🔴LIVE | Gurdas Maan ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3' | Sangrur | Bhagwant Maan

Поделиться
HTML-код
  • Опубликовано: 27 ноя 2024

Комментарии • 270

  • @JassiJarahan
    @JassiJarahan 2 месяца назад +19

    ਗੁਰਦਾਸ ਮਾਨ, ਪੰਜਾਬੀ ਵਿਰਸੇ ਦਾ ਦੂਜਾ ਨਾਂਮ,❤❤❤👍💪🔥🔥💕

  • @raibinderswna236
    @raibinderswna236 2 месяца назад +28

    ਸਤਿਕਾਰ ਯੋਗ ਗੁਰਦਾਸ ਮਾਨ ਜੀ ਦਾ ਕੋਈ ਜਵਾਬ ਨਹੀ ਜੀ ❤❤ ਤੁਸੀਂ ਪੰਜਾਬ ਦੀ ਸ਼ਾਨ ਹੋ ਜੀ ❤❤ਜੈ ਲਾਡੀ ਸਾਈ ਜੀ🙏🙏🙏🙏🙏❤️❤️❤️❤️💖💖

  • @darshanjeetofficial7573
    @darshanjeetofficial7573 2 месяца назад +32

    ਮੈਂ ਆਪਣੇ ਅੱਖਾਂ ਚ ਪਾਣੀ ਰੋਕ ਨ੍ਹੀ ਪਾਇਆ ਮਾਨ ਸਾਬ ਸਚੀ ਥੋਨੂੰ ਮੇਰੀ ਉਮਰ ਵ ਲੱਗ ਜੇ ਵਾਹ ਵਾਹ ਵਾਹ ਮਾਨ ਸਾਬ ਓਹੀ ਮੜਕ ਆ ਹਜੇ ਵ ਲਾਈਵ ਚ ਥੋਡੇ ਵਰਗਾ ਕੋਈ ਨ੍ਹੀ ❤❤❤❤❤❤❤❤❤❤❤❤❤❤❤❤lvu ਮਾਨ ਸਾਬ ਪੰਜਾਬੀਆਂ ਦਾ ਮਾਨ ❤
    ਵਾਹਿਗੁਰੂ ਹਮੇਸ਼ਾ ਮਿਹਰ ਰੱਖੇ
    Darshanjeet🙏

    • @lalchand5759
      @lalchand5759 2 месяца назад +2

      Jeeeyooo babeyo tusi v jug jug jeeeyooo....sdke Java thodi soch to...love you

    • @Bittu-e9q
      @Bittu-e9q Месяц назад +1

      Thank you veer ji Tu Punjab ejat Rakh lae man sab nu ena piyar Karke veri good SDA Khush rho

  • @sukhwantlovely3286
    @sukhwantlovely3286 3 месяца назад +116

    ਬੱਲੇ ਬੱਲੇ ਨਹੀਂ ਰੀਸਾਂ ਮਾਨ ਸਾਹਿਬ ਕੌਣ ਬਣਜੂ. ਪੰਜਾਬੀਓ ਇਸ ਹੀਰੇ ਨੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਸਤਿਕਾਰ ਦਿੱਤਾ. ਇਸਨੂੰ ਸਤਿਕਾਰ ਦਿਓ ਸਦਾ. world 'ਚ ਨਾਮ ਚਮਕਾਇਆ ਗੁਰਦਾਸ ਮਾਨ ਸਾਹਿਬ ਜੀ ਨੇ ਪੰਜਾਬ ਤੇ ਪੰਜਾਬੀਆਂ ਦਾ.. 👌👌

    • @surinderkumar4604
      @surinderkumar4604 2 месяца назад +6

      Maan punjab dey,
      Shaan ney punjab dey

    • @lalchand5759
      @lalchand5759 2 месяца назад +4

      Living legend jnab gurdas Maan deserve respect respect respect respect respect respect respect respect respect respect ❤❤❤❤❤❤❤❤❤

    • @Montymanpreet64
      @Montymanpreet64 2 месяца назад

      ❤❤❤❤❤❤love u maan Saab

    • @AshokTandon-ww3it
      @AshokTandon-ww3it 2 месяца назад

    • @Bittu-e9q
      @Bittu-e9q Месяц назад +2

      Ris Teri v koi nhi Kar sakda chhote veer
      Tu Jo man sab lae likhia parhke akhan Ch Pani a gea
      Eda hi piyar karde rho man sab nu

  • @rajanvirk4454
    @rajanvirk4454 2 месяца назад +13

    ਦਿਲ ਨੇ ਦਿਰਾਆਵਾ ਵਰਗੇ । ਰੁੱਖਾਂ ਦੀਆ ਸਾਵਾ ਵਰਗੇ । ਸੁਹਣੇ ਨੇ ਪੁੱਤਾ ਵਰਗੇ ਕੋਮਲ ਨੇ ਮਾਵਾ ਵਰਗੇ । ਵੀਰਾ ਦੀਆ ਵਹਾਮਾ ਵਰਗੇ । ਭਣਾ ਦੇ ਚਾਵਾ ਵਰਗੇ ਰੱਬ ਦਾ ਰੂਪ ਸੁਣੀ ਦੇ ਜਿਸ ਨੂੰ ਰਹੀ ਏ ਤੋੜ ਨੀ । ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨੀ

  • @rockysidhuavtarsingh9109
    @rockysidhuavtarsingh9109 2 месяца назад +35

    ਸਾਮ ਬਹੁਤ ਵੱਡੀ ਚੀਜ ਹੈ 2000‌‌ ਵਿਚ ਪਿੰਡ ਬਦਲ ਟੂਰਨਾਮੈਂਟ ਸੀ ਗੁਰਦਾਸ ਮਾਨ ਦਾ ਆਖੜਾ ਤੇ ਭਗਵੰਤ ਮਾਨ ਜੀ ਸਟੇਜ ਤੇ ਕਮੇਡੀ ਕਰਦੇ ਸੀ ਵੱਡਾ ਬਦਲ ਮੁੱਖ ਮੰਤਰੀ ਸੀ ਅੱਜ ਮਾਨ ਸਿਹਬ ਖੁਦ ਮੁੱਖ ਮੰਤਰੀ ਹੈ ਤੇ ਗੁਰਦਸ ਮਾਨ ਦਾ ਆਖੜਾ ਹੈ

  • @sukhrajguru7113
    @sukhrajguru7113 2 месяца назад +6

    ਗੁਰਦਾਸ ਮਾਨ ਸਾਹਿਬ ਵਰਗੇ ਘਰ ਘਰ ਨੀ ਜੰਮਦੇ ਐਹੋ ਜਿਹੋ ਹੀਰੇ ਨੂੰ ਜਨਮ ਦੇਣ ਵਾਲੀ ਮਾ ਨੂੰ ਸਜਦਾ ਤੇ ਸਲਾਮ❤❤

  • @happynauria9310
    @happynauria9310 2 месяца назад +18

    ਪੰਜਾਬੀ ਗਾਇਕੀ ਦਾ ਬਾਬਾ ਬੋਹੜ ਬਾਬਾ ਗੁਰਦਾਸ ਮਾਨ ਸਾਬ ਜੀ ❤❤❤❤

  • @rajanvirk4454
    @rajanvirk4454 2 месяца назад +12

    ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨੀ
    Love you 💕 Maan Saab ji

  • @KuldeepSingh-fe6dr
    @KuldeepSingh-fe6dr 2 месяца назад +9

    ਕੌਣ ਰੀਸਾਂ ਕਰੂਗਾ ਗੁਰਦਾਸ ਸਿੰਘ ਮਾਨ ਦੀਆਂ ਕੋਈ ਨਹੀਂ, ਤੰਦਰੁਸਤੀ ਬਖਸ਼ਣ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਜੀ 🙏

  • @sharanjitshergill1776
    @sharanjitshergill1776 2 месяца назад +10

    ਪੰਜਾਬ ਦੀ ਆਨ ਤੇ ਸਾਨ ਗੁਰਦਾਸ ਮਾਨ ਸਾਬ

  • @Makhan-r1j
    @Makhan-r1j 2 месяца назад +5

    ❤ ਬਹੁਤ ਬਹੁਤ ਮਾਣ ਸਤਿਕਾਰ ਗੁਰਦਾਸ ਮਾਨ ਜੀ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ❤

  • @armyboypatiala786
    @armyboypatiala786 2 месяца назад +1

    ਮੇਰੇ ਪੰਜਾਬ ਤੇ ਪੰਜਾਬੀਆਂ ਦਾ ਮਾਣ❤ਗੁਰਦਾਸ ਮਾਨ ਸਾਬ੍ਹ ਜੀ🙏🏻ਵਾਹਿਗੁਰੂ🙇🏻ਵਾਹਿਗੁਰੂ ਜੀ🙏🏻ਹਮੇਸ਼ਾ ਹੀ ਆਪਣੀਆਂ ਮੇਹਰਾ ਭਰਿਆ ਹੱਥ ਸਦਾ ਚੜਦੀ ਕਲਾ ਵਿਚ ਰੱਖਿਓ ਬਾਬਾ ਜੀ🙏🏻Jio❤i Love u Maan Saab Jindabad ਆਪਣੀ ਜ਼ਿੰਦਗੀ ਵਿਚ ਬਹੁਤ ਖੁਸ਼ ਰਹੋ ਮੇਰੀ ਦਿਲੋਂ ਦੁਆਵਾਂ ਆਪ ਜੀ ਦੇ ਲਈ ਮਾਨ ਸਾਬ ਜੀ🙏🏻ਜ਼ਿਦੰਗੀ ਦੇ ਵਿੱਚ ਆਪ ਜੀ ਨੂੰ ਮਿਲਣ ਦੀ ਤਮੰਨਾ ਵਾਹਿਗੁਰੂ ਜੀ🙏🏻 ਪਤਾ ਨਹੀਂ ਮੇਰੀ ਵਾਹਿਗੁਰੂ ਜੀ ਕਦੋਂ ਤੱਕ ਪੁਰੀ ਕਰਣਗੇ ਜੀ🙏🏻Love❣️U Maan Saab Ji❤

  • @AvtarSingh-cp2xi
    @AvtarSingh-cp2xi 2 месяца назад +7

    ਬਾਬਾ ਬੋਹੜ ਸੁਪਰ ਸਟਾਰ 🎉🎉 🙏👍👍

  • @DavinderSharma-v6f
    @DavinderSharma-v6f 3 месяца назад +28

    Maan Saabh Great & God Gifted
    Jai Laddi Sai ji ki.
    ❤🙏🙏

  • @GurpreetSingh-jw4gl
    @GurpreetSingh-jw4gl 2 месяца назад +11

    ਨਹੀਂ ਰੀਸਾਂ ਬਾਬਾ ਬੋਹੜ ਗੁਰਦਾਸ ਮਾਨ ਦੀਆ।

  • @shivcharndhaliwal1702
    @shivcharndhaliwal1702 2 месяца назад +2

    ਆਹ ਸਭ ਕੁਝ ਸੁਣਕੇ ਗਿਲੇ ਸ਼ਿਕਵੇ ਸ਼ਿਕਾਇਤਾ ਦੂਰ ਹੋ ਗਏ,,,, ਅੱਜ ਤੋਂ ਬਾਅਦ ਗੱਡੀ ਲੀਹ ਤੇ ਲਿਆਉਣ ਲਈ ਗੁਰੂ ਕਿਰਪਾ ਕਰਨਗੇ,,, ਵਕਤ ਹੁੰਦਾ ਹੈ,,, ਸਭ ਠੀਕ ਹੋ ਜਾਂਦਾ ਹੈ 🎉🎉🎉🎉🎉🎉🎉🎉

  • @gurnamsingh9813
    @gurnamsingh9813 2 месяца назад +4

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @ramkrishan641
    @ramkrishan641 3 месяца назад +23

    Love you baba Gurdas maan ji

  • @mewasingh4065
    @mewasingh4065 2 месяца назад +2

    Very good Mann Sahib Ji Parmatma Tuhnu Lami Umar Bakshe Waheguru ji

  • @harilovesnakodar3812
    @harilovesnakodar3812 3 месяца назад +20

    Wah... Nai Reesa Maan Saab Ji Diya... koi ni likh skda maan saab ji vrga... jeonde rho.. jug jug jeeyo maan saab ji.... sachi ikko dil e maan saab kinni vari vara tuhade cho.. bss sai ji meri umr v tuhanu lga den.. ❤❤❤❤❤❤

  • @Daljitsingh-rq3ro
    @Daljitsingh-rq3ro 2 месяца назад +9

    Gurdasmaan ਜੀ ਦੇ ਗੀਤਾਂ ਨੂੰ ਸੁਣ ਕੇ ਦਾਸ ਨੇ ਸਾਰੀ ਉਚੇਰੀ। ਸਿੱਖਿਆ ਪ੍ਰਾਪਤ ਕੀਤੀ ਹੈ ਸਦਕੇ ਵੀਰ😅 ਜੀ। ਆਪ ਜੀ ਨੂੰ ਸੱਤੇ ਖੈਰਾਂ

  • @jaskaranphotography1450
    @jaskaranphotography1450 2 месяца назад +4

    ਪਹਿਲੀ ਵਾਰ ਕਾਗਜ਼ ਦੇਖਿਆ ਹੱਥ ਵਿੱਚ ਸਟੇਜ ਤੇ ਜਿਉਂਦੇ ਵਸਦੇ ਰਹੋ ਮਾਨ ਸਾਬ

  • @satindersinghsandhu2071
    @satindersinghsandhu2071 2 месяца назад +2

    ਕਮਾਲ ਦੀ ਫਿੱਟਨੈੱਸ ਹੈ ਮਾਨ ਦੀ ਯਾਰ ਇਸ ਉਮਰ ਵਿੱਚ ਵੀ ਏਨੀ ਐਨਰਜੀ ਨਾਲ,ਜੋਸ਼ ਨਾਲ ਗਾ ਰਿਹਾ ਬੰਦਾ,ਜਦੋਂਕਿ ਇਹਦੇ ਨਾਲ ਦੇ ਅੱਧੇ ਤੇ ਉਮਰ ਭੋਗ ਕੇ ਦੁਨੀਆ ਛੱਡ ਗਏ ਤੇ ਕਈਆਂ ਤੋਂ ਤੁਰਿਆ ਵੀ ਨਹੀਂ ਜਾਂਦਾ। ਵਾਹ ਜੀ ਵਾਹ ਹੈ ਹਰ ਬੰਦੇ ਨੂੰ ਸਿੱਖਣਾ ਚਾਹੀਦਾ ਕਿ ਜ਼ਿੰਦਗੀ ਕਿਵੇਂ ਫਿੱਟ ਰਹਿ ਕੇ ਜੀਣੀ ਚਾਹੀਦੀ ਹੈ ਤੇ ਫਿੱਟ ਰਹਿਣਾ ਵੀ ਇੱਕ ਨਸ਼ਾ ਹੈ,ਜੋਂ ਬਾਕੀ ਦੁਨਿਆਵੀ ਤੇ ਫੋਕੇ ਨਸ਼ਿਆਂ ਤੋਂ ਕਿਤੇ ਵਧੀਆ ਹੈ ਅਤੇ ਜੋਂ ਬਰਬਾਦੀ ਤੋਂ ਖੁਸ਼ਹਾਲੀ ਵੱਲ ਪਰਵਾਰ ਨੂੰ ਸਹੀ ਰਸਤੇ ਤੋਰਨ ਦਾ ਤਰੀਕਾ ਦੱਸਦਾ ਹੈ।

  • @deepsoni2208
    @deepsoni2208 3 месяца назад +16

    Punjab punjabiyat da Maan Gurdas Maan Saab ji ❤❤

  • @rupinderpalsingh8171
    @rupinderpalsingh8171 2 месяца назад +4

    Waheguru Maan sab nu hmesha tandrust rakhe

  • @rajanvirk4454
    @rajanvirk4454 2 месяца назад +5

    ਸਾਨੂੰ ਤਾਂ ਚੰਗੇ ਸਾਡੇ ਪਿੰਡਾ ਦੇ ਬੋਹੜ ਨੀ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨੀ

  • @vikramjeetpoet
    @vikramjeetpoet Месяц назад

    ਪਾਗ਼ਲ ਹੀ ਕਰਤਾ... ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀਆਂ। ਕਾਮਨਾਵਾਂ ਤੇ ਦੁਆਵਾਂ ਗੁਰਦਾਸ ਮਾਨ ਸਾਹਿਬ, ਭਗਵੰਤ ਮਾਨ ਨੂੰ ਵੀ....

  • @swarnbhullar4967
    @swarnbhullar4967 3 месяца назад +14

    We proud our cm and best singer gurdas man god bless iho jihe mele sada panjab vich lagde rahn sukhi vase panjab din dugni taraki kare

  • @rajinderchandel8596
    @rajinderchandel8596 3 месяца назад +18

    Good both Maan proud on you

  • @amrikwahergurujisingh9262
    @amrikwahergurujisingh9262 2 месяца назад +3

    Great mann ji god bless you 🙏

  • @tarsemsemi7770
    @tarsemsemi7770 2 месяца назад +3

    Jug jug jiven Mann sahib l love you

  • @laxmikant5009
    @laxmikant5009 2 месяца назад +4

    Namaskar gurdas maan sahib nice performance Ji 🙏🙏

  • @lovleenkaur7333
    @lovleenkaur7333 2 месяца назад +3

    Salute Maam shaib ji 🙏

  • @SatnamSingh-yl1rr
    @SatnamSingh-yl1rr 2 месяца назад +3

    ਪੰਜਾਬੀ ਬੋਲੀ ਦਾ ਮਾਣ, ਪੰਜਾਬ ਦੀ ਸ਼ਾਨ, ਸੁਪਰ ਹਿੱਟ ਗੁਰਦਾਸ ਮਾਨ,,,

  • @navdeepnippy1445
    @navdeepnippy1445 2 месяца назад +7

    Shan Punjab de

  • @maansaab6427
    @maansaab6427 2 месяца назад +6

    Gurdas mann punjab di shann

  • @deepsoni2208
    @deepsoni2208 3 месяца назад +10

    The living legends Gurdas Maan Saab always great personality ❤❤😊

  • @AmarjeetSingh-cw3uv
    @AmarjeetSingh-cw3uv 2 месяца назад +7

    Siraaaaa Maan saab 👌🏻😊❤❤❤💪💪💪💪👌🏻😊😊

  • @tajindersharma9414
    @tajindersharma9414 2 месяца назад +4

    Gurdas Maan is a great Navratan of Punjab. Hats off to You Sir. Tusi great ho Ji.

  • @dilbagsinghnarwan8025
    @dilbagsinghnarwan8025 2 месяца назад +8

    Gurdas ji bhagwant bda ni tusi bde o beacuse you are legend

  • @shishpalgilldspgill1201
    @shishpalgilldspgill1201 2 месяца назад +3

    Most Welcome Gurdas Maan saab in Sangrur ❤❤❤❤❤ Bhagwant Maan ✌️✌️

  • @jaggabhullar4469
    @jaggabhullar4469 2 месяца назад +6

    ਵਾਹ ਜੀ ਵਾਹ ਮਾਨ ਸਾਬ ਜਿਦਾਂਬਾਦ❤❤❤❤❤

  • @VishalVerma-qm4uk
    @VishalVerma-qm4uk 2 месяца назад +6

    Gurudaas man best old moive and dilouge pratigya moive all hits ❤

  • @jasbirsingh1187
    @jasbirsingh1187 3 месяца назад +16

    Mera desh jawana da.maana❤ da❤

  • @jagdevgarcha5839
    @jagdevgarcha5839 2 месяца назад +8

    Gurdas mann ji ਬਾ ਕਮਾਲ ਗਾਉਂਦੇ ਤੇ ਲਿਖਦੇ ਹਨ 1981-82 ਤੋਂ ਸੁਣਦੇ ਹਾਂ

  • @deepsoni2208
    @deepsoni2208 3 месяца назад +17

    Koi ni jamm skda sachi Maan Saab warga thanks very much Bhagwant Maan Saab ji ❤❤

  • @kaulhusanlal4905
    @kaulhusanlal4905 2 месяца назад +1

    Always respected evergreen Shri Gurdass Mann ji.May you live long.

  • @kulwantkaur3403
    @kulwantkaur3403 2 месяца назад +5

    ਵਿਰਲੇ ਘਰੀਂ ਜੰਮਦੇ ਨੇ ਗੁਰਦਾਸ ਮਾਨ ਵਰਗੇ ਹੀਰੇ

  • @MogaLive6162
    @MogaLive6162 2 месяца назад +1

    ❤❤❤❤❤ਬਾਬਾ ਗੁਰਦਾਸ ਮਾਨ ਜੀ ਜੀਓ 🥰🥰🥰🥰🥰

  • @Manjeet-w6i
    @Manjeet-w6i 2 месяца назад +5

    Sai g da dulara...sb da adab krn vala bai gurdas❤❤❤❤

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 3 месяца назад +5

    Ess geet nu sun bachpan ch fainsla kita c k bahrle mulkh ni jana ethe bhukhe mriy ja raje hoiy
    ❤❤❤❤

  • @gurnamsingh7579
    @gurnamsingh7579 2 месяца назад +6

    Jee Onde Vasdey Ravo
    CM Maan Sahib And Gurdas Maan Sahib ❤❤

  • @JatinderKumar-m8p
    @JatinderKumar-m8p 2 месяца назад +2

    Our legend Punjabi singer.such singers are born once in a century. A true representative of Punjab and Punjabi.

  • @amanchauhan7935
    @amanchauhan7935 2 месяца назад +4

    Punjab di shan maan Saab

  • @ChamkaurSinghCheema-f3z
    @ChamkaurSinghCheema-f3z 2 месяца назад +2

    Man shaib ji grite waheguru ji ki kirpa man ki ko rehsi koi nihe kar sakhta ji❤❤❤❤❤

  • @sukhwinderkaur454
    @sukhwinderkaur454 2 месяца назад +3

    Man sab ji slam ah tuhanu ji

  • @tonysandhey9859
    @tonysandhey9859 2 месяца назад +4

    Love you maan ji ❤❤❤❤

  • @sukhwindersharma7961
    @sukhwindersharma7961 2 месяца назад +2

    Ajj live show vich ma pehli baar Maan saab nu dekh ke goundya dekhya

  • @Tech-n4q
    @Tech-n4q 2 месяца назад +2

    Love you gurdas maan sab ji❤❤❤❤❤❤❤❤❤❤❤❤😂😂😂😂😂😂😂😂😂😂😂😂🎉🎉🎉🎉🎉🎉🎉

  • @sukhvirdhillon9937
    @sukhvirdhillon9937 2 месяца назад +3

    Jai baba gurdas maan saab ❤❤❤

  • @SurjitSingh-zc5zq
    @SurjitSingh-zc5zq 2 месяца назад +3

    Maan SAB ji tusi great ho ji thanks Kamal sab ji

  • @gopalkaushal6329
    @gopalkaushal6329 2 месяца назад +2

    Gurdas mann so nice g❤

  • @sukhwinderkaur454
    @sukhwinderkaur454 2 месяца назад +2

    Thanks very much c m man sab ji

  • @baljinder666
    @baljinder666 3 месяца назад +12

    Meri jaan dovien maan
    Ik cm duja king

  • @RajeshSharma-wh7gf
    @RajeshSharma-wh7gf 2 месяца назад

    Wah ji wah Mann saab👍👌👌💕

  • @satwinderkaur7393
    @satwinderkaur7393 2 месяца назад +2

    Jio waheguru hamesha chardi Kala bakhshe baba ji Charanjit Singh ex service man Indian Army from Sri Muktsar Sahib

  • @SekhonSaab-bg4wp
    @SekhonSaab-bg4wp 2 месяца назад +5

    Legend of Punjab❤❤

  • @mangalram7337
    @mangalram7337 2 месяца назад +2

    MangalRam
    Gurdas.man.punjab.di.san

  • @HARIOMJALOTA
    @HARIOMJALOTA 2 месяца назад

    One Sun,One Moon & One Gurdas Maan 💕💕💕

  • @RajeshKumar-pe7or
    @RajeshKumar-pe7or 2 месяца назад

    Boht vdiaa maan saab ji

  • @AmarKumar-bq8um
    @AmarKumar-bq8um 3 месяца назад +7

    Love you ❤❤❤❤❤

  • @hardevsingh5130
    @hardevsingh5130 2 месяца назад +2

    ਬਹੁਤ ਵਧੀਆ ਜੀ ਮਾਨ ਸਾਹਬ ਜੀ

  • @baljitraikot9334
    @baljitraikot9334 3 месяца назад +18

    ਮਾਨ ਸਾਹਿਬ ਤੁਹਾਡੀ ਰੀਸ ਕੌਣ ਕਰਲੂ

    • @lalchand5759
      @lalchand5759 2 месяца назад +2

      Bilkul sahi kiha ji❤❤

  • @SanjeevSharma.72
    @SanjeevSharma.72 2 месяца назад +2

    Love & Respect for both MANN they are PUNJAB di SHAAN🫡🇮🇳🫡🇮🇳🫡🇮🇳🫡🇮🇳🫡🇮🇳🫡🇮🇳🙏🇮🇳

  • @randhawavk3973
    @randhawavk3973 3 месяца назад +7

    Very Very nice sir ji

  • @jassadhesi730
    @jassadhesi730 2 месяца назад +4

    Love you Mann Saab ji

  • @JagtarSingh-sg9yg
    @JagtarSingh-sg9yg 2 месяца назад +4

    Good Maan sabb ❤❤❤

  • @majorsingh7831
    @majorsingh7831 2 месяца назад +4

    Boht dhanbad man and Punjab sakar jinda bad bale bale

  • @Satpalsingh-rn1mz
    @Satpalsingh-rn1mz 2 месяца назад +1

    ਬਹੁਤ ਵਧੀਆ ਹੈ ਮਾਨ ਸਾਹਿਬ ਜੀ

  • @reetbus9398
    @reetbus9398 2 месяца назад +2

    Jai Sai Ji 🙏🙏🙏🙏🙏

  • @tejinderkaur7579
    @tejinderkaur7579 2 месяца назад +4

    Legendary singer

  • @jasbirbhullar565
    @jasbirbhullar565 2 месяца назад +2

    I love you man Shib da
    ❤❤❤❤❤

  • @PreetSidhu-tc8mc
    @PreetSidhu-tc8mc 2 месяца назад +4

    ਕਿਆ ਬਾਤ ਆ ਸਿਰਾ ਗਲ ਬਾਤ ਸਵਾਦ ਆ ਗਿਆ

  • @mamtabasur8388
    @mamtabasur8388 2 месяца назад

    Mere saiyaan 🙏🏻❤️

  • @sukhjindersingh4147
    @sukhjindersingh4147 3 месяца назад +9

    God gifted singer

  • @oldvirsa01
    @oldvirsa01 2 месяца назад +5

    ਪੰਜਾਬ ਤੇ ਪੰਜਬੀਆ ਦਾ ਮਾਨ ਗੁਰਦਾਸ ਮਾਨ

  • @sukhpalbangu1085
    @sukhpalbangu1085 2 месяца назад +2

    Very nice mann sab ji

  • @surinderkumar4604
    @surinderkumar4604 2 месяца назад +2

    Maan punjab dey,
    Shaan ney punjab dey ❤

  • @KulwinderSingh-dc6be
    @KulwinderSingh-dc6be 2 месяца назад +4

    Punjabian di jind jaan Gurdas man

  • @Fangurdasmaandapb39wala
    @Fangurdasmaandapb39wala 3 месяца назад +11

    Punjab Punjabiyat da Maan Gurdas maan Saab ..❤️❤️❤️❤️❤️❤️❤️❤️❤️❤️

  • @JasbirSingh-mf2fu
    @JasbirSingh-mf2fu 2 месяца назад

    Very nice good gur das maan sib🙏❤👍

  • @bindagrewal3750
    @bindagrewal3750 3 месяца назад +5

    Good mann Saib 👍👍🇺🇸🇺🇸

  • @RameshKumar-dc1iq
    @RameshKumar-dc1iq 2 месяца назад +2

    Wah mann sahib

  • @girdharilalpanchi7377
    @girdharilalpanchi7377 2 месяца назад

    Apni Jgha sb thik n Gurdass Maan Jehia Koi n hi koi si Na koi hai Na hi koi Hovega .ok Baba G

  • @AVTARSINGH-qk2oq
    @AVTARSINGH-qk2oq 2 месяца назад +5

    Great legend maan saab

  • @hardeosingh3215
    @hardeosingh3215 2 месяца назад +3

    Live bahut km klakar ne jo ina vdia ga skde hon..

  • @SinghSatnam-x6n
    @SinghSatnam-x6n 2 месяца назад +2

    C m maan gurdas maan g mubarka ❤❤❤❤❤❤❤❤❤❤❤❤❤❤❤❤❤

  • @manjitsinghdhot3427
    @manjitsinghdhot3427 2 месяца назад +2

    Great legend

  • @MsksportsShop
    @MsksportsShop 3 месяца назад +11

    🙏Mann Sahib G Jo Tusi Likhta Oh Sach Koi Hor Ni Likh Sakda Bas Tusi Es Tra Likh K Punjab Nu Pyaar Dinde Raho Hamesha Ehi Pyaar Sonu Punjab Karda Rahe Ga,,,, Rabb Hamesha Tuhanu Tarakiyan Dewe🙏