ਇਕ ਅਕਾਲੀ ਦਲ ਹੋਰ! ਜਥੇਦਾਰ ਹੋਊ ਪ੍ਰਧਾਨ? ਪਲਟੇਗਾ ਤਖ਼ਤ! ਗੁਰਮਿੰਦਰ ਸਿੰਘ ਸਮਦ ਤੋਂ ਸੁਣੋ। Akali Dal | Jathedar

Поделиться
HTML-код
  • Опубликовано: 24 янв 2025

Комментарии • 26

  • @takhatpanjab
    @takhatpanjab  15 дней назад +3

    ruclips.net/video/xFa3Ey8llrs/видео.html
    ਅੰਮ੍ਰਿਤਪਾਲ ਪਿੱਛੇ ਅਮਿਤ ਸ਼ਾਹ? ਪਰਦਾਫ਼ਾਸ਼ ਕਰਤਾ ਭੇਤੀ ਨੇ! ਨੰਗੀ ਕਰਤੀ ਸਾਰੀ ਖੇਡ! UAPA NSA ਬਾਬਾ ਧੁੰਮਾ ਤੇ ਬੀਜੇਪੀ!

  • @SinghHarbaxharji
    @SinghHarbaxharji 15 дней назад +1

    ਸੱਚੀ ਸੁੱਚੀ ਸੋਚ ਵਾਲੀ ਜਗ੍ਹਾ ਤੇ ਸੱਚੇ ਸੁੱਚੇ ਆਚਰਣ ਵਾਲੇ ਲੋਕਾਂ ਨੂੰ ਸੇਵਾ ਦੇਣੀ ਚਾਹੀਦੀ ਹੈ

  • @DarshanSingh-hm7ci
    @DarshanSingh-hm7ci 15 дней назад +1

    ਬਹੁਤ ਅੱਛਾ ਵਿਚਾਰ

  • @amarjitsinghkaura1217
    @amarjitsinghkaura1217 15 дней назад

    ਸਤਿ ਸ੍ਰੀ ਅਕਾਲ ਜੀ 🙏

  • @HarwinderSingh-x5u
    @HarwinderSingh-x5u 15 дней назад

    ਬਹੁਤ ਅੱਛੇ ਵਿਚਾਰ ਹਨ

  • @SukhwantSingh-hv8tb
    @SukhwantSingh-hv8tb 15 дней назад +3

    SUKHBIR NAHI SUDHREGA. POLITICAL KHED HE AISI HA

  • @narindersingh3140
    @narindersingh3140 15 дней назад +1

    ਹਰ ਸਮੇਂ ਟਾਈਮ ਧਰਮ ਪਰਿਵਰਤਨ ਲੋਕ ਕਰਦੇ ਨੇ ਬਹੁਤ ਸਮਾਂ ਪਹਿਲੋਂ ਜਦੋਂ ਅਰਬੀ ਲੋਕ ਇਧਰ ਆਏ ਤੇ ਆਪਣੇ ਲੋਕ ਅਰਬੀਆਂ ਦੀ ਗੁਲਾਮੀ ਕਬੂਲ ਕਰ ਗਏ ਕਈ ਜਜੀਆ ਟੈਕਸ ਉਹਨਾਂ ਨਹੀਂ ਦਿੱਤਾ ਕੋਈ ਤਲਵਾਰ ਤੇ ਡਰ ਨਾਲ ਜਿਆਦਾਤਰ ਪਾਕਿਸਤਾਨ ਦੇ ਵਿੱਚ ਉਹ ਲੋਕ ਰਹਿੰਦੇ ਨੇ ਬੰਦੇ ਤਾਂ ਆਪਣੇ ਹੀ ਨੇ ਫਰਕ ਆਪਣੇ ਔਰ ਉਹਨਾਂ ਦੇ ਵਿੱਚ ਕੀ ਇਹ ਤੁਸੀਂ ਅੱਗੋਂ ਖੁਦ ਸੋਚ ਲਿਆ ਜੇ

  • @gurmukhsingh5878
    @gurmukhsingh5878 15 дней назад

    ਗੁਰਮਿੰਦਰ ਸਿੰਘ ਜੀ। ਸੈਣੀ ਜੀ ਬਹੁਤ ਯਾਦ ਆਉਂਦੇ ਹਨ ਮੈਨੂੰ ਤੁਹਾਡੀ ਗੈਰਹਾਜ਼ਰੀ ਰੜਕ ਰਹੀ ਹੈ ਕਿਉਂਕਿ ਸ਼ਾਇਦ ਆਪ ਜੀ ਦੇ ਸ਼ਗਿਰਦ ਸਨ। ਮੈਂ ਉਹਨਾਂ ਦੀ ਸੋਚਣੀ ਅਤੇ ਬੋਲਣੀ ਤੋਂ ਬਹੁਤ ਕਾਇਲ ਹਾਂ। ਗੁਰਿੰਦਰ ਸਿੰਘ ਜੀ ਇਹਨਾਂ ਪਾਪ ਬਹੁਤ ਕੀਤੇ ਹਨ ਗੁਨਾਹ ਬਹੁਤ ਕੀਤੇ ਹਨ ਕਿਉਂਕਿ ਇਨ੍ਹਾਂ ਗੋਲਕਾਂ ਦਾ ਪੈਸਾ ਗਲਤ ਖਰਚ ਕੀਤਾ ਇਸ ਕਰਕੇ ਇਹ ਚੰਗੇ ਕੰਮ ਨਹੀਂ ਕਰ ਸਕਦੇ ਨਾ ਕਰ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ

    • @GURMINDERSAMAD
      @GURMINDERSAMAD 15 дней назад

      @@gurmukhsingh5878 ਪਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਛੇਤੀ ਮਿਲਾਂਗਾ ਜੀ ਉਨ੍ਹਾਂ ਦੇ ਪਰਿਵਾਰ ਨੂੰ

  • @SukhwantSingh-hv8tb
    @SukhwantSingh-hv8tb 15 дней назад +2

    ELECTION COMMISSION DA BAHANA HAI.

  • @balwantranu1836
    @balwantranu1836 15 дней назад +2

    ਪੱਤਰਕਾਰ ਵਾਰੇ ਪਹਿਲਾਂ ਵੀ ਕਈ ਵਾਰ ਲਿਖਿਆ ਹੈ ਇਹ ਕੁੱਝ ਨਹੀ ਜਾਣਦਾ ਹੈ ਅੱਜ ਵੀ ਬੋਲ ਰਿਹਾ ਹੈ ਸੁਖਵੀਰ ਬਾਦਲ ਦੀ ਬਰਾਬਰੀ ਕਰ ਲਵੇਗਾ ਲੱਗਦਾ ਹੈ ਕਿ ਸਿੱਖੀ ਵਾਰੇ ਵੀ ਨਹੀ ਜਾਣਦਾ ਹੈ ਜਿਸ ਨੇ ਸਿੱਖਾਂ ਦਾ ਨੁਕਸਾਨ ਕੀਤਾ ਹੈ ਉਸ ਨੂੰ ਸਰਾਹ ਰਿਹਾ ਹੈ

    • @GURMINDERSAMAD
      @GURMINDERSAMAD 15 дней назад

      ਬਲਵੰਤਰਣਾਨੁ ਜੀ, ਸੁਖਬੀਰ ਬਾਦਲ ਨੂੰ ਤੁਸੀਂ ਜਿੰਨੀ ਮਰਜ਼ੀ ਧੂਫ ਬੱਤੀ ਕਰੋ, ਕੋਈ ਨਹੀਂ ਰੋਕਦਾ, ਪਰ ਤੁਸੀਂ ਮੇਰੀ ਪੂਰੀ ਗੱਲ ਸੁਣਕੇ ਕੁਝ ਦਸੋ ਵੀ ਤਾਂ ਸਹੀ, ਕਿ ਕੀ ਰਹਿ ਗਿਆ, ਜੋਂ ਸੁਣਨਾ ਚਾਹੁੰਦੇ ਹੋ। 😂

    • @KalaSerron
      @KalaSerron 15 дней назад +1

      ਬਾਈ ਜੀ ਇੱਕ ਮੇਰੀ ਇੰਟਰਵਿਊ ਕਰੋ ਜੀ ਪਰ ਮੈ ਗਰੀਬ ਹਾ ਪਰ ਸੋ ਪਰਸੈਂਟ ਸੱਚ ਬੋਲਾਂਗਾ ਪਰ ਬਹੁਤ ਵਾਰੀ ਕਮੇਟ ਕੀਤਾ ਹੈ ਪਰ ਮੈ 25ਸਾਲ ਰਾਜਨੀਤੀ ਕਰ ਕੇ ਸੱਡੀ ਹੈ ਬਾਈ ਜੀ ਲਵU ​@@GURMINDERSAMAD

    • @balwantranu1836
      @balwantranu1836 15 дней назад

      Gurminder jee ਮੈਂ ਤੁਹਾਡੇ ਵਾਰੇ ਨੀ ਚੈਨਲ ਵਾਲੇ ਵਾਰੇ ਬੇਨਤੀ ਕੀਤੀ ਹੈ ਕਿ ਕਈ ਵਾਰੀ ਉਸ ਦੇ ਸਵਾਲ ਜਵਾਬ ਸਿੱਖ ਵਿਰੋਧੀ ਹੁੰਦੇ ਹਨ ਜਿਸ ਵਾਰੇ ਉਨਾ ਨੂੰ ਪੱਤੀ ਹੀ ਨਹੀਂ ਲੱਗਦਾ

  • @DaljitSingh-hf3sc
    @DaljitSingh-hf3sc 15 дней назад +2

    Sikh jinna marzi moothe mooh ho ke jor laa lain Sukhe ne sgpc de Charave da kabja nahi chhudna

  • @pargathothi1652
    @pargathothi1652 15 дней назад +2

    Why majitha on silent mode?

  • @gur9213
    @gur9213 15 дней назад +1

    ਸਮਦ ਜੀ tv ਤੇ ਬੈਠ ਕੇ ਗੱਲ ਕਰਨ ਨਾਲ ਕੁਝ ਨੀ ਹੁੰਦਾ ਕਨੂੰਨ ਵੀ ਸਮਝ ਲਿਆ ਕਰੋ

    • @GURMINDERSAMAD
      @GURMINDERSAMAD 15 дней назад +1

      ਕਿਹੜੇ ਕਾਨੂੰਨ ਦੀ ਗੱਲ ਕਰ ਰਹੇ ਹੋ, ਮੈਂ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਹਾਂ ਜੀ। ਦਸੋ ਕੀ ਮੁਸ਼ਕਿਲ ਹੈ ਆਪ ਨੂੰ ਜੋਂ ਸਮਝਾਉਣ ਵਿਚ ਅਸੀਂ ਨਾਕਾਮਯਾਬ ਰਹੇ। ਦੋਬਾਰਾ ਕੋਸ਼ਿਸ਼ ਕਰ ਲੈਂਦੇ ਹਾਂ

    • @KalaSerron
      @KalaSerron 15 дней назад +1

      ​@@GURMINDERSAMADਬਾਈ ਜੀ ਇੱਕ ਮੇਰੀ ਇੰਟਰਵਿਊ ਕਰੋ ਜੀ ਮੈ ਸੋਡੀ ਹਰ ਵੀਡੀਓ ਦੇਖ ਦਾ ਹਾ ਬਹੁਤ ਚੰਗੀ ਹੁੰਦੀ ਹੈ ਲਵ ਯੂ

  • @gur9213
    @gur9213 15 дней назад

    S y m ਦਾ ਕੀ ਮਤਲਬ ਹੈ

  • @jagdishsingh-uc7ud
    @jagdishsingh-uc7ud 15 дней назад +2

    Pehla badal dalie mandir vich Ja k pooza krde san tike v luaa k kehinde c hindu Sikh ekta di hami

  • @narinderteji5393
    @narinderteji5393 15 дней назад

    Gurminder singh Giani Harpreet Singh ate Jathedar Raghbir Singh ji aaj de 2 Akali Phoola Singh

  • @SukhwantSingh-hv8tb
    @SukhwantSingh-hv8tb 15 дней назад +1

    SSA JI 🙏🙏🙏

  • @amarjeetgill5816
    @amarjeetgill5816 15 дней назад

    Heading nal souda vikda tusi loke loka nu gurmah kar rihe ho