Maharani Jindan By Sohan Singh Seetal Dhadi | Punjabi AudioBook | Gurjant Singh Rupowali | Jind Kaur

Поделиться
HTML-код
  • Опубликовано: 25 окт 2024

Комментарии • 95

  • @jaspreetsingh-yw2nu
    @jaspreetsingh-yw2nu 8 месяцев назад +9

    ਬਹੁਤ ਵਧੀਆ ਉਪਰਾਲਾ ਜੀ ਜੋ ਕਿ ਸਕੂਲਾਂ ਵਿੱਚ ਵੀ ਪੜਾਇਆ ਜਾਣਾ ਚਾਹੀਦਾ ਹੈ ਪਰ ਸਮੇ ਦੀ ਸਰਕਾਰ ਨਹੀ ਮਨਜੂਰ ਕਿ ਲੋਕਾਂ ਨੂੰ ਓਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇ🙏🏻🙏🏻

  • @multanimsingh4039
    @multanimsingh4039 3 года назад +55

    ਇਹ ਸੁਣਕੇ ਬਹੁਤ ਹੀ ਦੁੱਖ ਲੱਗਾ ਮੈਂ ਬਹੁਤ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਪਰ ਇਹ ਸਾਰੀ ਸੱਚੀ ਕਹਾਣੀ ਸੁਣ ਇੰਨਾਂ ਉਦਾਸ ਹੋਇਆਂ ਹਾਂ ਸੁਣਿਆ ਨਹੀਂ ਸੀ ਜਾਂਦਾ ਵਾਹਿਗੁਰੂ ਕਿਸ ਗੁਨਾਹ ਦੀ ਸਜ਼ਾ ਇਸ ਪਰਿਵਾਰ ਨੂੰ ਤੇ ਪੰਜਾਬੀਆ ਨੂੰ ਮਿਲੀ ਹੈ ?

  • @DarshanSingh-uz2om
    @DarshanSingh-uz2om Год назад +3

    ਬਹੁਤ ਹੀ ਦੁਖਦਾਈ ਘਟਨਾਵਾਂ ਸਨ ਮੇਰੇ ਕੋਲੋਂ ਤਾਂ ਸੁਣਿਆ ਵੀ ਨਹੀਂ ਜਾਂਦਾ ਜਿਸ ਪ੍ਰਵਾਰ ਨਾਲ ਇਹ ਸਭ ਬੀਤਿਆ ਉਹਨਾਂ ਕਿਸ ਤਰ੍ਹਾਂ ਝੱਲਿਆ ਹੋਵੇਗਾ ਬਹੁਤ ਬਹੁਤ ਦੁਖਦਾਈ ਘਟਨਾਵਾਂ ਸਨ ਕਿਸ ਤਰ੍ਹਾਂ ਡੋਗਰਿਆਂ ਨੇ ਬੁਰਛਾਗਰਦੀ ਕੀਤੀ ਗਦਾਰਾਂ ਕਿੰਨੇ ਗ਼ਦਾਰ ਸਨ

  • @RamandeepSingh-zu3dk
    @RamandeepSingh-zu3dk Год назад +5

    ਜੇਕਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਰਨ ਤੋ ਪਹਿਲਾ ਹੀ ਜਿੱਦਾ ਕੀ ਰਣਜੀਤ ਸਿੰਘ ਨੂੰ ਡੋਗਰੇ ਗਦਾਰਾਂ ਦਾ ਪਤਾ ਹੀ ਸੀ, ਪਹਿਲਾ ਹੀ ਓਹਨਾ ਦੀ ਸ਼ਕਤੀ ਜਾ ਮੌਤ ਦੇ ਘਾਟ ਉਤਾਰ ਦਿੱਤਾ ਜੰਦਾ ਤਾਂ ਹੋ ਸਕਦਾ ਕੇ ਪੰਜਾਬ ਅੱਜ ਕੁੱਝ ਹੋਰ ਹੁੰਦਾ

  • @rupinderkaler3517
    @rupinderkaler3517 Месяц назад

    Waheguru. Waheguru 😢😢😢😢😢

  • @gurbhajankaur3281
    @gurbhajankaur3281 Месяц назад +1

    Waheguru ji 🙏 Waheguru ji 🙏

  • @RamandeepSingh-zu3dk
    @RamandeepSingh-zu3dk Год назад +15

    ਕਾਸ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਵੇਲੇ ਸਾਡੇ ਜੋਦੇ ਹਰੀ ਸਿੰਘ ਨਲੂਆ ਜੀਉਦਾ ਹੁੰਦਾ ਜਾ ਜਰਨਲ ਜੋਰਾਵਰ ਸਿੰਘ ਓਸ ਟਾਈਮ ਪੰਜਾਬ ਵਿਚ ਹੁੰਦਾ ਜਾ , ਫਰ ਇਤਿਹਾਸ ਅੱਜ ਕੁੱਝ ਹੋਰ ਹੁੰਦਾ

    • @GurdeepDhillon1984
      @GurdeepDhillon1984 Год назад +2

      Vir ji jndo kharak singh nu varis thapea c os taim dogrea ne nluua bahar bhej dita c ke eis ne virodh krega ta hi a sabh kujh kita dogrea ne tbaha kita raj shere panjab da

  • @KulwinderSingh-sh2jk
    @KulwinderSingh-sh2jk Год назад +5

    ਬਹੁਤ ਹੀ ਦੁੱਖ ਦਾਈ ਅੰਤ ਹੋਇਆ ਸਿੱਖ ਰਾਜ ਦਾ🙏🏽🙏🏽

  • @arunpalsingh9511
    @arunpalsingh9511 Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jogasingh91
    @jogasingh91 Месяц назад +1

    Waheguru Waheguru Waheguru Waheguru Waheguru Waheguru Waheguru Waheguru

  • @sukhid9
    @sukhid9 28 дней назад

    So sad can not hear😥😥😥😥😥

  • @avtarsingh5210
    @avtarsingh5210 Месяц назад

    ਵਾਹਿਗੁਰੂ ਜੀ 🙏🙏

  • @harmanjasmeet7737
    @harmanjasmeet7737 3 года назад +5

    ਕੋੜੀਆਂ ਅਤੇ ਸੱਚੀਆਂ ਗੱਲਾਂ ਹਨ ਭਾਈ ਸਾਹਿਬ ਜੀ ਧੰਨ ਵਾਦ ਜੀ

  • @satwantsingh4271
    @satwantsingh4271 Год назад +2

    ਬਹੁਤ ਹੀ ਵਧੀਆ ਪੰਥ ਦੀ ਸੇਵਾ ਕਰ ਰਹੇ ਹੋ ਇਨਾਂ ਜਾਣਕਾਰਿਆਂ ਨੂੰ ਰੁਕਣ ਨਾ ਦੇਣਾ।ਧੰਨਵਾਦ।

  • @kamaljitsingh2042
    @kamaljitsingh2042 27 дней назад

    🙏🏼🙏🏼

  • @gurvindersinghtassimbli5993
    @gurvindersinghtassimbli5993 Год назад +3

    ਵਾਹਿਗੁਰੂ ਜੀ ❤

  • @uvlucky1513
    @uvlucky1513 2 месяца назад

    ਸਤਿਕਾਰ ❤️

  • @JatinderRathore-p3x
    @JatinderRathore-p3x 9 месяцев назад

    Very nice good story.Waheguru ji

  • @harchandsingh9320
    @harchandsingh9320 2 года назад +7

    Thanks Bhai Gurjant Singh ji doing all these efforts to reveal the real history of Punjab Waheguru give you strength to keep up🙏🙏

  • @Pardesi_putt7309
    @Pardesi_putt7309 2 месяца назад

    🙏🙏🙏🙏🙏🙏 ਸਤਿਕਾਰ

  • @rupinderkaler3517
    @rupinderkaler3517 Месяц назад

    Waheguru. ❤❤❤❤❤❤❤

  • @gulabdhalio7070
    @gulabdhalio7070 Год назад +1

    Excellent vlog good information very good job ji thanks 🙏🙏.

  • @ManjitSingh-fj4lp
    @ManjitSingh-fj4lp 2 года назад +3

    Zindan asli Rani cee. Oh Maharaja Ranjit Singh ji 🙏🏻 de Dill uttey Raj Kardi cee.

  • @CreativeHarinder
    @CreativeHarinder 3 месяца назад

    Bhai sahib ji bhut bhut dhanwaad app ji da

  • @KiratPreet-c2o
    @KiratPreet-c2o 2 месяца назад

    ਬਹੁਤ ਬਹੁਤ ਧੰਨਵਾਦ🙏🙏😍😍🌹🌹

  • @Avninder_singh_
    @Avninder_singh_ Год назад

    Dhanwad tuhada bohat bohat

  • @mandeepkaursandhu4626
    @mandeepkaursandhu4626 Год назад +6

    Too good to hear that you read this story for us this is very saddest moment to hear that how sacrifices have done by maharani Jinda for Punjab and Sikh community

  • @loinhart93
    @loinhart93 Год назад

    Waheguru mehar bhareya hath rakhe tuhade pariwar utte boht wadi seva nibai tusi

  • @billasingh4051
    @billasingh4051 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @JoginderSingh-cb7xw
    @JoginderSingh-cb7xw Год назад

    ❤ 🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿

  • @housesolution214
    @housesolution214 3 года назад +1

    Bohut ਵਧੀਆ ਉਪਰਾਲਾ

  • @binderpalkaur9406
    @binderpalkaur9406 2 месяца назад

    Thanks baiji for true history

  • @harjindersinghralmil2392
    @harjindersinghralmil2392 3 года назад +3

    Waheyguru ji 🙏🏾

  • @JaswinderSingh-vy2yn
    @JaswinderSingh-vy2yn 2 месяца назад

    ਖਾਨਾਜੰਗੀ ਲੈ ਬੈਠੀ ਪੰਜਾਬ ਦੇ ਰਾਜ ਨੂੰ , ਪੁੱਤਰ ਹੋਵੇ ਪਰ ਹੋਵੇ ਨੇਕ, ਮਤਲਬ ਕਾਬਿਲ ਪੁੱਤ ਇਕ ਹੀ ਬਹੁਤ

    • @shamshersingh-d9g1m
      @shamshersingh-d9g1m Месяц назад

      ਇਹੋ ਗੱਲ ਪੰਜਾਬ ਦੀ ਦੁਸ਼ਮਣ ਬਣੀ ਹੈ ਜੀ ਇੱਕ ਇੱਕ ਕਹਿੰਦੇ ਕਹਿੰਦੇ ਹੁਣ ਇੱਕ ਵੀ ਨਹੀਂ ਹੁੰਦਾ ਤੇ !!!!

  • @rajwinderkaurbrar4858
    @rajwinderkaurbrar4858 Год назад +1

    Thanks for giving this

  • @hardeepsinghmashalhardeepsingh

    Dhan 🙏🏼🙏🏼a maha Rani jind kour ji Jena ena dukha no seh ke ve apni Sikh samraj no jaad rakiaaa te ene tasehe Jale angreja dee 😢😢😢

  • @harpreet3199
    @harpreet3199 2 года назад

    Thanku gurjant singh ji

  • @playtimewithellie5040
    @playtimewithellie5040 Год назад

    Thank you so much

  • @jogasingh91
    @jogasingh91 Год назад

    Waheguru Waheguru Waheguru Waheguru Waheguru

  • @GurpreetRiar1
    @GurpreetRiar1 3 года назад

    ਧੰਨਵਾਦ ਜ਼ੀ

  • @SukhveerKaur-i5s
    @SukhveerKaur-i5s Год назад

    Waheguru g🙏🙌

  • @kukusingh2241
    @kukusingh2241 Год назад

    Waheguru ji

  • @Lovehanjra21
    @Lovehanjra21 2 года назад +1

    Dhanwad veer tusi sahmne leandi eh book audio de Roop ch 🙏

  • @pargatsinghkaler1528
    @pargatsinghkaler1528 5 месяцев назад

    Very nice

  • @chahatdeepsinghtoor3624
    @chahatdeepsinghtoor3624 3 года назад

    Dhanwad verre bhaut bhaut

  • @Anandpb02
    @Anandpb02 2 месяца назад

    ❤❤

  • @ranjitsingh-qw4bz
    @ranjitsingh-qw4bz 3 года назад

    Boht dhanvad g

  • @jasspannu7975
    @jasspannu7975 2 года назад

    Thvd sir tuc bhut vdiya kmm krr rhye o sanu sade history dii knowledge de k 🙏🙏

    • @gsrupowali
      @gsrupowali  2 года назад

      ਧੰਨਵਾਦ ਜੀ

  • @jagsirgill1285
    @jagsirgill1285 3 года назад

    Bahut vadiya veer ji

  • @gurjeetsingh595
    @gurjeetsingh595 3 месяца назад

    🙏🙏🙏🙏🙏

  • @sukhsingh9908
    @sukhsingh9908 Год назад +3

    ਰਾਜ ਦੀ ਭੁਖ ਨੇ ਖਾਲਸਾ ਰਾਜ ਡੁੱਬਿਆ ਤੇ ਗਦਾਰ ਬੰਦਿਆ ਨੇ ਅੱਜ ਵੀ ਉਹੀ ਹੋ ਰਿਹਾ ਬੱਸ ਇਕ ਹੀ ਹੱਲ ਨੌਜਵਾਨ ਇਤਹਾਸ ਪੜਨ ਤੇ ਕਿਤਾਬਾਂ ਦਾ ਗਿਆਨ ਵੀ ਰੱਖਣ ਗੁਰੂਆਂ ਨੂੰ ਹਾਜਰ ਨਜ਼ਰ ਸਮਜਨ ਤੇ ਤੱਤੇ ਨਾ ਵਗਣ ਕਿਸੇ ਦੇਆ ਚਾਰ ਗਲਾ ਸੁਣ k ਪਿੱਛੇ ਨਾ ਲਗਣ ਗੱਲ ਨੂੰ ਵੀਚਾਰਿਆ ਜਾਣਾ ਚਾਹੀਦਾ ਬੱਸ ਹੁਣ ਪਤਾ ਲਗਦਾ ਜਿਵੇਂ ਦੀਪ ਸਿੱਧੂ ਮਰਵਾਇਆ ਤੇ out of ਕੰਟਰੀ ਜਿੰਨੇ ਸਿੰਘ ਮਰਵਾਈ ਆ o ਸਾਰੀ ਹਾਲੇ v ਚਾਲ ਚਲੀ ਜਾਂਦੀ ਆ ਸਿੱਖਾਂ ਵਰੁੱਧ ਪਰ ਅਸੀ ਹਾਲੇ v ਲਾਲਚੀ ਆ ਆਪਣੇ ਘਰ ਨੂੰ ਆ ਬੱਸ ਆਪਣਾ ਜੋਂ ਖਾਲਸਾ ਘਰ ਓਸ ਬਾਰੇ ਚਿੰਤਾ ਕਿਉ ਨਹੀ ਕਰਦੇ ਵਾਹਿਗੁਰੂ ਮਿਹਰ ਕਰੇ ਜਿਨਾ ਹੋ ਸਕੇ ਦਾਸ ਜਰੂਰ ਕਰੋ

  • @ManjitSingh-fj4lp
    @ManjitSingh-fj4lp 2 года назад +2

    Tan Man Arpan Karan de Naal Sampooran Wafadar te Mauka Aun te Jaan vee Waaran waali Ikali hee Rani cee

  • @tanyaghotra8018
    @tanyaghotra8018 Год назад

    Akhir phirr punjab di raani rhi o. Meri raani

  • @gurmukhsingh-rk5er
    @gurmukhsingh-rk5er 2 месяца назад

    😔😢🤔🙏

  • @jaijawanjaikisan4600
    @jaijawanjaikisan4600 3 года назад

    👍🏻👍🏻👍🏻👍🏻🙏👍🏻👍🏻🙏🙏🙏🙏🙏

  • @rajwinderkaurbrar4858
    @rajwinderkaurbrar4858 Год назад +1

    But bot thode loka ne suni a story so sad 😢

  • @thePalvinderSinghRattoke
    @thePalvinderSinghRattoke 2 года назад

    Veer ji benti hai khalse raaj diya sachiya Galla te itihas upload krde raho bhut load hai

  • @rs_rs996
    @rs_rs996 2 года назад +1

    Kamar mastana singh te sher singh de putter sukhdev da bad vich ki bnya. Ohna bare aaj tak ni sunya. Itihaas vich ohna da kde jikar nahi aayya

  • @ramandeep5061
    @ramandeep5061 Год назад

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jaswindersingh9780
    @jaswindersingh9780 Год назад

    ਮਾਈ ਸੱਦਾ ਕੋਰ ਦਾ ਵੀ ਕਰੋ ਸਾਂਝਾ ਇਤਿਹਾਸ

  • @AmandeepSingh-dk1et
    @AmandeepSingh-dk1et 2 месяца назад +1

    gussa aunda sun k , dogrea ne sb kuch tabah krta

  • @Ak47king190
    @Ak47king190 2 месяца назад

    Panjab shuru toh hi alag desh c sikha da sara raaj lahore toh chalda c jo goriya ne vand k alag krta 😢😢😢

  • @From-Dehradun
    @From-Dehradun 2 года назад +1

    Jind Kaur begged for help to get out of british jail bt maratha n rajpoot too but they refused due 2 fear of British still Nepal helped jind Kaur n treated her like queen in the respect of Ranjit singh respect. But India helped america n west and spread terrorism to capture Nepal.

  • @PbnHomerenovation
    @PbnHomerenovation Год назад

    2.41

  • @gurusingh2544
    @gurusingh2544 Год назад

    1:36
    44:25

  • @amritpreetsingh930
    @amritpreetsingh930 2 года назад

    1:26

  • @jigaraman7997
    @jigaraman7997 2 года назад +2

    Es da Matlab eh k eh gdariya da daur phla to hi chal rea Hai. Sade ਅਪਣੇ sikh hi sanu khtm krn ਲਈ kinne ytnsheel rhe ਹਨ.

  • @rs_rs996
    @rs_rs996 2 года назад

    Lal te teza j gadari na krde ta maharani JINDA te sikha nu ene bure din na vekhne pende

  • @rs_rs996
    @rs_rs996 2 года назад +1

    Bri herani wali gal jdo thyaan singh dogra di gadari krke Hari singh nalua di mout hoyee. Fir v mahraj ne ohnu koi saza kio nahi diti. Maharaj fir v os gadar uppar ena zakeen kio krde c eh gall menu samj nahi aayee. Maharaj te osde privar da thyaan singh te haddo vadd jakeen krna v sikh raaj di barbadi da karn banya

  • @jagmohangill2645
    @jagmohangill2645 2 года назад

    P

  • @hardeepsinghmashalhardeepsingh

    Bot duki😢😢 te angreja di gandi neti raj sato Sade Sikh samaj no dor ketaa waheguru ji 😢😢😢😢

  • @kaurcooks1201
    @kaurcooks1201 6 месяцев назад

    Gaddara ne sikh raaj khatam ker deeta is da ke fayda hoeya.😢

  • @PawanKumar-dn6qc
    @PawanKumar-dn6qc 2 года назад

    Punjab da jhuthy history ha Punjab da captain arminder da baap na Punjab vich gorya engraja nu liyada ha galat history read karda ha ta karka dogrya allag Hoya ha galat history read karda ha gorya na Pura Punjab gulam kita ha

    • @From-Dehradun
      @From-Dehradun 2 года назад

      Jind Kaur begged for help to get out of british jail bt maratha n rajpoot too but they refused due 2 fear of British still Nepal helped jind Kaur n treated her like queen in the respect of Ranjit singh respect. But India helped america n west and spread terrorism to capture Nepal.

    • @FreeUSDTgiveawy101
      @FreeUSDTgiveawy101 Год назад

      Oh bhrba name pata kr odo captain amrinder nhi c .us dy vadd vddere c

  • @CreativeHarinder
    @CreativeHarinder 3 месяца назад

    Bhai sahib ji bhut bhut dhanwaad app ji da

  • @gurmukhrandhawa5660
    @gurmukhrandhawa5660 3 года назад +1

    Waheguru ji

  • @PremSing-k7p
    @PremSing-k7p 5 месяцев назад

    ❤❤❤

  • @Soniabagga79
    @Soniabagga79 9 месяцев назад

    🙏🏻🙏🏻