Karamjit Anmol - Paani Daryavan De (Vote Song) New Punjabi Song 2022 | Votan Song | Bhagwant Maan

Поделиться
HTML-код
  • Опубликовано: 17 ноя 2024

Комментарии • 494

  • @TochanRecords
    @TochanRecords 2 года назад +115

    ਵਾਹ ਬਹੁਤ ਖੂਬ , ਗੀਤ ਦਾ ਇੱਕ ਇਕ ਬੋਲ ਸੁਣਨ ਵਾਲਾ ਹੈ , ਗੀਤ ਅਜੋਕੇ ਸਮੇਂ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੈ ਅਤੇ ਸੁੱਤੀਆਂ ਜਮੀਰਾਂ ਨੂੰ ਝੰਜੋੜਦਾ ਹੈ, ਪੰਜ ਸਾਲਾਂ ਲਈ ਸਰਕਾਰ ਸਾਡੀ ਇੱਕ ਵੋਟ ਨਾਲ ਬਣਦੀ ਐ , ਇਹ ਅਸੀਂ ਤੈਅ ਕਰਨਾਂ ਕਿ ਚੰਗੀ ਸਰਕਾਰ ਚੁੱਣਨੀ ਐ ਜਾਂ ਦਾਰੂ ਪਿੱਛੇ ਪੰਜ ਸਾਲ ਡਾਂਗਾਂ ਖਾਣੀਆਂ,,,
    ਇਸ ਗੀਤ ਤੌਂ ਸੇਧ ਲੈਣ ਦੀ ਲੋੜ ਐ ਅਤੇ ਦਿਲ ਨੂੰ ਛੂਹ ਲੈਣ ਵਾਲਾ ਗੀਤ ਰਿਲੀਜ਼ ਕਰਨ ਤੇ ਪੂਰੀ ਟੀਮ ਵਧਾਈ ਦੀ ਹੱਕਦਾਰ ਐ

  • @JassaBaadra
    @JassaBaadra 2 года назад +34

    ਖੁਸ਼ ਰਹੋ! ਅਨਮੋਲ ਸਾਹਿਬ! ਜੁੱਗ ਜੁੱਗ ਜੀਉ ਪੰਜਾਬ ਦੇ ਸੱਚੇ ਸਪੁੱਤਰੋ ,ਪੰਜਾਬੀ ਮਾਂ ਬੋਲੀ ਦੇ ਵਾਰਿਸੋ

  • @GurpreetSingh-xl7vk
    @GurpreetSingh-xl7vk 2 года назад +22

    ਕਰਮਜੀਤ ਅਨਮੋਲ ਪੰਜਾਬੀ ਗਾਇਕੀ ਦਾ ਉਹ ਅਨਮੋਲ ਹੀਰਾ ਹੈ ਜਿਸ ਨੇ ਰੂਹ ਦੀ ਮਾਖਿਓਂ ਮਿੱਠੀ ਆਵਾਜ਼ ਚੋਂ ਨਿਕਲੇ ਹਰ ਗੀਤ ਨੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ ਪਰਮਾਤਮਾ ਇਸ ਨੂੰ ਸਦਾ ਤੰਦਰੁਸਤੀ ਦੇਵੇ।

  • @sst8006
    @sst8006 2 года назад +25

    ਹੱਦ ਹੋਗੀ ੨ ਹਜ਼ਾਰ ਬੰਦੇ ਵੀ ਨੀ ਹੈਗੇ ਪਸ਼ੰਦ ਕਰਨ ਵਾਲੇ ੩ ਕਰੋੜ ਦੀ ਆਬਾਦੀ ਵਿੱਚੋਂ ਏਨਾ ਸੋਹਣਾ ਗੀਤ ਆ 😔😔

  • @jaggichhotepur
    @jaggichhotepur 2 года назад +49

    ਬਹੁਤ ਸੋਹਣਾ ਵੀਰ ਜੀ, ਅਸੀਂ ਤੁਹਾਡੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ । ਬਹੁਤ ਸੋਹਣਾ ਕਦਮ ਚੁੱਕਿਆ ਤੁਸੀਂ ਇਸ ਤਰ੍ਹਾਂ ਦੇ ਗੀਤਾਂ ਦੀ ਸਮਾਜ ਨੂੰ ਲੋੜ ਹੈ।
    Special Thanks
    SGS RECORDS

    • @TochanRecords
      @TochanRecords 2 года назад +1

      ਬਹੁਤ ਬਹੁਤ ਸ਼ੁਕਰੀਆ ਜੀ

  • @mattusatnam23
    @mattusatnam23 2 года назад +33

    ਬਹੁਤ ਖੂਬਸੂਰਤ ,ਮੌਜੂਦਾ ਹਾਲਾਤਾਂ ਤੇ ਢੁਕਵਾਂ , ਸਿੱਖਿਆਦਾਇਕ ਅਤੇ ਜਾਗਰੂਕਤਾ ਪੈਦਾ ਕਰਨ ਵਾਲਾ ਗੀਤ ,ਪੂਰੀ ਟੀਮ ਨੂੰ ਮੁਬਾਰਕਬਾਦ

  • @Gagan.sandhuz
    @Gagan.sandhuz 2 года назад +14

    ਇਕ ਸੋਹਣਾ ਸੁਨੇਹਾ ਮਜੂਦਾ ਮਹੌਲ ਤੇ। ਧੰਨਵਾਦ ਕਰਮਜੀਤ ਅਨਮੋਲ ਸਰ ਏਸ ਉਪਰਾਲੇ ਲਈ। ਜਿਨਾਂ ਨੋਜਵਾਨਾਂ ਦੀ ਏਸ ਵਾਰ ਨਵੀਂ ਵੋਟ ਬਣਕੇ ਆਈ ਐ ਓਹ ਕੀਤੇ ਚਾਅ ਅਤੇ ਹੁਲੜਬਾਜੀ 'ਚ ਬਟਨ ਨਾ ਦੱਬ ਦੇਣਾ, ਵੋਟ ਨੂੰ ਸੋਚ ਸਮਝ ਕਿ ਪਾਇਓ, ਇਹ ਮਸਲਾ ਪੰਜਾਬ ਦੈ। 🙏

  • @sagguphotographybhindran8047
    @sagguphotographybhindran8047 2 года назад +42

    ਕਾਸ਼ ਏਦਾਂ ਦੇ ਗੀਤ ਹਰ ਕੋਈ ਗਾਇਕ ਗਾਉਂਦਾ ਰਹੇ

  • @BaljinderSingh-od3dc
    @BaljinderSingh-od3dc 2 года назад +25

    ਸਹੀ ਟਾਈਮ ਤੇ ਸਹੀ ਸੁਨੇਹਾ।ਵਹੁਤ ਵਧੀਆ ਗੀਤ।

  • @SandeepSingh-zz2cs
    @SandeepSingh-zz2cs 2 года назад +2

    ਓ ਵਾਹ ਜੀ ਵਾਹ

  • @jashish5238
    @jashish5238 2 года назад +2

    ਸਹੀ ਗੱਲ ਹੈ ਜੀ 🙏🙏🙏🙏

  • @avtarsingh2531
    @avtarsingh2531 2 года назад +4

    ਕਰਮਜੀਤ ਅਨਮੋਲ ਸੱਚ ਮੁੱਚ ਹੀ ਅਨਮੋਲ ਹੈ। ਬਹੁਤ ਹੀ ਵਧੀਆ ਗੀਤ ਪੇਸ਼ ਕੀਤਾ ਹੈ ਇਸ ਤੋਂ ਸਾਨੂੰ ਸਿਖਿਆ ਲੈਣੀ ਚਾਹੀਦੀ ਹੈ, ਮੁਫ਼ਤ ਦੀ ਸ਼ਰਾਬ ਸ਼ਰਾਬ ਨਹੀਂ ਸਰਾਪ ਹੈ।

  • @relexofmind893
    @relexofmind893 2 года назад +1

    ਕਈ ਦਹਾਕਿਆਂ ਪਿਛੋਂ ਮਿਲਿਆ ਬਾਜ਼ (ਸੀ.ਐੱਮ) ਪੰਜਾਬ ਨੂੰ
    ਖੰਭ ਝੜਨੇ ਐ ਹੁਣ ਤਿੱਤਰਾਂ ਦੇ
    ਜੇ ਹੁਣ ਵੀ ਬਦਲਾਅ ਨਾ ਹੋਇਆ
    ਫਿਰ ਪੰਜਾਬੀ ਲਾਈਕ ਹੀ ਨੇ ਛਿੱਤਰਾਂ ਦੇ
    🙏🏻❤🙏🏻❤🙏🏻❤🙏🏻❤🙏🏻❤🙏🏻❤🙏🏻Only maan saab

  • @satyamanjhi4189
    @satyamanjhi4189 2 года назад +1

    Aam Aadmi Party jindabad

  • @MANISINDHAV
    @MANISINDHAV 2 года назад +7

    ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਵੀਰ ਜੀ, ਬਸ ਸਾਰੇ ਲੋਕ ਅਮਲ ਕਰ ਲੈਣ

  • @ranjitsidhu1406
    @ranjitsidhu1406 2 года назад +5

    ਵਾਹ ਜੀ ਵਾਹ ਬਾਈ ਕਰਮਜੀਤ ਜੀ,👌 ਬਹੁਤ ਵਧੀਆ ਉਪਰਾਲਾ ਹੈ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦਾ 👍❤️

  • @avtarsingh5402
    @avtarsingh5402 2 года назад +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ
    ਪੰਜਾਬੀਆ ਨੂੰ
    ਪਰਮਾਤਮਾ ਇਹੋ ਜਿਹਾ ਗੀਤ ਲਿਖਣ ਵਾਲੇ ਤੇ ਗਾਉਣ ਵਾਲੇ ਨੂੰ ਤਰੱਕੀ ਬਖਸ਼ੇ

  • @poojaranai6097
    @poojaranai6097 2 года назад +1

    ਬਹੁਤ ਵਧੀਆ ਗੀਤ ਭਾਜੀ ਇਹਦਾ ਸਾਰੇ ਸੋਚਣ ਤੇ ਕਦੀ ਆਪਣੀ ਪਾਉਣ ਤੇ ਕਿਸੇ ਨੂੰ ਵੀ ਪਛਤਾਵਾ ਨਾ ਹੋਵੇ

  • @ravimachhalrecords4425
    @ravimachhalrecords4425 2 года назад +2

    Nice motivation karamjit Anmol brother,sahi gal aa,punjab de naal naal Hindustan de sare stetan nu vi sochna chahida ki ( chaar din ki chandani firr andheri raat),🤔👊👊👊👊

  • @navandprabhdance7369
    @navandprabhdance7369 2 года назад +1

    ਕਾਸ਼ ਮੇਰੇ ਪੰਜਾਬ ਦੀ ਧਰਤੀ ਉੱਤੇ ਸੱਚ ਦੀ ਆਵਾਜ਼🔊 ਆਵਾਂਮ ਨੂੰ🙏 ਆਪਣੇ ਆਪ ਸਮਜ ਨਹੀਂ ਆਈ ਵੀਰ ਬਹੁਤ ਵਦੀਆ ਵਿਚਾਰ ਧੰਨਵਾਦ😘💕

  • @Deep499
    @Deep499 2 года назад +2

    ਬਹੁਤ ਸੋਹਣਾ ਸੁਨੇਹਾ ਏ, ਜਰੂਰਤ ਆ ਇਹ ਗਲ ਤੇ ਸੋਚ ਦੀ

  • @swaranjeetsingh42
    @swaranjeetsingh42 2 года назад +37

    ਪੰਜਾਬ ਨੂੰ ਹੋਰ ਲੋੜ ਅਾ ਇਹੋ ਜਿਹੇ ਗੀਤਾਂ ਦੀ।

  • @rajwinderkaur2909
    @rajwinderkaur2909 2 года назад +6

    ਬਹੁਤ ਵਧੀਆ ਲਿਖਿਆ ਹੈ ਜੀ, ਇੱਕ ਇੱਕ ਅੱਖਰ ਸੱਚ ਲਿਖਿਆ ਹੈ। ਕਰਮਜੀਤ ਅਨਮੋਲ ਜੀ ਨੇ ਕਮਾਲ ਕਰ ਦਿੱਤੀ ਹੈ।

  • @pinderkrai4447
    @pinderkrai4447 2 года назад +7

    ਬਹੁਤ ਵਧੀਆ ਸਨੇਹਾ ਹੈ ਗੀਤ ਵਿੱਚ ਮੌਕੇ ਤੇ ਚੌਕਾ ,, ਪੂਰੀ ਟੀਮ ਨੂੰ ਮੁਬਾਰਕਬਾਦ,,,
    ਪਰ ਲੰਬਾਈ ਥੋੜੀ ਜ਼ਿਆਦਾ ਐ ਗੀਤ ਦੀ

  • @sandeepthakur3159
    @sandeepthakur3159 2 года назад +3

    ਬਹੁਤ ਹੀ ਖੂਬਸੂਰਤ ਬੋਲ..... ਨਿਤੀਸ਼ ਜੀ ਕੇਸਰੀ ਪਗ.. ਬਲੇ ਬਲੇ....

  • @yodharurkewala1996
    @yodharurkewala1996 2 года назад +1

    ਬਹੁਤ ਵਧਿਆ song ਬਹੁਤ ਵਧਿਆ ਸੋਚ ਟਾਈਮ ਤੇ ਵੀਰੇ 👍👍👍👍🙏🙏🙏🙏🙏🙏

  • @parvindersingh5522
    @parvindersingh5522 2 года назад +3

    Rooh khush ho gayi ....eho jihe song de bahut jarurat aa ajj punjab nu

  • @krishansingh2782
    @krishansingh2782 2 года назад +7

    So nice song 👌👌👌👌👌👌👌👌 wa wa karamjit 22 ji

  • @sahibsahib9035
    @sahibsahib9035 2 года назад +5

    ਅਜਿਹੇ songs ਦੀ ਸਾਡੇ ਪੰਜਾਬ ਦੇ ਲੋਕਾਂ ਨੂੰ ਬਹੁਤ ਲੋੜ ਹੈ

  • @sunilgobindpur1913
    @sunilgobindpur1913 2 года назад +3

    Beautiful song congratulations laddi govindpuri g

  • @panjpaani4025
    @panjpaani4025 2 года назад +1

    ਬਾਈ ਬਹੁਤ ਬਹੁਤ ਵਧੀਆ ਗਾਇਆ ਹੁਣ ਭਗਵੰਤ ਸਿੰਘ ਮਾਨ ਨੂੰ ਅਪੀਲ ਹੈ ਕਿ ਉਹ ਪੰਜਾਬ ਦੀ ਜਮੀਨ ਚੰਡੀਗੜ੍ਹ ਪੰਜਾਬ ਦਾ ਪਾਣੀ syl ਮੁੱਦਾ ਤੇ ਪੰਜਾਬ ਦੀ ਪੜ੍ਹਾਈ ਪੰਜਾਬ ਯੂਨੀਵਰਸਟੀ ਬਚਾ ਲਵੇ,ਦਾਰੂ (ਨਸ਼ਾ,ਸਤਾ, ਸਤਾ ਦਾ ਨਸ਼ੇ)ਵਿੱਚ ਪੰਜਾਬ ਨਾ ਵੇਚ ਦੇਵੇ ਪੰਜਾਬ ਵੱਲ ਪਿੱਠ ਨਾ ਕਰੇ ਲਾਲੇ ਦੀ ਗੋਦ ਦਾ ਨਿਘ ਮਾਨਣਾ ਛੱਡ ਦੇਵੇ,ਪੰਜਾਬ ਨੂੰ ਬੇ ਦਾਵਾ ਨਾ ਲਿਖ ਕੇ ਦੇਵੇ।।

  • @LovePreet-uh3wo
    @LovePreet-uh3wo 2 года назад +2

    Bhut time baad sunya song tuhada bhut vadiya msg dita paji ish vaar soch ke vot deni a agar ish vaar nhi fir kado soch badlaa leke aunyna bhut madye halat hogye ne punjab de ae sab apne hath ch je kuj nava punjab banyona

  • @officialrahul6420
    @officialrahul6420 2 года назад +3

    ਬਹੁਤ ਵਧੀਆ ਲਿਖਿਆ ਤੇ ਗਾਇਆ ਗੀਤ , ਸੱਚਾਈ ਅੱਜ ਦੇ ਯੁੱਗ ਦੀ ਸਾਰੇ ਸੁਣੋ ਗੀਤ ਨੂੰ ਪਿਆਰ ਦਿਓ ਤੇ ਅਮਲ ਕਰੋ , ਪੰਜਾਬ ਬਚਾਓ।🙏🙏

  • @AmarjeetSingh-dm4mj
    @AmarjeetSingh-dm4mj 2 года назад +1

    ਬਹੁਤ ਖੂਬਸੂਰਤ ਤੇ ਅੱਛਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @lakshyapreetsinghjatt07
    @lakshyapreetsinghjatt07 2 года назад +1

    Bhut vdhia song
    .
    .
    Daru layi vech diyo na ......!
    Pani dareyawa de.......!!

  • @jagdipsunny908
    @jagdipsunny908 2 года назад +2

    ਬਹੁਤ ਹੀ ਵਧੀਆ ਉਪਰਾਲਾ ਹੈ ਜੀ

  • @jashish5238
    @jashish5238 2 года назад +2

    ਬਹੁਤ ਵਧੀਆ ਸੁਨੇਹਾ ਦਿੱਤਾ y ਜੀ 🙏🙏👍👍👌

  • @sursa9343
    @sursa9343 2 года назад

    ਕਰਮਜੀਤ ਅਨਮੋਲ ਪੰਜਾਬ ਦਾ ਅਨਮੋਲ ਹੀਰਾ
    ਬਹੁਤ ਲੋੜ ਇਹੋ ਜਿਹੇ ਗੀਤਾਂ ਦੀ ਪੰਜਾਬ ਦੀ ਜਵਾਨੀ ਨੂੰ ਜੋ ਕੋਈ ਸੇਧ ਦੇ ਸਕੇ

  • @vickysingla0843
    @vickysingla0843 2 года назад +5

    Bahut sohna geet karamji ji

  • @vanshdeep.skp2bcn
    @vanshdeep.skp2bcn 2 года назад +1

    ✍🏼🎤🎹🎥....👌🏼👌🏼🙏🏼
    Asli Muddey Yaad Rkhangeey
    #KisanMajdoorEktaZindabaad

  • @manjitgrewalgrewal7841
    @manjitgrewalgrewal7841 2 года назад +9

    Very very explaining and eye opening song. All voters should listen this song before voting.

  • @avtarsinghsandhu9338
    @avtarsinghsandhu9338 2 года назад +2

    ਖੁਸ਼ਨਸੀਬ ਲੋਕ ਹਨ, ਜੋ ਪੰਜਾਬ ਨੂੰ ਪਿਆਰ ਕਰਦੇ ਹਨ, ਲਾਹਨਤੀਏ ਸਿਆਸਤਦਾਨ ਲੋਕ ਹਨ, ਹਨ 5 ਸਾਲ ਬਾਅਦ ਤੁਰ ਪੈਂਦੇ ਹਨ ਲੁੱਟਣ ਲਈ, ਸ਼ਰਮ ਕਰੋ ਸਿਆਸਤਦਾਨੋ।

  • @swaranjeetsingh42
    @swaranjeetsingh42 2 года назад +2

    ਬਹੁਤ ਹੀ ਵਧੀਆ song

  • @mannatmaham1952
    @mannatmaham1952 2 года назад +8

    Veeere Pakistan Punjab waloon poora love You ❤️

  • @jpjattan6536
    @jpjattan6536 2 года назад +6

    Excellent..... Hidden Talent.... Karamjeet...
    Karamjeet! as good singer, as sweet actor.... Stay Blessed & carry on singing Cheetay.. 👍

  • @rohitshetty6206
    @rohitshetty6206 2 года назад +1

    ਬਹੁਤ ਸੋਹਣਾ ਗੀਤ ਵਾਗਿਗੁਰੂ ਮਿਹਰ ਕਰੇ ਲਿਖਣ ਤੇ ਗਾਉਣ ਵਾਲੇ ਤੇ ਵੋਟਰਾਂ ਤੇ ਵੀ 🙏🏼🙏🏼🙏🏼

  • @indeejeetsingh3984
    @indeejeetsingh3984 2 года назад +1

    Jiss veer ne aa geet likhya hai baut vadiya likhya hai te gaya v baut vadiya anmol bai ji ne baut vadiya veer ji

  • @DeepFilmMaker
    @DeepFilmMaker 2 года назад +6

    ਨਹੀ ਰੀਸਾਂ ਵਾਈ ਅਨਮੋਲ ਦੀਆਂ
    ਕੀ ਸਿਫ਼ਤਾਂ ਕਰੀਏ ਤੇਰੇ ਮਿੱਠੇ ਬੋਲ ਦੀਆਂ
    ਹਰ ਪਾਸੇ ਗੱਲਾਂ ਨੇ ਹੁੰਦੀਆਂ
    ਭਾਵੇਂ ਤੇਰੇ ਗੀਤ ਜਾਂ ਤੇਰੇ ਰੋਲ ਦੀਆ

  • @rajenderkamboj9353
    @rajenderkamboj9353 2 года назад +2

    Thanks u bro spot lyi maan zindabad love you bro

  • @Gagan.sandhuz
    @Gagan.sandhuz 2 года назад +5

    ਜੱਗੀ ਧੂਰੀ ਸਰ ਬਾਕਮਾਲ ਅਦਾਕਾਰੀ💝

  • @LovepreetKaur-bh3ro
    @LovepreetKaur-bh3ro 2 года назад +3

    ਬਹੁਤ ਖੂ਼ਬ 👏🏻👏🏻👏🏻👏🏻

  • @jassimaniseerha158
    @jassimaniseerha158 2 года назад +3

    Bhut e vdea lyrics ne karmjeet bhaji bhut e vdea song aa hr ik nu vote paun toh phla eh song jrur sunnaaa chida g

  • @gurjawandha8112
    @gurjawandha8112 2 года назад +2

    Wah karanjit y dil khush ho gya ah soch sun k

  • @manjitalika4094
    @manjitalika4094 2 года назад +1

    पंजाब का अनमोल रत्न करमजीत अनमोल
    ਜੀਉਂਦਾ ਰਹੇ ਵੀਰ
    ਬਾਕੀ ਦੇ ਸਿੰਗਰ ਨੂੰ ਵੀ ਕੁਛ ਸਿੱਖਣ ਦੀ ਲੋੜ

    • @gurnamsingh683
      @gurnamsingh683 2 года назад

      ਵਾਹ ਵੀਰ ਅਨਮੋਲ ਜਿਉਂਦਾ ਵਸਦਾ ਰਹਿ ਦਿਲੋਂ ਸਤਿਕਾਰ ਕਰਦੇ ਹਨ ਆਪ ਹਮੇਸ਼ਾ ਇਸੇ ਤਰ੍ਹਾਂ ਪੰਜਾਬ ਦੀ ਗੱਲ ਕਰਦੇ ਰਹੋ ਬਹੁਤ ਵਧੀਆ ਗਇਆ ਧੰਨਵਾਦ ਹੈ ਜੀ

  • @santokhbhari4795
    @santokhbhari4795 2 года назад +1

    Khoobsurat Suneha
    Mere walo Kamaljit Anmol ji & All team da teh dilo Sukriya
    👍👍👍👍👍👍👍👍👍👍
    Tusi Apna kam krta hun jumewari sadi aa vero Song nu jyda to jyda Share kri A Dosto🙏👍

  • @jaipalbanga6898
    @jaipalbanga6898 2 года назад +4

    Bahut vdhia bai ji ....bahut khoob ...sahi tym te sahi gall bai ... 😇😇

  • @gurtejkharoud3234
    @gurtejkharoud3234 2 года назад +2

    ਬੁਹਤ ਹੀ ਵਧੀਆ ਸੁਨੇਹਾ ਜੀ

  • @SalmanKhan-wr5ss
    @SalmanKhan-wr5ss 2 года назад +1

    ਬਹੁਤ ਵਧੀਆ ਸੁਨੇਹਾ ਬਾਈ ਜੇ ਕੋਈ ਸਮਝੇ ਥੋੜਾ ਜਿਹਾ ਹੋਰ ਲਿਖਦੇ ਗੀਤ ਨੂੰ

  • @harjassingh5e345
    @harjassingh5e345 2 года назад +1

    Wah y karmjit deep sidhu wali soch nal milda song aa ji bahut vadhia

  • @singhparamjit5806
    @singhparamjit5806 2 года назад

    Karamjit Bhaji ❤️ mere favourite Actor, Singer... Bahut vadhiya suneha veer g suti zameer valyea lyi. Bhaji tusi great o yaar. 👍👍👍👍👍👍👍👍👍👍👍

  • @Arya-rz5tr
    @Arya-rz5tr 2 года назад

    Reality Punjab di Bhagwant Maan nu Full sport From Haryana❤️

  • @KuldeepSingh-xo1ey
    @KuldeepSingh-xo1ey 2 года назад

    ਪੰਜਾਬ ਦੀ ਧਰਤੀ 'ਤੇ ਏਦਾਂ ਦੇ ਗੀਤ ਲਿਖਣੇ,ਗਾਉਂਣੇ ਤੇ ਸੁਨਣੇ ਸ਼ੁਭ ਸ਼ਗਨ ਹੈ।
    ਕਾਸ਼ ! ਸਾਡੇ ਵਿਗੜੈਲ ਤੇ ਭੁੱਲੜ ਗੀਤਕਾਰ,ਗਾਇਕ ਅਤੇ ਮੰਡ੍ਹੀਰ ਵੀ ਹਥਿਆਰਾਂ , ਨਸ਼ਿਆਂ , ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਦੇ , ਐਟੀਟਿਊਡ ਅਤੇ ਅਸ਼ਲੀਲਤਾ ਭਰਪੂਰ ਗੀਤਾਂ ਤੋਂ ਪਿਛ੍ਹਾਂਹ ਪਰਤ ਆਉਂਣ।

  • @sukhveer8446
    @sukhveer8446 2 года назад +2

    Bhaut ਵਧੀਆ 22 ਜੀ 👌👌🥰👌

  • @gurikang3091
    @gurikang3091 2 года назад +1

    ਬੋਹਤ ਸੋਹਣਾ ਗੀਤ ਆ ❤️

  • @sajidashaheen364
    @sajidashaheen364 2 года назад +6

    Nice song bhai ji

  • @YouTuber-wd5ok
    @YouTuber-wd5ok 2 года назад +2

    ਚੰਗਾ ਕੰਮ

  • @sainisaini9067
    @sainisaini9067 2 года назад +4

    ਬਾਈ ਨੇ ਬਹੁਤ ਬਦੀਆਂ ਮੇਸੇਜ ਦੀਤੀ ਗੀਤ ਦੇ ਰਾਹੀਂ 🙏🙏🙏🙏🙏

  • @ajayarmaan7281
    @ajayarmaan7281 2 года назад +3

    Sirra ustad 🔥🔥🔥

  • @Teachersnews
    @Teachersnews 2 года назад +2

    ਬਿਲਕੁਲ ਜੀ
    ਹਰ ਕਦਮ ਸੋਚ ਕੇ

  • @azadpandher5108
    @azadpandher5108 2 года назад +2

    Bht sohna song bht sohni awaz anmol di

  • @rinkumattran
    @rinkumattran 2 года назад +2

    ਵਾਹ ਕਿਆ ਬਾਤ ਐ 👌🏼👌🏼🙏👌🏼👌🏼🙏

  • @shivinderkaur4270
    @shivinderkaur4270 2 года назад +6

    Bahut sohna likhiya hai, daaru lai bech diyo na paani dariavan de. Karamjit sir voice is like icing to the cake. It is some kind of reality check for all of us and we need to introspect! An example of very good direction and music! Guys do listen, share and support! 🙏🏻

  • @avtarkaur3822
    @avtarkaur3822 2 года назад +1

    Very good well done Anmol Putra tere geet de bol te pure ho gye gbu . Jiunde rho

  • @dhruvkaushik.6029
    @dhruvkaushik.6029 2 года назад +1

    Song di starting ..oye hoye .kya aawaz hai sir ..👍👍👍👌👌👌

  • @MohitKumar-zb5yd
    @MohitKumar-zb5yd 2 года назад +1

    Boht vadiya geet likhya veer g tusi sara sach leanda samhne God bless you 🙏🙏

  • @KesriFilms
    @KesriFilms 2 года назад +7

    Excellent job all team. Very very nice song.

  • @amanwadhwa7277
    @amanwadhwa7277 2 года назад +7

    Excellent lyrics, Song launched at correct time
    Waheguruji mehar kareyO 🙏🏻

  • @parvindersingh4883
    @parvindersingh4883 2 года назад +4

    ਬਹੁਤ ਹੀ ਸੋਹਣਾ ਗੀਤ 🙏🏻

  • @jarmejasinghbrar9111
    @jarmejasinghbrar9111 2 года назад +1

    ਬਹੁਤ ਵਧੀਆ ਗੀਤ ਕਰਮਜੀਤ ਅਨਮੋਲ ਵੀਰ ਜੀ ਬਹੁਤ ਮਿੱਠੀ ਆਵਾਜ਼ ਹੈ ਬਾਈ ਅਨਮੋਲ ਜੀ

  • @Jivanjot14
    @Jivanjot14 2 года назад +1

    ਬਹੁਤ ਵਧੀਆ ਵੀਰ ਜੀ👏🏻👏🏻👏🏻👏🏻

  • @punjabiwithrajkamalsir4499
    @punjabiwithrajkamalsir4499 2 года назад +2

    ਬਹੁਤ ਖ਼ੂਬਸੂਰਤ ਸੁਨੇਹਾ ਦਿੱਤਾ ਹੈ ਬਾਈ ਜੀ

  • @milanpreetchumber1472
    @milanpreetchumber1472 2 года назад +2

    Bahut vadiea 22 ji 🙏

  • @bhinditolawal8200
    @bhinditolawal8200 2 года назад +3

    ❤️ਸਤਿੰਦਰ ਬਾਈ। ਜੱਗੀ ਬਾਈ🌺🌺 ਰਾਜ ਮੈਮ ਵਧਾਈਆਂ

  • @lalrajput896
    @lalrajput896 2 года назад

    Very hurtz touching words
    Anmol Very impressed me
    Waheguru tuhada Bhalla kare Sadda sukhi Raho G

  • @swagpresents0003
    @swagpresents0003 2 года назад +4

    ਇੱਕ ਮੌਕਾ ਆਪ ਨੂੰ 🙏

  • @arsh7675
    @arsh7675 2 года назад

    ਬਹੁਤ ਸੋਹਣੀ ਅਵਾਜ ਪ੍ਰਮਾਤਮਾ ਹਮੇਸ਼ਾ ਤੰਦਰੁਸਤੀ ਵਖਸੇ

  • @KuldeepSingh-xd1px
    @KuldeepSingh-xd1px 2 года назад +1

    Jagge veer bohut hi sohna likhia👍🙏

  • @singhb4575
    @singhb4575 2 года назад +1

    ਬਹੁਤ ਹੀ ਖੂਬ ਸਮੇਂ ਦੀ ਲੋੜ

  • @tajindersingh981
    @tajindersingh981 2 года назад

    ਬਾਈ ਤੇਰਾ ਗਾਣਾ ਬਹੁਤ ਵਧੀਆ ਹੈ ਸਾਰੇ ਸੁਣ ਰਹੇ ਹੈ ਪਰ ਕੋਈ ਅਮਲ ਨੀ ਕਰਦਾ ਜਿਸ ਕਰਕੇ ਅਪਣਾ ਪੰਜਾਬ ਬਹੁਤ ਪਿੱਛੇ ਰਹਿ ਗਿਆ

  • @gurmindersingh3198
    @gurmindersingh3198 2 года назад +2

    ਬਹੁਤ ਹੀ ਸੋਹਣਾਂ ਗੀਤ ਮੇਰੇ ਦੋਸਤ ਦਾ

  • @mehto..boy9362
    @mehto..boy9362 2 года назад +1

    ਜਿੱਤ ਗਿਆ ਪੰਜਾਬ ਹੁਣ ❤️

  • @sonyelectronics6362
    @sonyelectronics6362 2 года назад +1

    kya awaz hai veer di. sidhi rooh nu tuch krdi aa

  • @ManjitKaur-fg9iy
    @ManjitKaur-fg9iy 2 года назад +1

    ਹਲੂਣਾ ਮਾਰਿਆ ਠੀਕ ਰਿਹਾ ਏ ਕਰਮਜੀਤ ਅਨਮੋਲ ਦਾ ਲੋਕਾਂ ਵਿੱਚ ਜਾਗ੍ਰਿਤੀ ਆਈ ਏ

  • @mrmrsdosanjh6258
    @mrmrsdosanjh6258 2 года назад +3

    Congratulations

  • @kuldeepasha489
    @kuldeepasha489 2 года назад +2

    Vary nice veer ji bhut vadia awaj aa tuhadi

  • @jatindersony2033
    @jatindersony2033 2 года назад +1

    ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਕਰਮਜੀਤ ਅਨਮੋਲ 👍👍

  • @jungbirsingh349
    @jungbirsingh349 2 года назад +5

    Great lyrics by Jagdev Sekhon.

  • @jasbirsandhu1998
    @jasbirsandhu1998 2 года назад +1

    Very good song. God bless you Karmjit god bless you Punjab dia mundia

  • @peasantmovement3247
    @peasantmovement3247 2 года назад +4

    Kamal aaa

  • @dhanna786
    @dhanna786 2 года назад +2

    Kamaal karti tuci anmol sahab
    Anmol sada anmol heera