ਏਸ਼ੀਆ ਦਾ ਸਭ ਤੋਂ ਵੱਡਾ 6 ਕਰੋੜ ਦਾ ਡਾਕਾ ਮਾਰਨ ਵਾਲੇ Daljit Singh Bittu ਦਾ Interview | Part-1| Pro Punjab Tv

Поделиться
HTML-код
  • Опубликовано: 5 окт 2024
  • ਏਸ਼ੀਆ ਦਾ ਸਭ ਤੋਂ ਵੱਡਾ 6 ਕਰੋੜ ਦਾ ਡਾਕਾ ਮਾਰਨ ਵਾਲੇ ਭਾਈ ਦਲਜੀਤ ਸਿੰਘ ਬਿੱਟੂ ਦਾ ਪਹਿਲਾ ਇੰਟਰਵਿਊ
    'ਬੇਅੰਤ ਸਿੰਘ ਵਾਂਗੂ KPS ਗਿੱਲ ਦਾ ਵੀ ਹੋਣਾ ਸੀ ਕਤਲ, ਪਰ ਉਹ 5 ਵਾਰ ਬਚ ਗਿਆ !'
    ਜਨਰਲ ਵੈਦਿਆ ਦੇ ਕਤਲ ਦੀ ਕਿਵੇਂ ਹੋਈ ਸੀ ਪਲਾਨਿੰਗ ਸਾਰੇ ਵੱਡੇ ਐਕਸ਼ਨ ਭਾਈ ਬਿੱਟੂ ਦੀ ਜ਼ੁਬਾਨੀ | Part-1
    #BhaiDaljitSinghBittu #KPSGill #BeantSingh #FormerCM #SikhLeader #SantJarnailSinghJi #Bhindranwale #BankRobbery #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Комментарии • 2 тыс.

  • @sukhwindersinghkhalsa9344
    @sukhwindersinghkhalsa9344 2 года назад +150

    ਬਾਕਮਾਲ ਇੰਟਰਵਿਊ!!
    ਭਾਈ ਦਲਜੀਤ ਸਿੰਘ ਬਿੱਟੂ ਦੀ ਸਖਸ਼ੀਅਤ ਹੋਰ ਵੀ ਨਿੱਖਰ ਕੇ ਸਭ ਦੇ ਸਾਹਮਣੇ ਆ ਰਹੀ ਹੈ।

    • @pawanbaweja5178
      @pawanbaweja5178 2 года назад

      sharam karo sangat ji, using guru Sahiban's name to justify terrorism. There is no difference between these guys and Osama bin laden

    • @AmandeepSingh-xc7gl
      @AmandeepSingh-xc7gl 2 года назад

      ਖ਼ਾਲਸਾ ਜੀ ਕਦੇ ਬਿੱਟੂ ਨੂੰ ਭਾਈ ਹਰਮਿੰਦਰ ਸਿੰਘ ਸੰਧੂ ਬਾਰੇ ਪੁਛਿਓ ॥ ਜਿਹਨਾਂ ਨੂੰ ਇਹਨ੍ਹਾਂ ਨੇ ਕਤਲ ਕਰਵਾਇਆ ॥

    • @gurijatt1600
      @gurijatt1600 2 года назад

      @@AmandeepSingh-xc7gl ਏਹ ਬੰਦੇ ਨੂੰ ਕਦੇ ਮਾਫ਼ ਨੀ ਕੀਤਾ ਜਾ ਸਕਦਾ ਇਹਨੇ ਅਪਣੀ ਚੋਦਰ ਲਈ ਹਰਮਿੰਦਰ ਸੰਧੂ ਦਾ ਕਤਲ ਕਰਵਾਇਆ।ਕੌਮ ਦਾ ਓਹ ਅਨਮੋਲ ਹੀਰਾ ਮਾਰਤਾ ਜਿਹੜਾ ਰਾਜੀਵ ਗਾਂਧੀ ਹੋਰਾ ਦੇ ਟੇਬਲ ਤੇ ਗੋਡੇ ਲਵਾ ਸਕਦਾ ਸੀ।

    • @TaranjeetSingh-pm1nx
      @TaranjeetSingh-pm1nx Год назад

      @@AmandeepSingh-xc7gl Nada Chan

    • @TaranjeetSingh-pm1nx
      @TaranjeetSingh-pm1nx Год назад

      @@AmandeepSingh-xc7gl v

  • @thahsota232
    @thahsota232 2 года назад +182

    ਏਡੀ ਵੱਡੀ ਪਰ ਚਰਿੱਤਰਹੀਨ ਤੇ ਆਦਮਖੋਰ ਹਕੂਮਤ ਨਾਲ ਟੱਕਰ ਲੈਣ ਵਾਲੇ ਭਾਈ ਦਲਜੀਤ ਸਿੰਘ ਦਾ ਬੋਲਿਆ ਹਰ ਅੱਖਰ ਬਹੁਤ ਕੀਮਤੀ ਹੈ….ਹਰ ਲਫ਼ਜ਼ ਖਾਲਸੇ ਦੀ ਰੂਹ ਚੋਂ ਬੋਲਿਆ ਹੈ… ਧੰਨਵਾਦ ਭਾਈ ਸਾਹਬ🏹⛳️⚔️🌷🙏🏼

  • @rajideol680
    @rajideol680 2 года назад +252

    ਬਹੁਤ ਜਿਆਦਾ ਟਾਈਮ ਤੋ ਇੰਤਜ਼ਾਰ ਸੀ ਭਾਈ ਸਾਹਿਬ ਜੀ ਵੀ ਆਪਣਾ ਪੱਖ ਰੱਖਣ 'ਐਵੇ ਦੋਗਲੇ ਬੰਦੇ ਕਹੀ ਜਾਦੇ ਨੇ ਇੰਟਰਵਿਊ ਕਿਉ ਨਹੀ ਕਰਦਾ ਬਿੰਟੂ " ਆ ਦੇਖ ਲੳ 'ਆ ਗਿਆ। ਸੋਡਾ ਪਿਓ

    • @jakhmidil8114
      @jakhmidil8114 2 года назад +2

      ਪਿਓ ਆ ਤੇਰਾ

    • @gurpritamsingh8556
      @gurpritamsingh8556 2 года назад +11

      ਸਿੱਖ ਕੌਮ ਦੇ ਭਵਿੱਖਤ ਆਗੂ ਸਰਦਾਰ ਦਲਜੀਤ ਸਿੰਘ ਬਿੱਟੂ

    • @tejbirdhilon2036
      @tejbirdhilon2036 2 года назад +3

      ਉਏ ਐਵੇ ਨਹੀ ਬੋਲੀ ਦਾ

    • @AmarjitSingh-nu6fk
      @AmarjitSingh-nu6fk 2 года назад +7

      @@jakhmidil8114 ਹੈ ਤੇ ਨਹੀਂ ਪਰ ਜੇ ਹੁੰਦੇ ਤਾਂ ਫ਼ਖਰ ਹੋਂਣਾ ਸੀ

    • @BalkarSingh-bg8oi
      @BalkarSingh-bg8oi 2 года назад +4

      ਕਾਸ਼ ਇਦਾ ਦਾ ਪਿਓ ਰੱਬ ਹਰਿ ਇਕ ਨੂੰ ਦੇਵੇ ।

  • @kuldeepkaur4048
    @kuldeepkaur4048 Год назад +42

    ਬਹੁਤ ਵਡਮੁੱਲਾ ਯੋਗਦਾਨ ਪਾਇਆ ਭਾਈ ਦਲਜੀਤ ਸਿੰਘ ਜੀ ਨੇ ਇਸ ਲਹਿਰ ਵਿਚ। ਵਾਹਿਗੁਰੂ ਭਾਈ ਸਾਬ ਨੂੰ ਚੜਦੀਕਲਾ ਚ ਰੱਖਣ। 🙏🙏

  • @ginnisohian8483
    @ginnisohian8483 2 года назад +38

    ਭਾਈ ਸਾਹਿਬ ਦਲਜੀਤ ਸਿੰਘ ਬਿੱਟੂ ਜੀ ਤੁਹਾਨੂੰ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਯਾਦ ਰੱਖੇ ਗੀ ਤੁਸੀਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖਣ 🙏🏻🙏🏻🙏🏻🙏🏻

  • @dalbirsingh5890
    @dalbirsingh5890 2 года назад +174

    ਭਾਈ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਮੰਨ ਬਹੁਤ ਖੁਸ਼ ਹੋਇਆ ਹੈ ਆਪ ਜੀ ਦਾ ਦਿਲੋਂ ਧੰਨਵਾਦ ਹੈ ਜੀ

  • @GurvinderSingh-py2nz
    @GurvinderSingh-py2nz 2 года назад +512

    ਮੇਰੀ ਅੰਤਰ ਆਤਮਾ ਨਾਲ ਅਰਦਾਸ ਹੈ ਕਿ ਵਾਹਿਗੁਰੂ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਕੌਮੀ ਹੀਰੇ ਨੇ ਭਾਈ ਸਾਹਿਬ

    • @SS-bz6hw
      @SS-bz6hw 2 года назад

      ਥੋਡੀ ਭੈਣ ਦੀ ਫੁੱਦੀ ਮਾਨਸਿਕ ਰੋਗੀਓ

    • @manisingh6939
      @manisingh6939 2 года назад +18

      L

    • @manisingh6939
      @manisingh6939 2 года назад +5

      L

    • @manisingh6939
      @manisingh6939 2 года назад +1

      Ll

    • @jaskaransandher6481
      @jaskaransandher6481 2 года назад

      ਦਲਜੀਤ ਬਿੱਟੂ ਵਰਗੇ ਅੱਤਵਾਦੀਆਂ ਨੂੰ ਗੌਰਮੈਂਟ ਨੇ ਖੁੱਲੇ ਛੱਡਿਆ ਹੋਇਆ ਹੈ ਅਤੇ ਬਹੁਤ ਸਾਰੇ ਬੇਕਸੂਰ ਸਿੱਖ ਜੇਲ੍ਹਾਂ ਵਿੱਚ ਬੰਦ ਨੇ। ਹੁਣ ਤੁਸੀਂ ਖੁਦ ਹੀ ਸਮਝ ਜਾਵੋ ਕੀ ਗੌਰਮੈਂਟ ਦੇ ਬੰਦੇ ਕੌਣ ਹਨ 🤣🤣🤣🤣🤣🤣🤣

  • @wahegurujiwaheguruji4306
    @wahegurujiwaheguruji4306 2 года назад +372

    🙏🙏🙏🙏🙏
    ਦਾਸ ਦਾ ਦਿਲੋਂ ਸਲੂਟ ਹੈ ਜੀ ਭਾਈ ਦਲਜੀਤ ਸਿੰਘ ਬਿੱਟੂ ਜੀ ਵਰਗੀਆਂ ਸਾਰੀਆਂ ਰੂਹਾਂ ਨੂੰ! ਇਹ ਸਾਰੇ ਕੌਮ ਦੇ ਹੀਰੇ ਹਨ! ਇਹਨਾਂ ਜੋ ਕੁਝ ਵੀ ਕੀਤਾ ਆਪਣੇ ਕੋਈ ਨਿੱਜੀ ਹਿੱਤਾਂ ਲਈ ਨਹੀਂ ਕੀਤਾ ਇਹ ਸਭ ਕੁਝ ਕੌਮ ਦੀ ਲੱਥੀ ਪੱਗ ਸਿਰ ਉੱਪਰ ਰੱਖਣ ਲਈ ਕੀਤਾ!

    • @harrisingh9327
      @harrisingh9327 2 года назад +11

      Kai nirdoshe hindu va nu marn wala kom da heera

    • @gurmandeepsingh3712
      @gurmandeepsingh3712 2 года назад +10

      22 ji changi tra gallan nu headphone lga k suno fr pta lggu nirdosh mre ja nai naale samjho gallan nu

    • @gurmandeepsingh3712
      @gurmandeepsingh3712 2 года назад +10

      Naale jo tsi kehnde o odi aaj tk koi record nai haiga jo keha k hindu maare aa o aje v jeyonde aa bnde research kro pehla fr bolo

    • @DavinderSingh-dn9ub
      @DavinderSingh-dn9ub 2 года назад

      ĢĢĹ00⁰

    • @jsranajsrana5263
      @jsranajsrana5263 2 года назад +11

      @@harrisingh9327 ਤੁਸੀਂ ਦੱਸ ਸਕਦੇ ਹੋ ਕਿ ਉਹ ਨਿਰਦੋਸ਼ ਕੌਣ ਹਨ.

  • @Gurinderjoshi3745
    @Gurinderjoshi3745 9 дней назад +1

    ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ ਸਤਿ ਸ੍ਰੀ ਅਕਾਲ ਜੋ ਨੇ ਤੁਸੀਂ ਕੀਤਾ ਪੰਜਾਬ ਲਈ ਦਰਬਾਰ ਸਾਹਿਬ ਲਈ ਸੋਨੂ ਦਿਲੋਂ ਸਲੂਟ ਆ

  • @harjindragill351
    @harjindragill351 2 года назад +15

    ਬਹੁਤ ਵਧੀਆ ਇੰਟਰਵਿਊ ਹੈ …
    ਭਾਈ ਸਾਹਿਬ ਜੀ ਦੇ ਕੋਲ਼ੋਂ “ਸਰਦਾਰ ਅਜਮੇਰ ਸਿੰਘ “ ਜੀ ਦਾ ਨਾਮ ਸੁਣ ਕੇ ਬਹੁਤ ਹੀ ਵਧੀਆ ਲੱਗਿਆ ।
    ਅਸੀ ਭਾਈ ਸਾਹਿਬ ਦੇ ਬਹੁਤ ਰਿਣੀ ਹਾਂ ..।ਅਕਾਲਪੁਰਖ ਆਪ ਜੀ ਨੂੰ ਚੜਦੀ ਕਲਾ ਬਖ਼ਸ਼ਣ ।
    ਇਟਰਵਿਊ ਕਰਨ ਵਾਲੇ ਵੀਰ ਦਾ ਵਿਵਹਾਰ ਮੈਨੂੰ ਕਰੀ ਇਟਰਵਿਊ ‘ਚ ਠੀਕ ਨਹੀਂ ਲੱਗਦਾ । ਉਹ ਸਿੱਖ ਖਾੜਕੂਆਂ ਅਤੇ ਖਾੜਕੂ ਪੱਖੀ ਸ਼ਖ਼ਸੀਅਤਾਂ ਤੋਂ ਕਈ ਗੱਲਾਂ ਜਾਣ ਕੇ ਪੁੱਛਦੇ ਲੱਗਦੇ ਹਨ ਕਿ ਹਥਿਆਰ ਕਿੱਥੋਂ ਮਿਲੇ , ਕਿਸ ਨੇ ਦਿੱਤੇ , ਕਿਸ ਕੋਲ ਰੁਕੇ ਆਦਿ । ਇਹ ਇਸ ਤਰਾਂ ਲੱਗਦਾ ਜਿਵੇਂ ਤੁਸੀ ਪੁਲਿਸ ਵਿਭਾਗ ਲਈ ਪੁੱਛ ਰਹੇ ਹੋ ਕਿਉਂਕਿ ਇਹ ਸਘੰਰਸ਼ ਅਜੇ ਜਾਰੀ ਹੈ , ਖਤਮ ਨਹੀਂ ਹੋਇਆ ਜੇ ਤੁਸੀ ਇਹ ਸਾਰੀਆਂ ਗੱਲਾਂ ਪੁੱਛੋਗੇ ਤਾਂ ਉਹ ਸਥਿਤੀਆਂ ਸਾਹਮਣੇ ਆ ਜਾਣਗੀਆਂ ਜੋ ਅਜੇ ਨਹੀਂ ਆਉਣੀਆਂ ਚਾਹੀਦੀਆਂ । … ਬਾਕੀ ਤੁਸੀ ਸਾਰੇ ਸਮਝਦਾਰ ਹੋ ।
    ਧੰਨਵਾਦ ।

    • @ParmInderSingh-wo8td
      @ParmInderSingh-wo8td 2 года назад

      ਸਹੀ ਗੱਲ ਹੈ ਭਰਾ। ਪੱਤਰਕਾਰਾਂ ਨੂੰ ਵੀ ਆਪਣੀ ਮਰਿਆਦਾ ਸਮਝਣੀ ਚਾਹੀਦੀ ਹੈ।

    • @dharmindersarpanch4184
      @dharmindersarpanch4184 Год назад

      ਵੀਰ ਸੱਚ। ਮੈਨੂੰ ਵੀ ਬਹੁਤ ਜ਼ਿਆਦਾ ਚੰਗਾ ਮਹਿਸੂਸ ਹੋਇਆ ਸ੍ਰ ਅਜਮੇਰ ਸਿੰਘ ਜੀ ਦਾ ਨਾਮ ਸੁਣ ਕੇ। ਅਜਮੇਰ ਸਿੰਘ ਜੀ ਵੀ ਪੰਥ ਦੀ ਮਹਾਨ ਸ਼ਖ਼ਸੀਅਤ ਤੇ ਵਿਦਵਾਨ ਹਨ।
      ਅਤੇ ਇਹ ਗੱਲ ਵੀ ਮੈਂ ਮਹਿਸੂਸ ਕੀਤੀ ਕਿ ਪੱਤਰਕਾਰ ਵੀਰ ਕੁੱਝ ਸਵਾਲ ਕਿਸੇ ਹੋਰ ਐਂਗਲ ਤੋਂ ਪੁੱਛ ਰਿਹਾ ਏ। ਜੋ ਕੇ ਉਪਨ ਇੰਟਰਵਿਊ ਵਿੱਚ ਪੁੱਛਣੇ ਠੀਕ ਨਹੀਂ

    • @akshhhh263
      @akshhhh263 Год назад

      ਇਹ ਗਲਾਂ ਕੋਈ ਲੁਕੀਆਂ ਛਪੀਆਂ ਨੀ ਪੁਲਿਸ ਨੂੰ ਇਹਨਾਂ ਗਲਾਂ ਦਾ ਸਭ ਪਤਾ ਇਹ ਗਲਾਂ ਬਹੁਤ ਪੁਰਾਣੀਆਂ ਉਸ ਸਮੇਂ ਪੁਲਿਸ ਏਨੀਂ ਮੁਸ਼ਤੈਹਦ ਸੀ ਕੇ ਇਹ ਸੱਭ ਕੁੱਝ ਸਮੇਂ ਚ ਹੀ ਪਤਾ ਲਾ ਲੈਂਦੀ ਸੀ ਹੁਣ ਤਾਂ ਸਮਾਂ ਹੀ ਬਹੁਤ ਹੋ ਗਿਆ

  • @davinderdavy3391
    @davinderdavy3391 2 года назад +259

    ਸਾਡੇ ਸਤਿਕਾਰਯੋਗ ਸਿੱਖ ਕੋਮ ਦੇ ਕੋਹਿਨੂਰ ਹੀਰੇ ਭਾਈ ਦਲਜੀਤ ਸਿੰਘ ਜੀ ਬਿੱਟੂ ਨੂੰ ਸੱਚੇ ਪਾਤਸਾਹ ਲੰਮੀਆ ਉਮਰਾ ਬਖਸਣ …!
    ਸਤਿਨਾਮ ਸ੍ਰੀ ਵਾਹਿਗੁਰੂ ਜੀ

    • @VeerpalKaur-gs4mg
      @VeerpalKaur-gs4mg 2 года назад

      Bale-bale Ban Hoya heera sandhu nu marwa ke usdi kamai te. Ih bahut bhayanak sach hai.

    • @sikandersingh6604
      @sikandersingh6604 2 года назад

      ਕ੍ਰਾਤੀਕਾਰੀ ਸੂਰਮੇ

    • @rajinderpal6853
      @rajinderpal6853 2 года назад +4

      Very good

    • @sk....3049
      @sk....3049 2 года назад +3

      Chor 😝

    • @punjabpunjab1973
      @punjabpunjab1973 2 года назад +4

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳‍♂️💪🦁

  • @wahegurujiwaheguruji4306
    @wahegurujiwaheguruji4306 2 года назад +166

    ਪੂਰੀ ਵੀਡੀਓ ਸੁਣ ਕੇ ਰੂਹ ਖੁਸ਼ ਹੋ ਗਈ!
    ਭਾਈ ਸਾਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਫਤਿਹ ਪ੍ਰਵਾਨ ਕਰਨੀ ਜੀ - ਵਾਹਿਗੁਰੂ ਜੀ ਕਾ ਖਾਲਸਾ!! ਵਾਹਿਗੁਰੂ ਜੀ ਕੀ ਫਤਿਹ!!

    • @manavdhillon5206
      @manavdhillon5206 2 года назад +1

      Pk

    • @BhupinderSingh-fw7me
      @BhupinderSingh-fw7me 2 года назад +3

      ਭਾਅਜੀ।ਤੇ। ਵਾਹਿਗੁਰੂ ਮੇਹਰਾ।ਭਰਿਆ।ਹੱਥ।ਰਖੇ

  • @manrajsingh5077
    @manrajsingh5077 2 года назад +42

    ਭਾਈ ਦਲਜੀਤ ਸਿੰਘ ਬਿੱਟੂ ਬਹੁਤ ਠਰੰਮੇ ਵਾਲੀ ਸ਼ਖ਼ਸੀਅਤ ... ਥੋੜ੍ਹੇ ਦਿਨ ਪਹਿਲਾਂ ਹੀ ਭਾਈ ਬਖਸ਼ੀਸ਼ ਸਿੰਘ ਮਾਲੋਵਾਲ ਦੇ ਸ਼ਹੀਦੀ ਸਮਾਗਮ " ਤੇ ਮਿਲਿਆ ਸੀ ਇਨ੍ਹਾਂ ਨੂੰ ... ❤️

    • @balramsinghbalramsingh9810
      @balramsinghbalramsingh9810 2 года назад +1

      ਬਾਈ ਜੀ ਬੈਂਕ ਲੁੱਟ ਗਾਮੇ ਨੇ 1000 ਕਿਲਾ ਜ਼ਮੀਨ ਖਰੀਦੀ ਵੀ ਅਨੰਦਪੁਰ ਸਹਿਬ ਵਿਚ ਪਤਾ ਕਰ ਲੋ

    • @gmedia9838
      @gmedia9838 2 года назад +1

      @@balramsinghbalramsingh9810 kehde gamme ne

    • @ਸਿੰਘਅਬਰਾਵਾ
      @ਸਿੰਘਅਬਰਾਵਾ 2 года назад +1

      @@balramsinghbalramsingh9810 ਭਾਈ ਦਲਜੀਤ ਸਿੰਘ ਬਿੱਟੂ ਖਾਲਸਾ ਅਤੇ ਭਾਈ ਗਾਮਾ ਦੋਨੋ ਯੋਧੇ ਅਨੰਦਪੁਰ ਸਾਹਿਬ ਤੋਂ ਹੀ ਕਿਸੇ ਗਦਾਰ ਨੇ ਮੁਖਬਰੀ ਕਰਕੇ। ਸਿੱਖ ਕੌਮ ਦੇ ਮਹਾਨ ਯੋਧਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ। ਭਾਈ ਸਾਹਿਬ ਜੀ ਘਰੋ (ਸਿੰਘਣੀ) ਭਾਈ ਗਾਮੇ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਭਾਈ ਸਾਹਿਬ ਅਤੇ ਭਾਈ ਗਾਮਾ ਦੋਨੋ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੀ ਉਸ ਜ਼ਮੀਨ ਵਿੱਚ ਹੀ ਰਹਿੰਦੇ ਸੀ ਜੋ ਭਾਈ ਗਾਮੇ ਨੇ ਆਪਣੀ ਨਿੱਜੀ ਜਮੀਨ ਵੇਚ ਕੇ ਖਰੀਦੀ ਸੀ।

    • @SS-bz6hw
      @SS-bz6hw 2 года назад +1

      ਆਵਦੀ ਬੇਬੇ ਦਾ ਸਾਕ ਕਰਦੇ ਬਿੱਟੂ ਬੋਂਡੂ ਨੂੰ

    • @onkarsingh7608
      @onkarsingh7608 2 года назад +3

      @@SS-bz6hw 💣 sutteya ji aap ney,,,,dekho,,

  • @paramjeetgrewal2312
    @paramjeetgrewal2312 2 года назад +78

    ਧੰਨ ਸੀ ਉਹ ਮਾਵਾਂ ਜਿਨਾ ਨੇ ਏਨਾ ਸੂਰਮਿਆਂ ਨੂੰ ਜਨਮ ਦਿੱਤਾ🙏🙏

    • @palwinderkaur9593
      @palwinderkaur9593 Год назад

      🔙🐩

    • @palwinderkaur9593
      @palwinderkaur9593 Год назад

      So I'p🐩🐩🐩🔙👟🐩🔙🐩👟🐩🐩🔙🐩🐩🐩🐩🐩🐩🐩🐩🐩🐩🐩

  • @apsdhillon4773
    @apsdhillon4773 2 года назад +113

    My sincere appreciation to Sardar Bittu for his immense contribution. He saved the honor of the Sikhs

    • @pawanbaweja5178
      @pawanbaweja5178 2 года назад

      sharam karo sangat ji, using guru Sahiban's name to justify terrorism. There is no difference between these guys and Osama bin laden

    • @harpal8338
      @harpal8338 Год назад

      Kahde sikhi save kiti sare koom marwa ti ahna loka na

    • @Abovetheboundaries
      @Abovetheboundaries 2 месяца назад

      @@harpal8338tu jeenda nai eda te salyaa ehvi kaye ga ke guru gobind singh ne kaom marwa te ja nawab kapoor singh ne kaom marwa ti kaom chardikala ch a tu avve ghusiaa gallan na kr

  • @satinderpalsingh47
    @satinderpalsingh47 2 года назад +120

    ਸਿੱਖ ਕੌਮ ਦਾ ਅਸਲ ਯੋਧਾ ਭਾਈ ਦਲਜੀਤ ਸਿੰਘ ਬਿੱਟੂ🙏🏾

  • @karamjeetsinghsahu
    @karamjeetsinghsahu 2 года назад +87

    ਵਾਹਿਗੁਰੂ ਜੀ ਭਾਈ ਸਾਬ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ ।।

  • @gurchransingh5674
    @gurchransingh5674 2 года назад +118

    Pro ਪੰਜਾਬ ਦਾ ਧੰਨਵਾਦ ਦਿਲੋਂ ਸਲੂਟ

  • @satnaamsinghnahar9249
    @satnaamsinghnahar9249 Год назад +21

    ਮੇਰਾ ਲੱਖ ਲੱਖ ਵਾਰ ਕੋਟਿ ਕੋਟਿ ਪ੍ਰਣਾਮ .ਭਾਈ ਸਾਬ ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ .ਅੱਜ ਪਹਿਲੀ ਵਾਰ ਦਰਸ਼ਨ ਹੋਏ .ਇਹਨਾਂ ਮਹਾਨ ਯੋਧਿਆਂ ਦੇ .
    ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖਣ .ਤੰਦਰੁਸਤ ਰੱਖਣ 🙏🙏

  • @kuldipnijjar7104
    @kuldipnijjar7104 2 года назад +50

    Deep appreciation to Sardar Daljit Singh Bittu for his immense contribution. He and many saved the honour of the Sikh Panth.

  • @jagjitsinghpatti9826
    @jagjitsinghpatti9826 2 года назад +67

    ਦਿਲੋਂ ਸਲੂਟ ਏ ਭਾਈ ਬਿੱਟੂ ਜੀ ਵਰਗੇ ਯੋਧਿਆਂ ਨੂੰ

  • @hanmindersinghpurba706
    @hanmindersinghpurba706 2 года назад +85

    🙏🏽 ਸੱਚ ਆ ਜੀ ਜੋ ਗੁਰੂ ਤੇ ਵਿਸ਼ਵਾਸ ਰੱਖਦਾ ਉਹ ਇਹ ਗੱਲਾ ਸਮਝ ਸਕਦਾ ਤੇ ਮੰਨ ਸਕਦਾ ਕਿ ਗੁਰੂ ਦੀ ਮਿਹਰ ਸਦਕੇ ਹਰ ਕੁਝ ਹੋ ਸਕਦਾ...
    ਪੱਤਰਕਾਰ ਸਾਬ ਤੁਸੀ ਤੇ ਕਮਾਲ ਕਰ ਦਿਤੀ ਪੂਰੀ ਇਕ ਸਦੀ ਦੇ ਇਤਿਹਾਸ ਦੇ ਰੁਬਰੂ ਕਰ ਦਿਤਾ ਜੀ...ਧੰਨਵਾਦ ਜੀ

    • @manoopkirti8346
      @manoopkirti8346 2 года назад +1

      What do you mean bhinranwala guru wich visvas nahi c rakhda ta mariya giya. ohdi parmatma wallo maut ayi c

    • @hanmindersinghpurba706
      @hanmindersinghpurba706 2 года назад +9

      @@manoopkirti8346 ਉਸ ਨੂੰ ਮਰਣਾ ਨੀ ਕਹਿਦੇ ਸ਼ਹੀਦ ਕਹਿਦੇ ਆ ..ਤੇ ਬਾਕੀ ਵੀਰ ਤੂ ਆਪਣੀ ਸਮਝ ਆਪਣੇ ਕਮੈਂਟ ਚ ਸਾਬਤ ਕਰ ਦਿਤੀ ਆ ਤੇ ਮਰ ਤੂ ਵੀ ਜਾਣਾ ਇਕ ਦਿਨ ਤੈਨੂੰ ਤੇਰੇ ਘਰ ਵਾਲਿਆ ਨੇ ਵੀ ਯਾਦ ਨੀ ਕਰਨਾ ਇਸ ਨੂੰ ਕਹਿਦੇ ਨੇ ਆਈ ਤੇ ਮਰ ਗਿਆ ਦੂਸਰੇ ਪਾਸੇ ਸ਼ਹੀਦ ਸਿੰਘ ਜੋ ਆਪ ਮੋਤ ਨੂੰ ਆਵਾਜ ਮਾਰਦੇ ਨੇ ਕਿ ਆ ਲੱਗ ਸਾਡੇ ਗਲ ਇਹ ਉਹ ਹੁਦੇ ਨੇ ਜਿਹਨਾ ਨੂੰ ਗੁਰੂ ਪਾਤਸ਼ਾਹ ਆਪ ਚੁਣ ਦੇ ਆ 🙏🏽

    • @manoopkirti8346
      @manoopkirti8346 2 года назад +3

      @@hanmindersinghpurba706 chal teri gal mann lane aa. waheguru di rajja ton bina koi saheed nahi ho sakda. fer gussa kis gal da. bhindranwale de maran ( shaheed) kush hona cahida. guru di bakshi datt aa.

    • @manoopkirti8346
      @manoopkirti8346 2 года назад

      @@hanmindersinghpurba706 Baki manu apna naam shad k jaan di koi lod nahi. bai tusi amar hovo

    • @jassisingh6319
      @jassisingh6319 2 года назад

      @@manoopkirti8346 fer tenu peta hi ki aa oho aap bolde si k jed tek jinda ha etho leke ja nehi sekde j mer gya deadbody nu jithe merji lejo te j j mer v gye koi gal nehi com lyi khusi hi hoyugi tenu ki lagda oh utho ja nehi si sekde ja compromise jo Gov't bol rehi si ja lalch de rehi si oh ker nehi si sekde per oh hus k saheed ho gye te sanu v maan aa proud aa k jo bolya kerk gye. Dukh hunda k oh vichd gye sade to na k oh saheed ho gye smjh gya. Uyi mechi firda 👍😊

  • @NKstatus616
    @NKstatus616 2 года назад +26

    ਕੌਮੀ ਜੋਧਾ ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ ਤਹਿ ਦਿਲੋਂ ਸਲਾਮ, ਦਿਲ ਦੀ ਬਹੁਤ ਤਮੰਨਾ ਸੀ ਭਾਈ ਸਾਹਿਬ ਦੀ ਇੰਟਰਵਿਊ ਸੁਣਨ ਦੀ, ਵਾਹਿਗੁਰੂ ਮੇਹਰ ਕਰਨ ਭਾਈ ਸਾਹਿਬ ਤੇ
    ਬਹੁਤ ਧੰਨਵਾਦ pro Punjab tv ਤੇ ਯਾਦਵਿੰਦਰ ਜੀ ਦਾ ਜੋ ਭਾਈ ਸਾਹਿਬ ਸੰਗਤਾਂ ਰੂਬਰੂ ਕੀਤਾ 🙏🏻

  • @AmitSingh-ve3nc
    @AmitSingh-ve3nc Год назад +15

    ਵਾਹਿਗੁਰੂ ਜੀ ਧੰਨ ਤੇਰੀ ਸਿੱਖੀ ਤੇ ਧੰਨ ਤੇਰਾ ਸਿੱਖ,🙏🙏🙏🙏🙏

  • @gautamramsaini7347
    @gautamramsaini7347 2 года назад +46

    यह है सिक्ख कौम के महान जोधे ,जो इतना कुछ करने के बाद भी गुरु साहिब की कृपा ही मानते हैं तो दूसरी तरफ सिक्ख कौम के आज के राजनीतिक नेता और शिरोमणि गुरुद्वारा प्रबंधक कमेटी हैं जो ऐसे लोगों को मान सम्मान देने की जरूरत नहीं समझते।

    • @mandeepthind6527
      @mandeepthind6527 2 года назад +2

      Mere Samaj kea hisaab sea Sikh jatheabandi Amritsar jatheadaar kameate pardhan Leder en ensaano ko banana chaheyea

  • @nirbhaisingh7584
    @nirbhaisingh7584 2 года назад +33

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਸਾਡੇ ਬਹੁਤ ਈ ਹਰਮਨ ਪਿਆਰੇ ਸਿੱਖ ਕੌਮ ਦੇ ਯੋਧੇ ਵੀਰ ਦਲਜੀਤ ਸਿੰਘ ਬਿੱਟੂ ਜੀ ਦੇ ਨਾਲ ਗੱਲਬਾਤ ਕੀਤੀ ਵਾਹਿਗੁਰੂ

  • @varindersinghdhaliwal4305
    @varindersinghdhaliwal4305 2 года назад +21

    ਕੌਮ ਦੇ ਹੀਰੇ ਭਾਈ ਦਲਜੀਤ ਸਿੰਘ ਜੀ ਬਿੱਟੂ 🦁🦁🦁🦁🦁🚩🚩🚩🚩🚩🙏🙏🙏🙏🙏

  • @ajaibsingh261
    @ajaibsingh261 2 года назад +33

    ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫਤਹਿ ਜੀ , ਸੂਰਬੀਰ ਯੋਧਿਆਂ ਦੀ ਗੱਲਾਂ ਸੁਣ ਭਾਈ ਦਲਜੀਤ ਸਿੰਘ ਜੀ ਦੇ ਮੁਖਾਰਬਿੰਦ ਤੋ ਸੰਗਤਾਂ ਨਿਹਾਲ ਹੋ ਗੇਈਆਂ , ਸਲਾਮ ਹੈ ਭਾਈ ਦਲਜੀਤ ਸਿੰਘ ਜੀ ਬਿੱਟੂ ਹੁਰਾਂ ਦੀ ਪੰਥਕ ਸੇਵਾਵਾਂ ਨੂੰ,❤

  • @GurpreetSINGHOZSIKH
    @GurpreetSINGHOZSIKH 2 года назад +55

    The Best interview I have ever seen in my whole life. Real Hero of Sikhs in this century . And real heros of this planet. Great Soul bhai Diljit Singh Buttu ji . GURU SAHIB JI MEHAR RAKHAN SARIYAN TE 🙏🙏🙏🙏🙏🙏

    • @arvindersingh9287
      @arvindersingh9287 2 года назад +3

      ਅਕਾਲ-ਪੁਰਖ ਜੀ ਇਸੇ ਤਰ੍ਹਾਂ ਹੀ - ਭਾਈ ਸਾਹਿਬ ਸ੍ਰ. ਦਲਜੀਤ ਸਿੰਘ ਜੀ ਨੂੰ - ਆਪਣੇ ਚਰਨਾਂ ਨਾਲ ਜੋਡੀ ਰੱਖਣ।

    • @pawanbaweja5178
      @pawanbaweja5178 2 года назад

      @@arvindersingh9287 sharam karo sangat ji, using guru Sahiban's name to justify terrorism. There is no difference between these guys and Osama bin laden

    • @parmarsaab2022
      @parmarsaab2022 11 месяцев назад +2

      100% ਸਹਿਮਤ 👍

    • @jashangill1542
      @jashangill1542 3 месяца назад

      Same here

  • @shaminderkaur1599
    @shaminderkaur1599 2 года назад +179

    ਕੌਮ ਦੇ ਹੀਰਿਆਂ ਨੂੰ ਸਲਾਮ ਹੈ। ਵਾਹਿਗੁਰੂ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰਖਣਾ।🙏🏼🙏🏼

  • @sainiguys9370
    @sainiguys9370 2 года назад +22

    ਬਹੁਤ ਚਿਰਾਂ ਤੋਂ ਉਡੀਕ ਸੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦੀ ਇੰਟਰਵਿਊ ਕੋਈ ਵਧੀਆ ਸੱਜਣ ਕਰੇ

  • @chahalgurlab3313
    @chahalgurlab3313 2 года назад +14

    ਕਿਤਾਬ ਜਰੂਰ ਪੜੋ ਬਹੁਤ ਚੰਗੀ ਹੈ🙏

  • @satnamkumarsatnam6648
    @satnamkumarsatnam6648 2 года назад +5

    ਜਨਤਾ ਇਹ ਗੱਲ ਧਿਆਨ ਵਿੱਚ ਰੱਖਣ ਕਿ ਸਿੰਘ ਕੀਤੀ ਗਲਤੀ ਦੀ ਸਜ਼ਾ ਜਰੂਰ ਦਿੰਦੇ ਹਨ ।ਚਾਹੇ ਲੱਖਾ ਬੰਦਿਆ ਦੀ ਸਕਾਉਟੀ ਕੋਈ ਰੱਖ ਲਵੇ।

  • @neerajkumar-lh8ox
    @neerajkumar-lh8ox 2 года назад +16

    Bhai Sahib has great thinking and is down to earth i salute to Bhai Sahib Ji

  • @balwinderkaur-no5vy
    @balwinderkaur-no5vy 9 месяцев назад +4

    ਮੈਂ ਸਮਝਦਾ ਹਾਂ ਕਿ ਭਾਈ ਸਾਹਿਬ ਜੀ ਹੋਰਾਂ ਨੇ ਸਿੱਖ ਕੌਮ ਦੇ ਲੋਕਾਂ ਦਾ ਬਦਲਾ ਲਿਆ ਹੈ, ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦ ਕੀਤਾ ਸੀ, ਇਹ ਸੇਵਾ ਗੁਰੂ ਸਾਹਿਬ ਜੀ ਨੇ ਲਈ ਹੈ

  • @moviesworld21941
    @moviesworld21941 2 года назад +135

    ਜਿਹੜੇ ਕਹਿੰਦੇ ਸੀ ਭਾਈ ਬਿੱਟੂ ਜੀ ਗਦਾਰ ਆ ਤਾ ਕਰਕੇ ਹੀ ਸਾਹਮਣੇ ਨੀ ਆਉਦੇ..ਆ ਲ‌ਉ ਤਾਡਾ ਪਿਓ ਸਾਹਮਣੇ ਬੈਠਾ ਸਾਰਿਆ ਦੇ ਤੇ ਹਿੱਕ ਠੋਕ ਕੇ ਜਿੰਮੇਵਾਰੀ ਵੀ ਲੈ ਰਹੇ ਜੋ ਕੀਤਾ...ਸਲਾਮ ਆ ਭਾਈ ਬਿੱਟੂ ਜੀ ਨੂੰ 🙏🙏🙏

    • @harjotsinghdang
      @harjotsinghdang 2 года назад +2

      Veer ji andar de sach us same de lok te naal de saathiyan nu hi pata hunda. Ene samay ton bhai saab chup si te ene saalan baad ajj achanak elections ton pehlan saahmne aaye..aam banda nahi samajh sakda andarkhaate kujh tan gal hougi

    • @simarjitkaur3411
      @simarjitkaur3411 2 года назад +1

      The only traitors are us judging lives who suffered war but stayed heroic

    • @swaimankhatri8899
      @swaimankhatri8899 2 года назад

      @@harjotsinghdang ji You are absolutely right.

    • @jassisingh6319
      @jassisingh6319 2 года назад

      @@harjotsinghdang oh keda England chele gye si election to pehla ni ohna di book aayi aa us kerk highlight hoye ne. Baki jo bolde ne mada oh ehna de braber 1% v khuch ker len com lyi fer ta gal bendi aa uyi boli jana machi jana fer ki fayda. Ja prove ker den sab khuch k ehe gelt ne .koi madi moti gal apes ch ho sekdi aa per ehe nehi k ehe gedaar si ja khuch.

    • @jasbirsingh-vw3cv
      @jasbirsingh-vw3cv 2 года назад +1

      @@swaimankhatri8899 now khatri saab will tell us whats wrong and right 😂

  • @jaswindersingh6410
    @jaswindersingh6410 2 года назад +11

    ਬਹੁਤ ਵੱਡੀ ਅਤੇ ਗੈਰਤਮੰਦ ਸ਼ਖਸ਼ੀਅਤ ਹਨ ਦਲੇਰ ਯੋਧਾ ਭਾਈ ਦਲਜੀਤ ਸਿੰਘ ਬਿੱਟੂ!ਸੀਸ ਝੁਕਦਾ ਹੈ ਕੌਮ ਦੇ ਇਹਨਾਂ ਕੋਹਿਨੂਰ ਹੀਰਿਆਂ ਦੇ ਸਨਮੁੱਖ!ਸੰਘਰਸ਼ ਨਾਲ ਜੁੜੇ ਬੰਦੇ ਜੋ ਪੈਸਿਆਂ ਦੇ ਹਿਸਾਬ ਕਿਤਾਬ ਮੰਗਦੇ ਹਨ ਜਾਂ ਹੋਰ ਕਿਰਦਾਰ ਤੇ ਉਂਗਲਾਂ ਚੁੱਕਦੇ ਹਨ ਉਹ ਛੋਟੀ ਸੋਚ ਵਾਲੇ ਬੰਦੇ ਹਨ ਜੋ ਭਾਈ ਬਿੱਟੂ ਦੀ ਉੱਚੀ ਸੁੱਚੀ ਸ਼ਖਸ਼ੀਅਤ ਦੇ ਆਸ ਪਾਸ ਵੀ ਨਹੀਂ ਪਹੁੰਚ ਸਕਦੇ!

    • @harjindersingh-hx1cc
      @harjindersingh-hx1cc 2 года назад +2

      ਜਿਨੂੰ ਰੱਖਿਆ ਸਾਂਈਆਂ ਮਾਰ ਨਾ ਸਕੇ ਕੋਈ
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ
      ਫ਼ਤਿਹ 🙏🙏🙏🙏💐🌹❤️❤️🌹

  • @AmanDeep-nh3yq
    @AmanDeep-nh3yq 2 года назад +98

    ਸਿੱਖ ਸੰਘਰਸ਼ ਦਾ ਸੂਰਬੀਰ ਯੋਧਾ ਭਾਈ ਦਲਜੀਤ ਸਿੰਘ ਬਿੱਟੂ 🙏🙏🙏

    • @sk....3049
      @sk....3049 2 года назад +2

      Chor 😝

    • @JagtarSingh-ww7ev
      @JagtarSingh-ww7ev 2 года назад

      @@sk....3049 fuddu

    • @rashpalsingh9309
      @rashpalsingh9309 2 года назад

      ਪੰਜ ਕਰੋੜ ਸਤਰ ਲੱਖ ਰੁਪਏ ਦੀ ਡੀਕੈਤੀ ਸੀ

    • @sk....3049
      @sk....3049 2 года назад +2

      @@JagtarSingh-ww7ev chor 😝 🥳

    • @SS-bz6hw
      @SS-bz6hw 2 года назад

      ਅੱਤਵਾਦੀਆਂ ਦੀ ਭੈਣ ਦਾ ਘੂਸਾ

  • @atindersinghasr7225
    @atindersinghasr7225 2 года назад +26

    ਧੰਨ ਸਾਡੇ ਖਾੜਕੂ ਸਿੰਘ ਪ੍ਰਣਾਮ ਥੋਨੂੰ 🙏🙏🙏🙏🙏❤️❤️❤️❤️

  • @prabhjotsingh1831
    @prabhjotsingh1831 2 года назад +13

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਸਿੱਖ ਕੌਮ ਦੇ ਬਹੁਤ ਹੀ ਮਹਾਨ ਯੋਧੇ ਭਾਈ ਦਲਜੀਤ ਸਿੰਘ ਬਿੱਟੂ ਜੀ ਉੱਪਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @karandeepsingh3776
    @karandeepsingh3776 2 года назад +60

    ਭਾਈ ਸਾਬ ਜੀ ਆਪ ਜੀ ਦੀ ਮੁਸਕਾਨ ਨਾਲ ਏ ਇਨ੍ਹਾਂ ਦਾ ਦਿਮਾਗ ਹਿੱਲ ਜਾਂਦਾ .ਬਾਕੀ ਹੁਣ ਅੱਸੀ ਕੋਈ ਕਸਰ ਨਈ ਰਹਿਣ ਦਿੰਦੇ .ਖਾਲਸਥਾਨ ਜ਼ਿੰਦਾਬਾਦ

    • @RavinderKaur-ii1pm
      @RavinderKaur-ii1pm 2 года назад +1

      ਖ਼ਲਾਸਥਾਨ 😀😀😀😀😀😀😀😀😀😀

  • @Gurlove0751
    @Gurlove0751 2 года назад +85

    ਇਹ ਹੀਰੇ ਨੇ ਹੀਰੇ ਸਾਡੀ ਕੌਮ ਦੇ ਜਿੰਨਾ ਨੇ ਲੱਥੀਆਂ ਪੱਗਾਂ ਸਿਰ ਉੱਤੇ ਰੱਖੀਆਂ ਨੇ । ਓਦੋਂ ਰਾਜੇ ਰਾਣੀਆਂ ਮਾਰਨੇ ਜਰੂਰੀ ਹੋ ਗਏ ਸੀ ਸਿੱਖਾਂ ਲਈ । ਵਾਹਿਗੁਰੂ ਮਿਹਰ ਕਰੀ ਆਪਣੇ ਕੌਮ ਦੀਆਂ ਜਰਨੈਲਾਂ ਉੱਤੇ

  • @GurjeetSingh-kg9mr
    @GurjeetSingh-kg9mr 2 года назад +31

    ਭਾਈ ਦਲਜੀਤ ਸਿੰਘ ਬਿੱਟੂ ਜੀ ਤੁਸੀਂ ਸਿੱਖ ਕੌਮ ਵਾਸਤੇ ਆਪਣੀ ਸਾਰੀ ਜ਼ਿੰਦਗੀ ਵਾਰ ਦਿੱਤੀ,ਕੋਮ ਦੇ ਮਹਾਨ ਯੋਧੇ ਵਿੱਚੋਂ ਤੁਸੀਂ ਇਕ ਹੋ,

    • @gurpreetsidhu4973
      @gurpreetsidhu4973 2 года назад

      Koi zindagi ni vaari ehne. Apne ton 25 saal choti kurhi naal viah karke apne maa di seva nu la ditti te aap jelan de vich hero ban ke beh gia.

    • @JagroopSingh-no7xy
      @JagroopSingh-no7xy 2 года назад

      @@gurpreetsidhu4973 ਵਿਆਹ ਕਰਵਾਉਣਾ ਕੀ ਜੁਰਮ ਹੈ ਸਾਨੂੰ ਇਹੋ ਜਿਹੇ ਜੋਧਿਆ ਦੀਆਂ ਨਸਲਾਂ ਚਾਹੀਦੀਆਂ ਸਾਲਾ ਹਰਾਮਜਾਦਾ

  • @harmeetparmar7762
    @harmeetparmar7762 2 года назад +14

    ਵਾਹਿਗੁਰੂ ਜੀ ਸਿੰਘ ਸਾਹਿਬ ਜੀ ਆਪ ਜੀ ਨੂੰ ਪ੍ਰਮਾਤਮਾ ਨੇ ਸੰਘਰਸ਼ ਮਈ ਜ਼ਿਦਗੀ ਜਿਉਣ ਦਾ ਮੌਕਾ ਤੇ ਉਸੇ ਜਿੰਦਗੀ ਦੀ ਸੱਚੀ ਗਾਥਾ ਸੰਗਤ ਸਾਹਮਣੇ ਰੱਖਣ ਲਈ ਧਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @lakhwinder2610
    @lakhwinder2610 2 года назад +13

    ਵਾਹਿਗੁਰੂ ਤੁਹਾਨੂੰ ਲੰਮੀ ਬਖਸ਼ੇ ਤੇ ਚੜ੍ਹਾਈ ਕਲਾ ਬਖਸ਼ੇ🙏🙏

  • @sandhujatt1914
    @sandhujatt1914 2 года назад +62

    ਸ਼ਲਾਘਾਯੋਗ ਕੰਮ ਯਾਦਵਿੰਦਰ ਸਿੰਘ । ਇਵੇਂ ਹੀ ਸਾਰੇ ਸੰਘਰਸ਼ੀ ਯੋਧਿਆਂ ਦੇ ਕੀਮਤੀ ਯੋਗਦਾਨ ਨੂੰ ਕੈਮਰੇ ਚ ਕੈਦ ਕਰਦੇ ਰਹੋ । 🙏🏻

    • @Ranjitsingh-th8lz
      @Ranjitsingh-th8lz 2 года назад

      ਪੱਤਰਕਾਰ ਵੀਰ ਜੀ ਤੁਸੀਂ ਭਾਈ ਸਾਹਿਬ ਜੀ ਨੂੰ ਇਹ

    • @Ranjitsingh-th8lz
      @Ranjitsingh-th8lz 2 года назад

      ਪੱਤਰਕਾਰ ਵੀਰ ਜੀ ਤੁਸੀਂ ਭਾਈ ਸਾਹਿਬ ਜੀ ਨੂੰ ਇਹ ਗੱਲ ਜਰੂਰ ਪੁਛਿਉ ਕਿ ਭਾਈ ਮਥਰਾ ਸਿੰਘ ਜੀ ਕਿਥੋਂ ਦੇ ਸਨ ਜੀ । ਧੰਨਵਾਦ ਜੀ

    • @SS-bz6hw
      @SS-bz6hw 2 года назад

      @@Ranjitsingh-th8lz
      ਮਥਰਾ ਸਿੰਘ ਤੇਰੀ ਬੇਬੇ ਦਾ ਯਾਰ ਸੀ ਸਾਲਿਆ

    • @punjabpunjab1973
      @punjabpunjab1973 2 года назад

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳‍♂️💪🦁

    • @gurcharansingh1660
      @gurcharansingh1660 2 года назад

      ਵੀਰ ਯਾਦਵਿੰਦਰ ਪਰੋ ਪੰਜਾਬ ਏਹੋ ਜਿਹੇ ਯੋਧਿਆਂ ਦੀ ਇੰਟਰਵਿਊ ਜਰੂਰ ਕਰਿਆ ਕਰੋ ਕੌਮ ਵਿੱਚ ਰੂਹ ਫੂਕਣ ਦਾ ਕੰਮ ਕਰਦੀ ਹੈ ਭਾਈ ਸਾਹਿਬ ਜੀ ਨੂੰ ਕੌਮ ਦੀ ਚੜ੍ਹਦੀ ਕਲਾ ਚ ਰੱਖਣਾ ਅਤੇ ਦੇਖਣਾ ਇੱਕ ਜਨੂੰਨ ਹੈ ਸੱਚੀ ਸੁੱਚੀ ਸੋਚ ਅਤੇ ਲਾਲਚ ਨਾਂ ਦੀ ਕੋਈ ਗੱਲ ਛੂਹ ਕੇ ਵੀ ਨਹੀਂ ਲੰਘੀ ਸਿਰਫ ਕੌਮ ਦੀ ਸੇਵਾ ਸੰਭਾਲ ਸਤਿ ਸ੍ਰੀ ਅਕਾਲ ਜੀ ਗੁਰਚਰਨ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ

  • @Gurlove0751
    @Gurlove0751 2 года назад +76

    ਅੱਜ ਯਾਦਵਿੰਦਰ ਦੇ ਅੱਗੇ ਵੀ ਅਸਲੀ ਯੋਧਾ ਬੈਠਾ ਆ । ਯਾਦਵਿੰਦਰ ਵੀ ਹਰ ਸਵਾਲ ਸੋਚ ਸੋਚ ਕੇ ਕਰ ਰਿਹਾ ਆ । ਨਹੀਂ ਤੇ ਯਾਦਵਿੰਦਰ ਲੰਡੂ ਲੀਡਰਾਂ ਅਤੇ ਬੰਦਿਆਂ ਨੂੰ ਖੰਗਣ ਨਹੀਂ ਦਿੰਦ ਕਿਸੇ ਨੂੰ

  • @ManmohanSingh-li8tr
    @ManmohanSingh-li8tr 2 года назад +33

    ਯਾਦਵਿੰਦਰ ਕਰਫਿਊ ਬਹੁਤ ਵਧੀਆ ਉਪਰਾਲਾ ਬਾਈ। ਯੋਧਿਆਂ ਨੂੰ ਪ੍ਰਣਾਮ 🙏। ਭਾਈ ਬਿੱਟੂ ਤੇ ਵਾਹਿਗੁਰੂ ਹੋਰ ਕਿਰਪਾ ਕਰਨ ਅਸੀਂ ਅਰਦਾਸ ਕਰਦੇ ਹਾਂ।

  • @gagandhaliwal9391
    @gagandhaliwal9391 2 года назад +41

    Mad respect to guru's singhs like these who didn't think twice about anything else besides their mission to avenge the atrocities committed against the Sikh khom. 🙏 God bless you uncle ji and all the shaheeds!

  • @jassnatt9504
    @jassnatt9504 5 месяцев назад +3

    ਦਸ਼ਮੇਸ਼ ਪਿਤਾ ਦਾ ਬੱਚਾ,,,,ਮਹਾਨ ਜਰਨੈਲ ਭਾਈ ਸਹਿਬ ਬਿੱਟੂ ਸਹਿਬ

  • @HarvinderSingh-ib2kl
    @HarvinderSingh-ib2kl 2 года назад +18

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ

  • @manvirvlog
    @manvirvlog 2 года назад +46

    ਸਿੱਖ ਕੋਮ ਦਾ ਅਨਮੋਲ ਹੀਰਾ
    ਵਾਹਿਗੁਰੂ ਲੰਮੀਆ ਉਮਰਾ ਬਕਸ਼ੇ🦅🙏

    • @SS-bz6hw
      @SS-bz6hw 2 года назад

      ਮਾ ਦੀ ਫੁੱਦੀ ਹੀਰੇ ਦੀ

  • @kanwarbirsingh9500
    @kanwarbirsingh9500 2 года назад +41

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 2 года назад +3

    ਗੁਰੂ ਦਾ ਖਾਲਸਾ ਜਦੋਂ ਅਰਦਾਸ ਕਰਕੇ ਤੁਰਦਾ ਹੈ ਤਾਂ ਫਤਿਹ ਹੀ ਮਿਲਦੀ ਹੈ ਇਹਨਾਂ ਯੋਧਿਆਂ ਨੂੰ ਕੌਮ ਹਮੇਸ਼ਾ ਯਾਦ ਰੱਖੇਗੀ ਕੌਮ ਤੇ ਹੋਏ ਅੱਤਿਆਚਾਰ ਦਾ ਬਦਲਾ ਲੈਣ ਵਾਲੇ ਯੋਧਿਆਂ ਨੂੰ ਸਲਾਮ ਹੈ ਤੁਸੀਂ ਇਤਿਹਾਸ ਬਣਾਇਆ ਹੈ

  • @nirmalsinghsandhu3981
    @nirmalsinghsandhu3981 2 года назад +16

    ਸਿੱਖ ਕੌਮ ਦੇ ਹੀਰੇ ਭਾਈ ਦਲਜੀਤ ਸਿੰਘ ਬਿੱਟੂ ਜੀ ਸਾਡੇ ਰੋਲ ਮਾਡਲ ❤️❤️❤️❤️❤️

  • @jagdevbrar6100
    @jagdevbrar6100 2 года назад +18

    ਕੌਮੀ ਹੀਰੇ ਦੇ ਦਰਸ਼ਨ ਕਰਕੇ ਮਨ ਗਡੂੰਦ ਹੋ ਗਿਆ ਯਾਦਵਿੰਦਰ ਸਿੰਘ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇਂ ਰੱਬੀ ਰੂਹ ਦੇ ਦਰਸ਼ਨ ਕਰਵਾਏ

  • @balkarsingh8683
    @balkarsingh8683 2 года назад +23

    So salute Bhai Sahib ji. Waheguru ji always on back you. Yourself fight only and only against worst criminal humanity not main persons. Thanks.

  • @tdb-wq5kf
    @tdb-wq5kf 2 года назад +54

    Dhanwaad Yadwinder, Bhai Daljeet Singh vargi mahaan shakshiyaat naal milayon da. Eh ne kaum de mahaan yodhe, we feel proud that you are one of the few warriors of Sikh panth who feels about sikhi jajbaa and live that life. Kot kot pranaam. Kaum hamesha tuhaade rinni rahegi.🙏🙏

    • @jaskaransandher6481
      @jaskaransandher6481 2 года назад

      ਕੌਮ ਦੇ ਮਹਾਨ ਹੀਰੋ ਨਹੀਂ ਗੌਰਮੈਂਟ ਦਾ ਵਫ਼ਾਦਾਰ ਕੁੱਤਾ ਹੈ ਬਿੱਟੂ। ਤੁਹਾਡੇ ਵਰਗੇ ਰੌਲਾ ਪਾ ਰਹੇ ਹਨ ਕੀ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਕਰੋ ਪਰ ਤੁਸੀਂ ਏਹ ਕਦੀ ਨਹੀਂ ਸੋਚਿਆ ਕਿ ਬਿੱਟੂ ਜੱਫਰਵਾਲ ਚਾਵਲਾ ਵਰਗੇ ਖ਼ਤਰਨਾਕ ਅੱਤਵਾਦੀਆਂ ਨੂੰ ਗੌਰਮੈਂਟ ਨੇ ਖੁੱਲੇ ਕਿਓਂ ਛੱਡਿਆ ਹੈ। ਇਹ ਉਹ ਲੋਕ ਨੇ ਜਿਨਾਂ ਨੇ ਅਪਣੇ ਘਰ ਭੱਰਨ ਲਈ ਅਣਗਿਣਤ ਮਾਂਵਾਂ ਦੇ ਪੁੱਤਾਂ ਨੂੰ ਬਲੀ ਦੈ ਬੱਕਰੇ ਬਣਾਇਆ 🤣🤣🤣🤣🤣🤣

    • @HarjitWahlakhalistanjindabadsf
      @HarjitWahlakhalistanjindabadsf 9 месяцев назад

      Bhae sahib ji, tuhade do war darshan hoe ne, fir apki noo milk kuj wicharan karnia ne please miln waste c, no dena ji, asi tuhanoo apne nagar ch ayan noo ik war mile c please jrur cont, karna ji

  • @kaurkhalsa6746
    @kaurkhalsa6746 2 года назад +3

    ਵਾਹਿਗੁਰੂ ਜੀ ਲੰਬੀ ਉਮਰ ਬਖਸ਼ਿਸ਼ ਕਰਨ ਭਾਈ ਸਾਹਿਬ ਜੀ ਨੂੰ।ਅਕਾਲ ਪੁਰਖ ਵਾਹਿਗੁਰੂ ਜੀ ਆਪ ਕਲਾ ਵਰਤਾਂਦੇ ਨੇ ।

  • @ManpreetSingh-qw6vu
    @ManpreetSingh-qw6vu Год назад +17

    ਭਾਈ ਸਾਹਿਬ ਤੁਸੀਂ ਕੋਮ ਦੇ ਹੀਰੇ ਹੋ ਪਰਮਾਤਮਾ ਚੜ੍ਹਦੀ ਕਲਾਂ ਚ ਰੱਖੇ ❤️❤️❤️🙏🙏🙏

  • @rajwantkaur1408
    @rajwantkaur1408 2 года назад +9

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜਥੇਦਾਰ ਜੀ ਨੂੰ

  • @RanjitSingh-fc6kx
    @RanjitSingh-fc6kx 2 года назад +11

    ਧੰਨ ਹੈ ਭਾਈ ਸਾਬ ਜੀ ਵਾਹਿਗੁਰੂ ਜੀ ਮੇਹਰ ਕਰਨ

  • @amarjeetsingh8636
    @amarjeetsingh8636 2 года назад +7

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ

  • @gurdevsinghladdie9803
    @gurdevsinghladdie9803 Год назад +2

    ਭਾਈ ਦਿਲਜੀਤ ਸਿੰਘ ਬਿੱਟੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਨਮਾਨ ਹੈ 🙏🙏❤️❤️

  • @MdShahin-le2wr
    @MdShahin-le2wr 2 года назад +15

    Diamond of Sikh kaum, Waheguru Chardi Kalaa Rakhega sada he.

  • @prabhjotkhalsa5318
    @prabhjotkhalsa5318 2 года назад +35

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦਲਜੀਤ ਬਿੱਟੂ ਜੀ ਨੂੰ

  • @sunnyminhasvlogs
    @sunnyminhasvlogs 2 года назад +20

    Waheguru Ji Mehr Kareyo Bhai Sahib Te 🙏🙏🙏🙏🙏

  • @harjeetmann5770
    @harjeetmann5770 2 года назад +35

    Our proud our hero.Every sikh should read that book it’s great writing.

    • @harjotkaur3100
      @harjotkaur3100 2 года назад

      Book da nam dso g

    • @rangrew7868
      @rangrew7868 2 года назад +2

      Kharrku Sangharsh dee Sakhi.

    • @johalsaab3819
      @johalsaab3819 Год назад

      Enjoy my song 💞 johal Saab, touch touch touch touch touch

  • @jaspreetsingh7027
    @jaspreetsingh7027 Год назад +2

    1:07:44 ਟਾਈਮ ਤੇ ਪੱਤਰਕਾਰ ਸਾਬ ਨੂੰ ਅੱਜ ਤੱਕ ਪਹਿਲੀ ਵਾਰ ਹੱਸਦਾ ਦੇਖਿਆ॥
    ਭਾਈ ਸਾਹਿਬ ਜੀ ਅੱਜ ਦੀ ਪੀੜ੍ਹੀ ਤੁਹਾਡੀ ਬਹੁਤ ਧੰਨਵਾਦੀ ਹੈ॥

  • @rupindersangha2005
    @rupindersangha2005 2 года назад +20

    We the sikh community appreciate your sacrifice your life's contribution to sikhism. 🙏🙏🙏🙏🙏

  • @GurmeetSingh-oc1sn
    @GurmeetSingh-oc1sn 2 года назад +21

    ਰਾਜ ਕਰੇਗਾ ਖਾਲਸਾ, ਆਕੀ ਰਹਿ ਨ ਕੋਇ 🙏🙏🙏🙏🙏

  • @ManpreetSingh-qe7tq
    @ManpreetSingh-qe7tq 2 года назад +15

    Yodhe sadi kaum de bht vdiya action kite c bittu ji ne waheguru ji ka khalsa waheguru ji ki fateh hamesha tandrusti baksho sade yodheya nu

  • @sukhjudge5489
    @sukhjudge5489 2 года назад +31

    ਧਰਮੀਂ ਯੋਧੇ 🙏🏻🙏🏻❤️❤️

    • @johalsaab3819
      @johalsaab3819 Год назад

      Johal Saab, new song touch with you touch with you

  • @gurpreetsidhubobbysidhu399
    @gurpreetsidhubobbysidhu399 2 года назад +9

    Waheguruji Waheguruji very nice interview. Waheguruji sarbat da bhlla 🙏🙏🙏🙏🙏

  • @harpreetdhailwal4405
    @harpreetdhailwal4405 Год назад +5

    ਕੌਮ ਦੇ ਯੋਧਿਆਂ ਨੂੰ ❤️ਸਲੂਟ 🙏🙏

  • @achharsinghgill472
    @achharsinghgill472 2 года назад +28

    Salute to this great Sardar revolutionary and all Sikhs who made great sacrifices for freedom

  • @ਮੂਸਾਜੱਟ5911
    @ਮੂਸਾਜੱਟ5911 2 года назад +13

    Baba daljeet Singh ji🙏so proud ❣️

  • @surjitgill6411
    @surjitgill6411 2 года назад +10

    ਬਿੱਟੂ ਵੀਰ ਸਤਿ ਸ੍ਰੀ ਆਕਾਲ । ਯਾਦਵਿੰਦਰ ਜੀ ਤੁਸੀਂ ਬਹੁਤ ਵਧੀਆ ਉਪਰਾਲੇ ਕਰ ਰਹੇ ਹੋ ਸਾਡੀਆਂ ਪੁਰਾਣੀਆਂ ਯਾਦਾ ਤਾਜ਼ਾ ਕਰਦੇ ਹੋ ਅੱਜ ਤੁਸੀਂ ਬਾਈ ਨੂੰ ਸਕਰੀਨ ਤੇ ਲਿਆਂਦਾ। ਜਿਹੜੇ ਕਹਿੰਦੇ ਨੇ ਬਿੱਟੂ ਕਿਮੇਂ ਬਚ ਗਿਆ ਮੈਂ ਪੁੱਛਦਾ ਕੀ ਯੋਧਿਆਂ ਦਾ ਮਰਨਾ ਜ਼ਰੂਰੀ ਹੁੰਦਾ ? । ਬਿੱਟੂ ਜੀ ਇੱਕ ਟ੍ਰੈਪ ਚੌਂਕ ਢੋਲੇਵਾਲਾ ਤੁਸੀਂ ਭੁੱਲ ਗਏ । ਸੁਰਜੀਤ ਘੋਲੀਆ ex ਸੁਪਰਡੰਟ ਆਈ ਟੀ ਆਈ ਮੋਗਾ। None ਵੀਰ ਗੁਰਜੰਟ ਸਿੰਘ ਉਰਫ ਜੰਟਾ ।

  • @jaspreetjas1085
    @jaspreetjas1085 2 года назад +15

    ਵਾਹਿਗੁਰੂ,ਤੁਹਾਡੇ ਵਰਗੇ ਸੂਰਮੇ ਹਰ ਸਿੱਖ ਦੇ ਘਰ ਭੇਜਣ।

  • @gurpreetbadowalia458
    @gurpreetbadowalia458 Год назад +2

    ਭਾਈ ਦਲਜੀਤ ਜੀ ਤੁਹਾਡੇ ਪੇਰੀ ਪਹਿ ਜਾਵਾ ਅਰਦਾਸ ਕਰਦਾ ਉਸ ਪਰਮਾਤਮਾ ਅੱਗੇ

  • @skm1016
    @skm1016 2 года назад +22

    ਯਾਦਵਿੰਦਰ ਕੌਮਨਿਸਟ ਹੈ, ਇਸ ਦੀ ਨੀਤ ਪੰਥ ਮੁੱਤਲਕ ਵਧੀਆ ਨਹੀਂ ਹੁੰਦੀ।
    ਭਾਈ ਦਲਜੀਤ ਸਿੰਘ ਵਰਗੀ ਹਸਤੀ ਦੀ ਇੰਟਰਵਿਊ ਦੀ ਹੋਵੇ ਤੇ ਕੈਪਸ਼ਨ ਏਸ਼ੀਆ ਦਾ ਸਭ ਤੋਂ ਵਡਾ ਡਾਕਾ ਲਿਖਿਆ ਹੋਵੇ

    • @bhaikamarjeetsingh
      @bhaikamarjeetsingh 2 года назад

      Right 👍

    • @gurpreetsidhu4973
      @gurpreetsidhu4973 2 года назад

      Daka hi si. Eh gunde daku hi si. Bhai saab fian fookan ghatt chhako. Ehna kakh ni kita siraf publicity laee hai.

    • @JagroopSingh-no7xy
      @JagroopSingh-no7xy 2 года назад

      ਸ਼ਭ ਤੋ ਮਾੜਾ ਤੇ ਗੰਦਾ ਪੱਤਰਕਾਰ ਹੈ ਇਹ ਕਾਮਰੇਡ ਕੁੱਤਾ

    • @ranjitgrewal8195
      @ranjitgrewal8195 3 месяца назад

      ⁠@@gurpreetsidhu4973publicity layi tu apni jaan khatre ch pa sakda sarkara nal panga le sakda koi logic haiga tera bhoki Jana

  • @sabhi006
    @sabhi006 2 года назад +44

    ਸਾਡੇ ਯੋਧੇ ਸਾਡੇ ਪੁਰਖੇ ! 🙏🏻

    • @parmindersinghkhaira1447
      @parmindersinghkhaira1447 2 года назад +5

      edan lagda bhai saab dasi jan te asin suni jaie khatm na hove eh gal batt.

  • @PrabhjotSinghPandher38
    @PrabhjotSinghPandher38 2 года назад +7

    Very knowledgeable information
    Nice interview
    True warrior DALJIT SINGH BITTU

  • @lovepreetdhami576
    @lovepreetdhami576 Год назад +4

    ਕੋਮ ਦੇ ਹੀਰੇ
    ਵਾਹਿਗੁਰੂ ਚੜਦੀਕਲਾ ਬਖਸ਼ਣ👏🏻👏🏻

  • @aulakh9276
    @aulakh9276 Год назад +4

    ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ ਭਾਈ ਦਲਜੀਤ ਸਿੰਘ ਜੀ ਬਿੱਟੂ ਹੋਣਾ ਨੂੰ 🙏

  • @amansidhu2014
    @amansidhu2014 2 года назад +9

    Yadwinder ji please upload part 2 soon. Your questions and interview skills are 10/10.

  • @mrkdhami
    @mrkdhami 2 года назад +9

    Very thankful to you jadvinder singh ji

  • @SangrurwalaMunda
    @SangrurwalaMunda 2 года назад +32

    Chardikala wale Singh 🙏🏻🦅
    Punjab hamesha apni bahadari di pehchaan kronda rehnda delhi nu.
    Delhi billi singha nai thok diti killi

  • @boharsingh4371
    @boharsingh4371 Год назад +8

    Bhai Daljit Singh Bittu, the precious diamond of the Sikh community

  • @khalsaji1699
    @khalsaji1699 2 года назад +3

    ਹਰ ਹਫ਼ਤੇ ਇੱਕ ਇੰਟਰਵੀਉ ਕਰਵਾਇਆ ਕਰੋ 🙏 ਕੁੱਕੀ ਵੀਰ ਤੇ ਬਿੱਟੂ ਜਬਾਈ ਜੀ ਸੱਭ ਤੋਂ ਸਿਆਣੇ ਲੀਡਰ ਨੇ ।

    • @AmandeepSingh-xc7gl
      @AmandeepSingh-xc7gl 2 года назад

      ਖ਼ਾਲਸਾ ਜੀ ਸਭ ਤੋਂ ਨੇਕ ਤੇ ਪੜਿਆ ਲ਼ਿਖਿਆ ਲੀਡਰ ਭਾਈ ਹਰਮਿੰਦਰ ਸਿੰਘ ਸੰਧੂ ਸੀ , ਜਿਹਨੂੰ ਇਹਨ੍ਹਾਂ ਨੇ ਕਤਲ ਕਰਵਾਇਆ ਸੀ ॥

    • @sandhusukhan9183
      @sandhusukhan9183 Год назад

      @@AmandeepSingh-xc7glehna ne kyu krwauna c ji?

  • @majorsingh1024
    @majorsingh1024 2 года назад +16

    ਬਹੁਤ ਵਧਿਆ ਯਾਦਵਿੰਦਰ ਜੀ ਦਰਸ਼ਨ ਹੋ ਗਏ ਇਹਨੇ ਦੇ

  • @realtorsingh
    @realtorsingh 2 года назад +12

    ਵਾਹਿਗੁਰੂ ਜੀ ।

  • @GurjeetSingh-nl8dp
    @GurjeetSingh-nl8dp 2 года назад +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਭਾਈ ਸਾਹਿਬ ਜੀ

  • @gurdialsinghjohal9086
    @gurdialsinghjohal9086 8 месяцев назад

    ਬਹੁਤ ਹੀ ਸਤਿਕਾਰਤ ਅਤੇ ਸੂਝਵਾਨ ਸੱਚੇ ਸੁੱਚੇ ਸਿੱਖ ਯੋਧੇ ਹੋਏ ਹਨ ਭਾਈ ਬਿੱਟੂ ਜੀ।

  • @vsdhillon5310
    @vsdhillon5310 2 года назад +154

    ਕੌਮ ਦਾ ਹੀਰਾ!!! love you Sardar saab

    • @sk....3049
      @sk....3049 2 года назад +3

      Chor 😝

    • @vsdhillon5310
      @vsdhillon5310 2 года назад

      @@sk....3049 Tere Maa ja bhen da kuj chori kr Lia?

    • @sandeepdhillon6719
      @sandeepdhillon6719 2 года назад +4

      ਵਾਹਿਗੁਰੂ ਜੀ

    • @singhtalwandisingh1052
      @singhtalwandisingh1052 2 года назад +1

      ਸਾਡਾ ਹੀਰਾ ਦੀਪ ਸਿੱਧੂ ਆ

    • @preetbrar5571
      @preetbrar5571 2 года назад +6

      @@sk....3049 Dalleya chahe chori kiti pr apne hakka lyi kita sarkar naal jdo matha launa hove odo sab kuch karna pyenda pr kise greeb nu tan nai luteya

  • @hirasinghhirasingh6029
    @hirasinghhirasingh6029 2 года назад +34

    ਯਾਦਵਿੰਦਰ ਕਰਫਿਊ ਬਹੁਤ ਵਧੀਆ ਪੱਤਰਕਾਰ ਨੇ ਆਪ ਬਹੁਤ ਧੰਨਵਾਦ ਜੀ

    • @nirmalsidhu4554
      @nirmalsidhu4554 2 года назад

      ਵੀਰ ਜੀ ਜਿਥੇ ਅਰਜਨ ਦਾਸ ਨੂੰ ਸੋਧਿਆ ਸੀ ਉਸ ਜਗ੍ਹਾ ਨਾਂ ਲਕਸ਼ਮੀ ਬਾਈ ਨਗਰ ਹੈ ਭਾਈ ਦਲਜੀਤ ਸਿੰਘ ਜੀ ਬਹੁਤ ਚੰਗਾ ਕੀਤਾ ਸੰਗਤਾਂ ਸਾਹਮਣੇ ਆ ਕੇ

  • @DetectiveSidhu007
    @DetectiveSidhu007 2 года назад +9

    🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਕਰਨ ਕਰਾਵਣ ਅਾਪੇ ਅਾਪ || ਮਾਨਸ ਕੇ ਕਿਛ ਨਾਂਹੀ ਹਾਥ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਸਿੱਖ ਪੰਥ ਦੇ ਯੋਧਿਅਾਂ ਨੂੰ ਕੌਟਿ ਕੌਟਿ ਪ੍ਰਣਾਮ 🙏

  • @GursewakMaan-hw5sx
    @GursewakMaan-hw5sx 5 месяцев назад +5

    ਕੌਮ ਦੇ ਹੀਰੇ ਭਾਈ ਸਾਹਿਬ ਅੱਗੇ ਸਿਰ ਝੁਕਦਾ ਹੈ ਭਾਈ ਸਾਹਿਬ ਨੇ ਸਾਰੀ ਉਮਰ ਕੌਮ ਦੇ ਲੇਖੇ ਲਾ ਦਿੱਤੀ ਪਰਮਾਤਮਾ ਭਾਈ ਸਾਹਿਬ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।

  • @harmohitkang2128
    @harmohitkang2128 Год назад +4

    ਵੀਰ ਜੀ ਸਤਿ ਸ੍ਰੀ ਆਕਾਲ ਵਹਿਗੁਰੂ ਵਹਿਗੁਰੂ ਵਹਿਗੁਰੂ 🙏🙏🙏🙏🙏

  • @sukhvirhundal2680
    @sukhvirhundal2680 2 года назад +18

    kaum da heera bhai daljit singh ji bittu 🙏