1 ਦਿਨ 'ਚ ਨਸ਼ਾ ਛੱਡਣ ਲਈ ਇਹ ਗੱਲਾਂ ਬੰਨ੍ਹ ਲਓ ਪੱਲੇ ! ਚਿੱਟਾ ਪੀਣ ਵਾਲਿਆਂ ਨੂੰ ਇੰਜ ਮਿਲੇਗਾ ਛੁਟਕਾਰਾ

Поделиться
HTML-код
  • Опубликовано: 18 окт 2024
  • 1 ਦਿਨ 'ਚ ਨਸ਼ਾ ਛੱਡਣ ਲਈ ਇਹ ਗੱਲਾਂ ਬੰਨ੍ਹ ਲਓ ਪੱਲੇ !
    ਚਿੱਟਾ ਪੀਣ ਵਾਲਿਆਂ ਨੂੰ ਇੰਜ ਮਿਲੇਗਾ ਛੁਟਕਾਰਾ
    #abcpunjab #healthissues #savelife #addiction
    #ABCPunjab #BreakingNews #ABCNews #DailyNews

Комментарии • 45

  • @mangatsingh3711
    @mangatsingh3711 6 месяцев назад +7

    ਗੋਇਲ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਮਨ ਭਾਵੁਕ ਹੋ ਜਾਂਦਾ ਹੈ ਰੋਣਾ ਵੀ ਜਾਂਦਾ ਹੈ ਬਿਲਕੁਲ ਫੱਕਰਾਂ ਵਾਲੀ ਗੱਲ ਕਰਦੇ ਹੋ ਤੁਹਾਡੀਆਂ ਗੱਲਾਂ ਬੜੇ ਗ਼ੌਰ ਨਾਲ ਸੁਣਨ ਵਾਲੀਆਂ ਹੁੰਦੀਆਂ ਨੇ ਪਰ ਵੀਰ ਜੀ ਨਸ਼ਾ ਮੈਂ ਵੀ ਕਰਦਾ ਹਾਂ

  • @HarpreetSingh-ev4kt
    @HarpreetSingh-ev4kt 2 месяца назад +4

    ਬਾਈ ਤੁਹਾਡੀ ਦਵਾਈ ਮੈ ਖਾਦੀ ਆ ਮੈਨੂੰ ਦਵਾਈ ਨੋ ਕੋਈ ਅਸਰ ਨਹੀ ਦਿਖਾਇਆ ਮੈ ਕਾਫੀ ਦਿਨਾਂ ਤੱਕ ਰੋਜ਼ਾਨਾ ਖਾਕੇ ਦੇਖੀ ਆ ਪਰ ਇਹ ਵੀ ਸੱਚ ਹੈ ਤੁਸੀਂ ਗੋਡਿਆਂ ਦਾ ਇਲਾਜ ਬਹੁਤ ਵਧੀਆ ਕਰਦੇ ਹੋ

  • @sardarji6809
    @sardarji6809 3 месяца назад +3

    ਡਾਕਟਰ ਸਾਹਿਬ ਸਾਡੇ ਘਰ ਕੋਈ ਵੀ ਨਹੀਂ ਹੈ ਸਾਡੇ ਭਰਾ ਦਾ ਨਸ਼ਾ ਲਈ ਇਸ ਕਰਕੇ ਤੁਸੀਂ ਦੇਖੋ ਕਿਵੇਂ ਛਡਾ ਸਕਦੇ ਹੋ

  • @rajinderraj7812
    @rajinderraj7812 4 месяца назад +5

    ਵੀਰ ਜੀ ਮੇਰਾ ਮੁੰਡਾ ਵੀ ਬਹੁਤ ਜ਼ਿਆਦਾ ਨਸ਼ਾ ਕਰਦਾ ਮੈਂ ਵੀ ਬਹੁਤ ਦੁਖੀ ਹਾਂ

  • @mandeepkaur1748
    @mandeepkaur1748 4 месяца назад +4

    ਡਾਕਟਰ ਸਾਹਿਬ ਜੀ ਬੇਨਤੀ ਹੈ

  • @rajpalsinghbrar
    @rajpalsinghbrar 8 дней назад

    ਵੈਦ ਸਾਹਿਬ ਇੱਕ ਗੱਲ ਹੋਰ ਇਹੇ ਦਵਾਈ ਦੀ ਸ਼ੀਸ਼ੀ ਕਿੰਨੇ ਦੀ ਹੈ ਤੇ ਕਿੱਥੋਂ ਮਿਲੇਗੀ

  • @diljitsingh7294
    @diljitsingh7294 Год назад +1

    Veer ji ki tusi das sakde ho ki kis jig nal dawai bandi aa

  • @rajpalsinghbrar
    @rajpalsinghbrar 8 дней назад

    ਦੋਸਤੋ ਇਹੇ ਵੈਦ ਸਾਹਿਬ ਗੱਲ਼ਾਂ ਵਾਲੀਆਂ ਕਰਦੇ ਨੇ ਇਹੇ ਦੱਸੋ ਨਸ਼ਾ ਕਿੰਨੇ ਜਨਿਆ ਨੇ ਛੱਡਿਆ ਹੈ ਉਨ੍ਹਾਂ ਵਾਰੇ ਦੱਸੋ ਤੇ ਕੀ ਗਰੰਟੀ ਦੇਵੋਗੇ ਕੀ ਤੁਹਾਡੀ ਦਵਾਈ ਤੁਹਾਡੀਆਂ ਗੱਲਾਂ ਵਾਂਗੂੰ ਅਸਰ ਕਰੂੰਗੀ ਜਾਂ ਸਿਰਫ ਗੱਲਾਂ

  • @mandeepkaur1748
    @mandeepkaur1748 4 месяца назад +4

    ਸਹਿਰ ਜਗਰਾਉਂ ਨਾਲ ਦੇ ਪਿੰਡ ਡੱਲਾ ਦੇਹੜਕਾ ਮਾਵਾਂ ਦੇ ਪੁੱਤਰ ਨਸੇ ਕਰਦੇ
    ਇਹਨਾਂ ਦਾ ਇਲਾਜ ਕਰੋ ਗਰੀਬ ਮਾ ਦੀ ਹਥਾਂ ਬਿਨਾਂ ਕੇ ਬੇਨਤੀ ਹੈ

    • @mandeepkaur1748
      @mandeepkaur1748 4 месяца назад +2

      ਡਾਕਟਰ ਸਾਹਿਬ ਜੀ

  • @davindersaini3091
    @davindersaini3091 3 месяца назад

    Dr saab mei nacha chordna chatha hu kiya kerna pedega.abhi mera purra muud bnna huaa h.plz batao kesse kiya kerna h.

  • @Unbracko
    @Unbracko 6 месяцев назад +3

    ਮੇਰਾ ਭਾਣਜਾ ਬਹੁਤ ਨਸਾਂ ਕਰਦਾ ਆਸੀ ਬਹੁਤ ਦੁੱਖੀ ਹਾ

  • @Bhullarsaab0001
    @Bhullarsaab0001 2 месяца назад +2

    Kinda is medecine da rate e 95000 aah greeb kitho lalo yrr

  • @foodforbhiharan803
    @foodforbhiharan803 7 месяцев назад

    Sir davai kine di h kida mil sakdi h no send kar do please

  • @mandeepkaur1748
    @mandeepkaur1748 4 месяца назад +2

    ਪਿੰਡ ਸਾਡੇ ਬੁਹਤ ਨਸਾਂ ਕਰਦੇ ਹਨ

  • @kuldeepkaur283
    @kuldeepkaur283 Год назад +4

    ਮੈਰਾ ਬਾਚਾ ਨਸ਼ਾ ਕਰਦਾ ਹੈ ਤਸੀ ਦਵਾਈ ਇਥੇ ਭੇਜ ਸਕਦੇ ਦਿਉ

  • @Unbracko
    @Unbracko 6 месяцев назад +1

    ਸਰ ਕਿਹੜੀ ਥਾਂ ਹੈ ਆਈਡਸ ਤਾਂ ਦੱਸੋ ਕਿਨੰ ਖਰਚਾ

    • @satnamsinghkhalsa1051
      @satnamsinghkhalsa1051 5 месяцев назад

      ਸੈਕਟਰ 44d ਚੰਡੀਗੜ੍ਹ ਹੈ ਵੀਰ ਜੀ ਪਰ ਦਵਾਈ ਬਹੁਤ ਜਿਆਦਾ ਮਹਿੰਗੀ ਹੈ

    • @inderjitbajwa4320
      @inderjitbajwa4320 2 месяца назад

      Medicine d cost mai pata kiti ,95000 cost kardi a

  • @vikasmodgill9203
    @vikasmodgill9203 2 месяца назад

    11400 ਦੀ ਦਵਾਈ ਐ ਤੇ ਕਿਹੜਾ ਮਾੜਾ ਬੰਦਾ ਲੈਲੂ ਇਹ ਦਵਾਈ , ਠੱਗ ਕਿਸੇ ਥਾ ਦਾ ,, ਗੱਲਾ ਦਾ ਕੜਾਹ

  • @inderjitbajwa4320
    @inderjitbajwa4320 2 месяца назад +1

    Eh medicine 95000 cost kardi a .Its too expensive

  • @ShivSai-i5g
    @ShivSai-i5g 6 месяцев назад +1

    Baba NANK G Mehar kro😢😢😢😢😢😢

  • @narinderkohli5096
    @narinderkohli5096 2 месяца назад

    Bhai sahib is da price loga nu
    Daso tusi khania ta I've explane
    Krde ho jive tusi khud Nasha
    Krde ho

  • @amantsangha8997
    @amantsangha8997 4 месяца назад

    Price please veer ji

  • @bighny5668
    @bighny5668 2 года назад +4

    ehna de num te phn kita madam nu bolan di bilkul akal nai a ki clint nal kive gal karni ana rudli boldi bnde di marji menu ik var nai samj aya ki dvai kine di ago staf galat bolda

  • @bighny5668
    @bighny5668 2 года назад +1

    menu lagda doc sab tuhadi madam nu dvai len di phila jarorat a

  • @Unbracko
    @Unbracko 6 месяцев назад +1

    ਉਮਰ ਸਿਰਫ 22 ਸਾਲ ਦਾ ਰੇਟ ਦਾ ਪਤਾ ਲੱਗੇ

  • @ShivSai-i5g
    @ShivSai-i5g 6 месяцев назад

    Sir kinnea tym tkk Aaddat chutt jaogaa😢😢😢😢

  • @SumanKumar-j2k
    @SumanKumar-j2k Год назад +1

    Rs

  • @Marcosplayingbgmi
    @Marcosplayingbgmi Год назад

    🙏🙏

  • @shoaibsoomro6983
    @shoaibsoomro6983 Год назад

    Sir app hum ko jawab ku nhai data

  • @Marcosplayingbgmi
    @Marcosplayingbgmi Год назад +1

    Rate ki Ajit and wider

  • @NeelamRani-f4j
    @NeelamRani-f4j 3 месяца назад +1

    Sar ji apna dress dress kharcha bhi dekho
    Doctor sahab dawai da kharcha the dress with the show

  • @Marcosplayingbgmi
    @Marcosplayingbgmi Год назад +1

    rs

  • @bhupindersingh3686
    @bhupindersingh3686 Год назад

    Dr staf ta chaj da rakh lo gal ta Karn de akal ne ha g tusi ta good ho par staf bad ha g

  • @Unbracko
    @Unbracko 6 месяцев назад

    ਸਰ rs

  • @Sabi-xo6td
    @Sabi-xo6td Год назад +3

    Balle balle o tere thag ga

  • @bighny5668
    @bighny5668 2 года назад +1

    ehna da

  • @kiranbeby5399
    @kiranbeby5399 2 года назад +1

    Address send karo apna

  • @mfarooq134
    @mfarooq134 3 месяца назад

    Pakistan main

  • @kulvindersarao5221
    @kulvindersarao5221 7 месяцев назад

    Koi faida ni

  • @rajinderraj7812
    @rajinderraj7812 Год назад +2

    Addres snd kari pls