ਡੈਡੀ ਦੇ ਵਿਆਹ ਤੌ ਬਾਅਦ ਪਹਿਲਾ ਮੁੰਡੇ ਦਾ ਵਿਆਹ ਘਰ ਵਿੱਚ

Поделиться
HTML-код
  • Опубликовано: 25 окт 2024

Комментарии • 417

  • @sandeepsidhu3408
    @sandeepsidhu3408 Год назад +69

    22 ਜੀ ਤੁਹਾਡੇ ਵਿਆਹ ਪ੍ਰੋਗਰਾਮ ਤੋਂ ਬਹੁਤ ਖੁਸ਼ ਹੋਇਆ ਹਾਂ ਸਪੈਸ਼ਲ ਢਾਡੀ ਜਥਾ ਵਾਲਾ ਵਿਚਾਰ ਤੁਸੀ ਇਕ ਬਹੁਤ ਸ਼ਲਾਘਾ ਯੋਗ ਕਮ ਕੀਤਾ ਵਾਹਿਗੁਰੂ ਚੜਦੀ ਕੱਲਾ ਚ ਰੱਖਣ,

  • @navjot473
    @navjot473 Год назад +232

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਭੈਣ ਨੂੰ ਰੋਂਦਿਆ ਦੇਖ ਕੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਅਸੀਂ ਚਾਰ ਭੈਣਾਂ ਭਰਾ ਵੀ ਨਈ ਆ ਇਸ ਖੁਸ਼ੀ ਦੇ ਮੌਕੇ ਤੇ ਪਾਪਾ ਔਰ ਭਰਾ ਦੀ ਬਹੁਤ ਕਮੀ ਮਹਿਸੂਸ ਹੁੰਦੀ ਏ ਇਹ ਕਮੀ ਕੋਈ ਪੂਰੀ ਨਈ ਕਰ ਸਕਦਾ

    • @tellegram_me_sandhu_Honi
      @tellegram_me_sandhu_Honi Год назад +3

      ☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉...

    • @rajwantgillsandhu9594
      @rajwantgillsandhu9594 Год назад +5

      ਮੇਰੇ ਮਾਂ ਬਾਪ ਭਾਈ ਕੋਈ ਵੀ ਨੀ ਇਕ ਭੈਣ ਆ ਓ ਵੀ ਨੀ ਆਉਂਦੀ ਜਾਂਦੀ

    • @amanrupal1819
      @amanrupal1819 Год назад

      Manu v apne papa di yaad aa gi

    • @Englandianboy5911
      @Englandianboy5911 Год назад +4

      ਹੌਸਲਾ ਰੱਖ ਫਿਰ ਕੀ ਹੋਇਆ ਅਸੀਂ ਵੀ ਤੇਰੇ ਭਰਾ ਆ

    • @ManjeetKaur-qf1lu
      @ManjeetKaur-qf1lu Год назад +7

      .ਭੈਣੇ ਅਸੀ ਦੋ ਭੈਣਾ ਇੱਕ ਭਰਾ ਤੇ ਇੱਕ ਸੋਤੇਲੀ ਮਾਂ ਤੋਂ ਭਰਾ ਹੈ ਮੰਮੀ ਪਾਪਾ ਦੋਨੋ ਹੀ ਨਹੀਂ ਤੇ ਤਿਉਹਾਰਾਂ ਤੇ ਕੋਈ ਵੀ ਨਹੀਂ ਆਉਦਾ ਰੱਬ ਦੇ ਆਸਰੇ ਹਾਂ ਹੌਸਲਾ ਰੱਖ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ 🙏🙏🙏🙏🙏🙏🙏🙏🙏🙏

  • @manrajsingh6683
    @manrajsingh6683 Год назад +28

    ਭੈਣਾਂ ਨੂੰ ਰੋਂਦਾ ਵੇਖ ਕੇ ਮੇਰਾ ਤਾਂ ਆਪਣਾਂ ਰੋਣ ਨਿਕਲ਼ ਗਿਆ । ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਬੱਚਿਆਂ ਦੇ ਸਿਰ ਤੇ ਉਨ੍ਹਾਂ ਦੇ ਮਾਂ-ਬਾਪ ਰੱਖੇ। ਖੁਸ਼ ਰਹੋ ਵੀਰ ਜੀ । ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤਰੱਕੀਆ ਬਖਸ਼ਣ।

  • @gurjeetkang6623
    @gurjeetkang6623 Год назад +22

    ਬਹੁਤ-ਬਹੁਤ ਮੁਬਾਰਕਾਂ ਵਿਆਹ ਦੀਆਂ ਸੰਧੂ ਫੈਮਿਲੀ ਨੂੰ😊
    ਜਦੋਂ ਕੋਈ ਵੀ ਘਰ ਵਿੱਚ ਫੰਕਸ਼ਨ ਹੁੰਦਾ ਬਾਪ ਦੀ ਯਾਦ ਤਾਂ ਆਉਂਦੀ ਆ ਜੇ ਜਿਉਂਦਾ ਹੁੰਦਾ ਤਾਂ ਕਿੰਨਾ ਖੁਸ਼ ਹੋਣਾ ਸੀ ਬਾਪੂ ਜੀ ਨੇ ਮੁੰਡੇ ਦੇ ਵਿਆਹ ਤੇ ਆਪਾਂ ਪੈਸੇ ਨਾਲ ਆਪਾਂ ਸਬ ਕੁਝ ਖਰੀਦ ਸਕਦੇ ਆ ਪਰ ਜਿਹੜੇ ਆਪਣੇ ਤੋਂ ਹਮੇਸ਼ਾ ਦੂਰ ਚਲੇ ਜਾਂਦੇ ਆ ਉਹੀ ਨਹੀਂ ਮਿਲਦੇ ਦੁਬਾਰਾ🥺🥺

  • @Satinder523
    @Satinder523 Год назад +23

    ਬਹੁਤ ਬਹੁਤ ਮੁਬਾਂਰਕਾਂ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗਾ ਜੀ ਜੋ ਤੁਸੀਂ ਮਹਾਰਾਜ ਦੀ ਹਜੂਰੀ ਵਿੱਚ ਸ਼ਗਨ ਲਗਾਇਆ ਨਹੀਂ ਤਾਂ ਲੋਕ ਮੈਰਿਜ ਪੈਲਸ ਵਿਚ ਲਗਾਉਂਦੇ ਨੇ ਲੋਕ ਆਪਣਾ ਧਰਮ ਭੁੱਲ ਦੇ ਜਾਂਦੇ ਨੇ 🙏🏻❤️

  • @fanbabbumaandeepsidhu5420
    @fanbabbumaandeepsidhu5420 Год назад +34

    ਰੋਣਾ ਆ ਗਿਆ ਵੀਰ ਮੇਰੇ ਵੀ ਹੈ ਨਹੀਂ ਡੈਡੀ। ਵੀਰ ਦੇ ਵਿਆਹ ਦੀਆਂ ਸਾਰੇ ਪਰਵਾਰ ਨੂੰ ਮੁਬਾਰਕਾ, ਢਾਡੀ ਜਥਾ ਲਗਾ ਕਿ ਵਧੀਆ ਕੰਮ ਕਰਿਆ,ਪਰ ਜੇ ਨੌਜਵਾਨਾਂ ਸਾਰਿਆ ਨੇ ਬੈਠ ਕਿ ਵਾਰਾ ਸੁਣਿਆ hudieaa bohat good hona ce

  • @guribhullar8248
    @guribhullar8248 Год назад +3

    ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਢਾਡੀ ਜਥਾ ਲਾਇਆ ਵਿਆਹ ਵਿੱਚ ਬਹੁਤ ਖੁਸ਼ੀ ਹੋਈ

  • @BaldevSingh-vt9bm
    @BaldevSingh-vt9bm Год назад +16

    ਬਹੁਤ ਬਹੁਤ ਵਧਾਈਆਂ ਪੁਤਰ ਜੀ ਏ ਵਿਆਹ ਅਸਲੀ ਤਾ ਕਵੀਸ਼ਰੀ ਸੁਣ ਕੇ ਦਿਲ ਖੁਸ ਹੋਇਆ

  • @aulakhaulakh8872
    @aulakhaulakh8872 Год назад +5

    ਵੀਰ ਜੀ ਕਵੀਸ਼ਰੀ ਸੁਣ ਕੇ ਬਹੁਤ ਮਨ ਖੁਸ਼ ਹੋਇਆ ਮੈਂ ਵੀ ਆਪਣੇ ਪੁੱਤਰ ਦੇ ਵਿਆਹ ਤੇ ਕਵੀਸ਼ਰੀ ਜਥਾ ਲਗਵਾਉਣਾ। ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖਣ।

  • @gurpinderbrar1212
    @gurpinderbrar1212 Год назад +6

    ਵਧਾਈਆ ਹੋਣ ਭਰਾ ਮੈਨੂੰ ਰੋਣਾ ਆ ਗਿਆ ਜਦੋ ਭੈਣ ਰੋਈ ਮੇਰੇ ਪਾਪਾ ਵੀ ਹੈਨੀ ਇਸ ਦੁਨਿਆ ਤੇ ਬਹੁਤ ਕਮੀ ਮਹਿਸੂਸ ਹੁੰਦੀ ਆ😞

  • @pawankumarkumar7203
    @pawankumarkumar7203 Год назад +6

    ਮੈਨੂੰ ਮੇਰੇ ਘਰ ਦੇ ਕਹਿੰਦੇ ਕੁੜੇ ਕੰਮ ਕਰ ਲੈ ਘਰ ਦਾ ਮੈਂ ਕਹਿਆ ਮੈਂ ਤਾਂ ਮੋਟੇ ਦਾ ਵਿਆਹ ਦੇਖਨਾ ਅੱਜ 🤣🤣🤣ਬਹੁਤ ਮੁਬਾਰਕਾਂ ਵੀਰ ਜੀ ♥️

    • @manreetkaur918
      @manreetkaur918 Год назад +1

      ਸਹੀ ਗੱਲ ਮੈਂ ਵੀ ਕਿਹ ਰਹੀ ਸੀ ਮੈਂ ਤਿਆਰ ਹੋ ਕੇ ਮੋਟੋ ਦਾ ਵਿਆਹ ਵੇਖਣਾ 😂😂😂

    • @pawankumarkumar7203
      @pawankumarkumar7203 Год назад

      @@manreetkaur918 🤣🤣🤣🤣🤣

  • @hakamsandhu4464
    @hakamsandhu4464 Год назад +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਇੱਕ ਗੱਲ ਬਹੁਤ ਸੋਹਣੀ ਲੱਗੀ ਵੀਰ ਜੀ ਤੁਸੀਂ ਸਾਰੇ ਸ਼ਗਨ ਘਰ ਵਿਚ ਕਿਤੇ ਪੈਲੇਸ ਵਿਚ ਨਹੀਂ 😘😘😘😘😘😘😘😘

  • @fateh667
    @fateh667 Год назад +1

    mata ji di sira line keh diti
    jine #dheee diti ohne ki #rakhna
    ghr di khushi ee de diti jis ne apni ohne baki cheeja rakh ke krna ki aa
    sandhu pariwar nu boht boht mubarka
    waheguru g mehar krn sari family te
    chardian kalan bakhshan
    #gbu
    #wmkst🙏

  • @kamalbhuttar5582
    @kamalbhuttar5582 Год назад +4

    Daddy di yad aa gayi bhen nu 😭😭😭😭😭👌

  • @deepkaur205
    @deepkaur205 Год назад

    mata ne bht sohni line boli ki jine dhee deti hor ki chahida love u aunty ji

  • @gill92-R
    @gill92-R Год назад +3

    Jdo ghr.ch koi. Khushi aundi ya ayegi tn.Dad di yaad phla a jndi....😭😭😭. Miss u so much Dad😭

  • @neharani8428
    @neharani8428 Год назад +3

    Kina sohna shabd a mera sun ke rona nilk ayia bro tuc bhut lucky O k tuhade viha vich sari family congratulations🎉🎉🎉🎉 😭😭😭😭😭😭

  • @jasbeerkaur5006
    @jasbeerkaur5006 Год назад +1

    ਬਹੁਤ ਬਹੁਤ ਵਧਾਈਆ ਹੋਣ ਸਾਰੇ ਪ੍ਰਵਾਰ ਨੂੰ
    ਭੈਣ ਜਦੋਂ ਰੋਈ।ਮੇਰਾ।ਮਨ ਭਰ।ਆਈਆ।ਪਿਉ।ਜਗਾ ਕੋਈ ਖੜ ਸਕਦਾ

    • @tellegram_me_sandhu_Honi
      @tellegram_me_sandhu_Honi Год назад

      ☝️☝️ Thanks for watching and commenting message me above I have a surprise for you 🎁🎉

  • @amankaur2183
    @amankaur2183 Год назад +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ❤️❤️🙏🙏

  • @deepikarahi6589
    @deepikarahi6589 Год назад

    Jdo behna royia gall lg ke apde veer de...mai bhi dekh ke boht royi...koi koi video eni heart touching ho jandi hain ki bnda imotional boht ho janda...love u sisters...mainu tusi sari behna boht pyaria lgdiya ne...asi bhi ewe hi apde bhai nu boht pyar krdiya aa...😘😘😍😍😍😍

  • @rjkaur6814
    @rjkaur6814 Год назад +10

    Congratulations to all Sandhu family,I was crying when motte's dii miss their father ,and she was crying,i know that what she feels, whenever someone is not present here.

  • @pal5798
    @pal5798 Год назад

    Aunty di gal ne dil jit laya jina dhee da ti ona ki rakhaya...waah aunty jina diya apniya dheeya hundiya ohi aaj gal karda ne.. tuhada sara parivaar nu mota veer da vayaa di vadaaee hova

  • @deepakash3390
    @deepakash3390 Год назад +1

    Vadhayiyaan ji vadhayiyaan moto veer nu naal sare family nu

  • @foodkaraja176
    @foodkaraja176 Год назад

    Dil kush ho giya video dekh ke yar 😂💘💘💘 baba ji ida hi kush rakhn sari family nu ...

  • @karamsingh5855
    @karamsingh5855 Год назад

    Wahe guru je 🙏 Chardikala wich rakhe je ਬਹੁਤ ਬਹੁਤ ਮੁਬਾਰਕਬਾ ਸਾਰੇ ਪਰਿਵਾਰ ਨੂੰ ਆਕਾਲ ਪੁਰਖ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜਾ

  • @amarjitkaur6669
    @amarjitkaur6669 Год назад

    Vihah da arrangement bhut hi vadiya kita hai.. Sandhu family ne.. nice 👍 ad congrats

  • @maneysandhu2782
    @maneysandhu2782 Год назад +3

    Sandhu family nu balkarn veer de vivah diya bhuth bhuth Mubarak a ...Raab tahnu hamasha chardikla ch rakhe gbu🙏💐💐💐

  • @navreetdhaliwal6644
    @navreetdhaliwal6644 Год назад +1

    All family members and friends bhut bhut sohne lgde pye ne ❤️❤️❤️

  • @yuvraazsingh7375
    @yuvraazsingh7375 Год назад +18

    Congratulations 🎉 to all sandhu family members ❤️🥰

  • @nelamkaur6356
    @nelamkaur6356 Год назад +4

    Congratulations veere rab thenu hamesa khus rake so cute family Waheguru ji Maher Kari sav te 😘😘😘🍦🍦🍦🍦🍰🍰🍰🙏🙏🙏🙏

  • @kangsukh2151
    @kangsukh2151 Год назад +14

    Congratulations TO ALL SANDHU FAMILY...AND SPECIAL MATA JI... WAHEGURU JI MEHRE KARN SAREYA TE...

    • @tellegram_me_sandhu_Honi
      @tellegram_me_sandhu_Honi Год назад

      ☝️☝️ Thanks for watching and commenting message me above I have a surprise for you 🎁🎉

  • @HarjotSingh-ji1eo
    @HarjotSingh-ji1eo Год назад

    ਵਿਅਾਹ. ਦੀਆਂ ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਜੀ 🎂🥳❤️

  • @yadwindersinghwirring5396
    @yadwindersinghwirring5396 Год назад

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਜੀ

  • @bikramjeetsingh2596
    @bikramjeetsingh2596 9 месяцев назад

    Congratulations veeru Bai ji ajj ta Sardarni harjit kour ji pure khush aa Khush

  • @sattabrar6701
    @sattabrar6701 Год назад +6

    Bhut khushi hoei Mata ji bhut Khush waheguru Mehar krn hasde vasde rho ❤️😊

  • @Glowinggirll
    @Glowinggirll Год назад

    pishe munde v bolde pye 😅gaonnn 😅😅😅❤❤❤shi h bht bht wadayiaaaa jiii

  • @tarangill9798
    @tarangill9798 Год назад +1

    Bhut wadia lga tusi Guru Granth Sahib ji de smna shagan lga

  • @pardeepbenipal9746
    @pardeepbenipal9746 Год назад

    Shi keha veer ne tnu ni Ron dende,,,,,dost hon ta eme de 🙏🙏🙏🙏 God bless you bro

  • @virendersingh8643
    @virendersingh8643 Год назад

    Motte Bai nu bhot bhot vadiaiyaan💐💐
    Congratulations to all sandhu family members 💐💐💐💐🙏🙏

  • @rajwindersinghmahil7460
    @rajwindersinghmahil7460 Год назад +2

    Congratulations to Sandhu family asi mote di family de bahut fan c kyuki tu c grrebi cho uth k bulandi te paunche c iss gal di bahut khushi c but viah de vich kuri waleya to sari family layi sona le k galat kam kitta tu c hass k sab kush rakh leya ik baar v naah ni kitti jihne dhee de ditti ohne sab kush de ditta j tu c vloger hi ahi kush kroge ta fer baki ki karange

    • @lakgill5957
      @lakgill5957 Год назад +1

      Eh dunia de reety rivaj ne maa baap ne apni dhee nu dita hai es vich galat v ki hai

  • @waheguruji785
    @waheguruji785 Год назад

    Baut baut mubrka veer ji sari family nu
    Tusi baut vdia program kita aa

  • @harwinderhari3634
    @harwinderhari3634 Год назад

    Very good and bhut bhut vadiya g

  • @lalisandhu4386
    @lalisandhu4386 Год назад +5

    🙏🙏 He is Proud of u and family , Congratulation's all Sandhu family 💐💐💐

    • @tellegram_me_sandhu_Honi
      @tellegram_me_sandhu_Honi Год назад

      ☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉

  • @abijotsingh5911
    @abijotsingh5911 Год назад +1

    Veer ji vivah ch saria de dastara vakh k bot vadia laga 👍👍👍 good ada hi hasde vadde khush rho waheguru ji Maher krn sre privar te 💕💕💕

  • @sukhpalsingh9477
    @sukhpalsingh9477 Год назад

    ਬਹੁਤ ਵਧੀਆ ਬਾਈ ਜੀ 🙏🙏

  • @gurlalbal3066
    @gurlalbal3066 Год назад +2

    Waheguru mehr rakhe veer ji tuhade sare pariwar te🙏🙏

  • @tubeyou100ful
    @tubeyou100ful Год назад +1

    ਸਾਰਾ ਟਬਰ ਮੋਟੀਆਂ ਦਾ ਈ ਆ , 😁😁

  • @inderjeetkaur8331
    @inderjeetkaur8331 Год назад +1

    Veer ji yaad aa hi jandi h is time te apne daddy ji di jina de kol nhi hunde is time te minu v aa c mere veere de viah te😞🥺jida hun vadi sister nu aagi yaad tuhadi par koi nhi khushi da time aa khushiya maano 😊💐💐💐 khush raho hamesha 😊😊🙏🙏

  • @heetsingh3913
    @heetsingh3913 Год назад

    Very nyc vido congltions brother vido dakh k roona aa gya mani sis god bless you. Bht bht widya thude sariya vidos . 😘😘

  • @amritsinghdhode2742
    @amritsinghdhode2742 Год назад +1

    Bapu di yaad aa hi jndi pve jina mrji tym hogya hoye😢😢😢😢

  • @jarnailgill5951
    @jarnailgill5951 Год назад

    Congratulations veer bhout bhout vadiya

  • @reetupallan26
    @reetupallan26 Год назад +2

    Kudiya nu maa baap kadi nhi bhul de ..😥 so emotional ਭੈਣ

  • @baljinderkaur3694
    @baljinderkaur3694 Год назад

    ਮਾਂ-ਬਾਪ ਦੀ ਕਮੀ ਕੋਈ ਨਹੀ ਪੂਰੀ ਕਰ ਸਕਦਾ

  • @LuckySingh-kk1jc
    @LuckySingh-kk1jc Год назад

    Love'uu all family members waheguru ji app sab nu hmesha khush rakhe ji

  • @ishadadral9326
    @ishadadral9326 Год назад

    ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਬਹੁਤ ਬਹੁਤ ❤🙏

  • @goldyjohal9088
    @goldyjohal9088 Год назад

    ਵਦਾੲੀਅਾ ਵੀਰੇ ਸਿੰਧੂ ਪਰਿਵਾਰ ਸਾਰਿਅਾ ਨੁੰ
    ਭੇਣ ਨੇ ਰਵਾ ਤਾ ਵੀਰੇ

  • @ManpreetKaur-qn1eq
    @ManpreetKaur-qn1eq Год назад

    All friends so cute so cute 👍👍👍👍👍❤️❤️

  • @americandesivloger6372
    @americandesivloger6372 Год назад +1

    Mota emotional ho chaleya si but sister made me emotional I know how it feels .Congratulations

    • @tellegram_me_sandhu_Honi
      @tellegram_me_sandhu_Honi Год назад

      ☝️☝️ Thanks for watching and commenting message me above I have a surprise for you 🎁🎉

  • @MeetChumber
    @MeetChumber Год назад

    Haye snacks vekh k muh ch Panni aagya🤣🤣

  • @mandeepkaur1740
    @mandeepkaur1740 Год назад +1

    Congratulations veer. Sari family bohat happy happy c. God bless u. Congratulations

  • @MOR.BHULLAR-PB05
    @MOR.BHULLAR-PB05 Год назад

    ਸਾਰੇ ਸੰਧੂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ

  • @aulakhaulakh8872
    @aulakhaulakh8872 Год назад

    Jaan wale khushi ch bht yaad aunde

  • @gur22
    @gur22 Год назад

    Congratulations and home decorat bohat sohna lagg reha

  • @manjindersingh8676
    @manjindersingh8676 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rupindersingh9407
    @rupindersingh9407 Год назад

    ਵਧਾਈਆ ਬਾਈ ਬਹੁਤ ਬਹੁਤ

  • @sarwansidhu6553
    @sarwansidhu6553 Год назад

    Congratulaions 🎉🎉🎉to all Sandhu family members ❤️❤️❤️

  • @ruhanshikm8757
    @ruhanshikm8757 Год назад +1

    Bhuttt mubarak sandhu pariwar nu ji nle youtube family nu

    • @tellegram_me_sandhu_Honi
      @tellegram_me_sandhu_Honi Год назад

      ☝️ Thanks for watching and commenting message me above I have a surprise for you 🎁🎉.......

  • @baljindersingh2659
    @baljindersingh2659 Год назад +1

    Congratulations veere waheguru hamsha khush rkhe tuhnu srya nu

  • @navdeepkaurmaan4683
    @navdeepkaurmaan4683 Год назад

    iss time te maa papa pehla yaad audi aa mre lyi v eh time bht aukha c apne papa bina

  • @karma........7544
    @karma........7544 Год назад

    Shuruaad awesome 👌🏼🙏
    Beautiful programme

  • @simransidhu2179
    @simransidhu2179 Год назад +3

    Congratulations Sandhu family ❤️💫

  • @narinderpandher9606
    @narinderpandher9606 Год назад

    Boht sohni decoration aman dikhi ni kiti b viah h congratulations

  • @satbirriar8954
    @satbirriar8954 Год назад +2

    Congratulations to all family members special mota bro and sweet mother God bless you🎂❤🌹

  • @reenak2462
    @reenak2462 Год назад +3

    Congratulations to whole family.enjoyed all videos.....happy to see aunty's smile in videos.....

    • @tellegram_me_sandhu_Honi
      @tellegram_me_sandhu_Honi Год назад

      ☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉

  • @thegamechanger1843
    @thegamechanger1843 Год назад

    Bahut bahut mubaarka veer ji rabb chardi kaleh ch rakha ehda h hasda raho ta daily vlog aunde rehna 🎉🎉🎉🎉🎉🎉🎉🎉

  • @ManjeetKaur-cs3lu
    @ManjeetKaur-cs3lu Год назад

    Congratulations g....khushiaa deb rbb thNu hor

  • @prathammall905
    @prathammall905 Год назад

    Congrats bro all sandu family waheguru ji tuhanu hamesha chardikla ch rakhan

  • @ranapartap7223
    @ranapartap7223 Год назад

    Bohat bohat mubarka veer ji ,, Parmatma hamesha tuhadi family nu edda hi khush rakhe ji 🙏🙏

  • @rajwantsingh1759
    @rajwantsingh1759 Год назад

    Vadaiya veero bhut bhut

  • @navreetdhaliwal6644
    @navreetdhaliwal6644 Год назад +3

    Many many congratulations to all Sandhu family and Y de all friends nu 🎉🎉🎉🎉❤️❤️

  • @Sukhp0007
    @Sukhp0007 Год назад

    Bahut bahut vadayiaa hovan ji viaah diya

  • @rifatchoudhary8420
    @rifatchoudhary8420 Год назад

    Congratulations bro bht sohna vlog

  • @jasbeerkaur5111
    @jasbeerkaur5111 Год назад

    Veer g sister nu emotional honde Dekh h main khud bahut royi ya.... Tuadi family nal bahut pyar h mainu bahut wait kardi ya main video di

  • @deepkaur7177
    @deepkaur7177 Год назад +4

    Meri marriage te v mere papa nhi hage c bhut aukha hunda aa😭😭

  • @singhjaspalpawar7508
    @singhjaspalpawar7508 Год назад

    Mubarka pajii tuhadi pure parivar nu Jass rajput hoshiarpur tu

  • @goldyjohal9088
    @goldyjohal9088 Год назад

    ਬਾਪੂ ਦੀ ਯਾਦ

  • @hkaur9622
    @hkaur9622 Год назад

    Hallo Ji very nice videos congratulations for all family ❤️❤️

  • @yadwindersingh1477
    @yadwindersingh1477 Год назад +1

    Nice 22 💯💯👌👌👌

  • @gurkirtsinghbrar7977
    @gurkirtsinghbrar7977 Год назад

    Bahut bahut vadiaa sandhu family nu 🥰🥰

  • @amrinder8982
    @amrinder8982 Год назад +4

    Congratulations veere and all sandhu family ❤❤💐💐

    • @tellegram_me_sandhu_Honi
      @tellegram_me_sandhu_Honi Год назад

      ☝️☝️ Thanks for watching and commenting message me above I have a surprise for you 🎁🎉

  • @HarpreetKaur-or6oq
    @HarpreetKaur-or6oq Год назад +1

    Congrats for all sandhu family member 🌹🌹

  • @BEASTGAMING.A1
    @BEASTGAMING.A1 Год назад

    Congratulations all sandhu faimly

  • @gurpreetgrewal6610
    @gurpreetgrewal6610 Год назад

    ਵਧਾਈਆਂ ਜੀ, ਪਰ ਆਹ ਜਿਹੜਾ ਸੋਨਾ ਲਿਆ, ਨਹੀਂ ਲੈਣਾ ਚਾਹੀਦਾ ਸੀ।ਤੁਹਾਡੇ ਕੋਲ ਪਹਿਲਾਂ ਈ ਬਹੁਤ ਕੁਝ ਦਿੱਤਾ ਹੋਇਆ ਰੱਬ ਦਾ।

    • @tellegram_me_sandhu_Honi
      @tellegram_me_sandhu_Honi Год назад

      ☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉

  • @akashbatthik13
    @akashbatthik13 Год назад

    mubarkaa sare parivaar nu ❤

  • @sonasinghsonasingh2226
    @sonasinghsonasingh2226 Год назад

    Waheguru 🙏 khushiya ਬਖ਼ਸ਼ੇ ਹਮੇਸ਼ਾ ਘਰ ਵਿਚ 🙏🏼🙏🏼🙏🏼

  • @sandeepkaur6463
    @sandeepkaur6463 Год назад +2

    First View First comment First Like...🎊 Congratulations All Sandhu Family...💜

  • @prabhjotkaur9413
    @prabhjotkaur9413 Год назад

    Baut sona lagda motu veer

  • @sharanjitkaur5630
    @sharanjitkaur5630 Год назад

    Congratulations 🌹 mape ta yad ande hi ne manu v Rona agya bhena rondiya dekh k

  • @Balwindersingh-hg4nh
    @Balwindersingh-hg4nh Год назад

    mubarkaaa mote veere god blass u🙏❣️❣️❣️❣️

  • @tonybalvir7525
    @tonybalvir7525 Год назад +1

    Miss you papa