EP 795 | Seven kabbadi players sent to prison in Derby, UK for violence during a tournament.

Поделиться
HTML-код
  • Опубликовано: 30 ноя 2024

Комментарии •

  • @reshamsingh5449
    @reshamsingh5449 22 часа назад +5

    ਸਤਿਕਾਰ ਯੋਗ ਪਰਮਾਰ ਸਾਹਿਬ ਜੀ ਕਬੱਡੀ ਪੰਜਾਬੀਆਂ ਦੀ ਬਹੁਤ ਹੀ ਅਹਿਮ ਖੇਡ ਸੀ ਪਰ ਹੁਣ ਧਨ ਦੌਲਤ ਦੇ ਲਾਲਾਚ ਨੇ ਇਸ ਨੂੰ ਖਤਰੇ ਦੀ ਖੇਡ ਬਣਾ ਦਿੱਤਾ ਏ ਖੇਡ ਵਿੱਚ ਲੜਾਈ ਝਗੜਾ ਸ਼ੁਰੂ ਹੋਣਾ ਖੇਡਾਂ ਦਾ ਮਹੱਤਵ ਘੱਟ ਕਰ ਰਿਹਾ ਹੈ ਟੀਮਾਂ ਨੂੰ ਖਰੀਦ ਕੇ ਪੈਸਾ ਇਕੱਠਾ ਕਰਨਾ ਆਪਣਾ ਅਕਸ਼ ਹੋਰ ਧੁੰਦਲਾ ਕਰ ਰਿਹਾ ਹੈ ਫਿਲਮ ਇੰਡਸਟਰੀ ਦੀ ਤਰਾ ਕਬੱਡੀ ਦੀ ਖੇਡ ਵੀਂ ਧਨਾਢ ਤੇ ਗੈਰ ਜਿੰਮੇਵਾਰ ਲੋਕਾਂ ਦੇ ਧੱਕੇ ਚੜ ਗਈ ਹੈ

  • @MAJORSINGH-yb1ly
    @MAJORSINGH-yb1ly 20 часов назад +4

    ਬਲਜੀਤ ਜੀ ਪੰਜਾਬੀਆਂ ਦਾ ਸੁਧਰਨਾ ਅਸੰਬਵ ਈ ਲੱਗ ਰਿਆ,ਰੱਬ ਈ ਰਾਖਾ

  • @punjabiculturalwisdom
    @punjabiculturalwisdom 21 час назад +5

    ਇਹ ਖੇਡ ਭਾਵਨਾ ਨਾਲ ਨਹੀਂ ਖੇਡਦੇ। ਗਾਲ੍ਹ ਤੋਂ ਬਗੈਰ ਗੱਲ ਨਹੀਂ ਕਰਦੇ ਖੇਡਦੇ ਸਮੇਂ॥

  • @punjabandusa22
    @punjabandusa22 20 часов назад +4

    ਇਹ ਕਬੱਡੀ ਖੇਡਣ ਗਏ ਸੀ ਜਾ ਮੈਦਾਨ ਦਾ ਕਬਜ਼ਾ ਕਰਨ ਗਏ ਸੀ
    ਦੋਨੋ ਪਾਸੇ

  • @HarjinderSingh-u6p
    @HarjinderSingh-u6p 21 час назад +3

    Very nice👏

  • @harbinderparmar790
    @harbinderparmar790 22 часа назад +4

    Very very good

  • @rbrar3859
    @rbrar3859 21 час назад +2

    ਸੱਚੀ-ਸੁੱਚੀ ਪੱਤਰਕਾਰੀ ਸੁਣੀ 🎉
    ਧੰਨਵਾਦ ਪਰਮਾਰ ਸਾਹਬ।

  • @Jashan-hf9pi
    @Jashan-hf9pi 20 часов назад +2

    ਪਰਮਾਰ ਜੀ ਬਹੁਤ ਵਧੀਆ ਜਾਨਕਾਰੀ ਦਿੰਦੇ ਹੋ ਜੀ ਜਿਉਂਦੇ ਵਸਦੇ ਰਹੋ ਪਰਮਾਤਮਾ ਤਰੱਕੀਆ ਬਖਸ਼ੇ ਜੀ

  • @JitenderKumar-lp2yv
    @JitenderKumar-lp2yv 22 часа назад +2

    Waheguru Ji 👏

  • @ravindersingal5679
    @ravindersingal5679 22 часа назад +2

    Good Evening.

  • @surindermaini5425
    @surindermaini5425 22 часа назад +2

    SSA Parmar Saab

  • @worldcupfinalmatchwasfixed
    @worldcupfinalmatchwasfixed 22 часа назад +3

    Ab jail main kabaddi khelegain

  • @charnjitsingh56
    @charnjitsingh56 18 часов назад

    Parmar ji Good job 👍 ji 🙏🇨🇦

  • @babbarsher2065
    @babbarsher2065 15 часов назад

    Sarea nu. Punjab. Bhezo. 👳🏾‍♂️👍🏿👳🏾‍♂️

  • @worldcupfinalmatchwasfixed
    @worldcupfinalmatchwasfixed 22 часа назад +2

    Match fixing kari hogi.