😂😂 koi vi bada investor Punj vich risk ni Landa. Pata nahi kadon gate de bahir dharna laa den. Band Karo factory. Agle da tan 100,1000 crore duub gia na. Punjab vich industry means pagal panthi.
700 मरने वाले किसानों की गिनती इसी तरह पुरी की गई है जो भी कहीं भी बिमारी से एक्सिडेंट से शराब पी के या किसी भी तरह मर गया उसे ले जाकर धरने पर रख देना ताकि मरने वालों की गिनती ज्यादा से ज्यादा दिखाई जा सके
Y thode warge eh kmm krke v ni razi khet tuc apne sare bhayiaa de hath ch kre pye a apne bache te paise tuc Canada Canada bheji jane oo. Jdo tuc Punjab band kryea odo ewe dekhyea k jehda banda dihadi krke rotti khanda oh kithe jaoo ga. Bs apna fikar aa ikalla . Je thonu lgda k kheti ch kuch bachda ni tan Sade pind aao thonu dikhawa jehde kheti apne hath nal krde aa ona kol kina paisa .
ਸਾਨੂੰ ਸਪੋਟ ਕਰਨ ਲਈ,, ਸਾਡੀ ਪੈਸਿਆਂ ਰਾਹੀ ਮਦਦ ਜਰੂਰ ਕਰੋ ਜੀ UPI ID ਸਾਡੀ avtardhaliwal2010@oksbi
ਤੈਨੂੰ ਲੱ ਨ ਦੇਣਾ , ਕਰ ਮੋਰੀ ਸਾਹਮਣੇ । ਦੁੱਕੀ ਦੇ ਹੈ ਦੋਵੇ ਨਾਲੇ ਆਹ ਬੁੱਢਾ ਨਾਲੇ ਤੂੰ । ਕਦੇ ਮਾਂ BJP ਵਾਲਿਆ ਨੂੰ ਵੀ ਦੇ ਦਿਆ ਕਰ ਜਾਂ ਕੱਲੀ ਪੰਜਾਬ ਵਾਸਤੇ ਰੱਖੀ ਹੈ ???
Chubhda bahla sachtakach
ਬਾਬੇ ਦੀਆਂ ਸੱਚੀਆਂ ਗੱਲਾਂ ਬਹੁਤ ਜਾਣਿਆਂ ਦੇ ਮਿਰਚਾਂ ਲਾ ਰਹੀਆਂ ਹਨ, ਸੱਚ ਬੋਲਣਾ ਵੀ ਔਖਾ ਹੈ ਸੁਣਨਾ ਉਸ ਤੋਂ ਵੀ ਜਿਆਦਾ ਔਖਾ ਹੈ,
ਬਹੁਤ ਬਾਬਾ ਜੀ ਤੁਸੀਂ ਲੋਕਾਂ ਨੂੰ ਸੱਚੀਆਂ ਗੱਲਾਂ ਦੱਸੀਆਂ
ਵਾਹ ਬਾਬਾ ਜੀ ਕਮਾਲ ਕਰਤੀ 👍👍💯💯💯👌👌👌❤️❤️😍😍😍
ਅਜਿਹੇ ਇਕ ਨਹੀਂ ਅਨੇਕਾਂ ਕੇਸ ਹਨ। ਪੰਜਾਬ ਵਿੱਚ ਮਰੇ ਬਜ਼ੁਰਗਾਂ ਨੂੰ ਬਹੁਤ ਲੋਕਾਂ ਨੇ ਦਿੱਲੀ ਲਿਜਾ ਕੇ ਲਾਭ ਲਿਆ।
ਪੰਜਾਬ ਦੇ ਵਿੱਚ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਆਮ ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ
😂😂 koi vi bada investor Punj vich risk ni Landa. Pata nahi kadon gate de bahir dharna laa den. Band Karo factory. Agle da tan 100,1000 crore duub gia na. Punjab vich industry means pagal panthi.
ਸ਼ਾਬਾਸ਼ ਵੀਰੇ
ਪੰਜਾਬ ਵਿੱਚ ਫੈਕਟਰੀਆਂ ਲਗਾਉਣਾ ਆਪਣੇ ਪੈਰ ਤੇ ਖੁੱਦ ਕੁਹਾੜਾ ਮਾਰਨਾ
ਫੈਕਟਰੀ ਵਾਲੇ ਤੋਂ ਜਦੋਂ ਤਕ 5-7 cr ni ਲੈਂਦੇ ਅਗਲੇ ਚਲਣ ਨਿ ਦਿੰਦੇ
Shi gl bro Mai ek jatt kisaan a
ਬਾਬੇ ਦੀਆਂ ਸਹੀ ਗੱਲਾਂ ਇਹ ਦੱਲੇ ਜੱਟ ਇਦਾਂ ਹੀ ਕਰਦੇ ਨੇ ਜੇ ਓਵਰ ਸਿਰ ਮਰ ਗਿਆ ਤਾਂ ਵੀ ਗੌਰਮੈਂਟ ਤੋਂ ਪੈਸੇ ਜੇ ਕੋਈ ਡਿੱਗ ਕੇ ਮਰ ਗਿਆ ਤਾਂ ਵੀ ਗੌਰਮੈਂਟ ਤੋਂ ਪੈਸੇ
Bale veer de eh sale fukre jaat eh kush hi karde ne
Bai sare jatt nhi wrong asi v jatt but asi ehna kisan jathebndiya da saath kde nhi ditta
ਮੇਰੇ ਪਿੰਡ ਸਲਾਣਾ ਚ ਵੀ ਇੱਕ ਬੰਦਾ ਘਰੇ ਮਰੇ ਆ ਉਹ ਸ਼ੂਗਰ ਦਾ ਮਰੀਜ਼ ਸੀ ਦਾਰੂ ਪਿਣੋ ਹਟੇ ਆ ਨੀ ਜ਼ਿਆਦਾ ਦਾਰੂ ਪਿਣ ਨਾਲ ਮਰੇ ਆ ਉਹਨਾਂ ਨੇਂ ਵੀ ਕਾਗਜ਼ ਭਰੇ ਵੀ ਬੰਦਾ ਦਿੱਲੀ ਧਰਨੇ ਚ ਮਰੇ ਆ ਮੁੰਡੇ ਨੂੰ ਸਰਕਾਰੀ ਨੌਕਰੀ ਲੈ ਲਈ ਤੇ 10 ਲੱਖ ਰੁਪਿਆ ਲੈ ਲਿਆ ਕਾਂਗਰਸ ਅਕਾਲੀ ਤੇ ਝਾੜੂ ਆਲ਼ੇ ਆ ਤੋ ਰਹਿਦਾ ਖੂਹਦਾ ਦਿੱਲੀ ਮੋਰਚਾ ਆਲ਼ੇ ਨੇਂ ਵੀ ਭੇਜੇਂ ਆ ਪੈਸਾਂ
ਬਾਬਾ ਜਦੋ ਬੋਲਦਾ ਸਹੀ ਬੋਲਦਾ
ਸਹੀ ਗੱਲ ਹੈ ਬਾਈ ਸੱਚ ਬੋਲਤਾ ਸ਼ੁਕਰੀਆ
700 मरने वाले किसानों की गिनती इसी तरह पुरी की गई है जो भी कहीं भी बिमारी से एक्सिडेंट से शराब पी के या किसी भी तरह मर गया उसे ले जाकर धरने पर रख देना ताकि मरने वालों की गिनती ज्यादा से ज्यादा दिखाई जा सके
Over eating from defrent types of langar .....
ਸਹੀ ਗੱਲ ਇੰਡਸਟਰੀ ਜ਼ਮੀਨ ਤੇ ਲੱਗਣੀ ਹਵਾ ਵਿੱਚ ਨਹੀ
ਇਕੱਲਾ ਕਿਸਾਨ ਅੰਦੋਲਨ ਵਿੱਚ ਇੱਕ ਪਾਸੜ ਸੋਚ ਨਾਲ ਹੀ ਨਹੀਂ ਇਨ੍ਹਾਂ ਅਖੌਤੀ ਸਰਦਾਰਾਂ ਨੇ ਬਾਬੇ ਨਾਨਕ ਦੀ ਸੋਚ ਤੇ ਵੀ ਕਾਬਜ਼ ਹੋ ਕੇ ਸਿੱਖਾ ਦੀ ਸਹੀ ਦਿਖ ਨੂੰ ਇੰਡੀਆ ਬਦਨਾਮ ਕੀਤਾ ਅਤੇ ਹੁਣ ਸਾਨੂੰ ਸਾਰੇ ਨਫ਼ਰਤ ਕਰਦੇ ਨੇ
ਸਹੀ ਆ ਏਹ ਮਲਗਂ ਪੰਜਾਬ ਦੇ ਸੜਕਾਂ ਤੇ ਭੋਕਦੇ ਫਿਰਦੇ ਆ ਮਗਂ ਖਾਣੀਂ ਜ਼ਾਤ
ਬਿਲਕੁਲ ਸਹੀ ਗੱਲ ਕਰਦਾ ਬਾਈ
ਸਰਕਾਰ ਨੂੰ ਮੰਨਣ ਚਾਹੀਦੀ ਬਾਈ ਦੀ ਗੱਲ
ਬਾਬਾ ਦੁੱਖੀ ਹੋ ਕੇ ਦਿਲ ਤੋ ਸੱਚ ਬੋਲਿਆ
ਬਿਲਕੁਲ ਸਹੀ ਸੱਚੀਆਂ ਗੱਲਾਂ ਖਰੀਆਂ ਗੱਲਾਂ ਕੌੜੀਆਂ ਗੱਲਾਂ ਤੱਤੀਆਂ ਗੱਲਾਂ ਬਾਬੇ ਦੀਆਂ
ਸਰਕਾਰਾ ਨੂੰ ਸਿਰਫ ਦਿਹਾੜੀ ਦਾਰ ਅਤੇ ਮਜ਼ਦੂਰ ਦੀ ਗੱਲ ਕਰਨੀ ਚਾਹੀਦੀ ਹੈ ਜੋ ਇਹਨਾਂ ਦੇ ਖੇਤਾਂ ਵਿੱਚ ਕਮ ਕਰਦੇ ਨੇ
Bapu sach bolda hai imandar insan hai ehe banda
ਸੱਚੀ ਗੱਲ ਹੈ ਬਜੁਰਗਾਂ ਦੀ
Bapu nu mla banuna chida bahut wadia bolda hai
Bohut badiya baba ji 👏👏👏👏👏👍🙏
बैका वीचों करोड़ा दा लोन चक के धरने लाके माफ करवा लैदे जिस दा खमियाजा गरीब जनता नु भुगतना पैंदा
वेरी गुड बाबा जी ❤❤
Eh baba g bilkul sachia galla karda bhot vadiya gal aa salute aa baba g nu.
ਸਹੀ ਗੱਲ ਹੈ ਬਾਈ ਸੱਚ ਹੈ
Very good baba ji
Kesaan ta bus apne liye sochda. 💯 50 kile de Malik aa eh jo gareeb Bane bathe aa
Very very good baba ji sach kiha tusi salute hai tuhanu eh lok vehle hn te Punjab da berra garak kitta hoya ehna te karwai Hove
Very much true
Shi gal a babba
ਵੀਰ ਜੀ ਬਹੁਤ ਪਿੰਡਾਂ ਦੇ ਮੁੰਡੇ ਦਿਹਾੜੀਆਂ ਤੇ ਗੲਏ ਆ ਇਹ ਬਾਬਾ ਸਹੀ ਗੱਲ ਕਰਦਾ ਪਿਆ ਕੋਈ ਮਜ਼ਦੂਰ ਕਿਸਾਨ ਨਾਲ ਨਾ ਜਾਵੇ ਇਹ ਸਭ ਪੇਸ਼ੇ ਖਾਣ ਲਈ ਜੱਟ ਕਰਦੇ ਆ
Very good 22g
Sahi bolda baba
Sahib.
PEHLE V JINE KISAN MARE OH GHAR HE MARE C LASHAN CHAK KE BORDER TE LE GAI.... 1CRORE RS DO.1BANDE NU NOKRI DO. SHAHEED DA DARJA DO.V I P SAHOOLAT DO.
Great baba ji
ਬਹੁਤ ਵੱਦਿਆ, ਗੱਲ, ਕੀਤੀ, ਬਾਈਜੀ
दिल्ली के बाडर पर ना तो गोली चलाई ना ही डंडे चले फिर 700 बन्दे कैसे मरे जिनको शहीद कहते है
O👍👍👍👍👍👍👍👍👍👍K
ਇਸ ਬਾਈ ਦੀਆਂ ਸਾਰੀਆਂ ਗੱਲਾਂ ਸੱਚੀਆਂ ਹੈ ।
Bahut vadiyaa vichar 👍👍
ਸਾਡੇ ਲਾਗੇ ਰੇਲਵੇ ਲਾਈਨ ਤੇ ਕੰਮ ਚਲ ਰਿਹਾ ਹੈ ਇਕ ਹਜ਼ਾਰ ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਹਨ ਜੋ ਸਾਰੇ ਪ੍ਰਵਾਸੀ ਹਨ। ਪੰਜਾਬ ਦਾ ਕੋਈ ਬੰਦਾ ਨਹੀਂ। ਘਰੇ ਬਹਿ ਕੇ ਕਿਸਾਨਾਂ ਨੂੰ ਭੰਡਣ ਵਾਲਿਉ ਜ਼ਰਾ ਸੋਚੋ ਉਹਨਾ ਨੂੰ ਕੌਣ ਲਿਆਂ ਰਿਹਾ ਹੈ ਪੰਜਾਬ ਵਿੱਚ ਜ਼ਿਆਦਾ ਉਚ ਅਹੁਦਿਆਂ ਤੇ ਪਰਵਾਸੀ ਹਨ ਕੀ ਉਹਨਾਂ ਨੂੰ ਕਿਸਾਨ ਲਿਆਉਂਦੇ ਹਨ ਜਰਾ ਸੋਚੋ ਤੁਸੀਂ ਵੀ ਆਪਣੇ ਹੱਕਾਂ ਲਈ ਮੈਦਾਨ ਵਿੱਚ ਉਤਰੋ । ਆਪਣੇ ਭਰਾਵਾਂ ਨੂੰ ਭੰਡਣ ਦੀ ਥਾਂ ਤੁਹਾਨੂੰ ਵੀ ਆਪਣੇ ਲੀਡਰਾਂ ਨੂੰ ਨਾਲ ਲੈਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਨਾਕਿ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਖਿਲਾਫ ਨਫ਼ਰਤ ਭਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ।
।
ਚਮਚਾਗਿਰੀ ਕਰ ਰਿਹਾ ਹੈ ਇਹ,,,ਵੱਡਾ ਸੁਧਾਰ ਵਾਦੀ ,,,, ਵਿਕਿਆ ਹੋਵੇਗਾ ਬੰਦਾ ਇਹ 😢😢
Y thode warge eh kmm krke v ni razi khet tuc apne sare bhayiaa de hath ch kre pye a apne bache te paise tuc Canada Canada bheji jane oo. Jdo tuc Punjab band kryea odo ewe dekhyea k jehda banda dihadi krke rotti khanda oh kithe jaoo ga. Bs apna fikar aa ikalla . Je thonu lgda k kheti ch kuch bachda ni tan Sade pind aao thonu dikhawa jehde kheti apne hath nal krde aa ona kol kina paisa .
Ki vickyea hoyea shi bol reha agla apne bache bhej k canada aap ithe dharne te baithe rehnde aa@@shivcharndhaliwal1702
70 L sardar dujji stata ch kamm karde koi ni Ro'nda. Tuhanu ainni tak'lif kyu hundi punjab ch rojgar di?
⛳Kishan Majdur Ekta Jindabad⛳
Good.babb.ga🎉🎉🎉🎉🎉🎉🎉🎉🎉🎉🎉🎉
ਜਿੰਨੀਆਂ ਫੈਕਟਰੀਆਂ ਲੱਗੀਆਂ ਹੋਈਆਂ ਉਨ੍ਹਾਂ ਦੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ
ਜ਼ਮੀਨ ਪੰਜਾਬ ਦੇ ਲੋਕਾਂ ਨੇ ਦਿੱਤੀ ਰੁਜ਼ਗਾਰ ਯੂਪੀ ਤੇ ਬਿਹਾਰ ਦਿਆਂ ਨੂੰ
Punjab di factories migrated labour de kaaran hi chal rahiyan haan. Punjabi kaam karke hi raazi nahi. Nashe di latt lagi hoyi hai.
🙏🙏🌹💚🌹🙏🙏
Bohot siana bapu eh zar
Baba bilkul sahi bol riha hai per thodi der baad lok esnu social media tey galan kadan gay keonki korha sach kisey nu vee changa nahi lgda.
Baba sahi bolda 100%
Sahi bolda h
ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾਏ ਇੰਹ ਇਕਵੀ ਸਦੀ ਦੇ ਮਸੰਦ ਪੈਦਾ ਹੋ ਗਏ ਹਨ ਇਹ ਤਾ ਹੁਣ ਮਸ਼ਗਤੇ ਹਨ ਸ਼ੋਲੇ ਗੁਰੂਆਂ ਦੇ ਗਾਉਂਦੇ ਹਨ ਸਾਡੇ ਗੁਰੂਆਂ ਨੇ ਕਿਥੇ ਲਿਖਿਆ ਕਿ ਮੰਗਤੇ ਬਣੋ ਉਨਾਂ ਨੇ ਤਾ ਕਿਹਾ ਕਿਰਤ ਕਰੋ ਹੱਕ ਸੱਚ ਦੀ ਕਮਾਈ ਕਰੋ ਕਰਜੇ ਲੈ ਕੇ ਖਾ ਲੈਂਦੇ ਹੋ ਫਿਰ ਸਾਡੇ ਕਰਜੇ ਮੁਆਫ ਕਰੋ ਕੀ ਇਹ ਤੁਸੀਂ ਹੱਕ ਦੀ ਕਮਾਈ ਖਾਂਦੇ ਹੋ ਵਿਹਲੜ ਬੈਠੇ ਨੇ ਧਰਨਿਆਂ ਤੇ ਸਰਕਾਰ ਤੋਂ ਠੂਠਾ ਫੜ ਕੇ ਮੰਗ ਰਹੇ ਹਨ ਜਿਵੇਂ ਸੜਕਾਂ ਤੇ ਮੰਗਤੇ ਮੰਗਦੇਫਿਰਦੇ ਹੁੰਦੇ ਹਨ ਇੰਨਾ ਵਿਹਲੜਾਂ ਧਰਨੇ ਵਾਲਿਆਂ ਨੇ ਮੰਗ ਮੰਗ ਕੇ ਬਹੁਤ ਜਾਇਦਾਦਾਂ ਬਣਾ ਲਈਆਂ ਹਨ ਇਹ ਘੜੰਮ ਚੌਧਰੀਆਂ ਦੀਆਂ ਜਾਇਦਾਦਾਂ ਕੋਠੀਆਂ ਦੀਆਂ ਇੰਨਕੁਆਰੀਆਂ ਹੋਣੀਆਂ ਚਾਹੀਦੀਆਂ
❤bahut achha kisan ne apni Jamin bechke apna parivar set bache foreign bas gae😢
U r right🙏🙏
Waheguru chardikala rakhe
Absolutely right baba ji
ਸਹੀ ਬੋਲਦਾ ਬੰਦਾ
👍
Very good Baba ji❤❤❤🎉🎉🎉
Very well said baba ji ne.
jatt bhajao
Punjab bachao
Sikhi bachao❤
ਹਰ ਇੱਕ ਕੰਪਨੀ ਆਪਣੀ ਚੀਜ਼ ਵਸਤੂ ਦੀ MSP ਤੇ ਵੇਚਦੀ ਹੈ ਤਾਂ ਫਿਰ ਕਿਸਾਨ ਨੂੰ ਆਪਣੀ ਫ਼ਸਲਾਂ MSP ਦੇਣ ਦੇ ਲਈ ਕਨੂੰਨ ਬਣਾਉਣ ਦੇ ਵਿੱਚ ਕੀ ਗਲਤ
Kde koi gareeb bare gall kri aa oye tuc
ਚਾਹੇ ਵੱਡੀ ਕੰਪਨੀ ਹੋਵੇ ਜਾ ਗਰੀਬ ਰੇਹੜੀ ਵਾਲਾ , ਮਾਲ ਨਿ ਵਿਕਦਾ ਤਾਂ ਸਸਤਾ ਕਰਕੇ ਵੇਚਦਾ। ਸੜਕ ਰੋਕ ਕੇ ਨਿ ਕਹਿੰਦਾ ਜੇ ਮਾਲ ਨਿ ਵਿਕਿਆ ਤਾਂ ਸਰਕਾਰ ਖਰੀਦੇ MRP ਤੇ।
ਤੁਹਾਨੂੰ ਸਬਸਿਡੀ ਮਿਲਦੀ , ਸਸਤੇ ਲੋਨ ਮਿਲਦੇ। ਐੱਮਐਸਪੀ ਦਾ 50% ਪੰਜਾਬ ਨੂੰ ਮਿਲਦਾ। 90% ਜਮੀਨ ਤੁਹਾਡੇ ਕੌਲ। ਮਜ਼ਦੂਰ ਨੂੰ ਦਿੰਦੇ 400 ਰੂਪੱਲੀ। ਪਰ ਤੁਹਾਡਾ ਢਿੱਡ ਨਿ ਰੱਜਦਾ। ਭੀ'ਖ ਮੰਗਲੋ।
Klun Saab je mngna wa duji state de lokan nu punjab ch liona BND kro duji state di fsl punjab ch auni BND kraao msp naal greeb bhukhe Mr jaange
Chawala asi v jatt kisan a saanu nhi chahidi msp bs lokan nu dharne lgaake saanu sb jatt kisana nu bdnam na kro murkh loko😮
💯
Jindabad ❤❤🙏🙏👍
ਬਾਬਾ ਸੱਚ ਬੋਲਦਾ
Good
Bklkul sach bol Riya babe gal Ashi Akha deki a
Very good Baba 😂👍🙏
ਧਰਨੇ ਵਾਲੇ ਵਿਹਲੜ ਮੰਗਤੇ ਸੜਕਾਂ ਰੋਕ ਰੋਕ ਮੰਗਦੇ ਹਨ ਇਹ ਵਿਹਲੜਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸਰਕਾਰਾਂ ਇੰਨਾ ਧਰਨੇ ਵਾਲੇ ਘੜਮ ਚੌਧਰੀਆਂ ਦੀਆਂ ਜਾਇਦਾਦਾਂ ਜਬਤ ਕਰੇ ਕਰਜੇ ਲੈ ਲੈ ਕੇ ਆਪਣੇ ਬੱਚੇ ਬਾਹਰ ਭੇਜ ਦਿੱਤੇ ਫਿਰ ਸਾਡੇ ਕ,ਜੇ ਮੁਆਫ ਹੋਣ ਸਰਕਾਰ ਇੰਨਾ ਮਗਰ ਈ ਡੀ ਲਾਵੇ ਇੰਨਾ ਚੌਧਰੀਆਂ ਨੇ ਬਾਹਰ ਬਹੁਤ ਕੁੱਝ ਬਣਾ ਲਿਆ ਹੈ
❤❤❤❤ good g
Very nice 👍
Right 👍
Baba sacha a❤
Very nice. ❤
ਸਾਡੇ ਪਿੰਡ ਵੀ ੲੇਸੇ ਤਰਾ ਹੋੲਿਅਾ
Right ji
100%ਸਹੀ ਗੱਲਾਂ
Schai shai rehdi hai
👍👍👍👍👍
बाबा जी आंदोलन करने वाले आटा 100 रु किलो करके दम लेणगे
👏👏👏👏👏👏
Right ❤
Bht sahi kiha
ਹਾਈਵੇ ਫੈਕਟਰੀਆਂ ਲਗਾਓਣ ਲਈ ਹੀ ਬਣ ਰਹੇ ਨੇ
ਬਾਪੂ ਜੀ ਸਾਡੇ ਇਲਾਕੇ ਵਿੱਚ ਵੀ ਹੋਇਆ ਸੀ ਮਰ ਹਾਰਟ ਅਟੈਕ ਨਾਲ ਗਿਆ ਸੀ
Good
Badmash parti hai , Bach ke Baba ji
❤❤❤❤❤❤❤❤
🎉🎉🎉
Good bro ❤
ਬਹੁਤ ਸੋਹਣਾ ਅੰਕਲ ਜੀ
⛈️⛈️⛈️⛈️⛈️⛈️⛈️⛈️⛈️⛈️⛈️⛈️⛈️⛈️⛈️⛈️⛈️
ਬਿਲਕੁਲ ਸਹੀ ਗੱਲ ਆ
Good baba
RSS da banda 😊😅😂
ਬਿਲਕੁਲ ਵੀਰ,
RRS ਦਾ ਬੰਦਾ ਹੀ ਇਹਨੀ ਸਿਆਣੀ ਗੱਲ ਕਰ ਸਕਦਾ ।
ਸੱਚ ਕਿੱਸੇ ਕਿਸੇ ਨੂੰ ਪੱਚਦਾ ਤੇਰੇ ਵਰਗੇ 1984 ਵਾਲੀ ਕਾਂਗਰਸ ਦੇ ਦੱਲੇ ਕਿੱਥੋ ਪਚਾ ਲੈਣ ਗੇ
ਬੀਜੇਪੀ ਲਿਆਮਾਂ ਗੇ ਪੰਜਾਬ ਨੂੰ ਬਚਾਮਾਂ ਗੇ
@LoveBoy-qo6mi veer tu gal nahi smjya
@kanusharma4846 ਵੀਰ ਸਮਜਾ ਦੇ ਗੱਲ ਫੇ
@@LoveBoy-qo6mi ਯਾਰ ਜਿਹੜਾ ਕਿਸਾਨਾਂ ਦੇ ਵਿਰੋਧ ਚ ਬੋਲੇ ਉਹਨੂੰ ਕਹਿ ਦਿੰਦੇ ਆਰਐਸਐਸ ਦਾ ਬੰਦਾ, ਤੇ ਜਿਹੜਾ ਇਹਨਾਂ ਦੇ ਨਾਲ ਚੱਲੇ ਤੇ ਉਹ ਸਹੀ ਹ
❤❤
Very good
Right,,baba,,ji
ਸੱਚ ਸੁਨਣਾ ਔਖਾ ਹੈ
170 ਦਾ। ਪਰਨਾ। ਬੰਨ। ਕਿ। ਕਿਸਾਨ। ਯੁਨੀਅਨ। ਨੀ। ਚੱਲਦੀ ਕਿਸੇ। ਲ ਈ। ਕੁੱਝ। ਕਰ। ਵਿਖਾਓ। ਸ਼ਾਬਾਸ਼। ਖੱਟੋ। ਲੋਕ। ਤਰੀਫ। ਕਰਨ। ਕਿਸੇ। ਜਧੇਬੰਦੀ। ਵਿੱਚ। ਕੰਮ। ਕਰ। ਲੋਕ। ਸਤਿਕਾਰ ਕਰਨਗੇ। ਭਾਈ। ਚਾਰੇ। ਵਿੱਚ। ਰਹੋ। ਮੁਰਖ
ਬਾਪੂ ਬਹੁਤ ਵਧੀਆ
ਇਹਨਾਂ ਕਾਮਰੇਡਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ, ਓਏ ਪੰਜਾਬੀਓ ਬੱਚ ਜਾਓ ਇਹਨਾਂ ਹਰਾਮੀ ਕਾਮਰੇਡਾਂ ਤੋਂ