Khulla, Khush te sayana subah. Sade Doabe di punjabi boli mithi te saleeke vali aa. Canada ch baithe sab bhraava ne enjoy kiti eh gal baat. Dhanwaad bhaji tuhada dona da podcast layi.
Sangtar bhaji tuhadi awaaz vich badi kashish hai tuhanu sun na ine payar naal haasna te glaan karniyan bhut changa lagda 22 ji luv u bhut bhut sukriya aap ji da aiven di chij pros ke saade age rakhi kash tusi mainu ek baar millo te main aap ji nu aapne samne sun skan,
O. Hoooooo..... Jine chitr sach apne tasme bannhda. Une chir ch jhooth sari duniya da chkr la lenda. Gall bhave mark Twain ne khi. Pr sadde lyi ta ta tusi mhaan ho babeyo.. Wah ji wah. Bht anand anda te ehi anand us sme anda c pr lgda agge agge ghtt jauga. Anand.
ik gal paji menu v chete aagi k mera sreer 8 9 10mi tak 2-3 saal maadchoo jea ee reha , ma bardi aale asmani rang de 4 jhaggey 3-4 saal chalaye , menu chete aa mere sare jhaggeyan te 2-2 3-3 button hor e rang de te hor ee kise rang de dhagey nal laye san ..baki videos bohat Wadia hundian ji te Geeta Saab ne badian sohniya gallan kitiyan ji malak meher kare ji
ਬਹੁਤ ਵਧੀਆ ਗੱਲ ਬਾਤ। ਸਾਡੇ ਬੰਗਾ ਨਵਾਂ ਸ਼ਹਿਰ ਵਾਲੇ ਪਾਸੇ ਦੀ ਪੰਜਾਬੀ ਸੁਣ ਬਹੁਤ ਚੰਗਾ ਲੱਗਿਆ। ਧੰਨਵਾਦ🙏🏻
ਵਾਹ ਜੀ ਵਾਹ ਸੰਗਤਾਰ, ਮਜ਼ਾ ਆ ਗਿਆ 👌
ਸਾਡੀ ਦੋਫਾੜ ਹੋ ਰਹੀ ਪੰਜਾਬੀ ਨੂੰ ਇੰਝ ਜੀ ਟਾਕੀਆਂ ਲਾਉਂਦੇ ਰਹੋ ਤਾਂ ਕਿ ਘੱਟੋ-ਘੱਟ ਆਪਣੀ ਪੀੜ੍ਹੀ ਤੱਕ ਬਰਕਰਾਰ ਰਹਿ ਸਕੇ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਵੀ ਇਹਦੀ ਸੰਭਾਲ ਲਈ ਉਤਸ਼ਾਹਿਤ ਹੋਵਣ 👍❤👌
ਭਾਜੀ ਮੈਂ Bahrain ਤੋਂ ਆ ਸੱਚੀ ਗੱਲ ਆ ਤੁਸੀ ਨਜ਼ਾਰਾ ਲਿਆ ਦਿੰਦੇ ਆ
ਮੇਰਾ ਸਾਰਾ ਦਿਨ ਬੋਹਤ ਵਧੀਆ ਲੰਘ ਜਾਂਦਾ ਤੁਹਾਡੀਆਂ ਗੱਲਾਂ ਸੁਣ ਕੇ ❤️ ਬਹੁਤ ਸਾਰਾ ਸਤਿਕਾਰ ਫਗਵਾੜੇ ਤੋਂ ❤️
Khulla, Khush te sayana subah. Sade Doabe di punjabi boli mithi te saleeke vali aa. Canada ch baithe sab bhraava ne enjoy kiti eh gal baat. Dhanwaad bhaji tuhada dona da podcast layi.
ਬਹੁਤ ਖੂਬ ਸੰਗਤਾਰ ਜੀ ਮੈਂ ਪੰਜਾਬੀ ਪੌਡ ਕਾਸਟ ਦੀਆਂ ਦੋ ਮੁਰੀਦ ਹਾਂ ਬਹੁਤ ਮਜ਼ਾ ਆਇਆ ਆਪ ਜੀ ਦੀ ਤੇ ਗੀਤਾ ਜ਼ੈਲਦਾਰ ਜੀ ਦੀ ਗੱਲ-ਬਾਤ ਸੁਣ ਕੇ
17.37 ਲੱਸੀ ਮੁਖਤ ਹੁੰਦੀ ਸੀ 😊 ਸਾਡੀ ਗੜਸ਼ੰਕਰ ਨਵਾਂਸ਼ਹਿਰ ਦੀ ਪੰਜਾਬੀ। ਇਹ ਸ਼ਬਦ ਹੁਣ ਕੋਈ ਕੋਈ ਬੋਲਦਾ। ਵਧੀਆ ਲੱਗਾ ਸੁਣ ਕੇ ਮੁਫਤ ਨੂੰ ਮੁਖਤ ਸੁਣ ਕੇ ਸੰਗਤਾਰ ਭਾਜੀ ਦੇ ਮੂੰਹ ਚੋ
ਜੰਞ ਤੋਂ ਜੰਝ ਤੋਂ ਜੰਜ ਬਣ ਗਿਆ।ਙਿਆਨ ਤੋਂ ਗਿਆਨ। ਕੰਙਾ ਤੋਂ ਕੰਘਾ ਹੁਣ ਕੰਗਾ ਕਹਿਣ ਲੱਗ ਪਏ। ਝ, ਞ, ਙ ਆਲੇ ਸ਼ਬਦ ਅੰਗਰੇਜ਼ੀ ਮਾਧਿਅਮ ਚ ਪੜ੍ਹੇ ਪੰਜਾਬ ਦੇ ਬੱਚਿਆਂ ਨੂੰ ਬੋਲਣ ਚ ਦਿੱਕਤ ਆਉਂਦੀ ਐ।
ਭਾਜੀ ਨੂੰ ਪਾਜੀ ਕਹਿ ਕੇ ਗਾਲ ਕੱਢਦੇ ਨੇ। ਘੋੜਾ ਕੋੜਾ ਬਣ ਹੀ ਚੱਲਾ।
ਸਤਿ ਸ੍ਰੀ ਅਕਾਲ ਜੀ। ਸੰਗਤਾਰ ਭਾਜੀ ਤੇ ਗੀਤਾ ਜ਼ੈਲਦਾਰ ਭਾਜੀ।ਵਾਹਿਗੁਰੂ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਕੁਵੈਤ।।ਹੁਸ਼ਿਆਰਪੁਰ।।।
ਕਿਆ ਬਾਤ ਆ ਬਾਈ। - ਮੁਕਤਸਰ ਸਾਹਿਬ ਤੋਂ 🙏
ਸਾਦੇ ਬੰਦੇ ਸਿਧੀਆਂ ਗੱਲਾਂ ਜਿਉਂਦੇ ਵਸਦੇ ਰਹੋ ਜੀ
bahoot sohna uprala, nwi cheez ditti punjabia nu sangtar ne
ਬਹੁਤ ਸੋਹਣਾ ਭਾਜੀ 🙏🏻👌🏻 ਬੋਰ ਨੀ ਹੋਏ ਕਦੇ ਤੁਹਾਡੀਆਂ ਗੱਲ਼ਾ ਤੋਂ ॥
The funniest podcast yet, pinda diyan Gallan Allag hi aa, thanks sangtar and Geeta
ਬਹੁਤ ਘੈਂਟ ਗੱਲਾਂ ਬਾਤਾਂ ਵੀਰੋ
ਬਹੁਤ ਸਾਰਾ ਪਿਆਰ ਮਲੇਸ਼ੀਆ 🇲🇾 ਤੋਂ
ਸੰਗਤਾਰ ਵੀਰ ਜੀ ਇੰਟਰਵਿਊ ਦੇਖ ਕੇ ਮੈਨੂੰ ਪੁਰਾਣੀ ਯਾਦ ਆ ਗਈ ਜਦੋਂ ਗੀਤਾ ਵੀਰ ਮੈਨੂੰ ਸਾਇਕਲ ਤੇ ਪਿੰਡ ਔੜ ਘਰ ਮਿਲਣ ਆਇਆ ਸੀ ਤੁਸੀਂ ਇੰਟਰਵਿਊ ਬਹੁਤ ਵਧੀਆ ਕਰਦੇ ਹੋ ਜੀ
Ajj pehli war podcast te sunya tuhanu bahut bahut jyada wadiya lagga.bahut bahut dhanwad wadde bai te bahut bahut sara pyar
ਸਤਿ ਸਰੀ ਅਕਾਲ ਜੀ ਬਹੁਤ ਮਜਾ ਅਓੁਦਾ ਤੁਹਾਡੇ ਵੀਡੀਓ ਦੇਖ ਕੇ ਸਾਨੂੰ ਇਸੇ ਤਰ੍ਹਾਂ video ਦੁਖੳਦੇ ਰਹੋ ਅਤੇ ਦਿਨ ਦੁਗਨੀ ਅਤੇ ਰਾਤ choਗਨੀ ਤਰੱਕੀ ਕਰੋ
Bahut sohna work kr rhe ho sangtar bhaji.. Punjabi jindabaad(zindabaad)
love these podcasts! showing support from California
ਬਹੁਤ ਹੀ ਵਧੀਅਾ ਗੱਲਾਂ ਤੁਹਾਡੀਅਾਂ ਸੰਗਤਾਰ ਭਾਜੀ ਜਿੳੁਂਦੇ ਵਸਦੇ ਰਹੋ
ਸੰਗਤਾਰ ਭਾਜੀ ਚੱੜਦੀ ਕਲਾ ਵਿੱਚ ਹੋ ਜੀ
ਵੀਰ ਜੀ ਤੁਸੀਂ ਆਪ ਜਾਣਦੇ ਹੋਵੋਗੇ ਕਿ ਸ਼ਬਦ ਹਮੇਸ਼ਾ ਸੋਚ ਕੇ ਬੋਲਣੇ ਚਾਹੀਦੇ ਜੀ ਚੌਣਾ ਨਹੀ ਜੀ ਪਰਵਾਰ ਹੁੰਦਾ ਜੋ ਬਹੁਤ ਕਿਸਮਤ ਵਾਲਿਆ ਨੂੰ ਮਿਲਦਾ ਭਾਜੀ ਟੋਕਦੇ ਹੁੰਦੇ ਤੁਸੀਂ ਪਰ ਟੋਕਿਆ ਨਹੀ ਕਿਉ ਵੀਰ
ਗੀਤੇ ਹੁਣਾਂ ਦਾ ਸਾਰਾ ਪਰਿਵਾਰ ਇੱਕ ਦੂਜੇ ਦੇ ਬਹੁਤ ਨੇੜੇ ਹੈ, ਪਰਿਵਾਰ ਵਿੱਚ ਬਹੁਤ ਪਿਆਰ ਹੈ। ਮੇਰੇ ਖਿਆਲ ਵਿੱਚ ਉਨ੍ਹਾਂ ਨੇ ਇਹ ਸ਼ਬਦ ਕਿਸੇ ਮਾੜੀ ਭਾਵਨਾ ਨਾਲ ਨਹੀਂ ਸਗੋਂ ਗੱਲ-ਬਾਤ ਨੂੰ ਰੌਚਕ ਰੱਖਣ ਲਈ ਹੀ ਵਰਤਿਆ ਸੀ। ਤੁਹਾਡੇ ਕੌਮੈਂਟ ਲਈ ਵੀ ਧੰਨਵਾਦ ਤਾਂ ਕਿ ਅਗਲੀ ਪੀੜ੍ਹੀ ਨੂੰ ਪਤਾ ਰਹੇ ਕਿ ਇਹ ਇੱਕ ਅਪਸ਼ਬਦ ਹੈ। 🙏
Sangtar 22 ne heart jit leya eh show chlaa k,,,
ਭਾਜੀ thoadi MA, phd ਵਾਲੀ ਗੱਲ ਯਾਦ ਆਈ ਗੱਲ, ਮੈਂ ਨੌਕਰੀ ਲਈ resume ਬਾਨੋਨਾ ਲਗਾ ਤਾਂ ਉਹ 10 ਪਾਸ 12 ਪਾਸ BA ਪਾਸ ਲਿਖੀ ਜਾਵੇ,
ਮੈਂ ਕਯਾ ਜਦੋ BA ਕਰਲੀ ਪਤੰਦਰਾ 10-12th ਕੀਤੀ ਹੀ ਹੋਉ
ਬਹੁਤ ਚੰਗਾ ਲੱਗਦਾ ਤੁਹਾਡਾ ਪ੍ਰੋਗਰਾਮ ਤੇ ਦਵਿੰਦਰ ਖੰਨੇ ਆਲਾ ਵੀ ਲੱਭੋ ਕਰੋ ਗੱਲਬਾਤ ਕਿੱਥੇ ਗਿਆ ਬੰਦਾ ਹੀਰਾ ਸੀ
Good, funny and real Punjabi talk. SSA ji dono veeran nu
ਬਹੁਤ ਵਧੀਆ ਜੀ ਆਨੰਦ ਆ ਗਿਆ ।
Bahut hi vdia episode tey great work sangtar bhaji jee 👌👌
ਬਾਈ ਜੀ ਉਚਾਰਨ ਸਹੀ ਨਾ ਹੋਵੇ ਤਾਂ ਸ਼ਬਦ ਬਹੁਤ ਰੜਕਦੇ ਆ ਕੰਨਾਂ ਨੂੰ।ਤੁਹਾਡੀ ਗੱਲ ਬਾਤ ਬਹੁਤ ਵਧੀਆ ਲੱਗੀ।
ਘੈਂਟ
ਬਹੁਤ ਵਧੀਆ ਸੰਗਤਾਰ ਬਾਈ ਜੀ
Buht vdya ji .program ji .
Love the way how they are using perfect punjabi.
Ohky
Exactly I love it
ਟਾਕੀ!!
ਏਹ ਰੰਨ੍ਹਾ, ਚੰਚਲਹਾਰੀਆਂ
ਖੰਭ ਬਣਾਉਂਦੀਆਂ ਡਾਰ,
ਏਹ ਹੱਸ ਹੱਸ, ਲਾਉਂਦੀਆਂ ਯਾਰੀਆਂ
ਤੇ ਰੋ ਰੋ ਕਰਨ ਖੁਆਰ
ਏਹ ਅੰਬਰ ਟਾਕੀ ਲਾਉਂਦੀਆਂ!!!
ਮਾਲਵੇ ਚ ਖਿੜਕੀ ਨੂੰ ਵੀ ਟਾਕੀ ਕਹਿੰਦੇ ਨੇ,
ਮਾੜੀ ਜੀ ਟਾਕੀ ਖੋਲ ਲਾ
ਸ੍ਹੋਣਾ ਐਪੀਸੋਡ ।👍👍
Love from nj USA ..
We love your podcasts
Bhaji please make it a little more longer
Thanks 🙏🏻
This is perhaps one of the best and funniest episodes of Sangtar’s podcast. Great job! Please bring Kulwinder Billa!!!
Love from Brisbane,Australia ❤️
Brisbane kithe rehnde paji kihda suburb
ਜ਼ੈਲਦਾਰ ਭਾਜੀ ਗੁਡ ਲਕ ਖਿਚ ਕੇ ਵੀਰ
ਵਾਰਿਸ ਸਾਹਿਬ ਪ੍ਰੋਗਰਾਮ ਹੋਰ ਕਿੰਨਾ ਕੁ ਉਡੀਕਣਾ ਪੳ 😂😂😂
ਭਾਜੀ ਬਹੁਤ ਚੰਗਾ ਲੱਗਾ ਗੱਲਾਂ ਬਾਤਾਂ ਸੁਣਕੇ । ਜ਼ੀਟਰ ਜੀਟਰ, ਜ਼ੈਲਦਾਰ ਜੈਲਦਾਰ, ਜ਼ੋਰ ਜੋਰ ਚੱਲ ਜਾਂਦਾ ਪਰ ਨ ਦਾ ਣ ਬਹੁਤ ਰੜਕਦਾ ਜੱਖਣਾ ਪੱਟੀ ਜਾਂਦੀ ੲੇ ਸ਼ਬਦ ਦੀ ਜਦੋਂ ਕੋੲੀ ਨ ਦਾ ਣ ਬੋਲਦਾ ।
Love from nabha paaji❤️
ਭਾਜੀ,, ਉਨ੍ਹਾਂ ਸਮਿਆਂ 'ਚ ਰਿਵਾਜ਼ ਹੀ ਹੁੰਦਾ ਸੀ 'ਕਿ ਨਿਆਣਾ ਛੇਵੀਂ 'ਚ ਹੋ ਗਿਆ ਤਾਂ ਸਾਈਕਲ ਮਿਲਦਾ ਸੀ॥ ਕਿਉਂਕਿ ਬਹੁਤੇ ਸਕੂਲ ਪ੍ਰਾਈਮਰੀ ਤੱਕ ਹੁੰਦੇ ਸੀ ਤੇ ਸ਼ਹਿਰ ਜਾਣਾ ਪੈਂਦਾ ਸੀ॥
ਵੈਸੇ ਦਾਸ ਪੰਜਵੀਂ ਤੱਕ ਪ੍ਰਾਈਵੇਟ ਪੜ੍ਹਿਆ ਤੇ ਘਰ ਦੇ ਹਾਲਾਤ ਜਿਆਦਾ ਮਾੜੇ ਹੋਣ ਕਾਰਨ +2 ਤੱਕ ਸਰਕਾਰੀ ਸਕੂਲ ਪੜ੍ਹਿਆ॥
ਛੇਵੀਂ 'ਚ ਪਾਪਾ ਜੀ ਨੇ ਕਿਸ਼ਤਾਂ ਤੇ ਸਾਈਕਲ ਲੈਕੇ,, ਚੈਨ ਕਵਰ ਤੇ ਅਨਵਰ ਭੱਟੀ ਲਿਖਵਾ ਕੇ ਦਿੱਤਾ ਸੀ॥
😢Miss😢You😢 ❣️ਪਾਪਾ😘ਜੀ❣️
ਉਸ ਸਾਈਕਲ ਦੀ ਬਦੌਲਤ ਅੱਜ ਅਸੀਂ ਕਾਰਾਂ ਤੇ ਟਰਾਲਿਆ ਵਾਲੇ ਹੋਏ ਪਰ ਪਾਪਾ ਜੀ ਨਾਲ ਨਹੀਂ ਹਨ॥
Bhout vadeya program sir ji
Love from California 🇺🇸
Love u bhaji so nice. Pure punjabi my area
ਬਹੁਤ ਵਧੀਆ
Bhut wdiya kr rhe o sangtar bhaji apna bachpan v yad a janda thodiya glan sun k jiode bsde rho
Sangtar bhaji tuhadi awaaz vich badi kashish hai tuhanu sun na ine payar naal haasna te glaan karniyan bhut changa lagda 22 ji luv u bhut bhut sukriya aap ji da aiven di chij pros ke saade age rakhi kash tusi mainu ek baar millo te main aap ji nu aapne samne sun skan,
ਅਾਂਪਣਾਂ ਮਨਪਸੰਦ ਸ਼ੋਅ ਅਾ
ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਅਸੀਂ ਵੀ
ਜ਼ੈਲਦਾਰ ਹਾਂ ਜੀ ਤੇ ਮੇਰਾ ਜਨਮ ਵੀ ਇੰਦੌਰ M P
ਦਾ
ਵਧਾਈਆ ਵੀਰ ਗਡੀ ਦੀਆ ਨਵਾ ਦਰਸ਼ਕ
Just get information geeta v apne doabe da ee aa very interesting episode thanks lot lov u lot Waheguru bless you
26:32 BHalwani naal tolakk/dholakk
tolakk/dholakk nu GURUMUKHI ch kime likho ge bhaaji? ਤੋਅੱਲਕ ja ਤਅੱਲਕ ja ਧੋਅੱਲਕ ਜਾਂ ਧਅੱਲਕ?
ਕਿਸ ਸ਼ਬਦ ਦੀ ਗੱਲ ਕਰਦੇ ਹੋ? ਤੁਅੱਲਕ = ਸੰਬੰਧ; ਢੋਲਕ = ਲੱਕੜੀ (ਆਮ ਤੌਰ ਤੇ ਟਾਹਲੀ) ਦਾ ਤਾਲ ਦੇਣ ਵਾਲਾ ਸਾਜ਼ ਜਿਸ ਦੇ ਦੋਨੋ ਪਾਸੇ ਖੱਲ ਦੇ ਪੁੜੇ ਹੁੰਦੇ ਨੇ
ਵਾਹ ਬਾਈ ਜੀ ਬਹੁਤ ਵਧੀਆ
Very nice ਭਾਅ
O. Hoooooo..... Jine chitr sach apne tasme bannhda. Une chir ch jhooth sari duniya da chkr la lenda. Gall bhave mark Twain ne khi. Pr sadde lyi ta ta tusi mhaan ho babeyo.. Wah ji wah. Bht anand anda te ehi anand us sme anda c pr lgda agge agge ghtt jauga. Anand.
Bhut nzara aunda Ji tuhadi gal bat sun ke
Parmatma tuhanu hamesha chardi kalan vich rakhe
ਵਾਹ
baut baut pyar and satkar bhaji
😍
U r highly knowledge..u know how milk processed...into many structures.... Kashmir
Geeta zaildar jama hi peor te peandu punjabi .gall gall te gaal kaddi jande bahot Wadia lagda❤️❤️❤️
16:10 ਜਖਮ ਦਾ theth Punjabi lafj hoya: ਫੱਟ
ਪੁਰਾਣਾ ਸਾਇਕਲ ਨਵਾਂ ਸਾਇਕਲ 😀😀😀। ਬਹੁਤ ਵਧੀਆ ਪ੍ਰੋਗਰਾਮ
Sat shri akal ji dowe veera nu yar tusi v sade wang e bachpan kadia
waiting for kamal waris songs likes kandea da ki dosh. jehde nal v waah payea.
ਬਹੁਤ ਸੋਹਣਾ ਜੀ।
Bhot vadia Sangtar veer ji
Roh tazi ho jandi bhaji tuhadiyan gallan sun ke
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍
Very nice bhaji 👌👌👌 big fan of your show from LOS ANGELES 🇺🇸🇺🇸
Kamal Heer bhaji da next song kdo aa reha a
Very good 22 g God bless
Bahut khoob
Love you Bhaji 🙏
Sangtar veerji bhaut vadia podcast aa ji tuhadi je ho ske ta ik podcast ranjit rana ji naal v kryo thank you!
Bhaji Sohana to ho ji ?
@@JaspreetSingh-xo4lv hnji bai te tusi?
@@luckybaidwan2367
Bhaji, asi Mahilpur to ji.
Baidwan . Jyada Mohali wal ne. Ess krke puccheya ji
@@JaspreetSingh-xo4lv hnji veere mohali toh a mai . good to know you
@@luckybaidwan2367
good City . Mohali.
❤️❤️
ਆਏ ਹਾਏ....ਬਹੁਤ ਖੂਬ ਜੀ
Full show Doaba area 😂😂love it
Bhot sohnea gala hunda aap da ke bola veer ji
Bhot vdiya lagaa sunn k
Bae ji bachpan yaad karata sachi ji
ik gal paji menu v chete aagi k mera sreer 8 9 10mi tak 2-3 saal maadchoo jea ee reha , ma bardi aale asmani rang de 4 jhaggey 3-4 saal chalaye , menu chete aa mere sare jhaggeyan te 2-2 3-3 button hor e rang de te hor ee kise rang de dhagey nal laye san ..baki videos bohat Wadia hundian ji te Geeta Saab ne badian sohniya gallan kitiyan ji malak meher kare ji
ਬਾਈ ਬੱਬੂ ਮਾਨ ਨੂੰ ਵੀ ਬੁਲਾ ਲਵੋ ਸੰਗਤਾਰ ਜੀ 🙏
Zeeta Gaildar 👍🏽👌🏽
Very nice
Sangtar I lisen your pod my friend living cal I live ny that time we go to school we even have tot we spray water on ground than start class
Sat shri akal bhaji geeta zaildar mera favorit singar hai
Sangtar bha g gud job
Bhaji please sukhpal sukh bhaji nal gal karo podcast vich
Very nice 👌 Interveow with Geeta 22 g
Very nice. Please keep it up!
Bahut sona laga bai ji
👌
Excellent bhaji
Tusi vasde rho pardesio 🙏
lovely talks.. bahut changa lagga sun ke.. love u bhaji
I subscribe to your Channel so nice your job
Dil khush karta
🔥