EP 771 | How the Shooters were identified from Adhar Cards they left behind at Hotel Room.

Поделиться
HTML-код
  • Опубликовано: 2 дек 2024

Комментарии • 37

  • @Gurinder8458
    @Gurinder8458 21 день назад +12

    ਪਰਮਾਰ ਸਾਹਿਬ ਜੀ. ਜਦੋਂ ਅਦਾਲਤਾਂ ਇਨਸਾਫ ਨੀ ਦਿੰਦੀਆਂ ਉਦੋਂ ਇਨਸਾਨ ਮਜਬੂਰ ਹੋ ਕੇ ਇਨਸਾਫ਼ ਲੈਣ ਲਈ ਮਜਬੂਰ ਹੋ ਜਾਂਦਾ ਹੈ. ਜੇ ਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਮਹਾਂ ਪਾਪ ਹੈ . ਉਹ ਅਸਲੀ ਖੂਨ ਹੀ ਨਹੀਂ ਜੋ ਆਪਣੇ ਮਾਂ ਬਾਪ, ਭੈਣ ਭਰਾ ਦਾ ਬਦਲਾ ਨਾ ਲਵੇ .

    • @kuldipsingh4236
      @kuldipsingh4236 20 дней назад

      ਇਹ ਸਭ ਕਬੀਲਾਵਾਦ ਦਾ ਨਤੀਜਾ ਹੈ ।

  • @GurnekSingh-l6c
    @GurnekSingh-l6c 17 дней назад

    ਪਰਮਾਰ ਸਹਿਬ ਪਰੁਣੇ ਡਿਲਾੜੀ ਨੇ, ਬਾਕੀ ਸਚਾਈ ਸਾਹਮਣੇ ਆ ਹੀ ਜਾਂਦੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯

  • @gurmeetsinghgurmeetsingh2599
    @gurmeetsinghgurmeetsingh2599 21 день назад +20

    ਪਰਮਾਰ ਜੀ ਤੁਹਾਡਾ ਕਹਾਣੀ ਸਮਝਾਉਣ ਦਾ ਤਰੀਕਾ ਬਾਕਮਾਲ ਹੁੰਦਾ ਹੈ

  • @jagjitsinghkubey145
    @jagjitsinghkubey145 20 дней назад +2

    Thanks Parmar sahib both reportings

  • @Prabhjot-e1p
    @Prabhjot-e1p 20 дней назад +2

    Parmar sahib tusi sahi te sahi khabar dinda o Dhanbad

  • @avtarkhokhar5370
    @avtarkhokhar5370 21 день назад +10

    Badla bahut jaruri aa jina time vairy akha samne aa ona time banda mareya brabar hunda. Badla punjabiya de khoon bich h.

  • @j1982lakh
    @j1982lakh 20 дней назад +5

    Good reporting sir

  • @JagsirSingh-b2c
    @JagsirSingh-b2c 21 день назад +3

    ਬਹੁਤ ਵਧਿਆ ਜਾਣਕਾਰੀ

  • @GurmeetUppal-wd8fl
    @GurmeetUppal-wd8fl 21 день назад +3

    Good Parmar Saab ji 🙏

  • @sukhveerkamboj4441
    @sukhveerkamboj4441 21 день назад +4

    Bager masala laaye jaankari vadia te puri dine aa tusi 🙏🏾

  • @sidhusaabh2130
    @sidhusaabh2130 21 день назад +4

    ਇਹਨਾ ਸ਼ੂਟਰਾਂ ਬਾਰੇ ਵੀ ਇੱਕ ਰਿਪੋਰਟ ਤਿਆਰ ਕਰੋ ਜੀ
    ਇਹ ਕਿੱਥੋਂ ਨੇ ਕੀ ਕੀ ਕੀਤਾ ਕਿਵੇ ਇਹਨਾ ਨਾਲ ਸੰਪਰਕ ਹੋਇਆ
    ਕਿੱਥੇ ਪੜੇ, ਕਿਹੋ ਜਿਹੇ ਸੁਭਾਅ ਦੇ ਸੀ, ਕਿਸ ਬਿਰਾਦਰੀ ਨਾਲ ਸਬੰਧਿਤ ਸੀ, ਪਿੰਡ ਕਿਹੜਾ ਸੀ, ਕਿੰਨੇ ਭੈਣ ਭਾਈ ਸੀ ਇਹ, ਕਨੇਡਾ ਤੋਂ ਇਹਨਾ ਨਾਲ ਕਿਵੇ ਸੰਪਰਕ ਹੋਇਆ
    ਹਰੀ ਨੌਂ ਵਾਰਦਾਤ ਕਰਨ ਤੋ ਲੈਕੇ ਗਵਾਲੀਅਰ ਵਾਰਦਾਤ ਤੱਕ ਕਿਵੇ ਇਹ ਸੰਪਰਕ ਕਰਦੇ ਸੀ ਬਾਹਰ
    ਬਾਕੀ ਕੱਚ ਤੁਸੀ ਛੱਡਦੇ ਹੀ ਨਹੀ ਆਪਣੀ ਰਿਪੋਰਟ ਚ, ਬਹੁਤ ਵਧੀਆ ਰਿਪੋਰਟਾ ਹੁੰਦੀਆ ਤੁਹਾਡੀਆ
    ਸਾਰੀ ਕੁੰਡਲੀ ਖੋਲੋ ਇਹਨਾ ਦੀ

  • @AvtarSingh-xv5kp
    @AvtarSingh-xv5kp 21 день назад +4

    Nobody tell the behind story like you thanks

  • @baldevatwal2488
    @baldevatwal2488 21 день назад +1

    Good Show

  • @ProGaming-yq7fe
    @ProGaming-yq7fe 21 день назад +3

    Good. Bappu. Ji

  • @pachukoking2963
    @pachukoking2963 21 день назад +1

    Wah ji wah...great revenge

  • @SarbjeetSingh-ej9to
    @SarbjeetSingh-ej9to 21 день назад +6

    ਸਤਸਰੀ ਅਕਾਲ ਪਰਮਾਰ ਸਾਹਬ।

  • @kammasekhon9733
    @kammasekhon9733 21 день назад +1

    V v good sir g

  • @balwindersandhu1457
    @balwindersandhu1457 20 дней назад +1

    Parmar ji 🙏

  • @JitenderKumar-lp2yv
    @JitenderKumar-lp2yv 21 день назад +1

    Waheguru Ji

  • @surinderjohal7258
    @surinderjohal7258 21 день назад +1

    Thx paji

  • @harmeet412
    @harmeet412 21 день назад +1

    Parmar saab kitchener Alberta ch nai g Ontario province ch hai ji

  • @worldcupfinalmatchwasfixed
    @worldcupfinalmatchwasfixed 21 день назад +11

    Badla len vaste aadmi kuch bhi kar sakta. Jab tak dushmani puri naa ho roti v Andre nahi jaandi

  • @gaganchahal7319
    @gaganchahal7319 18 дней назад

    ❤❤❤❤❤

  • @dalvirsingh5222
    @dalvirsingh5222 21 день назад +1

    🙏 veer g !!!!

  • @KULDIPSingh-bd6co
    @KULDIPSingh-bd6co 20 дней назад +1

    ਇਹ ਨਹੀਂ ਪਤਾ ਲੱਗ ਸਕਿਆ ਕਿ ਜਸਵੰਤ ਸਿੰਘ ਗਿੱਲ ਨੇ ਸੁਖਵਿੰਦਰ ਸਿੰਘ ਸੰਧੂ ਦਾ ਕਤਲ ਕਿਉਂ ਕੀਤਾ ਸੀ? ਕਾਨੂੰਨ ਲੋਕਾਂ ਨੂੰ ਇਨਸਾਫ ਨਹੀਂ ਦਿੰਦਾ ਇਸ ਲਈ ਲੋਕ ਇਨਸਾਫ ਲੈਣ ਲਈ ਸ਼ਾਰਟ ਕੱਟ ਰਸਤੇ ਅਪਣਾਉਂਦੇ ਹਨ। ਆਰਥਿਕ ਮਜਬੂਰੀਆਂ ਬੰਦੇ ਨੂੰ ਮਰਨ ਲਈ ਤਿਆਰ ਕਰ ਦਿੰਦੀਆਂ ਹਨ। ਇਹ ਉਹਨਾਂ ਲੋਕਾਂ ਨੂੰ ਸੋਚਣ ਦੀ ਲੋੜ ਹੈ ਜਿਹਨਾਂ ਕੋਲ ਦੁਨੀਆਂ ਦੀ ਕੁੱਲ ਪੂੰਜੀ ਦਾ 90% ਪੈਸਾ ਇਕੱਠਾ ਹੋ ਗਿਆ। ਉਹ ਸੋਚਣ ਕਿ ਪੈਸਾ ਉਹਨਾਂ ਦਾ ਬਚਾਅ ਨਹੀਂ ਕਰ ਸਕਦਾ। ਜਿਸ ਪੈਸੇ ਨੂੰ ਇਕੱਠਾ ਕਰਨ ਲਈ ਉਹਨਾਂ ਪਹਿਲਾਂ ਜਿੰਦ ਜਾਨ ਲਾਈ ਉਹੀ ਪੈਸਾ ਫਿਰ ਵੀ ਉਹਨਾਂ ਦੀ ਜਿੰਦ ਜਾਨ ਲੈ ਸਕਦਾ ਹੈ। ਸੰਭਲਣਾ ਚਾਹੀਦਾ ਹੈ।

  • @gurdialbhatti5325
    @gurdialbhatti5325 21 день назад +1

    Parmar sahib ji, kitchener Ontario province mai hai, Alberta mai nahi.

  • @harbinderparmar790
    @harbinderparmar790 21 день назад +2

    Kitchner Ontario not Alberta

  • @sahirambishnoi8158
    @sahirambishnoi8158 19 дней назад +1

    Problem in my head phone , sorry sir now ok

  • @jagjitsingh1993
    @jagjitsingh1993 21 день назад +1

    bhaji ssa ji

  • @AvtarSingh-xv5kp
    @AvtarSingh-xv5kp 21 день назад +1

    Takenpur b s f training center

  • @RajveerSingh-br6ru
    @RajveerSingh-br6ru 21 день назад +1

    🙏