kulhad pizza ਤੇ karan Dutta ਦੀ ਹੋ ਸਕਦੀ ਚਾਲ ? Shubh ਨੂੰ virat Kohli ਨੇ ਕੀਤਾ unfollow EP 42

Поделиться
HTML-код
  • Опубликовано: 22 сен 2023

Комментарии • 1,5 тыс.

  • @HarpreetKaur-bk8zj
    @HarpreetKaur-bk8zj 10 месяцев назад +28

    ਅਕਾਸ਼ ਜਿਨੇ ਜਣੇਂ ਵੀ ਆ video ਵੇਖ ਰਹੇ ਨੇ ਸਾਰੇ Virat Kohli nu unfollow kr den..isdi ਆਕਲ nu pta lgh Jo v oho hai kon

    • @laddikareer1827
      @laddikareer1827 10 месяцев назад

      Black v kardo nala

    • @guriiii295
      @guriiii295 10 месяцев назад

      Apa ne krde ❤ virat kholi sada dil a dil bruhhhhaaaa
      Ohh kutya nu unfollow kro jhde khnde india de view aa mda b india nu bolde kute sale

    • @guriiii295
      @guriiii295 10 месяцев назад

      Bharat sada dil a

    • @sanjsingh3692
      @sanjsingh3692 4 месяца назад

      Bhen Meri Akash ni kaash,dono alag cheeja,odda gal theek a thodi, krna chahida unfollow

    • @mandykaur4416
      @mandykaur4416 3 месяца назад +1

      😂😂😂lag gya pta virat nu agla count vi ni karda kise shubh dubh nu 😂😂😂

  • @navdeepsingh7077
    @navdeepsingh7077 10 месяцев назад +175

    ਧਨਵਾਦ ਮਨਿੰਦਰ ਸਿੰਘ ਵੀਰ ❤ । ਕੋਈ ਤਾਂ hia ਜੋਂ ਪੰਜਾਬ ਦੀ ਗੱਲ ਕਰਦਾ। ਫਰੈਸ਼ੀ ਵੀਰ ਤੇਰਾ ਵੀ ਧਨਵਾਦ। ਭਾਰ ਠੀਕ ਆ ਵੀਰ ਤੇਰਾ ਜਿੰਨਾ ਤੇਰਾ ਕਦ ਆ। ਸੋਹਣਾ ਲੱਗਦਾ ❤

    • @mittrandapodcast208
      @mittrandapodcast208  10 месяцев назад +26

      Dhanwaad Tahuda sareya Da veere 🙏🏻❤️ jehra tusi dekhde time kad ke nhi te je tusi dekho na phir saddi koi value nhi 🙏🏻❤️

    • @user-dx1vo5bw5x
      @user-dx1vo5bw5x 10 месяцев назад +3

      @@mittrandapodcast208 Pannu Tera bhapa hinduyan nu Canada vicho kadan di gal karda tu Modi da koi bhasan sunaya jo sikhan nu india vicho khadan vaare hove

    • @singga5679
      @singga5679 10 месяцев назад +8

      @@user-dx1vo5bw5x ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,ਤੇ ਇਹ ਸਾਲੇ ਕੰਜਰਾਂ ਨੂੰ ਤੂੰ ਲੈਜਾ ਆਪਣੇ ਕੋਲ 😂😂

    • @user-dx1vo5bw5x
      @user-dx1vo5bw5x 10 месяцев назад +1

      @@singga5679 aapde bhhape Pannu ko chal ja

    • @singga5679
      @singga5679 10 месяцев назад +1

      @@user-dx1vo5bw5x Dad ta chal Pannu aa Mera,,,Te apne maa nu puchi k Pannu Tera ke lgda 🤣🐐

  • @arshdeepsingh9859
    @arshdeepsingh9859 10 месяцев назад +13

    ਮੈਂ ਤਾਂ ਕਦੇ ਵਿਰਾਟ ਕੋਹਲੀ ਨੂੰ ਕਦੇ ਫੌਲੋ ਹੀ ਨੀ ਕੀਤਾ😂

  • @karamjitsingh2068
    @karamjitsingh2068 10 месяцев назад +74

    0:00 - Introduction
    2:25 - Kullad Pizza
    10:59 - Shubh Controversy
    24:34 - India vs Canada

  • @iqbaljammu4435
    @iqbaljammu4435 10 месяцев назад +25

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੁੰ ਬੋਹਤ ਨਜ਼ਾਰਾ ਆਉਂਦਾ ਤੁਹਾਡਾ ਪੋਡਕਾਸਟ ਸੁਣ ਕੇ❤❤❤ love from Amritsar sahib

  • @gurvindersinghbawasran3336
    @gurvindersinghbawasran3336 10 месяцев назад +49

    ਵੀਰ ਜਿਦਾ ਤੈਨੂੰ ਗੁੱਸਾ ਆਇਆ ਏਸੇ ਤਰ੍ਹਾਂ ਸਾਨੂੰ ਵੀ ਗੁੱਸਾ ਆਉਂਦਾ,,, ਅਸੀ ਉਹ ਪੰਜਾਬੀ ਆ ਅਸੀ ਉਹ ਸਿੱਖ ਜਿਹਨਾਂ ਨੇ 90% ਕੁਰਬਾਨੀਆਂ ਦਿੱਤੀਆਂ ਦੇਸ਼ ਆਜ਼ਾਦ ਕਰਵਾਉਣ ਲਈ,,, ਪਰ ਅਫਸੋਸ ਅੱਜ ਇਹੀ ਦੇਸ਼ ਸਾਨੂੰ ਅੱਜ ਅੱਤਵਾਦੀ ਦੱਸਦੇ ਆ।

    • @molanahalaludeenalharami
      @molanahalaludeenalharami 10 месяцев назад

      Na na koi sikh aatankwadi nhi he jo sikh he wo indian he sache indian Or videsh me bethe khalistani aatankwadi he

    • @sanatandharm8484
      @sanatandharm8484 10 месяцев назад +2

      Sikhs ko koi nai bolthe bhai
      Pagdi barath ka shan he bhai
      mai Telangana se he mai tho hindu hu lekin guruvonko guru granth sahib ko manthahu
      waheguru ji ka kalsa waheguru ji ka fathe
      Hamara yaha south India me bolthe south India ko alagh desh banav bolthe thoda bahuth hindu iska matlab south India ke sare hindu gadhar nai hothe bhai
      Mai Telugu vala hu Hyderabad me bi bahuth sikhs raitha bhai apka dhost hetho puchu telugu logh apse ched chad kartha bolke

    • @GKSounds1
      @GKSounds1 10 месяцев назад +2

      @@molanahalaludeenalharamiHan tere hindu mummy pakkri Gaye New Zealand main rishwat kori main RSS se

  • @jaspandher9775
    @jaspandher9775 10 месяцев назад +13

    ਧੰਨਵਾਦ ਦੋਵੇ ਵੀਰਾਂ ਦਾ,ਸੱਚ ਬੋਲਣ ਲਈ ਅਤੇ ਅਪਣੇ ਵਿਚਾਰ ਸਾਂਝੇ ਕਰਨ ਲਈ……….

  • @Palvin2686
    @Palvin2686 10 месяцев назад +13

    We support Shubh 💪
    #Justice for Sidhu Moosewala❤

  • @KaurSukhPB06
    @KaurSukhPB06 10 месяцев назад +35

    ਉਹ ਨਿੱਕੂ ਵਾਲਾ ਬਾਬਾ ਤਾਂ ਸ਼ਰੇਆਮ ਹਿੰਦੂ ਰਾਸ਼ਟਰ ਦੀ ਗੱਲ ਸ਼ਰੇਆਮ ਕਰਦਾ ਉਦੋਂ ਕਿਥੇ ਮਾਰ ਜਾਂਦੇ ਨੇ ਇਹ ਲੋਕ 🙏🙏🙏ਤਾਹੀ ਤਾਂ ਗੁਸਾ ਆਉਂਦਾ ਬਾਈ ਦੋਗਲੇ ਲੋਕ ਨੇ ਇਥੇ 🙏

    • @Bhau_bussowal
      @Bhau_bussowal 10 месяцев назад

      Fuddu v yrr eh saale bjp vle

    • @user-uf4pj1uz3c
      @user-uf4pj1uz3c 10 месяцев назад +2

      ਸਹੀ ਗੱਲ ਆ ਵੀਰ ਉਹ ਕੱਛੂ ਘੂੱਮਾ ਜਾ ਟਪੂਸੀਆ ਮਾਰ ਮਾਰ ਬੋਲਦਾ ਹਿੰਦੂ ਰਾਸਟਰ ਬਣੂਉਣਾ ਅਸੀ ਉਹ ਦੇਸ ਭਗਤ ਹੋ ਗਿਆ ਬਾਦਰ਼ ਜਾ😮

    • @Sikhiseeker
      @Sikhiseeker 10 месяцев назад +1

      Tu fake id kyu banahi ??

    • @user-uf4pj1uz3c
      @user-uf4pj1uz3c 10 месяцев назад

      @@Sikhiseeker kis di fake id aa bro 🤔

    • @Sikhiseeker
      @Sikhiseeker 10 месяцев назад

      @@user-uf4pj1uz3c
      Teri
      Kuriya wali I’d reality vich Munda 😂

  • @gaggigill8510
    @gaggigill8510 10 месяцев назад +13

    ਪਰਮਾਤਮਾ ਤੁਹਾਨੂੰ ਦੋਨੋ ਵੀਰਾ ਨੂੰ ਖ਼ੁਸ਼ ਰੱਖੇ ਵਾਹਿਗੁਰੂ

  • @garykahlon
    @garykahlon 10 месяцев назад +5

    Listening this program for the first time!! Both you brothers are awesome!! Love the free and frank discussion on Panjab and Panjabi issues ! Chaki rakho kam Veero !! I’m subscribing your channel today

  • @bakhshinderkaur8021
    @bakhshinderkaur8021 10 месяцев назад +8

    ਬਹੁਤ ਵਧੀਆ ਪੋਡਕਾਸਟ, ਸਾਰੀਆਂ ਗੱਲਾਂ ਬਹੁਤ ਸਹੀ। ਜਿਉਂਦੇ ਵੱਸਦੇ ਰਹੋ ਵੀਰੋ। ਏਦਾਂ ਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।🤞

  • @jordansandhu520
    @jordansandhu520 10 месяцев назад +12

    Bahut sohna podcast bhra AA gye waheguru hmesha mehar rkhe chardi kalan bakshe 🙏🙏❤️❤️❤️❤️❤️❤️

  • @brother9440
    @brother9440 10 месяцев назад +24

    We all punjabi SHOULD support SUBH

  • @eddied5095
    @eddied5095 10 месяцев назад +13

    Veerji tussi Canada-India vali khabbar glt dssi aa.
    What happened was that Justin Trudeau had this report for weeks from five eyes intelligence (likely from USA) with communications of Indian diplomats. He tried engaging India on this over the past weeks but they refused to engage with him. Then a news reporter from a Globe and Mail found out about it and said they were going to leak the evidence. Then Justin Trudeau had to make it public.
    There is zero doubt that Indian diplomats were behind the murder. Canada did not want to unduly rustle relations with India, that is why he had to speak in diplomatic terms with words like "allegations."

  • @Hammayt007
    @Hammayt007 10 месяцев назад +16

    Pray for punjab ਹਰ ਤੀਜਾ ਬੰਦਾ ਆਂਦਾ ਜਿਨੂ ਪਰਵਾਹ ਵਾ ਆਪਣੇ ਪੰਜਾਬ ਦੀ ਯਰ ਸੋਹਣੇ ਦੀ ਚਿੜੀ ਕਿਹਾ ਜਾਂਦਾ ਸੀ ਕਿਸੇ ਟਾਈਮ ਤੇ ਅੱਜ ਤੇ ਹਾਲਾਤ ਵੇਖ ਕੇ ਓਹਨੇ ਕਿਹਾ ਸੱਚੀ Ajj ਦੇ ਟਾਈਮ pray for punjab 🙏

  • @RanveerTV101
    @RanveerTV101 10 месяцев назад +9

    ਜਲਦੀ ਆਇਆ ਕਰੋ ਵੀਰ ਤੁਹਾਡੀ ਉਡੀਕ ਰਹਿੰਦੀ ਹੈ ਜਿਊਂਦੇ ਵੱਸਦੇ ਰਹੋ ਵੀਰ ਜੀ ਬਹੁਤ ਵਧੀਆ

  • @No_Name9046
    @No_Name9046 10 месяцев назад +44

    ਯਾਰ ਵੀਰੇ ਕੀ ਬਣੂਗਾ ਪੰਜਾਬ ਦਾ 😢 ਮੈਂ ਤੂਹਾਨੂੰ ਪਿਹਲਾ ਵੀ ਇੱਕ ਦਿਨ ਕਮੈਂਟ ਕਰਕੇ ਕਿਹਾ ਸੀ ! ਕੀ ਜੇਕਰ ਸਾਡਾ ਕੋਈ ਵੀ ਪੰਜਾਬੀ ਵੀਰ ਪੰਜਾਬ ਦੇ ਹੱਕ ਦੀ ਗੱਲ ਕਰਦਾ ਤਾਂ ! ਸਰਕਾਰ ਉਹਨੂੰ ਚੱਕ ਕੇ ਅੰਦਰ ਸੁੱਟ ਦਿੰਦੀ ਆ ! 😐 ਵਾਹਿਗੁਰੂ ਸੱਚੇ ਪਾਤਸ਼ਾਹ ਹੁਣ ਈ ਰਾਖੀ ਕਰੇ ਆਪਣੀ ਕੌਮ ਤੇ ਪੰਜਾਬ ਦੀ🙏🏻 ਸੱਚੀ ਰੋਣਾ ਆਉਂਦਾ ਇਹ ਸੋਚਕੇ ਕੀ ਅਸੀ ਪੰਜਾਬੀ ਆ ! 😢
    Love you veere ❤ ਤੁਸੀ ਬਹੁਤ ਸਪੋਟ ਕਰਦੇ ਆ ' ਤੇ ਖੁੱਲ ਕੇ ਬੋਲਦੇ ਆ " ਤੁਹਾਡੇ ਵਾਂਗੂ ਕੋਈ ਵੀ youTuber ਖੁੱਲਕੇ ਨਹੀ ਬੋਲਦਾ❤🙏🏻

    • @mittrandapodcast208
      @mittrandapodcast208  10 месяцев назад +2

      Luv you too mera pra ❤

    • @hardeepcheema663
      @hardeepcheema663 10 месяцев назад +3

      Veer Punjabi aur sikha te eho jiha time bhut aya tusi ta soch ke he dar gye eithe Mawa ne bachya de tukde mooh vich pawe aa eiwe controversies to dari jana

    • @No_Name9046
      @No_Name9046 10 месяцев назад +2

      @@hardeepcheema663 ਡਰ ਦੀ ਤਾਂ ਕੋਈ ਗੱਲ ਮੈਂ ਕੀਤੀ ਨੀ ਬਾਈ ਜੀ 🙏🏻 ਮੈਂ ਤਾਂ ਇਹ ਕਹਿ ਰਿਹਾ ਕੀ ਅਸੀ ਪੰਜਾਬੀ ਆਪਣੇ ਹੱਕ ਦੀ ਗੱਲ ਵੀ ਨੀ ਕਰ ਸਕਦੇ "' ਇਹ ਗੱਲਾ ਸੋਚ ਕੇ ਰੋਣਾ ਆਉਂਦਾ ਆ 🙏🏻 ਪਤਾ ਨੀ ਪੰਜਾਬ ਵਿੱਚ ਜੰਮਿਆ ਨੂੰ ਕੀ ' ਕੀ ਝੱਲਣਾ ਪੈਣਾ

    • @user-uf4pj1uz3c
      @user-uf4pj1uz3c 10 месяцев назад +1

      ਵੀਰ ਇਹ ਕੰਡੇ ਮਾਸਟਰ ਤਾਰਾ ਸਿੰਘ ਦੇ ਬੀਜੇ ਹੋਏ ਨੇ 47 ਚ.😢

    • @user-uf4pj1uz3c
      @user-uf4pj1uz3c 10 месяцев назад

      ਵੀਰ ਇਹ ਕੰਡੇ ਮਾਸਟਰ ਤਾਰਾ ਸਿੰਘ ਦੇ ਬੀਜੇ ਹੋਏ ਨੇ 47 ਚ.😢

  • @anoopthind21
    @anoopthind21 10 месяцев назад +1

    Boht vdia treke nl saria gallan kria
    Keep it up 💪 ❤

  • @hoon659
    @hoon659 10 месяцев назад +7

    ਮੇਰੇ ਪਿਆਰੇ ਵੀਰ ਜੁਗ ਜੁਗ ਜੀਓ
    You guys doing amazing work for youth

  • @daljindermander1275
    @daljindermander1275 10 месяцев назад +53

    ਬੱਲੇ ॥ ਇਟਲੀ ਆਲੇ ਤੇ ਫਰੈਸ਼ੀ ਦੀਆਂ ਵੀਡੀਓਸ ਦੀ ਹਮੇਸ਼ਾ ਉਡੀਕ ਰਹਿੰਦੀ ਆ ਸਾਨੂੰ ॥

    • @mittrandapodcast208
      @mittrandapodcast208  10 месяцев назад +4

      Shukeriaa Daljinder veere

    • @lovebhangu9948
      @lovebhangu9948 10 месяцев назад +1

      👍💯💯💯💯💯💯💯🚩🚩🚩

    • @Punjabiroast169
      @Punjabiroast169 10 месяцев назад +1

      ​​@@mittrandapodcast208jeonda reh Mera pra..bht wait hundi tuhadi Dona Veera de..har 4th day video pa dea kro babe❤love you Dona prawa nu❤🎉

    • @samsammy3949
      @samsammy3949 10 месяцев назад +2

      ​@@mittrandapodcast208sat shri akal Italy wale veere and freshy veere veere thodi dose simranjot makkar nu b diyo jyda swad khud lainda views lain da jithe bolna uthe bolda nhi apne view lain lyi khud mje lainda loka nu mtta dinda

    • @user-jc7zb9rz9u
      @user-jc7zb9rz9u 10 месяцев назад

      ​@@samsammy3949Sahi gll aa.makkar view lain lyi har gll Ch latt aroda

  • @Gurpreet_23-i8o
    @Gurpreet_23-i8o 10 месяцев назад +6

    Jeode rho tuhada podcast bhut wdia hunda.. tuc sach di awaj utahode... waheguru bless you..

  • @rj.l18
    @rj.l18 10 месяцев назад +3

    Bilkul sahi gla kitiya... Parmish vrge singra d oda hwa nikl jndi support krn lgeya... Gaaneya ch hwa maarn joge hunde eho je singer... Ah jehde shubh nu ulta boln dey thode dina tk ehi reela bna bna ke post krn de hone..
    #isupportshubh bhot vdia video 😂 Italy wale baii da paara 🌡️high hoje bs fr swaad onda.. Freshy baii 🔥

  • @sukhjeetsingh1536
    @sukhjeetsingh1536 10 месяцев назад +11

    Sat Shri Kaal Paaji I really enjoy your podcast.ਪਾਜੀ, ਮੈਂ ਵੀ ਇਟਲੀ ਰਹਿੰਦਾ ਹਾਂ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ love you ਦੋਨੋ ਭਰਾਵਾਂ ਨੂੰ ਕਮ ਖਿੱਚਕੇ ਰੱਖੋ jatto❤❤

  • @JoginderSingh-zz1bu
    @JoginderSingh-zz1bu 10 месяцев назад +6

    O my god finally man khush ho janda tuhada dona da posdcast da notification dekh k.🙏

  • @user-ek9wy6ef6u
    @user-ek9wy6ef6u 10 месяцев назад +16

    ਵਾਹਿਗੁਰੂ ਤੁਹਾਡੀ ਦੋਵਾਂ ਦੀ ਉਮਰ ਲੰਬੀ ਕਰੇ 🙏🙏👍

  • @Gursanj2022
    @Gursanj2022 10 месяцев назад

    Bhut vadia veere 👌waheguru ji lambiyan umera bakse dowa veera nu

  • @KiranPreet-mx6tt
    @KiranPreet-mx6tt 10 месяцев назад +5

    I proud of punjab ❤️ We are support shubh ❤️

  • @deepdeep2435
    @deepdeep2435 10 месяцев назад +16

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ ❤❤ ਵਾਹਿਗੁਰੂ ਜੀ ਆਪ ਨੂੰ ਤਰੱਕੀ ਬਖ਼ਸ਼ੇ ਹਾਮੇਸਾ ਚੜਦੀ ਕਲਾ ਚ ਰੱਖੇ

  • @Mesopotamian5431
    @Mesopotamian5431 10 месяцев назад +47

    WE NEED MORE INFLUENCERS LIKE YOU FOR FIGHT AGAINST HATRED OF HINDUTVAVADI RADICALS
    ❤️HINDU+SIKH❤️

    • @deepworld7
      @deepworld7 10 месяцев назад +3

      Kuch elements ne donu side toh baki no hatred from our side. ❤

    • @mittrandapodcast208
      @mittrandapodcast208  10 месяцев назад +4

      ❤❤

    • @Justin-bass
      @Justin-bass 10 месяцев назад

      @@deepworld7
      -1984 vich 12 gurudwara te attack
      -1984 vich Sikh genocide
      -1984 vich Sikh rape killings
      -1984-1995 50000 Sikhs killed in fake encounters
      -1994 Bhai jaswant Singh Khalra kidnapped tortured and killed
      -2021 thousands of farmers died protesting
      -2023 nijjar shot and killed in gurudwara parking without any reason
      Where is the hate from Sikhs?
      Sikhs who give free food and shelter to thousands of Hindus daily. Sikhs who in prayer every day say sarbat the bhalla
      It’s only one way hate
      For once tell the truth in your life

    • @molanahalaludeenalharami
      @molanahalaludeenalharami 10 месяцев назад

      Or khalistani ni aatankwadiyo se bachana he hme Apne sikh bhaiyo ko kyoki kattarpanthi khalistani. He sikh nhi. Unhone Canada me hinduo ko. Dhamki di. Marne ku

    • @ASTeer1699
      @ASTeer1699 10 месяцев назад

      Sikhs don't have hindus or anyone for that matter. However Sikhs do not agree with or like facist rss India agenda.

  • @karmjeetsingh7576
    @karmjeetsingh7576 10 месяцев назад

    Pyar bhari sat shiri ah kal sade walo b bro😄Gorgeous podcast 👌

  • @deepvirdi5226
    @deepvirdi5226 10 месяцев назад

    Veere tuc jiunde vasde rho mainu nai pta c ah valog ki hunde tuhanu vekhn te sunn to baad pta chlea ethe ah kuj v hunda a but phaji dil to respect a tuhadi donna veera d tuhadi ik ik gal sahi hundi te sanu es podcast to kai galla sikhan nu v mildia a baki sare veera nu main request krda a veera di ehna nu support kro jinni kr hundi a eh hmesha sach sahmne lai ke ande a baki phaji baba nanak tuhade te hmesha mehar bhrea hath rakhe 🙏🏻🙏🏻🙏🏻🙏🏻🙏🏻

  • @bssandhu8943
    @bssandhu8943 10 месяцев назад +3

    Boht bohat dhanwaad freshy veer te sade vadde veer italy vale nu , yr mai virat kohli da boht vadda fan c bro har post te like te koi v match miss ni c krda odi batting dekhni 1 aadat bnn gayi c but bro jithe gal sadi community te aaje othe fer virat kohli ki koi sada sala apna sakha v galat hoje ohnu v ni maaf krange te baki mere sare veer bhra , bhena jede v follow krde ne unfollow kro benti aa y sareya nu yrr apni community boht strong aa boht vadia aa ehnu aapa hor v strong bnayie te es platform nu es podcast nu te dowe veera nu ena k support kriye ki eh platform 1 of the biggest punjabi community te jine hor v apne nal jude ne sarey rall mill k es platform nu grow kriye tn ki future ch best punjabi creator jede apni community di haq di gal krdey ne apne lauka da saath dinde ne oh sab rall mil k es platform te hor v apni knowledge da vahda karn please veero ena ku beenti parwan kareyo

  • @manbirsingh804
    @manbirsingh804 10 месяцев назад +5

    ਵਾਹਿਗੁਰੂ ਮੇਰੇ ਦੋਨਾਂ ਵੀਰਾ ਨੂੰ ਹਮੇਸ਼ਾ ਖੁਸ਼ ਰੱਖੇ❤❤

  • @panjab_khalsaraaj
    @panjab_khalsaraaj 10 месяцев назад

    bhut vadia vichaar kite veer ji tusi dona na har ek muda bhut vadia explain kita veer ji waheguru ji kirpa karn ❤️

  • @ASTeer1699
    @ASTeer1699 10 месяцев назад

    Good show ji. Freshi veere mic sort kr jado left right turn karda audio ghat jandi.

  • @brarmogapb29
    @brarmogapb29 10 месяцев назад +9

    We never forget 1984

  • @Singh__Stories
    @Singh__Stories 10 месяцев назад +3

    Freshly Bai di voice clear nahi aa rahi kadi slow te kadi fast. Face side wal ghuma ke bolde aa te voice slow ho jandi aa. Baki podcast is very good.

  • @ranjitsinghaujla1059
    @ranjitsinghaujla1059 10 месяцев назад +1

    Waheguru ji thunu hmesha khush rakhe dune veera nu love you brother

  • @mrandmrsdhanju5367
    @mrandmrsdhanju5367 10 месяцев назад

    Aj first time main show dekhea tuhada peli vaar galla sahi lgia 100 💯 agree with both of you that you are supporting good people.

  • @God_is_One.
    @God_is_One. 10 месяцев назад +5

    Two Legend of Roasting Community 🔥🔥

  • @kamaldipsingh
    @kamaldipsingh 10 месяцев назад +6

    Sat shri kaal paaji❤❤❤ bahut sohna podcast paaji❤

  • @parmsanotra8453
    @parmsanotra8453 10 месяцев назад +1

    very nc info about canada and india ,,,GBU both man nd freshy veere❤❤

  • @RajbirSidhu_Vlogs
    @RajbirSidhu_Vlogs 10 месяцев назад

    jldi video upload kran lai boht boht dhanwad dono Veera da .... ❤❤❤

  • @MyVishus
    @MyVishus 10 месяцев назад +12

    Freshy paji eh kehnde 84 bhul jao kadi vi ni no never ❌
    84 ਨਾ ਭੁੱਲਣ ਯੋਗ ਨਾ ਮਾਫ਼ ਕਰਨ ਯੋਗ

  • @ballybassi888
    @ballybassi888 10 месяцев назад +4

    Keep it up the good work ❤

  • @panth_partham659
    @panth_partham659 10 месяцев назад +2

    #hardeepsinghnijjarshaheedzindabad #avtarsinghkhandashaheedzindabad #panjabiskhalistan #isupportshubh #istandwithamritpalsingh #sikhsovereignty ⛳

  • @komalmadaan312
    @komalmadaan312 10 месяцев назад +2

    Ik banda sade pind vicho marya c 1984 m from haryana but i love punjab❤nd Punjabi ❤

  • @kamaljeetkaurlotus6309
    @kamaljeetkaurlotus6309 10 месяцев назад +18

    ਸਿੱਖ ਵਿਰਾਟ ਕੋਹਲੀ ਨੂੰ ਅਨਫੋਲੋ ਕਰ ਦੇਣ।

    • @itsbutta03
      @itsbutta03 10 месяцев назад

      Sikh keu sare Punjabi unfollow kro

    • @blackat4360
      @blackat4360 10 месяцев назад

      bhai sab kuj pre plan hon dya bcci da head aa jo oh amit shah da munda wa oh kron dya oh virat kohli di playing v nhi kra rya virat kohli ne indiancricket team nu v unfollow krta te hun

    • @kamaljeetkaurlotus6309
      @kamaljeetkaurlotus6309 10 месяцев назад

      @@itsbutta03 ਸਿੱਖ ਹੋਣ ਦੇ ਨਾਤੇ ਅਸੀਂ ਸਿਰਫ਼ ਸਿੱਖਾਂ ਨੂੰ ਅਪੀਲ ਕਰ ਸਕਦੇ। ਪੰਜਾਬੀ ਤਾਂ ਦੂਜੇ ਧਰਮਾਂ ਦੇ ਵੀ ਹਨ ਉਹ ਆਪ ਨੈਤਿਕਤਾ ਦੇ ਤੌਰ ਤੇ ਅਨਫੋਲੋ ਕਰ ਦੇਣ ਤੇ ਬਹੁਤ ਚੰਗੀ ਗੱਲ।ਰੌਲਾ ਹੀ ਇਹ ਹੈ ਕਿ ਸਿੱਖਾਂ ਨੂੰ ਕੋਈ ਦੇਖਣਾ ਨਹੀਂ ਮੰਗਦਾ ਕਿਉਂਕਿ ਸਿੱਖਾਂ ਦੀ ਆਪਸੀ ਫੁੱਟ ਵਿੱਚ ਸਭ ਰਾਜ਼ ਕਰਣਾ ਚਾਹੁੰਦੇ।

  • @Deepkaur-006
    @Deepkaur-006 10 месяцев назад +7

    always waiting for your video guys 🤩

  • @user-ut7dq2oq4o
    @user-ut7dq2oq4o 10 месяцев назад +1

    Waah schii brother ehi dum hona chida sareya vich 👏 salute tuhanu 🙏

  • @vandanapannu6353
    @vandanapannu6353 10 месяцев назад

    Bahut vadiya veer ji . Har vaar de Tara bahut vadiya podcast aa . Bs ak tuhi j jo hemesha right gal karde ho . Mai v Shubh de naal aa .

  • @Harpreet_Dhaliwal
    @Harpreet_Dhaliwal 10 месяцев назад +3

    ਬਹੁਤ ਸੋਹਣਾ ਪੋਡਕਾਸਟ ਹੋਇਆ ਭਾਜੀ . ਇੱਟਲੀ ਆਲ਼ਾ , ਫਰੈਸ਼ੀ ਕਨੇਡੀਅਨ ਭਰਾ ❤️. ਭਾਜੀ ਕੁੱਲੜ ਵਾਲੇ ਦੀ ਆਪਣੀ ਗਲਤੀ ਏ, ਜਨਾਨੀ ਏਦੀ,ਵਿਆਹ ਹੋਇਆ, ਕਿ ਲੋੜ ਵੀਡਿਓ ਬਣਾਉਣ ਦੀ. ਸ਼ੁਭ ਆਲ਼ਾ ਵੀ ਬਹੁਤ ਗਲਤ ਹੋਇਆ ਭਾਜੀ , ਕੋਈ ਪੰਜਾਬੀ ਕਲਾਕਾਰ ਹੱਕ ਚ ਨਹੀਂ ਬੋਲਿਆ , ਬੱਸ ਕੁਝ ਕੁ ਕਲਾਕਾਰਾਂ ਨੂੰ ਛੱਡ ਕੇ , ਬਾਕੀ ਭਾਜੀ ਵਿਰਾਟ ਨੂੰ ਅਨਫਾਲੋ ਕਰ ਦਿੱਤਾ ਮੈਂ . ਟਰੂਡੋ ਆਲ਼ਾ ਮਸਲਾ ਵੀ ਬਹੁਤ ਵੱਧ ਗਿਆ,ਰੱਬ ਜਾਣੇ ਕੀ ਬਣਨਾ,ਬਾਕੀ ਸਿੱਖਾਂ ਦੇ ਹੱਕ ਚ ਬੋਲਿਆ ਟਰੂਡੋ,ਮੋਦੀ ਹੋਰਾਂ ਨੂੰ ਏਹੀ ਚੁੰਬਦਾ ਕਿ ਸਿੱਖਾਂ ਦੇ ਹੱਕ ਚ ਬੋਲਦੇ ਬਾਹਰਲੇ ਮੁਲਕ

  • @survivaloflife1405
    @survivaloflife1405 10 месяцев назад +3

    Thankyou for standing with shubh❤. #wesupportshubh

  • @Aashualfvlogs
    @Aashualfvlogs 10 месяцев назад

    ਦੋਵੇਂ ਵੀਰ ਦੀ ਚੜਦੀ ਕਲਾ ਵਿੱਚ ਰਹੋ, bahut kaint podcast ❤❤

  • @jasmeenkaur8052
    @jasmeenkaur8052 10 месяцев назад

    Notification check krr krr thakk jayida veere jldi podcast lai k aya kro..... Lots of love from Dinanagar ❤

  • @anupam_singh_aujla
    @anupam_singh_aujla 10 месяцев назад +4

    Finalmente arrivato stavo aspettando con tanta pazienza ❤❤

  • @aartisaini9087
    @aartisaini9087 10 месяцев назад +3

    Gall baat taa tuhadi hrr baar end e hundi aa veere ,,,,,,,,,,,, es toh elawa aaj freshy bai di shirt baali ghaint c laal , peeli 😂😂

  • @SandeepKaur-vc9im
    @SandeepKaur-vc9im 10 месяцев назад

    Dona veera nu dekh k rooh khush ho jndi a sadi.. Gbu mere sohne veero ❤👌🥰🥰🥰🥰

  • @tejindersidhu6755
    @tejindersidhu6755 10 месяцев назад

    Ikk shurushti mann ne dil jit liya ohne v controversy ale din hi payi c story shubh de hakk ch ❤️ she is very great💝 21:00

  • @baljinderkaur6051
    @baljinderkaur6051 10 месяцев назад +2

    I think trudeu ne sahi kita hai , je indian govt da hath nahi hai ta cooperate krna chahida..

  • @SatnamSingh-nh7yh
    @SatnamSingh-nh7yh 10 месяцев назад +5

    ਇਹ ਦੋਵੇਂ ਬੰਦੇ ਬਹੁਤ ਘੈਂਟ ਆ ਮਜ਼ਾ ਆ ਜਾਂਦਾ ਵੇਖ ਕੇ ਵੀਡੀਓ

  • @panth_partham659
    @panth_partham659 10 месяцев назад +2

    #isupportshubh ❤

  • @sidhuharkaran
    @sidhuharkaran 10 месяцев назад

    Good podcast veere. Keep it coming. Full kaim

  • @AshuMaan123
    @AshuMaan123 10 месяцев назад +3

    ਘੈਂਟ ਗੱਲਬਾਤ ਇਟਲੀ ਵਾਲੇ ਜੱਟਾਂ ਹਮੇਸ਼ਾ ਸੱਚ ਬੋਲਦਾ ਲਵ ਫਰੋਮ ਮਾਝਾ

  • @Nitish.Singhal
    @Nitish.Singhal 10 месяцев назад +7

    ਕਰਨ ਦੱਤਾ ਵੀਰ ਬੇਖਮਕਾ ਫੱਸ ਗਿਆ😂😂

  • @truckingvlog9928
    @truckingvlog9928 10 месяцев назад +2

    ਦੋਨਾ ਵੀਰਾ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @devilzone1241
    @devilzone1241 10 месяцев назад

    Ikk second v ni lggya v eh bande roaster honge. Waah yaar mja aa gya bhut kujj sikhn nu milya❤

  • @BollyToHolly
    @BollyToHolly 10 месяцев назад +9

    15:42 veere sharing a map was the problem cause it’s illegal hega wrong map share karna.
    Also, this is not a just a Indian thing Even this happened in USA and other countries with Kanye West, sponsorships and concerts get cancelled when an individual artist try to get involved in politics and says stuff that can get you cancelled.
    As a business, or brand no one wants to get involved with this. And it wasn’t clear what story is about. he cleared it later that it’s for electricity.

    • @isingh90
      @isingh90 10 месяцев назад +1

      It’s not illegal. You can share a map of anything.

    • @cutejaatnilover
      @cutejaatnilover 10 месяцев назад +1

      ​@@isingh90 ....m kru tere guruwa da ulta sidha pic...??? Wo b illigal nhi hoga

    • @isingh90
      @isingh90 10 месяцев назад +1

      @@cutejaatnilover Map has nothing to do with a religious place. But krla gurdwara nu je Tera dil khush hunda.

    • @cutejaatnilover
      @cutejaatnilover 10 месяцев назад

      @@isingh90 ...religion bda ya desh bda...chutad...likhad...gaddar...nikalo hmare desh se bahar...fuddu kom...

    • @mittrandapodcast208
      @mittrandapodcast208  10 месяцев назад +3

      Haan Haan jaroor hovega illegal veere… thik aa je kanoon te mutabik galat aa … te sadde desh Vich court ne kanoon aa oh faisla sunan k Shubh ne galti kiti ..ohda ve pakh sunan pee tu kehri mansha nal upload kiti… sirf Punjab lyi pray kiti ja khalistan nu support kiti … oh judge nu apni sari gal baat sunawe… jina nu ohdi story ton problem aa oh court Vich case karan…..per aaje bina kise order ton news channels di gal sunke social media te jo it cell waleya ne keh dita ohna de pressure thale aake desh de legend desh diya mahaan compnies ohnu eda treat karan jiwe oh attwadi nal ralaya Hove..problem eh ve meri jaan 🙏❤️

  • @brother9440
    @brother9440 10 месяцев назад +4

    My favourite show on RUclips ❤❤❤

  • @jatt065
    @jatt065 10 месяцев назад +1

    Shubh / shubhdeep singh sidhu = LEGEND ♥️🔥

  • @rajveersohi5516
    @rajveersohi5516 10 месяцев назад

    Sat shri Akal dono veera nu from Binnaguri cantt. west Bengal good job keep it up

  • @bindersingh-by5ry
    @bindersingh-by5ry 10 месяцев назад +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @user-is9pm9kq7s
    @user-is9pm9kq7s 10 месяцев назад +3

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @TaranJit-mu4zb
    @TaranJit-mu4zb 10 месяцев назад

    Thanks veer 😢😢
    Main south America to bt schi bhut dukh lgda sun k Jo Punjab ch ho Rea.

  • @MyVishus
    @MyVishus 10 месяцев назад +2

    Back to back videos 💀 khuub tarki karo mere veer bahut sara piyar frm California USA 🇺🇸

  • @Honeyswa
    @Honeyswa 10 месяцев назад +4

    Bai Kohli De Follow Karn Nal Kehra Shubh Chliya Phir Ki Hoiya Unfollow Karta Kohli Ne …Dffa Karo Kohli Nu Andro Gaane Phir Ve Sunange Kohli Honi😂

  • @Mesopotamian5431
    @Mesopotamian5431 10 месяцев назад +6

    SharukKhan nu v eve hi bycott kitta c ehna ne but sharukh di fan following,left,liberal di support aa ta bounce back kargya...sikhs influencers , Power di bhut Kami a ta dabaun di kosis krde ne eh right wing or bjp it cell wale

    • @amoldhillon1445
      @amoldhillon1445 10 месяцев назад

      problem is that Sikhs are not United and they have mixed views about Khalistan..if Indian govt keeps suppressing Sikhs then off course more and more Sikhs would want their homeland

  • @rajatberi9650
    @rajatberi9650 10 месяцев назад +1

    35:19 good dance paji 😂😂😂😂😂

  • @nabbupatelsame8033
    @nabbupatelsame8033 10 месяцев назад +2

    O Mitra assi intzar karte hai thare podcast ka
    From Indore
    india

  • @karansandhu8479
    @karansandhu8479 10 месяцев назад +3

    ਇਹ ਬੰਦੇ ਮੇਰੇ favorite ਆ....Love you aa ❤❤❤

  • @inderdeep2939
    @inderdeep2939 10 месяцев назад

    Veer g neend bahut ayi c but tuhada podcast vekhna hi vekhna god bless u bahut soniya galla krde o tuc dono

  • @Kakaaujla-ju2ne
    @Kakaaujla-ju2ne 3 месяца назад +1

    Baii vdiya video bnone ooo keep it up 👍

  • @vanusharma0786
    @vanusharma0786 10 месяцев назад +4

    Thankyou brother to praise hindu relegion granthas ❤️

    • @PunjabiprankRoastedvlogger
      @PunjabiprankRoastedvlogger 10 месяцев назад

      Thanku wali astaad ji kehri Gal ❤ Hindu Dharam Sadda Apna Dharam koi Begana Thodi….. Ram ji shiv ji Hanuman ji sare sadde Guru’s Ne ❤️❤️❤️❤️

  • @shubhdeepbhatia5249
    @shubhdeepbhatia5249 10 месяцев назад +3

    ਮਜ਼ਾ ਆ ਗਿਆ ਵੀਰ ਜੀ Sirra La ta ❤❤❤

  • @kulkaur4092
    @kulkaur4092 10 месяцев назад +1

    Very nice podcast bro.we are always support shubh .

  • @kindhyrai3122
    @kindhyrai3122 10 месяцев назад

    veer ji tuhada podcast both vadhia hunda both khusi hundi jdo tusi sach da saath dindy ho but vich vich nikia nikia mistake krr dindy ho
    sanu o tuhadi mistake dssni chaidi aa ja nhi
    reply krr k dssyo🙏🏻🙏🏻🙏🏻

  • @-Ranveer.youknow
    @-Ranveer.youknow 10 месяцев назад +5

    ਦੋਵਾਂ ਭਰਾਵਾਂ ਨੂੰ ੴ।

  • @Nitish.Singhal
    @Nitish.Singhal 10 месяцев назад +5

    #isupportShubh....
    Abb toh show ho jana chahiye....bhai matter solve krdia hai ab statement se...

  • @SukhwinderSingh-go5fr
    @SukhwinderSingh-go5fr 10 месяцев назад

    Paji tusi bhut vdiya video bnayi tusi bhut kuj ik video ch clear kita ❤bhut vdiya ji ❤

  • @laddidhillon1335
    @laddidhillon1335 10 месяцев назад +1

    ਕੋਈ ਅਣਖ ਵੀ ਹੁੰਦੀ ਹੈ ਘਰ ਵਾਲ਼ੀ ਮਾਂ ਧੀ ਭੈਣ ਘਰ ਦੀ ਇੱਜ਼ਤ ਹੁੰਦੀ ਹੈ ਇਸ ਤੋਂ ਉੱਪਰ ਕੁਸ਼ ਨੀ

  • @pritpalsingh5712
    @pritpalsingh5712 10 месяцев назад +4

    M wait e kr rya c es podcast di❤

  • @AlbaniTalk8
    @AlbaniTalk8 10 месяцев назад +26

    All sikhs Stand with Shubh against hindutva Propaganda

    • @CuberCyber
      @CuberCyber 10 месяцев назад +2

      And pakistan wala punjab khalistan banayo

    • @Aman-hm6cw
      @Aman-hm6cw 10 месяцев назад +1

      All Indians stand against khalistanis

  • @BaWa_1313
    @BaWa_1313 10 месяцев назад

    #support_shubh, har baar di tra punjab baare har var tu c gl krde keep it up bro..! Itly ale da ah dilog da fan ah mai ds ni skdda kina khush krda mnu a dilog, fressssssshhyyyyyyy merrrrrraaaaaa prrrrrrraaaaaa a ala hhahaha, freshyyyy paaaa jiiiiii, itly ala lende pase pnjab ale prava nl jada rea lgda ohh paaaa jiiii knde ne ❤😍😍🥰🥰

  • @jannatumat4418
    @jannatumat4418 10 месяцев назад +1

    Thank you so much for clarification

  • @surajbhan7606
    @surajbhan7606 10 месяцев назад +4

    ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ ਇਟਲੀ ਵਾਲਾ ਬਹੁਤ ਵਧੀਆ 🎉🎉🎉

  • @YoutubeM007
    @YoutubeM007 10 месяцев назад +8

    Please plan a concert in the Canada for Shubh if you can…!

  • @mrmrsshergill8296
    @mrmrsshergill8296 10 месяцев назад

    Thnkew veero for standing wid #shubh ...God bless you

  • @GurpreetKaur-qc6or
    @GurpreetKaur-qc6or 10 месяцев назад +2

    Sat sri akal vere Freshy veere da mere wala km a m v rat nu jdo exercise krdi a ikale bande da ehi fyda hunda vere nice video waheguru mehar Karan dona vera te❤❤

  • @memerpandey5003
    @memerpandey5003 10 месяцев назад +2

    Enjoy kro saaare Punjab aale pra love you from Rajasthan ❤