Sat Shri Akal Ji Sab Nu, Main Chaudhary from Abohar Main aap sab nu dsna chauna ha k ,6 month pehle main v apne relative nu dwayi dwa k leyaya si us ne 4month dwayi khadi but 1 % v frk nhi peya kyon k na ta Tod di dwayi dinde ne bus khende ne k aj to baad nasha nhi karna,kde kehan nal v kise da nsha shutya,veero ik ta jehri dwayi dr.saab dinde ne oh tatkat di dwayi hai hor kuj nhi ,Dr.saab Nashe di dwayi di aad vich takat di dwayi vech rhe ne,veero meri mno ta ehna to free wali dwayi le lo par 7 hzar wali dwayi da koi fayada nhi us di tha dudh,desi gheo,aande,kela te hor fruit dab k Khao seht ban Jani hai,Dr. Saab to oh Veera de mob no jroor Lao jina ne ehna di dwayi nal nsha shdya hove,baki Mera brother ta jyada karn lag peya si ta ASI kaamni khwaani shuru kiti jis nal nsha shad geya,aive das hzar di dwayi na lao.sat Shri akal ji
@@angrejsinghmanga880 Bai jma sachi gal hai mere rishtedar ne v 7 hzar mrwaye ne kuj nhi hota,das hzar rupye lge ne te,dr Saab khende k aj to baad nasha nhi karna ,kde kehan nal v kise ne nasha shdya hai,bus ehde kolo free wali dwayi lyi jao duji na Lao ta eh aape jhola chak luga
Manu tan shak ਓਦੋਂ hi ਹੋਗੀ c jado kehnda sadi ਸੇਵਾ ਤੋਂ ਖੁਸ਼ ਹੋ k ਓਥੇ ਬਾਬਾ ageya oh kehnda ma tenu ਨੁਕਤਾ dina.hun ਲੋਕਾਂ ਦੇ coment dekh jaken aeya v thag hi aa ..
Veero koie ho sakda fri sea wale par jo comment pad reha kie piselinde ne jo dudh piuga so sewa v karuga veer bragi lahda fri dwaie magwa ke dekhde ha ji
ਵੀਰ ਜੀ ਲੱਗੇ ਰਹੋ ਬਹੁਤ ਵੱਡੀ ਸੇਵਾ ਥੋਡੀ ਸਾਰੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਜਿੰਦਗੀ ਵੜੀ ਔਖੀ ਮਿਲਦੀ ਹੈ ਏਨੁੰ ਚੱਗੇ ਕੰਮਾਂ ਵਿੱਚ ਲਾਉ ਨਸੇ ਛੱਡ ਕੇ ਗੁਰਬਾਣੀ ਵੱਲ ਧਿਆਨ ਦਿਉ ਆਪਣੇ ਪਰਿਵਾਰ ਨੂੰ ਤੇ ਆਪ ਨੂੰ ਹਮੇਸ਼ਾ ਖੁਸ਼ ਰੱਖੋ ਵੱਧੀਆ ਜਿਦੱਗੀ ਜਿਉ ਵਾਹਿਗੁਰੂ ਸਾਰਿਆ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰੱਖੋ ਕਮਲਜੀਤ ਸਿੰਘ ਲੁਧਿਆਣਾ
ਦੱਸ ਹਜ਼ਾਰ ਮੰਗਦਾ ਪਹਿਲਾਂ ਅਗਲਾ ਕੋਈ ਫ਼ਰੀ ਨੀ ਦਿੰਦਾ। ਮੈਂ ਕੱਲ ਜਾ ਕੇ ਆਇਆ ਹਾਂ ਸਾਰਾ ਲੁੱਟ ਆਲਾ ਕੰਮ ਇਹਨਾਂ ਦਾ ਇਸ ਤੋਂ ਚੰਗਾ ਹੋਲੀ ਹੋਲੀ ਛੱਡ ਦਿਉ ਨਸ਼ੇ ਨੂੰ
😮😮
ਕੋਈ ਵੀ ਨਸ਼ਾ ਨਹੀਂ ਛੱਡਾ ਸਕਦਾ। ਜੇਕਰ ਛੱਡਣਾ ਹੋਵੇ। ਤਾਂ ਬੰਦਾ ਅੋਖਾ ਹੋ ਕੇ ਆਪਣੇ ਆਪ ਹੀ ਛੱਡ ਦਿੰਦਾ ਹੈ। ਇਸ ਦੀ ਬਜਾਰ ਵਿੱਚ ਕੋਈ ਦਵਾਈ ਨਹੀਂ ਆਉਦੀ। ਲੋਕ ਛੱਡਣ ਲਈ ਤਪਦੇ ਫਿਰਦੇ ਹਨ।
ਵੀਰ ਜੀ ਬਹੁਤ ਵੱਧੀਆ ਕੰਮ ਕਰਦੇ ਹੋ ਨੌਜਵਾਨਾਂ ਨੂੰ ਨਸੇ ਦੇ ਕੋਹੜ ਵਰਗੀ ਬਿਮਾਰੀ ਤੋਂ ਛੁਟਕਾਰਾ ਦਿਵੋਣਾ ਸੱਭ ਤੋਂ ਵੱਡੀ ਸੇਵਾ ਹੈ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
Asha paise mang da aa v
ਵਾਹਿਗੁਰੂ ਜੀ ਬਾਬਾ ਲਖਵੀਰ ਸਿੰਘ ਜੀ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਿਓ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣਾ ਜੀ
ਬਹੁਤ ਵੱਡੀ ਸੇਵਾ ਵਾਹਿਗੁਰੂ ਸਾਹਿਬ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ ਪਰੀਵਾਰ ਵਿਚ ਸੁੱਖ ਸਾਂਤੀ ਬਣਾਈ ਰੱਖਣ ਵਾਹਿਗੁਰੂ ਸਾਹਿਬ ਜੀ
Sat Shri Akal Ji Sab Nu,
Main Chaudhary from Abohar Main aap sab nu dsna chauna ha k ,6 month pehle main v apne relative nu dwayi dwa k leyaya si us ne 4month dwayi khadi but 1 % v frk nhi peya kyon k na ta Tod di dwayi dinde ne bus khende ne k aj to baad nasha nhi karna,kde kehan nal v kise da nsha shutya,veero ik ta jehri dwayi dr.saab dinde ne oh tatkat di dwayi hai hor kuj nhi ,Dr.saab Nashe di dwayi di aad vich takat di dwayi vech rhe ne,veero meri mno ta ehna to free wali dwayi le lo par 7 hzar wali dwayi da koi fayada nhi us di tha dudh,desi gheo,aande,kela te hor fruit dab k Khao seht ban Jani hai,Dr. Saab to oh Veera de mob no jroor Lao jina ne ehna di dwayi nal nsha shdya hove,baki Mera brother ta jyada karn lag peya si ta ASI kaamni khwaani shuru kiti jis nal nsha shad geya,aive das hzar di dwayi na lao.sat Shri akal ji
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਵੀਰ ਨੂੰ ਸਿਰ ਤੇ ਮੇਹਰ ਭਰਿਆ ਹੱਥ ਰਖਿਉ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਹਰ ਮਨੋਕਾਮਨਾ ਪੂਰੀਆਂ ਕਰਨ ਵਾਹਿਗੁਰੂ ਜੀ
ਧੋਹਾਡੀ ਉਮਰ ਲੰਬੀ ਕਰੇ ਵਾਹਿਗੁਰੂ🙏 ਬਜਰੰਗਬਲੀ🙏 ਵਾਈ ਜੀ❤️❤️❤️
free nhi dende eh 10,000 ley k dende a free ala ta ewe jotth bool de a
Waheguru ji Mar kre
@@happysangha496fr video ch evee hi chooth boli jaande ea
ਬਹੁਤ ਵਧੀਆ ਸੇਵਾ। ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਧੀਆ ਸੋਚ ਆ ਵੀਰੇ
ਭਾਈ ਜੇ ਸੇਵਾ ਹੀ ਕਰਨੀ ਹੈ। ਤਾ ਇਹ ਨੁਸਖਾ ਦਸ ਹੀ ਦੇ ।ਮੈ ਪਤਰਕਾਰ ਵੀਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਜੋ ਵੀ ਇਸ ਤਰ੍ਹਾਂ ਕਹਿੰਦਾ ਹੈ ਕਿ ਉਸ ਸੇਵਾ ਕਰਨੀ ਹੈ ਤਾ ਉਸ ਕੋਲੋਂ ਨੁਸਖਾ ਕਿਉ ਨਹੀਂ ਪੁੱਛਿਆ ।ਉਜ ਕਹਿਦੇ ਸਾਡੇ ਪੁਰਾਣੇ ਵੈਦ ਹਕੀਮਾਂ ਕੋਲ ਵੀ ਬੁਹਤ ਨੁਸਖੇ ਸਨ ।ਉਹਨਾਂ ਵੀ ਕਿਸੇ ਨੂੰ ਦਸਿਆ ਨਹੀਂ ਨਾਲ ਹੀ ਲੈ ਕੇ ਮਰ ਗਏ ।ਜੇ ਭਲਾ ਕਰਨ ਦੀ ਭਾਵਨਾ ਹੈ ਤਾ ਦਵਾਈ ਦਸ ਦੇਵੋ ਮੁਰੱਬੇ ਵੀ ਲੋਕੀਂ ਆਪੇ ਲੈ ਲੈਣਗੇ। ਪਰ ਗਲ ਤਾ ਸਾਰੀ ਗਾਹਕ ਕਾਬੂ ਕਰਨ ਦੀ ਹੈ।
ਪੱਤਰਕਾਰ ਸਹਿਬ ਮੇਰੇ ਕੋਲ 100 ਦੇ ਕਰੀਬ ਗਾਵਾਂ ਹਨ ।ਮੈ ਸੇਵਾ ਦੇ ਤੌਰ ਤੇ ਗਾਵਾਂ ਦਾ ਕੋਈ ਪੈਸਾ ਨਹੀਂ ਲੈਣਾ ।ਜਿਸ ਨੇ ਵੀ ਸੇਵਾ ਕਰਨੀ ਹੈ। ਫਰੀ ਵਿੱਚ ਲੈ ਜਾਵੇ ਪਰ ਨਾਲ ਵੱਛੀ ਦਿਆਂਗਾ ਜਿਸ ਦੀ ਕੀਮਤ 70000 ਹਜਾਰ ਹੈ।
ਵੀਰ ਇਹ ਇਕ ਨੰਬਰ ਦਾ ਠੱਗ ਬੰਦਾ ਇਹ ਤੋਂ ਬਚੋ
Nuska das deo tanu ve agay milea he a kissa kolo kissa da bhalla ho jave
@@manjitsingh-vu1wk ah gal tao pata lagda ke davi wala thag hai lalchi
@ 10:39 manjitsingh-vu1wk
ਸੇਵਾ ਜੀਵ ਸੇਵਾ ਸਭ ਤੋਂ ਵੱਡੀ ਸੇਵਾ ਹੈ ਪਰਮਾਤਮਾ ਦੀ ਵਾਹਿਗੁਰੂ ਮੇਹਰ ਕਰਨ੍ ਜੀ
Koi sewa nhi advance 10 mngde a phla
vaheguru ji tuhade tey hamesha chardikla vich rukhe ji thanks
Thank you so much veer ji
ਬਹੁਤ ਵੱਡੀ ਸੇਵਾ ਹੈ ਵੀਰ ਜੀ
ਮੈਂ ਦਿੱਲੀ ਤੋ ਹਾਂ ਜੀ ਇੱਕ ਵਾਰ ਜ਼ਰੂਰ ਦਰਸ਼ਨ ਕਰਾਂਗੀ ਆਪ ਜੀ। ਦੇ 👆ਵਾਹਿਗੁਰੂ ਆਪ ਦੇ ਵੰਸ਼ ਤੇ ਹਮੇਸ਼ਾ ਕ੍ਰਿਪਾ ਬਣਾਈ ਰੱਖੇ ਜੀ🙏🙏
ਵੀਰੋ ਗਲਤੀ ਸ਼ਾਡੀ ਹੈ ਆਮ ਸਰਕਾਰ ਆਮ ਆਦਮੀ ਨਹੀਂ ਇਹ ਪੰਜਾਬ ਨੂੰ ਖਤਮ ਕਰਨ ਦੀ ਸੋਚ ਤੇ ਚੱਲ ਰਹੇ ਨੇ ਜੋਂ ਇਨਸਾਨ ਸਾਡੇ ਬੱਚਿਆਂ ਨੂੰ ਪ੍ਰਚੂਨ ਦੇ ਸਮਾਂਨ ਵਿਚ ਜੇਹਰ ਭੇਜ ਦਿੱਤਾ ਤਾਂ ਕਿ ਬੱਚੇ ਬੋਤਲ ਨੂੰ ਚੁੱਕ ਕੇ ਲੈਜਾਣ ਗੇ ਨਾਂ ਪਤਾ ਲੱਗਣਾ ਜਾਗੋ ਨਹੀਂ ਅੱਨੇ ਭਗਤ ਤਾਂ ਬਣਗੇ ਜੋਂ ਸੱਚ ਬੋਲਦਾਂ ਹੈ ਚੰਗ਼ਾ ਨਹੀਂ ਲਗਦਾ ਸਰਕਾਰਾਂ ਵੱਲ ਨਾਂ ਦੇਖੋਂ ਨੌਜਵਾਨੀ ਵੱਲ ਧਿਆਨ ਦੇਣਾ ਚਾਹੀਦਾ ਹੈ
ਬਹੁਤ ਵਧੀਆ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।ਜੈ ਹਨੂੰਮਾਨ ਜੀ ਦੀ।
Waheguru ji kirpa karn 🙏🙏
bhut bhut dhanwaad baba jii
ਵਧੀਆ ਸੋਚ ਨਿਸ਼ਕਾਮ ਸੇਵਾ,,,,
ਕੋਈ ਨਿਸ਼ਕਾਮ ਨੀ ਠੱਗ ਆ ਸਿਰੇ ਦਾ
19:56 @@manjitsingh-vu1wk
ਮੈਂ ਹੁਣੇ ਐਸ ਬਾਬਾ ਜੀ ਨੂੰ ਕਾਲ ਕੀਤੀ ਸੀ ਬਾਬਾ ਜੀ ਕਹਿੰਦੇ 10 ਹਜਾਰ ਰੁਪਏ ਦਾ ਸਮਾਨ ਆਊਗਾ ਉਹਦੀ ਅਸੀਂ ਤੁਹਾਨੂੰ ਦਵਾਈ ਬਣਾ ਕੇ ਦੇਵਾਂਗੇ ਪਰ 10,000 ਜਿਆਦਾ ਆ ਫਿਰ ਫਰੀ ਵਿੱਚ ਕਦੀ ਦਵਾਈ ਹੋ ਗਈ ਫਿਰ ਤੇ ਮੁੱਲ ਦੀ ਦਵਾਈ ਹੋਈ ਨਾ
Veera tanu koi fark pya
Please daseo
@@Gurpreetkaur-z8qਬਾਈ ਕੋਈ ਫ਼ਰਕ ਨੀ ਪੈਂਦਾ ਮੈ ਲਈ ਆ ਏਹਦੇ ਤੋ
Bache waste layi veer ji???
ਇਸ ਬਾਈ ਦੀ ਉਮਰ ਲੱਖ ਕਰੋੜ ਸਾਲ ਦੀ ਹੋਵੇ
ਗੁਰੂਕਿਰਪਾ ਬਣੀ ਰਹੇ।ਲੋਕਾਂ ਦਾ ਭਲਾ ਕਰਨ ਵਿਚ ਸਫਲਤਾਵਾਂ ਮਿਲਣ।
ਜੈ ਗਊ ਮਾਤਾ ਦੀ
ਏ ਆ ਪੁੱਨ ਦਾ ਕੰਮ
Very nice mn kush hoo gia video dhk ke 🙏🙏🙏👍
Bhuuut hi wadia waheguru g seeeraaa shandar swaad aa gya seera jaluus h
ਵਾਹਿਗੁਰੂ ਜੀ ਜਿੰਨੇ ਬਚੇ ਨਸ਼ੇ ਕਰਦੇ ਸਾਰੇ ਛਡ ਦੇਣ ਤਾਂ ਸਾਡਾ ਪੰਜਾਬ ਸੁਖੀ ਹੋ ਜਾਏ ਵਾਹਿਗੁਰੂ ਜੀ ਸਭ ਦੇ ਮੰਨ ਵਸ ਜਾਏ
ਅਸੀਂ ਵੀ ਲੈਕੇ ਗਏ ਸੀ ਕੋਈ ਫ਼ਰਕ ਨਹੀਂ ਪਿਆ ਸੱਤ ਹਜ਼ਾਰ ਰੁਪਏ ਲਿਆ ਮਗਰੋਂ ਫੋਨ ਵੀ ਨਹੀਂ ਚਕਦੇ
@@NishanDhaliwalvlog bai Tera number dyi
ਬਹੁਤ ਵਧੀਆ ਉਪਰਾਲਾ ਵੀਰ ਦਾ ਧੰਨਵਾਦ ਜੀ
sahi gall a 10,000 leya ewe a jotth boll de a
@@NishanDhaliwalvlog 😮
ਵਾਹਿਗੁਰੂ ਜੀ 🙏🙏
ਜੇਕਰ ਇਹ ਗੱਲਬਾਤ ਸਹੀ ਸਚਾਈ ਦੱਸੀ ਗਈ ਹੈ। ਫਿਰ ਆਪਣੇ-ਆਪ ਲਈ ਇਹ ਬਾਈ ਜੀ ਬਹੁਤ ਹੀ ਪੁੰਨ ਕਮਾ ਰਹੇ ਹਨ। ਧੰਨਵਾਦ ਜੀਉ।
ਵਾਹਿਗੁਰੂ ਜੀ ਮੇਹਰ ਕਰਨ ਜੀ
Bai ji tusi buhat vdiya video bna ke payi a buhat hi Zada vdiya video nashe nu shadan di dwai buhat good bro waheguru thonu chardikala vich rakhe🙏🙏🙏👍
Video ta vadia h, par thaggi marde hai
Dawai koi nhi h ehde kol
Gulkand h 3500ru kilo
Dawai laike bekho bai ji
Fer ehdi sachai pta lagu
@@angrejsinghmanga880
Bai jma sachi gal hai mere rishtedar ne v 7 hzar mrwaye ne kuj nhi hota,das hzar rupye lge ne te,dr Saab khende k aj to baad nasha nhi karna ,kde kehan nal v kise ne nasha shdya hai,bus ehde kolo free wali dwayi lyi jao duji na Lao ta eh aape jhola chak luga
@@angrejsinghmanga880 tusi kha k dekhi c
Wah ji wah very good
Wah ji wah very good ❤❤❤❤❤
ਜੈ ਗਊ ਮਾਤਾ ਜੀ ਇਹ ਤਾਂ ਬਹੁਤ ਵੱਡਾ ਪੁੰਨ ਦਾ ਕੰਮ ਹੈ ਜੀ,,,,,,,,,,,🙏🙏🙏🙏🔱🔱🔱🔱🐄🐂🐄🐄🐄🐄🐄
Jkr inni hi sewa Bhavna hai te nukta Sab nu DSS de
Agle aape dwai bna leinge
ਬਹੁਤ ਵਧੀਆ ਕੰਮ ਵੀਰ ਜੀ
ਏਹ ਕਈ ਬੰਦਿਆਂ ਨੂੰ ਸਿਖਾ ਕੇ ਝੁਠੀਆ ਬਿਡੀਉ ਵੀ ਬਣੋਦਾ ਉ ਸਬ ਝੁਠ ਹੁੰਦੀਆਂ ਨੇ,। ਪੈਲੇਸ ਦੀ ਕਮਾਈ ਨਾਲ ਤਾਂ ਪਾਰ ਨਹੀਂ। ਪਈ ਹੁਣ ਗਊ ਮਾਤਾ ਦਾ ਸਹਾਰਾ ਲੈ ਕੇ ਬਦੀਆ ਠੱਗੀ ਦਾ ਉਪਰਾਲਾ ਕੀਤਾ
ਯੈਸ ਯੈਸ ਯੈਸ
ਸਬ ਆਬਦੀ ਜੇਬ ਭਰਦੇ ਹਨ, ਕੋਈ ਸੇਵਾ ਨਹੀਂ ਕੋਈ ਦਬਾਈ ਫ੍ਰੀ ਨਹੀਂ। ਦਬਾਈ ਨਾਂ ਦੀ ਕੋਈ ਚੀਜ਼ ਨਹੀਂ ਹੈ,। ਸਿਰਫ ਗੁਲਕੰਦ ਹੈ ਜਿਸਦਾ 3000 ਹਜਾਰ ਰੁਪਏ ਲੈਂਦੇ ਹਨ
ਵਾਈ ਜੀ ਗੁਲਕੰਦ ਹੈ ਤਾਂ ਇਸ ਤੋਂ ਘੱਟੀਆ ਬੰਦਾ ਦੁਨੀਆਂ ਤੇ ਨਹੀ ਜੇਕਰ ਦੇਸੀ ਦਵਾਈ ਤਿਆਰ ਕੀਤੀ ਹੈ ਤੋੜ ਤਕਲੀਫ ਤੋਂ ਬਿਨਾਂ ਨਸ਼ਾ ਸਡਾਉਨ ਦਾ ਫੇਰ ਪੁੰਨ ਹੈ ਜੇਕਰ ਪੈਸੇ ਕੱਠੇ ਕਰਦਾ ਤਾਂ ਬਹੁਤ ਵੱਡਾ ਪਾਪੀ ਹੈ
Haaaiiinnnn sachi
Maitho 10000 lai leya koi fark ni toad da
@@RanjeetBrar-po8gj ਮੈ ਵੀ 10.000 ਦੇ ਕੇ ਲਈ ਆ ਕੋਈ ਫ਼ਰਕ ਨੀ
Bai bht wdia kam kar rhea 🙏 nd sach. Dse Bai tu ap set lag rhea😂😂😂
Reporter shb akha bol Rhea 😂
God bless both of you 🤲🤲🤲🤲💕💕💕💕💕💕
ਬਹੁਤ ਵਧੀਆ ਉਪਰਾਲਾ ਬਾਬਾ ਜੀ
ਜਿਹੜਾ ਇਹ ਮਿਸ਼ਰਣ ਦਸਦਾ ,ਓਹਦਾ ਇਹ ਮੋਟਾ ਪੈਸਾ ਲੈਂਦਾ ਆ!!! ਨਸ਼ੇ ਦੀ ਦਵਾਈ ਦੀ ਓਟ ਚ ਦੁਕਾਨ ਚਲਾ ਰੱਖੀ ਹੈ। ਵਿਚਾਰੇ ਭੋਲੇ ਲੋਕ ਫਸ ਜਾਂਦੇ ਜਾ ਕੇ।
@vishav06 dseyo jrur
Asi fse aa 10000 ch koi fark nahi
ਦਵਾਈ ਫ੍ਰੀ ਨਹੀਂ
ਅਸਲ ਪਤਾ ਤਾਂ ਜਾਕੇ ਲੱਗਦਾ
ਜਦ ਦਸ ਹਜ਼ਾਰ ਦਾ ਬਿਲ ਬਣਦਾ
Veere tusi medicine lyi c
Hmm bai mai v geya c 10000 lai leya but koi fark nahi
Hmm khnde v 10 hajar mgde a phla bai chlo mn lya medicine mehgi aa but kio khnde v free dwai ida n khn
Satnam Waheguru ji
Bahut badiya jankari hai
dillon Dhanvad Ji
ਕਿਸੇ ਵੀਰ ਨੇਂ ਇਸ ਨੁਸਖੇ ਨਾਲ ਨਸ਼ਾ ਛੇੜਿਆ ਹੋਵੇ ਜਰੂਰ ਦਸੋ ਅਸੀਂ ਵੀ ਛੜਨਾ ਨਸ਼ਾ
ਕੋਈ ਨਹੀਂ ਛੱਡ ਸਕਦਾ ਇਸਦੀ ਗੁਲਕੰਦ ਨਾਲ
@@angrejsinghmanga880 😂😂
Koi gl nhi shdawa GE fikr nakro veer
ਇਸ ਹਰ ਘਰ
ਹਾ।ਮੇਰੇ।ਭਰਾ।ਨੇ। ਛੱਡ।ਦਿਤਾ
Be happy always Stay Safe be Positive 🙏Jai Gau Mata Jai Gopal 🙏
ਨਾਲੇ ਫਰੀ ਕਹੀ ਜਾਂਦਾ ਨਾਲੇ ਜਾਇਜ ਪੈਸੇ ਕਹੀ ਜਾਂਦਾ ਬਾਬੇ ਸਮਝ ਤੋਂ ਬਾਹਰ ਆ
Very nice app
Very good
ਅਸੀਂ ਵੀ ਗੁਊ ਦੀ ਹੀ ਸੇਵਾ ਕਰਦੇ ਹਾਂ
Thank you so much brother 🙏
gud veerji
ਠਗੀ ਹ ਬਾਈ ਜੀ
Kyu and keya daso
ਵੀਰ ਜੀ ਦਵਾਈ ਵਰਤੀ ਹੈ
ਮ ਦਬਾਈ ਬਰਤੀ ਹੈ
@@angrejsinghmanga880 kida results milya medicine da
@@varinderkaur6122 koi result nhi h ji,. Free keh ke b thagi marde h e lok
3500rupe leye c mere kolo,. Gulkand de ditti
ਬਾਈ ਕੋਈ ਫਰੀ ਨੀ ਮਿਲਦੀ ਮੈ ਗਿਆ ਸੀ ਬੰਦਾ ਲੈ ਕੇ 10.000 ਲਿਆ ਸੀ ਕੋਈ ਦਵਾਈ ਨੀ ਬੱਸ ਗੁਲਕੰਦ ਜੀ ਦੇ ਤੀ ਕੋਈ ਫ਼ਰਕ ਨੀ ਪਿਆ ਬੱਸ ਬੰਦਾ ਸੱਡ ਗਿਆ ਆਪੇ ਹੀ ਦਵਾਈ ਨੀ ਲਈ ਏਹਦੀ ਪਈ ਆ ਮੇਰੇ ਕੋਲ ਹਜੇ ਵੀ ਕਿਸੇ ਨੇ ਦੇਖਣੀ ਦੇਖ ਸਕਦਾ ਪੈਸੇ ਲੋਣ ਤੋ ਪਹਿਲਾ
ਵੀਰ ਜੀ ਦਵਾਈ ਨਾਲ ਫਰਕ ਨਹੀਂ ਪਿਆ ਤੁਹਾਨੂੰ
@@waheguruji55nhi nhi ehna n paise lutn da dhng bneya
Waheguru ji ❤️ ji waheguru ji ❤️🙏🏻
ਪੱਤਰਕਾਰ ਪਹਿਲਾਂ ਕਾਲ਼ੀ ਖਾਣੀ ਆਪ ਛੱਡ ਜਿਹੜੀ ਰਾਜਸਥਾਨ ਤੋ ਲੈ ਕੇ ਆਉਦਾਂ।
Veer ji je loka da bhla hi krna ta nuskha hi share kr dwo je free aa jis bande ne 2000 kraya khrch ke ana os da hor faida ho jawe
Y g. Thanku tuse rab rupi insan de darshan krate 🙏.
ਏਹ ਠੱਗ ਰੁਪੀ ਇਨਸਾਨ ਹ ਜੀ
ਤੁਸੀਂ ਸਹੀ ਨਹੀਂ ਪਹਿਚਾਣੇਆ
ਇਹ ਠੱਗ ਬੰਦਾ ਗਲਾ ਤੇ ਨਾ ਜਾਓ
Bilkul
Very nice video
Very nice
ਫੁਦੂ ਬਣਾਉਣ ਵਾਲੀ ਗੱਲ ਆ ਵੈਸੇ ਵੀਰ ਜੀ,
ਨੁਸਖਾ ਫਰੀ ਦਸ ਕੇ ਮੰਗਦੇ 10 ਹਜ਼ਾਰ ਆ,
ਇਹਦੇ ਨਾਲੋ ਤਾਂ ਕਿਤੇ ਸਸਤੇ ਟਰੀਟਮੈਂਟ ਮਾਰਕੀਟ ਚ ਪਏ ਆ,
Sat Sri akal g
ਵੀਰ ਜੀ ਜੇ ਚਿੱਟਾ ਮਿਲਣਾ ਬੰਦ ਹੋ ਜਾਵੇ ਸਭ ਠੀਕ ਹੋ ਜਾਵੇ
Waheguru ji
Kaya daval bhej bhi sakte ho
ਸਰਸਰੀਕਾਲ ਵੀਰ ਜੀ ਵੀਰ ਜੀ ਇਹ ਦਵਾਈ ਓਨ ਲਾਇਨ ਮਿਲ ਸਕਦੀ ਹੈ
ਕਿਸੇ ਵੀਰ ਨੇ ਦਵਾਈ ਖਾਧੀ ਹੋਵੇ ਤਾਂ ਦੱਸਿਓ ਜ਼ਰੂਰ, ਮੈਂ। ਅਫੀਮ ਦਾ ਨਸ਼ਾ ਕਰਦਾ ਤੇ ਹੁਣ ਛੱਡਣਾ ਚਾਹੁੰਦਾ
ਬਾਈ ਜੀ ਮੈਂ ਕਲ ਹੀ ਐਨਾ ਤੋਂ ਦਬਾਈ ਲੈਕੇ ਗਿਆ, 20 ਕੁ ਦਿਨਾਂ ਦੀ ਦਬਾਈ ਹੈ, ਮ ਤੁਹਾਨੂੰ ਦੱਸ ਦੁੰ
ਮੇਰਾ ਪਿੰਡ ਢਾਬਾਂ। ਜ਼ਿਲਾ ਹਨੁਮਾਨਗਡ ਰਾਜਸਥਾਨ
@@angrejsinghmanga880 ਠੀਕ ਆ ਜੀ ਜ਼ਰੂਰ ਦੱਸਿਓ 🙏🏻🙏🏻
@@angrejsinghmanga880 Veer Kya Report Hai ??
@@worldofgames2744 phone kar vir mainu
ਮ ਦਸਣਾ ਚਾਉਨਾ ਕੁਝ ਜਾਣਕਾਰੀ
Jay go mata ki🙏🙏🙏🙏🙏
nice ji
Thg ton bacho
Satnam waheguru
Baba ji. Meno vi. Davai Leni Aa phone number te gal bat karni chahoda
Wahaguru
ਨਵਾਂ 😂 ਸੇਵਾ ਦਾ ਢੰਗ ਬੱਸ ਦੱਸ ਕੁ ਹਜ਼ਾਰ ਹੀ ਲੱਗੇਗਾ।
Mai bhot vaar nasha shadn di kosis kr chukia pr shadd ni hunda tkleef bhot onde aa
Same
Veer koi fiyada hoya layi medicine ehna toh
@@rockingshivirockingshivi3440 ਬਾਈ ਜੀ ਫ਼ਰੀ ਸੀ ਦੁਵਾਈ
Sanny Bai no call Karo za nasha shadana rajastan to aa bai
Koi gal ni
TU tyaar hoja Hun
Assi jaldi hi aa rahe aa
Hnji kime hor vddya vddya glla bolke loka nu blackmail krda eh bnda
@@sukhdhillon5738 kime y dso
ਵੀਰ ਜੀ ਥੋਡੀਆਂ ਗੱਲਾਂ ਲੱਖ ਰੁਪਏ ਦੀ ਇੱਕ ਹੈਂ
J dvai vadhiya kise ne khadi h srab daru di ta rpl jjrur kariyo y
Sabto best dwai rajsthan vich mildi hai desi me khud dode chde hai
Dsso kithe aa
Ha veer ji tusi apna ph no dso ji
ਮੈ ਵੀ ਰਾਜਸਥਾਨ ਵਿੱਚ ਰਹਿੰਦਾ ਹਾ ਮੈਨੂੰ ਤਾਂ ਕਿਤੇ ਵੀ ਨਹੀ ਦੁਵਾਈ ਮਿਲੀ ਜਿਸ ਨਾਲ ਨਸ਼ਾ ਛਡਿਆ ਜਾਵੇ
ਜਾਂ ਤਾਂ ਪੂਰੀ ਗਲ ਦਸਿਆ ਕਰੋ ਕੋਈ ਸ਼ਹਿਰ ਪਿੰਡ ਥਾਂ ਕੋਈ ਵੇਦ ਦਾ ਨਾਮ ਪਤਾ ਤਾਂ ਦਸ
ਐਵੇਂ ਲੋਕਾਂ ਨੂੰ ਗੁੰਮਰਾਹ ਨਾ ਕਰਿਆ ਕਰੋ
Malik tuhadi umer lambi kre
Manu tan shak ਓਦੋਂ hi ਹੋਗੀ c jado kehnda sadi ਸੇਵਾ ਤੋਂ ਖੁਸ਼ ਹੋ k ਓਥੇ ਬਾਬਾ ageya oh kehnda ma tenu ਨੁਕਤਾ dina.hun ਲੋਕਾਂ ਦੇ coment dekh jaken aeya v thag hi aa ..
Dr g tusi online b bhaj dende ho dawai
ਪਿਹਲਾ ਦਸ ਹਜ਼ਾਰ ਦਾ ਸਮਾਨ ਮੰਗਦੇ ਆ ਮੈਂ ਫੋਨ ਕਰੇਐ ਫਰੀ ਕਿਵੇਂ ਆ ਫਿਰ
ਕਿੳ ਯਰ ਦੋ ਪੈਸਿਆਂ ਖਾਤਰ ਲੋਕਾਂ ਦੀ ਮੈਨੂੰ ਕੋੜੇ ਸ਼ਬਦ ਵਰਤਣੇ ਪੈ ਰਿਹੇ ਨੇ ਕਿੳ ਪੜਵੋਣ ਲੱਗੇ ਠੱਗ ਬੰਦਾ ਤੁਸੀਂ ਘੁ .....ਬੰਦੇ ੳ
Y g koi dwai nhi free ehna nu phone krde aa eh nal takat wali dwai da 3500 rs mngde aa nasha chdn ali free nhi paindi 3500 lgda
Thag of life
Veer g koi farak v peenda coZ sada munda wa bahut jagah toh medicine layi par koi farak nahi ES KRKE KOI FIYADA HUNDA TA DASO PLS
ਆਹ ਬਾਈ ਜੀ ਤੁਸੀਂ ਵਧੀਆ ਦੱਸਿਆ, ਬਹੁਤ ਵਾਰੀ ਇਸ ਤਰ੍ਹਾਂ ਹੀ ਹੁੰਦਾ। ਕਹਿੰਦੇ ਕੁਝ ਹੋਰ ਹੁੰਦੇ ਨੇ ਤੇ ਕਰਦੇ ਕੁਝ ਹੋਰ ਹੁੰਦੇ ਨੇ।
ਇਹ ਤਾਂ ਗੱਲਾਂ ਤੋਂ ਹੀ ਠੱਗ ਲੱਗਦਾ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਵਾਰੀ ਵੀ ਨਾਂ ਨੀ ਲੈਤਾ ਫਿਰ ਪਾਕਿਸਤਾਨ ਤਾਂ ਸਾਰਾ ਹੀ ਮਰ ਜਾਦਾਂ ਕੁਉਕੇ ਉਹ ਤਾਂ ਗਾਉਂ ਨੂੰ ਮਾਰਕੇ ਖਾ ਜਾਂਦੇ ਆ
HANDING DE UPER SHER PIND DISTT STATE DA NAM LIKH DIA KARO
Veer ji jo door to va ohna da ki ho skda veere
Ha bhuuut hi wadia sewa h free dwai dinde h pr mixchr de paise lainde h hor ni lainde
Kon kehnda free aa g ..10 hajaar da bill banda
Thoda bhut bhut dhanvad doctor g bhut pun da Kam kr rahe ho
10.000 ch diti es bande ne dawai aanu fir v koi frak ni
Veero koie ho sakda fri sea wale par jo comment pad reha kie piselinde ne jo dudh piuga so sewa v karuga veer bragi lahda fri dwaie magwa ke dekhde ha ji
S.s.akal veer ji. Tusi a das deo ki koi v a k lai jawaey ja Nasha Wale noo nal lay k aana hai. A jarror dadna
Bai sari dwai das de lok likh len ge jo le sakda hoia a vi pun a
Ta hi dunia marn nu ai
10000 wala chkrr ke h g
22g brjag bli ni bbhai ji bjrag bli bolo ji thank you
Veer tusi kehnde see free davai aa jodo phone kita ta 8ja 10 hajar kehnde ho tusi
🙏👍 8:26 8:48
Y g eh ta aap tite nay. Bajrang bli nu. Barjang bli kahi janda pahila veer. Aap chhado.
Vir ji ,bilkul correct hai ji,,,,,,but it is not undestandabe ,,,why uae peaole are too rich,,,
Sadde sare family gursikh aa