ਬਾਬੇ ਧੁੰਮੇ ਨੇ ਟਕਸਾਲ ਨੂੰ ਮੰਗਤੇ ਬਣਾ ਛੱਡਿਆ ਹੁਣ ਸੰਤ ਭਿੰਡਰਾਂਵਾਲੇ ਆਪ ਹੀ ਸੰਭਾਲਣਗੇ ਕਮਾਂਡ

Поделиться
HTML-код
  • Опубликовано: 30 ноя 2024

Комментарии • 61

  • @kashmiraujla360
    @kashmiraujla360 2 дня назад +7

    ਮੱਖੂ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਬਹੁਤ ਪੰਥ ਦੀ ਤੇ ਸਿੱਖੀ ਕੌਮ ਦੀ ਚੜਦੀ ਕਲਾ ਦੀ ਗੱਲ ਕਰਦੇ ਆ। ਧੁਮਾ ਨੇ ਗੌਰਮਿੰਟ ਦਾ ਦਲਾਲ ਤੇ ਬਾਦਲਾਂ ਨਾਲ ਰਲ ਕੇ ਇਸ ਨੇ ਬੇੜਾ ਗਰਕ ਕੀਤਾ।

    • @Humanity0101
      @Humanity0101 День назад

      22 sahib j Sikh kaum gskam hai 97% Sikh leaders gaddar masand te dukandar he honne.

  • @KashmirSingh-ps7rd
    @KashmirSingh-ps7rd 2 дня назад +9

    ਸੰਤ ਜਰਨੈਲ ਸਿੰਘ ਚੜਦੀ ਕਲਾ ।

  • @ShamsherSingh-k6b
    @ShamsherSingh-k6b 2 дня назад +2

    ਮੱਖੂ ਸਾਬ ਤੁਸੀਂ ਬਾਬੇ ਧੁੰਮੇ ਨੂੰ ਮੁਫ਼ਤ ਚ ਮਸ਼ਹੂਰ ਕਰ ਰਹੇ ਓ । ਉਸਨੂੰ ਤੁਹਾਡਾ ਧੰਨਵਾਦ ਕਰਨਾ ਚਾਹੀਦਾ

  • @JatindersinghSandhu
    @JatindersinghSandhu 2 дня назад +3

    ਇਸ ਭਾਈ ਸਾਬ ਨੇ ਆਪਣੀਆਂ ਪਹਿਲਾਂ ਕੀਤੀਆਂ ਸਾਰੀਆਂ ਗੱਲਾਂ ਤੇ ਪਾਣੀ ਫੇਰ ਦਿਤਾ ਇਹ ਤਾਂ ਸੰਤਾਂ ਨੂੰ ਸ਼ਹੀਦ ਵੀ ਨਹੀਂ ਮੰਨਦੇ ਹੱਦ ਹੋ ਗਈ 🙏

  • @Tangovlog_CHD
    @Tangovlog_CHD День назад +1

    Waheguru ji aap Ji nu hamisha charde kala vich rakhey 🙏🏻😊

  • @charanjitsingh4388
    @charanjitsingh4388 2 дня назад +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਾਰੇ ਪਾਸੇ ਕੂੜਿ ਦਾ ਪਸਾਰਾ ਹੋ ਰਿਹਾ ਹੈ ਕੂੜਿ ਫਿਰੇ ਪਰਧਾਨ ਵੇ ਲਾਲੋ ।

  • @LakhwinderSingh-px1td
    @LakhwinderSingh-px1td День назад +1

    ਧੀਮਾ ਨੂ ਟਕਸਾਲ ਵਿੱਚ ਨਾ ਰਹਿਣ ਦਿਤਾ ਜਾਏ

  • @KULDEEPSINGHTHINDMOHIE
    @KULDEEPSINGHTHINDMOHIE 2 дня назад +3

    ਬਾਬਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਬਿਲਕੁਲ ਸਹੀ ਆ ਚੜਦੀ ਕਲਾ ਵਿੱਚ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਸੰਤ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਸਰੀਰ ਦਾ ਅੰਤਿਮ ਸਸਕਾਰ ਕੀਤਾ ਗਿਆ ਤੇ ਪਰ ਉਹਨਾਂ ਦੀ ਸੋਚ ਸੀ ਕਹਿੰਦੇ ਹੁੰਦੇ ਸੀ ਸੰਗਤ ਵਿੱਚ ਬਾਈ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਮਨਦਾ ਜਮੀਰ ਦੇ ਮਰ ਜਾਣ ਨਿਸ਼ਚਿਤ ਮੌਤ ਹੈ ਪਰ ਉਹਨਾਂ ਦੀ ਸੋਚ ਵਾਲਾ ਹਰਪ੍ਰੀਤ ਮਖੂ ਜੀ ਦੇ ਕਹਿਣ ਦਾ ਮਤਲਬ ਕੋਈ ਨਾ ਕੋਈ ਸਿੰਘ ਤੁਸੀਂ ਹੋਰ ਮੁਖੀ ਚੋਣ ਲਵੋ ਸੰਗਤਾਂ ਨੂੰ ਇਕੱਠੀਆਂ ਕਰਕੇ ਮੁਖੀ ਹੋਰ ਚੁਣਿਆ ਜਾ ਸਕਦਾ ਜਦੋਂ ਇਹ ਆਪਾਂ ਨੂੰ ਨਹੀਂ ਸਹੀ ਸੇਧ ਦੇ ਰਿਹਾ ਜੇ ਹੁਣ ਆਪਾਂ ਇੱਕੋ ਹੀ ਗੱਲ ਕਹੀ ਜਾਵਾਂਗੇ ਮਹਾਂਪੁਰਸ਼ ਆਪ ਆਉਣਗੇ ਮਹਾਂਪੁਰਸ਼ ਆਪ ਹੋਣਗੇ ਇਹ ਤਾਂ ਫਿਰ ਗੱਲ ਬਾਈ ਜੀ ਸਹੀ ਨਹੀਂ ਹੈ ਉਹਨਾਂ ਦਾ ਸਰੀਰ ਤਾਂ ਨਹੀਂ ਆ ਸਕਦਾ ਉਹਨਾਂ ਦੀ ਸੋਚ ਵਾਲਾ ਸਿੰਘ ਆ ਸਕਦਾ ਇਹ ਆਪਾਂ ਸਾਰੇ ਜਣੇ ਉਪਰਾਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harcharansingh1737
    @harcharansingh1737 2 дня назад +1

    ਮਖੂ ਸਾਹਿਬ ਬੇਨਤੀ ਹੈ ਪੰਜਾਬ ਵਿੱਚ ਜੋਂ ਤੁਸੀਂ ਦਮਦਮੀ ਟਕਸਾਲ ਦਾ ਵਿਰੋਧ ਕਰਵਾ ਰਹੇ ਹੋ ਇਹ ਨਾਂ ਕਰੋ ਸ਼ਾਂਤੀ ਰਹਿਣ ਦਿਓ

  • @LakhwinderSingh-px1td
    @LakhwinderSingh-px1td День назад +1

    ਇਹ ਵੀ ਨਾਗਪੁਰੀਅਆਹੈ

  • @gucharansingh6357
    @gucharansingh6357 2 дня назад

    ਭਾਈ ਹਰਪ੍ਰੀਤ ਸਿੰਘ ਮਖੂ ਸਾਹਿਬ ਇਹ ਤਕਰੀਬਨ 15-16 ਸਾਲ ਦੀ ਗੱਲ ਹੈ ਚੋਂਕ ਮਹਿਤਾ ਧੁੰਮੇ ਦਾ ਗੜਵਈ ਪਰਸਾਦਾ ਖੜ੍ਹੇ ਹੋ ਕੇ ਇਕ ਪੈਰ ਤਖ਼ਤਪੋਸ਼ ਤੇ ਰੱਖਿਆ ਤੇ ਨਾਲ ਪਰਸਾਦੇ ਵਾਲਾ ਥਾਲ ਰੱਖ ਪ੍ਰਸ਼ਾਦਾ ਛੱਕ ਰਿਹਾ ਸੀ ਮੈਨੂੰ ਕਹਿਣਾ ਪਿਆ ਕਿ ਇਹ ਠੀਕ ਜਾ ਗਲਤ ਉਸ ਨੇ ਬਹਿਕੇ ਪ੍ਰਸ਼ਾਦਾ ਛੱਕਿਆ ❤❤❤❤❤

  • @kanwalpreets1181
    @kanwalpreets1181 День назад +3

    ਸੱਚ ਮੰਨਣ ਨੂ ਤਿਆਰ ਨਹੀਂ ਸੰਤਾ ਬਾਰੇ😂😂😂ਚੜਦੀ ਕਲਾ ਪਿੱਛੇ ਲੈ ਲਵੋ ਮਰੋੜ ਕੇ

  • @gurlabhsingh8072
    @gurlabhsingh8072 2 дня назад +3

    ਹਕੂਮਤ ਦਾ ਇਸ ਵਿੱਚ ਕੀ ਕਸੂਰ ਗੁਰਦੁਆਰੇ ਟਕਸਾਲ ਡੇਰੇ ਦਾਰ ਸਭ ਗੱਦਾਰ ਹਨ ਇਹ ਪਾਗਲ ਸਿੰਘ ਹੈ ਸੰਤਾ ਦੀ ਸ਼ਹੀਦੀ ਰੋਲ ਰਹੇ ਹਨ

  • @wokitok
    @wokitok День назад

    ਗਿਆਨੀ ਸਿਮਰਨਜੀਤ ਸਿੰਘ ਖਾਲਸਾ ਬਿਲਕੁਲ ਸਹੀ ਜਵਾਬ ਦੇ ਰਹੇ ਨੇ ਬਹੁਤ ਕਿਰਪਾ ਹੈ ਇਹਨਾ ਤੇ। ਬਹੁਤ ਬਚਿਆ ਨੂੰ ਸਸਤਰ ਵਿਧਿਆ ਤੇ ਸੰਥਿਆ ਕਰਾਉਂਦੇ ਨੇ।ਇਸ ਟਾਈਮ ਗਰੰਥੀ ਸਿੰਘ ਦੀ ਡਿਉਟੀ ਕਰ ਰਹੇ ਨੇ

  • @balrajgill1089
    @balrajgill1089 2 дня назад

    Waheguru ji 🙏

  • @panjabsingh3713
    @panjabsingh3713 2 дня назад

    ❤❤❤❤❤❤

  • @jagdevsingh7524
    @jagdevsingh7524 День назад

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।
    ਗਿਆਨੀ ਸਿਮਰਨਜੀਤ ਸਿੰਘ ਜੀਓ, 16 ਜੂਨ 1984 ਨੂੰ ਹੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਸਾਥੀ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸ ਦਿੱਤਾ ਸੀ ਕਿ ਬਾਬਾ ਜੀ ਸ਼ਹੀਦ ਹੋ ਚੁੱਕੇ ਹਨ। ਬਾਬਾ ਜੀ ਦੀ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ। ਕੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਰੀਰਕ ਤੌਰ 'ਤੇ ਚੜ੍ਹਦੀ ਕਲਾ ਵਿੱਚ ਹਨ ???? ਮੰਨ ਵੀ ਲਿਆ ਜਾਵੇ ਕਿ ਬਾਬਾ ਜੀ ਚੜ੍ਹਦੀ ਕਲਾ ਵਿੱਚ ਹਨ ਤਾਂ ਜਿੰਨਾ ਨੁਕਸਾਨ ਕੌਮ ਦਾ ਹੋ ਰਿਹਾ ਹੈ, ਅੰਦਰੂਨੀ ਅਤੇ ਬਾਹਰੀ ਤੌਰ 'ਤੇ, ਤਾਂ ਇੱਕ ਸੱਚਾ ਜਰਨੈਲ ਕਿਵੇਂ ਚੁੱਪ ਬੈਠ ਸਕਦਾ ਹੈ ??????

  • @James-Prinsep
    @James-Prinsep День назад +1

    ਡੇਰਾ ਭਿੰਡਰਾਂ ਦਾ ਸਾਧ ਸੁੰਦਰ ਅੰਗਰੇਜਾਂ ਦਾ ਟੱਟੂ ਸੀ,
    ਫੇਰ ਭਿੰਡਰਾਂਵਾਲਾ ਕਾਂਗਰਸ ਦਾ ਟੱਟੂ ਰਿਹਾ
    ਹੁਣ ਧੁਮਾ ਨਾਗਪੁਰ ਦਾ ਟੱਟੂ ਬਣ ਗਿਆ, ਸਰਕਾਰਾਂ ਅੱਗੇ ਕੋਡੇ ਹੋਣ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਇਹਨਾਂ ਦੀ,,
    ਕਰੇਲੇ ਨਿੱਮ ਤੇ ਚੜ੍ਹਾ ਰੱਖੇ ਹਨ, ਜਿਥੇ ਡੇਰਾ ਮਹਿਤਾ ਉਸਦੇ 70 KM ਤੱਕ 50% ਸਿੱਖ ਇਸਾਈ ਬਣ ਗਏ,,, ਡੇਰਾ ਮਹਿਤਾ ਦੇ ਗੁਰਬਚਨ ਸਿੰਘ ਭਿੰਡਰਾਂਵਾਲਾ ਦੀ ਕਿਤਾਬ "ਗੁਰਬਾਣੀ ਪਾਠ ਦਰਸ਼ਨ " ਚ ਗੁਰੂਆਂ ਨੂੰ ਲਵ ਕੁਸ਼ ਦੀਆ ਔਲਾਦਾਂ ਦਸਿਆ ਗਿਆ,,,,

  • @chanansingh1370
    @chanansingh1370 День назад

    ਯਾਰ ਮਹਾਂਪੁਰਸ਼ ਦੀ ਸ਼ਹਾਦਤ ਨਾ ਰੋਲੋ।ਮੁਖੀ ਵਧੀਆ ਚੁਣੋ।

  • @rampalsinghdhillon3443
    @rampalsinghdhillon3443 2 дня назад

    Makhu jee agley nu gal ta puri karan Dea karo maharbani hovegi

  • @balrajgill1089
    @balrajgill1089 2 дня назад

    Makhu ji right ✅️

  • @SukhbirSohal
    @SukhbirSohal День назад

    ਮੱਖੂ ਪੁੱਤ ਲੈਲਾ ਸਵਾਦ ਲਾਲੈ ਅੱਗ

  • @James-Prinsep
    @James-Prinsep День назад

    ਬ੍ਰਾਹਮਣ ਤੋਂ ਕੋਈ ਨਹੀਂ ਜਿੱਤ ਸਕਦਾ,, ਬ੍ਰਾਹਮਣ ਗਲ ਚ ਪਟਾ ਪਾ ਦਿੰਦੇ ਹਨ

  • @yilts9748
    @yilts9748 2 дня назад

    ਪੂਰੀ ਗਲਬਾਤ ਦਾ ਨਤੀਜਾ ਅਖੀਰ ਉੱਤੇ ਹੀ ਲੱਭ ਗਿਆ... ਇਹ ਭਲੇ ਲੋਕ ਸੰਤ ਜੀ ਨੂੰ ਸ਼ਹੀਦ ਹੀ ਨਹੀਂ ਮੰਨਦੇ ਤੇ ਫੇਰ ਦੱਸੋ ਟਕਸਾਲ ਨੂੰ ਕਿਸਨੇ ਰਹੇ ਪਾਉਣਾ ਆ. ਸੰਤ ਜੀ ਤਾਂ ਸ਼ਹੀਦ ਨੇ, ਧੁੱਮ ਕਾਬਜ਼ ਆ, ਓਹਨੂੰ ਤਾਂ ਲਾਹੋ.... ਹੋਰਨਾਂ ਉੱਤੇ ਆਸ ਛੱਡ ਦਿੱਤੀ. ਦੱਸੋ ਕਾਹਦੇ ਟਕਸਾਲੀ ਓ ਯਾਰ.

  • @joginderasija4091
    @joginderasija4091 2 дня назад

    ਸੁਲਤਾਨ ਪੁਰ ਲੋਧੀ ਗੁਰਦੁਆਰਾ ਤੇ ਆ ਪ ਸਰਕਾਰ ਨੇ ਹਮਲਾ ਕੀਤਾ ਉਸ ਬਾਰੇ ਵੀ ਗੱਲ ਕਰੋ

  • @malakvirk9861
    @malakvirk9861 2 дня назад

    Harpreet Singh Ji veer ji nanaksar wale mudde video bnao

  • @KalaSerron
    @KalaSerron 2 дня назад

    ਉਏ ਲੋਕੋ ਜਾਗੋ ਇਹੈ ਕੰਜਰ ਖੁਸਰੇ ਨੇ ਸਿੱਖੀ ਦੇ ਦੁਸਮਣ ਨੇ ਪਰ ਆਪਾ ਜਾਗੋ ਜਾਗੋ ਲੋਕੋ

  • @harindersingh733
    @harindersingh733 2 дня назад

    Sant Baba jarnel Singh ji Sant Baba balwant Singh ji sahoray walay Santa Di ek jot SE tusi pahcan kiti

  • @tejibenipal8972
    @tejibenipal8972 2 дня назад

    ਕੀ ਬਾਹਰਲੇ ਸਿੱਖਾਂ ਦੀ ਕਿਸੇ ਸਾਰ ਲਈ ਜੌ ਪੰਜਾਬ ਤੋਂ ਬਾਹਰ ਵੱਸਦੇ ਨੇ

  • @Pioneer-zx5fx
    @Pioneer-zx5fx 2 дня назад +2

    ਭਿੰਡਰਾਂਵਾਲੇ ਦੇ ਮੁੰਡੇ ਈਸ਼ਰ ਸਿੰਘ ਔਰ ਭਤੀਜੇ ਜਸਬੀਰ ਰੋਡੇ ਨੇ ਧੁੰਮੇ ਦੇ ਜਰੀਐ ਟਕਸਾਲ ਪਰ ਕਬਜਾ ਰਖਿਆ ਔਰ ਅਮਰੀਕ ਸਿੰਘ ਦੇ ਪਰਿਵਾਰ ਨੂੰ ਬੇਦਖਲ ਕੀਤਾ

    • @Humanity0101
      @Humanity0101 День назад

      Tusi daso ji kaum de haq sach li aj tak ki kitta? Latta khichnia band karo. Dhanwad.

  • @harindersingh733
    @harindersingh733 2 дня назад

    Wahay guru ji jay Baba duma ji congres da smarthahn karday tusi khana si Baba ji gadar hai congras sada ghan Kita. Sikho apas vich na lado ji shan Rakhi ji.

  • @Dharamsingh-hl1gr
    @Dharamsingh-hl1gr 2 дня назад +1

    ਸਲਤਾਨ।ਪੁਰ।ਬਿਆਬੀ।ਹੋਈ।ਉਦੇ।ਵਾਰੇ।ਕੁਈ।ਨਹ੍ਹੀ।ਬੋਲਾਆ

  • @gurlabhsingh8072
    @gurlabhsingh8072 2 дня назад +4

    ਢੱਡਰੀਆਂ ਵਾਲਾ ਹਰਨੇਕ ਸਿੰਘ ਸੱਚ ਹੀ ਬੋਲਦੇ ਹਨ

    • @hanibrar2067
      @hanibrar2067 2 дня назад

      @gurlabhsingh8072 jinna di gal kar riha ohh kehre dudh dhote ne

  • @smsmahal3805
    @smsmahal3805 2 дня назад

    NANAK SHAHI CALANDER da masla ?.

  • @surindersingh-xp9ie
    @surindersingh-xp9ie 7 часов назад

    Bakeas kar riha ih. Damdami Taksal da nam ihna ne sade vekhdian 1982 vich rakhia.Is ton pehle isda nam Jatha bhindran si.

  • @Humanity0101
    @Humanity0101 День назад

    Sikho j sadi kaum galam hai fer 97% Sikh leaders gaddar masand te dukandar he honne. Jo Sikh delhi ne kode ni kitte oh leader ta banh ni sakda. Mukhu sahib tusi kina chir haran/surprised hunde rehna? Eh aj ni hon lagda eh 1947 da ho raha.

  • @gurmukhoughera523
    @gurmukhoughera523 2 дня назад

    Babe dhume nu thokko

  • @balliwahala4346
    @balliwahala4346 День назад

    Dhuma rss da hai

  • @DaljeetSingh-wn2no
    @DaljeetSingh-wn2no 6 часов назад

    Hall eh a ke jina ne chynal nahi bnay oh bna layn view layn lay phkai maran te soon jaan jan jihry jarnyl singh nu jiunsa mande ne oh mansik bimar look intervew deyn de layk nahi makhu ji tusi ve naal ral jandy je

  • @JaswinderSingh-rn3sb
    @JaswinderSingh-rn3sb 2 дня назад

    Dhuma ta kashukuma hai , is di aapni koe pehchan nhi hai keo ke taksal baba deep singh ji di virasat hai ate is khoon de ke sant kartar singh g bhindranwale ate sant jarnail singh g bhindranwale ne sinjea hai. Dhume kolo taksal da khehda chhadvea jave

  • @balrajgill1089
    @balrajgill1089 2 дня назад

    Makhu ji RSS dale bhut aa waheguru maher karan