🔴 Sabar Koti ਦੇ ਪੁੱਤਰ Alex ਨੇ ਜਦੋ ਗਾਇਆ ਮਾਹੌਲ ਹੋਈਆ ਗ਼ਮਮਈ Kot Karak Kha | Barsi Ustad Sabarkoti Ji Di

Поделиться
HTML-код
  • Опубликовано: 25 янв 2020
  • Please watch: "Sardool Sikander Sura Di Dunia Rondi Chad Chalya | Shradanjli Raj Hans Pathankot"
    • Sardool Sikander Sura ... -~-
    Sat Shiri Akal JI ,
    #Saleem #Alaxkoti #PuranShahKoti
    #punjablivetv
    ਜਿਸ ਦਾ ਸਿੱਧਾ ਪ੍ਰਸ਼ਾਰਨ ਪੰਜਾਬ Live ਟੀ.ਵੀ.. ਤੇ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ www.punjablivetv.in ਤੇ ਲੌਗਿੰਨ ਕਰਕੇ ਦੇਖ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +9192170-92171 +91-98771 -98772 (Whatsapp).
    Thanks.
    Gurdev Singh Bhatia 9877198772
    Gurpreet Singh Uppal 9217092171
  • ВидеоклипыВидеоклипы

Комментарии • 692

  • @matwalamehtanwala4901
    @matwalamehtanwala4901 10 месяцев назад +6

    ਸੁਰਾਂ ਦੇ ਬਾਦਸ਼ਾਹ ਸਾਬਰਕੋਟੀ ਜੀ ਨੂੰ, ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ ਜੀ। ਕੋਟਿ ਕੋਟਿ ਪ੍ਰਣਾਮ ਜੀ।

  • @user-sk1jz1xo4n
    @user-sk1jz1xo4n 2 года назад +17

    ਵਾਹ ਜੀ ਵਾਹ same ਅਵਾਜ਼ ਯਾਰ। ਅਸੀ ਛੋਟੇ ਹੁੰਦੇ ਸੀ ਤੇ ਉਸਤਾਦ ਸਾਡੇ ਪਿੰਡ ਸ਼ੋ ਲੋਨ ਆਉਂਦੇ ਹੁੰਦੇ ਸੀ ਹਰ ਸਾਲ। Nice voice ਅਲੈਕਸ ਜਿਉਦਾ ਰਹਿ ਵੀਰੇ।😒😒😒😒

  • @nirmalgillmusic9815
    @nirmalgillmusic9815 4 года назад +129

    ਮੈਂ ਬਚਪਨ ਵਿੱਚ ਸਿਰਫ਼ ਸਾਬਰਕੋਟੀ ਸਾਹਿਬ ਜੀ ਦੇ ਗਾਣੇ ਡੈਕ ਵਾਲੀ ਕੈਸਟ ਚ ਭਰਵਾ ਕੇ ਲਿਆ ਕੇ ਸੁਣਦਾ ਹੁੰਦਾ ਸੀ ਤੇ ਓੰ ਸਭ ਕੈਸਟਾਂ ਅੱਜ ਵੀ ਮੇਰੇ ਕੋਲ ਸੰਭਾਲ ਕੇ ਰੱਖੀਆਂ ਹਨ।
    ਉਹਨਾਂ ਵਰਗੇ ਤਾਂ ਸਿਰਫ਼ ਓਹੀ ਸਨ।😞❤️🙏

    • @ramanjala7417
      @ramanjala7417 3 года назад +3

      Amar hoye aa aj v sabar koti ji dy gane sun lo banda kde v bor nahi hunda ty br br la k sunda

    • @dkdtv6722
      @dkdtv6722 3 года назад

      22

    • @JagtarSingh-gm7jj
      @JagtarSingh-gm7jj 3 года назад

      Punjabi gayki de babbar sher san sabar koti ji ....bachpan mera inna de gaane sun ke bitya hai
      Na koi hai na hi koi hona ustad sabar koti ji warga
      😭

  • @BaljeetBhatti-qn8kx
    @BaljeetBhatti-qn8kx 4 месяца назад +3

    ਵੱਡੇ ਤੋਂ ਵੱਡਾ singer ਵੀ ਸਾਬਰ ਕੋਟਿ ਸਾਹਿਬ ਦਾ ਸੁਰ ਨੀ ਲਗਾ ਸਕਦਾ....ਇਹ ਓਹਨਾ ਦੇ ਪੁੱਤ ਨੇ ਲਗਾ ਦਿੱਤਾ.... ਕੋਈ ਕੋਈ ਸੁਰ... ਰੱਬੀ ਦਾਤ ਹੁੰਦੀ ਆ...ਜੋ ਸਿਰਫ ਇਕ ਹੀ ਪਰਿਵਾਰ ਵਿਚ ਰਹਿੰਦੀ ਆ

  • @HarsimranSingh-jw2dz
    @HarsimranSingh-jw2dz 3 года назад +4

    ਸਾਬਰ ਕੋਟੀ ਸ਼ਾਹਿਬ ਇਕ ਸੁਰੀਲੇ ਗਾਇਕ ਸਨ। ਬਹੁਤ ਸੁਣਿਆ😭

  • @rajwindersahota3387
    @rajwindersahota3387 2 года назад +4

    ਇਹ ਮੇਰਾ ਬਹੁਤ ਪਿਆਰਾ ਤੇ ਮੇਰੀ ਜਿੰਦਗੀ ਦਾ ਗੀਤ ਹੈ ਪਰ ਮੇਰਾ ਉਸਤਾਦ ਉਸਤਾਦ ਸੀ

  • @vikramsabri2529
    @vikramsabri2529 4 года назад +64

    ਕਿਆ ਬਾਤ ਯਰ ਸਾਬਰ ਕੋਟੀ 2 ਮਿਲ ਗਿਆ ਜਿਉਂਦਾ ਰਹਿ ਮੁੰਡਿਆ

  • @sunnysahota5556
    @sunnysahota5556 4 года назад +251

    ਸਾਬਰ ਕੋਟੀ ਜੀ ਦੀ ਕਮੀਂ ਕਦੇ ਵੀ ਪੂਰੀ ਨਹੀਂ ਹੋਣੀ,ਬਹੁਤ ਵਧੀਆ ਗਵਾਈਏ ਸਨ😭😭😭

    • @mintusabarbal6841
      @mintusabarbal6841 4 года назад +2

      Nice

    • @sonubhatti413
      @sonubhatti413 4 года назад +4

      ਜਦੋਂ ਮੈਂ audition ditti c menu yaad a aaj vi oh din jdo ਸਾਬਰਕੋਟੀ ਜੀ ਨੇ ਮੈਨੂੰ ਆਪਣੇ ਹੱਥੀਂ ਟਿਕਟ ਦਿੱਤੀ ਸੀ

    • @gaggusodhi1559
      @gaggusodhi1559 4 года назад +1

      Bai eh puri kr sakda surr hai bande ch peo aa fir esda

    • @rajwinderhundal8271
      @rajwinderhundal8271 3 года назад

      ਸਹੀ ਹੈ

    • @nirmalSingh-xy1nb
      @nirmalSingh-xy1nb 2 года назад

      @@mintusabarbal6841 EUH

  • @DeepakKumar-yy2cy
    @DeepakKumar-yy2cy 4 года назад +24

    ਇਹ ਦਰਦ ਕਦੀ ਨਹੀਂ ਮੁਕਣਾ ਪੰਜਾਬੀਆਂ ਦੇ ਦਿਲਾਂ ਵਿੱਚੋ ...ਮਿਸ ਯੂ ਸਾਬਰ ਜੀ

  • @rwscreativevideos
    @rwscreativevideos 4 года назад +27

    ਸਾਬਰਕੋਟੀ ਈ ਬੋਲਦੈ ਵੀਰ ਤੇਰੇ ਸੁਰਾਂ ਚੋਂ.. Great Voice😘😘.. 👌👌🔥🔥

    • @mastansingh4891
      @mastansingh4891 3 года назад

      ਰੂਹ ਦੇ ਡਾਕਟਰ ਹੋ ਯਾਰ ਤੁਸੀਂ ਸਾਰੇ

  • @balrajdhillon584
    @balrajdhillon584 4 года назад +23

    ਉਸਤਾਦ ਸਾਬਰਕੋਟੀ ਜੀ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ 🙏🏼

  • @jagdishsingh9498
    @jagdishsingh9498 4 года назад +28

    ਤੇਰੇ ਜਾਣ ਪਿੱਛੋਂ ❤ ਬੜਾ ਰੋਇਆ ਵੀਰ
    ਮਿਸ ਯੂ ਸਾਬਰ ਵੀਰ ਜੀ 😭😭😭😭😭😭😭😭😭😭😭😭😭😭😭😭😭😭😭

  • @mr.dhinder.2322
    @mr.dhinder.2322 4 года назад +17

    💓 ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਮੇਹਰ ਭਰਿਅਾ ਹਥ ਰਖੈ🙏🙏. God bless u veeriya 💓

  • @deemaxful
    @deemaxful 4 года назад +131

    ਮੇਰਾ ਸਭ ਤੋਂ ਮਨਪਸੰਦ ਗੀਤ ਜੋ ਮੇਰੇ ਦਿਲ ਦੇ ਕੋਲ ਹੈ ਹਜ਼ਾਰਾਂ ਨਹੀਂ ਲੱਖਾਂ ਵਾਰੀ ਸੁਣਿਆ ਹੈ ਜਦੋ ਆਇਆ ਸੀ,ਅੱਜ ਵੀ ਤਾਜ਼ਾ ਹੈ

  • @ParminderKaur-ev3wb
    @ParminderKaur-ev3wb 4 года назад +28

    Aj de time ch purane singers de beta ya beti koi ni apne peyo ya maa di brabari da sur ya oh feel de skda bt aj alex nu sunke schi rooh khush hogi... same ohi feel ohi dard ohi awaaaz jive live sabar koti ji nu sun re aa

    • @ergavy2916
      @ergavy2916 4 года назад

      Hmm😭😭😭

    • @ravigoswami8892
      @ravigoswami8892 4 года назад +1

      Parminder g o gall baat ni aa fyr v thoda surr edr udr ho hi janda aa

    • @ParminderKaur-ev3wb
      @ParminderKaur-ev3wb 4 года назад +1

      @@ravigoswami8892 perfection kise ch ni hundi and apa v ene vadde koi ustaad bnde ni haige k maade mote sur edr odr di nukhs kadiye... eh oda first stage show c

    • @gurbindersingh5169
      @gurbindersingh5169 3 года назад

      Nice

  • @rakeshsaini8437
    @rakeshsaini8437 2 года назад +3

    Miss you sabar koti ji 😢 my all time favorite ❤ ❤ touching song. Alex ji apne father ka name hamesha aise hi uncha rakhna lu u bro. Keep it up.

  • @KSMAKHAN
    @KSMAKHAN 4 года назад +5

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ:-🙏 ਸ੍ਰਵ-ਸ੍ਰੇਸ਼ਠ ਉੱਘੀ ਮਹਾਨ ਸ਼ਖ਼ਸੀਅਤ ਗਾਇਕੀ ਦੇ ਸਰਤਾਜ ਅਤੇ ਅਨਮੋਲ ਸੁਰਾਂ ਦੇ ਬਾਦਸ਼ਾਹ💐 ਸਾਬਰ ਕੋਟੀ ਸਾਹਬ 👏ਜੀਓ❗😭😭... ਦੇ ਪਿਆਰੇ ਸ਼ਹਿਜਾਦੇ ਐਲਕਸ ਜੀਓ ਦੀ ਗਾਇਕੀ ਨੂੰ ੴਪਰਮਾਤਮਾ✞ ਹੋਰ ਵੀ ਵਧੇਰੇ ਚਾਰ-ਚੰਨ ਲਾਉਣ ਅਤੇ ਇਨ੍ਹਾਂ ਜੀਓ ਦੀ ((((📢 ਅਵਾਜ਼ 📢)))) ਦੀ ਗੂੰਜ਼ ਨੂੰ ਵੀ ਹਮੇਸ਼ਾ ਹੀ {7️⃣} ਮੇਂ ਆਕਾਸ਼ ਦੀਆਂ ਬੁਲੰਦੀਆਂ ਤੱਕ📯 ਗੂੰਜ਼ਦੀ 📯 ਰੱਖੇ 👏ਜੀਓ❗ 🙏ੴਪਰਮਾਤਮਾ✞ ਪਰਿਵਾਰ ਦੇ ਸਭ ਮੈਬਰਾਂ ਅਤੇ ਸਭਨਾਂ ਹੀ ਪ੍ਰਬੰਧਕਾਂ ਜੀਓ ਨੂੰ ਹਮੇਸ਼ਾ ਹੀ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ🌷ਕਾਮਯਾਬੀਆਂ ਤੇ ਚੜ੍ਹਦੀਆਂ🌻ਕਲਾਂ ਬਖ਼ਸ਼ੇ👏ਜੀਓ❗💖💖✌💖💖❗ 🇺🇸.🇰🌷🇸ਮੱਖਣDp🗽USA🇺🇸

  • @sukhveersingh8764
    @sukhveersingh8764 2 года назад +2

    I miss you Alex bro ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੁੱਖਣ 🙏🙏🙏

  • @mehtabgarcha8909
    @mehtabgarcha8909 4 года назад +8

    ਸੇਮ ਆਵਾਜ ਬੁਲੰਦ ਸਾਬਰ ਕੋਟੀ ਜੀ ਦੀ 🙏🙏

  • @ranjitmani1982
    @ranjitmani1982 4 года назад +2

    ਇਹ ਗਾਣਾ ਸੁਣ ਕੇ ਬੀਤਿਆ ਸਮਾਂ ਚੇਤੇ ਆ ਗਿਆ ਕੁਝ ਅਹੈਮ ਪਲ ਜਿੰਦਗੀ ਦੇ ਚੇਤੇ ਆਈ ਜੋ ਮੇਰੇ ਅਤੇ ਉਦੇ ਲੲੀ ਬਹੁਤ ਖਾਸ ਨੇ ਬਹੁਤ

  • @musicstudioreborn6906
    @musicstudioreborn6906 4 года назад +252

    Sach daseyo kon kon sachi ustaad Shree sabar koti Saab nu Yaad Karke roya Alex koti Vallon Gaye geet sunke :-😔😔😔😣😣😥

    • @amanpatti1984
      @amanpatti1984 4 года назад +6

      Bro main bohat song sunda c ohna de..

    • @musicstudioreborn6906
      @musicstudioreborn6906 4 года назад +2

      @@amanpatti1984bro ohna varga kise to Sangeet pesh ni kr hona, oh rooh hi kujh alag kism di c 😞🙄😐

    • @sandeepbhardwaj9441
      @sandeepbhardwaj9441 4 года назад +1

      Veere manu Lgda Sare song mere lye a sabar Saab ji de.... Baki apni apni pasand Sarian de... Sare punjabi singer.... (God bless you all time)

    • @sandeepbhardwaj9441
      @sandeepbhardwaj9441 4 года назад +3

      Baki Dosto Sare singer att a... Par main Ajj sabar Saab ji nu sunda a

    • @virpalkaur5588
      @virpalkaur5588 4 года назад

      Min v

  • @jithujithendhar2875
    @jithujithendhar2875 4 года назад +5

    Sabar koti ji da sagird jatinder
    Jitu from Dubai to God bless
    My brother I love you

  • @Deeppessi
    @Deeppessi 4 года назад +3

    ਤੇਰੇ ਸਾਰੇ ਵਾਦੇ ਟੁੱਟ ਗਏ ਨੇ। master piece song

  • @as-di8nq
    @as-di8nq 4 года назад +29

    Bachpan yaad aa gya Mai 8th class vich hunda c jado sabar Sahab da ehe song Ayea c

  • @Chandankumar-di1mt
    @Chandankumar-di1mt 4 года назад +4

    My childhood song... Awesome Awesome. Jab ye gana bharwane gya tha, cast recording wala bola bachey apko kya gum lag gya haiii... Love you jiii...

  • @karandeepsingh2209
    @karandeepsingh2209 4 года назад +4

    Alex veer tu rwa ditta yaar love u and sabarkoti ustaad ji

  • @mrharrysinghkang3875
    @mrharrysinghkang3875 4 года назад +6

    Yaad aa gayi ustad di yar love u jatta

  • @AmanSingh-ok3pz
    @AmanSingh-ok3pz 4 года назад +5

    ਬਿਲਕੁਲ ਸਾਬਰ ਕੋਟੀ ਜੀ ਵਰਗੀ ਆਵਾਜ਼ ਇੰਝ ਲੱਗਿਆ ਜਿਵੇਂ ਸਾਬਰ ਜੀ ਗਾਉਂਦੇ ਪੲੇ ਹਨ

  • @HappySingh-ph3gp
    @HappySingh-ph3gp 8 месяцев назад +1

    Same sabar sahb ji voice love u alex veer ji ... leagend never die..sabar koti jo hamesha hi sab de dila vich apne amar geeta rahi amar rehnge 😢😢

  • @Abhishek-lg8vu
    @Abhishek-lg8vu 4 года назад +223

    Alex ਨੀਂ ਬੋਲਦਾ ਸਾਬਰ ਕੋਟੀ ਜੀ ਦੇ ਸੰਸਕਾਰ ਬੋਲਦੇ ਨੇਂ ...
    ਸਾਬਰ ਜੀ ..... ਹਮੇਸ਼ਾ ਦਿਲ ਵਿੱਚ ਰਹੋਗੇ ਤੁਸੀ ਸਾਡੇ ....

  • @HarpalSingh-uv9ko
    @HarpalSingh-uv9ko 4 года назад +5

    Bht vadia Alex koti Waheguruji WaheGuru ji chardikala ch rakhan sare pariwar nu te tu apni life ch bht agge jave.

  • @happinesscontrebandier1402
    @happinesscontrebandier1402 4 года назад +3

    Jaan jaan kehen Wala jaan kadh le gya
    Love you sabar koti ji

  • @gagan8119
    @gagan8119 4 года назад +9

    ਬਹੁਤ ਬਹੁਤ ਵਧੀਆ Alex Koti Ji

  • @dklehra1179
    @dklehra1179 4 года назад +10

    ਹਿਮੰਤ ਰੱਖ ਪੂੱਤਰਾ ,ਹਿੰਮਤ ਏ ਮਰਦ ਮਦਦ ਏ ਖੁਦਾ

    • @bhangu-
      @bhangu- 4 года назад

      hanji baiji

  • @kamaljeet2161
    @kamaljeet2161 4 года назад +1

    Dil kad k sutna baky c 6 sal mere muh te bas ek hi song riha. Love u sabar koti ji

  • @HappySingh-ph3gp
    @HappySingh-ph3gp 8 месяцев назад

    Sachi rona aa gya veer ji davdukh sah nhi hunda ...ustad ji di bahut yaad aundi aa ....😢😢😢

  • @jeetsidhu143
    @jeetsidhu143 4 года назад +4

    Sabar koti g te dharmpreet bai de geet sade li sada bahar rehne ne alex veere jeonda reh gaana sunde sunde akhan band krliya c m te bachpan yaad agya jdo sunde hunde c...jine mrji hor geetkar ajaan ohna da mukabla ni kr skda koi v te os geeta di ehmiyat ajj de sunan valya nu ki kde ni pta lgni...

  • @user-lq7lh4cg5c
    @user-lq7lh4cg5c 4 года назад +28

    ये मेरा भी फेवरेट गाना है ।।
    साबर कोटी जी को प्रणाम

  • @rajeevsirsa2069
    @rajeevsirsa2069 4 года назад +3

    Akha ch hanju aa gye....miss u sabar koti saaab.....Mere favarate singer

  • @princemahi5550
    @princemahi5550 8 месяцев назад

    Kya batt aa bhaji tudhe father sabb Sher singer duniya de god bless you ji Alex bahji

  • @bakhshishsingh4495
    @bakhshishsingh4495 3 года назад

    ਯਾਰ ਸੈਮ ਅਵਾਜ ਅਾ ਸਬਰ ਕੋਟੀਸਾਬ ਦੇ ਬੇਟੇ ਦੀ ਸਾਬਰਕੋਟੀ ਦੇ ,ਤਾਰਾ ਅੰਬਾਰਾ ਤੇ ਕੋੲੀ ਕੋੲੀ ੲੇ ਗਾ ਦੇ ਯਾਰ,ਬਾਪੂ ਤੇ ਬਾਪੂ ਹੁੰਦਾ ਯਾਰ

  • @ummed13
    @ummed13 4 года назад +3

    ਉਸਤਾਦ ਸਾਬਰ ਕੋਟਿ ਤਾਂ ਸਦਾ ਅਮਰ ਰਹਿਣਗੇ ਦਿਲਾਂ ਚ 😥😥

  • @biggbossbig2270
    @biggbossbig2270 4 года назад +2

    Sabar varge farishte duniya te kadi-kadi aaunde ne, is kar k ohna de na de dive jagaune chahide ne miss u Baba g

  • @faujasinghsingh2360
    @faujasinghsingh2360 4 года назад +6

    ਸਾਬਰਕੋਟੀ ਸਾिਹਬ ਅਾਪਣੇ ਗੀਤਾਂ ਰਾਂਹੀ ਸਦਾ ਅਮਰ ਰिਹਣਗੇ.....

  • @RakeshKumar-vs1kw
    @RakeshKumar-vs1kw 4 года назад +5

    ਬਹੁਤ ਸੋਹਣਾ ਗਾਇਆ ਪੁਤਰਾ ਸ਼ਾਬਾਸ਼ ਰੱਬ ਤੈਨੂੰ ਤਰੱਕੀਆਂ ਦੇਵੇ 👐👐👌👌

  • @HARMEETSINGH-zg3jj
    @HARMEETSINGH-zg3jj 4 года назад +2

    Aj tak ehi lag rahi c saber kiti ji sanu ched Ke chale. Par nhi ohna da ansh jyonda hi.
    Love u Alex jyonda raho rab thuna changi sehat bakse

  • @amandeepchhiberamlohwale1073
    @amandeepchhiberamlohwale1073 4 года назад +1

    Bhut pyari awaz c sabar koti ji di te main bhut gaaya a school tym to bt hun v kai tym gaaunda aa love this song

  • @gamingstars2664
    @gamingstars2664 4 года назад +16

    ਬਹੁਤ ਸਰੀਲਾ ਗਇਕ ਹੈ

  • @Avtarsingh-dn2ux
    @Avtarsingh-dn2ux 4 года назад +5

    ਉਸਤਾਦ ਸਾਬਰ ਕੋਟੀ ਜੀ ਸਦਾ ਅਮਰ ਰਹਿਣ ਉਹਨਾਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ

  • @parmindermehtot1088
    @parmindermehtot1088 4 года назад +3

    Sabar ji bhaut surele singer c,rab una de putar te ve mehar krn,same awaz aa sabar koti ji vang

  • @GurpreetSingh-ly4wq
    @GurpreetSingh-ly4wq 4 года назад +6

    Veer ji jo es dunia te aea os ne ik na ik jana hi jana a.mot sach hai zindgi da .tusi ta bhut lucky o ke tuhade papa ji es dunia to sirf shreer shad ke gae a.rooh ona di sade kol hi a.

  • @rabdass9664
    @rabdass9664 Год назад +2

    ਸ਼ਰਾਬ ਤੇ ਸ਼ਾਬਾਬ ਨੇ ਸਾਬਾਰ ਕੋਟੀ ਲੈ ਲਿਆ.

  • @gurjitvirdi408
    @gurjitvirdi408 4 года назад +1

    Hmesha dila cho rehuga ji eh song......😭😭😭😒😒😒😍

  • @kushalverma1798
    @kushalverma1798 4 года назад +1

    Punjabi gaiki da badshah san sabar koti g ajj ohna de putter alex duara ohna da hi gaya geet sun k oh din yaad a gaye jado asi 3 din de toor te sare yaar dost ghuman gaye te bas sadi gaddi vich ehi cd sabar g d jaan vele v te aan vele v vajdi rahi c, salute a mera my punjabi favorite gayak sabar koti g nd miss u so much

  • @rana-iv8hw
    @rana-iv8hw 4 года назад +4

    Legends kbhi door ni jate hmesha dil me rehte 🙏🙏

  • @MSVIRK-rw2tf
    @MSVIRK-rw2tf 4 года назад +8

    ਵਧੀਆ ਆਵਾਜ ਵੀਰ ਦੀ😍😍👍👌👌👌❤❤

  • @sanjeevrai3822
    @sanjeevrai3822 3 года назад +1

    ਕਿਆ ਬਾਤ ਐ ਐਲੇਕਸ ! ਸਾਬਰਕੋਟੀ (ਸੀਨੀਅਰ) ਦੀ ਯਾਦ ਦੁਆ 'ਤੀ !

  • @happydhillon2454
    @happydhillon2454 4 года назад +1

    Kaya Baat aa sirf tay sirf rooh de awaj

  • @GurjeetSingh-mw2wi
    @GurjeetSingh-mw2wi 4 года назад +1

    Waheguru kise to kise da pyo na khoiyo kde
    Ustad ji tuhada he ansh h mera chhota veer
    Sirra gaaya mere veer ne
    Waheguru chardi kala bakshan

  • @shivatusamber5537
    @shivatusamber5537 4 года назад +3

    Alax Bhai God bless you... Sabar koti Saab ustaad jiii... Unki rohdari ka jwab ni..and the lion of India master Saleem Saab ustaad jiii love u

  • @shifaayurveda5305
    @shifaayurveda5305 4 года назад +1

    ਜਿਉਂਦੇ ਰਹੋ ਪੁੱਤਰ ਜੀ। ਬਹੁਤ ਵਧੀਆ। ਪਰਮਾਤਮਾ ਬੁਲੰਦੀਆਂ ਬਖਸ਼ੇ।

  • @PankajKumar-po1xy
    @PankajKumar-po1xy 4 года назад +1

    Sabar koti saab tusi great si ho aur raho ghe alex nu sunya ta inj lagh ki tusi gah rahe ho good job alex i love you sabar koti saab i love you alex god bless you bro

  • @RajKumar-en6hx
    @RajKumar-en6hx 4 года назад +2

    I love and miss you sabar koti ustad ji

  • @nimmoladhra5145
    @nimmoladhra5145 Год назад +1

    Kya baat hey veer ji song sunkar ronaa aa gayia 😭😭

  • @saimaarecords8446
    @saimaarecords8446 4 года назад +79

    Sabar koti saab da beta hai ya sabar koti saab di atma ga rhi hai samjh ni areha love veer yar pls ehda da sunya kro

  • @HarpalSingh-zx1gv
    @HarpalSingh-zx1gv 3 года назад +1

    Bht shona gaunda Alex koti God bless you shote veer

  • @monikakasav4229
    @monikakasav4229 4 года назад +2

    Bohat vadiyaa voice bro god bless u. Sabar koti ji di koi v rees nahi kr skda kadi v nahi. Rb is family nu sawar dewe. Waheguru ji ki mehar krna.

  • @sunilkumarchauhan222
    @sunilkumarchauhan222 4 года назад +1

    ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ।

  • @royalkingknowledgeword2672
    @royalkingknowledgeword2672 4 года назад +3

    Sabar koti sabde dila da raja cc said song was kmal akha Cho hanju age Alex nu sunke
    Sabar di kami Puri nhi ho skti but Alex Cho sabar hi bolda h.....enj lgda

  • @Aman-cm2dz
    @Aman-cm2dz 4 года назад +2

    Sabar koti g di awaaz lgda ik nwa roop lye k aayi hai
    🙏🏻🙏🏻🙏🏻🙏🏻🙏🏻🙏🏻🙏🏻

  • @ranjitrajoke8491
    @ranjitrajoke8491 4 года назад +13

    ਬਹੁਤ ਵਧੀਆ ਬਾਈ ਜੀ ਪਰ ਸਾਬਰ ਕੋਟੀ ਵਾਲੀ ਘਾਟ ਪੂਰੀ ਨਹੀ ਹੋਣੀ

  • @gaggu8bpyt232
    @gaggu8bpyt232 4 года назад +1

    Bai bohot sohna gaonda yaar sachi yaar ustad sabar ji yaad aa gaye😪😲😲😲

  • @roshansinghmattu5897
    @roshansinghmattu5897 4 года назад +4

    Main school time vich ustad g de darshan kite c ohna be us time te v ehu gana sunaya c ...... Waheguru ji parivar nu chardi kalan vich rakhan

  • @sarbjeetsingh7563
    @sarbjeetsingh7563 4 года назад

    ਕਿਆ ਬਾਤਾਂ ਬਹੁਤ ਵਧੀਆ ਵੀਰ ਜੀ

  • @saroopmobiles
    @saroopmobiles 4 года назад +1

    Wahhh.bhaut surale o bhaji tusi. Sabrkoti saab d wirsst nu aghe wadhao

  • @garryhappy5372
    @garryhappy5372 4 года назад +9

    Skonn mil gya rooh nu reall amazing voice sun k .

  • @johndavid3567
    @johndavid3567 4 года назад +1

    2006 se 2020 tak jindagi ulaj gyi apni to I love you...........s.........lu

  • @deepakbhatia2337
    @deepakbhatia2337 3 года назад +1

    Boht wadhia ji👍🏽

  • @preetpreet241
    @preetpreet241 4 года назад +54

    Miss you sabar koti ji 🙏

  • @deemaxful
    @deemaxful 4 года назад +44

    ਇਹ ਗੀਤ ਸੁਣਦੇ ਸਮੇ ਇਹ ਲੱਗਾ ਕੀ ਮੈਂ ਵੀ ਉੱਥੇ ਹੀ ਹਾਂ ਤੇ ਅੱਖਾਂ ਦੇ ਵਿੱਚੋ ਹੰਜੂ

  • @MANJIT979
    @MANJIT979 3 года назад

    Kaun kehnda sabar koti nahi riha ... baakamaal gaya alex ne ..jio puttr ji

  • @rkbofficiallaha7706
    @rkbofficiallaha7706 4 года назад +6

    Alex koti god bless you brother 😭😭😭😭😭 ustad sh saber koti di kmi Hun tuci puri krni aa

  • @gagandeepsingh-cg2qm
    @gagandeepsingh-cg2qm 4 года назад +5

    Miss u Sabar Saab. WAHEGURU ji bless Alex veer.

  • @shinderbal3014
    @shinderbal3014 4 года назад +3

    Bhaut emotional karta video ne 😢😞

  • @gurcharanjit707
    @gurcharanjit707 Год назад +1

    Bhut vdia gaya sunny ne

  • @ludhianariders-gs7fc
    @ludhianariders-gs7fc 4 года назад +1

    Love you bro bht hi jyda vdiya sunaya..aakha cho paani kadvata 🙏🙏

  • @varinder.dobhal
    @varinder.dobhal 3 года назад

    Miss u sabar kot ji tuci hamesh amar rahung sade dilaan di dhadkan vich

  • @sandeepthakur5521
    @sandeepthakur5521 4 года назад +1

    Akhir KHUn ha sabr Koti Sahab da WAHA Kia awaz ha phaji Sabar Koti Sahab di YAD agaie miss you Sabar Koti phaji

  • @parminderkumar8922
    @parminderkumar8922 4 года назад +2

    Ustad G Da beta boht hi jyada sureela aa rab veer mere nu hamesha khush rakhe

  • @kiranbrar1904
    @kiranbrar1904 3 года назад +7

    Legend never die🙏😭😭😭😭😭

  • @gurunanakelectronics1167
    @gurunanakelectronics1167 3 года назад +2

    Paji kya baat hai

  • @charjitbhangu8391
    @charjitbhangu8391 4 года назад +4

    Very Very good 22 ji

  • @nirvailsingh5334
    @nirvailsingh5334 4 года назад +1

    Va ji bahut khub

  • @KulwinderSingh-vj7jd
    @KulwinderSingh-vj7jd 4 года назад +1

    ਓਏ ਹੋਏ ਕਿਆ ਬਾਤ

  • @MANDEEPKAUR-ox6bw
    @MANDEEPKAUR-ox6bw 4 года назад +1

    Bout sohni awaaz aa veer ji

  • @tirathsahota8700
    @tirathsahota8700 4 года назад +6

    Alex KOTI Vary Nice Singar as a like jnab sabar sahab

  • @Sandeep.Singh62
    @Sandeep.Singh62 4 года назад +3

    Waheguru g Sab te apna mehar pareya hath rakhna g sab te waheguru waheguru waheguru g

  • @kulbeersinghbali5354
    @kulbeersinghbali5354 4 года назад +6

    So sad. When I listened this song I think I go 10 years past

  • @FIREFFPB
    @FIREFFPB 4 года назад +1

    Ro piya mai v gaana sun ke yaad aagyi koti saab di

  • @fimlykheti
    @fimlykheti 4 года назад +2

    साबर कोटि जी मुझे आज पता लगा।।।।I love you and miss u।।।।।।।।।really tears in my eyes