ਪਸੂਆ ਦਾ ਦੁੱਧ ਵਧਾਉਣ ਲਈ ਘਰੇਲੂ ਨੁਕਤਾ 2 । ਬੇਸਣ , ਮਿਸ਼ਰੀ , ਸਰੋ ਦਾ ਤੇਲ

Поделиться
HTML-код
  • Опубликовано: 18 сен 2024
  • ਸਤਿ ਸ੍ਰੀ ਅਕਾਲ ਜੀ
    ਮੇਰਾ ਨਾਮ ਗੁਰਲਾਭ ਸਿੰਘ
    ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
    ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm

Комментарии • 45

  • @JagdevBawa-b1k
    @JagdevBawa-b1k 18 часов назад

    ਅੱਜ ਚੌਥੀ ਖੁਰਾਕ ਦੇ ਰਿਹਾ ਹਾਂ ਢਾਈ ਮਹੀਨੇ ਹੋ ਗਏ ਮੱਝ ਸੁਈ ਨੂੰ ਪਹਿਲਾਂ 12 ਲੀਟਰ ਤੇ ਚਲੀ ਗਈ ਸੀ ਹੁਣ ਘਟ ਕੇ 10 ਲੀਟਰ ਹੈ ਦੇਖਦੇ ਹਾਂ ਤੁਹਾਡੇ ਫਾਰਮੂਲੇ ਨੂੰ ਵਰਤ ਕੇ ਧੰਨਵਾਦ ਜੀ

  • @SatinderpreetSingh-ke2hw
    @SatinderpreetSingh-ke2hw 9 часов назад

    ਸਤਿ ਸ੍ਰੀ ਅਕਾਲ ਨਵਾਂ ਸ਼ਹਿਰ ਤੋਂ ਮੈ ਆਪ ਜੀ ਦਾ ਪਰੋਗਰਾਮ ਦੇਖ ਦੀ ਹੁੰਦੀ ਐ

  • @vijaykumar-em9tt
    @vijaykumar-em9tt День назад +2

    ਬਾਪੂ ਜੀ ਸਤਿ ਸ੍ਰੀ ਅਕਾਲ ਮੇਰੀ ਝੋਟੀ ਨੇ ਪਹਿਲਾਂ ਸੂਆ ਸੁਣਾ ਹੈ ਓੰਦੇ 09ਮਹੀਨੇ ਪੂਰੇ ਹੋ ਗਏ 1ਮਹੀਨਾ ਬਾਕੀ ਆ ਇੱਕ ਥਨ ਛੋਟਾ ਕਰ ਗਈ ਬਾਕੀ ਤਿੰਨ ਥਨ ਪੂਰੇ ਲੰਬੇ ਆਂ ਤਿੰਨ ਦਿਨ ਹੋ ਗਏ ਕੌਈ ਨੁਸਖਾ ਦੱਸੋ

  • @RajbirSingh-qh7gg
    @RajbirSingh-qh7gg День назад +1

    Very good sir ji

  • @jagsirsingh1534
    @jagsirsingh1534 День назад +3

  • @JaswinderJaswinderkaur-tf2ox
    @JaswinderJaswinderkaur-tf2ox 17 часов назад

    ਬਹੁਤ ਵਧੀਆ ਤੁਹਾਡੀ ਜਾਣਕਾਰੀ ਜੀ

  • @gurbachansingh9612
    @gurbachansingh9612 День назад +1

    Good

  • @Jaspreet.kaur67
    @Jaspreet.kaur67 14 часов назад

    Nice video baba ji 🙏🙏🎉🎉

  • @sharmasameer662
    @sharmasameer662 День назад

    Shukriya Saab ji 🎉

  • @TaraDhillon
    @TaraDhillon День назад +1

    👍🏻👍🏻

  • @TaraDhillon
    @TaraDhillon День назад

    Bhut wdiya ji 👍🏻🙏🏻

  • @user-ge9dh9kf5u
    @user-ge9dh9kf5u День назад

    Very nice video

  • @ParamjeetSingh-mu2wl
    @ParamjeetSingh-mu2wl День назад +1

    ਪਰਮਜੀਤ ਸਿੰਘ ਕਪੂਰੇ

  • @JBrarBrar
    @JBrarBrar День назад

    Good bai ji 👍

  • @ParamjeetSingh-mu2wl
    @ParamjeetSingh-mu2wl День назад

    ਬਾਬਾ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ

  • @SurjeetSingh-tx8uz
    @SurjeetSingh-tx8uz День назад

    Vare good ❤❤ 🌹 u p

  • @gurdeepsinghbrar8908
    @gurdeepsinghbrar8908 14 часов назад

    ਗਿਆਨੀ ਜੀ ਕਦੇ ਆਵਦਾ ਵਟਸਐਪ ਵੀ ਦੇਖ ਲਿਆ ਕਰੋ। ਸੋਨੂੰ 20-25 ਦਿਨ ਹੋ ਗਏ ਮੈਸੇਜ ਪਾਏ ਨੂੰ।

    • @GurlabhSinghBathinda
      @GurlabhSinghBathinda  12 часов назад

      Try kari da ji ik ik war sab da reply hoje... new chats per day 150-200 aondi... nd jo old chats a 2000 plus hoyi payi... sab de reply karne bhut aukhe a ji... but fr v jine hunde onne karde aa

  • @sharmasameer662
    @sharmasameer662 День назад

    Baba ji video dea last vech ek baar en sab item's da quantity dasdea karo ji

  • @BaljeetSingh-mh4es
    @BaljeetSingh-mh4es 18 часов назад

    Vajan nhi dasya kina laana

  • @ManjinderGill-i7n
    @ManjinderGill-i7n День назад +1

    ਬਾਬਾ ਜੀ ਸਾਨੂੰ ਕੱਟੀ ਲੈ ਦੋ ਇੱਕ

  • @sardarabc6736
    @sardarabc6736 День назад +2

    🙏🙏🙏🙏👍👍💕💕💕💕💕💕👍👍🙏🙏🙏🙏

  • @gurjantsingh2925
    @gurjantsingh2925 День назад

    Uncle ji sadi Jhoti 2 sua soi aa par dudh 2 litter hi dindi hai na kuj khandi hai na kada na kuj hor baki ah tuhade wala nuska v wartiya c par sade pashu nahi Khande koi hor tarika dasso dudh wadoan lyi please dassana jaroor

    • @GurlabhSinghBathinda
      @GurlabhSinghBathinda  День назад

      ਅਲਸੀ , ਹਾਲੋ ਵਾਲੀ ਵਿਡਿਉ ਦੇਖ ਲੋ ਜੀ

  • @DilbagSingh-in4zp
    @DilbagSingh-in4zp 20 часов назад

    0

  • @GurjitSingh-jz4tt
    @GurjitSingh-jz4tt День назад

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ

  • @CarolynPaulson-g8u
    @CarolynPaulson-g8u День назад

    O'Conner Dam

  • @SurinderSingh-sp9yb
    @SurinderSingh-sp9yb День назад

    Very nice 👍