I’m a big fan of ahuja saab, jasvir gunacharia , davinder khnewala , debi & waris paaji , sagtar paaji hichkian gaane ch flute very very nice , heart touching
Addicted to your podcast veerji. Buhat hi anand aunda. May be in few podcasts can you please explain modern days song recording process. It is an interesting science. 🙏🏼🙏🏼
Sangtar bhaji sat sri akaal bhaji Punjabi industry wich jo v saji jo vadia kam kar ke gaye a ohna bare v charcha kriyo kadi jida bhure Khan sahab.jolly ji or hor v bot ne ehna ne Punjabi industry wich vadia kam kita kadi howe ta charanjeet ahuja Khan sahab nal galla kariyo is bare 🙏🙏🙏
Absolutely fantastic conversation 👌 another unique podcast with unique personality 👍❤️👌 loved and enjoyed every moment from beginning to end. Keep ip the good work that you're doing. God bless you both ❤️🙏❤️
Mr Hariom kashyap ji is my uncle who lives in Delhi near Mukherjee nagar and my father's close friend. His son ujjwal hariom kashyap is also a phenomenal musician lives in Mumbai.
Bhaaji Pichle Friday di Kist baki aa hale. Aasi ta week ch 2 baar da kahnde c tusi last friday v miss krta. Thodi awaz aur Andaaz dona de diwaane aa brother Assi. Thode podcast aur Manmohan bai de gaane da bada intzaar rahnda🙏🙏
@@sangtarheer Bhaji man ta bahut kharab hoya sab side to negative khabran hi sun nu mil rahiya c man ho riha c kuch changa suniye. Mahol bahut kharab aa 😢
Thank you Sangtar Bhaji for having me on your Podcast 🙏
❤️
Bhaji bhut vadhia.Dil khush kar dita.
we love u bhaji both of you
I’m a big fan of ahuja saab, jasvir gunacharia , davinder khnewala , debi & waris paaji , sagtar paaji hichkian gaane ch flute very very nice , heart touching
ਲੱਗਦਾ ਇਸ਼ਕ ਹੋ ਗਿਆ ਦਿਲਜੀਤ ਦਾ ਗਾਇਆ ਹੋਇਆ ਗਾਣਾ ਸਚਿਨ ਆਹੂਜਾ ਦਾ ਸਭ ਤੋਂ ਵੱਡਾ ਗਾਣਾ ਆ
ਸੰਗਤਾਰ ਭਾਜੀ ਸਚਿਨ ਭਾਜੀ ਬਹੁਤ ਵਧੀਅਾ ਗੱਲਾਂ ਬਾਤਾਂ ਲੱਗੀਅਾਂ । ਸਚਿਨ ਭਾਜੀ ਕੰਮਪਿੳੂਟਰਾਂ ਚੋਂ ਢੋਲਕ ਕੱਢਣ ਵਾਲ਼ੀ ਗੱਲ ਤੋਂ ਬਹੁਤ ਹਾਸਾ ਵੀ ਅਾੲਿਅਾ ਕਾਸ਼ ਕਿਤੇ ਜੇ ੲਿਹ ਢੋਲਕ ਕੰਮਪਿੳੂਟਰਾਂ ਚੋਂ ਨਿਕਲ ਹੀ ਜਾਵੇ ਤਾਂ ਲਾੲੀਵ ਦਾ ਨਜ਼ਾਰਾ ਅਾਵੇ । ਹਾਲਾਂ ਕਿ ਸੰਗਤਾਰ ਤੇ ਸਚਿਨ ਭਾਜੀ ਤੁਹਾਡੀਅਾਂ ਰਿਕਾਰਡਿੰਗਜ਼ ਚ ਤੇ ਲਾੲੀਵ ਹੁੁੰਦਾ ੲੇ ਬਾਕੀਅਾਂ ਵਾਲ਼ਾ ਤੇ ਸਰਿਅਾ ੲੀ ਪਿਅਾ । ਮੇਰੇ ਖਿਅਾਲ ਨਾਲ਼ ਰਿਧਮ ਹਰ ਗੀਤ ਚ ਲਾੲੀਵ ਹੀ ਹੋਣੀ ਚਾਹੀਦੀ ੲੇ । ਜਿਵੇਂ ਹਰ ਗੀਤ ਚ ਅੱਜ ਕੱਲ੍ਹ ਗਿੱਧਿਅਾਂ ਦੀ ਰਾਣੀੲੇ ਹੀ ਵੱਜੀ ਜਾਂਦੀ ੲੇ ਕੋੲੀ ਸਵਾਦ ਨਹੀ । ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ।
😊🙏
Charanjit singh Ahuja is king of punjabi music factory.God bless him
ਲੋਕ ਕਹਿੰਦੇ ਹੁੰਦੇ ਆ ਕਿ ਬਰੋਟੇ ਥੱਲੇ ਬਰੋਟਾ ਨਹੀਂ ਲੱਗਦਾ। ਇੱਥੇ ਤਾਂ ਬਰੋਟੇ ਥੱਲੇ ਬਰੋਟਾ ਲੱਗਿਆ ਵੀ ਹੈ ਅਤੇ ਵਧ ਫੁੱਲ ਵੀ ਰਿਹਾ ਹੈ। ਸੰਗੀਤ ਦੀਆਂ ਬਰੀਕੀਆਂ,ਦਾਅ ਪੇਚ ਅਤੇ ਲੁਕਵੀਆਂ ਘੁਣਤਰਾਂ ਨੂੰ ਸਚਿਨ ਅਹੂਜਾ ਜੀ ਭਲੀਭਾਂਤੀ ਜਾਣੂ ਹਨ।👍👍👍
ਬਹੁਤ ਵਧੀਆ ਮੁਲਾਕਾਤ ਲੱਗੀ ਸੰਗਤਾਰ ਭਾਜੀ, ਜੇ ਹੋ ਸਕੇ ਤਾਂ ਪੰਜਾਬੀ ਮਿਊਜ਼ਿਕ 🎶 ਦੇ ਕਿੰਗ ਚਰਨਜੀਤ ਆਹੂਜਾ ਸਾਬ ਦੇ ਨਾਲ ਜ਼ਰੂਰ ਮੁਲਾਕਾਤ ਕਰਵਾ ਦਿਉ, ਮੇਰੇ ਬਹੁਤ ਮਨਪਸੰਦ ਸੰਗੀਤਕਾਰ ਹਨ 🙏🏼
Sare episode ਸੁਣ ਲਏ ਬਾਈ ਸਿਰਾ ਕੰਮ ਆ
ਲੱਭਿਆ ਤਾਂ ਲੇਟ c ਤੁਹਾਡਾ ਚੈਨਲ ਪਰ ਹੁਣ ਨਾਲ ਰਲ ਗਏ tuhde ਸਾਰੇ episode ਸੁਣ ਲਏ
ਸੰਗਤਾਰ ਬਾਈ ਦੇ ਰੀਅਲ ਲਾਈਫ਼ ਜੋਕਸ ਹਮੇਸ਼ਾ ਹੀ ਕਮਾਲ ਹੁੰਦੇ ਨੇ...ਤੂੰ ਬੱਕਰੀ ਸੀ...!!! 😂
Sangtar's style... ਕਮਾਲ...! 👌
🙏🌹🙏
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਲਾ ਜਵਾਬ ਇੰਟਰਵਿਊ ਸਚਿਨ ਅਹੂਜਾ ਸਾਹਿਬ ਦੀ ਜਿਉਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ
Punjabi sangeet nu es bulandi te Le ke jaan Lai Charnjit Ahuja ji nu bhot bhot shukria, Rab Umar Lambi Kre 🙏
So Nice Sangtar ji so much brilliant 👍🏻
Sare Episode bhot kujj Sikhaunde aa
Te bhot sohniya cheeja sunan nu mildiya
thnx sangtar g ..king of music ustad charnjit g ahuja sab
Thank you ਸੰਗਤਾਰ ਵੀਰ
Great interview by Vadda Veer Sada Sangtar Paji and Shota Bai Sachin.
Big love n respect to both brothers.
ਸਿਧੂ ਮੂਸੇ ਵਾਲੇ ਤੇ ਜ਼ਿੰਦਗੀ ਤੇ ਛੋਟੀ ਜਿਹੀ ਪੌਡਕਾਸਟ ਬਣਾਉ
ਸੰਗਤਾਰ ਭਾਜੀ ਸਿੱਧੂ ਮੂਸੇ ਵਾਲ਼ਾ ਬਾਰੇ ਜ਼ਰੂਰ ਗੱਲ ਕਰੋ
ਧੰਨਵਾਦ
ਤੁਸੀਂ ਸੀਨੀਅਰ ਹੋ ਤੁਹਾਡੇ ਬੱਚਿਆਂ ਵਰਗਾ ਸੀ
ਬਹੁਤ ਬੜਾ ਸਦਮਾ ਹੋਇਆ। ਬਿਲਕੁੱਲ ਬੱਚਿਆਂ ਵਾਂਗ ਹੀ ਸੀ
@@sangtarheer 🙏🙏🙏
ਹੱਲੂਵਾਲ ਦੇ ਪਾਣੀ ਵਿੱਚ ਗੀਤ ਹੈ, ਸੰਗੀਤ ਹੈ ਤੇ ਸਭ ਤੋਂ ਸਿਖ਼ਰ ਦਾ ਗੁਣ ਅਪਣੱਤ ਹੈ 👍🙏🙏
Sangtar veer ji main tuhada baut bada fan aa ji, baut vadia gall baat ji
ਬਹੂਤ ਵਧੀਆ ਗੱਲਬਾਤ ਸਚਿਨ ਤੇ ਸੰਗਤਾਰ ਭਾ ਜੀ
ਅਹੂਜਾ ਸਾਹਬ ਫਿੱਟ ਲੱਗਣ ਡਏ ਆ (ਪਰ ਸਿਰਫ਼ ਥੰਬਨੇਲ ਵਿੱਚ 😄)
Sat shri Akaal Sangtaar veer...
ਸੰਗਤਾਰ ਭਾਜੀ ਮੈਂ ਬਲਾਚੌਰ ਤੋਂ ਤੁਆਡੇ ਤਿੰਨਾ ਭਰਾਂਵਾਂ ਦਾ ਬਹੁਤ ਫੈਨ ਹਾਂ ।ਤੁਆਡਾ ਸੈਡ ਮਿਊਜਿਕ ਮੈਨੂੰ ਇਸ ਤਰਾਂ ਲੱਗਦਾ ਰਹਿੰਦਾ ਕਿ ਜਿਵੇਂ ਦੇਬੀ ਭਾਜੀ ਨੇ ਲਿਖਿਆ ਤੇ ਤੁਸੀਂ ਮਿਊਜ਼ਿਕ ਬਣਾਇਆ ਹੀ ਦੋਆਬੇ ਵਾਸਤੇ ਹੈ ।
Addicted to your podcast veerji. Buhat hi anand aunda. May be in few podcasts can you please explain modern days song recording process. It is an interesting science. 🙏🏼🙏🏼
ਸਚਿਨ ਭਾਜੀ ਕਹਿੰਦੇ ਕਿ ਪਿਛਲੇ ਜਨਮ ਵਾਲਾ ਤਜ਼ਰਬਾ ਕੇਰੀ ਫਾਰਵਰਡ ਹੋਣਾ ਚਾਹੀਦਾ ਹੈ ਪਰ ਜੇਕਰ ਏਦਾਂ ਹੁੰਦਾ ਤਾਂ ਨਟਵਰ ਲਾਲ ਠੱਗ ਵਰਗੇ ਬੰਦੇ ਦਾ ਤਜਰਬਾ ਦੂਜੇ ਜਨਮ ਤੱਕ ਐਨਾ ਹੋ ਜਾਣਾ ਸੀ ਕਿ ਸਾਰੀ ਦੁਨੀਆ ਲੁੱਟ ਖਾ ਜਾਂਦੇ!😂😂
Great episode as always Bhaji.
Love from UK🙏
Sangtar bhaji sat sri akaal bhaji Punjabi industry wich jo v saji jo vadia kam kar ke gaye a ohna bare v charcha kriyo kadi jida bhure Khan sahab.jolly ji or hor v bot ne ehna ne Punjabi industry wich vadia kam kita kadi howe ta charanjeet ahuja Khan sahab nal galla kariyo is bare 🙏🙏🙏
Two great Legend g music director ji🙏🙏
Absolutely fantastic conversation 👌 another unique podcast with unique personality 👍❤️👌 loved and enjoyed every moment from beginning to end. Keep ip the good work that you're doing. God bless you both ❤️🙏❤️
😊🙏🌹
ਬਹੁਤ ਵਧੀਆ ਜੀ
ਸਦਾ ਚੱੜਦੀ ਕਲਾ ਵਿੱਚ ਰਹੋ ਜੀ ਪਰ ਟਾਇਮ ਘੱਟ ਸੀ ਇਸ ਵਾਰ thanks g
Balancing issues with musicians, story of my life.
great !!! Bhaji please record S. Shamsher Sandhu Ji, thanks !!
Charan jit ahuja no 1 music
Charanjeet ahuja saab da interview kro g zroor
Praaji , San Francisco which, twaadaa koi known musician hai ? Saadey ko Gazal waastey Harmonium hor Tabla player May 24 which chaaheedaa .
Sh. Charanjit Ahuja ji nu vi zaroor lai ke aao show ch plz.
Sachin kyaa baat hai 👌👌🌹🌹👍
ਬਹੁਤ ਵਧੀਆ ਉਪਰਾਲਾ ਜੀ
Sangtar Bhaji thanks 🙏
💐
Veer i was waiting from last week,
Thanks for this poscast
ਵਧੀਆ ਲੱਗਿਆ ਜੀ ਸਚਿਨ ਆਹੂਜਾ ਦਾ ਪ੍ਰੋਗਰਾਮ ਹਾਦਿਕਾ ਕਿਆਨੀ ਨਾਲ ਗੱਲਬਾਤ ਹੋ ਸਕਦੀ ਤਾ ਜਰੂਰ ਕਰਿਉ
Back in days Used to read «Hari Om» on covers and thought Master jee was him 😂 Still have not seen or met The Hari Om. Interesting episode 🙏🏽💚
Mr Hariom kashyap ji is my uncle who lives in Delhi near Mukherjee nagar and my father's close friend. His son ujjwal hariom kashyap is also a phenomenal musician lives in Mumbai.
@@arshdeepnival7974 thanks for the info!
Bahut khoob
ਭਾਜੀ ਤੁਸੀ ਬੰਸਰੀ ਦੇ ਭਾਗ 7 ਕੱਟੇ ਹੋਏ ਨੋਟ ਤੇ ਮੀਂਡ ਤੋ ਅੱਗੇ ਵੀ ਦੱਸੋ ਜੀ 🙏🙏
Bhaaji Pichle Friday di Kist baki aa hale.
Aasi ta week ch 2 baar da kahnde c tusi last friday v miss krta.
Thodi awaz aur Andaaz dona de diwaane aa brother Assi. Thode podcast aur Manmohan bai de gaane da bada intzaar rahnda🙏🙏
I m sure it was due to sudden death of Sidhu muse wala ..🙏
@@SandeepSingh-db6kd kaash 1 podcast sidhu moosewale bai nal v hoyi hundi😭😭😭😭😭😭😭
ਹਾਂ ਜੀ ਪਿਛਲੇ ਹਫ਼ਤੇ ਜੀਅ ਹੀ ਨਹੀਂ ਕੀਤਾ ਪੋਸਟ ਕਰਨ ਨੂੰ ਇਹ ਵੀ ਪਹਿਲੀ ਰਿਕਾਰਡਿੰਗ ਹੈ
@@sangtarheer Bhaji man ta bahut kharab hoya sab side to negative khabran hi sun nu mil rahiya c man ho riha c kuch changa suniye.
Mahol bahut kharab aa 😢
Kya baat ah ji..
Very nice 👌👍
bahut vadhia sangtar bha ji
Very nice sangtar virji
Very nice sir good job sir
Immortal sidhu✊🏼✊🏼✊🏼
Sir Rani Randip nal plz mulaqat karvao. 'Ishqe di Maar' was superhit in 2003. Such a fine voice we no longer see now, sad.
Sangtar Paji… ik podcast multi-starar kar deyo. Debi and Waris both.
Sangtar veer your program is very good thanks
legends
Sachin bha ji zindabad
Very good 👍
Sidhu wale gal baat kare
Karni chidi aa yr
Episode purana record kita hai
👍👍👌
sangtar ji ,v v nice video
Good
Gaint 👍🏼
Good luck sir
Very nic
Sachin ahuja very nice
Super 🙏🙏
Sangtar bhaji Surjit Khan naal v karo podcast
Good joke sangtar vèer. .tu pichle janam vich bakri c. .😂😂😂😂😂
Very nice
ਬਾਈ ਸੰਗਤਾਰ ਸਿੱਧੂ ਬਾਰੇ ਕੁਝ ਨੀ ਬੋਲਿਆ ਯਰ ਕੁਝ nyc ਇਨਸਾਨ ਆ ਯਰ ਤੁ ਉਹਦੇ ਲਈ ਜਰੂਰ ਖੜਿਓ ਯਰ
ਸਤਿ ਸ਼੍ਰੀ ਅਕਾਲ, ਸਿੱਧੂ ਦਾ ਬੇਵਕਤ ਵਿਛੋੜਾ ਕਲਾ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ, ਦੋਸਤਾਂ ਲਈ ਤੇ ਖਾਸ ਕਰਕੇ ਪਰਿਵਾਰ ਲਈ ਸਹੀ ਮਾਅਨਿਆਂ ‘ਚ ਨਾ ਪੂਰਾ ਹੋਣਵਾਲਾ ਘਾਟਾ ਏ। ਇਹ ਪੌਡਕਾਸਟਾਂ ਪ੍ਰੀ ਰਿਕਾਰਡਿਡ ਹਨ। ਜਦੋਂ ਨਵੀਂ ਰਿਕਾਰਡ ਕੀਤੀ ਜ਼ਰੂਰ ਗੱਲ ਕਰਾਂਗੇ 🙏
ਸਤ ਸ੍ਰੀ ਅਕਾਲ ਵੱਡੇ ਵੀਰ
ਛੋਟੇ ਹੁੰਦਿਆਂ ਤੋ ਹੀ ਦੇਖ ਸੁਣ ਰਹੇ ਹਾਂ ਤੁਹਾਨੂੰ ਬਾਈ ਕਮਲ ਤੇ ਮਨਮੋਹਨ ਵਾਰਿਸ ਬਾਈ ਨੂੰ...ਤੁਹਾਡੇ ਨਾਲ ਅਟੈਚਮੈਂਟ ਦਿਲ ਦੀ ਤਾਹੀਂ ਕਿਹਾ ਬਾਈ
Reply ਲਈ Thnku ਵੀਰਿਆ
ਰੱਬ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ
Very Nice 👍
Very nice ji 👍🙏
pehli wari pata lagea v writer te singer nalo v hiada mehnat music director di hundi wa
Babbu maan nu vi lai aaaoo bhaji hun it’s been long time?
ਨੂਰੀ ਅੰਟੀ ਸਰਦੂਲ ਭਾਜੀ ਵਾਹ ਵਾਹ🤭🤭🤭
13:00 Sangtar paaji ne vakeel keha c, bakri nahi
Ahuja sir nu samajh ni laggi gall…
Nice bhaji
🏆🏆🏆🏆🏆🏆🏆🏆🏆🇳🇪🙏👌🌹
ਭਾਜੀ ਪਿਛਲੇ ਹਫਤੇ ਵਾਲਾ ਬਾਕੀ ਆ
What's wrong with the thumbnail.. the dude looks different
Bahut khoob
Very nice ji 👌
Good
Good