February noo bhaj Gaey fer rtaol pind walean di dhee maa sabh noo farh ke nanga kita te ohna noo zehar den layee majboor kita oh peo put ajj tak ni labhe police gaib kartey fer baba ji jad pata laga bhi zehar asar kar reha ohna ne Banker vicho bahar nikal ke police kharchi thodi door ke jad mar jange Lage fer hi jawange ohna goli chlai police par bahot der ho chuki si

  • @tarsemsingh8910
    @tarsemsingh8910 4 года назад +4

    🙏🙏🙏🙏

  • @garrysrancanada1791
    @garrysrancanada1791 4 года назад

    Long live bftk

  • @jagdeepsidhu9285
    @jagdeepsidhu9285 4 года назад +1

    Inderjeet Singh jajji g de book da kee NM aa g

  • @gurdipsinghbajwa5985
    @gurdipsinghbajwa5985 4 года назад

    Jo amritsar, shidhaa sahib vikha akad Pathi ha

  • @gurdipsinghbajwa5985
    @gurdipsinghbajwa5985 4 года назад

    Ah si satwant singh wanchrhi na too Tee kithe se

  • @Manjitsingh-ve5dv
    @Manjitsingh-ve5dv 4 года назад

    Baba ji tusi kithe c?

  • @vipanzaildar4435
    @vipanzaildar4435 4 года назад

    Veer ji rasala haga va baba manochal da jis ch bagrain pind wale bankar di gll hoi aaa

  • @singhjitinder9871
    @singhjitinder9871 2 года назад

    Indan state total terrorists facke chor feel Sara indan nata chor Punjab bacho nikle sikh nata tu bicho 1 he hul Sikhs for justice UN would power PCR vote 🗳 khalistan waheguru ji 🙏 stop indan gist barita mata da kuit ceka midia chor kagrat

  • @Daleruk1818
    @Daleruk1818 4 года назад

    Sidi ladae ni lade Gov.
    Zehar deke marna
    Dhokha
    Namard Gov.

  • @karmantransport4636
    @karmantransport4636 4 года назад +4

    MERI SIKH DE HEEREY

  • @dilavaruppal2749
    @dilavaruppal2749 4 года назад +3

    Chona da bycot Krna Galt sabt hoya

  • @BalwinderSingh-dj4pn
    @BalwinderSingh-dj4pn 4 года назад +1

    Fathe s soho baki Guru ghar vich tan sant Jarnail singh baithe nhi San sarm kar

  • @Tstarmusic
    @Tstarmusic 4 года назад +1

    ਓਹ ਬੀਬੀ ਦਾ ਕੀ ਬਣਿਆ ਵੀਰ ਜੀ

  • @avtarsingh-vl4uo
    @avtarsingh-vl4uo 4 года назад

    TUHADI. BOOK. BUCHAR. OFF. PUNJAB. KITHO. MILDI. HAI

  • @sohi5443
    @sohi5443 4 года назад +6

    ਵੱਡੇ ਧਰਮ ਦੇ ਠੇਕੇਦਾਰ ਖਾਲਸਤਾਨੀ ਸਹੀਦਾ ਦੀਆਂ ਹੱਡੀਆਂ ਵੇਚੀਆਂ ਲਾਂਸਾ ਦਾ ਮੁੱਲ ਖਾ ਗਏ ਆਪਦੇ ਬੱਚੇ ਫੌਰਨ ਕੰਟਰੀਆ ਵਿੱਚ ਸਿੱਟ ਕਰ ਦਿੱਤੇ ਸਹੀਦਾ ਦੇ ਨਾ ਤੇ ਪੈਸਾ ਇਕੱਠਾ ਕਰਕੇ ਪ੍ਰੋਪਟੀਆ ਖ੍ਰੀਦ ਲਈਆਂ ਜਿਨ੍ਹਾਂ ਮਾਵਾਂ ਦੇ ਪੁੱਤ ਮਰਵਾ ਦਿੱਤੇ ਓਨਾ ਮਾਵਾ ਦੀ ਸਾਰ ਨਹੀਂ ਲਈ ਅੱਜ ਵੀ ਰੋਟੀ ਤੋ ਮੁਤਾਜ ਹਨ ਸਿਰ ਉਤੇ ਸੱਤ ਨਹੀਂ / ਕੌਮ ਦਾ ਇਨ੍ਹਾਂ ਵੱਡਾ ਨੁਕਸਾਨ ਕਰਵਾ ਕੇ ਅਨੰਦਪੁਰ ਦਾ ਮਤਾ ਭੁੱਲ ਗਏ ਪੂਰਾ ਕਰਵਾਉਣ ਲਈ ਜੱਦੋਜਹਿਦ ਨਹੀ ਕੀਤੀ

    • @amanjitsingh3990
      @amanjitsingh3990 2 года назад

      Hahaha amm parti da jharhoo farheya hun Punjab de lokan ne mera eh comment save kar Leo veerji je Punjab da Pani Punjab noo mil geya je chandigharh mil geya je Pani da ik v Paisa mil geya je Punjabi bolde ilake Punjab noo mil Gaey je chitta khatam kar dita os din mainu es comment da jwab de deo ke veer tu eh keha si har pehloo noo vicharke fer kehna chahida galtian har insan ton hundía fer guru Gobind Singh sahib ji noo asi galat khange na Sikh kaom Amrit shkaonde na airangzeb wairi Banda na jassa Singh ramgarhia ja ahloowalia larhde abdali nal na ik din ch adhi kaom adhi lagbhag Mari jandi plz veerji Changi tran Sikhism noo parho fer hor nazria hojega dhanwad veerjio

  • @gursharnsandhu5383
    @gursharnsandhu5383 3 года назад

    babe manochahal te ohne de bacheya nu shad k bakiya chache tayea bare pta thunu ohna da ki hall aw...
    dubara kyu nyi ehs lehar da sath dita kyu ohna da pariwar kadi de munde sath shad gye,
    dehariyan karde firde ohh sab...
    sharam auni chahidi thunu wadde hametiya nu....

  • @dalwindersingh8461
    @dalwindersingh8461 4 года назад

    Sikh bucher officer NE jo
    Sikhs da numan meets
    Is nottolerable

  • @sohi5443
    @sohi5443 4 года назад +3

    078 084 ਤੋਂ 092 ਤੱਕ ਤਕਰੀਬਨ ਨੁਕਸਾਨ ਤੋ ਬਿਨਾਂ ਕੋਈ
    ਕੌਈ ਪ੍ਰਾਪਤੀ 0% 2 ਲੱਖ ਤੋ ਵੱਧ ਤਕਰੀਬਨ ਨੌਜਵਾਨਾਂ ਨੂੰ ਮਰਵਾ
    ਲਿਐ ਦਿੱਲੀ ਵਿੱਚ ਵਿਧਵਾ ਕਲੋਨੀ ਬਣਵਾ ਦਿੱਤੀ
    ਜਿਨ੍ਹਾਂ ਦਾ ਸੰਘਰਸ਼ ਨਾਲ ਵਾਹ ਵਾਹ ਵਾਸਤਾ ਨਹੀਂ ਸੀ ਇਨੋਸੈਟ ਬੇਦੋਸੇ ਨੌਜਵਾਨਾਂ ਨੂੰ ਵੀ ਮਰਵਾ ਦਿੱਤਾ ਭਿੰਡਰਾਂਵਾਲੇ ਨੂ ਜਾ ਤਾ ਸਿਆਸੀ ਸਮਝ ਨਹੀਂ ਸੀ ਜਾ ਭਿੰਡਰਾਂਵਾਲਾ ਚੋਣਾਂ ਲੜਾਉਦਾ ਖੇਤਰੀ ਪਾਰਟੀ ਬਣਾਕੇ ਸਾਰੇ ਪੰਜਾਬ ਮਸਲੇ ਹੱਲ ਕੀਤੇ ਜਾਂਦੇ ਕਿੰਨਾ ਤੱਸਦਤ ਟੌਰਚਰ ਬਹੁਤ ਭੈੜੀ ਮੌਤ ਮਾਰਦੇ ਸਨ ਖਾੜਕੂ ਸਿੰਘਾਂ ਨੂੰ ਇਨ੍ਹਾਂ ਵੱਡਾ ਨੁਕਸਾਨ ਕਰਵਾ ਕੇ ਪੁਲੀਸ ਫੌਜ ਨੇ ਨੰਕ ਵਿੱਚ ਦਮ ਕਰ ਦਿੱਤਾ
    ਕੌਮ ਸਾਰੀ ਨਹੀਂ ਮਰਗੀ ਕਿਸੇ ਟਕਸਾਲ ਦਾ ਮੁਖੀ ਬਣਾਇਆ ਪੱਗ ਵਾਰਿਸ ਬਣਾ ਦਿੱਤਾ ਭਿੰਡਰਾਂਵਾਲੇ ਦਾ ਬਾਦਲਾ ਦੇ ਪੈਰਾਂ ਵਿੱਚ ਵੀ ਬੈਠਦਾ ਅਨੰਦਪੁਰ ਦਾ ਮਤਾ ਵੀ ਪੂਰਾ ਨਹੀਂ ਕਰਵਾਇਆ ਭਿੰਡਰਾਂਵਾਲੇ ਸੰਤਾ ਦੇ ਬਚਨ ਸਨ ਅਨੰਦਪੁਰ ਦੇ ਮਤੇ ਤੋ ਭੋਰਾ ਵੀ ਘੱਟ ਨਹੀ ਲੈਣਾ ਬਾਦਲਾ ਦੀ ਸਰਕਾਰ ਬਣਗੀ ਸੈਟਰ ਵਿੱਚ ਵੀ ਭਾਈਵਾਲੀ ਸਰਕਾਰ ਸੀ ਟਕਸਾਲ ਧੁਮਾ ਮੁਖੀ RSS ਦੱਲਾ ਬਣ ਗਿਐ ਬਾਕੀ ਟਕਸਾਲ ਦੇ ਟੁੱਕੜਾ ਤੱਕ ਸੀਮਿਤ ਹਨ ਗੱਦਾਰ ਪ੍ਰਕਾਸ ਬਾਦਲ ਹੀ ਭਿੰਡਰਾਂਵਾਲੇ ਨੂ ਮਰਵਾਉਣ ਵਿੱਚ ਪੂਰਾ ਯੋਗਦਾਨ ਪਾਇਆ ਟਕਸਾਲ ਧੁਮਾ ਮੁਖੀ RSS ਮੈਬਰ ਬਣ ਗਿਆ ਕੀ ਸ੍ਰੀ ਅਕਾਲ ਤਖ਼ਤ ਵਿੱਚ ਬੁੱਤਾ ਲਵਾਉਣ ਨੂ ਟਕਸਾਲ ਦੇ ਮੁਖੀ ਦੀ ਪ੍ਰਾਪਤੀ ਸਮਝੀ ਜਾਂਦੇ ਹਨ ਸਿੱਖ ਕੌਮ ਮਾਹਾ ਮੂਰਖ ਕਲੱਨ ਹੋਰ ਕੋਈ ਵੀ ਕੌਮ ਨਹੀਂ ਇਨ੍ਹਾਂ ਵੱਡਾ ਨੁਕਸਾਨ ਕਰਵਾ ਕੇ ਅਨੰਦਪੁਰ ਸਾਹਿਬ ਦਾ ਮਤਾ ਪੂਰਾ ਵੀ ਨਹੀਂ ਕਰਵਾ ਸਕੀ
    ਭਿੰਡਰਾਂਵਾਲੇ ਬਰਗੇ ਮਾਹਾ ਮੂਰਖ ਆਗੂ ਹੁਣ ਦੁਨੀਆਂ ਵਿੱਚ ਨਹੀਂ ਆਵੇਗਾ ਨਿੱਜੀ ਲੜਾਈ ਅਠਾਰਾਂ ਸਿੰਘ ਨੂ ਫੜ ਲਿਆ ਸੀ ਪੁਲਿਸ ਸਿੰਘ ਸਡਵਾਉਣ ਲਈ ਗਏ ਓਨਾ ਨਾਲ ਤਲਖੀ ਹੋ ਗਈ ਓਨਾ ਵੀ ਰੈਸਟ ਕਰ ਲਿਐ ਭਿੰਡਰਾਂਵਾਲੇ ਨੇ ਬੜਕੇ ਦਰਬਾਰ ਸਾਹਿਬ ਵਿੱਚ ਮੋਰਚਾ ਲਾ ਦਿੱਤਾ ਡਿਕਟੇਟਰ ਸਮਝਣ ਲੱਗ ਗਿਐ ਸਰਕਾਰੀ ਸੈਅ ਪ੍ਰਾਪਤ ਸੀ ਅਸਲਾ ਇਕੱਠਾ ਕੀਤਾ ਗੌਰਮਿੰਟ ਨੂ ਚੈਲਿੰਜ ਕਰਨਾ ਕੀ ਗੌਰਮਿੰਟ ਦੀ ਤਾਕਿਤ ਦਾ ਅੰਦਾਜਾ ਨਹੀ ਸੀ ਅਨਪੜ੍ਹਤਾ ਗੌਰਮਿੰਟ ਨੂੰ ਜਿੱਤ ਲਵਾਗੇ Ak47 ਨਾਲ ਹੀ ਹੱਲ ਕਰ ਦੇਵਾਂਗੇ
    ਗੌਰਮਿੰਟ ਨੇ ਉਹ ਦਿਨ ਚੁਣਿਆ ਜਿਸ ਦਿਨ ਸੰਗਤਾਂ ਵੱਧ ਹੋਣ ਫੰਗਾ ਦੀਆਂ ਡਾਰਾ ਬਣਾਇਆ ਫੌਜ ਨੇ ਵਾਰ ਵਾਰ ਲੌਸਮੈਟ ਕੀਤੀ ਸੰਗਤਾਂ ਜਿਨ੍ਹਾਂ ਨੇ ਨਿਕਲੇ ਹਨ ਅਮਰੀਕ ਸਿੰਘ ਆਪਦੀ ਘਰ ਵਾਲੀ ਤੇ ਕੁੜੀ ਨੂੰ ਬੱਸ ਚਾੜ ਕੇ ਗਿਆ ਕੈਹਿਦਾ ਮੇਰੀ ਬੇਟੀ ਨੂ ਉਚ ਪੱਧਰੀ ਵਿਦਿਆ ਦਵਾਈ ਅਮਰੀਕ ਸਿੰਘ ਦੀ ਬੇਟੀ ਦੇ ਮੂਹੋ ਸੁਣਿਐ ਫੌਜ ਨੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਰਹੀ ਹੈ ਜਿਨ੍ਹਾਂ ਨੂ ਪਤਾ ਸੀ ਗੋਲੀ ਬਾਰੀ ਹੋਉ ਸਭ ਬਾਹਰ ਆਏ ਹਨ ਹੋ ਭਿੰਡਰਾਂਵਾਲੇ ਦੇ ਸਰਧਾਲੂ ਰਹੇ ਹੋਣ ਲੜਾਈ ਨਿੱਜੀ ਸੀ ਧਰਮ ਦੀ ਬਣਾ ਦਿੱਤੀ ਕਿਸੇ ਨੂ ਭੁਲੇਖਾ ਹੋਵੇ ਮੇਰਾ ਪਿੰਡ ਟੂਲਵਣਜਾਰਾ ਜਿਲ੍ਹਾ ਸੰਗਰੂਰ ਜਿਲ੍ਹਾ ਦਰਬਾਰ ਢਹਾਇਆ ਭਿੰਡਰਾਂਵਾਲੇ ਸਾਡਾ ਭਰਾ ਇਹੋ ਗੁੱਸੇ ਵਿੱਚ ਨੌਕਰੀ ਸੱਡ ਕੇ ਖਾੜਕੂ ਜਥੇਬੰਦੀ ਨਾਲ ਜਾ ਰਲ ਗਿਐ ਤਾਰੀ ਕਮਾਡੋ ਸਿਪਹੀ ਭਰਤੀ ਹੋਇਐ ਸੀ ਬਰਾਬਰ ਦੀ ਬਾਂਹ ਸੀ ਗੱਲਾ ਕਰਨੀਆਂ ਬਹੁਤ ਸੌਖੀਆ ਹੁਦੀਆ ਕੀ ਤਸੀਹੇ ਝੱਲੇ ਹਨ ਜਿਨ੍ਹਾਂ ਨਾਲ ਬੀਤੀ ਉਹੀ ਜਾਣਦਾ

    • @ManpreetSingh-wk7sw
      @ManpreetSingh-wk7sw 4 года назад +4

      O ghusea mahabharat vich 125 crore Vanda 18 din Ch mar gya,ja pehla Krishan ji nu odee praptee Puch phir bhundrawale Dee praptee vee dasdeange.

  • @harishchander3952
    @harishchander3952 4 года назад

    ਹਰਨੇਕ ਸਿੰਘ ਰੇਡੀਉ ਵਿਰਸਾ ਨਾਲ ਗੱਲ ਕਰੋਗੇ ਸਾਰਾ ਸੱਚ ਸਾਮ੍ਹਣੇ ਆਵੇ

  • @gurjeetchahal468
    @gurjeetchahal468 4 года назад

    Beksoor loka nu marna kidrli seva?? Mere father nu 90 ch 25000 di supari leke katal kar dita , mere father santa di tasvir har vakat apde nal rakhde c , hun comment reply karan vale botha chak ke mere father nu police da taut likh denge.

    • @sandhu2388
      @sandhu2388 4 года назад +3

      Vir ji tuhada koi personal matter ho. Sakda si us time

    • @user-tq5ok5si8k
      @user-tq5ok5si8k 4 года назад

      ਨੰਬਰ ਸੈਂਡ ਕਰੀ ਵੀਰ

    • @user-tq5ok5si8k
      @user-tq5ok5si8k 4 года назад

      ਦੱਸ ਅਪਣੇਂ ਬਾਰੇ ਕੋਣ ਆ ਤੂੰ ਪੂਰੀ ਡੀਟੇਲ ਪਾ ਫਿਰ ਕਰਦੇ ਆ ਗੱਲ

    • @gurjeetchahal468
      @gurjeetchahal468 4 года назад

      Gurjeet singh, vill, chatriwala, dist sangrur. Tegbir tere lai address likhea

    • @gurjeetchahal468
      @gurjeetchahal468 4 года назад

      Baki men thode varga jnooni nahi, men tan khetibari karan vala ik aam kisan admi aa.

  • @mohansinghbablu7037
    @mohansinghbablu7037 4 года назад +8

    Waheguru g

  • @amarjitdhillon7116
    @amarjitdhillon7116 4 года назад +6

    Waheguru ji

  • @sarvansingh6076
    @sarvansingh6076 4 года назад +7

    Waheguru

  • @armanjhajj3837
    @armanjhajj3837 4 года назад +2

    Waheguru g

  • @sukwindersingh468
    @sukwindersingh468 4 года назад +9

    Waheguru ji

  • @ranjitsingmicveer1175
    @ranjitsingmicveer1175 4 года назад +3

    Waheguru ji

  • @upinderaujla3370
    @upinderaujla3370 4 года назад +5

    Waheguru ji

  • @jassibhangu3981
    @jassibhangu3981 4 года назад +3

    Waheguru ji

  • @inderjeetsinghsaini3097
    @inderjeetsinghsaini3097 4 года назад +2

    Waheguru

  • @anuragsingh7151
    @anuragsingh7151 4 года назад

    Waheguru ji

  • @harendersinghwalla7981
    @harendersinghwalla7981 4 года назад

    Waheguru g