Veer ji himant nai chadni tuc sahi raste te a gye a waheguru ji me ne mehar kar deni a te barkt v de deni honsla nai chadna bss tuc dujyia nu v himant bahut deni a jo veer nashe ch pye a ohnu nu apne vang Daldal cho kadan lye
Bahut vdia hoya bhaji tuc is daldal cho bahr aa ge bhuttt Khushi hoi mnu ta bhut Rona aaya sun k😢bhut chnga hoya bhutt chnga hoya waheguru ji sbb te mehr rakhn🙏🏻🙏🏻
@@vikassandholavlogs1810 ਸਭ ਗਲਾ ਦਾ ਇਕ end Maan tuci ਜਿੱਥੇ ਮਰਜ਼ੀ ਚਲੇ ਜਾਓ ਕੋਈ ਵੀ treatment le ਲਿਓ mind uper control nahi kuch nahi ho ਸਕਦਾ mind control krna Pena।
Bai mere wali story ya same but main ghr da saman ni c wecheya 3 saal lagataar smack da nasha karda reya mere 2 bache ya but waheguru ne ohna di ardaas sun li te bach gya bina nashe to zindagi bohat wadiya lagdi veere shukar ya os malak da Waheguru ohna nu v smat bakshe jehre nasha karde ne
Bhai nasha cheej hi aise hai jiske saath pehli baar nasha lagaoge wo aapko dubara nahi dega aap itne mazboor ho jate ho ki bina nashe ke life jina muskil ho jata hai bhai yai bhi world bar hai sabko sath mai ladna padega ❤ bhai mai bahut muskil se nikla hoon koshish karo veer sab sahi ho jayega
Sam story veer . Sam . Hun ni karda . Hun ta chaa vi ni pinda . Alhamdulillah, Guru Ji Mehar nal hun Happy hai . Vadiya life . 🙏🤲👆🥰 Stop to drugs plse 🙏
Tusi bahut vadhiya kam kita bai nasha shad ke baaki vi hor jinne vi bai nasha karde aa meri hath jod ke benti aa ki nasha shado kuch ni rakheya ehde ch 🙏🙏
Veer ma data sb shi 12 sal Nasha kita ma 4 5 bar center v cutia but hun saal ho gia pehla 1 month dvai khadi aa hun sb thik aa.. ma apney Mann to shadia.. j koi kisi da dhakey nal Nasha shadaun di kosis krda oh nhi shadna koi v addict apni mrji nal apney Mann to Nasha shad da... Thanks
Nase wali lyf bhut buri aa bande da zameer mar jnda nase ch khud mere nal bhut kuch hoea meri family te rabb di mehar jina ne sath ni chadea pr Nassa chadvata🙏
Nava nava nshe ch maja aunda holi holi nsha hona ghat hunda fr end nasha tanu khanda .Maa Baap to vada dost koi nhi aa jine chdna oh phla apne maa baap nu dso fr Waheguru nu ardaas kro 🙏 zindabad zindagi ♥️
Waheguru sarya ni himaat bakshe dimag bakshe centra vich dhake apa khade pase apa khrab kite pravo kisw da kuj ni gya tah ehnu theek v apa hi krna himmaat na harreyo waheguru mehar kre sareya te
mein v bhut preshan aa mere husband v bhut nasha krde meriya 3 beetiya va asi bhut grib aa ohnu center ta bhut dur di gl koi medicine v nhi khwa sakde ghr di condition bhut khrab aa
Veere Mera husband v bht nashe krda mai v bht Dukhi a injection lganda bht kuj kr reha oh v sman sale krn lg gya meri bachi 2 year Di menu smj ni aundi mai ki kra bht smjaya nai smjda mere in laws v Mera sath nai dinde mere mom v nai papa bimar smj ni aundi kithe java harke hun mai two month to pekke bathi kise ne baat ni pushi oh nashe double krn lg gya pls dso mai ki kra
Mai v bhutt Takdhi tn chll nhi prr thkk thaak g wajni kabaddi kheddhda c 65-70 K.G , ehh mere kheyaal 16-17 di gall honi aee jdoo m khedhn gyaa hoyea c ty saada Final match c meri naal dy pind di hi mshook c ohh laddh pyi mnn lyo v ewe hi khta c v apna sbh khtmm m oddo enna smjhdaar v nhi c 16-17 saala di age c bss oss pehlyy din match ch Jaan ton pehlaa sulfaa peeta naal dy mundy peendy c mere bss oss din sulfy dy ppr Ton shuruu hoyea hun chitty ty aagia mshook v shudd gyi game v shudd bethhya kuch bnn n di umr oss kudhi ton tpaa ditti hun v chitta laa rehaa kosish krru veer shddn di mnn bnona m v ajjh ton hi khett mehnt krnn lggda baakii jedhy nwe mundy ny 16-17 saal dii age aaly veer mereyo kudhiyaa pichy nshyy naa krryo aah umrr kuchh krr K dikhon Di aah kuchh bnn jaao kudhiyaa tnn aap aonn giynn mere wnguu kkhaa ch rullln naalo apny maa peo nu sukhh deyo m hun 23 saal daa ho k nrkk bhrda saara kuch krr skda c oos umr ch Army daa ppr shuddta c bhutt kuch hoyea yrr kii kii dsssa bss mere bhraa apna kheyaal rkhyo
ਨਸ਼ਾ ਛੁਡਾਉਣ ਵਾਲੇ ਪੰਕਜ ਵੀਰ ਲਈ. ਇੱਕ ਵਾਰ
ਜੋਰਦਾਰ ਤਾੜੀਆਂ. God bless you
Eh kon ne
@@pindan_walepb0798bro gurdaspur da pankaj mahajan nasha kandar oda Mara gurdaspur to
ਨਵੀਂ ਜ਼ਿੰਦਗੀ ਦੀ ਮੁਬਾਰਕਬਾਦ ਵੀਰੇ ਰੱਬ ਹਮੇਸ਼ਾ ਚੜਦੀ ਕਲਾ ਬਖ਼ਸ਼ੇ
ਵੀਰ ਭਰਭੂਰ ਸਿੰਘ ਜੀ ਸਾਡੇ ਅੱਜ ਦੇ ਪੰਜਾਬ ਲੲੀ ਤੇਰੇ ਜਿਹੇ ਹੌਸਲਾ ਭਰਭੂਰ ਨੌਜਵਾਨਾਂ ਦੀ
ਡਾਡ੍ਹੀ ਜਰੂਰਤ ਹੈ। ਜੀਦੇ ਰਹੋ ਵੀਰ ਮੇਰਿਆ
ਧੰਨਵਾਦ।।
ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ, ਵੱਡੀ ਗੱਲ ਹੁੰਦੀ ਆ ਛੱਡ ਕੇ ਰੱਖਣਾ 🙏
Baut waddi gal veere
Menu push k dekh
Baut okha wa
Mnu v pta mere husband bhut nasha krde ne main bhut dukhi aa kuj v smj nii ondi. 😢😢😢😢😢😢
@@OppoAk-tg1vi ki nsha karda
@@OppoAk-tg1vihun fir nasha Chad dita tuhade hubby ne
10:30 ਇਹ ਗੱਲ ਜਮਾ ਸੱਚ ਏ ਏਵੇ ਹੀ ਲੱਗਦਾ ਕੇ ਮੇ ਕਿਹੜਾ ਪੈਸੈ ਮੰਗਦਾ ਆਪਣਾ ਹੀ ਕਰਦਾ
ਮੇਰੇ ਵੀਰ ਰੱਬ ਤੈਨੂੰ ਅੱਗੇ ਤਰੱਕੀਆਂ ਬਖਸ਼ਿਸ਼ ਕਰਨ 👌👌👍👍
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 11000 ਵਿੱਚ,,,3500 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967
shi gl a bhot ghaint a
sunny ali green jehi powder?
Bahut khushi hai veer ne shadteya nasha oor tuadi wife nu bahut jyada respect hai
ਮੇਰਾ ਵੀਰ ਨਸ਼ਿਆ ਦੀ ਦਲਦਲ ਵਿੱਚ ਫਸਿਆਂ ਬਹੁਤ। ਘਰੇ ਬਹੁਤ ਤੰਗ ਕੀਤਾ ਪਿਆ। ਮੈਂ ਇਕ ਭੈਣ ਹੋ ਕੇ ਨਿੱਤ ਅਰਦਾਸਾਂ ਕਰਦੀ ਰੱਬਾ ਇਹਨੂੰ ਮੌਤ ਆ ਜਾਵੇ। ਰੋਜ ਦੇ ਰੋੌਣ ਨਾਲੋਂ ਇੱਕ ਦਿਨ ਰੋ ਲਵਾਂਗੇ। ਬਹੁਤ ਦੁੱਖੀ ਜਿੰਦਗੀ ਆ।
Dada vi sem ehi hal a mera Veer vi voht dukhi krda fer ki vneaa tade Veer Da g
@@gurpreetkaur9397 vneea ਦਾ ਕੀ ਮਤਲਬ
@@gurpreetkaur9397 ਜਦੋਂ ਤੱਕ ਮਰਦਾ ਨਹੀਂ ਉਹ ਦਾ ਕੀ ਬਣਨਾ। ਨਸ਼ਿਆ ਵਿੱਚ ਅੰਨ੍ਹਾ ਹੋਇਆ ਫਿਰਦਾ। ਘਰ ਵਿੱਚ ਗਰੀਬੀ ਵੀ ਨਹੀਂ ਦਿਖਦੀ। ਬਸ ਹੁਣ ਤਾਂ ਰੱਬਾ ਜਲਦੀ ਤੋਂ ਜਲਦੀ ਚੱਕ ਲੈ ਸਾਨੂੰ ਨਹੀਂ ਲੋੜ ਇਸ ਭਰਾ ਦੀ। ਰੋਜ ਪੈਸੇ ਕਿਥੋਂ ਆਉਣ ਇਹਨਾਂ ਵਾਸਤੇ। ਮੇਰੇ ਭਰਾ ਕਰਕੇ ਸਾਡੇ ਰਿਸ਼ਤੇਦਾਰ ਵੀ ਕਿਨਾਰੇ ਕਰ ਗਏ। ਲੋਕ ਨਿੱਤ ਤਮਾਸ਼ਾ ਦੇਖਦੇ
ਹੌਂਸਲਾ ਰੱਖੋ ਭੈਣੋ ਸਭ ਠੀਕ ਹੋ ਜਾਣਾ।
Bhanta kot waleya nu milo sabh kush sahi ho jana
ਤੇਰੀ, ਮੇਰੀ, ਹੋਰ ਬਹੁਤ ਮੁੰਡਿਆਂ ਦੀ ਇਹੀ ਕਹਾਣੀ ਐ ਮੈਂ ਵੀ ਬਹੁਤ ਮੁਸ਼ਕਿਲ ਨਾਲ ਵਾਪਿਸ ਮੁੜਿਆਂ ਅੱਜ਼ ਨੋਂ ਸਾਲ ਹੋ ਗਏ ਵਾਪਿਸ ਓਸ ਰਸਤੇ ਨਹੀਂ ਗਿਆ ਹੁਣ ਬੇਰੁਜ਼ਗਾਰੀ ਬਹੁਤ ਤਕਲੀਫ਼ ਦੇ ਰਹੀ ਐ ਓਸ ਵੇਲੇ ਜ਼ਦੋਂ ਚਿੱਟੇ ਦੀ ਦਲਦਲ ਵਿੱਚ ਸੀ ਤਾਂ ਰੋਜ਼ਾਨਾਂ ਹਜ਼ਾਰਾਂ ਰੁਪਏ ਦਾ ਇੰਤਜ਼ਾਮ ਕਰ ਨਸ਼ੇ ਵਿੱਚ ਉਡਾ ਦਿੰਦਾ ਸੀ ਹੁਣ ਖੁਦ ਸਹੀ ਹੋ ਬਾਕੀਆਂ ਨੂੰ ਵੀ ਸਹੀ ਰਸਤੇ ਚਲਾਉਂਣਾਂ ਚਾਹੁੰਦਾਂ ਤਾਂ ਬੇਰੁਜ਼ਗਾਰੀ ਅੱਗੇ ਨਹੀਂ ਵਧਣ ਦੇ ਰਹੀ ਬਾਪੂ ਦੇ ਜ਼ਾਣ ਮਗਰੋਂ ਪੂਰੇ ਪਰਿਵਾਰ ਦਾ ਭਾਰ ਇੱਕ ਦੱਮ ਓਸ ਵਖ਼ਤ ਮੇਰੇ ਮੋਢਿਆਂ ਤੇ ਆ ਪਿਆ ਜ਼ਦੋਂ ਮੈਂ ਰਿਕਵਰ ਕਰ ਰਿਹਾ ਸੀ ਪਰ ਫਿਰ ਵੀ ਰੱਬ ਤੇ ਭਰੋਸਾ ਰੱਖ ਜ਼ਿੰਦਗੀ ਨੂੰ ਧੱਕਾ ਲਾ ਚਲਾਈ ਜ਼ਾ ਰਿਹਾਂ ਇਸੇ ਆਸ ਤੇ ਕਿ ਕਦੇ ਤਾਂ ਮੇਰੇ ਮਾੜੇ ਕਰਮ ਖਤਮ ਹੋਂਂਣਗੇ ਤੇ ਮੇਨੂੰ ਵੀ ਮੇਹਨਤ ਦਾ ਫਲ ਮਿਲੇਗਾ ਪਰਿਵਾਰ ਵਿੱਚ ਬੈਠ ਜਿਹੋ ਜਿਹੀ ਵੀ ਮਿਲ ਰਹੀ ਐ ਖਾ ਕੇ ਖੁਸ਼ ਹਾਂ ਬੱਸ ਵਾਹਿਗੁਰੂ ਕਿਰਤ ਵਿੱਚ ਬਰਕਤ ਦੇ ਦੇਵੇ ਇਹੀ ਅਰਦਾਸ ਐ ਤੇ ਮੇਰੇ ਪੰਜਾਬ ਨੂੰ ਨਸ਼ਿਆਂ ਦੇ ਹੜ੍ਹ ਤੋਂ ਬਚਾਅ ਲਵੇ ਵਹਿਗੁਰੂ 🙏
ਭਾਜੀ ਜੋ ਕੁਛ ਤੂੰ ਆਪਣੇ ਬਾਰੇ ਦੱਸਿਆ ਕਿ ਰਿਕਵਰੀ ਕਰਦੇ ਸਮੇਂ ਤੇਰੇ ਤੇ ਪਰਿਵਾਰ ਦਾ ਭਾਰ ਪੈ ਗਿਆ ,,,,,, ਤੂੰ ਮੰਨ ਜਾਂ ਨਾ ਮੰਨ ਅਸਲੀ ਸੂਰਮੇ ਵਾਂਗ ਤੂੰ ਜਿੰਦਗੀ ਨਾਲ ਟੱਕਰ ਲਈ ਆ ਤੇ ਹਜੇ ਤੱਕ ਤੂੰ ਸੂਰਮਿਆਂ ਵਾਂਗ ਜਿੰਦਗੀ ਨਾਲ ਜੂਝ ਰਿਹਾ , ਬੱਸ ਡਟਿਆ ਰਹੀ ਰੱਬ ਜਦੋਂ ਦੇਊਗਾ ਤਾਂ ਸਭ ਪਿਛਲੇ ਦੁੱਖ ਭੁਲਾ ਦੇਊਗਾ
Veer ji himant nai chadni tuc sahi raste te a gye a waheguru ji me ne mehar kar deni a te barkt v de deni honsla nai chadna bss tuc dujyia nu v himant bahut deni a jo veer nashe ch pye a ohnu nu apne vang Daldal cho kadan lye
ਬਾਈ ਜੀ ਤੁਸੀਂ ਸੱਚ ਲਿੱਖੀਆਂ ਸੇਮ ਸੋਡੇ ਵਾਲੀ ਮੇਰੇ ਨਾਲ ਬੀਤੀਆਂ
Very nice good keep it up
ਜੇਕਰ ਇੱਕ ਵਾਰ ਵਾਪਸ ਮੁੜ ਆਏ ਤਾ ਦੁਬਾਰਾ ਉਸ ਰਸਤੇ ਤੇ ਕਦੇ ਨਾ ਪੈਣਾ. ਹੌਸਲਾ ਰੱਖੋ. ਸਭ ਦਿਮਾਗ ਦੀ ਉਪਜ ਹੁੰਦੀ ਹੈ
Koi ni waheguru ji te bhrosa rakho mehnat kro mur es raste te ni pena 🙏🏻🙏🏻
ਵੀਰੇ ਮੇਰਾ ਭਰਾ ਵੀ ਚਿੱਟੇ ਦਾ ਆਦੀ ਆ ਉਹ ਵੀ ਨਸ਼ਾ ਕਰਕੇ ਅੱਧੀ ਅੱਧੀ ਰਾਤ ਨੂੰ ਘਰੇ ਵੜਦਾ।ਤੇ ਨਾਲੇ ਘਰੋ ਪੈਸੇ ਵੀ ਮੰਗਦਾ ਜੇ ਅਸੀ ਪੈਸੇ ਨਹੀ ਦਿੰਦੇ ਤਾ ਕਲੇਸ਼ ਏਨਾ ਕਰਦਾ ਕੀ ਮੇਰੀ ਮਾ ਦਾ ਗਲ ਘੋਟਨ ਤੱਕ ਜਾਦਾ ਤੇ ਮੇਰੇ ਪਿਓ ਦੀ ਦਾੜੀ ਨੂੰ ਹੱਥ ਪਾਉਦਾ।ਅਸੀ ਬਹੁਤ ਤੰਗ ਆ ਚੁੱਕੇ ਆ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਜਾਂਦਾ ਬੰਦਾ ਜਦੋਂ ਬੰਦਾ ਘਰ ਦਾ ਨਹੀਂ ਰਹਿੰਦਾ ਕਰਦਾ ਇਹ ਘਾਟ ਦਾ ਨਹੀਂ ਰਹਿੰਦਾ ਅੰਦਰ ਦੂਰ ਆਪਣੇ ਆਪ ਵਿਚ ਹੀ ਛੱਡ ਦਿੰਦਾ ਬਾਅਦ ਵਿੱਚ ਲੋਕਾਂ ਨੂੰ ਇਹੀ ਮਤਾ ਦੇਂਦਾ ਕਿੰਨਾ ਚਿਰ ਮਰਜ਼ੀ ਲਾ ਵੀਰ ਜਦ ਯਾਰਾਂ ਦੋਸਤਾਂ ਵਿਚ ਬੈਠ ਗਏ ਜ਼ਰੂਰ ਕੋਈ ਪੈ ਗਿਆ ਜਿਵੇਂ ਆਪਣੇ ਆਪ ਹੀ ਲਾ ਲਿਆ
Bahut vdia hoya bhaji tuc is daldal cho bahr aa ge bhuttt Khushi hoi mnu ta bhut Rona aaya sun k😢bhut chnga hoya bhutt chnga hoya waheguru ji sbb te mehr rakhn🙏🏻🙏🏻
Bai teri story sun ke sachi rona agya me v sochda c sheli de chkar ch v lala but me teri vedio vekh ke sigreta v chadan nu tyar a😢🙏
Bach ja saalya
Bhen nu yoo sehli di apna family da dekho
Bund paat jugi
Bai sai gal a ...mai vi nashe cho bar aa riha ...TX bro love you
😘😘😘😘😘😘veer rub tanu lambia umra deve trakiaa bakshy 🙌
ਇਕ ਇਕ ਗੱਲ ਸਹੀ ਹੈ ਰੋਣਾ ਹੀ ਆਉਂਦਾ ਵੀਰੋ ਤੇ ਦਿਲੋਂ ਇਕੋਂ ਬਦਦੁਆ ਨਿਕਲ਼ਦੀ ਹੈ ਹੈ ਜ਼ੋ ਵੀ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਬੇੜੇ ਭਰ ਭਰ ਡੁਬਣ ਉਹਨਾਂ ਦੇ ਬੱਚੇ ਉਹਨਾਂ ਸਾਹਮਣੇ ਓਵਰ ਡੋਜਾ ਨਾਲ ਮਰਣ
ਵੇਚਣ ਵਾਲੇ ਹੀ ਬੇੜਾ ਗਰਕ ਕਰ ਰਹੇ ਹੈ।ਜੇ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਸਾਰੇ ਸੁਖੀ ਵਸਣ ਲੱਗ ਜਾਣ।
ਪਤਾ ਨਹੀਂ ਕਿਵੇਂ ਸੌਂਦੇ ਹੈ ਇਹ ਲੋਕ ਲੋਕਾਂ ਦੀਆਂ ਜਾਨਾਂ ਲੈਕੇ ,ਘਰ ਉਜਾੜ ਕੇ।
God Bless You Big Brother 🙌🏻🙏🏻🙌🏻
Veere Tu yaar bde vdiya mile rb kre esa friend kisi nu na milan
Ptani kive eho j loka da vyah kive ho janda. Kuch ku lok hi hunde ne jehre successfully nasha chad de ne. More Power to u..
ਵੀਰ ਤੁਸੀ sharing kete bht ਵਧੀਆ ਲਗਾ ਮੈਂ ਵੀ 5 month clean hega eh feeling oh smaj sakda ਜਿਹੜਾ ਇਸ ਵਿੱਚੋਂ ਨਿਕਲ ਕੇ ਗਿਆ
Bai kiven clean hoya. Ki kita Bai clean hon layi
@@vikassandholavlogs1810 ਸਭ ਗਲਾ ਦਾ ਇਕ end Maan tuci ਜਿੱਥੇ ਮਰਜ਼ੀ ਚਲੇ ਜਾਓ ਕੋਈ ਵੀ treatment le ਲਿਓ mind uper control nahi kuch nahi ho ਸਕਦਾ mind control krna Pena।
ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ
Salute aa veere thuanu tuc nashea d daldal cho bahr aa gye
Salute aa veere God bless you waheguru mehar kare
Bai mere wali story ya same but main ghr da saman ni c wecheya 3 saal lagataar smack da nasha karda reya mere 2 bache ya but waheguru ne ohna di ardaas sun li te bach gya bina nashe to zindagi bohat wadiya lagdi veere shukar ya os malak da
Waheguru ohna nu v smat bakshe jehre nasha karde ne
ਵੀਰ ਜੀ ਪਲੀਜ਼ ਸਾਨੂੰ ਵੀ ਦਸਦੋ ਮੇਰਾ ਭਰਾ ਵੀ ਇਹੀ ਕੁਝ ਕਰਦਾ ਮੁੰਮੀ ਪਾਪਾ ਦੀ ਡੈੱਥ ਹੋ ਗਈ ਅਸੀ 3ਸਿਸਟਰ ਹਾਂ ਘਰ ਬਿਲਕੁਲ ਖਰਾਬ ਹੋ ਗਿਆ
Tq pankaj veer bai di jindgi dubara vapis krn lai
ਇੱਕ ਇੱਕ ਗੱਲ ਵੀਰ ਸੱਚ ਆ
o yaar ni hunde jede nashya te hunde yr o hunda jo mare time ch galt kmma ch naa pawe 🙏🏻✅
Waheguru ji waheguru ji waheguru ji waheguru ji waheguru ji 🌹🌹🙏🙏
ਜੌ ਚਿੱਟਾ ਪੀਂਦਾ ਛੱਡ ਦੋ ਵੀਰ ਜੀ, 2017 ਤੋਂ ਬਾਅਦ ਚਿੱਟਾ ਨਹੀਂ ਤੁਸੀ ਕੁੱਤੇ ਬਿੱਲੀਆਂ ਨੂ ਨਪੁੰਸਕ ਬਣਾਣ ਆਲਾ ਕੈਮੀਕਲ ਲਾ ਰਹੇ ਓ , ਮੈ ਭੀ ਹਾਲਾਤ ਦੇਖੇ ਆ , ਕਲ ਰਾਤ ਹੀ ਮੇਰੇ ਪਿੰਡ ਦਾ ਜਵਾਨ ਮੁੰਡਾ ਮੁੱਕਿਆ ਆ, ਬਹੁਤ ਸਮਝਾਇਆ ਸੀ ਮੰਨਿਆ ਨਹੀਂ 😢😢😢, ਮੈ ਮੇਰੇ ਨਾਲ ਦੇ ਬਹੁਤ ਯਾਰ ਖੋਹ ਲਏ 😢😢
ਦੇਰ ਆਏ ਦਰੁਸਤ ਆਏ
Bhai nasha cheej hi aise hai jiske saath pehli baar nasha lagaoge wo aapko dubara nahi dega aap itne mazboor ho jate ho ki bina nashe ke life jina muskil ho jata hai bhai yai bhi world bar hai sabko sath mai ladna padega ❤ bhai mai bahut muskil se nikla hoon koshish karo veer sab sahi ho jayega
Jay Malka Di,,,, god bless you👍👍😀😅😄
ਮੁਕਦੀ ਗਲ ਜਿਹੋ ਜਿਹੀ ਸੰਗਤ ਇਹੋ ਜਿਹੀ ਰੰਗਤ ਯਾਰ ਦੋਸਤ ਨਸ਼ੇ ਵਾਲੇ ਹੋਣਗੇ ਤਾ ਉਹ ਇਕ ਦਿਨ ਇਹੀ ਕਹਿਣਗੇ ਕਿ ਇਕ ਵਾਰ ਸੁਵਾਦ ਲੈ ਕੇ ਦੇਖ ਲੈ ਬਸ ਉਸ ਸੁਆਦ ਚ ਹੀ ਬੰਦਾ ਫਸ ਜਾਦਾ ਆ ਜੇ ਨਸ਼ਾ ਛਡਣਾ ਹੋਵੇ ਤਾਂ ਪਹਿਲਾਂ ਮਾੜੇ ਯਾਰ ਦੋਸਤ ਛਡੋ
Aaee vnda chaldi firdi 751 hunda si...Hun una hi sahu hain...gall krke yakin nai hoya si aee ohi insaan hain....ina humble polite n kind
Brother jitne bhi dost h sab selfish hote hai and nasha tak ki dosti h veere but bda veer bn k soo kha hun ni krega dubara ❤
Sam story veer . Sam . Hun ni karda . Hun ta chaa vi ni pinda . Alhamdulillah, Guru Ji Mehar nal hun Happy hai . Vadiya life . 🙏🤲👆🥰 Stop to drugs plse 🙏
Tusi bahut vadhiya kam kita bai nasha shad ke baaki vi hor jinne vi bai nasha karde aa meri hath jod ke benti aa ki nasha shado kuch ni rakheya ehde ch 🙏🙏
Whaguru thunu Kush rhkke baai
I proud of u 👏👏eh reality h
Veer ma data sb shi 12 sal Nasha kita ma 4 5 bar center v cutia but hun saal ho gia pehla 1 month dvai khadi aa hun sb thik aa.. ma apney Mann to shadia.. j koi kisi da dhakey nal Nasha shadaun di kosis krda oh nhi shadna koi v addict apni mrji nal apney Mann to Nasha shad da... Thanks
Right
Medicine kitho lyi
Very good bhai ji😊😊😊
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਬਹੁਤ ਧੰਨਵਾਦਵੀਰੇ ਗੁਰੂ ਚ ੜਦੀ ਕ ਲਾਂ ਰਖਣ ਜੀਉ
Bhai salute you wife ❤
bai same story same year but hun kirpa waheguru di
Nase wali lyf bhut buri aa bande da zameer mar jnda nase ch khud mere nal bhut kuch hoea meri family te rabb di mehar jina ne sath ni chadea pr Nassa chadvata🙏
Waheguru sab te mehar kre
ਇਸ ਤਰਾ ਦੱਸ ਰਿਹਾ ਬਾਈ ਜਿਵੇ ਕੋਈ ਜੰਂਗ ਜਿੱਤ ਕੇ ਆਇਆ ਚੈਨਲ ਵਾਲਿਓ ਕਹਾਣੀ ਨਾਲ ਹੋ ਨਸਾ ਪ੍ਰਮੋ ਟ ਨਾ ਕਰੋ ਜੇ ਅਵਾਜ ਉਠੌਣੀ ਆ ਤਾ ਪੰਜਾਬ ਚੋ ਨਸੇ ਦੇ ਖਾਤਮੇ ਲੲਈ ਅਵਾਜ ਚੱਕੋ
ਵੀਰ ਬਹੁਤ ਦਿਮਾਗ ਹੈ ਤੇਰਾ । ਬਹੁਤ ਵਿਦਵਾਨ ਹੈ ਤੂੰ । ਏਦਾ ਕਰ ਜਿਹਨਾਂ ਨੇ ਸੰਜੂ ਫਿਲਮ ਬਣਾਈ ਓਹਨਾ ਨੂੰ ਵੀ ਸਮਜਾ ਕਿ ਤੁਸੀ ਨਸ਼ਾ ਪਰਮੋਟ ਕੀਤਾ ਜੈਲ ਪਰਮੋਟ ਕੀਤੀ ak 47 v ਕੀਤੀ । Prava ਓਹ ਨਸ਼ਾ ਪਰਮੋਟ ਨਹੀਂ ਕਰ ਰਹੇ ਦਸ ਰਹੇ ਨੇ ਕਿ ਨਸ਼ਾ ਕਰ k ਕਿੰਨਾ ਨਰਕ ਸੀ ਤੇ ਛੱਡ ਕੇ ਕਿੰਨਾ ਸਕੂਨ ਏਦਾ ਹੀ ਨਾ ਵਿਦਵਾਨ ਬਣਨ ਲੱਗ ਜਾਏ ਕਰੋ
ਲਾਹਨਤ ਤੇਰੇ ਤੇ ਅਤੇ ਆਹ ਸੋਅ ਵਾਲਿਆ ਤੇ
Waheguru Ji Sare Bache iss Bache vang Nashe. Da Tiag karden Mere Punjab di Jawani is Chitte Di Daldal vichon nikl Jan
waheguru ji mehar krn 🙏🙏🙇
God bless you my Brother
Sai g bhla kro saB Da 🙏🙏
Good brother ...god bless you
God bless you bro🙌
Nava nava nshe ch maja aunda holi holi nsha hona ghat hunda fr end nasha tanu khanda .Maa Baap to vada dost koi nhi aa jine chdna oh phla apne maa baap nu dso fr Waheguru nu ardaas kro 🙏 zindabad zindagi ♥️
God bless you brother ❤
Mera husband wo nesha karda😢😢😢😢😢😢😢😢mere do bache aa mere life khrav ho gye aa
Tuhade bahut pyare bachhe a ohna da dhyan rakho munda vadda hogaya tuhada dukh kat jana
Veere nasha kive chaddeya eh detail vich dseya kro ta jo kise da bhala ho ske
Gr8
God Grace be confident
Kehra village veer ji tuhada gurdaspur district ch
ਪੈਸੇ ਵੀ ਮੋੜੇ ਕਿਸੇ ਦੇ ? ਮੈਂ ਇਕ ਦਾ ਨਸ਼ਾ ਛਡਾਉਂਦਾ ਸੀ 30000 ਮੇਰਾ ਹੀ ਚੱਕ ਗਿਆ । ਹੁਣ ਬੋਲਦੇ ਨਸ਼ਾ ਛੱਡ ਗਿਆ । ਪਰ ਅਜੇ ਪੈਸੇ ਨਹੀਂ ਦੇ ਰਿਹਾ ।
Gud bro #WMK🙏🏻🙏🏻
Luv u bhai ji❤️❤️
God bless you ❤❤
Das sal pita Veera bas waha guru ji na mehar kiti chadh ta
Waheguru sarya ni himaat bakshe dimag bakshe centra vich dhake apa khade pase apa khrab kite pravo kisw da kuj ni gya tah ehnu theek v apa hi krna himmaat na harreyo waheguru mehar kre sareya te
ਕਿਓਂ ਗੱਪ ਮਾਰੀ ਜਾਨੇ ਦੋ ਮਹਿਨੇ ਨਸ਼ਾ ਖਾ ਕੇ ਬੀ ਸਾਲ ਜਗਦੇ ਰਹੇ ਹਾਂ ਤੂੰ ਬੀਹ ਦਿਨ ਖਾ ਕੇ ਕਹੀ ਜਾਨੇ ਪਰਮਾਤਮਾ ਸਮੁਤ ਬਗਸੇ
Ki keha y samj ni i
Att aa heereya
ਡਰਾਈਵਰਾਂ ਨੂੰ ਕਿਉ ਬਦਨਾਮ ਕਰ ਰਿਹਾ ਹੈ ਡਰਾਇਵਰ ਨਸ਼ਾ ਬਹੁਤ ਘੱਟ ਕਰਦੇ ਨੇ ਜਿਨ੍ਹਾਂ ਪਿੰਡਾਂ ਚ ਰਹਿਣ ਵਾਲੇ ਨੌਜਵਾਨ ਕਰ ਰਹੇ ਨੇ
Baii m bilkul eve hi nashe di daldal Vich faseya hoya hoon jdo sab kuch khtam ho gya h odo nashe to bahar AA raheya mgar hun Ki fyda aa zindgi da
Mea bhi kbhi aau ga @joshtalk ch apna story dsn 🙏 Allah pak sb nu nashia to door rakhn aamin summa ameen
mein v bhut preshan aa mere husband v bhut nasha krde meriya 3 beetiya va asi bhut grib aa ohnu center ta bhut dur di gl koi medicine v nhi khwa sakde ghr di condition bhut khrab aa
ਨਸ਼ੇ ਛੱਡਣਾ ਕੋਈ ਔਖਾ ਨਹੀਂ ਹੈ ਬੱਸ ਬੰਦੇ ਨੂੰ ਆਪਣੀ ਵੈੱਲਪਾਵਰ ਤੱਕੜੀ ਕਰਨੀ ਪੈਂਦੀ ਹੈ ਬਾਈ ਜੀ ਮੇਰੀ ਇੱਕ ਦਿਨ ਦੀ ਡੋਜ ਬਾਈ ਤੋਂ ਚੌਵੀ ਟੀਕੇ ਹੁੰਦੇ ਸੀ ਹਾਂ ਮਾਂ ਬਾਪ ਨੂੰ ਪ੍ਰੇਸ਼ਾਨ ਕੀਤਾ ਪਰ ਚੋਰੀ ਨਹੀਂ ਕੀਤੀ
M b chdna veer nasha, koi hall dso veer
Gbu bro ❤
Very good brother well done
Good veer. Take care
I proud of big bro ❤️❤️ Gbu
Good bro 🤜
Awaz ch kina dard veer dy
Waheguru hun mehr rkhi 🙏
👍 hor pina se haja ki hoya
Main v bohat dukhi aa main har roz Raab kolo mot mande aa
ਇਸ ਬਾਈ ਨੂੰ ਤਾ ਏਦਾ ਲੱਗਦਾ ਕੀ ਮੇਰੀ ਗੱਲਾ ਸੁਣ ਕੇ ਟੋਹਰ ਬਣਦੀ ਆ ਜਾ ਉਏ ਸਦਾਈਆ
Balley jatta ❤ 15:27
God bless you 🙏😇😘
Veere Mera husband v bht nashe krda mai v bht Dukhi a injection lganda bht kuj kr reha oh v sman sale krn lg gya meri bachi 2 year Di menu smj ni aundi mai ki kra bht smjaya nai smjda mere in laws v Mera sath nai dinde mere mom v nai papa bimar smj ni aundi kithe java harke hun mai two month to pekke bathi kise ne baat ni pushi oh nashe double krn lg gya pls dso mai ki kra
Aaj bro gym launda sade nal great gurdaspur toh
Mh b bai fas gya hu daldal mh kya kru ab smj nhi ya rha hai
Bro himat krke shadan di koshish kro koi v kam impossible nhi hega apni jindgi apne hathii na finish kro
Iko he dwai jis nl drug to sutkra milda bki kuj mrzi khye chlo koi frk nhi pena
@@sukhirandhawa3723 kehri dawai aa veere
@@sukhirandhawa3723 ਕਿਹੜੀ ਦਵਾਈ ਨਾਮ ਦੱਸ ਕਿਸੇ ਦਾ ਭਲਾ ਹੋ ਜਾਊ
@@JagroopSingh-no7xy deca 250 mg Nd 250 mg test for 10 weeek
ਬਾਈ ਫੀਮ ਛੱਡਣ ਦਾ ਕੋਈ ਇਲਾਜ ਹੈ,ਤੋੜ ਨਾ ਲੱਗੇ।
Y Markit Vich Homopethik Medicine Aa Jisda Name Salfer Aa Us Diya 4...4 Tupke 3 Time Lwo
Zindagi zindabaad di misaal
Amritsar suami vevka nadd near government hospital guru nank dev hospital lage
ਵਾਹਿਗੁਰੂ
bhae mai centre ktna chunda .....pr mere ghr deya kol paise nhi ....pejde he nhi ....
Mai v bhutt Takdhi tn chll nhi prr thkk thaak g wajni kabaddi kheddhda c 65-70 K.G , ehh mere kheyaal 16-17 di gall honi aee jdoo m khedhn gyaa hoyea c ty saada Final match c meri naal dy pind di hi mshook c ohh laddh pyi mnn lyo v ewe hi khta c v apna sbh khtmm m oddo enna smjhdaar v nhi c 16-17 saala di age c bss oss pehlyy din match ch Jaan ton pehlaa sulfaa peeta naal dy mundy peendy c mere bss oss din sulfy dy ppr Ton shuruu hoyea hun chitty ty aagia mshook v shudd gyi game v shudd bethhya kuch bnn n di umr oss kudhi ton tpaa ditti hun v chitta laa rehaa kosish krru veer shddn di mnn bnona m v ajjh ton hi khett mehnt krnn lggda baakii jedhy nwe mundy ny 16-17 saal dii age aaly veer mereyo kudhiyaa pichy nshyy naa krryo aah umrr kuchh krr K dikhon Di aah kuchh bnn jaao kudhiyaa tnn aap aonn giynn mere wnguu kkhaa ch rullln naalo apny maa peo nu sukhh deyo m hun 23 saal daa ho k nrkk bhrda saara kuch krr skda c oos umr ch Army daa ppr shuddta c bhutt kuch hoyea yrr kii kii dsssa bss mere bhraa apna kheyaal rkhyo
M b govt. Job shd diti veer, nasha nhi shd ho riha, ki kra
Veera mera ve aihe hall c ga par ma sab nesha chad dita hun ma driver karda hun ma ta mera pariver bohat badhia ha 🙏🙏🙏🙏
mere veer da ve eho haal aa
Verrgbhut khushi aa sanu sab nu tusi family ch wapic pehla de tra aa gye ho pleasemanunosend krdo pankaj veer g hunda da address send krdo
Heeera taan pher heera hai ❤
ਫੇਰ ਤੂੰ ਬੰਦਾ ਥੋੜੀ ਸੀ ਤੁੰ ਆਪਣੇ ਮਾਂ ਬਾਪ ਦੇ ਨਾਂ ਤੇ
ਕਲੰਕ ਸੀ ਪਰ ਜੇਕਰ ਹੁਣ ਸੁਧਰ ਗਿਆ ਤਾਂ
ਭਰਾ ਜੀ ਮੇਰੇ ਵੱਲੋ ਤੁਹਾਨੂੰ ਹੈਪੀ ਜਿੰਦਗੀ
ਜਿੰਦਗੀ ਨੂੰ ਸਹੀ ਢੰਗ ਤੇ ਚੰਗੀ ਤਰਾਂ ਜਿਉਣਾ ਸਿੱਖੋ