Jagjeet Bathinde ala
Jagjeet Bathinde ala
  • Видео 120
  • Просмотров 1 151 500
ਕੁੱਤਾ ਵੇਚ ਕੇ ਇਸ ਵੀਰ ਨੇ ਸ਼ੁਰੂ ਕੀਤਾ ਇਹ ਕਾਰੋਬਾਰ ਹੁਣ ਇਸ ਕਿੱਤੇ ਵਿੱਚੋਂ ਹੋ ਰਹੀ ਹੈ ਮਹੀਨੇ ਦੀ ਆਮਦਨ ਲੱਖ ਸਵਾ ਲੱਖ
ਕੁੱਤਾ ਵੇਚ ਕੇ ਇਸ ਵੀਰ ਨੇ ਸ਼ੁਰੂ ਕੀਤਾ ਇਹ ਕਾਰੋਬਾਰ ਹੁਣ ਇਸ ਕਿੱਤੇ ਵਿੱਚੋਂ ਹੋ ਰਹੀ ਹੈ ਮਹੀਨੇ ਦੀ ਆਮਦਨ ਲੱਖ ਸਵਾ ਲੱਖ
Просмотров: 4 017

Видео

27-28 ਕਿੱਲਿਆ ਦੀ ਖੇਤੀ ਕਰਨ ਦੇ ਨਾਲ-ਨਾਨ ਇਸ ਨੌਜਵਾਨ ਨੇ ਸ਼ੁਰੂ ਕੀਤਾ ਪਸੂਆ ਦਾ ਕਾਰੋਬਾਰ ਕਮਾ ਰਿਹਾ ਹੈ ਮਹੀਨੇ ਦਾ ਲੱਖ
Просмотров 6 тыс.12 часов назад
27-28 ਕਿੱਲਿਆ ਦੀ ਖੇਤੀ ਕਰਨ ਦੇ ਨਾਲ-ਨਾਨ ਇਸ ਨੌਜਵਾਨ ਨੇ ਸ਼ੁਰੂ ਕੀਤਾ ਪਸੂਆ ਦਾ ਕਾਰੋਬਾਰ ਕਮਾ ਰਿਹਾ ਹੈ ਮਹੀਨੇ ਦਾ ਲੱਖ
ਇਸ ਸੂਏ ਵਿੱਚ ਡੁੱਬਣ ਕਾਰਨ 13 ਸਾਲਾ ਮਸੂਮ ਦੀ ਗਈ ਜਾ:ਨ
Просмотров 51614 часов назад
ਇਸ ਸੂਏ ਵਿੱਚ ਡੁੱਬਣ ਕਾਰਨ 13 ਸਾਲਾ ਮਸੂਮ ਦੀ ਗਈ ਜਾ:ਨ
ਸਰਕਾਰੀ ਨੋਕਰੀ ਕਰਦੇ ਹੋਏ ਵੀ ਇਸ ਵੀਰ ਨੇ ਕੀਤਾ ਪਸੂਆ ਦਾ ਕਾਰੋਬਾਰ ਫਾਰਮ ਚੋਂ 2 ਚੋਟੀ ਦੇ ਨਗੀਨੇ ਹਨ ਇਸ ਵੀਰ ਕੋਲ ਵਿਕਾਊ
Просмотров 2,7 тыс.День назад
ਸਰਕਾਰੀ ਨੋਕਰੀ ਕਰਦੇ ਹੋਏ ਵੀ ਇਸ ਵੀਰ ਨੇ ਕੀਤਾ ਪਸੂਆ ਦਾ ਕਾਰੋਬਾਰ ਫਾਰਮ ਚੋਂ 2 ਚੋਟੀ ਦੇ ਨਗੀਨੇ ਹਨ ਇਸ ਵੀਰ ਕੋਲ ਵਿਕਾਊ
ਫੇਲ ਹੋਇਆ ਕਾਰੋਬਾਰ ਕੀਤਾ ਕਾਮਯਾਬ ਇਸ ਪਰਿਵਾਰ ਨੇ ਦਿਨ - ਰਾਤ ਮੇਹਨਤ ਕਰਕੇ ਮਹੀਨੇ ਦੀ ਹੋ ਰਹੀ ਕਮਾਈ 1 ਲੱਖ 65 ਹਜ਼ਾਰ
Просмотров 18 тыс.14 дней назад
ਫੇਲ ਹੋਇਆ ਕਾਰੋਬਾਰ ਕੀਤਾ ਕਾਮਯਾਬ ਇਸ ਪਰਿਵਾਰ ਨੇ ਦਿਨ - ਰਾਤ ਮੇਹਨਤ ਕਰਕੇ ਮਹੀਨੇ ਦੀ ਹੋ ਰਹੀ ਕਮਾਈ 1 ਲੱ 65 ਹਜ਼ਾਰ
ਆਪਣੇ ਪਰਿਵਾਰ ਵਿੱਚ ਰਹਿਕੇ ਦੋਵੇਂ ਭਰਾਵਾਂ ਨੇ ਘਰੇ ਹੀ ਬਣਾਇਆ ਬਾਹਰਲਾ ਦੇਸ ਖੇਤੀ ਦੇ ਨਾਲ ਕੀਤਾ ਦੁੱਧ ਦਾ ਕਿੱਤਾ ਸੁਰੂ
Просмотров 3,7 тыс.14 дней назад
ਆਪਣੇ ਪਰਿਵਾਰ ਵਿੱਚ ਰਹਿਕੇ ਦੋਵੇਂ ਭਰਾਵਾਂ ਨੇ ਘਰੇ ਹੀ ਬਣਾਇਆ ਬਾਹਰਲਾ ਦੇਸ ਖੇਤੀ ਦੇ ਨਾਲ ਕੀਤਾ ਦੁੱਧ ਦਾ ਕਿੱਤਾ ਸੁਰੂ
ਇਹ ਮਾਤਾ ਆਪਣੇ ਪੋਤੇ ਨੂੰ ਬਾਹਰਲੇ ਦੇਸ਼ ਜਾਣ ਦੀ ਬਜਾਏ ਆਪਣੇ ਪੁੱਤ ਵਾਂਗ ਘਰ ਵਿੱਚ ਹੀ ਕਾਰੋਬਾਰ ਕਰਨ ਦੀ ਦੇਰਹੀ ਹੈ ਸਲਾਹ
Просмотров 7 тыс.21 день назад
ਇਹ ਮਾਤਾ ਆਪਣੇ ਪੋਤੇ ਨੂੰ ਬਾਹਰਲੇ ਦੇਸ਼ ਜਾਣ ਦੀ ਬਜਾਏ ਆਪਣੇ ਪੁੱਤ ਵਾਂਗ ਘਰ ਵਿੱਚ ਹੀ ਕਾਰੋਬਾਰ ਕਰਨ ਦੀ ਦੇਰਹੀ ਹੈ ਸਲਾਹ
ਪਿਓ ਪੁੱਤ ਨੇ ਚਲਾਇਆ 39 ਸਾਲ ਪੁਰਾਣਾ ਕਾਰੋਬਾਰ ਘਰ ਵਿੱਚ ਰਹਿਕੇ ਹੀ ਕਮਾ ਰਹੇ ਨੇ ਮਹੀਨੇ ਦੀ ਆਮਦਨ 1 ਲੱਖ ਰੁਪਏ
Просмотров 9 тыс.21 день назад
ਪਿਓ ਪੁੱਤ ਨੇ ਚਲਾਇਆ 39 ਸਾਲ ਪੁਰਾਣਾ ਕਾਰੋਬਾਰ ਘਰ ਵਿੱਚ ਰਹਿਕੇ ਹੀ ਕਮਾ ਰਹੇ ਨੇ ਮਹੀਨੇ ਦੀ ਆਮਦਨ 1 ਲੱ ਰੁਪਏ
ਇਸ ਪਰਿਵਾਰ ਨੇ ਦੁੱਧ ਦਾ ਕਾਰੋਬਾਰ ਕਰਕੇ ਖ੍ਰੀਦੀਆ ਜ਼ਮੀਨਾਂ ,ਗੱਡੀਆਂ ਤੇ ਟ੍ਰੈਕਟਰ ਹੁਣ ਇਹ ਕਾਰੋਬਾਰ ਪੂਰੀ ਤਰਾਂ ਕਾਮਯਾਬ
Просмотров 5 тыс.21 день назад
ਇਸ ਪਰਿਵਾਰ ਨੇ ਦੁੱਧ ਦਾ ਕਾਰੋਬਾਰ ਕਰਕੇ ਖ੍ਰੀਦੀਆ ਜ਼ਮੀਨਾਂ ,ਗੱਡੀਆਂ ਤੇ ਟ੍ਰੈਕਟਰ ਹੁਣ ਇਹ ਕਾਰੋਬਾਰ ਪੂਰੀ ਤਰਾਂ ਕਾਮਯਾਬ
ਵਿਦੇਸ਼ਾਂ ਵਿੱਚ ਨੇ ਇਸ ਪਰਿਵਾਰ ਦੇ ਕਾਰੋਬਾਰ ਦੇ ਚਰਚੇ ਇਸ ਘਰ ਦੀਆਂ ਔਰਤਾ ਕਮਾ ਰਹੀਆਂ ਨੇ ਮਹੀਨੇ ਦਾ 45-50 ਹਜ਼ਾਰ ਰੁਪਏ
Просмотров 2,3 тыс.28 дней назад
ਵਿਦੇਸ਼ਾਂ ਵਿੱਚ ਨੇ ਇਸ ਪਰਿਵਾਰ ਦੇ ਕਾਰੋਬਾਰ ਦੇ ਚਰਚੇ ਇਸ ਘਰ ਦੀਆਂ ਔਰਤਾ ਕਮਾ ਰਹੀਆਂ ਨੇ ਮਹੀਨੇ ਦਾ 45-50 ਹਜ਼ਾਰ ਰੁਪਏ
ਨੌਕਰੀ ਛੱਡ ਕੇ ਇਸ ਵੀਰ ਨੇ ਸ਼ੁਰੂ ਕੀਤਾ ਪਸੂਆ ਦਾ ਕਾਰੋਬਾਰ ਜਿਸ ਤੋ ਹੁਣ ਹੋ ਰਹੀ ਹੈ ਮਹੀਨੇ ਦੀ ਲੱਖ - ਡੇਢ ਲੱਖ ਆਮਦਨ
Просмотров 8 тыс.Месяц назад
ਨੌਕਰੀ ਛੱਡ ਕੇ ਇਸ ਵੀਰ ਨੇ ਸ਼ੁਰੂ ਕੀਤਾ ਪਸੂਆ ਦਾ ਕਾਰੋਬਾਰ ਜਿਸ ਤੋ ਹੁਣ ਹੋ ਰਹੀ ਹੈ ਮਹੀਨੇ ਦੀ ਲੱ - ਡੇਢ ਲੱ ਆਮਦਨ
20 ਕਿੱਲਿਆ ਦੀ ਖੇਤੀ ਤੇ ਘਰਦਾ ਸਾਰਾ ਖ਼ਰਚਾ ਪਸੂਆ ਦੇ ਕਾਰੋਬਾਰ ਤੋਂ ਚਲਾ ਰਿਹਾ ਇਹ ਪਰਿਵਾਰ 1 ਮਹੀਨੇ ਦੀ 1 ਲੱਖ ਆਮਦਨ ਹੈ
Просмотров 8 тыс.Месяц назад
20 ਕਿੱਲਿਆ ਦੀ ਖੇਤੀ ਤੇ ਘਰਦਾ ਸਾਰਾ ਖ਼ਰਚਾ ਪਸੂਆ ਦੇ ਕਾਰੋਬਾਰ ਤੋਂ ਚਲਾ ਰਿਹਾ ਇਹ ਪਰਿਵਾਰ 1 ਮਹੀਨੇ ਦੀ 1 ਲੱ ਆਮਦਨ ਹੈ
2019 ਤੋਂ ਸ਼ੁਰੂ ਕੀਤਾ 10 ਪਸੂਆ ਤੋ ਇਸ ਵੀਰ ਨੇ ਕਾਰੋਬਾਰ ਹੁਣ 50-55 ਪਸੂ ਹਨ ਤੇ ਮਹੀਨੇ ਦੀ 2 ਲੱਖ ਕਮਾ ਰਿਹਾ ਹੈ ਆਮਦਨ
Просмотров 11 тыс.Месяц назад
2019 ਤੋਂ ਸ਼ੁਰੂ ਕੀਤਾ 10 ਪਸੂਆ ਤੋ ਇਸ ਵੀਰ ਨੇ ਕਾਰੋਬਾਰ ਹੁਣ 50-55 ਪਸੂ ਹਨ ਤੇ ਮਹੀਨੇ ਦੀ 2 ਲੱ ਕਮਾ ਰਿਹਾ ਹੈ ਆਮਦਨ
ਬਿਨ੍ਹਾ ਲੇਬਰ ਤੋਂ ਇਹ ਪਰਿਵਾਰ 6 ਪਸੂਆ ਦੇ ਦੁੱਧ ਤੋਂ ਕਮਾ ਰਿਹਾ ਹੈਮਹੀਨੇ ਦਾ 2 ਲੱਖ 45-55 ਲੀ: ਵਾਲੇ ਪਸੂ ਵੀ ਇਨਾ ਕੋਲ
Просмотров 39 тыс.Месяц назад
ਬਿਨ੍ਹਾ ਲੇਬਰ ਤੋਂ ਇਹ ਪਰਿਵਾਰ 6 ਪਸੂਆ ਦੇ ਦੁੱਧ ਤੋਂ ਕਮਾ ਰਿਹਾ ਹੈਮਹੀਨੇ ਦਾ 2 ਲੱ 45-55 ਲੀ: ਵਾਲੇ ਪਸੂ ਵੀ ਇਨਾ ਕੋਲ
ਬਾਪੂ ਨੂੰ ਆ ਗਿਆ ਕੰਮ ਕਰਨ ਦਾ ਤਰੀਕਾ ,ਬਾਪੂ ਦੀ ਹੈ ਘਰੇ ਅਮਰੀਕਾ ,ਫਾਰਮ ਵਿੱਚੋਂ ਬਹੁਤ ਚੰਗੀ ਮੱਝ ਕੀਤੀ ਵਿਕਾਊ ਬਾਪੂ ਨੇ
Просмотров 6 тыс.Месяц назад
ਬਾਪੂ ਨੂੰ ਆ ਗਿਆ ਕੰਮ ਕਰਨ ਦਾ ਤਰੀਕਾ ,ਬਾਪੂ ਦੀ ਹੈ ਘਰੇ ਅਮਰੀਕਾ ,ਫਾਰਮ ਵਿੱਚੋਂ ਬਹੁਤ ਚੰਗੀ ਮੱਝ ਕੀਤੀ ਵਿਕਾਊ ਬਾਪੂ ਨੇ
ਇਸ ਬਜ਼ੁਰਗ ਬਾਪੂ ਨੇ ਹੱਥੀਂ ਬਣਾ ਕੇ ਵੇਚੇ ਢਾਈ-ਢਾਈ ਲੱਖ ਦੇ ਗੱਡੇ ਬਾਪੂ ਦੇ ਹੱਥ ਦੀ ਕਲਾ ਦੇ ਵਿਦੇਸ਼ਾਂ ਤੱਕ ਨੇ ਚਰਚੇ
Просмотров 848Месяц назад
ਇਸ ਬਜ਼ੁਰਗ ਬਾਪੂ ਨੇ ਹੱਥੀਂ ਬਣਾ ਕੇ ਵੇਚੇ ਢਾਈ-ਢਾਈ ਲੱ ਦੇ ਗੱਡੇ ਬਾਪੂ ਦੇ ਹੱਥ ਦੀ ਕਲਾ ਦੇ ਵਿਦੇਸ਼ਾਂ ਤੱਕ ਨੇ ਚਰਚੇ
ਇਨ੍ਹਾਂ ਤਿੰਨਾਂ ਪਿਓ-ਪੁੱਤਾਂ ਨੇ ਘਰੇ ਹੀ ਬਣਾਇਆ ਬਾਹਰਲਾ ਦੇਸ 1 ਮਹੀਨੇ ਦੀ 100 ਪਸੂਆ ਤੋ 12 ਲੱਖ ਦੀ ਹੁੰਦੀ ਹੈ ਕਮਾਈ
Просмотров 33 тыс.Месяц назад
ਇਨ੍ਹਾਂ ਤਿੰਨਾਂ ਪਿਓ-ਪੁੱਤਾਂ ਨੇ ਘਰੇ ਹੀ ਬਣਾਇਆ ਬਾਹਰਲਾ ਦੇਸ 1 ਮਹੀਨੇ ਦੀ 100 ਪਸੂਆ ਤੋ 12 ਲੱ ਦੀ ਹੁੰਦੀ ਹੈ ਕਮਾਈ
2 ਗਾਵਾਂ ਤੋਂ ਸ਼ੁਰੂ ਕਰਕੇ ਚੰਗੀ ਕਮਾਈ ਕਰ ਰਿਹਾ ਇਹ ਵੀਰ ਇਸ ਕਾਰੋਬਾਰ ਦੇ ਫਾਇਦੇ ਤੇ ਨੁਕਸਾਨਾਂ ਵਾਰੇ ਸੁਣੋ ਇਸ ਵੀਰ ਤੋਂ
Просмотров 5 тыс.Месяц назад
2 ਗਾਵਾਂ ਤੋਂ ਸ਼ੁਰੂ ਕਰਕੇ ਚੰਗੀ ਕਮਾਈ ਕਰ ਰਿਹਾ ਇਹ ਵੀਰ ਇਸ ਕਾਰੋਬਾਰ ਦੇ ਫਾਇਦੇ ਤੇ ਨੁਕਸਾਨਾਂ ਵਾਰੇ ਸੁਣੋ ਇਸ ਵੀਰ ਤੋਂ
ਸਾਰੇ ਪਰਿਵਾਰ ਦੇ ਸਹਿਯੋਗ ਨਾਲ ਇਸ ਬਜ਼ੁਰਗ ਬੇਬੇ - ਬਾਪੂ ਨੇ ਸ਼ੁਰੂ ਕੀਤਾ ਇਹ ਕਾਰੋਬਾਰ ਕਮਾ ਰਹੇ ਨੇ ਡੇਲੀ ਚੰਗੀ ਆਮਦਨ
Просмотров 581Месяц назад
ਸਾਰੇ ਪਰਿਵਾਰ ਦੇ ਸਹਿਯੋਗ ਨਾਲ ਇਸ ਬਜ਼ੁਰਗ ਬੇਬੇ - ਬਾਪੂ ਨੇ ਸ਼ੁਰੂ ਕੀਤਾ ਇਹ ਕਾਰੋਬਾਰ ਕਮਾ ਰਹੇ ਨੇ ਡੇਲੀ ਚੰਗੀ ਆਮਦਨ
50-60 ਰੁ:ਕਿੱਲੋ ਵਾਲੇ ਦੁੱਧ ਤੋਂ ਇਹ ਕਿਸਾਨ ਪ੍ਰੋਡੈਕਟ ਬਣਾਕੇ ਵੇਚ ਰਿਹਾ 200 ਰੁ: ਕਿੱਲੋ ਆਪਣੇ ਹੀ ਘਰੋਂ ਲਿਆਦੋ ਦੁੱਧ
Просмотров 1,1 тыс.2 месяца назад
50-60 ਰੁ:ਕਿੱਲੋ ਵਾਲੇ ਦੁੱਧ ਤੋਂ ਇਹ ਕਿਸਾਨ ਪ੍ਰੋਡੈਕਟ ਬਣਾਕੇ ਵੇਚ ਰਿਹਾ 200 ਰੁ: ਕਿੱਲੋ ਆਪਣੇ ਹੀ ਘਰੋਂ ਲਿਆਦੋ ਦੁੱਧ
2 ਕਿੱਲਿਆ ਤੋ ਸ਼ੁਰੂ ਕਰਕੇ ਅੱਜ ਕਰਦੇ ਹਨ 180 ਕਿੱਲਿਆ ਦੀ ਖੇਤੀ ਤੇ 1 ਕਰੋੜ ਦਾ ਕੀਤਾ ਪ੍ਰੋਜੈਕਟ ਸ਼ੁਰੂ 8 ਕਿੱਲੇ ਖਰੀਦੇ
Просмотров 49 тыс.2 месяца назад
2 ਕਿੱਲਿਆ ਤੋ ਸ਼ੁਰੂ ਕਰਕੇ ਅੱਜ ਕਰਦੇ ਹਨ 180 ਕਿੱਲਿਆ ਦੀ ਖੇਤੀ ਤੇ 1 ਕਰੋੜ ਦਾ ਕੀਤਾ ਪ੍ਰੋਜੈਕਟ ਸ਼ੁਰੂ 8 ਕਿੱਲੇ ਖਰੀਦੇ
ਇਹ ਵੀਰ ਡੇਲੀ 16-16 ਬੰਦਿਆਂ ਨੂੰ ਦੇ ਰਿਹਾ ਹੈ ਰੁਜ਼ਗਾਰ ਅਤੇ ਕੁਦਰਤ ਨਾਲ ਜੁੜਕੇ ਮਾਣ ਰਿਹਾ ਆਪਣੀ ਜ਼ਿੰਦਗੀ ਦਾ ਆਨੰਦ
Просмотров 5922 месяца назад
ਇਹ ਵੀਰ ਡੇਲੀ 16-16 ਬੰਦਿਆਂ ਨੂੰ ਦੇ ਰਿਹਾ ਹੈ ਰੁਜ਼ਗਾਰ ਅਤੇ ਕੁਦਰਤ ਨਾਲ ਜੁੜਕੇ ਮਾਣ ਰਿਹਾ ਆਪਣੀ ਜ਼ਿੰਦਗੀ ਦਾ ਆਨੰਦ
ਇਸ ਵੀਰ ਨੇ 25000 ਤੋ ਸ਼ੁਰੂ ਕੀਤਾ ਇਹ ਕਾਰੋਬਾਰ ਹੁਣ ਪਹੁੰਚਿਆ ਸਿਖਰਾਂ ਤੇ ਬੱਚੇ ਵੀ ਦੇ ਰਹੇ ਨੇ ਪੂਰਾ ਸਹਿਯੋਗ
Просмотров 2,2 тыс.2 месяца назад
ਇਸ ਵੀਰ ਨੇ 25000 ਤੋ ਸ਼ੁਰੂ ਕੀਤਾ ਇਹ ਕਾਰੋਬਾਰ ਹੁਣ ਪਹੁੰਚਿਆ ਸਿਖਰਾਂ ਤੇ ਬੱਚੇ ਵੀ ਦੇ ਰਹੇ ਨੇ ਪੂਰਾ ਸਹਿਯੋਗ
ਝਾੜ ਵਧਾ ਕੀ ਕਰਨਾ,ਜੇ ਕੈਂਸਰ ਦੇ ਨਾਲ ਮਰਨਾ ਇਹ ਵੀਰ ਆਪਣੇ ਪਰਿਵਾਰ ਲਈ ਨਮਕ ਤੋ ਬਿਨਾ ਕਦੇ ਵੀ ਬਜਾਰੂ ਚੀਜ਼ ਨਹੀ ਖ਼ਰੀਦਦਾ
Просмотров 1,2 тыс.2 месяца назад
ਝਾੜ ਵਧਾ ਕੀ ਕਰਨਾ,ਜੇ ਕੈਂਸਰ ਦੇ ਨਾਲ ਮਰਨਾ ਇਹ ਵੀਰ ਆਪਣੇ ਪਰਿਵਾਰ ਲਈ ਨਮਕ ਤੋ ਬਿਨਾ ਕਦੇ ਵੀ ਬਜਾਰੂ ਚੀਜ਼ ਨਹੀ ਖ਼ਰੀਦਦਾ
ਇਸ ਪਰਿਵਾਰ ਨੇ ਦੁੱਧ ਦੇ ਕਾਰੋਬਾਰ ਵਿੱਚੋਂ ਖਰੀਦੀਆ ਜ਼ਮੀਨਾਂ ਅਤੇ ਬਣਾਈ ਸਾਰੀ ਮਸ਼ੀਨਰੀ ਬਿਨਾ ਕਿਸੇ ਲੋਨ ਲਏ
Просмотров 4,9 тыс.2 месяца назад
ਇਸ ਪਰਿਵਾਰ ਨੇ ਦੁੱਧ ਦੇ ਕਾਰੋਬਾਰ ਵਿੱਚੋਂ ਖਰੀਦੀਆ ਜ਼ਮੀਨਾਂ ਅਤੇ ਬਣਾਈ ਸਾਰੀ ਮਸ਼ੀਨਰੀ ਬਿਨਾ ਕਿਸੇ ਲੋਨ ਲਏ
ਇਹ ਵੀਰ 10 ਮਹੀਨਿਆਂ ਵਿੱਚ 10 ਪਸੂਆਂ ਤੋਂ ਕਮਾ ਰਿਹਾ 9 ਲੱਖ ਤੇ 25 ਲੀ: ਵਾਲੀ ਮੱਝ ਦੀਆਂ ਵੀ ਕੀਤੀਆਂ ਕਈ ਝੋਟੀਆਂ ਤਿਆਰ
Просмотров 9 тыс.2 месяца назад
ਇਹ ਵੀਰ 10 ਮਹੀਨਿਆਂ ਵਿੱਚ 10 ਪਸੂਆਂ ਤੋਂ ਕਮਾ ਰਿਹਾ 9 ਲੱ ਤੇ 25 ਲੀ: ਵਾਲੀ ਮੱਝ ਦੀਆਂ ਵੀ ਕੀਤੀਆਂ ਕਈ ਝੋਟੀਆਂ ਤਿਆਰ
ਬਾਹਰਲੇ ਦੇਸ਼ਾਂ ਵਿੱਚ 20-30 ਲੱਖ ਲਾਉਣ ਦੀ ਬਜਾਏ ਇਸ ਪਰਿਵਾਰ ਵਾਂਗੂੰ ਘੱਟ ਖ਼ਰਚੇ ਵਿੱਚ ਘਰੇ ਹੀ ਕਰੋ ਕਾਰੋਬਾਰ ਸ਼ੁਰੂ
Просмотров 4,2 тыс.2 месяца назад
ਬਾਹਰਲੇ ਦੇਸ਼ਾਂ ਵਿੱਚ 20-30 ਲੱ ਲਾਉਣ ਦੀ ਬਜਾਏ ਇਸ ਪਰਿਵਾਰ ਵਾਂਗੂੰ ਘੱਟ ਖ਼ਰਚੇ ਵਿੱਚ ਘਰੇ ਹੀ ਕਰੋ ਕਾਰੋਬਾਰ ਸ਼ੁਰੂ
ਇਹ ਬਜ਼ੁਰਗ 65 ਸਾਲ ਦੀ ਉਮਰ ਵਿੱਚ ਵੀ ਘਰੇ ਰਹਿਕੇ ਕਮਾ ਰਿਹਾ ਮਹੀਨੇ ਦਾ 65-70 ਹਜ਼ਾਰ ਰੁਪਏ ਤੇ ਸਿਹਤ ਹੈ ਪੂਰੀ ਤੰਦਰੁਸਤ
Просмотров 2,7 тыс.3 месяца назад
ਇਹ ਬਜ਼ੁਰਗ 65 ਸਾਲ ਦੀ ਉਮਰ ਵਿੱਚ ਵੀ ਘਰੇ ਰਹਿਕੇ ਕਮਾ ਰਿਹਾ ਮਹੀਨੇ ਦਾ 65-70 ਹਜ਼ਾਰ ਰੁਪਏ ਤੇ ਸਿਹਤ ਹੈ ਪੂਰੀ ਤੰਦਰੁਸਤ
17 ਕਿੱਲਿਆ ਦੀ ਮਾਲਕਣ ਇਸ ਮਾਤਾ ਨੇ ਘਰ ਵਿੱਚ ਕਾਰੋਬਾਰ ਸ਼ੁਰੂ ਕਰਕੇ 50 ਹਜ਼ਾਰ ਕੁੜੀਆਂ ਦੀ ਬਣਾਈ ਜ਼ਿੰਦਗੀ 37ਸਾਲਾ ਵਿੱਚ
Просмотров 6 тыс.3 месяца назад
17 ਕਿੱਲਿਆ ਦੀ ਮਾਲਕਣ ਇਸ ਮਾਤਾ ਨੇ ਘਰ ਵਿੱਚ ਕਾਰੋਬਾਰ ਸ਼ੁਰੂ ਕਰਕੇ 50 ਹਜ਼ਾਰ ਕੁੜੀਆਂ ਦੀ ਬਣਾਈ ਜ਼ਿੰਦਗੀ 37ਸਾਲਾ ਵਿੱਚ
ਇਸ ਕਿਸਾਨ ਨੇ ਕੀਤਾ ਜਾਨਵਰ ਪਾਲਣ ਦਾ ਕੰਮ ਸੁਰੂ ਤੇ ਕਮਾ ਰਿਹਾ ਲੱਖਾਂ ਰੁਪਏ ਇਹ ਕੰਮ ਨਾਲ ਆੜਤੀਏ ਦੇ ਜਾਣ ਦੀ ਨਹੀਂ ਲੋੜ
Просмотров 2,5 тыс.3 месяца назад
ਇਸ ਕਿਸਾਨ ਨੇ ਕੀਤਾ ਜਾਨਵਰ ਪਾਲਣ ਦਾ ਕੰਮ ਸੁਰੂ ਤੇ ਕਮਾ ਰਿਹਾ ਲੱਖਾਂ ਰੁਪਏ ਇਹ ਕੰਮ ਨਾਲ ਆੜਤੀਏ ਦੇ ਜਾਣ ਦੀ ਨਹੀਂ ਲੋੜ

Комментарии

  • @satnam_bhangu.1915
    @satnam_bhangu.1915 4 часа назад

    👍👍

  • @jugindersingh3607
    @jugindersingh3607 23 часа назад

    ਬਹੁਤ ਵਧੀਆ

  • @BalwantSingh-bp3zd
    @BalwantSingh-bp3zd День назад

    40 ਕਿਲੋ ਦੁੱਧ ਦੇਣ ਵਾਲੀ ਗਾਂਈ ਸਾਰਾ ਸਾਲ ਤਾਂ 40 ਕਿਲੋ ਨਹੀਂ ਦਿੰਦੀ ਉਸ ਨੇ ਤਿੰਨ ਮਹੀਨੇ ਡਰਾਈ ਵੀ ਹੋਣਾ ਸਾਲ ਵਿਚ 9 ਮਹੀਨੇ ਦੁੱਧ ਦੇਣਾ ਟੋਟਲ ਓਵਰੇਜ 20 ਕਿੱਲੋ 20×40=800 ਫੀਡ ਤੇ ਸਾਇਲਜ ਤੇ ਮਿਨੀਮਿਕਚਰ ਤੇ ਮੈਡੀਕਲ ਖਰਚੇ ਤੇ ਲਾਈਟ ਦੇ ਖਰਚੇ 800 ਵਿੱਚੋ 400 ਫੀਡ ਤੇ ਬਾਕੀ ਖਰਚੇ 200 ਰੁਪਏ ਇੱਕ ਗਾਂਈ 200 ਪਰਾਫਟ ਦਿੰਦੀ ਮਹੀਨੇ ਦਾ 6000 ਹਜਾਰ ਤੇ ਸਾਲ ਦਾ 72000 ਹਜਾਰ

  • @kanwargoraya9266
    @kanwargoraya9266 День назад

    Gaap naaria kro 2 saal vich 2 vaari su gai😅😅😅😅

  • @windersingh9211
    @windersingh9211 День назад

    ਪਸ਼ੂ ਲਿੱਸੇ ਬਹੁਤ ਆ ਬਾਈ ਤੇਰੇ ਸੰਭਾਲ ਚੰਗੀ ਕਰਿਆ ਕਰ ਅਚਾਰ ਤੁਰੰਤ ਪੁੱਟ ਕਿ ਪਾਉਣਾਂ ਗਰਮ ਹੁੰਦਾ ਪਹਿਲਾਂ ਪੁੱਟ ਕਿ ਰੱਖਿਆ ਕਰ

  • @windersingh9211
    @windersingh9211 День назад

    ਅਮੁਲ ਨੇ ਹੀ ਭੱਠਾ ਬਿਠਾਉਣਾ ਵੇਰਕਾ ਦਾ

  • @amankhattra954
    @amankhattra954 День назад

    ਪਸ਼ੂ ਦਿਖਾਇਆ ਕਰ

  • @SandeepSingh-oc5th
    @SandeepSingh-oc5th 2 дня назад

    Good 🙏🙏

  • @kinghonisppubg5122
    @kinghonisppubg5122 2 дня назад

    👍👍👍

  • @dharmindersingh3618
    @dharmindersingh3618 2 дня назад

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @sardulsingh9119
    @sardulsingh9119 2 дня назад

    ❤❤

  • @khushveersingh2510
    @khushveersingh2510 2 дня назад

    Very good brother

  • @rajni8
    @rajni8 3 дня назад

    ਸਭ ਤੋਂ ਪਹਿਲਾਂ ਪਿੰਡ ਦੱਸਿਆ ਕਰੋ

  • @user-ti1mr7yl2o
    @user-ti1mr7yl2o 3 дня назад

    ਮਿਹਨਤ ਨਾਲ ਸਭ ਕੁਝ ਆ,

  • @lakhbirsidhu5271
    @lakhbirsidhu5271 3 дня назад

    Dod the rat vadan ta bjp jit rah

  • @rupindersingh1282
    @rupindersingh1282 4 дня назад

    ਪਿੰਡ ਤਾ ਦਸ ਦਿਆਂ ਕਰੋ

  • @AvtarSingh-ic6ou
    @AvtarSingh-ic6ou 4 дня назад

    ਪੱਖੇ ਤੋਂ ਪਾਸੇ ਯਾਰ ਅਵਾਜ ਦਾ ਧਿਆਨ ਰੱਖੀਆਂ ਕਰੋ

  • @AvtarSingh-ic6ou
    @AvtarSingh-ic6ou 4 дня назад

    ਕੈਮਰਾ ਮੈਨ ਗਲਤੀ ਕਰ ਦਾ ਬਾਈ ਜੀ

  • @user-zl7nu7wz4n
    @user-zl7nu7wz4n 4 дня назад

    Pind ds deya kro phla y hor sab thik ha

  • @harpreetpreet621
    @harpreetpreet621 5 дней назад

    Salea interview krwaon de ke jaldi se fokra.

  • @sidhu7513
    @sidhu7513 5 дней назад

    Gud job veer ji ❤

  • @SRAN_STUD_FARM
    @SRAN_STUD_FARM 5 дней назад

    ❤❤

  • @HarbhajanSinghSandhu-p2y
    @HarbhajanSinghSandhu-p2y 5 дней назад

    Kora gapi hai

  • @yashgill9726
    @yashgill9726 5 дней назад

    Veer apni sound sahi kro.bhut ght samj lag d ki bolde

  • @jugindersingh3607
    @jugindersingh3607 5 дней назад

    ਬਹੁਤ ਵਧੀਆ

  • @dharmindersingh3618
    @dharmindersingh3618 6 дней назад

    ਬਹੁਤ ਮਾੜਾ ਹੋਇਆ ਜੀ

  • @grewal2084
    @grewal2084 6 дней назад

    ਬਾਹਰ ਜਾਣ ਆਲੇ ਓਥੇ ਮਿਹਨਤ ਕਰਦੇ ਆ ਇਹ ਏਥੇ ਕਰਦੇ ਆ ,,ਹਰੇਕ ਦੀ ਆਪਣੀ ਮਰਜੀ ਹੁੰਦੀ ਆ ,,ਐਵੇਂ ਹਰੇਕ ਵੀਡਿਓ ਚ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਕਰਨਾ ਗਲਤ ਆ । ਤੁਸੀ ਇਹਨਾਂ ਕੋਲ ਗਏ ਓ ਇਹਨਾਂ ਦਾ ਕੰਮ ਦਿਖਾਓ ਬਸ

  • @JatinderSingh-ey3cl
    @JatinderSingh-ey3cl 7 дней назад

    Comment karn wale bharwo sare jane paise ikathe karke es nu dhal deo ta jo eh mike le sake ehne ta lena paise kharch k raji nhi ik mike hor ni lenda

  • @JatinderSingh-ey3cl
    @JatinderSingh-ey3cl 7 дней назад

    Bakwas jiyada hi marda youtuber

  • @JatinderSingh-ey3cl
    @JatinderSingh-ey3cl 7 дней назад

    Sound qulty ne hai

  • @JatinderSingh-ey3cl
    @JatinderSingh-ey3cl 8 дней назад

    Bhut jiyada mahingi dawel bol riha 1 lakh 40 hajar kon dedega pagal ne hai lok

  • @SandeepSingh-gz2sr
    @SandeepSingh-gz2sr 8 дней назад

    Buhat wadia bro

  • @Reshamvlogs-sj4zh
    @Reshamvlogs-sj4zh 8 дней назад

    Y teria video ghaint hudia Mike vdia lai lo

  • @GAGANDEEPSINGH-rl5di
    @GAGANDEEPSINGH-rl5di 11 дней назад

    Bhut vadiya bai ji

  • @RehmatSra-mo5zu
    @RehmatSra-mo5zu 11 дней назад

    Murrah kehdi aa ,tail ta sari white aa

  • @jugindersingh3607
    @jugindersingh3607 12 дней назад

    ਬਹੁਤ ਵਧੀਆ

  • @balwinderrajput937
    @balwinderrajput937 12 дней назад

    bahi pure murra nhi puch v chtti jiyada mathe te v chta bal aa .....

  • @GurpreetSingh-zg1tc
    @GurpreetSingh-zg1tc 12 дней назад

    Bahut khoobsurat jhotti

  • @manjitsinghbrar5410
    @manjitsinghbrar5410 12 дней назад

    ਬਾਈ ਜੀ ਸੰਜੋਗ ਨਹੀਂ ਸਹਿਯੋਗ ਹੁੰਦਾ

  • @BalwinderSingh-gv5eb
    @BalwinderSingh-gv5eb 12 дней назад

    Y ji sat Shri akaal ❤❤

  • @user-xd3jf3os7d
    @user-xd3jf3os7d 12 дней назад

    ਬਾਈ ਰੇਟ ਬਹੁਤ ਜਾਂਦਾ ਤੂੰ ਪੰਪ ਘਟ ਦੇ

  • @user-xd3jf3os7d
    @user-xd3jf3os7d 12 дней назад

    ਬਹੁਤ ਸੁੰਦਰ ਮੱਝਾਂ ਹੈ ਜੀ

  • @sardulsingh9119
    @sardulsingh9119 12 дней назад

    ❤❤

  • @hfandmurrahbreed6991
    @hfandmurrahbreed6991 12 дней назад

    ਵੀਰੇ ਮੇਰੇ ਨਾਲ ਸੰਪਰਕ ਕਰੋ।

  • @hfandmurrahbreed6991
    @hfandmurrahbreed6991 12 дней назад

    ਬਹੁਤ ਵਧੀਆ ਕੰਮ ਆ ਵੀਰ ਮਿਹਨਤ ਕਰਨੀ ਪੈਂਦੀ ਆ। ਮੇਰੇ ਕੋਲ। 12 ਪਸ਼ੂ ਆ ਸਾਰੇ ਖਰਚੇ ਦੁੱਧ ਦੇ ਨਾਲ ਚਲਦੇ ਆ ।

  • @sukhdevsandhu4240
    @sukhdevsandhu4240 12 дней назад

    👌👌👌👌👌

  • @user-qu5rp6dg3y
    @user-qu5rp6dg3y 12 дней назад

    Second part bi bnayo

  • @GurnamSingh-pj4pv
    @GurnamSingh-pj4pv 12 дней назад

    ਉਦਮ ਅਗੇ ਲਛਮੀ

  • @Shrankaur-n8x
    @Shrankaur-n8x 12 дней назад

    Very nice bro👍

  • @AmanSony-c7t
    @AmanSony-c7t 13 дней назад

    Waheguru tarkiya Bakshi Putra ji❤❤❤❤❤