Prime Special (444) || ਹਰਭਜਨ ਮਾਨ ਨਾਲ ਕਿਉੰ ਵਿਗੜੀ, ਭਗਵੰਤ ਮਾਨ ਦੇ ਸੁਣਾਏ ਪੁਰਾਣੇ ਕਿੱਸੇ

Поделиться
HTML-код
  • Опубликовано: 14 янв 2025

Комментарии • 109

  • @preetsandhu1008
    @preetsandhu1008 5 дней назад +1

    ਸ਼ਮਸ਼ੇਰ ਸਿੰਘ ਸੰਧੂ ਬਾਈ ਜੀ ਨੂੰ ਸਲੂਟ ਹੈ ਕਿ ਇਹ ਯਾਰਾਂ ਯਾਰ ਅਤੇ ਇਨ੍ਹਾਂ ਦੀ ਯਾਦਸ਼ਕਤੀ ਬਹੁਤ ਤੇਜ਼ ਹੈ। ਸੰਧੂ ਬਾਈ ਜੀ ਗੁਰਦਾਸ ਮਾਨ ਜੀ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।

  • @SukhwinderSingh-wq5ip
    @SukhwinderSingh-wq5ip Год назад +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Jattbillionaire
    @Jattbillionaire Год назад +42

    ਸੰਧੂ ਸਾਹਿਬ ਤੁਹਾਡੀ ਇੰਟਰਵਿਊ ਇੰਜ ਸੁਣੀਦੀ ਹੈ ਜਿਵੇਂ ਕਿਤੇ ਆਪਣੇ ਮਨ ਪਸੰਦ ਕਲਾਕਾਰ ਦਾ ਅਖਾੜਾ ਸੁਣਨ ਨੂੰ ਮਿਲ ਗਿਆ ਹੋਵੇ ਤੇ ਤੁਹਾਡੀਆਂ ਗੱਲਾਂ ਵਿੱਚ ਇੰਜ ਗਵਾਚ ਜਾਈਦਾ ਹੈ ਜਿਵੇਂ ਬਚਪਨ ਵਿੱਚ ਆਪਣੇ ਦਾਦਾ ਦਾਦੀ ਦੀਆਂ ਕਹਾਣੀਆਂ ਸੁਣਦੇ ਗਵਾਚ ਜਾਈਦਾ ਸੀ

  • @dalbirchahal3563
    @dalbirchahal3563 Год назад +6

    ਸੰਧੂ ਸਾਹਿਬ ਪਛਤਾਵਾ ਨਾ ਕਰੋ ਤੁਸੀ ਪੰਜਾਬ ਵਿੱਚ ਰਹਿਕੇ ਪੰਜਾਬੀਆ ਲਈ ਬਹੁਤ ਵਧੀਆ ਕੰਮ ਕੀਤੇ ਨਹੀ ਤਾਂ ਸਾਰੇ ਰਹਿ ਜਾਣੇ ਸੀ ਤੇ ਜੋ ਵੀ ਹੋ ਰਿਹੈ ਸਭ ਹੁਕਮ ਵਿੱਚ ਹੀ ਹੋ ਰਿਹੈ

  • @nirmalchoudhary9190
    @nirmalchoudhary9190 4 месяца назад +3

    ❤ ਪੰਜਾਬ ਤੇ ਪੰਜਾਬੀਅਤ ਦੀ ਬਹੁਤ ਸੇਵਾ ਕੀਤੀ ਐ ਸੰਧੂ ਸਾਹਿਬ ਜੀ ਨੇ ਜਿਉਦੇ ਵਸਦੇ ਰਹੋ ਜੀ

  • @majorsingh5308
    @majorsingh5308 4 месяца назад +2

    ਤੁਹਾਡੇ ਇਸ ਵਿਅੰਗ ਨੇ ਲੋਕ ਗੀਤਾਂ ਨੂੰ ਪਹਿਲ ਕੀਤੀ।

  • @santlashmanmuni6045
    @santlashmanmuni6045 Год назад +5

    ਬਹੁਤ ਵਧੀਆ ਜੀ ਸੰਧੂ ਸਾਬ੍ਹ ਤੁਹਾਡੇ ਕੋਲ ਤਾਂ ਬਹੁਤ ਵਧੀਆ ਖਜ਼ਾਨਾ ਹੈ ਹੁਣ ਦੇ ਕਲਾਕਾਰਾਂ ਨੂੰ ਵੀ ਵੱਡੋਂ ਵਾ ਕਮਾਲ ਦੀ ਕਲਮ ਹੈ ਸੰਧੂ ਸਾਬ੍ਹ ਜੀ ਨੰਦਪ੍ਰੀਤ ਜੀ ਤੁਹਾਡਾ ਵੀ ਧੰਨਵਾਦ ਇਹੋ ਜਿਹੀ ਸ਼ਖ਼ਸੀਅਤ ਨੂੰ ਰੂਬਰੂ ਕਰਨ ਲਈ

  • @jasvirsingh4301
    @jasvirsingh4301 Год назад +4

    ਆਹਾ ਸੰਧੂ ਤਾਂ ਅੱਜ ਹੀ ਜੰਮਿਆ ਲੱਗਦਾ ਤੇ ਇਹਨਾਂ ਸਤਿਕਾਰ ਯੋਗ ਮਾਤਾ ਜੀ ਇਹਨਾਂ ਤਿੜਾਗੀ ਤਾਂ ਭੀੜ ਪਾਈ ਸੀ ਪਰ ਪਤਾ ਨਹੀਂ ਕਿਉਂ ਇਹਦੀ ਤਿੜਗੀ ਖੁੱਲ੍ਹ ਗਈ।

  • @BalkarSingh-ko2qy
    @BalkarSingh-ko2qy Год назад +11

    ਸਤਿਕਾਰ ਯੋਗ ਸੰਧੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @user-rajinderhammerthrower
    @user-rajinderhammerthrower Год назад +1

    ਬਹੁਤ ਵਧੀਆ ਰਾਈਟਰ ਸੰਧੂ ਸਾਹਿਬ ✍✍✍✍✍✍✌✌✌💪💪💪💪

  • @sukhwantsingh8772
    @sukhwantsingh8772 5 месяцев назад +1

    ਸ਼ਮਸ਼ੇਰ ਸੰਧੂ ਸਾਬ ਜੀ ਵਾਹਿਗੁਰੂ ਸਾਹਿਬ ਚੜ੍ਹਦੀ ਕਲਾ ਰੱਖੇ ਤੁਹਾਨੂੰ ❤❤❤❤❤

  • @sukhjeetsinghsamaon2928
    @sukhjeetsinghsamaon2928 Год назад +7

    ਅਨੰਦਪਰੀਤ ਪਰਾੲੀਮਏਸੀਅਾ ਵਾਲਿਓ,ਕਦੇ ਮੈਨੂੰ ਤੇ ਸਮਸੇਰ ਸੰਧੂ ਨੂੰ ਸਾਹਮਣੇ ਬਿਠਾ ਕੇ ੲਿੰਟਰਵਿੳੂ ਕਰਵਾੲਿਓ..ਮੈ ਭੇਤੀ ਅਾਂ ਸਮਸੇਰ ਸੰਧੂ ਜੀ ਦਾ,ਜੇਹੜਾ ਸੰਧੂ ਅੱਜ ਤੱਕ ਕਿਸੇ ਦੀ ੲਿੰਟਰਵਿੳੂ ਚ ਕਵਰ ਨਹੀ ਹੋੲਿਅਾ,ਤੁਸੀ ਖੁਦ ਹੈਰਾਨ ਹੋਵੋਗੇ,ਥੋਡਾ ਚੈਨਲ ਪਹਿਲਾ ੳੁਹ ਚੈਨਲ ਹੋਵੇਗਾ ਜੋ ਦੇਸ ਵਿਦੇਸ ਚ ਸਮਸੇਰ ਸੰਧੂ ਮੇਰੇ ਸਵਾਲਾਂ ਦੇ ੳੁਤਰ ਚ ਮੂੰਹੋ ਬੋਲੇਗਾ,ੳੁਹ ਹੀ ਸਮਸੇਰ ਸੰਧੂ ਦੀ ਅਾਖਰੀ ਸਿਰਾ,ਤੇ ਪਹਿਲੀ ੲਿੰਟਰਵਿੳੂ ਹੋਵੇਗੀ,ਜੋ ਸਭ ਸੰਧੂ ਦੇ ਦੋਸਤਾ ਤੇ ਦਰਸਕਾ ਪਾਠਕਾ ਲੲੀ ਵੀ ਹੈਰਾਨਕੁੰਨ ਹੋਵੇਗੀ,ਸੰਧੂ ਦੇ ਜੋ ਰੰਗ ਦੁਪੱਟੇ ਚੋ ਕੱਢਾਂਗਾ,ੳੁਹ ਦੁਪੱਟਾ ਸੱਤ ਰੰਗ ਦਾ ਨਹੀ ਤੇਰਾਂ ਰੰਗਾਂ ਦਾ ਹੋਵੇਗਾ.?ਸੰਧੂ ਦੇ ਮੈ ਸਾਰੇ ੲਿੰਟਰਵਿੳੂ ਦੇਖੇ ਨੇ ਪਰ ੲਿਕ ਵੀ ੲਿੰਟਰਵਿੳੂ ਕਰਤਾ ਹਾਲੇ ਸਮਸੇਰ ਸੰਧੂ ਨੂੰ ਫੜ ਨਹੀ ਸਕਿਅਾ.?ਸੰਧੂ ਹਰੇਕ ੲਿੰਟਰਵਿੳੂ ਕਰਤਾ ਨੂੰ ਸੌਖਿਅਾ ਤਿਲਸਾ ਜਾਂਦੈ? ਅੱਗੇ ਪੱਤਰਕਾਰਾ ਚ ੲਿਕ ਗੱਲ ਮਰਹੂਮ ਮੁੱਖ ਮੰਤਰੀ ਪਰਕਾਸ ਸੋੰਘ ਬਾਦਲ ਬਾਰੇ ਹੁੰਦੀ ਸੀ,ਕੇ ਬਾਦਲ ਸਹਿਬ ਪੱਤਰਕਾਰਾ ਦੇ ਸਵਾਲਾ ਚ ਕਦੇ ਘਿਰਦੇ ਨਹੀ?,ਮੈ 2001ਚ ਮੇਰੇ ਨਕਸਲੀ ਚਾਚਾ ਜੀ ਹਰਭਜਨ ਹਲਵਾਰਵੀ ਨੇ ਮੇਰੀ ਜਰਨਲਿਜਮ ਪੜਾੲੀ ਕਰਨ ੳੁਪਰੰਤ ,ਮੈਨੂੰ ਪੰਜਾਬੀ ਟਿਰਬਿੳੂਨ ਚ ਸਿੱਧਾ ਪੱਤਰਕਾਰ ਨਿਯੁਕਤ ਕਰਿਅਾ,ਤਾਾਂ ਮੈ ਜੋ ਚੀਕਾਂ ਵੱਡੇ ਬਾਦਲ ਸਹਿਬ ਦੀਅਾ ਚੋਣ ਪਰਚਾਰਾ ਜਾ ਹੋਰ ਪਰੋਗਰਾਮਾ ਚ ਕਢਵਾੲੀਅਾ,ਤੇ ਟੋਿਰਬਿੳੂਨ ਚ ਛਪੀਅਾਂ,ਫੇਰ ਅਖਬਾਾਰ,ਹੋਰ ਪੱਤਰਕਾਰ ,ਤੇ ਖੁਦ ਵੱਡੇ ਬਾਦਲ ਸਹਿਬ ਮੇਰੀ ਪੱਤਰਕਾਰਤਾ ਮਾਣ ਵੀ ਕਰਦੇ ਤੇ ਚਰਚਾ ਵੀ ਕਰਦੇ ਸਨ,ਸੰਧੂ ਨੇ ਮੇਰੇ ਖੋਜ ਮੈਟਰ ਬੜੇ ਵੱਖ ਵੱਖ ਪੇਜਾ ਚ ਛਾਪੇ,ਮੈਨੂੰ ਸਪੈਸਲ ੲਿੰਟਰਵਿੳੂ ਲੲੀ ਬਹੁਤ ਅਖਬਾਰ ਸੰਪਾਦਕ,ਨਿੳੂਜ ਚੈਨਲ ਵਾਲੇ ਲਿਜਾਂਦੇ ਸਨ,ਬੜੇ ੲਿੰਟਰਵਿੳੂਜ ਨੇ ਜੇ ਮੈ ਖੁਲਾਸੇ ਕਰ ਦੇਵਾ ਕੇ ਜੋ ਫਲਾਨੇ ਵੇਲੇ,ਫਲਾਨੇ ਦੀ ਬੜੀ ਚਰਚਾ ਹੋੲੀ,ੳੁਹ ਬੜੇ ਮਸਹੂਰ ਰਾਜਨੀਤਕ,ਗਾੲਿਕਾ ਦੇ ੲਿੰਟਰਵਿੳੂਜ ਨੇ,ਜਿੰਨਾ ਚ ਦਾਸ ਸੁਖਜੀਤ ਦੇ ਨਾਮ ਬੋਲਦੇ ਨੇ.?ਪੱਤਰਕਾਰਤਾ ਚ ਜੇਹੜੇ ਕੰਮ ਮੈ ਸਿਰੇ ਲਾਏ ਨੇ ਤੁਸੀ ਖੁਦ ਵੀ ਮੇਰੇ ਕੋਲੋ ਸੁਣ ਕੇ ਹੈਰਾਨ ਹੋਵੋਗੇ,ਕੇ ਅਾਹ ਖੋਜ ਖਬਰਾ,ਪੰਜਾਬੀ,ਹਿੰਦੀ,ਅੰਗਰੇਜੀ,ਵੱਡੇ ਅਖਬਾਰਾ,ਦੇਸ ਵਿਦੇਸ ਦੇ ਟੀ.ਵੀ.ਚੈਨਲਾ ਤੇ ਵੱਖ ਵੱਖ ਬਦਲਵੇ ਨਾਵਾ ਤੇ ਪੱਤਰਕਾਰਤਾ ਚ,ਜੋ ਧੁੰਮਾ ਪਿੰਡ ਸਮਾਓ ਦੇ ਦਾਸ ਸੁਖਜੀਤ ਨੇ ਪਾੲੀਅਾ ਨੇ ੳੁਹ ਵਿਦੇਸਾ ਤਕ ਮਸਹੂਰ ਹੋੲੀਅਾਂ,ੳੁਹ ਮੈ ਕਿਵੇ ਕਰਦਾ ਸੀ,ੳੁਹ ਅੱਜ ਤਕ ਸਭ ਦੇ ਸਮਝ ਤੋ ਬਾਹਰ ਨੇ.?ਅਾਹ ਤਾ ਮੈ ਦੇਸੀ ਜੇ ਸਬਦ ਕੁਮੈਟ ਚ ਲਿਖਤੇ ਨੇ.ਕਦੇ ਟੱਕਰੇ ਤਾ ਥੋਨੂੰ ਖੋਜ ਖਬਰਾ ਕਰਨ ਸਿਖਾ ਦਿਅਾਂਗੇ,ਪਰਾੲੀਮ ਏਸੀਅਾ ਚੜਾ ਦਿਅਾਂਗੇ,ਮੇਰੀਅਾ ਖੋਜ ਖਬਰਾ ਦੀ ਡਿਮਾਡ ਨੇ ਪੰਜਾਬੀ ਟਿਰਬਿੳੂਨ 12ਪੇਜ ਤੋ 4ਪੇਜ ਦਾ ਵੱਖਰਾ ਮਾਲਵਾ ਪੇਜ ਸੁਰੂ ਕਰਵਾਤਾ ਸੀ,ਮੇਰੀਅਾ ਖਬਰਾ ਅਾਲ ਅੈਡੀਸਨ ਡਿਮਾਡ ਤੇ ਚਲਦੀਅਾ ਸੀ,ਫੇਰ ਜਿਲਾ ਪੱਧਰੀ ਖਬਰਾ ਲੲੀ ਮਾਲਵਾ ਪੇਜ ਸੁਰੂ ਹੋੲਿਅਾ ਸੀ.?-ਦਾਸ ਸੁਖਜੀਤ ਸਿੰਘ ਸਮਾਓ.ਬਠਿੰਡਾ(ਚੰਡੀਗੜ)

    • @shamshersandhu9026
      @shamshersandhu9026 Год назад +6

      Jdon marzi milo sukhjit ji

    • @sukhjeetsinghsamaon2928
      @sukhjeetsinghsamaon2928 Год назад

      @@shamshersandhu9026 @shamshersandhu9026 ਸਰ,ਸਤਿ ਸਿਰੀ ਅਕਾਲ ਜੀ!ਮੈ ਤੁਹਾਨੂੰ ਬਹੁਤ ਯਾਦ ਕਰਦਾ ਰਹਿੰਦਾ ਹਾਂ ਜੀ!ਮੇਰੇ ਮਿੱਤਰਾਂ,ਜਾ ਮੇਰੇ ਗੁਅਾਂਢੀ ਬੱਚੇ ਜਦੋ ਬਿੰਦਰਖੀਏ ਦੇ ਗਾਣੇ ਸੁਣਦੇ,ਤੁਹਾਡੇ ਬਾਰੇ ਗੱਲਾਂ ਕਰਦੇ ਨੇ,ਪਹਿਲਾ ਤਾ ਮੈ ਚੁੱਪ ਚਾਪ ਸੁਣਦਾ ਹਾਂ,ਫੇਰ ਤੁਹਾਡੇ ਬਾਰੇ ਕੋੲੀ ਨਾ ਕੋੲੀ ਯਾਦ ਸੁਣਾ ਦਿੰਦਾ ਹਾਂ ਜੀ,ਮੈ ਚੰਡੀਗੜ ਕੲੀ ਸਾਲ ਲਾ ਗਿਅਾ ਸੀ,ਬੱਚੇ ਪੀ.ਯੂ.ਚ ਪੜਦੇ ਸੀ,ਬੇਟੀ ਹਾੲੀਕੋਰਟ ਦੋ ਸਾਲ ਪਰੈਕਟਿਸ ਕਰਦੀ ਰਹੀ,ਫੇਰ ਬੇਟੀ ਪਰਸਾਂਤ ਭੂਸਣ ਜੀ ਨਾਲ ਦਿੱਲੀ ਸੁਪਰੀਮ ਕੋਰਟ ਕੇਸ ਲੜਦੀ ਰਹੀ,ਫੇਰ ਕਨੇਡਾ ਚਲੀ ਗੲੀ,ਤੇ ਮੈ ਹਸਸਿਮਰਤ ਨਾਲ ਕੇ,ਅਕਾਲੀ ਸਰਕਾਰ ਵੇਲੇ ਸੁਖਬੀਰ ਦੇ ਓ.ਅੈਸ.ਡੀ.ਪਰਮਜੀਤ ਸਿੱਧਵਵਾ,ਤੇ ਬੈਸ ਅੰਕਲ ਨਾਲ ਵੀ ਕਰਦਾ ਰਿਹਾ,ਮੇਰੀ ਮਿਸਿਜ ੲਿਸਤਰੀ ਅਕਾਲੀ ਦਲ ਚ ਕੌਮੀ ਮੀਤ ਪਰਧਾਨ ਸੀ,ਤੇ ਹਰਸਿਮਰਤ ਨਾਲ ਸਾਡੇ ਲੋਕ ਸਭਾ ਬਠਿੰਡਾ ਚ ਕੰਮ ਕਰਦੀ ਅੈ ਜੀ,ਹੁਣ ਮੈ ਵੀ ਬਠਿੰਡਾ ਲੋਕ ਸਭਾ ਹਲਕੇ ਚ ਵਿਚਰ ਰਿਹਾ ਹਾਂ ਜੀ!ਮੈਨੂੰ ਫੋਨ ਨੰਬਰ ਵੀ ਭੇਜਿਓ ਜੀ,ਕਦੇ ਕਿਸੇ ੲਿੰਟਰਵਿੳੂੁ,ਅਾਪਣੀ ਕਿਸੇ ਲਿਖਤ ਤੇ ਸਵੈ ਜੀਵਨੀ ਚ ਮੇਰਾ ਵੀ ਜਿਕਰ ਕਰ ਦਿਓ ਜੀ,ਮੈਨੂੰ ਵੀ ਖੁਸੀ ਮਿਲੂ,ਮੋ.ਨੰ.ਭੇਜ ਦਿਓ ਜੀ,ਚੰਡੀਗੜ ਅਾਏ ਕਦੇ ਮਿਲਕੇ ਜਾਵਾਂਗਾ ਜੀ!-ਤੁਹਾਡਾ ਸਗਿਰਦ ਸੁਖਜੀਤ.

    • @jugrajgill8179
      @jugrajgill8179 2 дня назад

      Jugraj Gill Filmy Reporter ABOHAR Malout Bhatinda Now In USA

  • @palasingh5151
    @palasingh5151 Год назад +5

    ਵਧੀਆ ਪ੍ਰੋਗਰਾਮ ਹੈ ਸ਼ਮਸ਼ੇਰ ਸਿੰਘ ਸੰਧੂ ਬਹੁਤ ਪੁਰਾਣਾ ਲਿਖਾਰੀ ਹੈ

  • @Karmjitkaur-gk1xq
    @Karmjitkaur-gk1xq Год назад +2

    ਬਹੁਤ ਵਧੀਆ ਰਾਈਟਰ ਸੰਧੂ ਸਾਹਿਬ 🙏🙏👌👌👌✨️💞

  • @karamjeetsingh2352
    @karamjeetsingh2352 11 месяцев назад +1

    ਬਾਬੂ ਸਿੰਘ ਮਾਨ ਵੀ ਪੰਜ ਵਾਰੀਆਂ ਦੇ ਸਰਪੰਚ ਰਹਿ ਚੁੱਕੇ ਹਨ

  • @gurtejsinghsidhu9161
    @gurtejsinghsidhu9161 Год назад +2

    ਬਹੁਤ ਵਧੀਆ ਇੰਟਰਵਿਊ ਹੈ ਸਲੂਟ ❤

  • @ਰੰਧਾਵਾtractor742
    @ਰੰਧਾਵਾtractor742 Год назад +5

    ਸੰਧੂ ਦੇ ਗੀਤਾਂ ਵਿਚ ਘਾਟਾਂ ਮਿਲਦੀਆਂ ਨੇ।ਜੱਟ ਦੀ ਪਸੰਦ ਗੀਤ ਦਾ ਪਹਿਲਾ ਹੀ ਸਥਾਈ ਅੰਤਰਾਂ ਮੇਲ ਨਹੀਂ ਖਾਂਦਾ ਭਾਵੇਂ ਹੁਣ ਸੁਣ ਲਵੋ।ਸੰ

  • @baldevsinghkular3974
    @baldevsinghkular3974 Год назад +1

    ਬਹੁਤ ਪਿਆਰੀ,ਨਿਆਰੀ ਅਤੇ ਸੂਝਵਾਨ ਪੇਸ਼ਕਸ਼ ਸਨਮੁੱਖ ਕਰਨ ਲਈ ਸਾਡੇ ਅਨਮੋਲ ਨੰਦਪਰੀਤ, ਸਰਦਾਰ ਸ਼ਮਸ਼ੇਰ ਸਿੰਘ ਸੰਧੂ ਜੀ ਅਤੇ "ਟੀਮ ਪ੍ਰਾਈਮ ਏਸ਼ੀਆ" ਆਪ ਜੀ ਦਾ ਤਹਿ ਦਿਲੋਂ ਧੰਨਵਾਦ ❤

  • @Hardeepsingh-zl1jy
    @Hardeepsingh-zl1jy Год назад +2

    ਬਹੁਤ ਵਧੀਆ ਲੇਖਕ ਸੰਧੂ ਸਾਬ

  • @RajinderSingh-xv7gf
    @RajinderSingh-xv7gf 11 месяцев назад +1

    Hell Bros Mr Sandhu and Anandpreet … you are giving appreciable information for public view . God bless you both .

  • @jagdevbawa6577
    @jagdevbawa6577 Год назад +6

    ਸੰਧੂ ਸਾਹਿਬ ਜੀ ਮੈਨੂੰ ਮਾਣ ਹੈ ਕਿ ਤੁਹਾਡੇ ਨਾਲ 2 ਕੁ ਘੰਟੇ ਸ਼ਮਾਂ ਬਿਤਾਇਆ ਹੈ 1993 ਵਿਚ ਭਵਾਨੀਗੜ੍ਹ ਸਭਿਆਚਾਰਕ ਮੇਲੇ ਤੇ 🙏🙏

  • @narindersandhu9460
    @narindersandhu9460 Год назад +1

    Very nice interview. Shamsher Sandhu great personality. 👍👍

  • @Rajinder-Singh-x9k
    @Rajinder-Singh-x9k Год назад +1

    Nandpreet g tuhada style of interview wa KMAAL I am from UK.
    Very humble you are.

  • @subhashpoonia5608
    @subhashpoonia5608 Год назад +2

    Good 👍👌👍 paterkar Ji v samsher Singh Sandhu Ji AAP dono great Ho aapko Des ka Salam Jay Javan Jay kissan

  • @SurinderSingh-zq8yh
    @SurinderSingh-zq8yh Год назад +1

    ਸੰਧੂ ਸਾਬ ਤੁਹਾਡਾ ਬੌਹਤ ਸਤਿਕਾਰ ਪਰ ਸਰਕਾਰੀ ਚੈਨਲਾਂ ਤੋਂ ਦੂਰ ਰਹੋ ਕਿਉਂਕਿ ਏਦਾ ਦੇ ਚੈਨਲਾਂ ਦਾ ਪਰਛਾਵਾਂ ਮਾੜਾ

    • @balvirdhaliwal1041
      @balvirdhaliwal1041 Год назад +1

      ਸੱਚ ਸੁਣਨ ਦੀ ਆਦਤ ਬਣਾਓ।

  • @harvinderkaur6374
    @harvinderkaur6374 Год назад +1

    👌👌👌👌👌bhut vadiya c

  • @deepsoni2208
    @deepsoni2208 Год назад +2

    Sandhu Saab olways great personality ❤❤

  • @ਜਗਿਦਰਸਿੰਘਜੋਗਿੰਦਰਸਿੰਘ

    ਮੇਰੇ ਕੋਲੇ ਵੀ ਕ ਈ ਗੀਤ ਡਿਓਟ ਸੋਲੋ ਪੁਰਾਣੇ ਲਿਖੇ ਹਨ ਪਰ ਅਫਸੋਸ ਕਿਸੇ ਕਲਾਕਾਰ ਨੇ ਵੀ ਨਹੀਂ ਗਾਏ

  • @harnetchoudhary1782
    @harnetchoudhary1782 4 месяца назад

    ❤ ਸੰਧੂ ਸਾਬ ਪੰਜਾਬ ਦੀ ਮਾਣ ਸ਼ਾਨ ਹਨ ❤ ਸੰਧੂ ਸਾਬ ਦੀ ਕਲਮ ਦਾ ਕੋਈ ਤੋੜ ਨਹੀਂ ਹੈ ਪਤਾ ਨਹੀਂ ਕਿੰਨੇ ਸਿੰਗਰ ਸਟਾਰ ਬਣਾਏ ਹਨ ਸੰਧੂ ਸਾਬ ਨੇ ❤ ਸੰਧੂ ਸਾਬ ਦੀ ਲਿਖਤ ਤੇ ਸਵੱਰਗੀ ਸੁਰਜੀਤ ਬਿੰਦਰਖੀਆ ਦੀ ਆਵਾਜ਼ ਇਸ ਜੋੜੀ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਪੰਜਾਬੀ ਇੰਡਸਟਰੀ ਚ ਤਹਿਲਕਾ ਮਚਾ ਕੇ ਰੱਖੀਆ ਤੇ ਪੰਜਾਬੀ ਇੰਡਸਟਰੀ ਤੇ ਕਈ ਸਾਲ ਰਾਜ ਕੀਤਾ ਛੋਟੇ ਹੁੰਦੇ ਤਾਂ ਐਵੇਂ ਲੱਗਦਾ ਸੀ ਸ਼ਮਸ਼ੇਰ ਸੰਧੂ ਤੇ ਬਿੰਦਰਖੀਆ ਇੱਕੋ ਹਨ, ਸ਼ਮਸ਼ੇਰ ਸੰਧੂ ਹੀ ਬਿੰਦਰਖੀਆ ਹਨ ਦੌ ਨਾਂਮ ਹਨ ਵਾਹਿਗੁਰੂ ਜੀ ਸੰਧੂ ਸਾਬ ਪੱਤਰਕਾਰ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @malkitsingh489
    @malkitsingh489 Год назад +2

    Sandhu sab ajj di galbat vahut interested Hai vahut vadia lagi ..Mahi ..

  • @ShashiBhushan-pv7wp
    @ShashiBhushan-pv7wp Год назад +2

    Exilent❤❤❤❤❤

  • @jugrajgill8179
    @jugrajgill8179 2 дня назад

    Best Interview

  • @SukhBhullar-v9e
    @SukhBhullar-v9e Месяц назад

    Sandhu saab main 20 interview sunn laiaa ,, fan ho gia thuada main ,, baba lambiaa umra kre

  • @sekhongursewak8605
    @sekhongursewak8605 Год назад +2

    Love this interview ❤❤

  • @goldenfuture1883
    @goldenfuture1883 Год назад +2

    nazara aa gya gl bat sunnke❤

  • @ajaibsingh5307
    @ajaibsingh5307 Год назад +2

    Excellent

  • @manjeetbhatti
    @manjeetbhatti Год назад +2

    🙏❤️❤️❤️

  • @ruldasingh9184
    @ruldasingh9184 Год назад +2

    Lajwab Jankari Sandhu Saab ❤🎉

  • @sundersingh4610
    @sundersingh4610 Год назад +1

    🙏🙏🙏❤️❤️💯good g

  • @makhanbrar3660
    @makhanbrar3660 Год назад +1

    good bai ji ❤❤❤❤❤❤❤

  • @BalwinderSingh-bi5vd
    @BalwinderSingh-bi5vd Год назад +2

    Excellent ❤

  • @sundersingh4610
    @sundersingh4610 Год назад +1

    ❤️❤️👍👍👍nice g

  • @varindersaini6664
    @varindersaini6664 Год назад +2

    Bohat mahaan sakshiyat ne Sandhu saab.....

  • @bathinda-california
    @bathinda-california Год назад +1

    Soooo nice 😊 California

  • @chranjitsingh2817
    @chranjitsingh2817 6 месяцев назад +1

    ਬਸ ਮੈਂ ਦੇਖੇ ਗਏ ਸੀ ਸੰਧੂ ਸਾਹਿਬ ਪ੍ਰਮਾਤਮਾ ਤੁਹਾਡੀ ਬਹੁਤ ਲੰਬੀ ਉਮਰ ਕਰੇ ਤੁਹਾਡੀ ਬਹੁਤ ਲੋੜ ਹੈ

  • @RakeshKumar-fo5cl
    @RakeshKumar-fo5cl 4 месяца назад

    ❤❤❤❤❤❤

  • @MaanCanadian-y7x
    @MaanCanadian-y7x Год назад

    Bhut khoob

  • @JaswantSingh-e8r2q
    @JaswantSingh-e8r2q 11 месяцев назад

    ❤good ✍️ lami umer hove🙏🙏

  • @santokhsingh8892
    @santokhsingh8892 Год назад

    Good and clear thanks

  • @MagarSingh-o9y
    @MagarSingh-o9y Год назад +1

    ⭐⭐⭐⭐⭐❤

  • @aryansingh2824
    @aryansingh2824 Год назад +1

    Dil jwan Sandhu saab da

  • @jarnailsingh9949
    @jarnailsingh9949 Год назад +3

    Ninety seventh like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @swarnjitkaur6328
    @swarnjitkaur6328 Год назад

    Veer ji peke hunde mama nal song bahut vdia schai es song ch ❤❤

  • @fatehsingh8536
    @fatehsingh8536 Год назад +1

    Sandhu sahib and nandpreet ji sat Sri akal

  • @MagarSingh-o9y
    @MagarSingh-o9y Год назад +1

    ਸੰਧੂ ਸਾਹਿਬ ਕਲਾਕਾਰਾਂ ਦੇ ਰੇਖਾ ਚਿੱਤਰ ਲਿਖ ਦਿਓ ਜੀ

  • @ManjitSingh-ey5gv
    @ManjitSingh-ey5gv Год назад +1

    🙏🙏

  • @balbirsingh-mb5rk
    @balbirsingh-mb5rk 6 месяцев назад

    Good job of punjabiat thanks.

  • @amarjeetkaur1516
    @amarjeetkaur1516 Год назад +1

    ਆਉਣ ਵਾਲੇ ਸਮੇਂ ਚ ਕਿਹਾ ਜਾਊਗਾ ਕਿ ਕੋਈ ਸ਼ਮਸ਼ੇਰ ਸੰਧੂ ਬਣ ਕੇ ਦਿਖਾਵੇ,ਸੋ ਇਹ ਥੰਮ ਵਰਗੀ ਮਿਸਾਲ ਕਾਇਮ ਹੈ,ਰੱਬ ਲੰਮੀ ਉਮਰ ਬਖਸ਼ੇ

  • @JagtarSingh-qs5mv
    @JagtarSingh-qs5mv 4 месяца назад +1

    ਸੰਧੂ ਸਾਹਿਬ ਤੁਸੀਂ ਤਾਂ ਇਕ ਗੂਗਲ ਹੋ ਜੋ ਮਰਜ਼ੀ ਸਰਚ ਮਾਰ ਲੋ ਜੇਹੜੇ ਮਰਜ਼ੀ ਕਲਾਕਾਰ ਵਾਰੇ ਜਾਣਕਾਰੀ ਲਵੋ ਪ੍ਰਮਾਤਮਾ ਇਹਨਾਂ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ

  • @jattmatt5241
    @jattmatt5241 7 месяцев назад +1

    Bhot bada hisa ne y g Punjabi culture da

  • @jasbirkaur652
    @jasbirkaur652 Год назад +1

    Very 2 great person. May u live long.

  • @bhadursingh2272
    @bhadursingh2272 Год назад +1

    ਗੀਤਕਾਰ ਤਾ ਸਾਰੇ ਵਧੀਆ ਨੇ ਪਰ ਜਦ ਨਾ ਗੀਤ ਕੀ ਆਖਰ ਮਾਂ ਕਲਾਕਾਰ ਕਹਾ ਨਾ ਸੰਧੂ ਸਮਸੇਰ ਕਾ ਨੋ ਲੇਦਾ ਗੀਤ ਮਹਾ ਗੀਤ ਬਣਜਾ

  • @gurpreetmanti4613
    @gurpreetmanti4613 19 дней назад

    ਜੀਓ ਸੰਧੂ ਸਾਬ

  • @indersingh2239
    @indersingh2239 Год назад +1

  • @GURUDABAAZ
    @GURUDABAAZ Год назад

    Main te ehi kahunga ki sandhu bai ji nu punjab nal pyaar hai tahi kite hor nahi gye shadh ke ❤❤❤❤love You bai ji Mandip Singh Powar

  • @AvtarSinghBaidwan-mq2vs
    @AvtarSinghBaidwan-mq2vs 11 месяцев назад

    ❤🙏🏻🙏🏻❤

  • @devinderbrasal9678
    @devinderbrasal9678 2 месяца назад

    Good

  • @ravindersingh6117
    @ravindersingh6117 Год назад +1

    ਸਮਸ਼ੇਰ ਸੰਧੂ, ਤੇਰੀ ਪਤਾ ਨੀ ਕੀ ਆਪਸੀ ਕੋਈ ਗੱਲ ਸੀ, ਕਿਸੇ ਨਾਲ ਤੂੰ ਪੂਰੀ ਬ੍ਰਹਾਮਣ ਜ਼ਾਤ ਨੂੰ ਬਦਨਾਮ ਕੀਤਾ, ਇਕ ਗੀਤ ਵਿਚ,ਤੇਰੇ ਵਰਗੇ ਬੰਦੇ ਨੂੰ ਸ਼ੋਭਾ ਨੀ ਦਿੰਦਾ ਸੀਗਾ

  • @newhindhind7848
    @newhindhind7848 4 месяца назад +1

    ਮੁੰਡਾ ਮਰ ਜੂ ਤੜਾਗੀ ਨੀ ਟੁੱਟਦੀ ਇਹ ਵੀ ਇੱਕ ਅਖਾਣ ਸੀ ਪੰਜਾਬੀ ਦਾ

  • @avinashmusafir2936
    @avinashmusafir2936 Год назад

    VERY EXPERIENCED PERSONALITY

  • @jugrajgill8179
    @jugrajgill8179 2 дня назад

    Shamsher Sandhu Sahib..Mere Gurudev..in Punjabi Tribune..Finy Page.7 Rang

  • @ranjdeol9170
    @ranjdeol9170 24 дня назад

    Nice

  • @RajinderSingh-xv7gf
    @RajinderSingh-xv7gf 11 месяцев назад

    It reflects how songs are composed . Such talks are laboratories of songs .

  • @SarwanKumar-ku8uc
    @SarwanKumar-ku8uc Месяц назад

    Panjab di Shaun❤

  • @chranjitsingh2817
    @chranjitsingh2817 6 месяцев назад +1

    ਸੰਧੂ ਸਾਹਿਬ ਤੁਹਾਨੂੰ ਦਾਰਾ ਸਿੰਘ ਦੁਲਚੀਪੁਰ ਬਾਰੇ ਪਤਾ ਤੁਸੀਂ ਉਹਦੀ ਇੰਟਰਵਿਊ ਕੀਤੀ ਹੈ ਇੱਕ ਇੰਟਰਵਿਊ 'ਚ ਉਹਨਾਂ ਨੇ ਦੱਸਿਆ ਸੀ ਦਾਰਾ ਸਿੰਘ ਗਲਤੀ ਹੋਰ ਦੇ ਘਰਦਿਆਂ ਨੇ ਵੀ ਸੰਧੂ ਸਾਹਿਬ ਨੇ ਇੰਟਰਵਿਊ ਕੀਤੀ ਤੁਹਾਨੂੰ ਵਧੀਆ ਪਤਾ ਵਾ ਇਹ ਲੋਕਾਂ ਨੂੰ ਜਰੂਰ ਚਾਨਣਾ ਪਾਓ

  • @satseetal
    @satseetal Месяц назад

    53:00

  • @fatehsingh8536
    @fatehsingh8536 Год назад +2

    Sandhu sahib je kite milne nu man lochda

  • @daljindersumra3473
    @daljindersumra3473 Год назад

    My uncle g

  • @RajinderSingh-xv7gf
    @RajinderSingh-xv7gf 11 месяцев назад

    Songs are part of literature which is mirror of society . History can find traces in songs of trends prevalent in contemporary times to substantiate and corroborate facts . Thus song writers hv done a significant service to society

  • @puransingh4642
    @puransingh4642 Год назад +3

    Sandhu sahib gurdas mann vare das rahe si tusi gal vicho kat ti

  • @chranjitsingh2817
    @chranjitsingh2817 6 месяцев назад

    ਸੰਧੂ ਸਾਹਿਬ ਤਾਰਾ ਸਿੰਘ ਦੁਲਚੀਪੁਰ ਬਾਰੇ ਦੱਸੋ

  • @9091y
    @9091y Год назад +2

    ਪੰਜਾਬੀ ਗੀਤਕਾਰੀ, ਪੱਤਰਕਾਰੀ ਦਾ ਥੰਮ ਆ ਸ਼ਮਸ਼ੇਰ ਸੰਧੂ ਜੀ

  • @SukhdevVirk-p8m
    @SukhdevVirk-p8m Год назад +1

    ਹੁਣ ਤੜਾਂਗੀ ਤੇ
    ਗਾਣੇ ਲਿਖੋ ਤਾ ਕੇ ਲੋਕ ਬੱਚਿਆਂ ਨੂੰ
    ਤੜਾਂਗੀ ਪਾਉਣ ਲੱਗ ਜਾਣ

  • @balwindersingh2973
    @balwindersingh2973 Год назад +2

    👍🇮🇳🇮🇱🙏

  • @rajaji4780
    @rajaji4780 Год назад

    legend

  • @sartajsingh4444
    @sartajsingh4444 5 месяцев назад +1

    ਆਸ਼ਕ ਪੱਠਾ

    • @bakhshishsingh4916
      @bakhshishsingh4916 4 месяца назад +1

      ਦੱਸੋ ਇਹਦੀ ਕੋਈ ਆਸ਼ਕੀ ਵਾਲੀ ਗੱਲ?

  • @rajbeerjohal5341
    @rajbeerjohal5341 Год назад

    there should be sandhu saab's name in the title of this video, not harbhajan maan & bhagwant maan

  • @VickyVicky-z5x
    @VickyVicky-z5x 4 месяца назад

    Samsher sandhu ik aurat wang chugli da badshah

  • @Joti_grewal
    @Joti_grewal 4 месяца назад

    ਜਿਹਦਾ ਦਿਲ ਕਰਦਾ ਗਾ ਲੈਣਾਂ ਚਾਹੀਦਾ
    ਗੁਣਾਚੌਰੀਏ ਹੋਣੀ ਸਮੁੰਦਰ ਨੇ 15-16 ਬੂੰਦਾਂ ਨਾਲ ਕੀ ਫ਼ਰਕ ਪੈਣਾ

  • @dimplemohal9390
    @dimplemohal9390 Год назад

    Sandu sab Punjabi tribune kida reha

  • @michaelsangha1340
    @michaelsangha1340 6 дней назад

    Let him finish his answer DONT interrupt every time you are not letting him finish SO RUDE YOU ARE MR host

  • @baljindersingh5501
    @baljindersingh5501 Год назад

    Banga.

  • @sarvjeetsingh64
    @sarvjeetsingh64 Год назад

    Vadiya lagaya sun ke

  • @RajinderSingh-xv7gf
    @RajinderSingh-xv7gf 11 месяцев назад

    Pl place hello in place of hell

  • @spoiltjatt
    @spoiltjatt 4 месяца назад

    Nakamma host

  • @gurpreetsingh-ry3xu
    @gurpreetsingh-ry3xu 5 месяцев назад +3

    YAAR AINEY SOHANE TERE LĹIKHE NAHI HAIN TERE NAALON TAAN CHAN GUŔEAAN VALA LIKH DINDA AIVEN NA CHOURA HOI JA

  • @jagjitsingh9224
    @jagjitsingh9224 Год назад +1

    ❤❤

  • @balbirkaur7137
    @balbirkaur7137 Год назад +1

    🙏🙏