ਭੱਠੇ ਤੇ ਕੰਮ ਕਰਦੇ ਮੁੰਡੇ ਨੇ ਕਰਤੇ ਇੰਜੀਨੀਅਰ ਫੈਲ।। tractor, engineering

Поделиться
HTML-код
  • Опубликовано: 5 фев 2025
  • ਭੱਠੇ ਤੇ ਕੰਮ ਕਰਦੇ ਮੁੰਡੇ ਨੇ ਕਰਤੇ ਇੰਜੀਨੀਅਰ ਫੈਲ।। tractor, engineering #safartelevision #news #safartv

Комментарии • 108

  • @SukhdevSingh-p8f2l
    @SukhdevSingh-p8f2l Месяц назад +37

    ਸਲਾਮ ਆ ਬਾਈ ਦੀ ਮਿਹਨਤ ਨੂੰ

  • @ParminderGrewal-ee6ct
    @ParminderGrewal-ee6ct Месяц назад +28

    ਬਹੁਤ ਮਿਹਨਤ ਕੀਤੀ ਆ ਵੀਰ ਨੇ

  • @GurpreetSingh-cp8te
    @GurpreetSingh-cp8te Месяц назад +5

    GOD bless you brother

  • @ParminderSingh-dq7ni
    @ParminderSingh-dq7ni Месяц назад +19

    ਬਾਈ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਛੋਟੇ ਭਰਾ ਨੂੰ ਮੁਬਾਰਕਬਾਦ ਦਿੰਦੇ ਹਾਂ ਪਰਮਾਤਮਾ ਤਰੱਕੀਆਂ ਬਖ਼ਸ਼ਣ 🙏🙏 ਜੇਕਰ ਸਰਕਾਰ ਮਦਦ ਕਰੇ ਤਾਂ ਸਾਡੇ ਬੱਚੇ ਬੁਹਤ ਅੱਗੇ ਵੱਧ ਸਕਦੇ ਹਨ ♥️☘️🌹🌿🌷

  • @lakhveersinghmallan4273
    @lakhveersinghmallan4273 Месяц назад +23

    ਬਹੁਤ ਵਧੀਆ

  • @reshamsingh5864
    @reshamsingh5864 Месяц назад +19

    ਸਲੂਟ ਆ ਵੀਰ ਦੀ ਤਕਨੀਕ ਨੂੰ ❤❤❤🎉🎉🎉🎉🎉

  • @robinbhatti909
    @robinbhatti909 Месяц назад +2

    Dadi maa tera pota bohut syanna hai.hunn na chiddki ❤

  • @JagtarmaanMaan
    @JagtarmaanMaan Месяц назад +7

    ਮੁਬਾਰਕਾਂ ਬਹੁਤ ਬਹੁਤ ਬਾਈ ਇਹਦੇ ਹੁੱਡ ਲਾਅ ਲਾ ਕਿਸੇ ਡੂੰਘੇ ਖਾਲੇ ਜਾ ਟੋਏ ਵਿੱਚ ਡਿੱਗ ਸਕਦਾ

  • @manindesingh8633
    @manindesingh8633 Месяц назад +1

    Very good. Trektor. Ok

  • @sonyvalu6137
    @sonyvalu6137 Месяц назад

    ਸਲੂਟ ਹੈ ਵੀਰ ਨੂੰ. ਮਿਹਨਤ ਦਾ ਮੁੱਲ ਹੈ ਵੀਰ.ਵਾਹਿਗੁਰੂ. ਜੀ ਇਸ ਵੀਰ ਤਰੱਕੀ ਬਖਸ਼ੇ ਲੰਮੀ ਉਮਰ ਬਖਸ਼ੇ

  • @SurjitKhan-ef4po
    @SurjitKhan-ef4po Месяц назад +10

    Mahnt ko salute salam

  • @gurpreetsinghrai6014
    @gurpreetsinghrai6014 Месяц назад +2

    ਬਹੁਤ ਹੀ ਵਧੀਆ ਵੀਰ ਖਿੱਚ ਕੇ ਰੱਖਾ ਵੀਰ ਬਹੁਤ ਹੀ ਸੋਹਣਾ ਟਰੈਕਟਰਾਂ ਆ ਵੀਰ ਪਰਮਾਤਮਾ ਮਿਹਰ ਰੱਖੇ ।

  • @naharsingh416
    @naharsingh416 Месяц назад +3

    ਬਹੁਤ ਹੀ ਵਧੀਆ ਜੀ,, ਅੱਗੇ ਮਿਹਨਤ ਕਰੋਂ,, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ ਜੀ

  • @gurnamdhaliwalsingh6564
    @gurnamdhaliwalsingh6564 Месяц назад +12

    ਬਹੁਤ ਵਧੀਆ ❤❤

  • @RakeshKumar-qc2jn
    @RakeshKumar-qc2jn Месяц назад +5

    ਬਹੁਤ ਵਧੀਆ ਵੀਰ ਨੇ ਕੰਮ ਕੀਤਾ ਸਲੂਟ ਆ ਬਾਈ ਤੈਨੂੰ ਫਾਜਿਲਕਾ ਲਾਲੋ ਵਾਲੀ ਤੋ ਰਾਕੇਸ਼ ਕੰਬੋਜ਼ ਜਈਆ

  • @jaswindergrewal-c2v
    @jaswindergrewal-c2v Месяц назад +3

    Very cool project god bless you ❤

  • @baldevdhaliwal8865
    @baldevdhaliwal8865 Месяц назад +4

    O my son God bless you. Keep it up.

  • @jaggibhuller1092
    @jaggibhuller1092 Месяц назад +9

    ਟ੍ਰੈਕਟਰ੍ ਤਾ ਦਿਖਾ ਦਿੰਦਾ,,ਅਮਲੀਆ😂😂

  • @AulakhMandeep-lz9gm
    @AulakhMandeep-lz9gm Месяц назад +5

    very nice vere kya baat a tractor da

  • @SukhdevSingh-p8f2l
    @SukhdevSingh-p8f2l Месяц назад +39

    ਪੱਤਰਕਾਰ ਸਾਹਿਬ ਟਰੈਕਟਰ ਤਾ ਦਿਖਾਈਆ ਨੀ ਕੱਲਾ ਕਿਆ ਬਾਤ ਆ ਕਿਆ ਬਾਤ ਆ

    • @ManiFuns-786
      @ManiFuns-786 Месяц назад +7

      😂😂😂😂

    • @pamajawadha5325
      @pamajawadha5325 Месяц назад +5

      Eh veer tractor nhi eh ta khdona jawka wala

    • @Useracc1232
      @Useracc1232 Месяц назад

      ​@@pamajawadha5325tusi khdone hi bna k dikha do

    • @Bapla.baldevBapla.baldev
      @Bapla.baldevBapla.baldev Месяц назад +1

      😂😂HOLLAND.VICH.VEKHO.LOK.LIKE.KRO.MERA.CHANL❤🇳🇱🇳🇱👍👍💯💯

  • @KaleemChauhan-x4d
    @KaleemChauhan-x4d Месяц назад +6

    Very good tractor.😮

  • @SukhdevOtaal
    @SukhdevOtaal Месяц назад +13

    ਬਾਈ ਜੀ ਬਾਹਲੇ ਚਾ ਗਰੀਬੀ ਥੱਲੇ ਦੱਬਕੇ ਰਹਿ ਜਾਂਦੇ ਨੇ

  • @sonyfoujigurdaspur
    @sonyfoujigurdaspur Месяц назад +2

    ਬਹੁਤ ਵਧੀਆ ਮਹਿਨਤ ਕੀਤੀ ਵੀਰ ਨੇ

  • @premmakkar3428
    @premmakkar3428 Месяц назад +3

    God bless you beta

  • @EkamS-ht2fw
    @EkamS-ht2fw Месяц назад +2

    Great 👍 👌

  • @NirmalSingh-bz3si
    @NirmalSingh-bz3si Месяц назад +2

    ਵੈਰੀ ਗੁੱਡ ਓ ਮੁੰਡਿਆ,,😂😂

  • @nirbhaisingh6456
    @nirbhaisingh6456 Месяц назад +7

    ਗਾਡੂ ਕੈਮਰਾਮੈਨ ਟਰੈਕਟਰ ਤਾਂ ਦਿਖਾਇਆ ਨਹੀਂ ।

  • @robinbhatti909
    @robinbhatti909 Месяц назад

    Great 👍 putter ❤❤

  • @bhupindersingh6164
    @bhupindersingh6164 Месяц назад +1

    Very good 👍👍👍👍👍👍👍👍

  • @SatnamSingh-gi9ds
    @SatnamSingh-gi9ds Месяц назад +2

    Keeya baat ha takeia kalam😮😮

  • @HarjeetSingh-l4v
    @HarjeetSingh-l4v Месяц назад +1

    Very good job

  • @manpreetAbluvolgs
    @manpreetAbluvolgs Месяц назад +8

    ਆਪਾਂ ਦਿਉਣ ਮਿਲੇ ਸੀ ਬਾਈ, ਕਰਾਂਗੇ ਕਿਸੇ ਦੇ ਦਿਨ ਵੀਡੀਓ

  • @kirpalsingh2765
    @kirpalsingh2765 Месяц назад +1

    Vv nice ji god bless you bro

  • @HardevSingh-d1l
    @HardevSingh-d1l Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵੀਰ ਨੇ ਬਹੁਤ ਸੋਹਣਾ ਕੰਮ ਤੇ ਬੋਲ ਵੀ ਬਹੁਤ ਸੋਹਣੇ ਕਹੇ ਨੇ ਇਹ ਬੰਦੇ ਦੇ ਹੱਥ ਹੁੰਦਾ ਹ ਜਬਾਨ ਦਾ ਇਸਤੇਮਾਲ ਕਿੱਥੇ ਕਰਨਾ ਹੈ ਹੱਥਾਂ ਦਾ ਇਸਤੇਮਾਲ ਕਿੱਥੇ ਕਰਨਾ ਹੈ ਤੇ ਦਿਮਾਗ ਦਾ ਇਸਤੇਮਾਲ ਕਿੱਥੇ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ

  • @BhupinderSinghBhindaBhinda
    @BhupinderSinghBhindaBhinda Месяц назад

    Very nice veer ji

  • @jasveersingh5284
    @jasveersingh5284 Месяц назад +1

    Very good 👍 👏 👌

  • @IQBALSINGH-l1p
    @IQBALSINGH-l1p Месяц назад +1

    Very very good 22 g

  • @ZaildarZaildar-u5y
    @ZaildarZaildar-u5y Месяц назад

    Veer nu salam ❤❤

  • @butasinghtohra9285
    @butasinghtohra9285 Месяц назад

    Very Very good Bir g

  • @SekhonSaab-e9c
    @SekhonSaab-e9c Месяц назад +3

    Nice

  • @harmanshashi82
    @harmanshashi82 Месяц назад

    Congratulations ji 🙏🙏🙏👌👌👌👌

  • @LalSingh-ql5oh
    @LalSingh-ql5oh Месяц назад

    God bless you

  • @faqirsingh9572
    @faqirsingh9572 Месяц назад

    Very good beta ji

  • @graniteworld9116
    @graniteworld9116 Месяц назад

    Good job

  • @bobbysingh2470
    @bobbysingh2470 Месяц назад

    Very nice

  • @BalwantSingh-we9pi
    @BalwantSingh-we9pi Месяц назад +1

    Good job ❤🎉

  • @kulvindersarao5221
    @kulvindersarao5221 Месяц назад +3

    ਕੋਈ ਪਿੰਡ ਵਾਲਾ ਜੱਟ ਪੱਤਰਕਾਰ ਹੀ ਟਰੈਕਟਰ ਦਾ ਪੁਰਜਾ ਪੁਰਜਾ ਦਿਖਾਉ ਇਸਨੇ ਤਾਂ ਗੱਲਾਂ ਵਿੱਚ ਹੀ ਮਸਾਲਾ ਫੂਕ ਤਾਂ

    • @Useracc1232
      @Useracc1232 Месяц назад +1

      Kive khol k dikhonda k das ta reha munda

  • @MukhtiarSingh-yw9np
    @MukhtiarSingh-yw9np Месяц назад +1

    SATNAM SHRI WAHEGURU G

  • @Svp745
    @Svp745 Месяц назад

    Good job bro

  • @gurimangat640
    @gurimangat640 Месяц назад

    👍

  • @ArpanVirk-w6q
    @ArpanVirk-w6q Месяц назад +1

    Nice ji

  • @dhanwantsingh-g4m
    @dhanwantsingh-g4m Месяц назад +2

    ❤❤

  • @Comradeਬਲਬੀਰਸਿੰਘ
    @Comradeਬਲਬੀਰਸਿੰਘ Месяц назад +1

    Baltimore area by the Jungle Love

  • @Useracc1232
    @Useracc1232 Месяц назад +1

    Bhut vdiya bnaya

  • @butasidhuvlogs7192
    @butasidhuvlogs7192 Месяц назад

    ਜਨਾ ਖਣਾ ਮੇਅਕ ਚੱਕੀ ਫਿਰਦਾ ਵੀਡੀਓ ਟਰੈਕਟਰ ਦਿਖਾਈ ਨਹੀਂ ਕੰਦੀ ਛਲਕਲ ਦਿਖਾਈ ਜਾਦਾ ਸਿੱਧੇ ਹੋ ਕੰਮ ਕਰੋ ਹੱਥੀਂ

  • @MajorSingh-r6c
    @MajorSingh-r6c Месяц назад +1

    Jaa taraki karni ha ta gala ta kahniaa pania han

  • @NarinderSharma-o9q
    @NarinderSharma-o9q Месяц назад +1

    Kam Pura fit va

  • @gagasmalsar9404
    @gagasmalsar9404 Месяц назад +4

    ਠੋਡੀਅਆ ਮਸ਼ਹੂਰੀਆਂ ਕੁਸ ਦਿਸਣ ਤਾ ਦਿੰਦੀਆਂ ਨੀ

  • @Backwheelq
    @Backwheelq Месяц назад +3

    Teri mehnat nu salute ah

  • @jagtarbrar4794
    @jagtarbrar4794 Месяц назад +4

    ਬੰਦੇ ਤੋ ਅਸੀ ਕੀ ਲੈਣਾ,, ਚੀਜ ਦਿਖਾਅ

  • @NarinderSharma-o9q
    @NarinderSharma-o9q Месяц назад +1

    Bai Kam nap k❤

  • @KartarSingh-es8mo
    @KartarSingh-es8mo Месяц назад

    ਕੈਮਰਾ ਮੈਨ ਵਧੀਆ ਰੱਖ ਟਰੈਕਟ ਤਾ ਦਿਖਾਇਆ ਨੀ ਚੰਗੀ ਤਰ੍ਹਾਂ ਕੱਲੀ ਯੱਬ ਯੱਬ ਮਾਰ ਰਿਹਾ

  • @ParamjitSingh-z2g
    @ParamjitSingh-z2g Месяц назад

    G 🌹

  • @SatnamSingh-sq8ni
    @SatnamSingh-sq8ni Месяц назад +1

    ਇੱਕ ਪੰਦਰਾਂ ਦਾ ਪੁਰਾਣਾ ਟਰੈਕਟਰ ਮਿਲ ਜਾਂਦਾ

  • @ParmjitSingh-on1cn
    @ParmjitSingh-on1cn Месяц назад +2

    Camera man di v bahut jiada mehnat a😂

  • @AvtarSingh-tb3gd
    @AvtarSingh-tb3gd Месяц назад

    ਫੇਲ੍ਹ ਹੁੰਦਾ ਫੈਲ ਨੀ ਹੁੰਦਾ 😮

    • @Useracc1232
      @Useracc1232 Месяц назад

      Asha ji shukr aa dsta nhi pta hi ni c

  • @HarjinderSingh-wx7st
    @HarjinderSingh-wx7st Месяц назад +1

    dass ta.ki.panjabi.haige.all.tha.best..

  • @tiwanasonyamandeep09
    @tiwanasonyamandeep09 Месяц назад

    camra man kacha c tractor ni wkha hoea tractor chla k vi ni wikhaya

  • @ashokmoudgill9381
    @ashokmoudgill9381 Месяц назад +2

    KARIGAR DI KADAR NI HAIGE Y

  • @naturalfarm6342
    @naturalfarm6342 Месяц назад +5

    ਚਲਾ ਕੇ ਵੇਖਿਆ ਨਹੀ ਕਹਾ ਦਾ ਪੱਤਰਕਾਰ ਏ ਤੂੰ

  • @pamajawadha5325
    @pamajawadha5325 Месяц назад +2

    Eh koi vadi gal nhi eh tractor koi kam nhi audi bus show pes h eda nalo moter cycle rehdi sasti vadi hundi a

    • @Useracc1232
      @Useracc1232 Месяц назад +1

      Ethe gll shonk di ho rhi aa hrek koi ta bna nhi skda ok

    • @r.knursery2359
      @r.knursery2359 Месяц назад

      Bai m radi wasty bnaea mera plants da kam a ty ro water supply da

  • @RajatKumar-in5xp
    @RajatKumar-in5xp Месяц назад

    Back gear da ki system ji

  • @kulwantsingh7224
    @kulwantsingh7224 Месяц назад +1

    Bai g Tractor vadia tarike nal nahi dikhaya.

  • @Gurnamsinghrhq5k
    @Gurnamsinghrhq5k Месяц назад

    Trecter ta vkhauda vadda paterkar

  • @jagseerchauhan8831
    @jagseerchauhan8831 Месяц назад

    Filling ta bakri di aundi honi😂😂😂

    • @Useracc1232
      @Useracc1232 Месяц назад

      Tenu vehle nu kadi feeling ayondi honi

  • @ZorawarSunnder
    @ZorawarSunnder Месяц назад

    Wanted, free electricity, Tractors,,, As,,, a, Braily Mackenzie, Raju

  • @jagdeepmaan6526
    @jagdeepmaan6526 Месяц назад +2

    70000 da inrer aaa jana vadia

    • @pamajawadha5325
      @pamajawadha5325 Месяц назад +2

      Asi vechi hun 70000 inter 444 pila rang d

  • @raazsiidhu3587
    @raazsiidhu3587 Месяц назад

    ਜਿਸ ਚੀਜ਼ ਦੀ ਗੱਲ ਆ, ਉਹ ਦਿਖਾਈ ਨਹੀਂ?
    ਵਾਹ! ਕੈਮਰਾਮੈਨ , ਤੈਨੂੰ ਸਨਮਾਨਿਤ ਕਰਨਾ ਚਾਹੀਦਾ ਹੈ, ਕਿਉਂਕਿ ਤੂੰ ਪੂਰਾ ਦਿਸਣ ਨਹੀਂ ਦਿੱਤਾ 😂

  • @King-rg1qy
    @King-rg1qy Месяц назад

    Engineer fail?
    vadiya kam keeta munde ne pr kise dhang treeke nal likh liya kroo

  • @ranakilewala
    @ranakilewala Месяц назад

    Mihent kre chal Mitra kla da mul paouga ik din

  • @RanjodhSekhon-iv5gb
    @RanjodhSekhon-iv5gb Месяц назад

    Salio start ta kr k dikha dinde

  • @DhillonFarm-qe2hs
    @DhillonFarm-qe2hs Месяц назад

    Good job 👍👍👍

  • @haqkeawaaz0987
    @haqkeawaaz0987 Месяц назад

    यार ये बिल्कुल वैसा ही है पंजाब भारत की सड़क देखकर ऐसा लगता है जैसे ये पाकिस्तान पंजाब में मेरे गांव की सड़क है

  • @gurpreetbrar9025
    @gurpreetbrar9025 Месяц назад +2

    ਬੇਵਕੂਫ਼ ਪਤਰਕਾਰ ਗੱਲਾਂ ਕਰੀ ਜਾਂਦਾ ਕੋਈ ਚੱਜ ਦੀ ਗੱਲ ਪੁੱਛ ਕਿੰਨਾ ਵਜ਼ਨ ,ਕਿੰਨੇ ਹਲ ਬਕਵਾਸ ਬੰਦਾ

  • @AngrejSingh-v2m
    @AngrejSingh-v2m Месяц назад

    Very good👍 22 jee

  • @SarwanSingh-s5c
    @SarwanSingh-s5c Месяц назад +2

    ❤❤

  • @GURPREETSINGH-xs4jk
    @GURPREETSINGH-xs4jk Месяц назад +1

    Nice

  • @NarindersinghGill-c5e
    @NarindersinghGill-c5e Месяц назад

    Good

  • @Useracc1232
    @Useracc1232 Месяц назад +1

    ❤❤

  • @GurneetLeel
    @GurneetLeel Месяц назад

    ❤❤❤❤❤