Bhagwant Mann| ਕੇਜਰੀਵਾਲ ਲਈ ਭੁੱਬਾਂ ਮਾਰ ਕੇ ਰੋਏ ਮੁੱਖ ਮੰਤਰੀ ਭਗਵੰਤ ਮਾਨ

Поделиться
HTML-код
  • Опубликовано: 7 сен 2024
  • Bhagwant Mann| ਕੇਜਰੀਵਾਲ ਲਈ ਭੁੱਬਾਂ ਮਾਰ ਕੇ ਰੋਏ ਮੁੱਖ ਮੰਤਰੀ ਭਗਵੰਤ ਮਾਨ
    #BhagwantMann #cmmann #ArvindKejriwal #AAP #AAPPunjab #ABPSanjha #ABPLIVE
    ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਲਈ ਭਾਵੁਕ ਹੋਏ ਨੇ, ਮੌਕਾ ਸੀ ਦਿੱਲੀ ਵਿੱਚ ਜੰਤਰ-ਮੰਤਰ ਤੇ ਕੇਜਰੀਵਾਲ ਲਈ ਰੈਲੀ ਦਾ, ਇੰਡੀਆ ਗੱਠਜੋੜ ਦੇ ਤਮਾਮ ਆਗੂ ਮੰਚ ਤੇ ਮੌਜੂਦ ਸਨ, ਇਸ ਦੌਰਾਨ ਸੀਐੱਮ ਮਾਨ ਮੋਦੀ ਸਰਕਾਰ ਤੋਂ ਕੇਜਰੀਵਾਲ ਦਾ ਕਸੂਰ ਪੁੱਛਦਿਆਂ ਭਾਵੁਕ ਹੋ ਗਏ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ RUclips ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    ABP Sanjha Website: abpsanjha
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Комментарии • 16

  • @PrinceKumar-cf7ek
    @PrinceKumar-cf7ek Месяц назад +1

    🙏🏻💐💐💐💐💐🙏🏻😊

  • @mandersingh8778
    @mandersingh8778 Месяц назад +4

    ਜਿਹੜੇ ਸਿੱਖ 30,,35 ਸਾਲ ਤੋ ਬੰਦ ਆ ਓਹੋ

  • @bhupinderkumarjain5395
    @bhupinderkumarjain5395 Месяц назад +3

    Jis ne naukri di Rona to ayaga hi

  • @simarsingh7046
    @simarsingh7046 Месяц назад +3

    Ehda dop test karwao nachaar da .Amritpal da hor Punjab de puta da ki kasoor c . NSA la la k jlawatan kar diyay

  • @sukhdevsandhu3937
    @sukhdevsandhu3937 Месяц назад +2

    ਜੈਸੀ ਕਰਨੀ ਵੈਸੀ ਭਰਨੀ nsA ਵਾਲਿਅਾ ਦਾ ਕੀ ਕਸੁਰ ਸੀ

  • @jass12349
    @jass12349 Месяц назад +3

    Maan ji stop drama how about useless Nsa

  • @officialbhaisohansingh
    @officialbhaisohansingh Месяц назад +4

    ਭੰਡ ਡਰਾਮਾ ਬਹੁਤ ਵਧੀਆ ਕਰਦਾ ਪੰਜਾਬ ਵਿੱਚ ਕੁਝ ਕਰ ਆ ਕੇ

  • @BaldevSingh-cw3el
    @BaldevSingh-cw3el Месяц назад +2

    Amritpal ka kasoor vi das na

  • @jaswindersingh-lq6sl
    @jaswindersingh-lq6sl Месяц назад +4

    Bhand Bhand,
    Magarmash de ansoo
    Non sense

  • @user-by6zu5xx2e
    @user-by6zu5xx2e Месяц назад +2

    ਪੈਗ ਲਾ ਕੇ ਡਰਾਮੇ ਕਰਨ ਲੱਗ ਜਾਂਦੇ ਨੇ

  • @shinderkarnawal4680
    @shinderkarnawal4680 Месяц назад +2

    Bhed chal

  • @jagdishmann3863
    @jagdishmann3863 Месяц назад

    Chor chori v kerega Sina jory v karthe