Es bibi deaa saareaa galaa bai matlab deaa nai or so fe sade chutheaa nai ay aap je dai kese ve comment daa reply naihe daige haa jai tuse esde tarif karogay phir tai aap je nu comment daa reply jarur karayge
Bahut Wadhia Kitta Shoti Bhan ji ne...Sada Guru Saade Bolan ton binaa he sunda hai...kise Saand te Gaddhe ban chukke Bahute Sikhan nu eh Bhlukha pai gia k kite unj jo marji ku-Karam karo par Ardaas ch naam jarur bolo
ਸਿੰਘਣੀ ਜੀ,,ਤੁਸੀਂ ਬਹੁਤ ਹੀ ਵਧੀਆ ਪਰਚਾਰ ਕੀਤਾ ਹੈ ਜੀ,, ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ,,
ਬਿਲਕੁਲ ਸਹੀ ਗੱਲ ਭੈਣੇ। ਬਾਬਾ ਜੀ ਨੂੰ ਆਪ ਪਤਾ ਹੁੰਦਾ ਕਿ ਨੇ ਸੇਵਾ ਕੀਤੀ ਹੈ
ਅਰਦਾਸ ਗੁਪਤ ਕੀਤੀ ਜਾਣੀ ਇਸ ਵਿੱਚ ਸਾਡੀ ਭਲਾਈ ਹੈ ਵਾਹਿਗੁਰੂ ਜੀ
ਠੀਕ ਵਧੀਆ ਗਲਾ ਵਧੀਆ ਵਿਚਾਰ ਜੇ ਅਰਦਾਸ ਗੁਰਬਾਣੀ ਵਿਚ ਹੈ। ੳੳੳਹ ਹੀ ਅਰਦਾਸ ਹੁਣ ਚਾਹੀਦੀ ਹੈ
ਬਹੁਤ ਠੀਕ ਸ਼ਾਬਾਸ਼ ਬੀਬੀ
ਵਾਹਿਗੁਰੂ ਜੀ ਜਦੋਂ ਅਨੰਦ ਕਾਰਜ ਕਰਾਂਗੇ ਤਾਂ ਫਿਰ ਲੜਕੀ ਲੜਕੇ ਦੇ ਨਾਮ ਨਹੀਂ ਲਵਾਂਗੇ ਮਾਤਾ ਪਿਤਾ ਦੇ ਨਾਮ ਨਹੀਂ ਲਵਾਂਗੇ ਦਸਿਉ
ਹਰ ਗੱਲ ਤੇ, ਵਿਵਾਦ ਨਹੀ ਹੋਣਾ ਚਾਹੀਦਾ, ਜ਼ਬਰਦਸਤੀ ਆਪਣੀ ਰਾਏ, ਦੂਜਿਆਂ ਤੇ,ਨਹੀ ਥੋਪਣੀ ਚਾਹੀਦੀ, ਸੇਵਾਦਾਰਾਂ ਦੀ ਵੀ ਇੱਕ ਭਾਵਨਾ ਹੁੰਦੀ ਹੈ, ਉਸਦੀ ਭਾਵਨਾ ਦੀ ਵੀ,ਕਦਰ ਕਰਨੀ ਚਾਹੀਦੀ ਹੈ। ਵਾਹਿਗੁਰੂ ਭਲੀ ਕਰੇ 🙏🌷
Aapane itne Sundar Vachan Kahane log Kanoon samajhna chahie WaheGuru Ji ka Khalsa🙏👍❤
100%ਸਹੀ ਗੱਲ ਕੀਤੀ ਹੈ ਜੀ ਸਰਦਾਰਨੀ ਜੀ ਨੇ
100% okay ha
ਟੋਡਰ ਮਲ ਦੀ ਸੇਵਾ ਸਬ ਤੋਂ ਵੱਡੀ ਸੇਵਾ
ਵਾਹਿਗੁਰੂ ਦੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ ਜੀ 👏👏
ਅਰਦਾਸ ਦਾ ਕੋਈ ਸਮਾਂ ਨੀ ਹੁੰਦਾ । ਇਹ ਤੇ ਤੁਹਾਡੀ ਅਰਜ ਐ ਪਰਮਾਤਮਾ ਅੱਗੇ। ਤੇ ਅਰਜ ਲਈ ਸਮਾ ਤੈਅ ਨੀ ਕੀਤਾ ਜਾ ਸਕਦਾ।ਹਾਂ ਸੰਗਤ ਵਿਚ ਕੀਤੀ ਜਾਣ ਵਾਲੀ ਅਰਦਾਸ ਦਾ ਸੰਗਤ ਦੀ ਸਹਿਮਤੀ ਨਾਲ ਸਮਾ ਤੈਅ ਕੀਤਾ ਜਾ ਸਕਦਾ । ਪਰ ਤੁਸੀ ਆਪਣੇ ਲਈ ਅਰਜ ਨੂੰ ਸਮੇ ਅੰਦਰ ਨਹੀ ਬਨ ਸਕਦੇ। ਪਰ ਮੈ ਕੀਰਤਨ ਕਰਨ ਲਈ ਨਈ ਆਵਾ ਗੀ , ਏ ਗੱਲ ਬੀਬੀ ਜੀ ਗੱਲਤ ਕਰ ਗੇ, ਨਾਲੇ ਏਵੀ ਦੱਸੋ ਜੀ ਕੀ ਤੁਸੀ ਭੇਟਾ ਰਹਿਤ ਕੀਰਤਨ ਦੀ ਸੇਵਾ ਕਰ ਰਹੇ ਹੋ , ਜੇ ਹੈ ਤਾ ਠੀਕ ਹੈ , ਫੇਰ ਤੁਸੀ ਘਰ ਬਹ ਕੇ ਵੀ ਕੀਰਤਨ ਕਰ ਸਕਦੇ ਹੋ ਪਰ ਜੇ ਭੇਟਾ ਲੈਦੇ ਹੋ ਫੇਰ ਏ ਸਿਆਨਪ ਦੇ ਫਾਲਤੂੰ ਦੇ ਫੇਮ ਲੈਣ ਵਾਲੇ ਬੰਬ ਨਾ ਮਾਰੋ ਜੀ। ਅੱਗੇ ਹੀ ਬੜਾ ਬੁਰਾ ਹਾਲ ਕੀਤਾ ਹੋਇਆ ਪਰਚਾਰਕਾ ਨੇ ਆਪਣਾ ਆਪਣਾ ਗਿਆਨ ਵੰਡ ਕੇ।
Vaheguruji.
Sahi cal ki abhi bhi Khalsa Ji Ne❤
ਆਪਣੇ ਮਾਲਕ ਪਰਮਾਤਮਾ ਅੱਗੇ ਬੰਦਾ ਹੈ ਹੀ ਅਰਦਾਸ, ਮੈਂ ਤਾਣ ਦੀਬਾਣ ਤੂ ਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ।।, ਸਭ ਤੁਧਹ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ।, ਸੇਵਾ ਕਰਨ ਵਾਲਾ ਸ਼ੁਕਰਾਨੇ ਦੀ ਅਰਦਾਸ ਕਰਵਾਉਂਦਾ ਹੈ ਨਾਮ ਲੈਣਾ ਕੋਈ ਗਲਤ ਨਹੀਂ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਉ। ਬੋਲਣਾ ਸੌਖਾ, ਪ੍ਰਬੰਧ/ਸੇਵਾ ਕਰਨਾ ਔਖਾ !
Very good 👍 🙏
ਮੰਨਦੇ ਹਾਂ ਅਰਦਾਸ ਵੱਡੀ ਹੋ ਜਾਂਦੀ ਹੈ ਪਰ ਇਹ ਵੀ ਇੱਕ ਝੂਠ ਹੈ ਅੱਧੇ ਘੰਟੇ ਦੀ ਅਰਦਾਸ
ਇਹ ਤੁਹਾਡਾ ਵਿਅਕਤੀ ਗਤ ਫੈਸਲਾ ਹੈ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭੈਣ ਜੀ ਨਵੈ ਬੁਲਾਰੇ ਆਗਏ ਆਉਣ ਗੇ ਤਾਂ ਹੀ ਸਿੱਖੀ ਦੀ ਪਹਿਚਾਨ ਆਗਏ ਵਦੇ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ
ਅਰਦਾਸ ਬੰਦੇ ਦੇ ਅੰਦਰ ਦੀ ਵੇਦਨਾ ਆ,ਪਰ ਅੱਜ ਕੱਲ ਇਹ ਵਿਖਾਵਾ ਤੇ ਪ੍ਰਦਰਸ਼ਨ ਦਾ ਰੂਪ ਧਾਰ ਚੁੱਕੀ ਆ, ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਮੌਕੇ ਦੇ ਹਿਸਾਬ ਨਾਲ ਯੋਗ ਸ਼ਬਦ ਵਰਤੇ ਜਾਣ।ਬਾਕੀ ਕਮੇਟੀਆਂ ਤੇ ਗ੍ਰੰਥੀ ਸੂਝਵਾਨ ਹੋਣੇ ਚਾਹੀਦੇ ਆ, ਅਨਪੜ੍ਹ ਲਾਣੇ ਨੇ ਤਾ ਇਹੌ ਕੁਝ ਕਰਨਾ।
ਸਾਧ ਸੰਗਤ ਜੀ ਅਰਦਾਸ ਕਰਨੀ ਚਾਹੀਦੀ ਹੈ
ਪਰ ? ਅਪਨੀ ਅਰਦਾਸ ਆਪ ਕਰੋ ਅਪਣੇ ਬਾਪੂ ਕੋਲੋਂ ਆਪ ਮੰਗੋ ਗੇ ਜਾਂ ਹੋਰ ਕਿਸੇ ਨੂੰ ਕਹੋ ਗੇ ਕਿ ਮੇਰੇ ਬਾਪੂ ਤੋਂ ਮੈਨੂੰ ਫਲਾਣੀ ਚੀਜ ਲੈਕੇ ਦੇ ਦੋ ਬੱਚੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ
ਵੈਸੇ ਤਾਂ ਸੰਗਤ ਵਿੱਚ ਅਰਦਾਸ ਸ਼ਹੀਦਾਂ ਮੁਰੀਦਾਂ ਦੀ ਹੀ ਹੋਣੀ ਚਾਹੀਦੀ ਹੈ ਅਪਣੀ ਅਰਦਾਸ ਆਪ ਕਰੋ ਜੀ
Sahi bolia hai
ਜਿਹੜੇ ਸਹਿਜਧਾਰੀ ਸਿੱਖਾਂ ਨੂੰ ਅਰਦਾਸ ਨਹੀਂ ਕਰਨੀ ਆਉਂਦੀ ਫਿਰ ਉਹ ਕਿਸ ਤੋ ਕਰਵਾਉਣ ਜੀ। ਧੰਨਵਾਦ ਸਹਿਤ।
ਰਹਿਮ ਕਰੋ ਬੀਬੀ ਜੀ ਖਾਲਸਾ ਪੰਥ ਨੂੰ ਪਹਿਲਾ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੋਰ ਨਵਾਂ ਵਾਦ ਵਿਵਾਦ ਨਾਂ ਖੜਾ ਕਰ ਧੰਨਵਾਦ
Right on❤ amazing bibi
Bhut vdhia bibi ji bhut hi shalga karni bandi a tuhadi
ਗੁਰੂ ਗ੍ਰੰਥ ਸਾਹਿਬ ਫੁਰਮਾਨ ਕਰਦੇ ਹਨ ਕਿ ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ, ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ, ਮਹਾਰਾਜ ਕਹਿੰਦੇ ਤੂੰ ਮੇਰੇ ਵੱਲ ਇੱਕ ਕਦਮ ਪੁੱਟ ਕੇ ਵੇਖ, ਮੈਂ ਕਰੋੜ ਕਦਮ ਤੇਰੇ ਵੱਲ ਆਉਨਾਂ,ਪਰ ਇੱਥੇ ਅਰਦਾਸ ਵਿੱਚ ਖੜ੍ਹਕੇ ਦੱਸਣਾਂ ਪੈਂਦਾ ਹੈ,ਕਿ ਆਹ ਵੀ ਕਰ ਦੋ,ਉਹ ਵੀ ਕਰਦੋ,ਬਸ ਫਿਰ ਹੋਣਾਂ,ਹੁਆਣਾਂ ਵੀ ਓਹੀ ਆ ਜੋ ਉਸਨੂੰ ਭਾਉਂਦਾ ਯਾ, ਅਰਦਾਸ ਵੱਧ ਤੋਂ ਵੱਧ ਛੋਟੀ ਸੰਖੇਪ ਰੂਪ ਹੋਣੀ ਚਾਹੀਦੀ ਆ,ਜੋ ਖੜ੍ਹਨ ਚ ਕਿਸੇ ਨੂੰ ਮਜ਼ਬੂਰ ਨਾਂ ਹੋਣਾਂ ਪਵੇ। ਕੋਈ ਬਜ਼ੁਰਗ ਆ,ਕੋਈ ਅੰਗਹੀਣ ਆ,ਕੋਈ ਕਿਸੇ ਕਾਰਨ ਖੜ੍ਹ ਨੀ ਸਕਦਾ, ਹਾਂ ਜਿਸ ਨੂੰ ਬਾਹਲਾ ਟਾਈਮ ਲਾਉਣ ਦਾ ਪ੍ਰੇਮ ਆ,ਓਹ ਇਕੱਲਾ ਘੰਟਾ ੨ ਘੰਟਾ ਵੀ ਲਾ ਲਵੇ ਕੋਈ ਰੋਕ ਸਕਦਾ ??ਪਰ ਸੰਗਤ ਦੀ ਹਾਜ਼ਰੀ ਵਿਚ ਆਪਣੀ ਮਰਿਆਦਾ ਘੋਟਣੀ ਮਾੜੀ ਗੱਲ ਆ, ਇੱਥੇ ਇਸ ਬੀਬਾ ਦੀ ਗੱਲ ਬਿਲਕੁਲ ਜਾਇਜ ਆ,ਅਸੀ ਤਾਂ ਕਦੇ ਕੋਈ ਇਹਦੀ ਵੀਡਿਓ ਤੱਕ ਨਹੀ ਵੇਖੀ,ਕੌਣ ਹੈ।
Wah ji wah 100/right waheguru waheguru waheguru ji
Wow fantastic bht bht vadia veechar
ਅਰਦਾਸ ਇਕੱ ਧੰਨ ਗੁਰੂ ਗ੍ਰੰਥ ਸਹਿਬ ਅੱਗੇ ਬੇਹਨੀ ਹੁੰਦੀ ਹੈ ਪਰ ਏਥੇ ਬੀਬੀ ਦੇ ਬੋਲਾ ਪਤਾ ਲੱਗ ਦਾ ਬੀਬੀ ਨੂੰ ਕੁਝ ਯਾਦਾ ਕਾਲੀ ਹੈ ਬਹੁਤ ਸਾਰੇ ਕੀਰਤਨੀਏ ਅਰਦਾਸ ਵਿੱਚ ਸ਼ਾਮਿਲ ਨਹੀ ਹੁੰਦੇ ਅਰਦਾਸ ਤੋ ਪਹਿਲਾ ਅਪਣਾ ਸਾਜ ਸਮਾਨ ਬੰਨ੍ਹ ਕੇ ਤੁਰ ਪੈਂਦੇ ਦੂਜੀ ਗੱਲ ਗ੍ਰੰਥੀ ਸਿੰਘ ਦਾ ਕੋਈ ਕਸੂਰ ਨਹੀ ਹੁੰਦਾ ਕਸੂਰਵਾਰ ਤਾ ਅਸੀ ਸਾਰੇ ਹਾ ਜੇ ਅਸੀ ਚੜਤ ਚੜਾਵਾ ਗੋਲਕ ਵਿੱਚ ਪਾਈਏ ਤਾ ਅਰਦਾਸ ਦਾ ਸਮਾ ਆਪੇ ਘੱਟ ਜਾਏਗਾ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਫਤਹਿ,
Wah ji wah very nice 🎉🎉🎉🎉🎉 waheguru waheguru waheguru ji
Bahut hi khub massage hai ji, sachai hai
Bikul sahi vichar a❤
ਵਾਹਿਗੁਰੂ ਜੀ ਅੱਗੇ ਹਰ ਵੇਲੇ ਅਰਦਾਸ ਕਰੋ ਬੀਬਾ ਜੀ
ਅਰਦਾਸ ਦਾ ਕੋਈ ਸਮਾਂ ਨਹੀਂ
ਇੱਕ ਨਵੀਂ ਹੀ ਗੱਲ ਕੱਢ ਮਾਰੀ ਬੀਬੀ ਨੇ
ਅਰਦਾਸ ਦਾ ਸਮਾ ਤਾ ਨ੍ਹੀ ਕੋਈ ਵੀਰ ਜੀ ਪਰ ਸਾਰਿਆ ਦੇ ਨਾਮ ਲੈਣੇ ਬਹੁਤ ਗਲਤ ਗੱਲ ਹੈ
Very nice you did good job bhanji
ਐਵੇਂ ਵੇਲੜਂਂ ਲੋਕ ਪ੍ਰਚਾਰ ਕ ਬਣੇ ਫਿਰਦੇ
Bauhat hi vadhia gall kahi hai tuc
Very nice Wichar Bhain g ❤
ਇਸ ਹਿਸਾਬ ਨਾਲ ਜਦੋ ਕੋਈ ਰਾਗੀ ਢਾਡੀ ਕਥਾਵਾਚਕ ਸਟੇਜ ਤੇ ਆਊਦੇ ਤਾਂ ਓਹਨਾ ਦਾ ਨਾਮ ਵੀ ਨਹੀ ਲੈਣਾ ਚਾਹੀਦਾ ਦਾ ਕਿਓ ਕਿ ਓਹ ਵੀ ਤਾਂ ਪੈਸੇ ਲੈਕੇ ਇੱਕ ਹਿਸਾਬ ਨਾਲ ਸੇਵਾ ਹੀ ਕਰਦੇ ਕਥਾ ਕੀਰਤਨ ਜਾ ਇਤਿਹਾਸ ਸੁਣਾ ਕਿ ਜਿਸ ਤ੍ਰਾਹ ਇਸ ਵੀਡੀਓ ਵਿੱਚ ਇਸ ਬੀਬੀ ਦਾ ਵਾਰ-ਵਾਰ ਨਾਮ ਲਿਆ ਜਾ ਰਿਹਾ ਇਹ ਵੀ ਤਾ ਇੱਕ ਤ੍ਰਾਹ ਗਿਆਨ ਰੂਪੀ ਹਊਮੇ ਦਾ ਬੋਲ ਬਾਲਾ ਹੋ ਰਿਹਾ 🙏🙏🙏🙏
Shi a gal putra🌹🙏🌹
ਜਣਾ ਖਣਾਂ ਪ੍ਰਚਾਰਕ ਬਣ ਬੈਠਾ ਸ਼ੁਕਰ ਹੈ ਸਾਡੇ
ਮਾਂ ਪਿਉ ਨੇ ਇੰਨੀ ਕੁ ਅਕਲ ਦੇ ਦਿੱਤੀ ਸੀ । ਇਸ ਤਰਾ ਪਖੰਡੀਆ ਤੋ ਬਚਣਾ ਚਾਹੇ ਬਾਬਾ ਹੋਵੇ ਚਾਹੇ ਬੀਬੀ ਇੰਨਾ ਔਂਤਾਂ ਨੂੰ ਮੂੰਹ ਨਹੀਂ ਲੋਣਾ । ਕੋਣ ਲੋਕ ਮਰੀ ਜ਼ਮੀਰਾਂ ਵਾਲੇ ਇਨਾ ਨੂੰ ਸਟੈਂਜਾ ਤੇ ਬਠਾ ਕੇ ਅੱਗੇ ਕਬੂਤਰ ਬਣ ਕੇ ਬੈਠ ਜਾਂਦੇ ਨੇ 🙏
V nice Vidio Bata ❤
Bilkul sahi kiha bibi ji
Bilkul sahi vichar ne. 🎉
Bahut. Vadhiea. Vichaar. tuhade. Bhin. Ji.
Whaheguru. Ji. App. Uppar. Mehar. Bhariyea. Hath. Rakhan
Aur. Bhudijiweion. Ko. Matt. Bhakhshan ,
100/right 🎉🎉🎉🎉🎉
ਬਿਲਕੁੱਲ ਸਹੀ ਹੈ ਬੇਟਾ ਜੀ ਜੋ ਤੁਸੀਂ ਅਰਦਾਸ ਬਾਰੇ ਗੱਲ ਕੀਤੀ ।ਬਾਕੀ ਟੋਡਰਮੱਲ ਬਾਰੇ C5 ਚੈਨਲ ਵਾਲੇ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਆਪਣੀ ਵੀਡੀਉ ਵਿੱਚ ਕਹਿ ਰਹੇ ਹਨ ਕਿ ਮੈਂ ਸਾਰਾ ਇਤਿਹਾਸ ਫੋਲ ਲਿਆ ਹੈ ਕਿਤੇ ਵੀ ਟੋਡਰਮੱਲ ਦਾ ਨਾਮ ਨਹੀਂ ਆਇਆ ।ਹਾਂ ਇਹ ਗੱਲ ਰਿਕਾਰਡ ਵਿੱਚ ਹੈ ਕਿ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਪਰ ਜ਼ਮੀਨ ਮੁੱਲ ਲੈਣ ਦਾ ਕਿਤੇ ਵੀ ਰਿਕਾਰਡ ਨਹੀਂ ਅਤੇ ਇਹ ਸਿਰਫ਼ ਬਿਪਰ ਦੀ ਕੀਤੀ ਇਤਿਹਾਸਕ ਘੁਸਪੈਠ ਹੈ ।
Waheguru ji waheguru ji waheguru ji waheguru ji waheguru ji waheguru ji
❤Wahegurujj sarbjeet singh ❤
Waheguruji waheguruji 🎉🙏❤
ਬਿਲ ਕੁਲ ਸਹੀ
ਅੱਜ ਦੇ ਸਮੇਂ ਵਿੱਚ ਹਰ ਕੋਈ ਸਿਆਣਾ ਬਣਦਾ ਹੈ ਬਸ ਮੈਂ ਹੀ ਅਕਲਮੰਦ ਹਾ ।ਇਹਨੂ ਪੁਛੋ ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਹੈ ਵਿਣੁ ਥੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ।। ਫੇਰ ਤਾਂ ਅਰਦਾਸਿ ਕਰਨੀ ਨਹੀਂ ਚਾਹੀਦੀ । ਅਰਦਾਸਿ ਕਰਨ ਨੂੰ ਵੱਧ ਤੋਂ ਵੱਧ 7 , 8 ਮਿੰਟ ਲਗਦੇ ਹਨ । ਇਹ ਪਤਾ ਨੀ ਕਿਹੜੀ ਅਰਦਾਸਿ ਦੀ ਗੱਲ ਕਰਦੀ ਹੈ । ਅਜੇ ਆਂਡੇ ਚੋ ਨਿਕਲੀ ਨੀ ਅਕਲ ਲੱਗ ਪਈ ਦੇਣ। ਗੁਰਬਾਣੀ ਪੜੋ।View ਬਨਾਉਣੇ ਛਡੋ। ਦੁਨੀਆ ਪਹਿਲਾਂ ਹੀ ਬਹੁਤ ਸਿਆਣੀ ਹੈ।
Masndo oo masndo🙏🙏
Very good vichar I always say that .Some people can't stand for long .🙏
Bahut vadia
ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ। ਇਹ ਕੌੜਾ ਸੱਚ ਪੇਸ਼ ਕੀਤਾ ਹੈ।
ਨਾਲੇ ਬੋਲੀ ਜਾਦੀ ਹੈ ਨਾਲੇ ਖੰਡਨ ਕਰ ਰਹੀ ਹੈ ਮੈਡਮ ਜੀ ਇਹ ਬੇਨਤੀ ਅਕਾਲ ਤਖਤ ਸਾਹਿਬ ਜੀ ਨੂੰ ਕਰੋ ਸੰਗਤ ਵੱਲ ਉਗਲ ਕਿਉ ਕਰ ਰਹੇ ਹੋ।।
ਸਾਰਿਆਂ ਦੀ ਅਵਸਥਾ ਇਕੋ ਜਿਹੀ ਨਹੀਂ ਹੁੰਦੀ। ਅਸੀਂ ਤਾਂ ਅੱਧੇ ਘੰਟੇ ਦੀ ਕਦੇ ਕੀਤੀ ਨਹੀਂ
Waheguru ji ka Khalsa waheguru ji ki Fateh 100
ਗਲਤ ਬੋਲਦੀ ਹੈ ਇਹ ਬੀਬੀ ਜਦੋ ਦਰਬਾਰ ਸਾਹਿਬ ਸਾਮ ਸਿੰਘ ਰਾਗੀ ਦੀ ਦੇਗ ਦੀ ਅਰਦਾਸ ਹੋ ਸਕਦੀ ਹੈ ਫੇਰ ਹੋਰ ਪਾਸੇ ਕਿਸੇ ਦੀ ਅਰਦਾਸ ਕਿਓ ਨਹੀ ਹੋ ਸਕਦੀ ਜੁਆਬ ਦੇਵੇ
Es bibi deaa saareaa galaa bai matlab deaa nai or so fe sade chutheaa nai ay aap je dai kese ve comment daa reply naihe daige haa jai tuse esde tarif karogay phir tai aap je nu comment daa reply jarur karayge
Always criticise others
ਜੇ ਓਨਾ ਦੇ ਨਮ ਨਾ ਲੀਏ ਅੱਗਲੀ ਵੇਰੀ ਓਨਾ ਪੇਸੇ ਨੀ ਦੇਣੇ ਜੋ ਲੰਗਰ ਲਾਇ ਡਿੰਦੇ
Very nice
ਬੀਬੀ ਜੀ ਗੱਲ ਤਾਂ ਠੀਕ ਆ ਤੇਰੀ ਪਰ ਬਾਪ ਸਭ ਜਾਣਦਾ ਪਰ ਜੋ ਤੁਸੀ ਕਹਿਦੇ ਤੁਸੀ ਕੀਰਤਨ ਨਹੀ ਕਰਨਾ ਤੁਹਾਡੇ ਵਿਚ ਵੀ ਮੈ ਬੋਲਦੀ ਆ ਕੀਰਤਨ ਵੀ ਉਹ ਹੀ ਬਕਸ਼ਦਾ ਉਹ ਖੋਹ ਸਕਦਾ ਆ ਤੁੰ ਵੀ ਹੰਕਾਰੀ ਆ ਜੇ ਤੁੰ ਕੀਰਤਨ ਨੀ ਕਰੁੰਗੀ ਹੋਰ ਹੈ ਨੀ ਤੁੰ ਮੁਫਤ ਕਰਦੀ ਆ ਪੈਸੇ ਲੈਕੇ ਕਰਦੀ ਆ
ਆਪਾ ਨੂੰ ਸਿਖਾਂ ਨੂੰ ਕੀ ਹੋ ਗਿਆ ਆਪਸ ਵਿੱਚ ਲੜ ਰਹੇ ਹਾਂ ਸਭ ਤੋਂ ਵੱਧ ਦੂਜੇ ਧਰਮਾਂ ਵਾਲੇ ਏਸ ਤਰ੍ਹਾਂ ਨਹੀਂ ਲੜਦੇ ਆਪਣੇ ਧਰਮ ਨੂੰ ਨਿੰਦਿਆ ਨਹੀਂ ਕਰਦੇ ਅਸੀਂ 85%ਜੋਰ।ਲਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਕਿੰਤੂ ਪਰੰਤੂ ਕਰਦੇ ਹਾਂ
100% right,
Bahut Wadhia Kitta Shoti Bhan ji ne...Sada Guru Saade Bolan ton binaa he sunda hai...kise Saand te
Gaddhe ban chukke Bahute Sikhan nu eh Bhlukha pai gia k kite unj jo marji ku-Karam karo par Ardaas ch naam jarur bolo
ਅਰਦਾਸ ਬੰਦਾ ਆਪਣੇ ਬਾਪੂ ਅੱਗੇ ਹੀ ਕਰਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਬਾਪੂ ਹਨ । ਬੰਦਾ ਅਰਦਾਸ ਬਾਪੂ ਅੱਗੇ ਨਾ ਕਰੂਗਾ ਤਾਂ ਹੋਰ ਕਹਿੰਦੇ ਅੱਗੇ ਕਰੂਗਾ।
Bai fer oh aap Ane aap karni chahidi a na k kise dooje raahin
ਪਾਠੀ ਵਿਚੋਲਾ ਹੁਦਾ
Bapu nu apna naam dasan di jrurat hundi aw?
Bin boleya sab kuj jaanda
ਵੀਰੇ ਪਹਿਲਾਂ ਗੱਲ ਧਿਆਨ ਨਾਲ ਸੁਣੋਂ ਗੋਰ ਨਾਲ ਸਮਝੋ ਜੀ।।।।ਭੈਣ ਦੀ ਗੱਲ ਸਹੀ ਹੈਂ
God bless you
ਬੀਬੀ ਨੇ ਕੋਈ ਇਤਿਹਾਸ ਦੀ ਗੱਲ ਤੇ ਕੀਤੀ ਨਹੀ ਐਵੇਂ ਹੀ ਰੌਲਾ ਪਾਈ ਜਾ ਰਹੀ ਹੈ ਅਰਦਾਸ ਵਿੱਚ ਸੇਵਾ ਕਰਨ ਵਾਲੇ ਦਾ ਨਾਮ ਲੈਣ ਦੇ ਨਾਲ ਹੋਰ ਵੀ ਬਹੁਤ ਸਾਰਿਆਂ ਨੂੰ ਸੇਵਾ ਕਰਨ ਦੀ ਚਿੰਨਗ ਉੱਠਦੀ ਹੈ
ਸਿੱਖ ਧਰਮ ਦੇ ਵਿਦਵਾਨਾਂ, ਗਿਆਨੀਆਂ, ਪ੍ਰਚਾਰਕਾਂ ਨੂੰ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ , ਨਿੰਦਿਆ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਆਊਦਾ। ।
ਅੱਜ ਕਲ ਆਪਣੀ ਪਹਿਚਾਣ ਬਣਾਉਣ ਵਾਸਤੇ ਇਹ ਬਹੁਤ ਗੰਦਾ ਰੁਝਾਨ ਚਲ ਪਿਆ ।
ਜਿੰਨਾ ਕੋਈ ਜ਼ਯਾਦਾ ਟਿੱਪਣ ਟਿੱਪੀ ਕਰਦਾ
ਉਨਾਂ ਹੀ ਓਹ ਸੂਝਵਾਨ ਸਮਝਿਆ ਜਾਂਦਾ
PADDO JIWAN SANT ATTAR SINGH JI DA US VICH V UNNA MUTABAK ARDAS SANKHEP HONI CHAHIDI HAI AGGO GURU JAANE
❤🙏😊
Right 👍🎉
ਜੇ ਗਰੰਥੀ ਨੇ ਲੋਕਾਂ ਦੇ ਨਾਮ ਅਰਦਾਸ ਵਿਚ ਨਾ ਲਏ ਪਿੰਡ ਵਾਲਿਆਂ ਨੇ ਬਾਬਾ ਜੀ ਦਾ ਤੁਰੰਤ ਬਿਸਤਰਾ ਗੋਲ ਕਰਾ ਦੇਣਾ ਹੈ ਬੇਟਾ
ਵਾਹਿਗੁਰੂ ਸਾਹਿਬ ਜੀਉ ਜੀ
Hopefully good messages.
❤ waheguru ji 🙏
Beta bilkul thik hai
Bilkul Sahi Bolya ehna ek ek Ghante dee Ardas Bana Dity Thekedara ne
ਫਲੈਕਸ ਬੋਰਡ ਤਾਂ ਤੁਹਾਡੇ ਵੀ ਬਹੁਤ ਵੱਡੇ ਲੱਗੇ ਹੁੰਦੇ ਹਨ
ਅਰਦਾਸਾਂ ਤੋਂ ਬਿਨਾਂ ਹੋਰ ਹੈ ਵੀ ਕੀ ਬੰਦੇ ਕੋਲ,, 😢😢
Bilkul theek
I am 100% with babies ji,s opion well done babies ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
V good v nice
👍🏻
Waheguru ji 🙏
ਵਾਹਿਗੁਰੂ ਜੀ
Baht achhi Richar hai amal hona chahide hai
Wahiguru Ji Maharaj Ji Kirpa Kro Mere te V ❤
Bilkul thik hai ji
Please listen dhana Bhagat
We always demand from guru ji
💯🎉
🙏🙏
Har koi apni fem lainda h g .bus eho tarak ne hi sikhi nu dibya h
Vaheguru
Wahaguruji
ਫਿਰ ਕੀ ਹੋਇਆ ਅਗਰ ਅਰਦਾਸ ਵਿੱਚ ਨਾਮ ਲੇ ਲਿਆ।
ਤੁਸੀ ਨਹੀਂ ਆਣਾ ਨਾ ਆਓ
🙏🙏🙏🙏🙏
Ardaas is not a matter of debate.
🙏
Bhanji bahaut nice. Wahuguru chardi kalan which rakhna.
ਦਰਅਸਲ ਅਰਦਾਸ ਗੁਰਬਾਣੀ ਦਾ ਹਿੱਸਾ ਹੀ ਨਹੀਂ ਐ,,,, ਬਲਕਿ ਗੁਰਬਾਣੀ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਸਪਸ਼ਟ ਕੀਤਾ ਹੈ,,, ਬਿਨੁ ਬੋਲਿਆਂ ਸਭਿ ਕਿਛੁ ਜਾਣਦਾ ਕਿਸ ਆਗੇ ਕੀਜੈ ਅਰਦਾਸ
ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਿੰਦਾ ਜਾਗਦਾ ਗੁਰੂ ਮੰਨਦੇ ਹਾਂ ਅਤੇ ਇਹ ਵੀ ਮੰਨਦੇ ਹਾਂ ਕਿ ਕੁੱਝ ਵੀ ਰੱਬ ਦੀ ਰਜ਼ਾ ਤੋਂ ਬਿਨਾਂ ਨਹੀਂ ਹੋ ਸਕਦਾ,,,,
ਫਿਰ ਅਸੀਂ ਆਹ ਲੰਮੀਆਂ ਚੌੜੀਆਂ ਅਰਦਾਸਾਂ ਕਿਸ ਨੂੰ ਕਰ ਰਹੇ ਹਾਂ,,,ਕੀ ਉਹ ਸਾਡੀ ਲੋੜਾਂ ਨੂੰ ਨਹੀਂ ਜਾਣਦਾ, ਕੀ ਉਸ ਨੂੰ ਨਹੀਂ ਪਤਾ ਕਿ ਅਸੀਂ ਕਿੰਨੇ ਸੁਖੀ ਜਾਂ ਦੁਖੀ ਹਾਂ,,, ਜੇਕਰ ਉਹ ਵਾਹਿਗੁਰੂ ਸਾਡੀ ਹਾਲਤ ਨਹੀਂ ਜਾਣਦਾ ਤਾਂ ਉਹ ਸਾਨੂੰ ਕੁਝ ਦੇ ਵੀ ਨਹੀਂ ਸਕਦਾ,,, 🙏