Sangtar and Joy & Atul (EP28)- Punjabi Podcast
HTML-код
- Опубликовано: 4 ноя 2024
- Punjabi Podcast - Sangtar and Joy & Atul (Episode 28)
In this Episode of the Punjabi Podcast Sangtar has a very entertaining chat with Joy & Atul. Joy and Atul are recording engineers who own and run the famous Super Track Studio.
More at www.PunjabiPod...
Thanks for supporting, sharing and following Punjabi Podcast.
Subscribe to this Podcast in your favorite Podcast app:
Apple Podcasts:
podcasts.apple...
Google Podcasts:
podcasts.googl...
Spotify:
open.spotify.c...
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
RUclips: / sangtarheer
© 2022 Plasma Records.
#PunjabiVirsa #PunjabiPodcast #SangtarPodcast
ਉਹ ਜਿਹੜਾ ਗਾਇਕ ਬਿਨਾਂ ਸਿੱਖੇ ਗਾ ਰਿਹਾ ਉਹਦੇ ਵਰਗਾ ਗਾਣਾ ਗਾਇਆ ਕਰ ਸਭ ਤੋਂ ਮਜ਼ੇਦਾਰ ਗੱਲ
Bohat hi sohni ਗੱਲਬਾਤ ਨਜ਼ਾਰਾ ਆ ਗਿਆ ਸੁਣਕੇ ਸੰਗਤਾਰ Bhaji and joy Bhaji wah
ਭਾਜੀ ਮੈ ਬਹੁਤ ਹੱਸਿਆ ਗੱਲਾ ਸੁਣ ਕੇ,,,, ਮੈ ਵੀ ਮਿਕਸਿੰਗ ਦਾ ਵਿਦਿਆਰਥੀ ਹਾਂ ਤੇ ਸਿੱਖਿਆ ਹੈ,, , ਸਟੂਡੀਓ ਵੀ ਗਿਆ ਹਾਂ ਸੁਪਰ ਟਰੈਕ,,, ਟੈਕਨੀਕਲ ਗੱਲਾਂ ਬਹੁਤ ਮਜੇਦਾਰ ਸੀ,,,, ਮੈ ਆਪ ਜਦੋ ਮਿਕਸ ਕਰਦਾ ਤਾਂ ਜਦੋ ਦਸ ਦਿਨ ਬਾਅਦ ਸੁਣਦਾ ਸਭ ਕੁਝ ਅਲੱਗ ਹੁੰਦਾ,,,,, ਬਹੁਤ ਵਧੀਆ ਗੱਲਾਂ❤
ਬਹੁਤ ਵਧੀਆ ਉਦਾਹਰਣ ਪੇਸ਼ ਕੀਤੀ ਸਿੱਖੇ ਕਲਾਕਾਰ ਤੇ ਅਣਸਿੱਖਿਅਤ ਕਲਾਕਾਰ ਤੇ ਸਰੋਤਿਆਂ ਦੀ 💯👍🏼 ਅਣਸਿੱਖੇ ਬੁਰਾ ਤਾਂ ਮਨਾ ਸਕਦੇ ਆ ਪਰ ਸੱਚ ਕੋੜਾ ਤਾਂ ਹੁੰਦਾ ਹੀ ਹੈ ਇਹਨੂੰ ਨਾਕਾਰਾਤਮਕ ਗੱਲ ਨਾ ਕਹਿ ਕੇ ਆਪਣੇ ਵੱਲ ਧਿਆਨ ਦੇਣ ਦੀ ਲੋੜ ਐ।
ਸੰਗਤਾਰ ਭਾਜੀ ਕਿਆ ਸਵਾਦ ਐ ਥੋਡੀਆਂ ਗੱਲਾਂ ਦਾ । ਜਿਓਂਦੇ ਵਸਦੇ ਰਹੋ ਭਾਜੀ
ਸਾਡੇ ਬਹੁਤ ਸਤਿਕਾਰ ਯੋਗ ਭਰਾ ਨੇ ਜੋਏ ਅਤੁਲ, ਕੰਮ ਵੀ ਬਹੁਤ ਰੂਹ ਨਾਲ ਕਰਦੇ ਨੇ, ਬਹੁਤ ਚੰਗਾ ਲੱਗਾ ਮੁਲਾਕਾਤ ਸੁਣਕੇ, ਸ਼ੁਕਰਾਨਾ ਸੰਗਤਾਰ ਭਾਜੀ 🙏
ਭਾਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਤੁਸੀਂ ਪਰਦੇ ਪਿੱਛੇ ਰਹਿ ਗਏ ਪ੍ਸਿੱਧ ਸੰਗੀਤਕਾਰ ਨੂੰ ਸਰੋਤਿਆਂ ਦੇ ਸਨਮੁੱਖ ਕਰਵਾ ਰਹੇ ਹੋ ਵਾਹਿਗੁਰੂ ਚੜਦੀ ਕਲਾ ਚ ਰੱਖਣ 🙏🙏
ਬਹੁਤ ਸੋਹਣੀ ਗੱਲ ਬਾਤ ।
ਬਹੁਤ ਅੱਛੀ ਗੱਲ-ਬਾਤ! ਮੈਂ ਦੋ ਤਿੰਨ ਵਾਰ ਸੁਣੀ ਹੈ।
i addicted your podcast
What an excellent podcast conversation. A true artist. Having so much experience and still grounded with total humbleness. I always have a Lot of respect for true artists. May God keep showering His graceful blessings on these humble gentlemen Atul & Joy. 👍❤👌
thanku sangtar veere. 15saal ton craving si joy atul bhrawan nu dekhn di. ajj darshan krwa te. thanku. ehna da remix kita punjabi virsa de waris ji de gaane best si.
ਬਹੁਤ ਕੁਝ ਸਿੱਖ ਲਈਦਾ ਤੁਹਾਡੀ ਗੱਲਬਾਤ ਤੋਂ ਭਾਜੀ। ਦੁਆਵਾਂ ਪਿਆਰ ਸਤਿਕਾਰ।
Atul and Joy Veerji are worth all the praise… god bless them both…
Very Talented and humble person Supertrack studio ch bahut recordings kitiya ❤🙏
Pazi pishle week wala sunea podcast tan main
Apde dost nal gal krda c sukhpal sukh ji bare,
Te main keha yar apa nu bande da naam
Pata te c par os trike nal ni jina hona chaida c,
Tan odo hi asi gallan kriyea k joy,atul naam de v
Bande aa ohna bare v pata nai jiada kujh
Par tuc a v muraad puri karti, kya hi kahiyea
Jdo main eh sare podcast sun da sikhan nu
Tan buhat kujh milda e aaa par jo anand aunda
Tuhde gallan baatan de trike ton jo thehraav
Sakoon milda bs beyaan e nai kr skde,
Main buhat enjoy krda tuhde sare podcast te
Aena di wait v rehndi hamesha ik waar main
Tuhanu milea v c te australia vic shepparton
Aye c jado tuc par afsos odo main tuhade nal aeni gal koi nai kr skea bs dooro kharha
Dekhda e reha pazi mere walo buhat buhat duawaaa tuhanu tina bhravaa nu love you buhat buhat pazi 🙏
Well said bro, bahut kujh sikhan nu milda ehna dian gallan baatan sun ke
ਬਹੁਤ ਹੀ ਵਧੀਆ ਜੀ
Joy Atul ਭਾਜੀ ਮੈ ਜਲਦੀ ਆ ਰਿਹਾ ਤੁਹਾਡੇ ਕੋਲ
1 ਗੀਤ ਲਈ । ਦਿਲ ਦੀ ਤਮੰਨਾ ਇਹ ਕੀ ਤੁਹਾਡੇ ਨਾਲ ਕੰਮ ਕਰਾਂ । ਬਾਬਾ ਨਾਨਕ ਮੇਹਰ ਕਰੇ ਜੀ 🌷🌷👏
ਸਤਿ ਸ੍ਰੀ ਅਕਾਲ ਭਾਜੀ । ਬਹੁਤ ਵਧੀਆ ਲੱਗਿਆ ਭਾਜੀ ਗੱਲਬਾਤ ਸੁਣ ਕੇ। ਧੰਨਵਾਦ ਭਾਜੀ।
ਬਹੁਤ ਵਧੀਆ ਪਰੋਗਰਾਮ ਬਾਈ ਜੀ ਕਿਸੇ ਦਿਨ ਜੱਸੀ ਬਰਾਦਰਸ ਨੂੰ ਵੀ ਲੈ ਕਿ ਆਉ ਪੋਡਕਾਸਟ ਵਿਚ।
ਬਹੁਤ ਕੰਮ ਦੀਆਂ ਗੱਲਾਂ ।
ਬਹੁਤ ਵਧੀਆ ਕੰਮ ਕਰ ਰਹੇ ਓ ਵੀਰ ਜੀ ਸਵਾਦ ਆਉਂਦਾ ਸੁਣ ਕੇ
ਸੰਗਤਾਰ ਭਾਜੀ ।
ਜੁਏ ਅਤੂਲ ਭਾਜੀ ਸਤਿ ਸ਼੍ਰੀ ਅਕਾਲ ਜੀ 👏👏🌷
Kandh bani nhi te plastar pehlan karlo sangtar bhaji mere hass hass ke akhan ch pani aa gya
Bhaji tusi har vaar new galbaat karke dil la dinde
Waheguru Ji Chardiakala Bakshan Ji
Hamesha di trah. Boht hi wadia podcast.
thanx a lot sangtar ji
ਕਮਾਲ ਦੀ ਗੱਲ ਬਾਤ ਵਾਹ ਵਾਹ ਬਹੁਤ ਖੂਬ 🙏🙏🙏🙏
As predicted! Very talented brothers 🙏🏽
Thanks sir ji good job
ਜੁਅਾੲੇ ਭਾਜੀ ਬਲਬੀਰੋ ਭਾਬੀ ਤਾਂ ਬਣ ਗੲੀ ਸੀ । ਪਰ ਚਾਦਰ ਗੀਤਾਂ ਦਾ ਵਣਜਾਰਾ ਲੲੀ ਰਿਕਾਰਡ ਕੀਤਾ ਸੀ ਜੋ ਨਹੀ ਬਣ ਸਕੀ ਸੀ । ਪਰ ਚਾਦਰ ਬਾ ਕਮਾਲ ਅਾ ।
ਗੀਤਾਂ ਦਾ ਵਣਜਾਰਾ ਦੇ ਗੀਤ ਸਾਰੇ ਟੋਪ ਦੇ ਸੀ
Very good job bhai ji.
Waheguru ji tuhanu dona nu sda slamat rakhe, din dooniya tarrki kro ji.
Fantastic
Bhaji..when I was young, I always had curiosity to know about who this Michelle Gruick is behind the scenes.? There was always that name mentioned on the back of cassette wrapper. Always a huge respect for those too who work behind the scenes for a cassette.
It is his wife, hopefully there will be an episode with her @Sangtar
Good. I figured that out Long ago but I was curious to know till I was not aware of it. I am also hoping to see a podcast with Michelle. Thank you mate for replying
Joy bhaji ne vi sira laata kehnde banda koi ni milda raat nu studio ton jan lagge Par.... sare hi jade aa 🤣🤣
Very talented brothers... God bless both...
Nice bro
Waris brother is always best
Joy atol music is very best
Very interesting galbat between two same professionals really enjoyed waheguru bless you 🙏
Bahut wadia bhaji.. was waiting for the episode
Good Job Sangtar Paji
Bhullar sahab te Sudesh madam de 5911 wale baaiji 👌👌👌👌
Thankeww bhji.. req aa k jaldi jaldi podcast lai k aya kro bhji..
Amazing Sangtar ustaad Ji
Sira y ji🙏❤️
ਮਾਂ ਬੋਲੀ ਦਾ ਸਤਿਕਾਰ ਕਰਨ ਵਾਲੇ ਸੱਜਣਾ ਦਾ ਧੰਨਵਾਦ ਜੀ...
Paji break time de vich refreshment ho jndi ,aun dayo paji thodia teachincal Gallan wala episode v mixing and mastering di tuhdi approch ,
ਪਕਾ ਹੋਇਆ ਏ ਤੇ ਖੋਲ ਕੇ ਪਲ੍ਹਾ ਮਿਤਰਾ
ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ
Sat Shri akaal everyone ji
🙏❤️👌
Sangtar veer g tuhada subah bahut Mitha 🙏💖
Great episode sangtar bhaji jee 👌
sangtaar bhaji sat shri akal ji
Good job sangtar paji
@Sangtar Please we need an episode with Michelle!
ਤੁਸੀ ਭੁੱਲ ਗਏ ਬਲਬੀਰੋ ਭਾਬੀ ਨਹੀਂ ਸੀ ਗੀਤਾਂ ਦਾ ਬਣਜਾਰਾ ਸੀ ਮਾਣਕ ਦੀ ਫਿਲਮ ਮੈਂ ਚਾਦਰ ਕੱਢਦੀ ਨੀ ਗੀਤ ਉਹ ਫਿਲਮ ਚੋ ਸੀ ਜੋ ਬਣ ਨੀ ਸਕੀ ਨਾਲ਼ੇ ਵੀਰ ਬਾਪੂ ਦਾ ਨਾਮ ਵੀ ਦਸੋ ਵੀਰ ਉਹਨਾਂ ਦਾ
ਬਹੁਤ ਵਦੀਆਂ ਲੱਗਾ ਬਹੁਤ ਕੁਜ ਸਿਖਣ ਨੂ ਵੀ ਮਿਲਦਾ ਹਾਸਾ ਵੀ ਬਹੁਤ ਆਇਆ ਕਈ ਗੱਲਾਂ ਸੁਣ ਕੇ.
👍🙏
Bhaut vadia JEE
Bht jyda vdiya gllan baatan,,,
Nice g mai samjea c eh joy Atul hori bombey to koi hindu music director hone a per a ta sikh nikle 👍 ehna da name odha da c
Very nice 👍
👌👌👌👍👍👍💖💘💘💞💞💞💞💞💞💞💞💞💞💞💞💞bhut vadiya gall baat g
Mai as a music director kam kardaa so menu aa glaa da swaad bahut aya sangtar paji
Sat shri akal bai ji
Bhaji waiting for part 2
Bhaji jee davinder khanewale Saab jee naal bahut time toh podcast di wait kr rahye haan jee 🙏🙏
Hello 22 badeya jgalbat g
Hansa di jodi
Sswaad Aaya. Wasday Raho. Hasday Raho!
Bha g balbeero bhabhi film ta bni c g 1981 ch
Joy Atul g bot dedicated ne music layi
ਬਲਬੀਰੋ ਭਾਬੀ ਫ਼ਿਲਮ ਤਾਂ ਰੀਲੀਜ਼ ਹੋਈ ਸੀ ਪਰ ਇਹ ਚਾਦਰ ਵਾਲਾ ਗੀਤ ਫ਼ਿਲਮ ਵਿੱਚ ਸ਼ਾਮਲ ਨਹੀਂ ਸੀ ਜੀਓ।
ਹਾਂ ਜੀ ਉਹ ਪ੍ਰਾਜੈਕਟ ਨਹੀਂ ਸੀ ਬਣਿਆ ਬਾਅਦ ਵਿੱਚ ਵਰਿੰਦਰ ਹੁਣੇ ਨੇ ਬਣਾਈ ਸੀ
ਛੋਟੇ ਵੀਰ ਮਨਮੋਹਨ ਦੇ ਲਈ ਕੁੱਝ ਗੀਤ ਲਿਖੇ ਹੋਏ ਨੇ ਜੇ ਚਾਹੀਦੇ ਨੇ ਤਾਂ ਦੱਸਣਾ ਕਿਵੇਂ ਭੇਜਾਂ ਜੀਓ।
G chadar song balbero bhabi da h oh song manak sab n ek film bnani se getan da vanzara us de waste bnaya se pritam bar shagird siri Kuldeep manak
wrong balbeero bhabhi movie did get made
Babu singh maan naal gal krlo
New subscriber here keep it up!! Thank me later -> P R O M O S M!!