20 ਰੁਪਏ ਦਾ ਟੀਕਾ ਬਣਾ ਸਕਦਾ ਹੈ ਤੁਹਾਡੇ ਪਸ਼ੂ ਨੂੰ ਲੱਖਾਂ,ਕਰੋੜਾਂ ਦਾ

Поделиться
HTML-код
  • Опубликовано: 9 ноя 2024

Комментарии • 114

  • @nirvailsingh520
    @nirvailsingh520 5 лет назад +1

    ਉਹ ਹੋ ਡਾਕਟਰ ਸਾਬ ਜੀ ਜਿਹੜੀਆਂ ਗਾਵਾਂ ਦੀ ਲੱਖਾ ਦੀ ਕੀਮਤ ਦੀ ਗਲ ਕਰ ਰਹੇ ਹੋ ਜਿਨੀਆ ਮਰਜੀ ਚੰਗੀ ਨਸਲ ਦੀਆਂ ਗਾਵਾਂ ਸੜਕਾਂ ਤੋਂ ਫ੍ਰੀ ਫੜਕੇ ਲੈ ਜਾਉ ਜੀ

  • @Deepsingh-mt4pe
    @Deepsingh-mt4pe 5 лет назад +23

    ਜੇ ਇਨਾ ਮੁਨਾਫੇ ਆਲਾ ਕੰਮ ਹੁੰਦਾ, ਸਾਰੇ ਵੈਟਨਰੀ ਡਾਕਟਰਾਂ ਨੇ ਫਾਰਮ ਖੋਲੇ ਹੋਣੇ ਸੀ ਹੁਣ ਤੱਕ, ਇਹ ਭੈਣ ਆਪ ਤਾਂ ਦੁੱਧ ਮੁੱਲ ਲੈਂਦੀ ਹੋਣੀ

  • @gurindersinghhirazaildar8192
    @gurindersinghhirazaildar8192 5 лет назад +37

    ਜਦ ਮੱਝ ਜਾਂ ਗਾਂ ਵੇਚਣੀ ਹੋਵੇ ਤਾਂ ਮੰਦਾ ਪੈ ਜਾਦੇ ਜੇ ਖਰੀਦਣੀ ਆ ਫੇਰ ਤੇਜੀ ਹੋ ਜਾਦੀ ਆ ਦੱਸੋ ਬੰਦਾ ਕਿ ਕਰੇ

  • @gaganboparai2308
    @gaganboparai2308 5 лет назад +13

    ਰਿਪੋਟਰ ਨੂੰ ਪਤਾ ਨਹੀ ਕੁਝ ਵਾਸਤਾ ਨਹੀ 2 ਤਿੰਨ ਲੱਖ ਦੀ ਕਿਹੜੀ ਵਿੱਕਦੀ ਗੱਚੜ ਛੱਡੀ ਜਾਦੀ ਖੜੀ ਲੱਖਾ ਦੀ ਵੇਚ ਸਕਦੇ ਆ ਧੰਦਾ ਤਾ ਫੇਲ ਹੋ ਰਿਹਾ ਇਹ ਵੱਚਦਾ ਤਾ ਕੁਝ ਹੈ ਨਹੀ ਇਸ ਚੋ ਡੇਅਰੀ ਫਾਰਮਰ ਤਾ ਪਿੱਟਦੇ ਆ ਦੁੱਧ ਦਾ ਤਾ ਰੇਟ ਨਹੀ ਮਿਲ ਰਿਹਾ । ਨਕਲੀ ਦੁੱਧ ਵਿੱਕੀ ਜਾ ਰਿਹਾ ਸਰਕਾਰ ਕੋਈ ਧਿਆਨ ਨਹੀ ਦਿੰਦੀ ਕਿਸੇ ਵੀ ਚੀਜ ਤੇ

  • @Jatt_junction
    @Jatt_junction 5 лет назад +66

    ਦੁੱਧ ਦਾ ਰੇਟ ਤਾ ਹੈ ਨਹੀ ਦਾਣਾ ਏਨਾ ਮਹਿੰਗਾ ਹੈ ।
    ਕੀ ਕਰਨ ਲੋਕ ਲੁੱਟ ਕੇ ਖਾ ਗਈਆ ਸਰਕਾਰਾ

  • @Gurwinder1991
    @Gurwinder1991 5 лет назад +17

    ਸੜਕਾ ਤੇ ਫਿਰਦੀਆ ਜਦੋ ਖਰਾਬ ਹੋ ਜਾਦੀਆ ਛੱਡਣੀਆ ਪੈਦੀਆਂ

  • @gursewaksinghgill8225
    @gursewaksinghgill8225 5 лет назад +39

    ਪਿੰਡਾ ਵਿੱਚ 500 -700 ਦਾ ਟੀਕਾ ਮਿਲਦਾ ਅਾ ਡਾਕਟਰ ਸਾਹਿਬਾ

  • @Deepsingh-mt4pe
    @Deepsingh-mt4pe 5 лет назад +36

    ਭੈਣਾ ਕਾਹਨੂੰ ਮੂਰਖ ਬਣਾਇਆ, ਕੁੱਛ ਨੀ ਹੈ ਇਸ ਕੰਮ ਚ

  • @Sandeepkumar-yz9ps
    @Sandeepkumar-yz9ps 5 лет назад +25

    30000 ਹਜਾਰ ਚੇ ਸਾਡੈ ਕੋਲੌ ਲੈ ਜੌ
    2.50ਲਁਖ ਵਾਲੀ ਆ

    • @MandeepSingh-zg3sd
      @MandeepSingh-zg3sd 5 лет назад

      9876976680 te pic sent kro what's app te 30000 wali

    • @satnamsuper3329
      @satnamsuper3329 5 лет назад

      01139038012 Malaysia main y WhatsApp number aa msg kroo

  • @satvirsinghtoor8677
    @satvirsinghtoor8677 5 лет назад +1

    ਦੁਧ ਤਾ ਸੇਵਾ ਦਾ ਨਸਲ ਦਾ ਨਹੀ

  • @prof.kuldeepsinghhappydhad5939
    @prof.kuldeepsinghhappydhad5939 3 года назад

    Great 👍

  • @laddidhaliwal7803
    @laddidhaliwal7803 2 года назад

    ਕਿਸੇ ਡਾਕਟਰ ਕੋਲੋਂ ਵਧੀਆ ਨਸਲ ਦੇ ਟੀਕੇ ਗਾਂਵਾਂ ਦੇ ਮਿਲਦੇ ਤਾਂ ਹੈ ਨੀ ਦੇ ਕਿਸੇ ਦੀ ਇੱਕ ਜਾਂ ਦੋ ਗਾਂਵਾਂ ਹੀਟ ਤੇ ਆਵੇ ਤਾਂ ਟੀਕਾ ਕਿਥੋਂ ਮਿਲੇਗਾ ਜੇਕਰ ਕੋਈ ਡਾਕਟਰ ਗੱਭਣਾ ਲਈ ਟੀਕੇ ਭਰਦਾ ਤਾਂ ਉਹ ਵੀ ਪੁਰਾਣੀਆਂ ਨਸਲਾਂ ਦੇ ਹੁੰਦੇ ਨੇ ਦੱਸ ਵਾਰਾਂ ਲੀਟਰ ਤੋਂ ਉੱਪਰ ਨੀ ਟੱਪਦੀਆਂ ਪੰਜ ਚਾਰ ਗਾਂਵਾਂ ਵਾਲ਼ਾ ਕਿਥੋਂ ਸਿਲੰਡਰ ਰੱਖੂੰਗਾ ਸਰਕਾਰੀ ਹਸਪਤਾਲ ਦੂਰ ਹੁੰਦਾ ਪਿੰਡ ਤੋਂ ਸੱਤ ਸੌਂ ਟੈਂਪੂ ਵਾਲੇ ਕਿਰਾਇਆਂ ਮੰਗਦਾ ਗਾਂ ਗੱਭਣ ਰਹੇ ਨਾ ਰਹੇ ਦੱਸੋ ਟੀਕੇ ਕਿਥੋਂ ਮਿਲਣਗੇ ਵਧੀਆ ਨਸਲ ਦੇ

  • @deepakwayyer2347
    @deepakwayyer2347 5 лет назад +17

    ਟੀਕੇ ਦਾ ਨਾਂ ਦੱਸੋ ਮੈਡਮ ਜੀ

  • @GaganDeepSingh-iu2zx
    @GaganDeepSingh-iu2zx 5 лет назад +14

    15 20 LAKH WALA JOOTH AA JI

  • @gurpreet0076
    @gurpreet0076 5 лет назад +12

    ਪੈਸੇ ਕਮਾਉਣ ਚ ਬੇਜੁਬਾਨਾ ਨਾਲ ਧੱਕਾ ਨਾ ਕਰੋ..

    • @jaswantlakhanpuri7733
      @jaswantlakhanpuri7733 3 года назад +1

      ਧੱਕਾ ਨਹੀ ਨਸਲ ਸੁਧਾਰ ਆ

    • @jaswantlakhanpuri7733
      @jaswantlakhanpuri7733 3 года назад

      ਧੱਕਾ ਕਿਥੇ ਨਹੀ ਕਣਕ/ਮਕੀ/ਫਲ ਵੀ ਮਾਰਕੇ ਖਾਦੇ ਆ ਆਪਾ

  • @kulwindersinghkulwindersin7327
    @kulwindersinghkulwindersin7327 3 года назад

    ਮੈਡਮ ਜੀ ਇਕ ਤਾ ਝੂਠ ਹੁੰਦਾ ਏ ਪਰ ਤੂੰ ਤਾ ਝੂਠ ਦੀ ਬੁੱਡ ਈ ਮਾਰੀ ਜਾਦੀ ਏ ਕੁਝ ਜਿਆਦਾ ਈ ਮਸਾਲਾ ਲਾ ਗਈ ਆ

  • @BajwaRajveerSingh
    @BajwaRajveerSingh Год назад

    ਪੱਤਕਾਰ ਜੀ ਜਿਸ ਚੀਜ ਬਾਰੇ ਪਤਾ ਨਾਂ ਹੋਵੇ ਉਥੇ ਵਾਲ ਸਟੇਟ ਕਰਕੇ ਨਾਂ ਖੜਿਆਂ ਕਰੋ

  • @chaudharydairyfarmchaudhar699
    @chaudharydairyfarmchaudhar699 5 лет назад +1

    Bohat vadiya jankari diti dr g ne

  • @jaipeergouspakji3412
    @jaipeergouspakji3412 4 года назад

    ਪਸ਼ੂਆ ਦਾ ਚੂਲਾ ਨਿਕਲ ਜਾਵੇ ਤਾਂ ਕੀ ਕਰਨਾ ਚਾਹੀਦਾ

  • @duttdairyfarm237
    @duttdairyfarm237 2 года назад

    Thanks.ggggg🙏👍❤️

  • @BaljeetSingh-fi1yv
    @BaljeetSingh-fi1yv 5 лет назад +1

    Mam 1 te pinda Ch 3-4 so da teeka lagda aa uper to Inna high rate hunda aa cow da kisaan paisa paisa hod k cow lainda aa prr j dekhya jave te j 20-22 ltr milk lye v cow nu kaffi khilana lainda aa prr jinna khaa k te Inna mehnga janver le k j milk da rate dekhya jave te ke milda aa kisaan nu 26-27 rs tusi aap 1 din da hisaab lgaa k Dekho k kisaan nu kinna kmm krna painda aa te oonu saving Ch ke milda aa......?

  • @singhcheemagurpal.chanel6753
    @singhcheemagurpal.chanel6753 5 лет назад +1

    Ji.gud

  • @RaviKumar-tq6je
    @RaviKumar-tq6je 5 лет назад +2

    Please provide us more information about injections with their names

  • @CanadaKD
    @CanadaKD 5 лет назад +2

    ਤੇਰੇ ਕੋਲ ਕਿੰਨੀਆਂ ਰੱਖੀਆਂ ਚੋ ਲੂਗੀ ਤੂੰ

  • @niliravidhaliwalfarm6773
    @niliravidhaliwalfarm6773 2 года назад

    Rajinder Kaur ji bhut vadeyaa interviwe ji plz hor bulls Murrah nili ravi de gadvasu de bulls v dekhe jan de hona de record mother calfs v dekho ji plz full inter view karo ji plz

  • @haribhan9559
    @haribhan9559 5 лет назад

    ਕੀ ਤੁਹਾਡੇ ਕੋਲ ਮੋਹਰਾ ਨਸਲ ਦੀ ਕਟੀ ਹੈ

  • @sukhdevsinghgill4093
    @sukhdevsinghgill4093 5 лет назад +1

    Very good 👌

  • @dalbirbhullar5119
    @dalbirbhullar5119 5 лет назад

    ਟੀਕੇ ਦਾ ਨਾ ਦਸੋ

  • @garrydairyfarm6098
    @garrydairyfarm6098 5 лет назад +1

    ਮੈਡਮ ਜੀ E TT da price 150 rs 14000+

  • @batalvilifestyle2999
    @batalvilifestyle2999 5 лет назад +1

    Hlo Suman jetli Mam... I'm biggest fan of your 🤗 .

  • @ashupal310
    @ashupal310 5 лет назад

    राम राम जी सर हमारे यहाँ पंजाब की PAU University or पंजाब का Nabha Semen Station अच्छी High Yield के Progeny Tested Bull को पैदा करने के लिए कया कर रही है और हमारी University वटा वाले झोने को बढ़ावा देने के लिए कया कर रही है ताकि हमारे पर्यावरण को बचाने के लिए कया काम कर रही है उसकी भी Detail सहित Video's बनाए।ताकि हरियाणा की तरह छोटे पशु पालक और किसान भाइयों का भी विकास हो सके।

  • @jassibhattijassibhatti6298
    @jassibhattijassibhatti6298 5 лет назад

    Good work

  • @sukhmandarsingh6023
    @sukhmandarsingh6023 5 лет назад

    Very good ji

  • @nimbuzzcricket664
    @nimbuzzcricket664 5 лет назад +3

    Jado kise ne majh gaa vechni hundi fr koi 30000 ni dinda

  • @gursewaksingh5131
    @gursewaksingh5131 5 лет назад +1

    Jina ganad University and ohna de system ne kisana te paye ohna kise ne nai And ik kissan union

  • @mandeepsingh-nq2zu
    @mandeepsingh-nq2zu 5 лет назад +1

    Sade kol rathi vasi aa beautiful 2. 5 year di. 3 month di gbn aa

  • @navjotdeol7618
    @navjotdeol7618 5 лет назад +4

    10-15 lakh di cow 😅😅😆 sade kolo laijo 30 hazar diya jiniya marji

  • @aajadsingh149
    @aajadsingh149 5 лет назад +1

    Pinda ch tika 200-300 da milda aa

  • @manpreetbrar884
    @manpreetbrar884 5 лет назад +3

    Majha te cow lakha Cha ????!!!!°°°!!!!!!

  • @bikramjeetsinghrai4749
    @bikramjeetsinghrai4749 5 лет назад

    Injection Kitu provide kite jaan de

  • @delhikissanmorchakarantika9126
    @delhikissanmorchakarantika9126 5 лет назад +2

    Medam ji maja da siman lain lae koi numbar dedoji asi sarhad toun a ji

    • @sukhdevsinghdhaliwal2711
      @sukhdevsinghdhaliwal2711 5 лет назад +4

      ਸ਼ੀਮਨ ਮੱਝਾਂ ਦਾ ਨਹੀਂ ਹੁੰਦਾ ਸਾਨੵ(ਝੋਟੇ) ਦਾ ਹੁੰਦਾ

  • @LovePreet-rg2ch
    @LovePreet-rg2ch 5 лет назад

    Hf de 50 inj chyiade a

  • @iqbalsinghrandhawa1339
    @iqbalsinghrandhawa1339 5 лет назад

    Dist Amritsar gurdaspur, cha kise kol dabi cow jo bandi ni, te log ghar to kad dinde ne mainu message karan, main eho jiye cow lainda ha

  • @Globallithiumsolution
    @Globallithiumsolution 5 лет назад +1

    Kio fadu bna rahe o

  • @ashwanichauhan1980
    @ashwanichauhan1980 5 лет назад

    madam ji Haryana hldb projneni tested bulls da hi Siman sale karde ne aur animal de teeka Karan to baad bakayda bull Di full information detail sleep de k jande Han gdvasu de Kisi b bull Di koi detail nai dasde doctor hanji te 20 ru.da 200lede Han aur 4 sall bayad results 7--8kg dudh

  • @iqbalsinghrandhawa1339
    @iqbalsinghrandhawa1339 5 лет назад

    Mera kol frist suve vachi va dabi 17 September nu suye ess time 8.5 ltr milk va prize 26000 fix

  • @jass-uk1ox
    @jass-uk1ox 5 лет назад

    koi fiyada nhi es km ch

  • @jaswinderjaswinderdeol2847
    @jaswinderjaswinderdeol2847 4 года назад

    Breed de chakar vich jhola chuk doctor bahut bublic kolo paise lande hann

  • @drbalwindergill7768
    @drbalwindergill7768 5 лет назад

    Oh bebe sheher vich ta majj da dudh jyada like karde ne

  • @goverdhansingh403
    @goverdhansingh403 5 лет назад

    Projani tested seeman hi beche

  • @harjindersingh5685
    @harjindersingh5685 Год назад

    Patta dova noo kuj ne ave gapp e a

  • @arvindergrewal8410
    @arvindergrewal8410 5 лет назад +1

    Every year ehi bull hunda ohi cow ohi chotta 5 saal ho gye

  • @sarbdhanoateam535
    @sarbdhanoateam535 5 лет назад +3

    Taika de name te dsa nie ji

    • @jassjass9860
      @jassjass9860 5 лет назад

      @@whitercat2302 ੳਹ ਤਾ ਵਧੀਆ ਨਸਲਾ ਦੇ ਸਾਨਾ ਦੇ ਵੀਰਜ ਦੇ ਟਿਕਿਆ ਦੀ ਗੱਲ ਕਰ ਰਹੇ ਨੇ ਭਰਾਵਾ । ਤੂੰ ਹੋਰ ਏ ਕੁਸ਼ ਬੋਲੀ ਜਾਣਾ ਪਹਿਲਾ ਵੀਡੀਉ ਤਾ ਸੁਣ ਲਾ ਪ੍ਰੂਰੀ

  • @devkamaltaransingh7571
    @devkamaltaransingh7571 5 лет назад +1

    Doctora ne app goat ne rakhi hundi

  • @deepdhaliwal591
    @deepdhaliwal591 5 лет назад

    buffalo set a ji murhaa hf dud v nhi shi mosam v nhi shi

  • @MandeepSingh-zg3sd
    @MandeepSingh-zg3sd 5 лет назад

    Crora da koi ni hunda bull je hunda sale vi hunda mehngai hor kro biba ji

  • @bheemaujha5379
    @bheemaujha5379 5 лет назад

    Ahana na mar ta kisan

  • @mahimahi1006
    @mahimahi1006 5 лет назад

    Madem nl gal kro

  • @amarjotgill9415
    @amarjotgill9415 3 года назад

    Fuddu channel ਧੇਲੀ post

  • @ManiSingh-kp3bz
    @ManiSingh-kp3bz 5 лет назад

    Jekar apa.animals. 🐄 lyi Breed and management.kryie ta Delvment oh skda g.

  • @GurwinderSingh-kq4tk
    @GurwinderSingh-kq4tk 5 лет назад

    Medam R 10da seman mill u ga g

    • @gurindersingh7580
      @gurindersingh7580 5 лет назад

      ਕਿਹੜੀ ਨਸਲ ਦੇ ਗਾਂ ਅਤੇ ਮੱਝ ਦੇ ਟੀਕਾ ਦੱਸੋ ਦੱਸਣਾ ਬਹੁਤ ਜਰੂਰੀ ਹੈ 88722380007

  • @harjitsekhon8719
    @harjitsekhon8719 5 лет назад +1

    Kyon jhooth bol reho ghato ghat rate75Rs hai Punjab ch

  • @ranjitsinghsidhukhiala2774
    @ranjitsinghsidhukhiala2774 5 лет назад

    Ihnu puso kada Dar Kade a

  • @jasvindersingh2365
    @jasvindersingh2365 5 лет назад

    Par koun provide kar vounda seman 20 rupees dea koi nahi denda par pinda vich ta Jo vadea nasal dea bul ta Tika 1000 rupees Tak dasdeajo projani a.lakin Jo 20 4 rupess valea a os seman da he doctor 150 rupess Tak seman lagoundea nea. Par madam tusi ena da contact ño provide karvao. Ta Jo ena nal contact kar sakea,

    • @KKSFARMS
      @KKSFARMS 5 лет назад +1

      Hello veer GADVASU,Ludhiana ton milde ne 20/- da seman tusi jadon marji lai sakde ho

  • @akashbhullar3673
    @akashbhullar3673 5 лет назад

    Video banno pashu

  • @baljindersinghkhalsa1672
    @baljindersinghkhalsa1672 5 лет назад

    Poor h dhanda

  • @SatnamSingh-rj4lu
    @SatnamSingh-rj4lu 5 лет назад

    jhoot

  • @MandeepKaur-oc6qj
    @MandeepKaur-oc6qj 5 лет назад

    Madam simerjit kaur g apna phone number send kardo m apni cow vare gal karni a m hoshairpur to a

  • @RajveerSingh-jg3vt
    @RajveerSingh-jg3vt 5 лет назад

    Fuddu na banao post punjabi

  • @ManiSingh-kp3bz
    @ManiSingh-kp3bz 5 лет назад

    Me Dairy corse keta g but meri gorment n meri koe help n keti.

    • @singh4520
      @singh4520 5 лет назад

      ਡਾਕਟਰ ਸਾਹਿਬ ਮੇਰੇ ਕੋਲ ਇੱਕ ਬਹੁਤ ਵਧੀਆ ਵੱਛਾ ਹੈ,ਜੇ ਕਰ ਕੋਈ ਚਾਹਵਾਨ ਹੈ ਤਾਂ ਆਪਣਾਂ ਫੋਨ ਨੰਬਰ ਭੇਜੇ। ਮੈਂ ਉਸ ਨੂੰ ਇਸ ਦੀ ਫੋਟੋ ਭੇਜਾਂਗਾ।ਵੇਖਣ ਵਿਚ ਬਹੁਤ ਸੁੰਦਰ ਹੈ।

  • @amandeepsinghamandeepsingh744
    @amandeepsinghamandeepsingh744 5 лет назад

    Madam g dudh mangvao bahro sadde bachhe ta challe canada

  • @SatnamSingh-rj4lu
    @SatnamSingh-rj4lu 5 лет назад

    Khoi na lvo asi lete ae murkh bna gw

  • @jasstiwana8632
    @jasstiwana8632 5 лет назад

    Apna number send karu ji sadi cow rehandi ni

  • @kahlondeep9385
    @kahlondeep9385 5 лет назад

    Sala jooth o v poora

  • @ਬੁੱਕਣਜੱਟ-ਪ2ਡ
    @ਬੁੱਕਣਜੱਟ-ਪ2ਡ 5 лет назад

    Chitte da teeka la k dekho 😂😂😂

  • @ssspb05walegagan96
    @ssspb05walegagan96 5 лет назад

    kIDO TE KITHO MILU JI TEEKA

    • @KKSFARMS
      @KKSFARMS 5 лет назад +1

      Bai ji eh teeke tohanu SEMAN CENTRE,GADVASU,Ludhiana ton milange aur jadon marji aa ke le sakdecho.

    • @mandeepsingh-nc9bs
      @mandeepsingh-nc9bs 5 лет назад

      @@KKSFARMS ok sir thank u

    • @mandeepsingh-nc9bs
      @mandeepsingh-nc9bs 5 лет назад

      @@KKSFARMS u have any contact number

    • @KKSFARMS
      @KKSFARMS 5 лет назад

      @@mandeepsingh-nc9bs hanji veer 981987001

    • @amreeksingh6508
      @amreeksingh6508 5 лет назад

      Ac which reh ke rate das rehe ground te kare dekho 1000 da teka duplicate liye jande chore chorea nal kuthi rali hai