Punjabi Ghazal Tu Khush Reha Kar | Dev Dildar | Surjit Patar | Manraj Patar

Поделиться
HTML-код
  • Опубликовано: 3 май 2020
  • ਪੰਜਾਬੀ ਗ਼ਜ਼ਲ "ਤੂੰ ਖੁਸ਼ ਰਿਹਾ ਕਰ"
    ਗਾਇਕ : ਦੇਵ ਦਿਲਦਾਰ & ਮਨਰਾਜ ਪਾਤਰ
    ਰਚਨਾ : ਸੁਰਜੀਤ ਪਾਤਰ
    ਸੰਗੀਤ : ਚੇਤਨ ਦਿਲਦਾਰ
    Punjabi Ghazal "Tu Khush Reha Kar"
    Singer : Dev Dildar & Manraj Patar
    Ghazal: Surjit Patar
    Music: Chetan Dildar
    Video: Walking Tree Production
    ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ
    ਆਪਣੇ ਹੀ ਕੰਢੇ ਖੋਰ ਕੇ ਇਓਂ ਗੰਧਲਿਆ ਨਾ ਕਰ
    ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿਚ
    ਗੁੱਸੇ' ਚ ਆ ਕੇ ਬੋਲ ਕੌੜੇ ਬੋਲਿਆ ਨਾ ਕਰ...
    ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ...
    ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ
    ਸਮਝਾ ਦਿਆ ਕਰ ਪਿਆਰ ਨਾਲ਼ ਤੂੰ ਝਿੜਕਿਆ ਨਾ ਕਰ
    ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ...
    ਦੁਨੀਆਂ ਨੇ ਵੱਸਦੀ ਰਹਿਣਾ ਏੰ ਸਾਡੇ ਬਗੈਰ ਵੀ
    ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ
    ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ...
    ਜੇ ਸੋਚਣਾ ਤਾਂ ਸੋਚ ਇਓਂ ਕਿ ਖ਼ੁਦ ਤੋਂ ਪਾਰ ਹੋ
    ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ
    ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ
    ਆਪਣੇ ਹੀ ਕੰਢੇ ਖੋਰ ਕੇ ਇਓਂ ਗੰਧਲਿਆ ਨਾ ਕਰ
    Queries
    Surjit Patar Song
    Surjit Patar Ghazal
    Punjabi Ghazal
    Punjabi Song
    Punjabi Ghazal Song
    Punjabi
    Punjab
    Ghazal
    Guitar
    Ghazal on Guitar
    Guitar and Ghazal
    Manraj Patar
    Manraj Patar Song
    Manraj Patar Ghazal
    Manraj Patar New Song
    Manraj Patar New Ghazal
  • ВидеоклипыВидеоклипы

Комментарии • 75

  • @BalkaranKotShamir
    @BalkaranKotShamir Год назад +1

    ਸੋਹਣਾ ਗਾਇਆ ਹੈ,,,, ਪਰੰਤੂ ........ਮੇਰੀ ਸਮਝ ਅਨੁਸਾਰ ਬੋਲਾਂ ਅਨੁਸਾਰ ਰਾਗ ਦੀ ਸਹੀ ਚੋਣ ਨਹੀਂ ਹੋ ਸਕੀ।

  • @arazhai2129
    @arazhai2129 2 месяца назад +1

    Nice congratulations n nice vocal for great poetry

  • @kavitasareen5773
    @kavitasareen5773 4 года назад +1

    Bahut sohna jiii♥️♥️👌

  • @arshdeepbhatti...3606
    @arshdeepbhatti...3606 Год назад +1

    Wah... Lajwab....

  • @musicalharvykaur
    @musicalharvykaur 2 года назад +1

    Kya khoob kmaal👌🌸❤

  • @ludhianapunjab824
    @ludhianapunjab824 4 года назад +4

    ਦੇਵ ਬਾਣੀ ਵਾਂਗ ਗਾਈ ਹੈ ਦੇਵ ਦਿਲਦਾਰ ਨੇ ਦਿਲ ਨੂੰ ਦਿਲਾਸਾ ਦੇਣ ਵਾਲੀ ਸੁਰਜੀਤ ਪਾਤਰ ਜੀ ਦੀ ਇਹ ਗਜ਼ਲ।ਸੁਰਾਂ ਤੇ ਸ਼ਬਦਾਂ ਦੇ ਸ਼ਾਹ ਸਵਾਰ ਇਕ ਸੁਰ ਹੋ ਗਏ ਹਨ ।

  • @SukhvinderSingh-ic3vk
    @SukhvinderSingh-ic3vk 4 года назад +6

    ਵਾਹ ਦੇਵ ਜੀ ਤੁਹਾਡੀ ਆਵਾਜ਼ ਤਾਂ ਬਣੀ ਹੀ ਪਾਤਰ ਦੀ ਖਾਤਰ ਹੈ

    • @gurdeepkaur2591
      @gurdeepkaur2591 4 года назад +1

      Jiiii 🙏🙏🙏🙏❤❤🌷🌷 Uncle jiii

  • @KhabraMusicalTrain
    @KhabraMusicalTrain 3 года назад +3

    ਪੋਸਟ ਕਰਨ ਲਈ ਬਹੁਤ ਸ਼ੁਕਰੀਆ। ਇਸ ਗ਼ਜ਼ਲ ਨੂੰ ਬਹੁਤ ਵਾਰ ਪੜਿਆ, ਪਰ ਇਸ ਤਰ੍ਹਾਂ ਗਾਇਆ ਜਾ ਸਕਦਾ ਹੈ ਕਦੇ ਕਲਪਨਾ ਨਹੀਂ ਕਰ ਪਾਏ। ਬਹੁਤ ਸੋਹਣਾ ਗਾਇਆ ਹੈ 😊😊

  • @tarlokbhushanvashishta1314
    @tarlokbhushanvashishta1314 4 года назад

    Wah g wah,sone te suhaga veer g.
    Keep it up

  • @gazaljeet6006
    @gazaljeet6006 4 года назад

    Bhoot khoob veerey

  • @user-sn7bx6uf8z
    @user-sn7bx6uf8z 9 месяцев назад +1

    Beautiful song ❤️🌸🙏🏼🙏🏼

  • @harvindarsinghsonu4821
    @harvindarsinghsonu4821 2 года назад +1

    Super guru g

  • @harjinderkaur6787
    @harjinderkaur6787 2 месяца назад +1

    Very nice

  • @harmandeepkaur66
    @harmandeepkaur66 2 года назад +2

    👏👏👏👏

  • @sadhikkundra7577
    @sadhikkundra7577 Месяц назад +1

    ❤❤

  • @gurbinderkaur1764
    @gurbinderkaur1764 4 года назад +4

    Sanget hai aatma ka sacha pyaar, rukk jata hai samay jab gunnunate hai Ustaad dev dildar 💖💖💖

  • @KULDEEPSINGH-xs3kh
    @KULDEEPSINGH-xs3kh 4 года назад +2

    ਫਕੀਰਾਂ ਵਰਗੇ ਬੋਲ

  • @DarshanKrLotra
    @DarshanKrLotra 4 года назад +2

    Bahut badia DILDAR SAHIB G.DARSHAN KR SHARMA.C/O SR JASBIR SINGH DOMANA JAMMU.

  • @fatehsaggu4415
    @fatehsaggu4415 4 года назад +2

    ਬਹੁਤ ਖ਼ੂਬਸੂਰਤ ਆਵਾਜ਼ ਅਤੇ ਲਿਖ਼ਤ 💐💐💐

  • @azadwinder84
    @azadwinder84 2 месяца назад

    😢😢😢😢😢miss u patar saab

  • @Agill-595
    @Agill-595 2 года назад +1

    Aa haa haaa

  • @shamsherlal1254
    @shamsherlal1254 2 месяца назад +1

    Very nice 👌 💤

  • @jasssingh3855
    @jasssingh3855 3 года назад +1

    Wah wah jiooo maharaj 🙏😇

  • @kaurkaur389
    @kaurkaur389 2 года назад +1

    👏

  • @Hystoriphilia
    @Hystoriphilia 3 года назад +1

    ਤੂੰ ਖੁਸ਼ ਰਿਹਾ ਕਰ 🍁🍁

  • @pcrajput6473
    @pcrajput6473 4 года назад +1

    Waha g Waha bahut badhia koti Koti pranaam guruji

  • @ramitsharma8026
    @ramitsharma8026 4 года назад +1

    Very good

  • @semitonerecords788
    @semitonerecords788 3 года назад +1

    ਵਾਹ, ਬਹੁਤ ਖ਼ੂਬ ..👏🏼👏🏼👌🏼

  • @varunkumar816
    @varunkumar816 4 года назад +3

    Peaceful voice ...loves from heart ..💞💞💞💞💞💞💞💞💞

  • @Armaanjanu786kviews
    @Armaanjanu786kviews 4 года назад +1

    Naic g

  • @preetsingh9413
    @preetsingh9413 4 года назад +1

    V.nice....

  • @jagpreetverma1591
    @jagpreetverma1591 4 года назад +3

    Very nice lyrics att video awsm voice prabhu ji

  • @ravinderkaurravi1862
    @ravinderkaurravi1862 4 года назад +3

    Wah ji Wah bahut sunder 👍🙏

  • @surinderpalsingh1599
    @surinderpalsingh1599 4 года назад +2

    Wah ji kya baat hai ji

  • @amritnahal3045
    @amritnahal3045 2 года назад +1

    🙏🙏🙏🙏

  • @winderyaadkaur6017
    @winderyaadkaur6017 3 года назад

    ❤ de karib

  • @sufisingerdevdildar8148
    @sufisingerdevdildar8148 4 года назад +2

    Khush raho mere pyare suputar manraj 🙌🙌🙌❤❤❤

  • @Cyclingwithnature
    @Cyclingwithnature 4 года назад

    Very nice 👌👌

  • @veersukhwant9335
    @veersukhwant9335 4 года назад +2

    Bahut khoob ji...waheguru hor vi ziada kirpa karan iss awaaz te....

  • @gurbinderkaur1764
    @gurbinderkaur1764 4 года назад +2

    Always elegant... Your voice is really goes deep in soul specially patar ji gazal's ... Stay blessed....parnam guru Ji 💖💖💖💖💖💖💖😍😍😍😍

  • @ankiverma7376
    @ankiverma7376 4 года назад +2

    Bhot Sohna...😍😍😍

  • @anjanamenon2798
    @anjanamenon2798 3 года назад +1

    ਵਾਹ ਵਾਹ ਵਾਹ ਵਾਹ ਵਾਹ ਵਾਹ ਖੂਬਸੂਰਤ ਅਵਾਜ਼, ਸਤਰਾਂ ਪੇਸ਼ਕਾਰੀ ਜੀ, ਸ਼ੁਕਰੀਆ 🙏

  • @thesingh20
    @thesingh20 4 года назад +2

    Awesome bhaji 👌🏻🤗

  • @mandeepmaan942
    @mandeepmaan942 4 года назад +3

    Wah ji wah

  • @madhub7411
    @madhub7411 4 года назад +2

    Very nice Sir g..God bless u always.

  • @sukhsukhdeep2192
    @sukhsukhdeep2192 4 года назад +2

    Nice

  • @kulwantgunsaria1565
    @kulwantgunsaria1565 4 года назад +2

    Guru ji 🥰🥰🥰🥰🥰🥰🙏🙏🙏🙏🙏🙏

  • @karamjitgrewal1
    @karamjitgrewal1 4 года назад +2

    Bhut vadhia

  • @sahibsurinder
    @sahibsurinder 4 года назад +2

    Wah wah wah

  • @neelamranienglishteacher3876
    @neelamranienglishteacher3876 4 года назад +1

    Beautifully written, composed and sung.

  • @Vinodeklavya
    @Vinodeklavya 4 года назад +2

    Very nice gajal
    Guru ji 🙏🙏🙏🙏

  • @SukhdevSingh-xw9im
    @SukhdevSingh-xw9im 2 года назад +1

    👌👌👌👌👌👌🙏🙏🙏🙏🙏🙏👈❤️❤️❤️

  • @pankajbakshi6890
    @pankajbakshi6890 4 года назад +2

    Beautiful voice....

  • @PirtpalDhaliwal
    @PirtpalDhaliwal 4 года назад

    ਆਪਣਿਆ ਦੇ ਦਿਲਾਸੇ ਵਰਗਾ🙏❤️

  • @rimplesudhar
    @rimplesudhar 4 года назад +2

    👌👌👌👌👌👌👌👌very nice sir

  • @sarabjitkaur7723
    @sarabjitkaur7723 4 года назад +2

    Excellent

  • @gurk0643
    @gurk0643 4 года назад +2

    Hmesha Khush rho

  • @gouravazadmusic8882
    @gouravazadmusic8882 4 года назад +2

    Wah.

  • @tarunmattoo3419
    @tarunmattoo3419 4 года назад +2

    Nyc👌👌👌👌👌👌

  • @karunahans4587
    @karunahans4587 4 года назад +2

    CHARAN vandana guru ji

  • @bhattijasjit
    @bhattijasjit 4 года назад +2

    Kya baaat

  • @user-ne3lx6jy3s
    @user-ne3lx6jy3s 4 года назад +2

    ਜੇ ਸੋਚਣਾਂ ਤਾਂ ਸੋਚ ਇਉਂ ਕਿ ਖ਼ੁਦ ਤੋੰ ਪਾਰ ਹੋ
    ਆਪਣੇ ਹੀ ਦਿਲ ਵਿਚਕਾਰ ਐੰਵੇਂ ਰੜਕਿਆ ਨਾ ਕਰ -

  • @DehatiMixBhajan
    @DehatiMixBhajan 4 года назад +2

    Dev Dildar ji presentation es vdo vich Q nahi a ..??? Ans plz

  • @gurdeepkaur2591
    @gurdeepkaur2591 4 года назад +2

    Very nice Guru ji 🙏🙏🙏Waheguru ji aap ji nu hamesha khush rakhan 🙏🙏

  • @PawanMuggowal
    @PawanMuggowal 4 года назад +2

    ਬਾਖ਼ੂਬ ।