Bilkul sahi gll tuhaadi...rbb dheea v ona nu denda...jina di dheea paaln di hsyt hundi.....bs dheea putta di parwrish chngy treeky nl hojy...fr maapea nu tension nii rehndii apny aan vly kl di. ❤❤❤love you all family
Mera jethh v Sara kuj napi bethha aa kanjri sas te nanan v nall raliya ne bda gussa onda aa Dil karda yaa ta mar janva yaa mar janva Fer soch di aa koi Ni Rab dekh da aa sab kuj
Mera nl v ahi kuj ho riha Bina devours to mere husband da dooja viah krta menu bedakhal kr dita bachiaa nu v kr ta bhut dukh hunda 8 year da beta 15 year di beti 😭😭😭😭😭😭😭😭😭😭😭😭😭
Bohat hi vdiya story ha sachi rona hi aaa gya davinder nay bachy noo pathar keha pinder bhaji nay bohat vdiya keha meriya deeya mera maan ha salout ha pinder paji lai ❤❤❤
Boht khushi hoi pinder paji te sharn huna nu dekh k ...nd story is so sad asi v 2 sister e aa pr mera hubby inne nyc aa o mere nl e sade pind rehnde aa te meri sis nu apni dhee smjde aa
Bahut vadia video kawal veere sade do dhia ne te ohna di kismat naal asi ajj Canada vich well settled ha bahut lucky ne meria dhia Waheguru da shukar hai lots of love to all team members ❤❤❤🇨🇦🇨🇦🇨🇦
ਰੱਬ ਇਕ ਵੀਰ ਸੱਬ ਨੂੰ ਦੇਵੇ 😢😢 ਬਹੁਤ ਅੋਖਾ ਹੁੰਦਾ bhrava ਤੋ ਬਿਨਾ
ਸਹੀ ਗਲ ਧੀਆ ਰੱਬ ਦੀ ਦਾਤ ਹੁੰਦੀਆਂ ❤❤
ਬਹੁਤ ਹੀ ਵਧੀਆ ਵੀਡੀਓ ਪਰਮਾਤਮਾ ਤੁਹਾਨੂੰ ਖੁਸ਼ ਰੱਖਣ ਪਰਮਾਤਮਾ ਤੁਹਾਨੂੰ ਬਹੁਤ ਹੀ ਤਰੱਕੀ ਦੇਵੇ ਪਰਮਾਤਮਾ ਉਨ੍ਹਾਂ ਨੂੰ ਹੀ ਧੀ ਦਿਦਾ ਹੈ ਜਿਹੜਾ ਧੀ ਨੂੰ ਪਾਲ ਸੱਕੇ
ਸਾਡੇ ਵੀ ਦੋ ਧੀਆਂ ਤੇ ਇੱਕ ਪੁੱਤਰ ਹੈ ਅਸੀਂ ਬਹੁਤ ਗਰੀਬੀ ਦੇਖੀ ਆ ਪਰ ਅੱਜ ਸਾਡੇ ਤਿੰਨੇ ਬੱਚੇ ਕਨੇਡਾ ਚਲੇ ਗਏ ਹਨ ਧੀਆਂ ਆਪਣੀ ਕਿਸਮਤ ਲਿਖਾ ਕੇ ਉਹਦੀਆਂ ਹਨ
❤❤❤
Meria v 2 betiya aa ek 2 saal d.. ek 5 saal d
Main v rajveer mere v 2 betiyaan ik 2 saal di ik 5 saal di.
Bilkul sahi gll tuhaadi...rbb dheea v ona nu denda...jina di dheea paaln di hsyt hundi.....bs dheea putta di parwrish chngy treeky nl hojy...fr maapea nu tension nii rehndii apny aan vly kl di. ❤❤❤love you all family
Ok coolsee is currently not
ਅਸੀ ਵੀ ਦੋ ਭੈਣਾਂ ਹਨ ਚਾਚਿਆਂ ਤਾਇਆ ਦੇ ਪੁੱਤ ਭਰਾ ਨਹੀਂ ਬਣਦੇ ਰੱਬ ਹਰ ਇੱਕ ਨੂੰ ਧੀ ਤੇ ਪੁੱਤ ਦੋਨੋਂ ਦੇਵੇ ਰੱਬ ਧੀਆ ਵੀ ਕਰਮਾ ਵਾਲਿਆਂ ਨੂੰ ਦਿੰਦਾ ਹੈ
Sahi keha tusi 100%
ਸਹੀ ਕਿਹਾ ਜੀ ਬਿਲਕੁਲ ❤
Par jihna DE hunde Kai o vi nai milde mera v aho hall a
Asi v 2 sister a 🥺.
ਦਵਿੰਦਰ ਦੀਦੀ ਤੂੰ ਤਾਂ ਏਸੇ ਤਰ੍ਹਾਂ ਦੇ ਰੋਲ ਕਰੀਆ ਕਰ ਬਹੁਤ ਸੋਹਣੇ ਲੱਗਦੇ ਆ
ਧੀਆਂ ਵੀ ਪੁੱਤਾਂ ਨਾਲੋਂ ਵੱਧ ਪਿਆਰੀਆਂ ਲੱਗਦੀ ❤️❤️
ਅੱਜ ਕੱਲ ਧੀਆਂ ਕਿਸੇ ਗੱਲ ਤੋਂ ਘੱਟ ਨਹੀਂ ਰੱਬ ਦੀਆਂ ਦਾਤਾਂ ਨੇ ਧੀਆਂ 👍👍🙏🙏👏
ਹਰ ਘਰ ਵਿਚ ਧੀ ਹੋਣੀ ਚਾਹੀਦੀ ਹੈ ਧੀਆ ਦੁਖ ਸੁਣਦੀਆ ਹਨ ਮਾਵਾ ਦੇ❤❤
ਧੀਅ ਸਾਨ ਪੁੱਤਰ ਮਾਣ ਦਾਤਾ ਦੋਵੇ ਰਬ ਦੀਆ ਨੇ
ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਸੋਹਣੀ ਸਟੋਰੀ।ਇਹ ਸਭ ਤੇੰ ਰਬ ਦੀ ਦੇਣ ਏ ਧੀਆ ਮਾੜੀਆ ਨਹੀ ਹੁੰਦੀਆ ਪਰ ਰਬ ਧੀਆ ਦੀ ਕਿਸਮਤ ਨਾ ਮਾੜੀ ਹੋਵੇ ਅਸੀ ਵੀ ਤਿੰਨ ਭੈਣਾ ਸਾਡੇ।ਦਾਦੀ ਦਾਦੇ ਚਾਚੇ ਚਾਚੀ ਬਹੁਤ ਪਿਆਰ।ਕਰਦੇ ਰਬ ਦਾ ਦਿਤਾ ਵੀ ਸਭ ਕੁਝ ਏ ਪਰ ਵਿਆਹ ਤੋ ਬਾਅਦ ਕਿਸਮਤ ਮਾੜੀ ਹੋ।ਗੲਈ
ਬਹੁਤ ਵਧੀਆ ਸਟੋਰੀ ਹੈ ਵੀਰ ਜੀ ਧੀਆ ਵੀ ਰੱਬ ਉਸ ਨੂੰ ਹੀ ਦਿੰਦਾ ਹੈ ਜਿਸ ਦੀ ਧੀਆ ਪਾਲਨ ਦੀ ਔਕਾਦ ਹੋਵੇ ਮੇਰੇ ਕੋਲ ਵੀ ਇਕ ਕਹਾਨੀ ਹੈ ਮੈ ਤੁਹਾਨੂੰ ਕਿਸ ਤਰਾਂ ਕੋਨਟੈਕ ਕਰਾ ਲੁਧਿਆਣੇ ਤੋ
ਪ੍ਰੀਤ ਦੇ ਦੋ ਗੁੱਤਾਂ ਬਹੁਤ ਸੋਹਣੀਆਂ ਲੱਗਦੀਆਂ 😊❤
ਬਹੁਤ ਸੋਹਣੀ ਸਟੋਰੀ ਏ👌👌👌ਰੱਬ ਧੀਆ ਦਿੰਦਾ ਤੇ ਚੰਗੀ ਕਿਸਮਤ ਵੀ ਉਹ ਦਿੰਦਾ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸਾਡੇ ਦਿਓਰ ਨੇ ਵੀ ਸਭ ਕੁਝ ਖੋ ਲਿਆ ਪਰ ਬਾਬੇ ਦੀ ਕਿਰਪਾ ਨਾ ਬਹੁਤ ਚੰਗੇ ਦਿਨ ਆ ਗਏ ਬੇਟੀ ਕਨੇਡਾ ਚਲੀ ਇਕ ਟਇਮ ਰੋਟੀ ਖਾਣ ਨੂੰ ਪੈਸੇ ਨੀ ਸੀ ਸਾਰਾ ਕੁਝ ਨੱਪ ਲਿਆ ਸੀ ਜਦੋਂ ਉਹ ਦਿਨ ਯਾਦ ਆਉਂਦੇ ਨੇ ਬਹੁਤ ਦੁੱਖ ਹੁੰਦਾ
Eda dia nu fir rabb aap dekhda jo duje nal maada karde aa
Sade nl vii eda ee hoea c te hun meri sis canada te bro Bank c aaa waheguru ji sab no dekhde aaa
Mera jethh v Sara kuj napi bethha aa kanjri sas te nanan v nall raliya ne bda gussa onda aa Dil karda yaa ta mar janva yaa mar janva Fer soch di aa koi Ni Rab dekh da aa sab kuj
Same sadde nal hoya mare taya ji na be sade ghar agge latring bathroom banba laya Sanu be bhut dukh hoya
Mera nl v ahi kuj ho riha Bina devours to mere husband da dooja viah krta menu bedakhal kr dita bachiaa nu v kr ta bhut dukh hunda 8 year da beta 15 year di beti 😭😭😭😭😭😭😭😭😭😭😭😭😭
ਬਹੁਤ ਵਧੀਆ ਸਟੋਰੀ ਆ God bless you
ਬਹੁਤ ਵਧੀਆ ਸਟੋਰੀ ਹੈ😊
ਬਹੁਤ ਵਧੀਆ ਸਟੋਰੀ ਹੈ 👌♥️👍
ਬਹੁਤ ਵਧੀਆ ਸਟੋਰੀ ਹੈ ਜੀ
ਜਦੋ ਦਵਿੰਦਰ ਦੀਦੀ ਨੇ ਪੱਥਰ ਕਿਹਾ ਮੈ ਬਹੁਤ ਰੋਈ 😭😭😭😭😭😭😭😭 ਮਾਪਿਆਂ ਵਾਸਤੇ ਧੀਆ ਨਾ ਪੱਥਰ ਤੇ ਨਾ ਬੋਝ ਹੁੰਦੀਆਂ ਹਨ ਉਹਨਾਂ ਵਾਸਤੇ ਉਹ ਵੀ ਪੁੱਤ ਹੁੰਦੇ ਹਨ ਜਦੋ ਵਿਆਹੀਆ ਜਾਦੀਆ ਹਨ ਤਾ ਕਈ ਧੀ ਆ ਦੀ ਕਿਸਮਤ ਖਰਾਬ ਹੋ ਜਾਦੀ ਹੈ
ਜਿਵੇਂ ਮੇਰੀ ਹੋਈ ਆ😭😭😭😭😭
Bilkul sahi kaha tusi
@@rajveerchahal1878dhee karma balea nu mildi aa jis ghar vich dhee hove ous ghar da baap raja huda aa
Right 😢😢😢
Maa nu pain ta uni hundi aa jina munde waar nu hundi aa janam time mapeaa laei iko jhe hunde aa bhache
ਵੀਰ ਜੀ ਮੈਨੂੰ ਤੁਹਾਡੀ ਸਾਰੀ ਫੈਮਲੀ ਬਹੁਤ ਵਧੀਆ ਹੈ ਅਸੀਂ ਸੰਗਰੂਰ ਤੋਂ ਹਾਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਅਸੀਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਅਸੀਂ ਆ ਸਕਦੇ ਹਾਂ ਤੁਹਾਨੂੰ ਮਿਲਣ ❤❤❤❤❤❤❤❤❤❤
ਬਹੁਤ ਘੈਟ ਕਹਾਣੀ ਆ 👍👍👍👍👍
ਅਗਲਾ ਭਾਗ ਜਲਦੀ ਪਾਣਾ ❤️❤️
ਵੀਰ ਜੀ ਮੈਨੂੰ ਵੀ ਰੱਬ ਨੇ ਦਸ ਸਾਲ ਬਾਅਦ ਧੀ ਦਿਤੀ ਹੈ ਮੇਰੇ ਲਈ ਪੁਤ😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Ok
Haji kudi rab har kisa nu deva rab Sanu nahi China. Aasi Magda ha. Love you girl. Bhut soni video ha.
Bhut vdia story aa kudia dii zindgi rabb te likhi hundi aa❤❤❤
ਬਹੁਤ ਵਧੀਆ ਵੀਡੀਓ ਜੀ ❤❤❤❤
Bohat hi vdiya story ha sachi rona hi aaa gya davinder nay bachy noo pathar keha pinder bhaji nay bohat vdiya keha meriya deeya mera maan ha salout ha pinder paji lai ❤❤❤
Bhut vadia paji good story sade ve 3 betaya ne asi bhut lucky a
very emotional story deeha ve ohna de ghar hunde jina de ਪਾਲਣ de aukat hunde aa 😢👍👌❤
ਬਹੁਤ ਵਧੀਆ ਜੀ 👏👏
Chhote bacche di acting sohni hai, bolda bada pyara lagda.
ਵਧੀਆ ਸਟੋਰੀ ❤😢
Bilkul right ਤਾਇਆਂ ਏਵੇਂ ਦੀਆਂ ਹੁੰਦੀਆਂ 😢
Bahut wadia story aa veer ji👌👌.. I got emotional after watching 1st part🥹🥹
Waheguru tuhanu sab nu hamesha khush rakhe 😊😊😊
5
V emotional story bhot hi vadhiya story h heart'touching me
ਸ਼ੁਕਰ ਹੈ ਪੂਜਾ ਦਾ ਵੀ ਪੳਜਾ ਦਿਸਿਆ
ਬਹੁਤ ਵਧੀਆ ਸਟੋਰੀ
ਵੈਰੀ ਨਾਈਸ ਵੀਡੀਓ🙏❤🙏
badia story mainu bhi apni dhee te bhut maan hai❤
Boht khushi hoi pinder paji te sharn huna nu dekh k ...nd story is so sad asi v 2 sister e aa pr mera hubby inne nyc aa o mere nl e sade pind rehnde aa te meri sis nu apni dhee smjde aa
ਅਸ਼ੀ 5 ਭੈਣਾਂ ਹਾਂ ਕੋਈ bra ਨਹੀਂ ਵੈਸੇ ਤਾ ਬਹੁਤ ਆ ਚਾਚੇ ਤਾਏ ਦੇ ਮੁੰਡੇ ਪਰ ਸਕੇ ਭਰਾ ਭਰਾ hi ਹੁੰਦੇ ਆ 😔😔🥹🥹
God bless you to all the members of the team ❤️🙏🏻
Heart touching story rona aa gea dekh k😢
ਮੇਰੀਆਂ ਵੀ ਤਿੰਨ ਧੀਆਂ ਹਨ ❤️
Waheguru ji
ਕੋਈ ਗੱਲ ਨਹੀ ਧੀਆਂ ਤਾਂ ਪੁੱਤਾਂ ਨਾਲੋ ਵੱਧ ਕਰਦੀਆਂ ਮੈਨੂੰ ਤਾਂ ਕੁੜੀਆਂ ਬਹੁਤ ਪਸੰਦ ਨੇ ਮੇਰੇ ਇੱਕ ਬੇਟਾ ਹੀ ਹੈ 😊
ਵਾਹਿਗੁਰੂ ਮੇਹਰ ਕਰੀ ਦਾਤਿਆ 🙏
Same to you
ਮੇਰੀ ਇੱਕ ਹੀ ਧੀ ਹੈ ਬਹੁਤ ਪਿਆਰ ਕਰਦੀ❤❤
12ਸਾਲ ਦੀ
Bahut hi sohni story lgg rhi staring dekh k hi God bless you all
God bless you all family members ❤️❤️👌👌👌
Amz
Super to v upper story a heart touching ❤
ਬਹੁਤ ਵਧੀਆ ਵੀਡੀਉ ❤🎉❤🎉
ਦਵਿੰਦਰ ਨੂੰ ਵੀ ਕੋਈ ਚੰਗਾ ਰੋਲ ਦੇ ਦੇਇਆ ਕਰੋ ਵਿਚਾਰੀ ਲੋਕਾਂ ਤੋਂ ਗਾਲ੍ਹਾਂ ਲੈਣ ਜੋਗੀ ਰਹਿਗੀ
😂😂
Bhout sohni story di shuruaat e ... Waheguru mehar rakhn sabna te ❤❤
Best Of Luck New Series Bro 👍🏻👍🏻
bhut vadiya 😢❤
Bahut badiya or imortitnol story saari team bahut badiya god bless all team members
Great video
All members very good acting God bless you 👍
Bahut vadia video kawal veere sade do dhia ne te ohna di kismat naal asi ajj Canada vich well settled ha bahut lucky ne meria dhia Waheguru da shukar hai lots of love to all team members ❤❤❤🇨🇦🇨🇦🇨🇦
Bhut hi veddia story good luck with warm wishes 👍
Bhot vadia story a ji..hor part b le k aao ji❤
New series bhut bhut congratulation bhut emotional story
Vichary davinder nu ta sare e roll ise tra de milde a sara din ladhdi rahindi a pr bahut ghant roll davinder de
Choti bachi d acting bhut vadiya aa ♥️♥️
ਦਵਿੰਦਰ ਨਹੀ ਬਖਸ਼ਦੀ ਕਿਸੇ ਨੂੰ ਵੀ ਹਰ ਇਕ ਦੇ ਨਾਲ ਲੜਾਈ
Bahut hi sohni story a veer ji .waheguru ji mehar karan bahut acchi team aa very heart touching series .
sach ha ji apne veer apnehi hunde eh tayia chachiya eho jhi hundiya ne
Surprise 🤞 kehra aa paji didi ji 💝💖
Shib da bday hona ji
New car da surprise hai
Sharan nu vedio vkh k bhut vdia lga ❤
Sachi bahut soni story a🎉🎉🎉❤❤
Deha rab os nu deda jo kush kesmat wali hundy ha o Gar bhaga wala hunda ha
Bhot vadia story👍👍 very emotional😢God bless you all family members👍❤
Same mere sath ese hua heh but God kise ko dukhi ne dekh skta. After 12 year of my birth God give me a brother🥰🥰🥰
Please part 2 amazing acting and episode ❤️😘😘🎶 l am your big fan
Mare kol ik putt c. Main 5 saal baad dhee lye sukha sukh ke❤
ਬਹੁਤ ਵਧੀਆ ਕਹਾਣੀ
Nyc video 👍 waheguru
Video dekhn too pehla like
Thodia videos da Dil to wait karde a Love you all family members ❤
Sharan nu bot miss kita...
ਪੂਜਾ ਆਗੀ😅😅
Bhut bdiya kahani aa ❤
Nyc
❤ Very nyc series g ❤ Lots of love from Haryana ❤
Beautiful story🥰🥰
Meri ik bhatiji a Sanu te Jaan to b peyari a❤❤❤❤
sach kiha veer ji prmatmade ghr da kinu pta oh ki krda
Dhee putt ch koi fark ni 🙏🙏🥰🥰
God Bless you. Bll. Family. Members❤❤
Bhut wadia story aa
Karan d acting v boht wadiya ha
Sohni vedio sohni acting God bless you all team🎉🎉❤
ਦਵਿੰਦਰ ਬਹੁਤ ਲੜਾਕੀ ਆ
❤❤❤❤
Emotional 🥲 may be I saw my parents suffered the same old days not abouts girl but about poverty😓
Very beautiful video😍💐
Buhat hi vadia video Ji ❤❤❤❤❤
Vary good story ❤
I love my daughter god bless you 👌👌👌👌👌👌