Это видео недоступно.
Сожалеем об этом.
ਆਜੋ ਅੱਜ ਤਾਹਨੂੰ ਸਾਰਿਆ ਨੂੰ ਘਰ ਘੁੰਮਾਈਏ
- Добавить в
- Мой плейлист
- Посмотреть позже
- Поделиться
Поделиться
HTML-код
Размер видео:
- Опубликовано: 26 янв 2023
Комментарии • 486
Следующие
Автовоспроизведение
ਗੱਡੀ ਚੋ ਮਿਲਿਆ ਕੁੜੀ ਦਾ ਵਾਲ 🙄॥ ਮਾਤਾ ਨੇ ਕੁੱਟ ਕੁੱਟ ਬੁਰਾ ਹਾਲ ਕੀਤਾ॥ #sandhuhoni22 #vlog #funnyvideosandhuhoni22 vlogs
Просмотров 286 тыс.
ਮੀਹ ਦੇ ਮੋਸਮ ਚ ਮੋਟੇ ਦੀ ਘਰਦੀ ਨੇ ਬਣਾਈਆ ਪੂੜੀਆ 😀 #sandhuhoni22 #vlog #funnyvideosandhuhoni22 vlogs
Просмотров 257 тыс.
ਸੋਸ਼ਲ ਮੀਡੀਆ 'ਤੇ ਮਸ਼ਹੂਰ ਪਾਥੀਆਂ ਚਲਾਉਣ ਵਾਲੀ ਬੇਬੇ ਦਾ ਇੰਟਰਵਿਊ | Jagdeep Singh Thali | Harjeet KaurPunjabi Lok Channel
Просмотров 1,8 млн
Hermitcraft 10: Episode 24 - PERMITMASTER!Grian
Просмотров 775 тыс.
*NEW* FORTNITE SEASON 4 LIVE EVENT!!Pack A Puncher
Просмотров 724 тыс.
Mufasa: The Lion King | Official TrailerWalt Disney Studios
Просмотров 10 млн
Flying First Class on Every US Airline (Back to Back)Trek Trendy
Просмотров 399 тыс.
ਘਰ ‘ਚ’ ਨਵੇ ਮੈਂਬਰ ਕਾਦੇ ਆਗੇ ਪੁਰਾਣਿਆ ਨੂੰ ਭੁੱਲ ਹੀ ਗਏ #sandhuhoni22 #vlog #funnyvideosandhuhoni22 vlogs
Просмотров 435 тыс.
ਨਵਾ ਮੁੰਡਾ ਆਇਆ ਕੰਮ ਤੇ 👴Uk top up
Просмотров 9 тыс.
ਮਾਂ ਧੀਆਂ ਤੋਂ ਕਰਵਾਉਂਦੀ ਸੀ ਗ*ਲਤ ਕੰਮਪਿਓ ਰੋਕਦਾ ਸੀ ਮਾਂ ਨੇ ਕਰਤਾ ਪਿਉ ਦਾ ਕ*ਤਲ ਟੋਆ ਪੁੱਟ ਕੇ ਦੱਬ ਰਹੀ ਸੀSACH DI PADTAL
Просмотров 24 тыс.
ਡੈਡੀ ਦੇ ਵਿਆਹ ਤੌ ਬਾਅਦ ਪਹਿਲਾ ਮੁੰਡੇ ਦਾ ਵਿਆਹ ਘਰ ਵਿੱਚ #sandhuhoni22 #vlog #funnyvideoSandhu Honi
Просмотров 504 тыс.
Finally Aj Pahada 🏔 Val Chle Ee Gaye 😍 | Harman khosa |Harman Khosa
Просмотров 179 тыс.
ਪ੍ਰਭ ਹੋਣਾ ਦਾ ਡੈਡੀ ਆਇਆ ਵਾਪਿਸ #funnyvideo #sandhuhoni22 #vlogsandhuhoni22 vlogs
Просмотров 212 тыс.
ਚੌਕੇ ਚੜ੍ਹੀ ਮੋਟੇ ਦੀ ਘਰਵਾਲੀ #sandhuhoni22 #vlog #funnyvideosandhuhoni22 vlogs
Просмотров 804 тыс.
ਮੋਟੇ ਦੀ wife ਪੇਕਿਆ ਤੋ ਸਿੱਖ ਕੇ ਆਈ ਨਵੀ recipe #sandhuhoni22 #vlog #funnyvideoSandhu Honi
Просмотров 181 тыс.
ਮੋਟੇ ਤੇ ਮੋਟੇ ਦੀ ਘਰਦੀ ਨੇ ਕਿਤਾ ਰੋ ਰੋ ਕੰਮ 😂😂#sandhuhoni22 #vlog #funnyvideosandhuhoni22 vlogs
Просмотров 221 тыс.
Седьмой день боев в Курской области: последние новости операции ВСУ и карта атакиНастоящее Время. Сюжеты
Просмотров 472 тыс.
İrlanda'da Filistin bayrağını indirmek isteyen kişi böyle durduruldu #shorts #filistin #keşfetUlusal Kanal
Просмотров 286 тыс.
Когда загорелся чек #автоюмор #автоприколыГвоздиShow
Просмотров 543 тыс.
Арестович: Курская операция и ее значение. Сбор для военных👇Alexey Arestovych
Просмотров 809 тыс.
YouTube и Точка. Жуткий баг ютуба выдающий странные роликиMysteryForce
Просмотров 351 тыс.
I Built a Trampoline Park in My House!Ben Azelart
Просмотров 9 млн
Догнали Ахмат! КадырОВЦЫ сдались в плен украинским воинам возле СуджиOm TV
Просмотров 1,1 млн
ਬਹੁਤ ਸੋਹਣਾ ਘਰ ਏ,, ਕਮਰੇ ਵੀ ਖੁਲੇ ਡੁੱਲ੍ਹੇ ਨੇ,, ਬਾਬਾ ਜੀ ਮਾਤਾ ਨੂੰ ਹੁਣ ਦੁਨੀਆਂ ਦੇ ਸਾਰੇ ਸੁਖ ਦੇਣ,, ਕਿਉਕਿ ਉਹਨਾਂ ਨੇ ਬੜੀਆਂ ਮੁਸ਼ਕਿਲਾਂ ਨਾਲ ਪੰਜ ਬੱਚਿਆਂ ਨੂੰ ਪਾਲਿਆ ਹੈ 🙏🏼🙏🏼🙏🏼🙏🏼
ਸਹੀ ਗੱਲ 🙏🏻
ਹਾਂ ਜੀ, ਪਰ ਕਈ ਕਹਿੰਦੇ ਕੁਮੈਂਟ ਵਿੱਚ ਇਹ ਕੰਜਰਾਂ ਦਾ ਟੱਬਰ, ਮੈਂ ਪੁੱਛਿਆ ਕਿ ਕਿਉਂ ਇਹਨਾਂ ਦੀਆਂ ਬੁੜੀਆਂ ਕੁੜੀਆਂ ਡਾਨਸ ਕਰਦੀਆਂ , ਇੱਜਤਦਾਰ ਪਰਿਵਾਰ ਆ, ਕਈ ਲੋਕ ਬਹੁਤ ਗਲਤ ਕੁਮੈਂਟ ਕਰਦੇ ਆ ਜਦੋਂ ਇਹਨਾਂ ਦੇ ਵਲੌਗ ਵਿੱਚੋਂ ਵੀਡੀਓ ਕੱਢਕੇ ਟਿੱਕਟੌਕ ਤੇ ਪਾਉਂਦੇ ਆ, from Moga, USA 🇺🇸
@@ParamjitSingh-ug3lc ਜਿਦਾਂ ਦੀ ਜਿਸਦੀ ਸੋਚ ਏ,, ਓਦਾਂ ਉਹਨਾਂ ਨੇ ਬੋਲੀ ਜਾਣਾ,, ਪਰ ਕੰਮ ਕਰਨ ਵਾਲੇ ਕਦੇ ਰੁਕਦੇ ਨਹੀਂ,,, ਏ ਤਾਂ ਬਿਲਕੁਲ ਘਰੇਲੂ vdos ਬਣਾਉਂਦੇ ਨੇ
ਅੱਧੇ ਵਲੋਗ ਵਿੱਚ ਗੱਗੂ ਰੋਟੀਆਂ ਹੀ ਖਾਂਦਾ ਰਿਹਾ 😂ਵਲੋਗ ਵਾਰੀ ਗੱਗੂ ਨੇ ਬੱਸ ਕਹਿ ਦਿੱਤਾ ਪਰ ਰੋਟੀਆਂ ਵਾਲੀ ਰੁਟੀਨ ਅਜੇ ਵੀ ਚਾਲੂ ਸੀ 🤔😂😂😂 ਬਾਕੀ ਕੁੱਲ ਮਿਲਾ ਕੇ ਵਲੋਗ ਪੂਰਾ ਘੈਂਟ ਸੀ , ਬੇਬੇ ਦੀ ਜ਼ਿਦਗੀ ਕਾਫੀ ਸਟਰਗਲ ਭਰੀ ਰਹੀ 👍 ਸਲੂਟ ਆ ਬੇਬੇ ਤੇਰੇ ਪੁੱਤ ਵੱਲੋਂ 🙏
ਸਤਿ ਸ੍ਰੀ ਆਕਾਲ ਜੀ ਸਭ ਨੂੰ, ਬਹੁਤ ਵਧੀਆ ਘਰ ਹੈ, ਤੁਹਾਡੇ ਮਾਤਾ ਜੀ ਬੀਬੀ ਜੀ ਦਾ ਸੁਭਾਅ ਚੰਗਾ ਹੈ, ਤੁਹਾਡੇ ਦੱਸਣ ਮੁਤਾਬਕ ਬਚਿਆਂ ਦਾ ਪਾਲਣ ਪੋਸ਼ਣ ਸੁਚੱਜੇ ਢੰਗ ਨਾਲ ਕੀਤਾ, ਬਲਿਓ ਮਾਂ ਦੀ ਸੇਵਾ ਵਿਚ ਕੋਈ ਕਸਰ ਨਾ ਛਡਿਓ, ਆਪਸੀ ਪਿਆਰ ਦੀ ਸਾਂਝ ਬਣਾਈ ਰਖਿਓ,ਸਾਰਾ ਖੁਸ਼ ਦਿਲ ਪ੍ਰੀਵਾਰ ਹੋ, ਹਰਮਨ ਖੋਸੇ ਦੇ ਵੀ ਵਲੋਗ ਦੇਖਦੇ ਹਾਂ ਸਨੋਵਰ ਵੀ ਬੀਬਾ ਮੁੰਡਾ ਹੈ,ਸਾਰੇ ਨਸ਼ਿਆਂ ਤੋਂ ਦੂਰ ਹੋ, ਖੁਸ਼ੀ ਦੀ ਗੱਲ ਹੈ, ਪਿਆਰ ਬਣਾਈ ਰਖਿਓ, ਨਿੱਘਾ ਪਿਆਰ, ਚੜ੍ਹਦੀ ਕਲਾ ਵਿਚ ਰਹੋ, ਨਿੱਗਾ ਪਿਆਰ, ਕੀਨੀਆਂ,(ਅਫ਼ਰੀਕਾ)
Nice aaa 🙏🏿🙏🏿🙏🏿🙏🏿🙏🏿😀
Bhot Sohna ghar te privarr waheguru ji tude mummy nu laabhi Umar den hun Sukh Len Da time aa 🥰🥰🥰🥰🥰🥰🥰🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼god bless you all family
ਵੀਰੇ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਤੇ ਯੁਵਰਾਜ ਦੇ ਡੈਡੀ ਕਿੱਥੇ ਨੇ
ਵੀਰੇ ਤੁਸੀ ਬੋਟੀ ਦਾ ਫੇਸ ਕਿਉਂ ਨੀ ਦਿਖਾਉਂਦੇ 🙏🙏🙏💞💓
Ajj de time ch eho jeha mahol ghara da nai milda..jo ki asi miss krde bhut
Veer bhut good family ae thank kro ous maa da jise tno eh life dite father bna bhut aukha hunda lok bhut kuch bolde hai baba avi khush rakh family nu
Veera keep it up sira la rakha ha bro tusi great ho sare sare
ਵੀਰ ਜੀ ਤੁਸੀਂ ਗੁਰਦੀਪ ਭੈਣ ਦੇ ਘਰਵਾਲੇ ਨੂੰ ਕਦੇ ਨਹੀਂ ਦਖਾਇਆ
😂😂😂 boht hi nice fmily aa hr vedio funny hundi Boht vadiya lgda thodi family dekh k… waheguru hmesha khush rakhe
ਗੁਰਦੀਪ ਭੈਣ ਤੁਹਾਡੇ ਘਰ ਕਿਉਂ ਰਹ ਰਹੇ ਨੇ ਓੁਹਨਾਂ ਦਾ ਪਤੀ ਕਿਥੇ ਹੈ
ਘਰ ਸੋਹਣਾ ਹੈ,🏡🏡ਪਰ ਬਹੁਤ ਫਟਾਫਟ ਦਿਖਾਇਆ ਜਿਨਾ ਨੇ ਕੈਮਰਾ ਫੜ੍ਹਿਆ ਸੀ,,
ਪਰ ਬਾਅਦ ਚ ਮੋਟੇ ਭਾਜੀ ਨੇ ਬਹੁਤ ਚੰਗੀ ਤਰ੍ਹਾਂ ਸਬ ਕੁਝ explain ਕੀਤਾ,,👍👍👍
Thdi family nu khush dekh k boht khushi hundi waheguru mummy ji nu Sare sukh den te lmiya umra bkshn wmk
5: 23 🤣🤣🤣😂😂🤣🤣🤣😂mata g ne chngi laaah faah lyii aaa nd nyc home 😍
Bhtt sohna gharr❤️❤️. Mainu meri mummy de naanke yaad aa gye🥰😍 Rab saaria nu khush rakhe✨ from Delhi❤️
Mooh paate aali aman 🤣🤣🤣🤣🤣🤣🤣🤣🤣
5 ਅਲਮਾਰੀਆਂ ਨੇ ਕਮਰੇ ਚ,, ਬਾਕੀ ਵੀਰ ਤੁਸੀਂ ਬੱਚਿਆਂ ਬਾਰੇ ਤਾਂ ਦੱਸ ਦਿੱਤਾ,, ਫਿਰ ਭੈਣ ਇਥੇ ਕਿਉਂ ਰਹਿੰਦੀ ਏ,,, ਕੀ ਏ ਵਾਲੇ ਜੀਜਾ ਜੀ ਵੀ ਬਾਹਰ ਨੇ??
Hanji jrur dso veere
@@jaskiratkaur3837 o ki hunda g😉
4 almiraha in store room nyc family nyc home waheguru ji blessed you 🙏🏻🙏🏻
ਹਮੇਸ਼ਾ ਖੁਸ਼ ਰਹੋ।
ਬਹੁਤ ਸੋਹਣਾ ਘਰ ਵੀਰ ਜੀ ਤੁਹਾਡਾ
ਤੁਹਾਡਾ ਸਾਰਿਆ ਦਾ ਪਿਆਰ ਹੈ ਚੀਜਾ ਤਾ ਆਉਦੀਆਂ ਜਾਦੀਆ ਰਹਿੰਦੀਆ ਇਸ ਤਰਾ ਪਿਆਰ ਬਣਾ ਰੱਖ਼ਣਾ i love so much😘🙏
Best place chular moohre
Jinna chir maa hai. Love to family
Waheguru ji house is very nice n have happy family 😘
Boht Sona ghar hai tuhada parmatma sb nu ghar🏠 Sona Deve , asi tuhade sare blog dekh de aa 👍👍🙏🙏🙏🙏😊🤗🤗🤗🤗🤗🤗God bless you all 🙏🙏🙏🙏🙏🙏🙏
Slatue to very good heart and stronge mother. She give good life to all her kids. Bless to you all with happy good life. Your mother is real motivate person to all. 🙏
From Australia 🇦🇺
Bahutt vadiya god bless u sb pta lg gya ki kitho de oo tusi
ਗੁਰਦੀਪ ਇਥੇ ਕਿਓਂ ਰਹਿਦੀ ਹੈ
Bhaina they ghar valye nahi daso jo bhaina thuhdy ko rahndiya nay baki vlog thuda veakh kay maja aa janda hai mata ji bhuot rohnka layandi hai
Guggu vere bht Shona ghar a tuhada sacchi😍
mummy,sister so cute👪
ਸਾਡਾ ਪਿੰਡ ਵੀ ਸੁਰ ਸਿੰਘ ਵਾ 👈
ਇਹੋ ਜਿਹਾ home tour ਪਹਿਲੀ ਵਾਰ ਦੇਖਿਆ,,,ਹਾਸੇ ਵਾਲਾ,,ਨਾ ਐਵੇਂ formailty ਲਈ ਸਫ਼ਾਈ ਕਰਕੇ ਵਖਾਇਆ,,,ਮਜ਼ਾ ਆਇਆ ਦੇਖ ਕੇ,ਸਿੱਧਾ ਸਾਦਾ ਜਿਹਾ ਘਰ ਪਰਿਵਾਰ
ਅਸੀ ਤਾਂ ਆਖਿਆ k koi jwab ni dinde but tusi ta ajj Sara kuj ds ta k 🥰🥰🥰🙏🏻🙏🏻ਵੇਖਦੇ j MSG sade sukr aa koi ni javab dinda nhi te
Veerji.. Jede Dii nu tuc chotti mummy kehnde o.. A wale Dii v apne kol e rehnde aa.. Ena de husband kethe aa....bhut vdia lgda thonu sab nu dekh k😍😍God bless to all of u 🙏🙏🙏🤗🤗🤗
ਬਹੁਤ ਸੋਹਣਾ ਘਰ ਏ
ਧਰਮਕੋਟ ਨਸੀਰੇ ਆਲ ਸਾਡੀ ਰਿਸ਼ਤੇ ਦਾਰੀ ਆ ਜੀ ਵੀਰ ਜੀ ਤੁਹਾਡੇ ਸਾਰੇਏ ਦੇ ਸਭਾ ਬਹੁਤ ਚੰਗੇ ਨੇ
ਵਾਹਿਗੁਰੂ ਭਲੀ ਕਰੇ
Endless vlog veera bhut sohna ghar , rabb tahnu tarikya baksha.
Wooooowww ajj dasya tusi sarra kuch🤔 vdya kita kadi Milaga thuhnu aka good ji baba ji khush rakhn thuhnu hamesha👍😁💃
Very good ma pakistan sy hon lahore sy happy family 🇵🇰👍👍👍👍👍
Bahut wadia family 👍
ਬਹੁਤ ਸੋਹਣਾ ਘਰ ਵੀਰ ਜੀ ਵਾਹਿਗੁਰੂ ਤਰੱਕੀ ਬਖਸ਼ੇ
Bot sohna ghar ae khula dula...or tuhadi family introduction aj pta chali ki tusi vde hon
Gugu thuada ghar bahut he sohna a Anna vadda ghar merra peka ghar hunda c pind c per Punjab de hlata kerka Sanu shdna pe gia eah bahut sohna ghar tusi n shdna eas Ghar nu vek k Manu bra vadia lagda a parmatma 🙏 sada khush Rekha theanu sarrian nu 🙏
Gurdeep bhen sohre kyo ni rehndi
Bhut sohna ghar hai tuhada bhut vda very nyc family gbu 😍
Vlog wekh k bht maza atta h mind fresh ho jata h
Bhut ghaint ghr a bai 😊 kitchen v att a 👍👍god bless you 💕
Boht sohona house a nd mom v nice sara parivar hi chnga a mom apni da dyan rakhiya kro veero
Bai bara vadiya vlog si maja a gya. Best of luck 🤞🙂
mashalla so nice home and gugu g ap boht ache hai apki ami sb log 😍😘😚 I love you
Bhuth hee sohna ghar bro thada👌👌,,wahegure ji tahnu hor tarki bakshe🙏 🥰😘😘😘😘
Nanke hon ta tuhade barge hon sandhu family Faridkot
Very nice Family & God bless you always 🙏🏻🙏🏻🙏🏻
Middle class family da ghar eda e hunda kaint aa sb kush khich k rakho kam ❤️
Hi
Lots love from Canada .....my name is gursimran ....my husband from sursingh I live there for 5 years ...bhut hi vadiya lagda jd mummy g kol chule agge beth winters ch aag da nigh manna ....beth ke sare Jahan diya gallan krniya ..you refresh my all memories 🥺💖bada Dil krda fr eda da mahool kd bnega ..kd maa de hath di roti Khan nu milugi 🥺
Bhut sohna gr aa veer thuda ..rabb thanu hmesa khus rakhe ❤️🙏🏻🧿
Asi zira toh aa per hun asi Ludhiana rhndy aa boat vdiya family aa
Lot's of love 💕💕💕💕💕 from Jammu Kashmir tajinder kaur salute to you nd ur mother
Waheguru Ji 🙏🙏 tuhanu sab nu chardikla vich rakhn Hamesha Khush rakhn ji 🙏
Bhut ghaint aaa ghar tuhde veere Raja Sahib Ji tuhde family members nu hmesha khush rekhe god bless you
May god always bless you and your beautiful family 🙏
Best vlog ever 👌🏼🌟💯
Very nice home veer ji wahaguru ji tuhanu hamesha khush rakhe ❤❤ tuci sare bhut nice o specially aunty ji
Aa main 🤘🏻🤘🏻🤘🏻love the camera man
So beautiful home❤️❤️ brother's your family is very good by nature ❤️
Veere plss kise din 2 na bhaina t mummy ch kise khaan peen d food nu lh k challenge vlog banao
Ssa vedere asi italy to sare vlog vry vry nyc
ਜਿਹੜਾ ਤੁਸੀ ਚੋਕਾ ਢਾਹਿਆ ਬਾਈ ਜੀ ਉਹਦੇ ਨਾਲ ਹੀ ਘਰ ਸ਼ਾਨ ਬਣਦੀਆਂ ਉਹ ਨਹੀਂ ਢਾਉਣਾ ਨਹੀ ਸੀ
So beautiful House vere 🥰🥰🥰👍 Waheguru thnu hmesha kush rakhn❤️❤️🎈👍👍👍👍👍👍👍
Paji ssa ji nice family
Veer g bhut vdia aa ghar tuhada
Sanovar Bai ta siraaaaaa he aa
Harman Veera all time my favourite
Guggu Bai apna Bai
Aunty ji da koi Tod ni😎 waheguru ji bless you all with lots of happiness love n good health 🙌🤗💕
Bhut jaldi jaldi home 🏠tour krvaya veer ji very 🚴三🚴三but nice 👍👍vlog brother
Bilkul sahi kaha ji
Gaggu ne ta faha hi vad ditta 🤭🤭🤭
Nice home, nice All family, nice All friend
Bhut Shona Ghar a aunty bhut vadiya
Soooo lovely family and nice home 🏡
Bhut sohne family wmk 🙏🙏 love u aunty g ❤️
Bro Faridkot school bhut vadhia ne fir exam Dashmesh school,Baba Farid School,GTB school etc.
Your house is very beautiful salute to your dear mum❤
Boht sohni family ae nd ghr v
Veere very beautiful sweet home
Bus gugu veere pind ki sari dunia ch aa saah gaye ho tusi maa da sir uccha kr ditta sari dunia ch maa rab da duja roop aa
Todii sister jo married aa oo todee koll hii rehndii aa Yuvraj dii mummy
Nice house 🏡 but ap Volga aunty kie waja sy both maza k hoty hn from Pakistan ❤️
God bless anty g nd all❤❤❤and hun sre shonk poore krio anty g de boht dukh dekhe ona❤❤❤❤
Happy famliy
4:15 Kise ne notice kita mirror vich mote di wife di reflection disdi aa
Very nice home sanower veer g very funny 😆 😄 🤣
👌👌👌👌🥰🥰🥰❣️❤️
So Beautifull your home..God bless u all family members
Saaria de e drshan ho ge
Nice home and cute family ❤️👍
God bless you all
Gurdeep apne shore ghar kyo nii jandi
Bhut sohna ghar ❤ waheguru Ji Mehar karn 🙏🏻🙏🏻
Gurdeep didi de husband kithe nee
ਕੋਈ ਨਾ ਵੱਡੇ ਹੋਣ ਜਾ ਨਿੱਕਾ ਹੋਏ ਮੰਮੀ ਨੂੰ ਸੁਖ ਦੇਆਕਰੋ
U mom so cute
Sursingh sadae pind kol wa