ਬਰਫੀਲੇ ਪਹਾੜਾਂ ਦੇ ਬਰਾ ਬਰੋਬਰ ਭੱਜਦੇ ਬੰਬੂਕਾਟ। ਲੇਹ ਤੋਂ ਪਾਰ ਦੀ ਧਰਤੀ। Ghudda। Day-8

Поделиться
HTML-код
  • Опубликовано: 12 сен 2024
  • #ghuddasingh #punjabivlogs #punjabitravel #adventure #mountains #punjabitraveller #punjabivideo #ladkah #ladkahonbike #travelvlogs #ghuddavideo
    Instagram- amritpalsinghghudda

Комментарии • 225

  • @jaswindersingh2928
    @jaswindersingh2928 Месяц назад +11

    ਕਾਲਾ ਜੇ ਨਾਲ ਗਿਆ ਹੈ ਤਾਂ ਇਸ ਦੀ ਗਲਬਾਤ ਵੀ ਨਾਲ ਸੁਣਨੀ ਚਾਹੀਦੀ ਹੈ। ਗੈਰਹਾਜ਼ਿਰ ਮਹਿਸੂਸ ਹੁੰਦਾ ਹੈ।

    • @gurcharnsingh6469
      @gurcharnsingh6469 Месяц назад

      ਕੈਮਰਾ ਮੈਨ ਪਰਦੇ ਦੇ ਪਿੱਛਾ ਹੁੰਦਾ ਵੀਰ

  • @sarabjitbadhesha
    @sarabjitbadhesha Месяц назад

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਬਾਈ ਰਵਿੰਦਰ ਅਤੇ ਬਾਈ ਮਨਪ੍ਰੀਤ। ਬਹੁਤ ਸੋਹਣੀ ਗੱਲਬਾਤ ਹੈ ਜੀ ਬਾਈ ਰਵਿੰਦਰ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।❤❤❤❤❤

  • @nirbhay12
    @nirbhay12 Месяц назад +4

    ਘੁੱਦੇ ਬਾਈ ਦਾ ਮਲਵਈ ਬੋਲੀ ਬੋਲਣ ਦਾ ਡੰਗ ਬਹੁਤ ਵਧੀਆ ਲਗਦਾ ਜਿਵੇਂ ਕੋਈ ਕਿਤਾਬ ਪੜ੍ਹ ਰਹਾ ਹੋਵੇ । ❤ ਬਾਈ ਚੜਦੀਕਲਾ ਵਿੱਚ ਰਹੇ ਹਮੇਸ਼ਾ। ਨਿਰਭੈ ਸਿੰਘ ਕਨੈਡਾ ।

  • @Gurleen-q8i
    @Gurleen-q8i Месяц назад +2

    ਘੁੱਦੇ ਬਾਈ ਸਵਾਦ ਲਿਆ ਤਾਂ,,
    ਬਹੁਤ ਅਨੰਦ ਆਇਆਂ,,
    ਵੀਰੇ ਇਹ ਹੋਰ ਯੂ ਟਿਊਬ ਟਰੈਵਲ ਹੈ,ਸਿੱਖ ਟਰੈਵਲ,, ਉਹ ਬਾਈ ਮੋਟਰਸਾਇਕਲ ਤੇ ਭੱਜੀ ਜਾਏਗਾ, ਕੋਈ ਵੀ ਪਾਸ ਆਵੇਗਾ ਨਾ ਉਦੇ ਬਾਰੇ ਕੋਈ ਗੱਲ ਕਰੇਗਾ ਨਾ ਕੋਈ ਇਤਹਾਸ ਦੱਸੇਗਾ, ਘੁੱਦੇ ਜੋ ਤੇਰੇ ਕੋਲ ਕਲਾ ਹੈਂ ਉਹ ਗੌਡ ਗਿਫ਼ਟ ਹੈਂ,, 👌👌👍👍👍

  • @user-gw5ud5ny4m
    @user-gw5ud5ny4m Месяц назад +16

    ਬਾਈ ਜੀ ਇੱਕ ਲਦਾਖ ਚ ਇੱਕ ਪਿੰਡ ਜਿੱਥੇ ਯੂਰਪ ਚੋਂ ਕੁੜੀਆਂ ਪ੍ਰੈਗਨੈਂਟ ਹੋਣ ਵਾਸਤੇ ਆਉਂਦੀਆਂ ਕੀ ਗੱਲ ਸੱਚ ਆ ਬਾਈ ਤਾਂ ਜਰੂਰ ਜਾਇਓ ਯਾਰ ਕਿਉਂਕਿ ਉਥੋਂ ਦੇ ਮੁੰਡੇ ਬਹੁਤ ਸੋਹਣੇ ਤੇ ਤਾਕਤਵਰ ਨੀਲੀਆਂ ਅੱਖਾਂ ਵਾਲੇ ਆ ਯੂਰਪ ਦੀਆਂ ਕੁੜੀਆਂ ਚਾਹੁੰਦੀਆਂ ਕਿ ਸਾਡੀ ਕੁੱਖ ਚੋਂ ਕੋਈ ਇਹੋ ਜਿਹਾ ਤਾਕਤਵਰ ਯੋਧਾ ਪੈਦਾ ਹੋਵੇ ਤਾਂ ਉਹ ਉਥੇ ਜਾਂਦੀਆਂ ਮੈਂ ਇੱਕ ਰੀਲ ਦੇਖੀ ਸੀ ਬਾਈ ਇਹ ਗੱਲ ਸੱਚ ਹੈ ਬਾਈ ਤਾਂ ਜਰੂਰ ਜਾਓ ਬਾਈ ਉਹ ਪਿੰਡ

    • @sukhmansanghavlogs6617
      @sukhmansanghavlogs6617 Месяц назад

      ਬਾਈ ਜੀ ਉਹ ਪਿੰਡ ਪਾਕਿਸਤਾਨ ਵਿਚ ਆ

    • @Gurleen-q8i
      @Gurleen-q8i Месяц назад +1

      ਕਾਸ਼ ਮੈ ਵੀ ਇਸ ਪਿੰਡ ਤੋਂ ਹੁੰਦਾ, ਮੈਨੂੰ ਵੀ ਇਸ ਸੇਵਾ ਦਾ ਮੌਕਾ ਮਿਲਦਾ

    • @sukhmansanghavlogs6617
      @sukhmansanghavlogs6617 Месяц назад

      @@Gurleen-q8i 🤪🤣🤣

    • @pbxdefalter7886
      @pbxdefalter7886 Месяц назад

      Aho sach h

    • @GaganDeep-ne6qc
      @GaganDeep-ne6qc Месяц назад

      Sahi gal bhai hega aa

  • @hbtraveller4709
    @hbtraveller4709 Месяц назад +2

    ਪਾਣੀ ਓਸ ਵੀਰ ਨੇ ਜਿਆਦਾ ਪੀ ਲਿਆ ਹੋਣਾ ਹੇਮਕੁੰਡ ਸਾਹਿਬ ਟਰੈਕਿੰਗ ਸਮੇਂ, ਫੇਰ ਔਖਾ ਹੋਇਆ ਹੋਣਾ। ਥੋੜਾ-ਥੋੜਾ ਪਾਣੀ ਪੀਂਦੇ ਰਹਿਣਾ ਚਾਹੀਦਾ ਵਾਰ-ਵਾਰ

  • @randipsingh310
    @randipsingh310 24 дня назад +1

    ਚੜਦੀ ਕਲਾ ❤❤

  • @gurjindersinghsidhu8659
    @gurjindersinghsidhu8659 23 дня назад +1

    ਲਦਾਖ ਦਾ ਬਹੁਤ ਸੋਹਣਾ ਇਲਾਕਾ

  • @GurmeetSingh-rt6or
    @GurmeetSingh-rt6or Месяц назад +2

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ🙏🙏🙏🙏🙏

  • @sattachahal7051
    @sattachahal7051 Месяц назад +4

    ਵਲੋਗਰ ਤਾਂ ਬਥੇਰੇ ਨੇ ਪੰਜਾਬ ਚ ਪਰ 22ਘੁੱਦੇ ਦੀ ਗੱਲ ਆ ਹੋਰ,ਵੱਡੀ ਜਾਂਦਾ ਬੁੱਟਰ ਜੱਟ ਵਾਟਾਂ ਨੂੰ ਤੇ ਥੱਲੇ ਆ ਜੱਟ ਦੇ MERITOR, ਜੇੜੇ ਮਿਲਦੇ ਨੇ ਸਫ਼ਰਾਂ ਚ ਲੋਗ ਕਰੇ ਓਨਾ ਦਾ ਦਿਲੋ ਸਤਿਕਾਰ 22,,ਗਲਬਾਤ ਕਰਨ ਦਾ ਟੰਗ ਵੱਖਰਾ ਤੇ ਹੈਗਾ ਯਾਰਾਂ ਦਾ ਯਾਰ22।। ਚੜਦੀਕਲਾ 22ਜੀ ਜਿਉਂਦੇ ਵਸਦੇ ਰਹੋ

    • @MandeepSingh-eu2xk
      @MandeepSingh-eu2xk Месяц назад +2

      ਘੁੱਦੇ 22 ਦੀ ਕੋਈ ਰੀਸ ਨਹੀ ਕਰ ਸਕਦ ਘੁੱਦੇ ਤੇ ਬਲਦੇਵ ਦੀਆਂ ਵਿਡਿਓ ਦੇਖ ਕੇ ਇਵੇ ਲੱਗ ਦਾ ਜਿਵੇ ਇਹਨਾਂ ਦੇ ਨਾਲ ਸਫ਼ਰ ਕਰਦੇ

    • @sattachahal7051
      @sattachahal7051 Месяц назад +1

      ​@@MandeepSingh-eu2xk ਬਿਲਕੁਲ 22ਜੀ ਮੈਵੀ 22 ਹੋਰਾਂ ਨੂੰ ਕਾਫੀ ਸਮੇਂ ਤੋਂ ਦੇਖ ਰਹਿਆ ਆ👍👍🙏🙏

  • @SukhwinderSingh-wq5ip
    @SukhwinderSingh-wq5ip Месяц назад +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @JagggaDhillon
    @JagggaDhillon Месяц назад +2

    3:45 ਸੋਨੂੰ ਸੀਤੋ ਟੈਪ ਗੱਲਬਾਤ ਹੋਗੀ ਸੀ 👌🌱

  • @dr.paramjitsingh1986
    @dr.paramjitsingh1986 Месяц назад +1

    ਕਾਲੇ ਬਾਈ ਦੀ ਫੋਟੋਗਰਾਫੀ ❤️❤️❤️👌👌👌👌🌹🌹🌹

  • @itskhambabai
    @itskhambabai Месяц назад +1

    ਬਾਈ ਮੇਰੇ ਸਾਰੇ ਵੀਰਾ ਭਰਾਵਾ ਨੂੰ ਬੇਨਤੀ ਆ ਆਹ ਭਰਾ ਦੀ video like ਕਰਿਆ ਕਰੋ, ਬਾਈ ਵਦੀਆ ਵੀਡਿਓ ਬਨੋਂਦਾ। ਕੰਜਖਾਨੇ ਨੂੰ ਤਾਂ ਬਹੁਤ like ਕਰਦਿੱਤਾ ਇਸ ਵੀਰ ਨੂੰ ਵੀ support ਕਰੋ।

  • @HarpreetSIngh-fs9zi
    @HarpreetSIngh-fs9zi Месяц назад +2

    ਇਹਨੂੰ ਘੁੱਦਾ ਕਹਿੰਦੇ ਆ ਮੇਰੇ ਵੀਰਿਉ ਇਹਦੀਆਂ ਗੱਲਾਂ ਵਿੱਚ ਵੀ ਨਸ਼ਾ ਆ ਇਹ ਚੋਬਰ ਦੀ ਗੱਲਬਾਤ ਈ ਵੱਖਰੀ ਆ

  • @Mander_22
    @Mander_22 Месяц назад +2

    ਬਹੁਤ ਵਧੀਆ ਵੀਡੀਓ 👍

  • @F.S._Sidhu
    @F.S._Sidhu Месяц назад

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @rupindersharma2607
    @rupindersharma2607 Месяц назад +2

    ❤❤❤❤❤

  • @Dilbagbrar-k5v
    @Dilbagbrar-k5v Месяц назад +1

    ਚਲੋ ਵਧੀਆ ਹੋਇਆ ਤੁਸੀਂ ਦੇਵ ਬਾਰੇ ਦੱਸ ਦਿੱਤਾ,, ਅਸੀਂ ਤਾਂ ਵੇਟ ਕਰ ਰਹੇ ਸੀ, ਕੋਚ ਸਾਬ ਦਾ,,, ਚਲੋ ਕੋਈ ਗੱਲ ਨੀ ਨਾਲ ਹੁੰਦੇ ਕੋਚ ਸਾਬ ਤਾਂ ਹੋਰ ਵੀ ਨਜ਼ਾਰਾ ਸੀ,ਪਿਛਲੇ vlog ਚ, ਵੀ ਪੁੱਛਿਆ ਸੀ ਮੈਂ.... ਕਿਤਾਬ ਲਈ ਸ਼ੁੱਭ ਦੁਆਵਾਂ ਬਲਦੇਵ 22 ਜੀ ❤️❤️❤️👍🏻👍🏻👍🏻👍🏻

  • @HarjitKaur-k2k
    @HarjitKaur-k2k Месяц назад +2

    ਅਤਿ ਸੁੰਦਰ ❤

  • @JpSingh-dl3iz
    @JpSingh-dl3iz Месяц назад +1

    Bro thanks for saying. ਝਾਕਾ ਵਾਕਾ

  • @GagandeepSingh-oz7lj
    @GagandeepSingh-oz7lj Месяц назад +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @HarmandeepSingh-i2l
    @HarmandeepSingh-i2l Месяц назад +10

    ਬੁੱਲ ਹੋਏ ਪਏ ਭਰਿਆੜ ਸੱਜਣੋ
    ਲੇਹ ਤੋਂ ਤੁਰ ਪਏ ਤੜਕਸਾਰ ਸੱਜਣੋ

  • @BalwinderSingh-bm9yq
    @BalwinderSingh-bm9yq Месяц назад +2

    ਘੁੱਦਾ ਸਿੰਘ ਜਿੰਦਾਬਾਦ

  • @gurpalthandi8039
    @gurpalthandi8039 Месяц назад +1

    Very nice 👍

  • @iqbalsidhu6651
    @iqbalsidhu6651 Месяц назад +2

    Well come my dear brother ji

  • @sukhmansanghavlogs6617
    @sukhmansanghavlogs6617 Месяц назад

    ਘੁੱਦੇ ਬਾਈ ਪਹਾੜਾਂ ਵਿਚ ਤਾਂ ਵੀਡੀਓ ਦੀ ਸਪੀਡ ਵਧਾਉਣ ਨਾਲ ਹੀ ਡਰ ਲੱਗਦਾ ਤੇ ਧੰਨ ਓ ਤੁਸੀਂ ਬਾਈ ਜੋ ਤੁਰੇ ਫਿਰਦੇ ਓ

  • @harjindersingh3262
    @harjindersingh3262 Месяц назад +1

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @GurpreetSingh-ey5ut
    @GurpreetSingh-ey5ut Месяц назад +1

    ਬਾਈ ਖਰਦੂੰਗਲਾ ਟੌਪ ਬਹੁਤ ਕਮਾਲ ਦੀ ਚੀਜ ਆ... ਹੁਣ ਅਗਲੇ ਸਾਲ ਅਸੀਂ ਵੀ ਵੱਡੇ ਬਾਈ ਦੀਆਂ ਕੀਤੀਆਂ ਪੈੜਾ ਤੇ ਜਾਵਾਂਗੇ... Love u ਭਰਾ

  • @KewalSiddhu
    @KewalSiddhu Месяц назад

    ਜਿਓੁਦੇ ਰਹੋ ਪੁੱਤਰ

  • @mehardeepsingh8565
    @mehardeepsingh8565 Месяц назад +2

    ਐਡਿਟਿੰਗ ਦਾ ਮਿਆਰ ਕਾਫੀ ਵਧੀਆ gbu

  • @gurbaazsingh603
    @gurbaazsingh603 Месяц назад

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤❤❤❤❤❤

  • @user-ts4dh8je9c
    @user-ts4dh8je9c Месяц назад +1

    Good morning bhai Malaysia 🇲🇾 tu bro 🇲🇾

  • @user-ws5uj2ht5h
    @user-ws5uj2ht5h Месяц назад +1

    ਘੈਟ ਜੱਟ ਪੰਜਾਬੀ ਸੋਹਣਾ ਪਹਾੜ ਹੈ

  • @manjinderdhaliwal6557
    @manjinderdhaliwal6557 Месяц назад

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ💪💪

  • @kulwinderghumaan9220
    @kulwinderghumaan9220 Месяц назад +2

    ਸਤਿ ਸ੍ਰੀ ਅਕਾਲ ਬਾਈ 🙏🙏🙏

  • @mandeepsandhu3436
    @mandeepsandhu3436 Месяц назад +1

    ਸੂਪਰ ਸੇ‌‌ ਭੀ ਊਪਰ 😅

  • @PremSingh-ly7lx
    @PremSingh-ly7lx Месяц назад

    👍 👌 ❤sunam udham singh wala 22g sangrur 🎉Thanks

  • @ankushsharma1667
    @ankushsharma1667 Месяц назад +1

    Sat shri akal ji🎉🎉

  • @JOGINDERSINGH-ni1pz
    @JOGINDERSINGH-ni1pz Месяц назад +3

    ਸਤਿ ਸ੍ਰੀ ਆਕਾਲ ਘੁੱਦੇ ਬਾਈ ਜੀ

  • @preetbhamra3374
    @preetbhamra3374 Месяц назад +2

    SSA paji dev paji v naal hune chahide c oh jado kende a ki chiji khani a bhut cute lagda te hasa v bhut aunda❤🧿

  • @GurmeetSingh-beer
    @GurmeetSingh-beer Месяц назад +1

    🎉🎉🎉❤🎉🎉🎉

  • @gurjinderdhillon9841
    @gurjinderdhillon9841 Месяц назад +1

    Nice bro 🎉🎉🎉🎉🎉🎉

  • @Deepak.arora48
    @Deepak.arora48 Месяц назад +2

    Very nice vlog ❤❤🎉🎉🎉🙏

  • @Takdir-Singh_Gill
    @Takdir-Singh_Gill Месяц назад +1

    Excellent blog keep on going good luck.

  • @Mandeepsinghugoke
    @Mandeepsinghugoke Месяц назад +1

    ik no vlog

  • @hardeepsinghkhatra4270
    @hardeepsinghkhatra4270 Месяц назад

    Very nice video 🏍️🙏

  • @amarveersingh5872
    @amarveersingh5872 Месяц назад +1

    First comment today and view from Amarveer Singh New Zealand

  • @jaswindersinghbatth617
    @jaswindersinghbatth617 Месяц назад +1

    Nice very very nice ❤ best wishes

  • @santokhpurtimes1126
    @santokhpurtimes1126 Месяц назад

    NIC bai ji🎉🎉🎉

  • @GurriNaruana
    @GurriNaruana Месяц назад +1

  • @jeethanda230
    @jeethanda230 Месяц назад

    ❤ bahut vadya y ji 👍 sat Sri akal ji 🙏😍 have a safe journey 🎉🎉

  • @technotrend2023
    @technotrend2023 Месяц назад

    Great

  • @MalkitSingh-od3nu
    @MalkitSingh-od3nu Месяц назад

    Manpreet ਕੈਮਰਾਮੈਨ ਵਧੀਆ।

  • @Rachhpalsingh90
    @Rachhpalsingh90 Месяц назад

    ਸਤਿ ਸ੍ਰੀ ਆਕਾਲ ਘੁੱਦੇ ਵੀਰ

  • @amitthakur8569
    @amitthakur8569 Месяц назад +1

    Sat Shri Akal ji 🙏🙏

  • @pymkaur9519
    @pymkaur9519 Месяц назад +1

    Stunning keep safe

  • @yadwindersingh-rw2de
    @yadwindersingh-rw2de Месяц назад

    ❤ Sat sri Akal putar God bless you putar Very good job 👏 ❤

  • @kavindersingh5929
    @kavindersingh5929 Месяц назад

    Nice ride with The Young Monk...

  • @rajindersingh-so4hw
    @rajindersingh-so4hw Месяц назад +1

    ਬਹੁਤ ਵਧੀਆ

  • @daljitsingh7980
    @daljitsingh7980 Месяц назад +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @devinderpalsinghwaraich3039
    @devinderpalsinghwaraich3039 Месяц назад +1

    Great job

  • @user-bs2sm8ly4j
    @user-bs2sm8ly4j Месяц назад

    Sat shree akal veerji
    God bless both of you
    Waheguruji thuhanu chardikala bakshy ji

  • @jaspreetsinghartandcraft1563
    @jaspreetsinghartandcraft1563 Месяц назад +1

    ਬਹੁਤ ਕੈਂਟ vlog ਬਣਾਇਆ ਬਾਈ ਜੀ good 👍🏻

  • @morhasinghanjaan9809
    @morhasinghanjaan9809 Месяц назад +1

    ਜਿਉਦੇੰ ਰਹੋ ਵੀਰ ❤

  • @naturelovers0797
    @naturelovers0797 Месяц назад

    Carry on bro👍🏻

  • @MandeepSingh-rkt
    @MandeepSingh-rkt Месяц назад

    ਬਹੁਤ vadia ਬਾਈ
    ਵਾਹਿਗੁਰੂ ਜੀ ਮੇਹਰ ਕਰਨ 🙏

  • @kanwarjeetsingh3495
    @kanwarjeetsingh3495 Месяц назад

    ਲੇਹ ਲਦਾਖ ਦਾ ਨਜ਼ਾਰਾ ਜੋ ਤੁਸੀਂ ਦਿਖਾਇਆ ਬਹੁਤ ਹੀ ਸੋਹਣਾ ਹੈ ।

  • @JassMann-hx9rj
    @JassMann-hx9rj Месяц назад +1

    ਸਤਿ ਸ੍ਰੀ ਆਕਾਲ ਜੀ good morning ❤❤❤

  • @manpreetatwal6270
    @manpreetatwal6270 Месяц назад

    raj krega khalsa❤❤❤

  • @kuljitsinghsekhon2014
    @kuljitsinghsekhon2014 Месяц назад

    ਜੁੱਗ ਜੁੱਗ ਜੀਓ ਵੀਰ
    ਜੂਲ਼ੇ ਜੀ

  • @sonuvirk2771
    @sonuvirk2771 Месяц назад

    Best of luck

  • @manjinderdhaliwal6557
    @manjinderdhaliwal6557 Месяц назад

    ਸਤਿ ਸ੍ਰੀ ਅਕਾਲ amrit ਵੀਰ🙏🙏🙏

  • @rajindersinghjgoraya3793
    @rajindersinghjgoraya3793 Месяц назад

    ਪਿਛਲੇ ਸਾਲ ਆਲੇ ਟਿਕਾਣੇ ਤੇ ਪਹੁੰਚ ਗਏ ਬਹੁਤ ਵਧੀਆ

  • @SherSingh-wy1ub
    @SherSingh-wy1ub Месяц назад

    Gudda veer sat shri akal veer Mari age 48 saal di ha ta haert problem hon karka gum nahi sakda ta tuhdi akha nal asi Sara pasa dakh Landa ha tuhda buhat thanks g

  • @PARAMJITSINGH-yi6bn
    @PARAMJITSINGH-yi6bn Месяц назад +1

    Welcome paaji SatSriakal

  • @robyngill8217
    @robyngill8217 Месяц назад

    Good job 👏 keep it 🆙🇦🇺👍

  • @uppaldeepa8972
    @uppaldeepa8972 Месяц назад +1

    ਸਤਿ ਸ੍ਰੀ ਅਕਾਲ ਵੀਰ 🙏🙏🙏

  • @amarjitsingh-hd4md
    @amarjitsingh-hd4md Месяц назад +1

    ਸਤਿ ਸ੍ਰੀ ਅਕਾਲ ਵੀਰ ਜੀ 🙏

  • @user-ig8sv2tf1m
    @user-ig8sv2tf1m Месяц назад

    Very nice brother

  • @parkashsingh337
    @parkashsingh337 Месяц назад

    Kea batan jeonda reh jatta swaad aa janda tere vlog dekh k ek ek gal changi tra dss da realy great bai ji plz dev nu v dsso kush o v sikh lve tuhade ton kush bai tenu parmatma chardi kla ch rakhe ghude veer 🇺🇸✊🏼👍🏼

  • @HARMEETSINGH-qq9ot
    @HARMEETSINGH-qq9ot Месяц назад

    ਗੰਜੇ ਪਹਾੜ ਤੇ ਗੰਜਾ ਬਾਈ😅😅😅😅

  • @AmanDeep-bs8hf
    @AmanDeep-bs8hf Месяц назад +1

    ਸਾਤਿ ਸ੍ਰੀ ਆਕਾਲ ਵੀਰ ਜੀ

  • @JaspalSingh-qc4uy
    @JaspalSingh-qc4uy Месяц назад +1

    ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏👍🙏💯✍️✍️✍️✍️✍️💯✍️💯✍️💯

  • @meharsingh6855
    @meharsingh6855 Месяц назад

    Nice ❤

  • @GurpreetSingh-kp1xf
    @GurpreetSingh-kp1xf Месяц назад

    ਸਤਿ ਸ੍ਰੀ ਆਕਾਲ ਜੀ ਪਿਆਰੇਓ ❤👌🙏

  • @jatindersehdev5001
    @jatindersehdev5001 Месяц назад

    Very good sir thanks 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @satnamsinghpurba9584
    @satnamsinghpurba9584 Месяц назад

    Very nice jankari god bless you take care 🌺🌺

  • @harjitsingh1089
    @harjitsingh1089 Месяц назад

    ਤੁਹਾਡੇ ਵੱਲ ਦੇਖ ਦੇਖ ਮਨ ਪੱਕਾ ਹੋ ਗਿਆ ਬਾਈ ਸਾਡੀ ਵੀ ਤਿਆਰੀ ਚਲੀ ਜਾਂਦੀ

  • @AmninderSingh-cl6eo
    @AmninderSingh-cl6eo Месяц назад

    Nice bro 👌

  • @harchandsingh4040
    @harchandsingh4040 Месяц назад

    God bless you

  • @mandeepsingh-xu4ze
    @mandeepsingh-xu4ze Месяц назад

    very nice, keep going

  • @JasbirKaur-fo3jh
    @JasbirKaur-fo3jh Месяц назад

    Sat shri akal ji Jasbirkaur Ambala City wehaguru ji mehar karna 🎉🎉🎉🎉🎉🎉❤❤❤❤❤

  • @jaswindersinghsodhi1851
    @jaswindersinghsodhi1851 Месяц назад

    ਬਹੁਤ ਖੂਬ, ਵੀਰਿਓ

  • @ranjeetsinghbnl
    @ranjeetsinghbnl Месяц назад

    Bhut sohna bhi. Pichle saal 2023 ch ma te chota bhra gye c nubra val nu. Jihde ethe de taxi driver ne LA ala bhut bhede ne..! Sade naal ve eda e kiti c overtake kar riha c samne, mssa mssa bacha ansi dove. Kher Nubra valley de nzare bhut sohne ne.. rah ve bhut sohna e jithoe dreya chalda.. edda lagga c jive Mangal greh te agye hoye! Enjh lagda hun sadak bava chodeya kartiya ne 2023 ch bhut chotiya san eh.

  • @gursharankaur1033
    @gursharankaur1033 Месяц назад

    Beautiful view

  • @SleepyElectricCar-lu2fv
    @SleepyElectricCar-lu2fv Месяц назад

    Phoos mandi sade nede da pind aa Bai ghude thnku ji ❤

  • @gurpalsingh8104
    @gurpalsingh8104 Месяц назад

    Very good

  • @mandeepsingh-zy7pi
    @mandeepsingh-zy7pi Месяц назад +1

    Sat sri akal bai ji

  • @harbindermohem
    @harbindermohem Месяц назад

    Very good very nice brothers❤❤❤❤