ਆਸਾ ਦੀ ਵਾਰ ਰਾਗੀ ਭਾਈ ਸੁਰਜਨ ਸਿੰਘ ਜੀ

Поделиться
HTML-код
  • Опубликовано: 1 ноя 2024

Комментарии • 363

  • @ਬਿਕਰਮਜੀਤਸਿੰਘਖਾਲਸਾਜ਼ਿਲ੍ਹਾਇੰਚਾਰਜ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨੀ ਜੀ

  • @eaknoorjitdhaliwal4393
    @eaknoorjitdhaliwal4393 9 месяцев назад +22

    ਬਹੁਤ ਜ਼ਿਆਦਾ ਐਡ ਸੀ ਅੱਜ ਜਦੋਂ ਧਿਆਨ ਟਿਕਦਾ ਹੈ ਐਡਵੋਕੇਟ ਆ ਜਾਂਦੀ ਹੈ ਸ਼ੁਰੂ ਤੇ ਅੱਤ ਵਿੱਚ ਹੀ ਹੋਣੀ ਚਾਹੀਦੀ ਹੈ | ਸੁਰਜਨ ਸਿੱਘ ਜੀ ਦੀ ਆਸ਼ਾ ਦੀ ਵਾਰ ਵਿੱਚ ਕੋਈ ਐਡ ਨਹੀਂ ਹੋਣੀ ਚਾਹੀਦੀ |

  • @gurmeetkaur-ek5kv
    @gurmeetkaur-ek5kv 2 месяца назад +17

    🙏🏼👏🏻ਵਹਿਗੁਰੂ ਜੀਉ🙏🏼👏🏻
    🙏🏼ਬਹੁਤ ਹਸਭਿਨਾ ਕੀਰਤਨ ਹੈ ਜੀ ਮੇਰੇ ਪਿਤਾ ਜੀ ਸਵੇਰੇ ਆਸਾਂ ਜੀ ਕੀ ਵਾਰ ਦਾ ਕੀਰਤਨ ਲਾਉਂਦੇ ਸਨ ਅਸੀ ਸਾਰੇ ਸੁਨਦੇ ਸਾ ਅੱਜ ਮੈਂ ਸਵੇਰੇ ਭਾਈ ਸੁਰਜਨ ਸਿੰਘ ਜੀ ਦੀ ਆਸ਼ਾ ਜੀ ਦੀਵਾਰ ਸੁਨਦੀ ਹਾਂ ਬਾਪੂ ਜੀ ਯਾਦ ਆਉਂਦੀ ਹੈ
    🙏🏼ਭਾਈ ਸਾਹਿਬ ਜੀ ਨੂੰ ਮੇਰੇ ਪਿਤਾ ਜੀ ਨੂੰ ਸੁਰਗਾ ਦੇ ਵਾਸੀ ਹਨ
    🙏🏼ਕਿਉਂ ਮੇਰੇ ਬਾਪੂ ਜੀ ਉਸ ਟਾਈਮ ਮਹਾ ਪੁਰਖ ਸੰਤ ਬਾਬਾ ਝੰਡਾ ਸਿੰਘ ਜੀ ਕਾਰ ਸੇਵਾ ਕਰਵਾ ਰਹੇ ਸਨ ਮੇਰੇ ਬਾਪੂ ਜੀ ਸੰਤ ਬਾਬਾ ਝੰਡਾ ਸਿੰਘ ਜੀ ਦੇ ਗੜਵਈ ਸਨ
    🙏🏼ਪਹਿਲੀ ਦੇਗ ਦਾ ਪ੍ਰਸਾਦਿ ਬਾਬਾ ਸ਼ਾਮ ਸਿੰਘ ਦੇ ਡੇਰੇ ਤੋਂ ਆਉਂਦਾ ਸੀ ਜੋ ਮੇਰੇ ਬਾਪੂ ਜੀ ਬਨਾਉਦੇ ਸਨ
    🙏🏼ਉਸ ਟਾਈਮ ਭਾਈ ਸਾਹਿਬ ਕੀਰਤਨ ਕਰਦੇ ਹੁੰਦੇ ਸੀ ਦਰਬਾਰ ਸਾਹਿਬ ਵਿੱਚ ਦੇ ਲਾਗੇ ਥੜਾ ਸਾਹਿਬ ਹੈ ਉੱਥੇ ਮੇਰੇ ਬਾਪੂ ਜੀ ਕਬੂਤਰਾਂ ਨੂੰ ਚੋਗਾਂ ਪਾਉਂਦੇ ਹੁੰਦੇ ਸੀ
    🙏🏼ਉਹ ਸਮੇਂ ਹੋਰ ਸਨ ਵਹਿਗੁਰੂ ਕ੍ਰਿਪਾ ਕਰਨ
    🙏🏼ਉਹ ਟਾਈਮ ਕਿੱਥੇ ਚਲਿਆ ਗਿਆ ਵਹਿਗੁਰੂ ਜੀਉ🙏🏼👏🏻🙏🏼👏🏻👏🏻👏🏻👏🏻👏🏻💕

    • @balindersingh8135
      @balindersingh8135 2 месяца назад +2

      ਬੀਬੀ ਜੀ ਤੁਸੀਂ ਕਰਮਾਂ ਵਾਲੇ ਹੋ, ਵਾਹਿਗੁਰੂ ਜੀ ਮਿਹਰ ਕਰਨ

  • @MohinderSingh-kj4vo
    @MohinderSingh-kj4vo 9 месяцев назад +32

    ਸਦਾ ਬਹਾਰ ਮਿੱਠੀ ਭਾਖਿਆ ਤੇ ਸੁਰ ਤਾਲ ਵਿੱਚ ਗੁਰਬਾਣੀ ਕੀਰਤਨ। ਸਵ. ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦੇ ਜੱਥੇ ਦੀ ਦੇਣ ਗੁਰੂ ਕਿਰਪਾ ਦੁਆਰਾ।

    • @nirmalgulati2552
      @nirmalgulati2552 2 месяца назад +2

      😊😊😊😊😊😊😊😊😊😊

  • @KahanSingh-h4i
    @KahanSingh-h4i 2 месяца назад +5

    70 ਦੇ ਦਹਾਕੇ ਤੋ ਸੁਣਦੇ ਆ ਰਹੇ ਹਾ ਮਨ ਨੂੰ ਬਹੁਤ ਸਕੂਨ ਮਿਲਦਾ ਹੈ

  • @baldevsinghgillmarkhai5445
    @baldevsinghgillmarkhai5445 Месяц назад +5

    ਬਹੁਤ ਹੀ ਵਧੀਆ ਅਵਾਜ਼ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਹੈ

  • @jaspalsingh-zp3td
    @jaspalsingh-zp3td 6 месяцев назад +13

    ਏ ਪਿਅਾਰੀ ਮਿਠੀ ਅਵਾਜ ਬਚਪਨ ਤੋ ਸੁਣਦਾ ਅਾ ਰਿਹਾ ਹਾ ਬਹੁਤ ਪਿਅਾਰਾ ਕੀਰਤਨ ਕਰਦੇ ਸੰਨ ਭਾਈ ਸੁਰਜਨ ਸਿੰਘ ਜੀ ਵਾਹਿ ਗੁਰੂ ਸੁਰਗਾ ਚ ਵਾਸਾ ਕਰਨ

  • @nirmalbassi9535
    @nirmalbassi9535 Месяц назад +5

    ਬਹੁਤ ਵਧੀਆ ਅਵਾਜ਼ ਹੈ, ਜਦੋਂ ਅਸੀਂ ਨਿੱਕੇ ਹੁੰਦਿਆਂ ਅਜ ਤੋਂ 50-55 ਸਾਲ ਪਹਿਲਾਂ ਇਹੋ ਬਾਣੀ ਸੁਣਦੇ ਰਹੇ ਹਾਂ,ਬਹੁਤ ਵਧੀਆ ਟਾਈਮ ਸੀ,ਇਹੋ ਸ਼ਬਦ ਸੁਣ ਕੇ ਮਨ ਉਸੇ ਵੇਲੇ ਵਿੱਚ ਚਲਾ ਜਾਂਦਾ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harbansrai6181
    @harbansrai6181 10 месяцев назад +13

    Mere Ghar vich sab nu Bhai Sahib ji di asa di vaar bahut achchhi lagdi hai mere pita ji 110 saal di Umar Tak sunde rahe San ehna di aawaz vich itna ras hai ki man karda hai sare din hi sunde rahiye

  • @sehaj7gamerz410
    @sehaj7gamerz410 4 месяца назад +12

    ਆਸਾ ਦੀ ਵਾਰ ਭਾਈ ਸੁਰਜਨ ਸਿੰਘ ਜੀ ਦੇ ਬੋਲ 50 ਸਾਲ ਪੁਰਾਣਾ ਸਮਾਂ ਯਾਦ ਕਰਾਉਂਦੇ ਨੇ। ਜਦੋਂ ਵੀ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਆਂ ਬਹੁਤ ਹੀ ਆਨੰਦ ਆਉਂਦਾ ਹੈ। ਸਾਡੇ ਭਾਪਾ ਜੀ ਦਾ ਨਾਂ ਵੀ ਸੁਰਜਨ ਸਿੰਘ ਬੇਦੀ ਸੀ। ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @Jaswinderkaur-km5px
    @Jaswinderkaur-km5px 9 месяцев назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਬਹੁਤ ਬਹੁਤ ਅਨੰਦ ਮਾਣ ਰਹੇ ਹਾਂ ਵਾਹਿਗੁਰੂ ਜੀ 🙏🙏🙏🙏🙏

  • @simerjit99
    @simerjit99 10 месяцев назад +9

    🙏🙏🙏🙏🙏🙏🌹 Gyaan Dheyaan Kitch Karam Naa Jaana Saar Naa Jaana Teri 🙏🙏 Sabh Te Vadda Satguru Nanak Jinn Kal Raakhi Meri 🙏🙏 Dhan Dhan Dhan Dhan Dhan Dhan Dhan Satguru Sri Guru Nanak Dev Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @baldevsinghgillmarkhai5445
    @baldevsinghgillmarkhai5445 Месяц назад +2

    ਭਾਈ ਸੁਰਜਨ ਸਿੰਘ ਜੀ ਦੇ ਸਾਥੀਆਂ ਦੇ ਨਾਮ ਨਾਲ ਲਿਖਣੇ ਚਾਹੀਦੇ ਹਨ ਉਨਾਂ ਦਾ ਵੀ ਉਨਾ ਕੀਰਤਨ ਵਿਚ ਉਨਾਂ ਹੀ ਯੋਗਦਾਨ ਹੈ ਜੀ

  • @ajit2227
    @ajit2227 3 месяца назад +9

    Waheguru ji ਗੁਰਬਾਣੀਂ ਵਿਚੋਂ ਆਡ ਨਾ ਹੋਵੇ ਸੁਣਨ ਵਿਚ ਵਿਗਣ ਨਾ ਪਵੋ ਜੀ🎉ਪਲੀਜ🎉

  • @KashmirSingh-q9u
    @KashmirSingh-q9u 6 месяцев назад +2

    Waheguruji
    Waheguruji
    Wahegurui

  • @BaljitSingh-eu3gq
    @BaljitSingh-eu3gq 3 месяца назад +9

    Jaddon kete early morning jag khuldi taan Guruduwara ton Bhai sahib bhai Surjan Singh ji dee ene mithi rasbhini awaj ch Asa ji dee vaar da kirtan gramaphone toan sunde taan thand pae jandi c waheguru ji wah.

  • @tarsemkaur4959
    @tarsemkaur4959 8 месяцев назад +4

    ,
    ਗੁਰਬਾਣੀ ਕੀਰਤਨ ਕਰਨ ਦਾ ਬਹੁਤ ਯਤਨ ਼ਵਧਈਆ ਹੈ ਧਨਵਾਦ

  • @inderjitsingh8364
    @inderjitsingh8364 11 месяцев назад +15

    ਬਹੁਤ ਵਧੀਆ ਸੁਰੀਲੀ ਆਵਾਜ ਵਾਹਿਗੁਰੂ

    • @MrBablabrar
      @MrBablabrar 11 месяцев назад +1

      😢🎉😮😢😂😅😢😅😂 I’m❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤vaheguru vahegur vaheguru r ji

    • @GURPREETKAUR-zl9ly
      @GURPREETKAUR-zl9ly 8 месяцев назад

      ਵਾਹਿਗੁਰੂ ਜੀ ਬਹੁਤ ਸੁਰੀਲੀ ਅਵਾਜ ਹੈ ਜੀ |🙏🙏❤️❤️

  • @SukhjiderDhaliwal
    @SukhjiderDhaliwal 14 дней назад +1

    🏝🏝🏕🏕🏖 Waheguru Ji Waheguru Ji Waheguru Ji Waheguru ji🎉🎉 Gyani surjan Singh

  • @rawelsingh6747
    @rawelsingh6747 10 месяцев назад +10

    ਬਹੁਤ ਬਹੁਤ ਵਧੀਆ ਅਵਾਜ ਵਿਚ ਹੈ ਜੀ ਆਸਾ ਜੀ ਵਾਰ ਹੈ

    • @RajKumar-wf9nb
      @RajKumar-wf9nb 9 месяцев назад

      Mere.kol.bhi.asa.di.warr.andjapji.sahib.hor.shabda.wale.purane.tavea.wale.gramophine.Recired.han.waheguru.ji.ka.khalsa.waheguru.ji.ki.fateh.

    • @ramsinghgill4576
      @ramsinghgill4576 8 месяцев назад

      ❤❤धन वाहेगुरु वाहेगुरु वाहेगुरु वाहेगुरु वाहेगुरु वाहेगुरु विश्वनाथ जी❤

    • @ramsinghgill4576
      @ramsinghgill4576 8 месяцев назад

      ❤धन धन वाहेगुरु वाहेगुरु साहिब जी❤

    • @ramsinghgill4576
      @ramsinghgill4576 8 месяцев назад

      ❤हे वाहेगुरु तुध आगै अरदास हमारी, जिउ सब तेरा कहु नानक सब तेरी वडिआई कोई नाउ जाने मेरा❤

  • @simarbhambra8219
    @simarbhambra8219 8 месяцев назад +5

    So sweet voice in my childhood we used to listen bhai sahib 's voice on HMV record player every morning

  • @janakvaid60
    @janakvaid60 9 месяцев назад +6

    मेरा मनपसंद शब्द,
    दिन में किसी भी समय सुनती रहती हूँ, क्योंकि मन को शकुन मिलता है, इसे सुनने से।

  • @ramsinghgill4576
    @ramsinghgill4576 7 месяцев назад +4

    ❤धन धन गुरु रामदास साहिब जी❤ समरथ गुरदेव जी❤ जो तुध भावै सु कंर रिहा❤

  • @jogasingh91
    @jogasingh91 3 месяца назад +2

    Waheguru Waheguru

  • @ArnavSandhu-lw9jk
    @ArnavSandhu-lw9jk 9 месяцев назад +13

    🌹🙏🏻🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੋ ਭਾਈ ਸਾਹਿਬ ਜੀ ਬਹੁਤ ਵਧੀਆ ਮਿੱਠੀ ਅਵਾਜ਼ ਐਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀਉ 🎉🎉🎉🎉🎉

  • @PARAMJITSINGHPANNU-ei2gk
    @PARAMJITSINGHPANNU-ei2gk 3 месяца назад +2

    ❤Ras Bhini Awaz. Heart touching Shabad. Waheguru ji Shukar hai. Evershine.

  • @DashmeshMotor-j5o
    @DashmeshMotor-j5o 10 месяцев назад +6

    Bachpan ch kadon hosh aa rahi c iss sansar bare taan ehna di aawaj naal jaanu hoe c te shabad kirtan baare gian hoi c . Waheguru ji we r so lucky person.

  • @surinderkaur5228
    @surinderkaur5228 10 месяцев назад +9

    ਵਾਹਿਗੁਰੂ ਜੀ🙏🙏🌹🌷🍀❤️🍀🌷🌹🙏🙏

    • @ramsinghgill4576
      @ramsinghgill4576 8 месяцев назад

      ❤धन धन गुरु रामदास जी पाप दास ते कृपा करो❤

  • @gurpinderbhullar4595
    @gurpinderbhullar4595 2 месяца назад +1

    Dhan Dhan Guru Gobind Singh Ji Waheguru ji waheguru ji waheguru ji waheguru ji waheguru ji ❤🎉❤🎉❤🎉❤🎉❤🎉

  • @BootaSinghCanada
    @BootaSinghCanada 23 дня назад

    ਭਾਈ ਸਾਹਿਬ ਦਾ ਕੀਰਤਨ ਸੁਣ ਕੇ ਥਚਪਨ ਦੇ ਦਿਨ ਯਾਦ ਆ ਗਏ। 1980 ਪਿਤਾ ਜੀ ਰੇਡੀਓ ਲਿਆਂਦਾ, ਮੈ ਸਵੇਰੇ ਚਾਰ ਵਜੇ ਉਠਿਆ ਕਰਨਾ। ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋ ਕੀਰਤਨ ਲਾ ਦੇਣਾ, ਕਾਫੀ ਉਚੀ ਅਵਾਜ ਚ। ਆਪ ਸੌ ਜਾਣਾ। ਅੱਖਾ ਮੀਚ ਕੇ ਸੁਣੋ 45 ਸਾਲ ਪਿੱਛੇ ਦਾ ਸਮਾ ਯਾਦ ਆ ਜਾੰਦਾ। ਇਹ ਸਭ ਕੁਝ ਗੁਰੂ ਨਾਨਕ ਗੁਰੂ ਰਾਮਦਾਸ ਦੀ ਕਿਰਪਾ ਆ ਜੀ। ਕੋਟਿਨ ਕੋਟਿ ਕੋਟ ਧੰਨਵਾਦ ਵਾਹਿਗੁਰੂ ਜੀ। ।

  • @ChamailSingh-l8z
    @ChamailSingh-l8z 20 дней назад

    ਗੁਰਬਾਣੀ ਕੀਰਤਨ ਵਿੱਚ ਇਸ਼ਤਿਹਾਰ ਨਾਂ ਦਿੱਤੇ ਜਾਂਣ🎉❤

  • @ramsinghgill4576
    @ramsinghgill4576 8 месяцев назад +3

    ❤ हे गुरुदेव जी सच्चे पातशाह जिउ कोटि कोटि प्रणाम❤मेरे अपराध खिमा करना❤

  • @nikhitaabhimanyuvohra506
    @nikhitaabhimanyuvohra506 5 месяцев назад +2

    Waheguru ji ❤

  • @paramjitmalhi6543
    @paramjitmalhi6543 11 месяцев назад +4

    Dhan Dhan Bhai Surjan Singh ji bhouth he payari awaj he ji❤❤❤❤❤shota Hunda eah Sabadh sunde c hun tak eah kanna Vic goojde ne Waheguru ji

  • @dashmeshacademyakanwali7555
    @dashmeshacademyakanwali7555 Месяц назад

    ਐਸਾ ਜਨ ਜਿਸ ਦੀ ਸੁਰ ਏਨੀ ਮਿੱਠੀ ਕਿ ਬੰਦਾ ਸੁਣਦਾ ਰਹੇ।
    ਆਪਣੇ ਨਾਂ ਦੇ ਮੁਤਾਬਿਕ ਸਹੀ ਪ੍ਰਦਰਸ਼ਨ ਕਰ ਦਿੱਤਾ ਭਾਈ ਸਾਹਿਬ ਜੀ ਨੇ ਜਾਨਿ ਕਿ ਸੁਰਾਂ ਦਾ ਜਨ ਸੁਰਜਨ ਸਿੰਘ

  • @HimmatSingh-n1h
    @HimmatSingh-n1h 2 месяца назад

    1982/83 ਤੋਂ ਸੁਣਦਾ ਆ ਰਿਹਾ ਹਾਂ ਬਹੁਤ ਹੀ ਸਕੂਨ ਭਰੀ ਅਵਾਜ਼ ਤੇ ਆਸਾ ਦੀ ਵਾਰ 😊

  • @santoshkaur2848
    @santoshkaur2848 Месяц назад +2

    ❤❤❤ waheguru ji ❤❤❤

  • @JagdishSingh-ke3ib
    @JagdishSingh-ke3ib 10 месяцев назад +3

    wahe guru old is gold thank you very good jagdish singh moga punjab

  • @JagdishSingh-ke3ib
    @JagdishSingh-ke3ib 10 месяцев назад +6

    wahe guru ji buot lake

  • @ManmohanSingh-qb7fh
    @ManmohanSingh-qb7fh 2 месяца назад +2

    Waheguruji 🙏🙏🙏🙏🙏💐🌺🍁🙏🙏

  • @balkarsingh904
    @balkarsingh904 5 месяцев назад +1

    🙏🙏🎈🎈🌸🌸🌿🌿 waheguru ji waheguru ji waheguru ji waheguru ji waheguru ji waheguru ji waheguru ji waheguru ji 💮💮☘️☘️🎉🎉🙏🏻🙏

  • @avtarsinghthind2170
    @avtarsinghthind2170 9 месяцев назад +3

    Wahiguru ji

  • @waheguruji999
    @waheguruji999 3 месяца назад +2

    Waheguru g waheguru g waheguru g waheguru g waheguru g 🙏🏽🙏🏽🙏🏽🙏🏽🙏🏽

  • @surindersingh-kl5pz
    @surindersingh-kl5pz 9 месяцев назад +1

    Very nice gurbani kirtan waheh guru ji

  • @RajwinderKaur-ih1qz
    @RajwinderKaur-ih1qz 6 месяцев назад +1

    Wahegure ji very sweet voice 🙏

  • @amarbrar5902
    @amarbrar5902 Месяц назад

    Bhut Bragg may keertan hi wahiguru wahigur wahiguru guru ramdas ji maharaj sab da bhala karo ji wahiguru parwar wich nam Dan bakhsho ji🙏🙏🙏🙏🙏

  • @KuldeepSingh-eq1ur
    @KuldeepSingh-eq1ur 3 месяца назад +1

    Sweet melody singing, no compatibility

  • @ParamjitSandhu-y9y
    @ParamjitSandhu-y9y 8 месяцев назад

    Waheguru ❤️❤️🌸🌸🌸🙏🙏🙏🙏🙏🙏🙏🙏🙏🙏

  • @harbhajansingh8507
    @harbhajansingh8507 Месяц назад

    Waheguru ji Ah awaj aj v hundi Bhai Surjan Si ji di

  • @gurpinderbhullar4595
    @gurpinderbhullar4595 4 месяца назад +1

    Dhan Dhan Guru Gobind Singh Ji Waheguru ji waheguru ji waheguru ji waheguru ji waheguru ji ❤🎉

  • @harbinderbrar2979
    @harbinderbrar2979 10 месяцев назад +3

    waheguru waheguru waheguru waheguru waheguru waheguru waheguru waheguru ji 🙏🙏🙏🙏🙏

  • @narinderkour317
    @narinderkour317 3 месяца назад +1

    ਵਾਹਿਗੁਰੂ ਜੀ ❤

  • @804manjotkaur3
    @804manjotkaur3 2 месяца назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @GurmeetSinghSomal
    @GurmeetSinghSomal 2 месяца назад

    ☬ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ਜੀ ☬

  • @ajit2227
    @ajit2227 10 месяцев назад +3

    Waheguru ji i laeik aasa di var no aad in da gurbani 💐🙏💐

  • @sukhjitkaur5489
    @sukhjitkaur5489 8 месяцев назад

    Waheguru ji 🙏 waheguru ji 🙏

  • @KashmirSingh-q9u
    @KashmirSingh-q9u 8 месяцев назад

    Waheguruji
    Waheguruji
    Wahegurruji

  • @harendersingh5988
    @harendersingh5988 10 месяцев назад +9

    My childhood memories... oh Waheguru ji .... it was the time of 1990 s .... my Nana ji used to play this in very early morning... he s no more ... but this asa di vaar takes me in my childhood days .. MAY WAHEGURU JI BLESS ALL.

  • @LovepreetSingh-rz3kp
    @LovepreetSingh-rz3kp 6 месяцев назад

    WAHEGURU GG 🙏🌹🌹🙏

  • @nachhatarsingh261
    @nachhatarsingh261 10 месяцев назад +3

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏

  • @ramsinghgill4576
    @ramsinghgill4576 8 месяцев назад +2

    ❤हे सतगुरू तेरा महल अपारा धन धन गुरु रामदास जी❤

  • @rajwindersinghrajwindersin8002
    @rajwindersinghrajwindersin8002 2 месяца назад

    ਬਹੁਤ ਹੀ ਪਿਆਰੀ ਅਵਾਜ਼ ਹੈ

  • @BaljeetKaur-n7s
    @BaljeetKaur-n7s 2 месяца назад

    Bahut mithi awaz hai ji skoon milda sun k

  • @kamaljeetsingh3774
    @kamaljeetsingh3774 28 дней назад

    Favorite voice soul satisfying, love it since more than 40 year's..waheguru bless US all

  • @jagjitsingh1139
    @jagjitsingh1139 6 месяцев назад +1

    Bahut rasbhina man nu thand paun vala kirtan hai ji 🎉

  • @titusidana5004
    @titusidana5004 3 месяца назад

    🙏🙏Dhan Bhai Surjan Singh ji MAHAN RAGI C
    Oh

  • @gurmitbajwa5679
    @gurmitbajwa5679 11 месяцев назад +4

    Waheguru ji sarbat Da Bhala Karo ji excellent

  • @JaspaljiSingh
    @JaspaljiSingh 10 месяцев назад +2

    Bhai Sahb surjan Singh ji wh wh

  • @suwindersingh9884
    @suwindersingh9884 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswindergarcha7065
    @jaswindergarcha7065 2 месяца назад

    Waheguru ji tera shukar ha ji 🙏 Waheguru ji kirpa karo ji always in my kids life give them Naam and peaceful healthy life ✨️ 🙏 ❤⭐️⭐️⭐️⭐️⭐️⭐️🙏🙏🙏🙏🙏👏👏👏👏👏🌹🌹🌹🌹🌹🌹🌹🌻🌻🌻🌻🌻🌻🌻🌻🥰🥰🥰🥰🥰🥰🥰⭐️⭐️🌴🌴🌴🙏🙏🙏🙏🙏🙏🙏👏👏👏👏♥️

  • @tejinderpalsingh810
    @tejinderpalsingh810 Месяц назад

    Dhan Dhan Guru Ram Dad Ji Mehar Karou Ji

  • @ramsinghgill4576
    @ramsinghgill4576 8 месяцев назад +1

    ❤हे सतगुरू देव जी ❤ दास का दूख बिदारिओ❤हमेशा तेरा नाम व सत्संग तो जोडे़ रखना❤हे सच्चे पातशाह जिउ❤

  • @ramsinghgill4576
    @ramsinghgill4576 8 месяцев назад +1

    ❤धन धन सतगुरू श्री रामदास जिउ❤जो मांगहि ठाकुर अपने ते,सोई सोई देवै❤नानक दास मुंख ते बोलै ईहां ऊहां सच हवै❤

  • @KashmirSingh-q9u
    @KashmirSingh-q9u 8 месяцев назад

    Wahegurui
    Wahegurui
    Wahegurui

  • @satnamkaur53
    @satnamkaur53 10 месяцев назад +2

    ❤️❤️❤️ਵਾਹਿਗੁਰੂ❤️❤️❤️

  • @ramsinghgill4576
    @ramsinghgill4576 8 месяцев назад +1

    ❤धनधन हे सतगुरू रामदास जिउ ❤सुखी बसै मोरो परिवार ,सेवक सिख सबै करतारा❤धन धन गुरु ग्रंथ साहिब जी❤

  • @ramsinghgill4576
    @ramsinghgill4576 8 месяцев назад

    ❤धन धन गुरु नानक देव साहिब जी❤

  • @KashmirSingh-q9u
    @KashmirSingh-q9u 7 месяцев назад

    Satnamji
    Waheguruji

  • @MandeepSingh-nm2qj
    @MandeepSingh-nm2qj 9 месяцев назад

    Satnaam Sri Waheguru

  • @KashmirSingh-q9u
    @KashmirSingh-q9u 7 месяцев назад

    Waheguruji
    Waheguruji
    Waheguruji
    Saresandardspallakar najiwsheguruji

  • @paramjeetkaur2205
    @paramjeetkaur2205 8 месяцев назад

    Waheguru ji meher kro ji🙏🙏❤️

  • @rajwindersinghrajwindersin8002
    @rajwindersinghrajwindersin8002 2 месяца назад

    ❤❤ਵਾਹਿਗੁਰੂ ਜੀ

  • @KashmirSingh-q9u
    @KashmirSingh-q9u 8 месяцев назад

    Waheguruji
    Waheguruji

  • @ramsinghgill4576
    @ramsinghgill4576 8 месяцев назад

    ❤हे सतगुरू जी❤तेरे चरणां विच बलिहार जावां❤

  • @milapsingh6154
    @milapsingh6154 8 месяцев назад

    Waheguru g Mehar kryo Saab Tey 🙏 ❤️

  • @ramsinghgill4576
    @ramsinghgill4576 3 месяца назад

    🙏🙏धन धन श्री गुरु नानक देव साहिब जी 🙏🙏🙏

  • @paramjitmalhi6543
    @paramjitmalhi6543 11 месяцев назад +3

    Dhan dhan Shri Guru Granath shibe ji Maharaj ji ❤❤❤❤❤❤pribar te meaher karni ji Maharaj ji sarbat da bhla kro ji Maharaj ji ❤❤❤❤❤❤❤❤

  • @PARAMJITSINGHPANNU-ei2gk
    @PARAMJITSINGHPANNU-ei2gk 2 месяца назад

    ❤ Sweats and heart touching voice.

  • @paramjitkaur6568
    @paramjitkaur6568 9 месяцев назад

    Satnam sri waheguru ji❤

  • @harjinderkaur3978
    @harjinderkaur3978 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @lakhvirsingh6901
    @lakhvirsingh6901 10 месяцев назад +5

    ਵਾਹਿਗੁਰੂ ਜੀ❤❤❤❤❤❤❤❤❤❤

  • @sukhdeepsaini5336
    @sukhdeepsaini5336 9 месяцев назад

    Wahaguru ji 🙏

  • @jagjitsingh1139
    @jagjitsingh1139 8 месяцев назад

    Waheguru ji tera shukar hai ji 🎉

  • @jaswinderkaur8691
    @jaswinderkaur8691 24 дня назад

    Waheguru ji mehar karo parbar ta dhan dhan guru nanak dev ji maharaj ji 🙏🏻🙏🏻

  • @AjitSingh-iw1oz
    @AjitSingh-iw1oz Месяц назад

    ਭਾਈ ਸਾਹਿਬ ਦੇ ਕੀਤੇ ਕੀਰਤਨ ਦੀ ਬਰਾਬਰੀ ਹਾਲੇ ਤੱਕ ਕੋਈ ਵੀ ਨਹੀਂ ਕਰ ਸਕਿਆ। ਹੁਣ ਸਾਜਾਂ ਦਾ ਸ਼ੋਰ ਸ਼ਰਾਬਾ ਸਬਦ ਦੀ ਭਾਵਨਾ ਦੇ ਉਲਟ ਬੇਮੇਲ ਤਰਜਾਂ ਦੀ ਭਰਮਾਰ ਹੈ।

  • @KuldeepSingh-eq1ur
    @KuldeepSingh-eq1ur 3 месяца назад +3

    Tera Tera Tera Tera Tera

  • @RajinderSingh-uq9dh
    @RajinderSingh-uq9dh 9 месяцев назад

    Bahut bahut dhanwad

  • @rajwindersinghrajwindersin8002
    @rajwindersinghrajwindersin8002 2 месяца назад

    ਵਾਹਿਗੁਰੂ ਜੀ ❤🙏🙏

  • @VirenderKaur-t7y
    @VirenderKaur-t7y 14 дней назад

    wahegurujii dhan guru ramdasji🎉🎉

  • @ramsinghgill4576
    @ramsinghgill4576 8 месяцев назад

    ❤हे सतगुरू दातिआ कृपा करना जी❤