50-50 ਕਿੱਲਿਆਂ ਦੇ ਮਾਲਕ ਵੀ ਆਪਣੇ ਪੁੱਤ - ਪੋਤਿਆਂ ਨਾਲ ਕਰਾਉਂਦੇ ਨੇ ਆਪਣੇ ਹੱਥੀਂ ਸਾਰੇ ਕੰਮ

Поделиться
HTML-код
  • Опубликовано: 8 сен 2024

Комментарии • 60

  • @shivdevsingh8458
    @shivdevsingh8458 9 месяцев назад +23

    ਮੁਕਦੀ ਗੱਲ ਇਹ ਹੈ ਕਿ ਇਹ ਪਰਿਵਾਰ ਅਤੇ ਇਹਨਾਂ ਦੇ ਖੇਤ ਵਿੱਚ ਰਬ ਆਪ ਵਸਦਾ ਕਾਸ਼ ਫਿਰ ਤੋਂ ਪੰਜਾਬੀ ਆਪ ਹੱਥੀਂ ਕਿਰਤ ਕਰਨ ਲੱਗ ਜਾਣ ਤਾਂ ਪੰਜਾਬ ਨਸ਼ੇ ਅਤੇ ਵਿਦੇਸ਼ ਜਾਣ ਤੋਂ ਬਚ ਜਾਵੇ। ਕੁਦਰਤ ਨੇੜੇ ਰਹਿਣ ਕਰਕੇ ਰੂਹ ਉਤੇ ਖੇੜਾ ਆਪੇ ਆ ਜਾਂਦਾ ❤❤❤

  • @jagtarchahal2541
    @jagtarchahal2541 9 месяцев назад +16

    ਇਹ ਸਤਿਜੁਗੀ ਮਨੁੱਖ ਨੇ ਦੋਵਾਂ ਭਰਾਵਾਂ ਦਾ ਅਜੇ ਵੀ ਕਿੰਨਾ ਪਿਆਰ ਤੇ ਥਵਾਕ ਐ

  • @dukhbhanjancenter9751
    @dukhbhanjancenter9751 9 месяцев назад +7

    ਇਸ ਪਰਿਵਾਰ ਰੱਬ ਚੜਦੀ ਕਰਨਾ ਚ ਰਖੇ ਏਕਤਾ ਚ ਬਲ ਹੈ

  • @RajaKahlon-wf3nu
    @RajaKahlon-wf3nu 9 месяцев назад +14

    ਬਹੁਤ ਖੁਸ਼ੀ ਹੋਈ ਵੀਰ ਜੀ ਵੀਡੀਓ ਦੇਖ ਕੇ Waheguru g ਮੇਹਰ ਕਰਨ ਬਚਪਨ ਚੇਤੇ ਆਗਿਆ ਹੁਣ ਨਹੀਂ ਏਹ ਕੁਝ ਮਿਲਦਾ ਵੇਖਣ ਨੂੰ ਵਿਰਲੇ ਘਰ ਨੇ ਕਰਮਾਂ ਵਾਲੇ ❤

  • @csdhillon1
    @csdhillon1 9 месяцев назад +12

    🙏🙏🙏🙏🙏🙏🙏🙏❤🙏🏻 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🏻❤🙏🙏🙏🙏🙏🙏
    🙏🙏🙏🙏🙏🙏🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਤੇ ਵੀ ਮਹਰ ਕਰ੍ਰ ਜੀ🙏🙏🙏🙏🙏🙏🙏🙏

  • @HarjinderSingh-tg2pg
    @HarjinderSingh-tg2pg 9 месяцев назад +6

    ❤ ਤੌਂ ਸਤਕਾਰ ਬਾਬੂ ਜੀ ਉਹਨਾਂ ਦਾ।

  • @kamalchahal385
    @kamalchahal385 9 месяцев назад +14

    ਬਾਈ ਜੀ ਪਿੰਡ ਦਾ ਨਾਮ ਨਹੀਂ ਦੱਸਿਆ।
    ਬਾਕੀ ਵੀਡੀਓ ਵਿਚ ਬਜ਼ੁਰਗਾਂ ਵੱਲੋਂ ਆਪਣੀ ਖੁਰਾਕ ਸੰਬੰਧੀ ਦਿਤੀ ਜਾਣਕਾਰੀ ਬਹੁਤ ਵਧੀਆ ਲੱਗੀ।

  • @kamaldhindsa308
    @kamaldhindsa308 9 месяцев назад +11

    ਜਿਉਦੇਂ ਰਹੋ ਬਜੁਰਗੋ 🙏🏻🙏🏻

  • @user-yn4le6nf4e
    @user-yn4le6nf4e 9 месяцев назад +4

    Good putt dil kus karta

  • @SukhpalSinghDhaliwal-xt2rt
    @SukhpalSinghDhaliwal-xt2rt 9 месяцев назад +2

    ❤ ਬਾਈ ਜੀ ਬਹੁਤ ਵਧੀਆ ਸੇਵਾ ਹੈ ਵਾਹਿਗੁਰੂ ਵਾਹਿਗੁਰੂ ਜੀ ❤

  • @kindagill1748
    @kindagill1748 9 месяцев назад +5

    Y kismat wale ho ikethe ho 2no bahra te sab ton vadiya gal sardaar g ho

  • @harjindermaan8221
    @harjindermaan8221 9 месяцев назад +4

    Rabb sda khush rakhey tuhanu ji

  • @manibrar9341
    @manibrar9341 9 месяцев назад +3

    Bhut he beautiful video and good message

  • @PB02TractorWale
    @PB02TractorWale 9 месяцев назад +6

    Guru nanak sahib prawar te meher rakhe

  • @arshugill8001
    @arshugill8001 9 месяцев назад +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸੱਭ ਦਾ ਤੇ ਮੇਰਾ ਭਲਾ ਕਰੋ ਜੀ ਤੇ ਤੰਦਰੁਸਤੀ ਤੇ ਚੜ੍ਹਦੀਕਲਾ ਵਿੱਚ ਰੱਖੋ ਹਮੇਸ਼ਾਂ

  • @ramlubhaya9519
    @ramlubhaya9519 9 месяцев назад +4

    ਬਹੁਤ ਵਧੀਆ

  • @user-yn4le6nf4e
    @user-yn4le6nf4e 9 месяцев назад +3

    Vadia gall bapu

  • @AmandeepSingh-bu4wn
    @AmandeepSingh-bu4wn 9 месяцев назад

    ਬਹੁਤ ਵਧੀਆ ਜੀ

  • @basantmehet1781
    @basantmehet1781 9 месяцев назад +2

    We brother s use to work in our farm 4am to 8 pm non stop.out father never like to see us sitting idle.Godbless you all.

  • @TV-ku5wk
    @TV-ku5wk 9 месяцев назад +5

    ਬਾ ਕਮਾਲ ਦੇ ਬਾਈ ਜੀ

  • @gurtejsinghbhokhra12gurtej93
    @gurtejsinghbhokhra12gurtej93 9 месяцев назад +4

    Very nice 👍❤

  • @user-yn4le6nf4e
    @user-yn4le6nf4e 9 месяцев назад +5

    Old is gold

  • @user-ry2ow3ig4e
    @user-ry2ow3ig4e 9 месяцев назад +3

    Very good 👍

  • @RupinderKaur-jp8hp
    @RupinderKaur-jp8hp 9 месяцев назад +3

    Very nice 👍💯

  • @user-wy6ub4hx4f
    @user-wy6ub4hx4f 9 месяцев назад +3

    Good job

  • @beantsran8191
    @beantsran8191 9 месяцев назад +2

    Waheguru ji

  • @jagdevsinghtejay2824
    @jagdevsinghtejay2824 9 месяцев назад +3

    Good

  • @JagsirSingh-yy2uf
    @JagsirSingh-yy2uf 8 месяцев назад

    good weldone

  • @harmindergill6488
    @harmindergill6488 9 месяцев назад

    Waheguru chardi Kala bakshee

  • @pritpalsinghbrar259
    @pritpalsinghbrar259 9 месяцев назад +2

    Very nice

  • @jeetuguraya4716
    @jeetuguraya4716 9 месяцев назад

    ਪੰਜਾਹ ਕਿਲੇ ਜਮੀਨ ਪੱਕੇ ਖਾਲ ਨਾਲ ਮਿੱਟੀ ਨੀ ਲਾਈ ਤੁਰਨਾ ਤਾ ਆਪ ਹੀ ਹੁੰਦਾ ਹੈ ਦਰੱਖਤ ਵੀ ਬਹੁਤ ਘੱਟ ਹੈ

  • @SatgurAujla-tb9pu
    @SatgurAujla-tb9pu 9 месяцев назад +6

    ਬਾਬਾ ਜੀ ਪਿੰਡ ਦਾ,ਨਾਮ,ਨਹੀ, ਦੱਸਿਆ

  • @roopsinghbrar3826
    @roopsinghbrar3826 9 месяцев назад +2

    👍🏻👍🏻🙏🏻👌🏻

  • @AvtarSingh-hu1pk
    @AvtarSingh-hu1pk 9 месяцев назад +7

    ਬੜੇ ਬੰਦੇ ਆ ਯਾਰ ਮੱਲੋ ਮੱਲੀ ਹਾਸਾ ਨਿਕਦਾ ਦਾ ਪਤੰਦਰਾ ਦਾ ਇਹ ਮਿਹਨਤੀ ਆ

  • @mannusandhu3637
    @mannusandhu3637 9 месяцев назад

    Kavishri bahut Dyaan nall sunn de??
    Bhokhra Pind de log???
    Waheguru G Mehar Kro sbb te 🙏🙏

  • @Bhangujatt3191
    @Bhangujatt3191 9 месяцев назад +2

    Jattan alia galan ne ji

  • @kuljitkaur3374
    @kuljitkaur3374 9 месяцев назад

    Mere father Saab v Ave hi km krde ne 🎉🎉

  • @gurmeetsingh9201
    @gurmeetsingh9201 9 месяцев назад

    🙏🙏

  • @inderjit748
    @inderjit748 9 месяцев назад +3

    BAI THORI JI OVER GALL KARI JANA JEHRA PARWAR KHETI KARDA OH APNA KAM AAP HI KARDA HAI AH THIK AA KE BAI JI HUNI DONO BHAI AAP KAR RAHE NE BOHAT PARWAR NE JEHRE AAP KAR RAHEY NE JOT KAKA GOOD BACHA HAI KHAWAT HAI KE JAISE KOKO TAISE BACHEA WAHE GURU JI CHARDIKLA TANDRUSTI TE TRAKIA KA VLOGER ÑU VE TE BAI JI HUNA DE PARWAR NU VE

  • @GurmeetSingh-pd8vd
    @GurmeetSingh-pd8vd 9 месяцев назад

    🙏🙏🙏👍

  • @amitrana3275
    @amitrana3275 9 месяцев назад

    🙏

  • @DavindersinghLaddigill-wn2hh
    @DavindersinghLaddigill-wn2hh 9 месяцев назад

    🙏🙏🙏🙏🙏

  • @young__farmer
    @young__farmer 9 месяцев назад

    Bai kere pindo aa bapu hori

  • @kindagill1748
    @kindagill1748 9 месяцев назад +4

    Bacha kina samjdaar hai baba cahrdikala bahkse bache nu

  • @samrindersingh6696
    @samrindersingh6696 9 месяцев назад

    7:34 ਸੀਰੀ ਨੂੰ ਅਚਾਰ ਨਾਲ ਰੋਟੀ।

    • @user-ti1mr7yl2o
      @user-ti1mr7yl2o 9 месяцев назад

      ਸਬਜ਼ੀ ਵੀ ਨਾਲ ਆ

  • @mukhtiarsingh156
    @mukhtiarsingh156 9 месяцев назад

    🎉babe nank de khettan chon barkt nhi ja skdi

  • @jaspreetsingh-bs1qm
    @jaspreetsingh-bs1qm 9 месяцев назад

    Mera bapu ji 75 sal da v hoke poora takra pea si te Sara come karda si par ਅਟੈਕ ਹੋਗਿਆ ਵਚਾਰੇ ਨੂੰ ਪੁਰਾਣੇ ਬੰਦੇ ਤਕੜੇ ਬਹੁਤ ਸੀ y

  • @rajanmaan2339
    @rajanmaan2339 9 месяцев назад

    Bathinde ale

  • @jaswantsingh-qd6xe
    @jaswantsingh-qd6xe 9 месяцев назад +3

    ਅਸਲੀ ਜਾਤ ਪੰਜਾਦ ba

  • @gurmukhsinghsidhugurmukhsi9474
    @gurmukhsinghsidhugurmukhsi9474 9 месяцев назад +2

    malwe ale tan fir aaai hunde aa

  • @gurdeepthe-awesome7091
    @gurdeepthe-awesome7091 9 месяцев назад +3

    Sade pind alle 😆😆😆 shakari😂

  • @Arshgaming9975
    @Arshgaming9975 9 месяцев назад

    ਇੱਸ ਵੀਡਿਓ ਵਿੱਚ ਝੂਠ ਬਹੁਤ ਵੱਡਾ ਬੋਲਿਆ

  • @gurjinderdhillon9841
    @gurjinderdhillon9841 9 месяцев назад +1

    Dhillon 0044 RUclips

  • @KulwantSingh-cf8sq
    @KulwantSingh-cf8sq 9 месяцев назад +2

    Good job

  • @gajjansingh4876
    @gajjansingh4876 9 месяцев назад

    Very nice