Har vakt Gagga ji to negativity feel hundi hai, bas Inna jaan lena kafi nahi " Hukme Andar Sabko Bahar Hukam Na Koi " fer Maharaaj kai thawa ch eh das rahe ne teriya eh planning and plotting koi kamn nai auniya, Pana Manna hi Usda Hukam hai, Duniya ch changa mada hunda rahega sanu apna yudh aap naal jittna hai Jo Maharaaj "Asa di Vaar" vich das rahe e... Gagga ji di boli ch kade v nimrata nahi disdi, har vakt kode bol bolan naal man Nirmal honna mushkil hai. Maharaaj Aap ji te vi kirpa karn.🙏🏻 Waheguru ji ka Khalsa waheguru ji ki Fateh🙏🏻
ਘੱਘਾ ਜੀ ਤੇ ਦੁਸਰੇ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ।ਬਹੁਤ ਬਹੁਤ ਧੰਨਵਾਦ।
Very nice explanation Thanks Bapu ji 🙏
ਬਹੁਤ ਵਧੀਆ ਵਿਚਾਰ ਦਿਤੇ ਪ੍ਰੋਫੈਸਰ ਘਗਾ ਜੀ ਨੇ ਧੰਨਵਾਦ ਕਰਦੇ ਹਾ ਇਹਨਾ ਦਾ
Waheguru ji
ਜਪੁ ਬਾਣੀ ਦੀ ਵੀਚਾਰ ਕਰਨ ਵਾਲਾ ਕਾਰਜ ਬਹੁਤ ਵਧੀਆ ਕੀਤਾ ਗਿਆ ਹੈ। । ਘੱਗਾ ਜੀ ਦਾ ਵਧੀਆ ਉਪਰਾਲਾ ਹੈ। ਇਕ ਵੀਲ ਨੇ ਸਵਾਲ ਪੁਛਿਆ ਹੈ ਕਿ ਜਿਹੜੀਆਂ ਪ੍ਰਭਾਤ ਫੇਰੀਆਂ ਤੇ ਚੋਂਕੀਆ ਸਾਹਿਬ, ਜੋ ਮਸਿਆ ਤੋ ਪਹਿਲੀ ਰਾਤ ਤਰਨਤਾਰਨ ਸਾਹਿਬ ਵਿਖੇ ਲੈ ਜਾਂਦੀਆਂ ਹਨ, ਦਾ ਕੀ ਭਾਵ ਹੈ, ਤੇ ਇਹ ਪਰੰਪਰਾ ਕਦੋ ਤੋਂ ਆਰੰਭ ਹੋਈਆਂ ਹਨ । ਨਾਲ ਹੀ ਨਗਰ ਕੀਰਤਨਾਂ ਬਾਰੇ ਵੀ ਚਾਨਣਾ ਪਾਉਣ ਦੀ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਇਕ ਵਿਸਥਾਰਤ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨਾ ਜੀ। ਹੁਣ ਪਰਭਾਤ ਫੇਰੀਆ ਦੇ ਦਿਨ ਆ ਰਹੇ ਹਨ । ਬਹੁਤ ਮੱਹਲਿਆਂ ਚ ਪ੍ਰਭਾਤ ਫੇਰੀਆਂ ਕਢੀਆਂ ਜਾਂਦੀਆਂ ਹਨ।
Bahut badhiya vichar hai ji
❤ Thanbad
ਧੰਨਵਾਦ ਜੀ
🙏🏻💐🎉
🙏
❤❤❤🙏🙏🙏
🙏🙏🙏👍❤️❤️❤️
🙏🏽🙏🏽
GREAT
Very nice
Thanks
ਭਾਈ ਸਾਹਿਬ ਜੀ ਕਬੀਰ ਜੀ ਦੀ ਬਾਣੀ ਦੀ ਵਿਆਖਿਆ ਕਰੋ
Har vakt Gagga ji to negativity feel hundi hai, bas Inna jaan lena kafi nahi " Hukme Andar Sabko Bahar Hukam Na Koi " fer Maharaaj kai thawa ch eh das rahe ne teriya eh planning and plotting koi kamn nai auniya, Pana Manna hi Usda Hukam hai, Duniya ch changa mada hunda rahega sanu apna yudh aap naal jittna hai Jo Maharaaj "Asa di Vaar" vich das rahe e...
Gagga ji di boli ch kade v nimrata nahi disdi, har vakt kode bol bolan naal man Nirmal honna mushkil hai.
Maharaaj Aap ji te vi kirpa karn.🙏🏻
Waheguru ji ka Khalsa waheguru ji ki Fateh🙏🏻
Waheguru ji
🙏