shi gl aa muniya gyian bai schi gl aa loka nu smj ni c k koi nwi party punjab da bhla ni kr skdi kyu k baki dono partyan full paise ch c ohna ne hisaab nal khana c per ah ta sare bhukhe nange c paisa ikatha krn aaye c hun bhugt rhe aa bhand ne loka da brainwash kita c es krke jitea c
Ehi hall a sare MLA da.bai apna e kasoor a appa aap nu vota ਪਾਇਆ. ਇਹਨਾ ਨੇ ਲੋਕਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ।ਪਿੰਡ ਪਿੰਡ ਚ ਦੁਸ਼ਮਣੀ ਪਵਾ ਦਿੱਤੀ। Loka nu e sahane banna paina eh sarkara Paisa khan valiya e.
Sidhu veer M L A jaito ne ta Aurangzeb nu v piche Chad dita lok v oss time khende she k badla Karana hai hor Karo badlaa veer aggli vaar app Wale ahoude nahi phela ta sarkara apni virodhi party nal dhakka karde she ena ne nama he Chad chaad dita ena ne apni party Bakshi nahi Cm Saab nu hun disda nahi phela ta bhout waddiya waddiya Galla karda she sidhu veer Cm nu v badal dena kejriwal ne bus kuch time he hai baki veer Tera Dil tu dhanwad jerhi tusi loka de awaaz chaki j tusi naa hunde veer ena loka nu kise nahi pushna she sirf thoude iss oparle nal sarkaar da asli chehra loka samne aha gaya
ਅੱਜ ਦੀਪ ਸਿੱਧੂ ਦੀ ਗੱਲ ਜਮਾ ਸਹੀ ਲੱਗ ਰਹੀ ਆ ਕੇ ਆਪ ਨੂੰ ਵੋਟਾਂ ਨਾ ਪਾਇਓ
ਠੱਗੇ ਗਏ ਲੋਕ
ਇਹੀ ਹਾਲ ਹੈ ਭਰਾ ਮੇਰਿਆਂ ਸਾਰੇ ਪਿੰਡਾਂ ਵਿੱਚ
ਪੈਸੇ ਤਾਂ ਕਮਾ ਲਏ ਐਮ ਐਲ ਏ ਆਂ ਨੇ ਪਰ ਪਾਰਟੀ ਤਾਂ ਤੀਲਾ ਤੀਲਾ ਕਰਤੀ 2027 ਵਿੱਚ ਜ਼ੀਰੋ ਹੋਜੂ ਝਾੜੂ ਪਾਰਟੀ
ਲੋਕੋ ਤੁਸੀ ਵੀ ਯਾਦ ਰੱਖਿਓ 2027 ਝਾੜੂ ਦਾ ਤੀਲਾ ਤੀਲਾ ਕਰ ਦਿਉ ਤੁਸੀ ਇਹ ਧੱਕਾ ਭੁਲ ਜਾਣਾ ਇਹ ਸਾਡੇ ਲੋਕਾ ਦੀ ਕਮਜੋਰੀ ਏ ਅਸੀ ਬੁਹਤ ਜਲਦੀ ਭੁੱਲ ਜਾਦੇ ਆ
Koi ve party ah jawy es tra he gand paunday ah .
ਸਾਰੇ ਹੀ ਧੱਕਾ ਹੋ ਰਿਹਾ ਹੈ
ਰੱਬ ਹੀ
ਏਨਾਂ ਵੱਡਾ ਧੱਕਾ ਬਾਈ ਜੀ ਕੌਈ ਪਿੰਡ ਤਾ ਕਹੇ ਸਾਡੇ ਪਿੰਡ ਚੋਣ ਸਹੀ ਹੋਈ ਹੈ ਨਚਾਰ ਭੰਡ ਸ਼ਰਾਬੀ ਨੇ ਜਲੂਸ ਕੱਢ ਕੇ ਰੱਖ ਦਿੱਤਾ ਉਹ ਮੁੱਖ ਮੰਤਰੀ ਕੋਈ ਬਿਆਨ ਤਾ ਦੇ ਸਕਦਾ ਹੈ ਇਹ ਨਚਾਰ ਕੀ ਰੀਸਾਂ ਕਰੇਗਾ ਕੈਪਟਨ ਅਮਰਿੰਦਰ ਸਿੰਘ ਸ੍ਰ ਚਰਨਜੀਤ ਸਿੰਘ ਜੀ ਚੰਨੀ ਤੇ ਪ੍ਰਕਾਸ਼ ਸਿੰਘ ਬਾਦਲ ਜੀਆ ਦੀ ਮੁੱਖ ਮੰਤਰੀ ਵਾਲੇ ਬਿਆਨ ਹੀ ਨਹੀਂ ਦੇ ਰਿਹਾ ਚੁਟਕਲੇ ਕਹਾਵਤਾਂ ਸੁਣਾਕੇ ਨੌਜਵਾਨ ਪੀੜ੍ਹੀ ਨੂੰ ਮਰਵਾਉਣ ਲਈ ਜ਼ੋਰ ਲਾ ਰਿਹਾ ਹੈ
ਸਾਡੇ ਪਿੰਡ ਝਾੜੂ ਵਾਲੇ M L A ਨੇ ਛੇ ਮਹੀਨੇ ਪਹਿਲਾਂ ਹੀ ਸਰਪੰਚੀ ਦਾ ਥਾਪੜਾ ਆਪ ਦੇ ਵਰਕਰ ਨੂੰ ਦਿੰਤਾ ਸੀ। ਤੇ ਅੱਜ ਉਹ ਦੂਜਿਆਂ ਦੇ ਧੱਕੇ ਨਾਲ ਗਲ ਪੈ ਰਹੇ ਨੇ
ਆਪਸ ਵਿੱਚ ਨਾ ਲੜੋ MLA ਨਾਲ ਨਜਿਥੋ ਨਾਲੇ ਸਰਪੰਚ ਤੇ ਪਹਿਰਾ ਰੱਖੇ।ਸਭ ਤੋਂ ਘਟ ਅਕਲ ਹੋਣ ਦਾ ਸਬੂਤ ਦਿੱਤਾ ਪਾਰਟੀ ਨੇ।
Right ji
ਸੁਣ ਲੈ ਮਾਨਾਂ, ਇਹ ਤਖਤੋ ਤਾਜ ਪਬਲਿਕ ਦੇ ਦਿਲਾਂ ਤੇ ਰਾਜ ਕਰਨ ਤੋਂ ਬਿਨਾਂ ਨਹੀਂ ਰਹਿੰਦੇ।
MLA ਕੋਲ ਕੋਈ ਅਧਿਕਾਰ ਨਹੀਂ,
ਕਿਸੇ ਪੰਚ ਜਾਂ ਸਰਪੰਚ ਦੇ ਚੋਣ
ਲੜਣ ਦੇ ਕਾਗਜ਼ ਪਾਸ ਜਾਂ ਰੱਦ ਕਰਵਾ ਦੇਵੇ। ਇਸ ਦਾ ਜੁਮੇਵਾਰ ਸਬੰਧਤ ਅਧਿਕਾਰੀ ਹੈ।
ਅਧਿਕਾਰੀ ਵਿਰੁੱਧ ਹੀ ਕੋਰਟ ਵਿੱਚ ਜਾ ਸਕਦੇ ਹਾਂ।
ਵੱਡਾ ਚਮਚਾ ਲੱਗਦਾ ਤੂੰ ਭੰਡ ਪਾਰਟੀ ਦਾ...ਤੈਨੂੰ ਪਤਾ ਹੈ ਕਿ ਨਹੀਂ ਕਿ ਆਧਕਾਰੀ ਵੀ ਐਮ ਐਲ ਏ ਦੇ ਅੰਡਰ ਹੁੰਦੇ ਨੇ ..ਜੋ ਹੋਣਾ ਐਮ ਐਲ ਏ ਦੇ ਕਹਿਣ ਨਾਲ ਈ ਹੋਣਾ...ਇਹ ਸਾਰਾ ਗੰਦ ਐਮ ਐਲ ਏ ਨੇ ਹੀ ਪਾਈਆ ਹੈ.
ਅਧਿਕਾਰੀ ਨੂੰ ਹੁਕਮ ਕੌਣ ਕਰਦਾ ਉਹ ਭਰਾਵਾ ਕੋਰਟ ਜਾਕੇ ਕੀ ਕਰੂ ਅਗਲਾ ਜਦੋਂ ਸਰਕਾਰ ਹੀ ਮਾੜੀ ਹੋਵੇ ਅੱਜ ਤੱਕ ਏਨਾ ਧੱਕਾ ਨਹੀਂ ਦੇਖਿਆ ਕਿਸੇ ਨਾਲ ਜਿੰਨਾ ਆ ਸਰਕਾਰ ਨੇ ਕੀਤਾ ਲੋਕਾਂ ਨਾਲ
ਤਾਨਾਸਾਹੀ ਮੁਰਦਾਬਾਦ
ਹੋਰ ਪਾਓ ਝਾੜੂ ਨੂੰ ਵੋਟਾਂ ਮੈ ਵੀ ਪਾਈ। ਸੀ ਬਹੁਤ ਪਛਤਾਵਾ ਹੁਣ
Chal koi na veer aage to Dean rakhi eh bhiye Delhi Wale apne nhi bande ,,SAROMANI AKALI DAL JIMDABAD PARTY 🎉🎉🎉🥳
Akali dal v eho kuj karda riha aa @@SonyMaan-s1e
ਦੁਖਾਂਤ ਇਸ ਗੱਲ ਦਾ ਕੇ ਆਪ ਸਰਕਾਰ ਤੋਂ ਬਾਅਦ ਹੁਣ ਕੀਹਨੂੰ ਚੁਣਿਆ ਜਾਵੇ
congrass akali jihnu mrzi chun lo bai ahna nalo ta theek e aa kam bhi kite aa
ਖੁਸਰਿਆਂ ਦੇ ਨਿੰਮ ਵੱਜ ਸਕਦਾ ਸੂਰਜ ਰਾਤ ਨੂੰ ਚੜ੍ਹ ਸਕਦਾ ❤😊ਗਲੀ ਦਾ ਕੁੱਤਾ ਜਾ ਗਧਾ ਜਿੱਤ ਸਕਦਾ ਪਰ ਝਾੜੂ ਵਾਲ਼ੇ ਇਸ ਤੋ ਬਾਅਦ ਬੇਸ਼ੱਕ ਭਗਵੰਤ ਮਾਨ ਹੋਵੇ ਜਾ ਕੇਜਰੀਵਾਲ ਨੂੰ ਵੀ ਖੜ੍ਹਾ ਕਰ ਲੈਣ ਇਹ ਇਕ ਮੈਂਬਰੀ ਵੀ ਨਹੀਂ ਜਿੱਤ ਸਕਣੇ ਸਰਕਾਰ ਦਾ ਟਾਇਮ ਪੂਰਾ ਹੋਣ ਤੋਂ ਬਾਅਦ ਇਹਨਾਂ ਦਾ ਹਾਲ ਬਹੁਤ ਮਾੜਾ ਬਹੁਤ ਹੋਣਆ
ਬਹੁਤ ਵਧੀਆ ਪੱਤਰਕਾਰੀ ਮੇਰੇ ਵੀਰਜੀ ਦੀ । ਪੰਜਾਬੀ ਓ ਭਗਵੰਤ ਮਾਨ ਨੇ ਇਹ ਰੰਗਲਾ ਪੰਜਾਬ ਰੰਗਲਾ ਪੰਜਾਬ ਰੰਗਲਾ ਪੰਜਾਬ ਬਣਾ ਦਿੱਤਾ ਹੈ । ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ ।
ਜ਼ੀਰੇ ਵਿੱਚ ਯਾਦਾਂ ਗ਼ਦਰ ਹੈ
Wah ji wah 100/right🎉🎉🎉🎉🎉🎉🎉🎉🎉🎉🎉🎉🎉
ਭੈਡਾਂ ਮੁਨੀਆਂ ਗੀਆਂ
2027 ਵਿੱਚ ਕੌਣ ਮੰਨੇਗਾ ।
shi gl aa muniya gyian bai schi gl aa loka nu smj ni c k koi nwi party punjab da bhla ni kr skdi kyu k baki dono partyan full paise ch c ohna ne hisaab nal khana c per ah ta sare bhukhe nange c paisa ikatha krn aaye c hun bhugt rhe aa bhand ne loka da brainwash kita c es krke jitea c
ਪੰਜਾਬ ਉਜਾੜ ਦਿੱਤਾ ਝਾੜੂ ਪਾਰਟੀ ਨੇ ਫੇਲ ਸਰਕਾਰ
ਗਲ ਗੱਲ ਤੇ ਧਰਨਾ,ਸੜਕ ਜਾਮ,ਨਾਅਰੇ ਬਾਜੀ, ਸਾਰੇ ਆਮ ਨਸ਼ਾ ਖੋਰੀ।
ਐ ਅੱਜ ਦੇ ਪੰਜਾਬ ਦੀ ਹਕੀਕਤ ਹੈ ,ਪੰਜਾਬ ਦੀ ਸੰਸਕ੍ਰਿਤੀ ਬਣ ਗਈ ਹੈ,ਵਿਵਹਾਰਿਕ ਵਿਕਰਤੀ ਹੈ, ਬਹਾਨਾ ਚਾਹੇ ਕਿਸਾਨੀ ਮੁੱਦਾ ਹੋਵੇ ਯ ਕੋਈ ਹੋਰ।😢
Tuhanu peed bass eho hai BJP kyo nahi jitt rahi Panjab vich..🤣
ਮਨਿਦਰ ਸਿੰਘ ਜੀ ਲੋਕਾਂ ਨੂ ਆਪਸੀ ਝਗੜੇ ਛੱਡ ਕੇ ਹੁਣ ਤੋ ਜੋ ਹਲਕਿਆਂ ਵਿਚ ਚੋਣਾਂ ਹੋਣੀਆਂ ਹਨ।ਉਥੇ ਚੋਣਾਂ ਹੋਣ ਸਮੇ ਹਲਕਿਆਂ ਵਿਚ ਪਹੁਚਣ ਲਈ ਕਸਮ ਪਾ ਕੇਉਥੇ ਪਹੁਚਣਾ ਚਾਹੀਦਾ ਹੈ।ਫੇਰ ਇਹਨਾਂ ਨੂ ਸੁਰਤ ਆਵੇਗੀ।ਅੱਗੇ ਲਈ ਸੋਚਣ ਲਈ ਮਜਬੂਰ ਹੋਣਗੇ।
ਲੋਕ ਛੇਤੀ ਭੁੱਲ ਜਾਂਦੇ ਹਨ ਲੋਕ ਮੌਕਾਪ੍ਰਸਤ ਨੇ ।ਪਿੰਡਾ ਵਿੱਚ ਮੌਕਾਪ੍ਰਸਤ ਧੜੇ ਬਣਾ ਰਹੇ ਹਨ।
ਮੈਂ ਲੋਕਾਂ ਮਿੱਠਾ ਬੰਦਾ ਇਨਾ ਵੋਟਾਂ ਦਾ ਲੋਕ ਮੰਨੇ ਨੇ ਲੋਕਾਂ ਨੇ 😢ਭੱਜ ਭੱਜ ਵੋਟਾਂ ਪਾਈਆਂ
ਝਾੜੂ ਪਾਰਟੀ ਨੇ ਪੰਜਾਬ ਨੂ ਲਾਵਾਰਿਸ ਛੱਡ ਦਿੱਤਾ ਹੈ
Up,ਬਿਹਾਰ ਬਣ ਗਿਆ ਪਹਿਲਾਂ ਓਨਾ ਦਾ ਏਹ ਹਾਲ ਸੀ
ਇਸ ਵਾਰ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹਾਈ ਕੋਰਟ ਨੂੰ ਐਕਸ਼ਨ ਲੈਣ ਦੀ ਲੋੜ ਆ ਜਿਹੜਾ ਵੀ ਕੋਈ ਧੱਕਾ ਕਰਦਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ
❤ ਵਹਿਗੁਰੂ ਭਲੀ ਕਰੇ ਜੀ
ਪਿੰਡੋਂ ਪਿੰਡੀ ਇਹੀ ਹਾਲ ਹੈ ਜੀ। ਸਾਡੇ ਹਲਕੇ ਬਾਬੇ ਬਕਾਲੇ ਦਾ MLA ਦਲਬੀਰ ਸਿੰਘ ਟੌਂਗ ਨੇ ਬੁੰ਼਼਼਼ ਦਾ ਜ਼ੋਰ ਲਾਇਆ ਸਾਡੇ ਕਾਗਜ਼ ਰੱਦ ਕਰਵਾਉਣ ਲਈ। ਪਰ ਚੱਲੀ ਨਹੀਂ। ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਆ। MLA ਨੇ ਖੁਦ ਆਪਣੇ ਪਿੰਡ ਦੇ ਹੀ ਕਾਗਜ਼ ਰੱਦ ਕਰਵਾ ਦਿੱਤੇ ਆ। ਨਸ਼ੇ ਸਮਗਲਰਾਂ ਤੋਂ ਮਹਿਨੇ ਲੈ ਰਿਹਾ।
ਇਹਨਾਂ ਦਾ ਦਿਮਾਗ ਹਿਲ ਗਿਆ, ਦੁਬਾਰਾ ਆਮ ਆਦਮੀ ਪਾਰਟੀ ਨਹੀਂ ਆਉਂਣੀ ਕਦੀ ਵੀ ਪੰਜਾਬ ਵਿੱਚ।
ਸਾਰੇ ਪਿੰਡਾ ਇਹਨਾ ਨੇ ਇਹੀ ਹਾਲ ਕੀਤਾ ਪਹਿਲਾ ਇੱਕ ਤੋ ਲੱਖਾ ਲੈਕਿ ਜੇ ਦੂਸਰੇ ਨੇ ਵੱਧ ਦੇ ਦਿੱਤੇ ਤਾ ਉਸ ਦੇ ਵੱਲ ਹੋ ਗਏ ਪੈਸੇ ਉਹਦੇ ਵੀ ਨੱਪ ਗਏ ਜਿਹਨੂੰ ਕੁਝ ਨਹੀ ਮਿਲਿਆ ਬੰਦੇ ਵੀ ਦੋਵੇ ਆਮ ਪਾਰਟੀ ਦੇ ਸੀ ਹੁਣ ਕਹਿੰਦੇ ਇਲੈਕਸ਼ਨ ਕਰਵਾਲੋ ਇਹਨਾ ਦੇ ਇੱਕ ਇੱਕ ਐਮ ਐਲ ਨੇ ਵੀਹ ਵੀਹ ਕਰੋੜ ਰੁਪਇਆ ਇਕੱਠਾ ਕਰ ਲਿਆ ਸਰਪੰਚੀ ਦੇਣ ਦੇ ਚੱਕਰ ਵਿੱਚ ਜਿਹੜੇ ਆਪਣੇ ਵਰਕਰਾ ਦੇ ਨਹੀ ਹੋਏ ਹੋਰ ਕਿਸੇ ਦੇ ਕਿਵੇ ਹੋਣਗੇ
ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੀਆ ਗੱਲਾ ਬਿਲਕੁਲ ਸੱਚ ਸਾਬਿਤ ਹੋ ਰਹੀਆ ਨੇ ਉਸ ਵੇਲੇ ਕਿਸੇ ਨੇ ਉਸ ਦੀਆ ਗੱਲਾ ਵੱਲ ਧਿਆਨ ਨਹੀ ਦਿੱਤਾ ਉਸ ਵਿਚਾਰੇ ਦੁਨੀਆ ਛੱਡਣੀ ਪੈ ਗਈ ਹੁਣ ਤਾ ਪਛਤਾਉਣਾ ਹੀ ਪੱਲੇ ਰਹਿ ਗਿਆ
ਆ ਤਾ ਬਾਈ ਜੀ ਜਵੀ ਧੱਕਾ ਕਰੀ ਜਾਂਦੇ ਨੇ
ਭਰਾਵੋ ਤੁਸੀਂ ਛੱਡੋ ਅਗਲੀ ਵਾਰ ਕਿਸੇ ਨੇ ਵੋਟ ਨੀਂ ਪਾਣੀ ਆਮ ਆਦਮੀ ਪਾਰਟੀ ਨੂੰ 🙏
ਭਈਆ ਕੀ ਸਵਾਰੂ ਪੰਜਾਬ ਦਾ ਕੇਜਰੀਵਾਲ ਕੇਜਰੀਵਾਲ ਲਾਈ ਸੀ
ਹੁਣ ਪਛਤਾਇਆ ਕੁੱਝ ਨਹੀਂ ਬਣਦਾ ਸੱਪ ਲੰਘ ਗਿਆ ਲਕੀਰ ਕੁੱਟਣ ਦਾ ਕੀ ਫਾਇਦਾ
100/right
ਤੁਸੀ ਖੁਦ ਜ਼ਿੰਮੇਵਾਰ ਹੋ ਅੱਜ ਦੇ ਹਲਾਤਾਂ ਦੇ ਸਾਡਾ ਮਰਹੂਮ ਭਰਾ ਦੀਪ ਸਿੱਧੂ ਨੇ ਇਸ ਪਾਰਟੀ ਦਾ ਪੂਰਾ ਚਿੱਠਾ ਆਪਣੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਸੀ ਪਰ ਸਾਡੇ ਲੋਕਾਂ ਨੇ ਸਾਡੇ ਭਰਾ ਦੀ ਗੱਲ ਉਤੇ ਜ਼ਕੀਨ ਕਰਨ ਦੀ ਬਜ਼ਾਏ ਉਲਟਾ ਉਸ ਟੋਪੀ ਵਾਲੇ ਭਈਏ ਉਤੇ ਜ਼ਕੀਨ ਕੀਤਾ ਦੀਪ ਦੇ ਮੂੰਹੋ ਬੋਲਿਆ ਗਿਆ ਇੱਕ ਇੱਕ ਸ਼ਬਦ ਅੱਜ ਸੱਚ ਹੋਇਆ ਹੈ ਕਿ ਨਹੀਂ
1:05 ਬਿਲਕੁਲ ਸਹੀ
ਇੰਨਾ ਧੱਕਾ
ਹਾਈਕੋਰਟ ਚ ਕੇਸ ਕਰਕੇ ਦੁਬਾਰਾ ਕਾਗਜ ਭਰੋ ਕਾਂਗਰਸ ਤੇ ਅਕਾਲੀ ਦਲ ਦੇ ਵੱਡੇ ਲੀਡਰ ਪਤਾ ਨਹੀ ਕਿੱਥੇ ਮਰ ਗਏ ਇਹਨਾਂ ਆਪ ਵਾਲਿਆ ਦਾ ਤਾਂ ਛੱਡੋ ਇਸ ਤੋ ਬਾਅਦ ਕਿਸੇ ਹੋਰ ਨਵੀਂ ਪਾਰਟੀ ਤੇ ਵੀ ਲੋਕਾਂ ਭਰੋਸਾ ਨਹੀ ਕਰਨਾ ਜਿਹੋ ਜਿਹਾ ਇਹ ਵੋਟਾਂ ਚ ਪੈਸਾ ਖਾ ਰਹੇ ਨੇ ਉਵੇਂ ਹੀ ਨੌਕਰੀ ਤੇ ਹੋਰ ਕੰਮਾਂ ਚ ਪੈਸਾ ਖਾਂਦੇ ਰਹੇ ਹੋਣਗੇ
🎉ਬਾਈ ਇਹ ਸਭ ਦਿੱਲੀਉ ਗੇਮ ਬਣਾਈ ਗਈ ਹੈ।ਝਾੜੂ ਵਾਲਿਆ ਨੂੰ ਕਿਤੇ ਪਤਾ ਨੀ ਕੀ ਇਸ ਤਰਾ ਧੱਕਾ ਕਰਨ ਨਾਲ ਸਾਡੀ ਪਿੰਡਾ ਚ ਵੋਟ ਖਰਾਬ ਹੋਵੂਗੀ।ਹੁਣ 2027 ਚ ਇਨਾ ਨੇ ਵਾਰੀ ਕਾਂਗਰਸ ਨੂੰ ਦੇਣੀ ਹੈ।ਫਿਰ ਇਹੀ ਹਾਲ ਅਪਣਾ ਕਾਂਗਰਸ ਕਰੂਗੀ
Bahut vadhiya veer ji
ਬਾਈ ਜੀ ਇਹਨਾਂ ਨੂੰ ਪਤਾ ਹੈ ਕਿ ਅੱਗੇ ਤੋਂ ਸਰਕਾਰ ਤਾਂ ਝਾੜੂ ਦੀ ਬਣਦੀ ਨਹੀਂ ਹੁਣ ਪੈਸੇ ਇਕੱਠੇ ਕਰਨ ਲੱਗੇ ਹੋਏ ਹਨ ਇਸ ਵਾਰ ਜਿਸ ਨੂੰ ਪਿੰਡਾਂ ਵਿੱਚ ਕੋਈ ਪੁਛਦਾ ਨਹੀਂ ਓਹ ਸਰਪੰਚ ਬਣਣ ਗੇ
Good coverage
Ehi hall a sare MLA da.bai apna e kasoor a appa aap nu vota ਪਾਇਆ. ਇਹਨਾ ਨੇ ਲੋਕਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ।ਪਿੰਡ ਪਿੰਡ ਚ ਦੁਸ਼ਮਣੀ ਪਵਾ ਦਿੱਤੀ। Loka nu e sahane banna paina eh sarkara Paisa khan valiya e.
ਪਿੰਡ। ਵਾਂਦਰ।ਵਿੱਚ।ਵੀਇਦਾ।ਹੋਈਆ
ਅਜੇ ਤਾਂ ਕੁਝ ਨਹੀਂ ਹੋਇਆ ਅਗੈ ਦੇਖੋਂ ਹੁੰਦਾ ਹੈ ਵੀਰ ਜੀ ਸਮਾਂ ਬਹੁਤ ਮਾੜਾ ਆ ਰਿਹਾ ਹੈ ਬਚ ਜਾਉ ਵੀਰ ਜੀ
ਲੋਕ ਤੰਤਰ ਸਹੀ ਤਰੀਕੇ ਨਾਲ ਲਾਗੂ ਹੋਣਾ ਚਾਹੀਦਾ ਹੈ ਆਪਸੀ ਤਾਲਮੇਲ ਪਿਆਰ ਏਕਤਾ ਸਹਿਯੋਗ ਭਾਈ ਚਾਰਕ ਸਾਝ ਬਣਾਈ ਜਾਣੀ ਚਾਹੀਦੀ ਹੈ
ਕਦੋ ਦਾ ਮੈਂ ਕੇਹ ਰੇਹਾ ਹਾਂ।।।ਭਾਈ ਤੁਸੀ ਸਬ ਸਮਝਦਾਰ ਹੋ ਜਾਊ 😢 ਏਨਾਂ ਨੇ ਕਖ ਨਹੀਂ ਛੱਡਣਾ।।।।😢ਪਰ ਮੇਰੀਆਂ ਗੱਲਾਂ ਬਾਤਾਂ।,ਔ ਛੱਡ ਯਾਰ ਤੈਨੂੰ ਵੈਹਿਮ ਹੈ ਪਤਾ ਕੁੱਝ ਨਹੀਂ।।।।। ਨੇਤਾਵਾਂ ਲੀਡਰਾਂ ਪੁੰਜੀਵਾਦ ਪੁੰਜੀ ਪਤਿਆਂ ਦਾ ਗਠਜੋੜ ਹੈ 😢 ਏਨਾਂ ਨੈ ਸਮਾਜ ਨੂੰ ਖੇਰੂੰ ਖੇਰੂੰ ਅਤੇ ਬਰਬਾਦ ਕਰ ਕੇ ਹੀ।।।।ਐਨਾ ਪਾਪੀਆਂ ਦੀਆਂ ਕੁਰਸੀਆਂ ਡੇਣੀਆ ਨੇ 😢ਕਯੌਕਿ ਏਨਾਂ ਨੈ ਲੋਕਾਂ ਨੂੰ ਆਪਸੀ ਫੁੱਟ ਵੈਰ ਵਿਰੋਧ ਚ ਲੋਕੀ ਉਲਝੇ ਰੇਹਣ ਚ ਹੀ ਫਾਇਦਾ ਹੈ 😢 ਜਦੋਂ ਲੋਕਾਂ ਦ ਧਿਆਨ ਹੀ ਆਪਣੇ ਵਲ ਰਹੂ।।।ਮਾੜੈ ਸਿਸਟਮ ਨੂੰ ਸਾਰੇ ਭੁੱਲ ਜਾਣਗੇ
WAHEGURU JI
ਅੱਜ ਪਤਾ ਲੱਗਾ ਸਾਡੀ ਪੰਜਾਬ ਦੀ ਜਨਤਾ ਨੂੰ ਕਿ ਉਹਨਾਂ ਵੋਟਾਂ ਤਾਂ ਆਮ ਆਦਮੀ ਨੂੰ ਪਾਈਆਂ ਸੀ ਪਰ ਹੁਣ ਇਹ ਖਾਸ ਬਣ ਗੲਏ,, ਲੋਕਾਂ ਵੋਟਾਂ ਇਹਨਾਂ ਅਮੋਲਕ ਨੂੰ ਨਹੀਂ ਪਾਈਆਂ,,, ਸਿਰਫ ਕਾਂਗਰਸ, ਅਕਾਲੀ ਆ ਦੇ ਵਿਰੁੱਧ ਪਾਈਆਂ ਸੀ,,
ਇਸ ਬਾਰ ਪੰਚਾਇਤ ਚੋਣਾਂ ਦਾ ਬੁਰਾ ਹਾਲ ਹੈ। ਏਦਾ ਦਾ ਕੰਮ ਕਦੇ ਨਹੀਂ ਹੋਇਆ।
ਲੈ ਕੇ ਫੈਲਾ ਹਾਈ ਕੋਰਟ ਵਿਚ ਜਾਉ ਕਨੂੰਨ ਵੀ ਕੋਈ ਚੀਜ ਹੈ ਯਾਰ
ਪਹਿਲੀਆ ਸਰਕਾਰਾ ਦੇ ਪਾਏ ਹੋੲਏ ਪੁਰਨਿਆ ਤੇ ਚਲ ਰਹੀ ਸਰਕਾਰ
ਅਾਪ ਦੇ MLA ਨੂੰ ਜਵਾ ਸ਼ਰਮ ਨਹੀ ਕੀ ਸਾਡੀ ਪਾਰਟੀ ਦਾ ਨਿਗਾਰ ਹੋ ਰਹਿ ਹੈ ਪਰ MLA ਸਾਬ ਪੈਸੇ ਲੈ ਕੇ ਸਾਰਾ ਕੁਝ ਕਰ ਰਹਿ ਹੈ
ਪੈਸੇ ਦਾ ਬੋਲਬਾਲਾ ਹੈ ਆਪ ਵਾਲਿਆਂ ਦਾ ਬੇੜਾ ਗ਼ਰਕ ਹੋ ਰਿਹਾ ਹੈ 2027 ਦੇਖੋ ਕੀ ਹੋਉ
ਬਾਈ ਜੀ ਝਾੜੂ ਨਹੀ ਇਹ ਤਾ ਬੌਕਰ ਖਿਲਰੀ ਲਓ ਪਿੰਡ ਪਿੰਡ ਹੀ ਇਹੀ ਹਾਲ ਹੈ ਇਹਨਾ ਦੀ ਗੁੰਡਾਗਰਦੀ ਬਹੁਤ ਵਧ ਗਈ ਹੈ
ਲਾਲਚ ਵਧੀਆ ਹੋਇਆ ਹੈ ਲੋਕਾਂ ਨੂੰ
ਝਾੜੂ ਵਾਲਿਆਂ ਦੀ ਜਿੰਨੀ ਸੋਭਾ ਸੀ। ਓਨਾ ਹੀ ਏਨਾ ਦੀ ਸਰਕਾਰ ਬਣਨ ਤੋਂ ਬਾਅਦ ਬੇੜਾ ਗਰਕ ਹੀ ਹੋ ਗਿਆ। ਔਣ ਵਾਲੀਆਂ ਚੋਣਾਂ ਵਿੱਚ ਸ਼ਾਇਦ ਹੀ ਏਨਾ ਨੂੰ ਕੋਈ ਸੀਟ ਮਿਲੇ। ਏਨਾ ਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ ਲੋਕਾਂ ਦਾ। ਏਨਾ ਨਾਲੋਂ ਤਾਂ ਬਾਦਲ 100 ਗੁਣਾ ਚੰਗਾ ਤੇ ਕਾਗਰਸ 50 ਗੁਣਾ ਚੰਗੇ ਸੀ ਲੋਕਾਂ ਵਾਸਤੇ। ਜਿੰਨੇ ਕੰਮ ਚੰਨੀ ਸਾਬ ਨੇ ਕੁਸ਼ ਕੁ ਦਿਨਾਂ ਵਿੱਚ ਕਰ ਦਿੱਤੇ ਏਨਾ ਤੋਂ ਢਾਈ ਸਾਲਾਂ ਵਿੱਚ ਨਹੀਂ ਹੋਏ ਰਹਿੰਦੇ ਢਾਈ ਸਾਲਾਂ ਵਿੱਚ ਵੀ ਨਹੀਂ ਕਰ ਸਕਦੇ। ਏਹ ਤਾਂ ਬਦਲਾਅ ਦੀਆਂ ਗੱਲਾਂ ਕਰਦੇ ਹੁੰਦੇ ਸੀ ਏਹ ਤਾਂ ਪਹਿਲਾਂ ਵਾਲਿਆਂ ਤੋਂ ਵੀ ਮਾੜੇ ਨਿਕਲੇ।
sade gidderbaha hlke ch election ne es krke hi shanti aa nai ta hun nu mrn mraun te km aa jnda
ਬਾਈ ਮਨੀਦਰ ਸਿੰਘ ਜੀ ਭਗਵੰਤ ਮਾਨ ਨੇ ਸਿੰਘ ਕੋਮ ਦਾ ਬੇੜਾ ਗ਼ਰਕ ਕਰ ਦਿੱਤਾ ਹੈ ।ਹਰ ਪਿੰਡ ਵਿੱਚ ਚਿੱਟੇ ਨਾਲ ਬੱਚੇ ਮਰ ਰਹੇ ਹਨ । ਹਰ ਪਿੰਡ ਵਿੱਚ ਸ਼ਰਾਬ ਦਾ ਠੇਕਾ ਖੋਲਕੇ ਪੰਜਾਬੀ ਆ ਨੂੰ ਖਤਮ ਕਰ ਰਿਹਾ ਹੈ । ਕੀ ਇਹ ਹੈ ਰੰਗਲਾ ਪੰਜਾਬ ।
ਫੇਲ ਸਰਕਾਰ
ਵੀਰ ਜੀ ਨੋਟਾ ਨੂੰ ਵੋਟਾਂ ਪਾਇਓ ਚੋਣ ਰੱਦ ਹੋ ਜਾਵੈ ਗੀ
ਧੋਖਾ ਹੋ ਗਿਆ ਲੋਕਾ ਨਾਲ
ਇਨਸਾਫ਼ ਨਹੀਂ ਮਿਲਣਾ ਇੱਥੇ
ਲੈ ਲੋ ਛੁਣਛਣਾ wala cha c loka nu😂😂
ਦੀਪ ਵੀਰ ਨੇ ਸਚ ਕਿਹਾ ਸੀ ਹੁਣ ਮਾਰੋ ਚੀਕਾ 😅
ਸਾਡੇ ਪਿਡ ਮੋਗੇ ਨੇੜੇ ਵੀ ਇਸੇ ਤਰਾ ਕੀਤਾ
Akali dal only
Sara pinda da aihi haal hain
Waheguru
ਕਿ ਸੇ ਵੀ ਲਟ ਰ ਨੂੰ ਪੂਛਾਂ ਆ ਨੀ
punjab de aan ban ata shan sada apna C M man je jendabad
MLA nu juttia maar k pajao je pind vich vadea,, shame on MLA
Cm ਭਗਵੰਤ ਹੁਣ ਕਿਉ ਨਹੀਂ bolda ਹੁਣ ਦੱਸ
ਇਹੀ ਬਦਲਾਅ ਆਇਆ
Sare Punjab ch ehi haal a
Mla noo vota na pao zoo pinda wich rola ponde ❤looka da dukh sunde nhi apda lalch de pake sabot nal looka da dukh dekhn noo miĺda🎉
ਤੁਹਾਡਾ ਪਿੰਡ ਨਹੀ ਇਹਨਾਂ ਹਰਾਮਦਿਆ ਨੇ ਸਾਰੇ ਪਿੰਡਾ ਚੇ ਇਹ ਹਾਲ ਕੀਤਾ
Very nice 22 ji..chak do kam nu
Meri 36 kanal 12 marle jameen te aam party de raaj vich 20 mahine tau najaij kubja kita hoia hae
AAP Party Ne Pb Da Bura Hal Karta Je Ahi Hal Riha Ta AAP Nu Lokan Ne Pinda Vich Varhan Ni Dena Ahna Nu Rokan Lai AAP De Worker Hi Moohre Honge
ਬਦਲਾਅ 😂😂😂😂
Ki hal karta Punjab da Ena ne
Hor paoo vote topi waliya nuuu
ਭੇਡਾਂ
Punjab chona rad karvo pm SMS karo voter ki kimat nahi hoti
Jaldi
Moga vich v
सब तो खच पार्टी आम आदमी पार्टी
Sidhu veer M L A jaito ne ta Aurangzeb nu v piche Chad dita lok v oss time khende she k badla Karana hai hor Karo badlaa veer aggli vaar app Wale ahoude nahi phela ta sarkara apni virodhi party nal dhakka karde she ena ne nama he Chad chaad dita ena ne apni party Bakshi nahi Cm Saab nu hun disda nahi phela ta bhout waddiya waddiya Galla karda she sidhu veer Cm nu v badal dena kejriwal ne bus kuch time he hai baki veer Tera Dil tu dhanwad jerhi tusi loka de awaaz chaki j tusi naa hunde veer ena loka nu kise nahi pushna she sirf thoude iss oparle nal sarkaar da asli chehra loka samne aha gaya
Pls u may file a case in court.if there something wrong then court may terminate to sarpanch
ਇਹੀ ਹਾਲ ਨੇ ਵੀਰ ਸਾਡੇ ਪਿੰਡ ਵਿੱਚ , ਇਸ ਸਰਕਾਰ ਨੇ ਤਾਂ ਬਹੁਤ ਹੀ ਖਲਾਰਾ ਪਾਤਾ
Bhaji dhakka babbu veer v bole na ta ki kre
Amolk mla ta shaklo e lgda ,jma v srf paise bnonda oh pta v agle wari ta ban na ni kade ,,jina time haiga ohna chr lut lo eh sochda
Sahi gall aa bhut galt ketta app sarkar ne vote penne chiede se.bhut Gunda gardi ho rahe aa pinda wich .dushmaniea pe rahea ne.
AAP.Party.da.back.gair.pa.gaya.ji
Sade pind v 3 file cancel hogi membara dea v
Jagatpura local vote 900 bihari vote 6500 kon jimvar
Sade Ferozpur v eve hi hoyiya
Congress dba raho a app nu
😂❤🎉 ਸਰਪੰਚ ਸੁਧਾਰ ਲਹਿਰ ਆ 😂🎉 ਭਗਵੰਤ ਮਾਨ, ਜ਼ਿੰਦਾਬਾਦ ਜ਼ਿੰਦਾਬਾਦ 🎉😂🎉
Chamcha
MLA ਸੁਧਾਰ ਲਹਿਰ ਚਲਾਉਣੀ ਪਊ!
Jo Punjab de pind change a o vi ahe kuj dekh ageo karange sirf pinda ch nafrat sara pind ik duje nal larouna