ਆਸਾ ਦੀ ਵਾਰ Asa De War ਭਾਈ ਸੁਰਜਨ ਸਿੰਘ ਜੀ Bhai Surjan Singh Ji

Поделиться
HTML-код
  • Опубликовано: 25 дек 2024

Комментарии • 1,4 тыс.

  • @chamelsingh8304
    @chamelsingh8304 Год назад +3

    ਵਾਹਿਗੁਰੂ ਜੀ ਭਾਈ ਸੁਰਜਨ ਸਿੰਘ ਜੀ ਦਾ ਆਸਾ ਜੀ ਦੀ ਵਾਰ ਦਾ ਕੀਰਤਨ ਦੇ ਰਿਕਾਡ ਅਸੀਂ ਰੋਜਾਨਾਂ ਸਵੇਰੇ ਉਠਕੇ ਗੁਰਦੁਆਰਾ ਸਾਹਿਬ ਲਾਓਦੇ ਹੁੰਦੇ ਸੀ ਪੁਰਾਣੇ ਸਮੇਂ ਵਿੱਚ ਵਾਹਿਗੁਰੂ ਜੀ

  • @jagjitsingh1139
    @jagjitsingh1139 9 месяцев назад +6

    ਬਹੁਤ ਰਸਭਿੰਨਾ ਕੀਰਤਨ ਹੈ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ ਸਭਨਾਂ ਨੂੰ ਨਾਮਦਾਨ ਬਖਸ਼ਣ ਜੀ 🎉🎉

  • @ਜੋਗਿੰਦਰਸਿੰਘਸਿੰਘਜੋਗਿੰਦਰ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @upindersingh6977
    @upindersingh6977 5 месяцев назад +20

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ ਜੀ ਜੀ ਵਾਹਿਗੁਰੂ ਜੀ

  • @swarankaur3103
    @swarankaur3103 Год назад +33

    ਵਾੳ ਭਾਈ ਸੁਰਜਨ ਸਿੰਘ ਜੀ ਪੁਰਾਣੀ ਯਾਦਾਂ ਤਾਜ਼ੀਆਂ ਹੋ ਗਈਆਂ ਕਮਾਲ ਦੀ ਅਵਾਜ਼ ਹੈ ਜੀ🙏🏻🙏🏻🥀🌺🌸🌼🌹🌹🌹🌷🌹🌹❤❤

    • @HarbhajanSingh-x6z
      @HarbhajanSingh-x6z Год назад +1

      ParkashkourwoMohindersinghvpoNall

    • @HarbhajanSingh-x6z
      @HarbhajanSingh-x6z Год назад +3

      Kulwantkour wo KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y HarjeetkourLohiankhass Tarloksinghmanjeetkour

    • @HarbhajanSingh-x6z
      @HarbhajanSingh-x6z Год назад +1

      AjeetsinghsosarainsinghvpoNall and ManjeetDokeharsinghvpoManak and kulwantkour Do Sudagur Singh soLakga Singh

    • @HarbhajanSingh-x6z
      @HarbhajanSingh-x6z Год назад +1

      Mohansinghsosarai Singh so Punjab Singh and NaseebkourwoSudagursinghAndhawalShahkot and Tarloksingh manjeetVposandhanwal Shahkot JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

    • @RajKumar-wf9nb
      @RajKumar-wf9nb Год назад

      Bhai.surjan.varga.koi.japji.sahib.RehRas.sahib.and.Asa.di.var.koi.nahi.ga.sakia.Wahe.guru.ji.ka.khalsa.waheguru.ji.ki.fateh.

  • @BootaSinghCanada
    @BootaSinghCanada Месяц назад +2

    ਭਾਈ ਸੁਰਜਨ ਸਿੰਘ ਜੀ ਅਤੇ ਭਾਈ ਗੋਪਾਲ ਸਿੰਘ ਜੀ ਦਾ ਸ਼ਬਦ ਕੀਰਤਨ ਰੂਹ ਨੂੰ ਠੰਡ ਪਾਉਂਦੇ ਹਨ।

  • @upkarkaurjhooti7488
    @upkarkaurjhooti7488 4 года назад +15

    ਵਾਹ ਜੀ ਖ਼ੂਬ ਖ਼ੂਬ ਖ਼ੂਬ ਹੈ ਅਨੰਦ ਸੁਣਨੇ ਦਾ ਅੰਦਰ ਠੰਡ ਪੈਂਦੀ ਹੈ ਸੁਣ ਕੇ।🙏🏽❤️❤️❤️❤️❤️❤️❤️❤️❤️❤️❤️🌺🌺🌺🌺🌺🌺🌺🌺🌺🌺🌺🌺🌺🌺

  • @BalwinderKaur-wu5wi
    @BalwinderKaur-wu5wi Год назад +2

    ਵਾਹਿਗੁਰੂ ਜੀ ਸਕਿੱਪ ਐੱਡਬਹੁਤ ਆਉਂਦੀ ਹੈ ਏਹ ਜਿਆਦਾ ਨੀਂ ਆਉਣੀ ਚਾਹੀਦੀ 🙏🙏🙏🙏

  • @paramjeetshingparamjeetshi1810
    @paramjeetshingparamjeetshi1810 2 года назад +38

    ਇਹ ਹੈ ਅਸਲੀ ਆਸਾ ਦੀ ਵਾਰ ਦਾ ਕੀਰਤਨ। ਅੱਜ ਕੱਲ ਦੇ ਰਾਗੀ ਫ਼ਿਲਮੀ ਤਰਜ਼ਾਂ ਤੇ ਕੀਰਤਨ ਕਰਦੇ ਹਨ।ਜੋ ਕਿ ਰੁਕਣ ਦੀ ਲੋੜ ਹੈ। ਪੁਰਾਤਨ ਰਾਗਾਂ ਵਿੱਚ ਕੀਰਤਨ ਕਰਨ ਚ ਅਨੰਦ ਹੀ ਵੱਖਰਾ ਹੈ।। ਕਿਤਨੀ ਮਿਠਾਸ ਹੈ ਭਾਈ ਸਾਹਿਬ ਜੀ ਦੀ ਰਸਨਾ ਚ।।

    • @rahulgaming6649
      @rahulgaming6649 2 года назад

      Asha Deewar Suno Ji Waheguru ji

    • @harjeetmarwa516
      @harjeetmarwa516 Год назад +1

      अज कल दे रागी फिल्मे तर्जा ते तबला, वाजा ई सुनानदे ने गुरबाणी अगर समझ आ जावे ता ऐ साध संगत दे भाग।

    • @ashcroftriverinn5790
      @ashcroftriverinn5790 5 месяцев назад

      Waheguru Ji reminds me my childhood use to sarvan Asa di war da kirtan so sweet voice

    • @ashcroftriverinn5790
      @ashcroftriverinn5790 5 месяцев назад

      Waheguru Ji reminds me my childhood use to sarvan Asa di war da kirtan so sweet voice

  • @najarsingh5074
    @najarsingh5074 2 года назад +12

    ਸਤਿ ਸਿਰੀ ਆਕਾਲ ਮੈਨੂੰ ਇਹ ਆਸਾ ਦੀ ਵਾਰ ਸੁਣਨ ਚ ਬਹੁਤ ਵਧੀਂਆ ਲਗਦੀ ਹੈਤੇ ਸੁਣ ਕੇ ਬਹੁਤ ਆਨੰਦ ਆਉਂਦਾ ਹੈ

    • @devinderkhalsa5378
      @devinderkhalsa5378 4 месяца назад +3

      ਅਨੰਦ ਅਨੰਦ ਸਭ ਕੋ ਕਹੈ ਅਨੰਦ ਨਾ ਪਾਇਆ ਜਾਏ
      ਬਾਣੀ ਸੁਣਨ ਨਾਲ ਓਸਤੇ ਵਿਚਾਰ ਅਤੇ ਓਸ ਅਨੁਸਾਰ ਜੀਵਨ ਬਤੀਤ ਕਰਨ ਨਾਲ ਸਦੀਵੀ ਅਨੰਦ ਹੈ ।

  • @surjitkaur1895
    @surjitkaur1895 Год назад +6

    ਵਾਹਿਗੁਰੂ ਜੀ ਹਿਰਦੇ ਵਿੱਚ ਵਸਾਉਣ, ਅਤੇ ਬਾਣੀ ਉਤੇ ਅਮਲ ਕਰਨ ਵਾਲ਼ੀ ਮੇਹਰ ਕਰ ਆਪਣੇ ਚਰਨਾਂ ਵਿੱਚ ਰਖਣਾ ਜੀ।

  • @babusinghjattana8079
    @babusinghjattana8079 Год назад +7

    ਵਾਹਿਗੁਰੂ ਜੀ , ਬਹੁਤ ਵਧੀਆ ਕੀਰਤਨਆਤਮਇਕ , ਸੁਰੀਲੀ , ਲਚਕਦਾਰ ਅਤੇ ਮਨਮੋਹਕ ਆਵਾਜ ਵਿੱਚ ਸੇਵਾ ਨਿਭਾਈ ਹੈ ਭਾਈ ਸਾਹਿਬ ਨੇ।
    ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ

  • @surendarpal7294
    @surendarpal7294 Год назад +3

    Bachpan to sunde c, best baba surjan Singh

  • @jagjitsingh1139
    @jagjitsingh1139 8 месяцев назад +4

    Waheguru ji tera shukar hai ji 🎉bahut rasbhina Aasa di var da kirtan hai ji

  • @Akalawareness1999
    @Akalawareness1999 5 месяцев назад +3

    ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉ਬਹੁਤ ਹੀ ਰਸਭਿੰਨੀ ਅਵਾਜ਼ ਹੈ .

  • @nirmalsinghbrar4819
    @nirmalsinghbrar4819 5 месяцев назад +2

    ਬਹੁਤ ਵਧੀਆ ਸੁਰੀਲੀ ਅਵਾਜ ਮਨ ਸਾਤ ਹੋ ਜਾਂਦਾ

  • @ਜੋਗਿੰਦਰਸਿੰਘਸਿੰਘਜੋਗਿੰਦਰ

    💐💐💐💐💐💐💐💐💐💐💐
    🍀ਅਰਦਾਸਿ ਕਰੀ ਪ੍ਰਭ ਆਪਨੇ ਆਗੈ ll🍀
    🍀ਸੁਣਿ ਸੁਣਿ ਜੀਵਾ ਤੇਰੀ ਬਾਣੀ ll🍀
    🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌹
    🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌹
    🌹🌹🌹🌹🌹ਵਾਹਿਗੁਰੂ ਜੀ🌹🌹🌹🌹🌹
    🌿🌿🌿🌿🌿🌿🌿🌿🌿🌿🌿🌿🌿

  • @ਜੋਗਿੰਦਰਸਿੰਘਸਿੰਘਜੋਗਿੰਦਰ

    *ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥*
    ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ । ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ
    🙏🏻ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏🏻
    *🚩ਬਾਣੀ ਦੇ ਬੌਹਿਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ*🚩

  • @khalsaforever531
    @khalsaforever531 Год назад +4

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @waheguru9448
    @waheguru9448 Год назад +16

    ਪੁਰਾਣਾ ਸਮਾਂ ਯਾਦ ਆ ਗਿਆ
    ਛੋਟੇ ਹੁੰਦਿਆਂ ਸੁਣਦੇ ਸੀ
    🙏🙏🙏🙏🙏🙏🙏🙏
    🌹🌹🌹🌹🌹🌹🌹🌹

  • @JagdishSingh-ke3ib
    @JagdishSingh-ke3ib Год назад +3

    yery very sweet voise long ago bhai ji

  • @budhsingh28
    @budhsingh28 3 года назад +10

    ਵਾਹਿਗੁਰੂ ਜੀ ਏਹੋ ਜੇਹੇ ਗੁਰਮੁਖਿ ਪਿਆਰੇ ਸਦਾ ਜਿਉਦੇ ਰਹਦੇ ਹਨ

  • @ramsinghgillaamnesamnenews6834
    @ramsinghgillaamnesamnenews6834 4 года назад +2

    🙏ਮੇਰੇ ਸਤਿਗੁਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਮੋਹੇ ਕਬ ਗਲ ਲਾਵੇਂਗੇ
    ਹਉ ਕਰੋਂ ਨਿਤ ਆਸ 🙏🙏🙏🙏🙏
    ,,,,,,,,,,,,,,,, 👃ਪੱਤਰਕਾਰ ਰਾਮਸਿੰਘ ਗਿੱਲ
    ਸਿਤਾਰਗੰਜ

  • @ramsinghgillaamnesamnenews6834
    @ramsinghgillaamnesamnenews6834 4 года назад +30

    🙏ਧਨ ਧਨ ਬਾਬਾ ਨਾਨਕ ਜੀਉ 🙏ਮੇਹਰ ਕਰੋ ਦਾਤਿਆ ਜੀ 🙏ਭਾਈ ਸੁਰਜਨ ਸਿੰਘ ਜੀ ਰਸ ਭਿੰਨਾ ਕੀਰਤਨ ਕਰਦੇ ਹਨ 🙏ਸੁਣਨ ਵਾਲੇ ਨੂੰ ਰਸ ਆ ਜਾਂਦਾ ਹੈ 🙏ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ 🙏ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੁਖ ਹੋਵੈ 🙏
    ਸਤਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨਾ ਹਰ ਜੀਵ ਤੇ.🙏 ਅੰਦੋਲਨ ਦੇ ਕਿਸਾਨਾਂ ਉੱਤੇ ਮੇਹਰ ਕਰਨਾ🙏 ਅਤੇ ਜ਼ੁਲਮ ਕਰਨਵਾਲੀ ਸਰਕਾਰ ਦਾ ਤਖਤਾ ਪਲਟਾ ਦਿਓ.🙏🙏

  • @sapainderpurewal902
    @sapainderpurewal902 Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏❤️🙏❤️🙏❤️🙏❤️🙏❤️

  • @ramsinghgillaamnesamnenews6834
    @ramsinghgillaamnesamnenews6834 3 года назад +26

    🙏ਸਤਿਨਾਮ ਵਾਹਿਗੁਰੂ ਜੀ 🙏 ਹੇ ਸਤਿਗੁਰੂ ਸੱਚੇ ਪਾਤਸ਼ਾਹ ਚਵਰ ਤਖਤ ਦੇ ਮਾਲਕਾ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ, ਸਾਡੀ ਬੁਧੀ ਸੁਧਾਰ ਕਰੋ
    🙏ਕਰਨਾ ਕਰਾਵਨਹਾਰ ਸਵਾਮੀ 🙏ਸਗਲ ਘਟਾ ਕੇ ਅੰਤਰਜਾਮੀ 🙏ਬੋਲਾਂ ਤੇ ਜੁਵਾਨ ਤੇ ਰਸ ਦੀ ਬਖਸਿਸਾਂ ਕਰਨਾ 🙏ਹੇ ਸੱਚੇ ਪਾਤਸ਼ਾਹ ਮੇਰੇ ਗੁਣ ਅਵਗੁਣ ਨ ਬੀਚਾਰੋ ਕੋਈ 🙏ਅਸੀਂ ਬਹੁਤ ਪਾਪ ਕੀਤੇ ਹਨ, ਸਾਰੇ ਪਾਪਾਂ ਤੇ ਪੜਦਾ ਪਾਕੇ ਖਿਮਾ ਕਰ ਦਿਓ ਮੇਰੇ ਮਾਲਕਾ 🙏ਸਰਬਤ ਦਾ ਭਲਾ ਕਰਨਾ 🙏ਪੰਥ ਚੜ੍ਹਦੀਕਲਾ ਬਕਸਣਾ ਦਾਤਿਆ ਵਾਹਿਗੁਰੂ 🙏

  • @KulwinderKaur-qi3km
    @KulwinderKaur-qi3km 4 месяца назад +2

    ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ ਵਾਹਿਗੁਰੂ 🎉🎉🎉🎉

  • @user-virk
    @user-virk 3 года назад +50

    ਮਣ ਨੂੰ ਬੋਹਤ ਸਕੂਨ ਮਿਲਦਾ ਹੈ ਆਸਾ ਜੀ ਦੀ ਵਾਰ ਸੁਣ ਕੇ ! ਵਾਹਿਗੁਰੂ ਜੀ 🙏💐💐🙏

  • @jagroopsingh1983
    @jagroopsingh1983 9 месяцев назад +2

    ਬਹੁਤ ਅਨੰਦ ਆਇਆ ਵਾਹਿਗੁਰੂ ਕੀ

  • @HimmatSingh-pe2wr
    @HimmatSingh-pe2wr 3 года назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਭ ਦਾ ਭਲਾ ਹੋਵੇ ਜੀ।

  • @KeharSingh-fu7nc
    @KeharSingh-fu7nc 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਫਤਹਿ ਪ੍ਰਵਾਨ ਕਰਨੀ ਜੀ ਦਾਸਨ ਦਾਸ ਸੇਵਾਦਾਰ ਡਾ੦ ਕੇਹਰ ਸਿੰਘ ਸੰਸਥਾ-ਭਾਈ‌ ਘਨਈਯਾ ‌ਵਲੈੰਟੀਅਰਸ ਐਸੋਸੀਏਸ਼ਨ ਰਜਿ ਯੂ ਪੀ ਭਾਰਤ ਵਰਸ਼ । ਬਚਪਨ ਵਿਚ ਆਸਾ ਦੀ ਵਾਰ ਭਿੰਨੀ ਮਿੱਠੀ ਅਵਾਜ਼ ਵਿਚ ਗੁਰਬਾਣੀ ਸਰਵਣ ਕਰਿਆ ਕਰਦੇ ਸਨ ਵਾਹਿਗੁਰੂ ਜੀ

  • @ਜੋਗਿੰਦਰਸਿੰਘਸਿੰਘਜੋਗਿੰਦਰ

    *ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥ ਜੋ ਜਾਗੰਨਿ੍ਹ ਲਹੰਨਿ ਸੇ ਸਾਈ ਕੰਨੋ ਦਾਤਿ ॥*
    ਰਾਤ ਦੇ ਪਹਿਲੇ ਪਹਿਰ ਦੀ ਬੰਦਗੀ ਮਾਨੋ ਇਕ ਸੋਹਣਾ ਜਿਹਾ ਫੁੱਲ ਹੈ , ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ । ਜੋ ਬੰਦੇ ਅੰਮ੍ਰਿਤ ਵੇਲੇ ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ ।
    🙏🏻ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏🏻

  • @ramsinghgillaamnesamnenews6834
    @ramsinghgillaamnesamnenews6834 3 года назад +10

    🙏🌹ਸਤਿਨਾਮ ਵਾਹਿਗੁਰੂ ਜੀ 🙏🌹ਧਨ ਧਨ ਸੱਚੇ ਪਾਤਸ਼ਾਹ ਜੀਉ 🌹🌹ਕਲਗੀਆਂ ਵਾਲੇ, ਸਰਬੰਸ ਦਾਨੀ 🌹🙏ਪਿਤਾ ਜੀ 🌹🙏 ਮੇਹਰ ਕਰਕੇ ਸਾਡੇ ਅਪਰਾਧ ਖਿਮਾ ਕਰ ਦੇਣਾ 🐧🌹ਨਿਤਨੇਮ ਕਰਨ ਦਾ ਬਲ ਬਕਸਣਾ ਤੇ ਕ੍ਰਿਪਾ ਦਰਿਸ਼ਟੀ ਬਣਾਈ ਰੱਖਣਾ 🙏🌹ਬਖਸ਼ਣਹਾਰ ਤੁਮ ਹੋ ਸਬ ਰਾਜਨ ਕੇ ਰਾਜਾ 🙏🌹ਆਪੇ ਆਪ ਗਰੀਬ ਨਿਬਾਜ਼ਾ 🌹🌹🌹🙏🙏💥🙏👃

  • @ramsinghgillaamnesamnenews6834
    @ramsinghgillaamnesamnenews6834 3 года назад +8

    🙏🌹ਵਾਹਿਗੁਰੂ ਮੇਹਰ ਕਰੀਂ 🙏🌹ਕ੍ਰਿਪਾ ਬਣਾਈ ਰੱਖਣਾ ਵਾਹਿਗੁਰੂ 🌹🙏

  • @ramsinghgillaamnesamnenews6834
    @ramsinghgillaamnesamnenews6834 4 года назад +9

    🙏ਸਤਿਨਾਮ ਵਾਹਿਗੁਰੂ 🙏
    ਸਚੇਪਾਤਸਾਹ ਮੇਹਰ ਕਰੋਂ
    ਅੰਗ ਸੰਗ ਹੋਕੇ ਸਹਾਇਤਾ ਕਰਨਾ ਜੀ
    ਸੇਵਾ ਸਿਮਰਨ ਕੀ ਦਾਤਿ ਬਕਸੋ ਜੀ
    ਭਾਈ ਸੁਰਜਨ ਸਿੰਘ ਨੂੰ ਚੜ੍ਹਦੀਕਲਾ ਬਕਸਣਾ ਜੀ
    ਬਹੁਤ ਪਿਆਰ ਨਾਲ ਬਾਣੀ ਪੜਦੇ ਹਨ🙏🌹🐧

  • @swarankaur3989
    @swarankaur3989 Год назад +4

    ਬਾਬਾ ਜੀ ਧੰਨ ਹੋ ਸੰਗਤਾਂ ਨਿਹਾਲ ਕਰ ਰਹੇ ਹੈਂ

  • @ਜੋਗਿੰਦਰਸਿੰਘਸਿੰਘਜੋਗਿੰਦਰ

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺

  • @sukhdeepbrar2193
    @sukhdeepbrar2193 Год назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਜੀ ਆਨੰਦ ਮਈ ਮਿੱਠੀ ਆਵਾਜ਼

  • @nimratbrar5228
    @nimratbrar5228 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @ramsinghgillaamnesamnenews6834
    @ramsinghgillaamnesamnenews6834 3 года назад +8

    🌹🙏ਵਾਹਿਗੁਰੂ 🌹🙏ਹੈ ਮੇਰੇ ਸਤਿਗੁਰੂ ਦਾਤਿਆ ਮੇਹਰ ਕਰੋ 🌹🙏

  • @ManjitKaur-xc2do
    @ManjitKaur-xc2do 3 года назад +10

    ਅਨੰਦ ਅਨੰਦ ਆ ਜਾਂਦਾ ਸੇਣ ਕੇ ਮਿੱਠੀ ਬਾਣੀ ਮਿੱਠੀ ਅਵਾਜ।

    • @HarbhajanSingh-x6z
      @HarbhajanSingh-x6z Год назад +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no so Piarasingh NaseebkourwoPiara Singh so

    • @HarbhajanSingh-x6z
      @HarbhajanSingh-x6z Год назад +1

      PiarasinghsoBhagsinghsopunjabsinghVpo Nall Lohiankhass Jallandher NirenjensinghCharnjeetsingh and DamnjeetsoHarmeetsinghChandigerh and kulwantkour wocharnjeetsultanpurLodhi

    • @HarbhajanSingh-x6z
      @HarbhajanSingh-x6z Год назад +1

      Daljeetkourwogurmeetsingh socharnjeetsinghsoNirjnsingh&Naseebkour

    • @HarbhajanSingh-x6z
      @HarbhajanSingh-x6z Год назад +1

      ManjeetwosukhwindersinghsokulwantkourwokarnailsinghvpoNall and kulwantkour Do Sudagur Singh soLakga Singh V P O Sandhanwalshahkot

    • @HarbhajanSingh-x6z
      @HarbhajanSingh-x6z Год назад +1

      Mdsdilson NakoderJallandherpb

  • @pushpinderkaur3726
    @pushpinderkaur3726 3 года назад +62

    ਸਬ ਤੇ ਪਹਿਲਾ ਏਹੀ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਦਿਲ ਖੁਸ਼ ਹੁੰਦਾ ਸੀ 🙏🙏🙏🙏🙏🙏🙏🙏🙏🙏🙏🙏

    • @manjitkaur-xm9yr
      @manjitkaur-xm9yr Год назад +12

      Waheguru ji🎉🎉

    • @GURPREETSINGH-ro8zf
      @GURPREETSINGH-ro8zf 9 месяцев назад +2

      ਇੱਕ ਬਹਨ ਨੇ ਗੁਰੂ ਹਰਗੋਬੰਦ ਸਿੰਘ ਜ਼ੁਲਮ ਦਾ ਟਾਕਰਾ ਨਾ ਕਰ ਪਾਇਆ। ਇਹਨਾਂ ਕ੍ਰੋਧ ਸਕੇ ਖ਼ੂਨ ਨਾਲ ਵੈਰ ਤਾਂ ਪਾਤਸ਼ਾਹ ਦਾਸ ਦੀ ਹੁਨ ਸਭ ਰਿਸ਼ਤੇ ਮਾਂ ਬਾਪ ਵਾਲੇ ਹਨ ਬਣਦੇ। ਦਾਸ ਤੁਹਾਡੀ ਦੁਹਾਈ ਪਾਈ। ਪਰ ਮੈ ਮੈ ਕਰ ਰਹੀ ਇਹਨਾ ਸਗੋ ਸਬ ਗਲ਼ ਜਾਣਦੇ ਭਰਾ ਸਾਥ ਨਹੀਂ ਦਿੱਤਾ ਬੁਰੇ ਵਕਤ 🇨🇦 ਜਾਣ ਦੀ ਹਿਮਤ ਤੁਸਾਂ ਬਖਸ਼ੋ ਜੀ। ਕਿਸੇ ਨੂੰ ਨਿੰਦਿਆ ਨਹੀ। ਬੱਸ ਹੁਨ ਆਸਾ ਦੀ ਵਾਰ ਵੀ ਨਹੀ ਕੁੱਝ ਕੂ ਸੁਣ ਕੇ ਦਿਲ ਨਹੀ ਮੰਨਦਾ। ਬਿਨ ਭਾਗਾ,,,,, ਤੁਸੀ ਪਰੇਮ ਦੀ ਵਰਤੋਂ ਕਰਕੇ ਦਾਸ ਨੂੰ ਰੋਜ ਗੁਰੂਘਰ ਸ਼ਹੀਦਾ ਦੇ ਜਾਣਾ ਸ਼ੁਰੂ ਕਰ ਦੇਵਾ। ਹੌ ਸਕੇ ਬਹਨ ਨ

    • @JasbirSingh-zw2jh
      @JasbirSingh-zw2jh 7 месяцев назад +1

      ​@@GURPREETSINGH-ro8zf4:28 4:30

    • @JagtarSingh-vo7el
      @JagtarSingh-vo7el 6 месяцев назад +1

      ​😂😂😂😂😂

    • @ramsinghgill4576
      @ramsinghgill4576 5 месяцев назад +1

      🙏🙏🙏🌹🌹🌹बेटी पुष्पिन्द्र कौर,, भाई सुर्जन सिंह जी दा असदीवार दा कीर्तन मन नू मैंनू शांति प्राप्त हुंदी है 🙏🙏🙏🙏🙏🌹🌹🌹

  • @ramsinghgillaamnesamnenews6834
    @ramsinghgillaamnesamnenews6834 3 года назад +7

    🙏🌹ਸਤਿਨਾਮ ਵਾਹਿਗੁਰੂ ਜੀ 🙏ਧਨ ਧਨ ਸਤਿਗੁਰੂ ਸੱਚੇ ਪਾਤਸ਼ਾਹ ਜੀ 🌹🙏ਨਦਰਿ ਜੇ ਆਪਣੀ ਤਾਂ ਨਦਰੀ ਸਤਿਗੁਰੁ ਪਾਇਆ 🌹🙏ਹੇ ਮੇਰੇ ਸਤਿਗੁਰੂ ਮੇਰੀ ਬੋਲਾਂ ਬਾਣੀ ਪਵਿੱਤਰ ਕਰ ਦਿਓ 🌹🙏ਮੈਂ ਫੇਰ ਦੁਵਾਰਾ ਅਪਨੇ ਮੂੰਹ ਦੇ ਨਾਲ ਗੁਰਬਾਣੀ ਦਾ ਜਾਪ ਅਤੇ ਸਿਮਰਨ ਕਰਾਂ 🌹🙏ਹੇ ਦਾਤਿਆ, ਕੋਟਿ ਅਪਰਾਧ ਹਮਾਰੇ ਖੰਡਹੁ ਅਨਿਕ ਬਿਧਿ ਸਮਜਾਵਹੁ 🌹🙏 ਹਮ ਅਗਯਾਨ ਅਲਪ ਮਤਿ ਥੋਰੀ ਤੁਮ ਆਪਨ ਬਿਰਦ ਰਖਾਵਹੁ 🌹🙏ਤੁਮ੍ਹਰੀ ਸਰਣ ਤੁਮ੍ਹਾਰੀ ਆਸਾ ਤੁਮ ਹੀ ਸਜਣ ਸੁਹੇਲੇ 🙏🌹ਰਾਖਉ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ 🙏🌹ਹੇ ਮੇਰੇ ਦਾਤਿਆ ਮੇਹਰ ਕਰਕੇ ਮੇਰੇ ਪਰਵਾਣੁ ਸੁਮਤਿ ਅਤੇ ਗੁਰਬਾਣੀ ਦਾ ਗਿਆਨ ਬਕਸਿਸ ਕਰਨਾ 🙏🌹ਬੁਰੇ ਪਾਸੋਂ ਬਚਾਕਰ ਰੱਖਣਾ 🙏🌹ਪੰਥ ਨੂੰ ਚੜ੍ਹਦੀਕਲਾ ਕਰੋ ਵਾਹਿਗੁਰੂ ਕ੍ਰਿਪਾ ਕਰਨਾ 🙏🌹 ਕਿਸਾਨਾਂ ਦੀ ਹਰਿ ਮਦਾਨੇ ਫਤਹਿ ਬਕਸਣਾ ਗੁਰੂ ਗਰੀਬ ਨਿਬਾਜ਼ 🙏🌹

  • @KulwinderKaur-qi3km
    @KulwinderKaur-qi3km 4 месяца назад +1

    ਪੁਰਾਤਨ ਸਮੇਂ ਦੀ ਆਸ਼ਾ ਦੀ ਵਾਰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਜੀ ਵਾਹਿਗੁਰੂ 🎉🎉🎉

  • @GurmeetSingh-pv1sh
    @GurmeetSingh-pv1sh Год назад +6

    ਸਤਿਗੁਰ ਮਹਾਰਾਜ ਕਿਰਪਾ ਕਰਨ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਗੁਰੂ ਘਰ ਦੇ ਮਹਾਨ ਕੀਰਤਨੀਏ ਹਨ ਇਕ ਵਾਰ ਫਿਰ ਇਸ ਦੁਨੀਆਂ ਵਿੱਚ ਭੇਜਣ ਤਾਂ ਕਿ ਉਹ ਫਿਰ ਕੀਰਤਨ ਦੀ ਵਰਖਾ ਕਰਨ
    ।।।।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।,।।।।

  • @aagampreetsinghkhalsa1933
    @aagampreetsinghkhalsa1933 2 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ramsinghgillaamnesamnenews6834
    @ramsinghgillaamnesamnenews6834 4 года назад +7

    🙏ਜੋ ਮਾਗਹਿ ਠਾਕੁਰ ਅਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੈ 🙏ਕਿਰਪਾ ਨਿਧਾਨ ਦਯਾ ਕਰੀ
    🙏

  • @bhupinderkaur8661
    @bhupinderkaur8661 2 года назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjitsingh1139
    @jagjitsingh1139 10 месяцев назад +4

    ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਵਾਹਿਗੁਰੂ ਜੀ ਨੇ ਬੜੀ ਮਿਠਾਸ ਬਖਸ਼ੀ ਹੈ ਜੀ ਸੁਣ ਕੇ ਮਨ ਤਰਪਿਤ ਹੋ ਜਾਂਦਾ ਹੈ

  • @HimmatSingh-pe2wr
    @HimmatSingh-pe2wr 4 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @dilbagsingh8925
    @dilbagsingh8925 Год назад +2

    Waheguru Ji. Bahut hi rasbhina kirtan hai Ji. Bahut hi anand aaunda sunn ke.

  • @s.skhalsa4015
    @s.skhalsa4015 3 года назад +64

    ਭਾਈ ਸਾਹਿਬ ਜੀ ਦੀ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਉਹਨਾ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ ਸਤਵੰਤ ਸਿੰਘ ਖਾਲਸਾ

  • @ramsinghgillaamnesamnenews6834
    @ramsinghgillaamnesamnenews6834 3 года назад +7

    🌹🙏ਧਨ ਧਨ ਸੱਚੇ ਪਾਤਸ਼ਾਹ 🌹🙏ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ 🌹🙏ਬਾਣੀ ਗੁਰੂ ਗੁਰੂ ਹੈ ਬਾਣੀ 🌹ਵਿਚ ਬਾਣੀ ਅੰਮ੍ਰਿਤ ਸਾਰੇ 🌹🙏ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ 🌹🙏🙏

  • @chamkaursingh546
    @chamkaursingh546 3 года назад +9

    ਧੰਨ ਧੰਨ ਸ੍ਰੀ ਵਾਹਿਗੁਰੂ ਜੀ

    • @HarbhajanSingh-jn5gx
      @HarbhajanSingh-jn5gx Год назад +1

      Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd

    • @HarbhajanSingh-jn5gx
      @HarbhajanSingh-jn5gx Год назад +1

      NaseebkourwoSudagursinghAndhawalShahkot pb India Pvt ltd

    • @HarbhajanSingh-jn5gx
      @HarbhajanSingh-jn5gx Год назад +1

      Tarloksinghso sudagursingh Naseebkour wo Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur and NaseebkourwoSudagursinghAndhawalShahkot pb India Pvt ltd plot no

  • @ਜੋਗਿੰਦਰਸਿੰਘਸਿੰਘਜੋਗਿੰਦਰ

    🍃🌺*ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥*🍃🌺
    ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ।੧।
    ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

  • @gurdassingh6649
    @gurdassingh6649 3 года назад +11

    🙏🌹ਵਾਹਿਗੁਰੂ 🙏🌹ਵਾਹਿਗੁਰੂ 🙏🌹ਵਾਹਿਗੁਰੂ 🙏🌹ਵਾਹਿਗੁਰੂ 🙏🌹ਵਾਹਿਗੁਰੂ ਜੀ 🙏🌹ਭਾਈ ਸੁਰਜਨ ਸਿੰਘ ਜੀ ਬਹੁਤ ਹੀ ਰਸ ਭਿੰਨਾ ਕੀਰਤਨ ਕਰਦੇ ਹਨ 🌹🌹ਬੜੀ ਕਿਰਪਾ ਹੈ ਸਤਿਗੁਰੂ ਦੀ 🙏🌹

  • @ramsinghgillaamnesamnenews6834
    @ramsinghgillaamnesamnenews6834 3 года назад +6

    🙏ਵਾਹਿਗੁਰੂ 🌹ਵਾਹਿਗੁਰੂ 🙏🌹ਵਾਹਿਗੁਰੂ 🙏🌹ਵਾਹਿਗੁਰੂ 🌹ਵਾਹਿਗੁਰੂ 🌹ਹਰਿ ਜਨ ਰਾਖੈ ਗੁਰੁ ਗੋਵਿੰਦ 🌹🙏ਕੰਠ ਲਾਏ ਅਵਗੁਣ ਸਬ ਮੇਟੇ ਦਯਾਲ ਪੁਰਖ ਬਖਸੰਦ 🙏🌹ਹੇ ਮੇਰੇ ਪਿਤਾ ਸਤਿਗੁਰੂ ਜੀ 🐧🙏🌹ਰਹਿਮਤਾਂ ਦਾ ਮੀਂਹ ਪਾਓ ਮੇਰੇ ਸੱਚੇ ਪਾਤਸ਼ਾਹ ਜੀਉ 🌹🙏🌹🙏

  • @harbhagatsinghbedi7657
    @harbhagatsinghbedi7657 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ Waheguru ji 🙏
    ਹਮ ਪਾਪੀ ਤੁਮ ਬਖਸ਼ਣ ਹਾਰ l

  • @ramsinghgillaamnesamnenews6834
    @ramsinghgillaamnesamnenews6834 4 года назад +12

    🙏🙏ਧਨ ਧਨ ਬਾਬਾ ਨਾਨਕ ਜੀ
    ਮੇਹਰ ਕਰੋ ਸੱਚੇ ਸਾਈਆਂ
    ਮੇਰਾ ਮਨ ਤਨੁ ਬਹੁਤ ਬੇਰਾਗਯਾ ਹਰਿ ਰਸ ਮਨ ਭਿੰਨੇ

  • @ManpreetSingh-wr6wh
    @ManpreetSingh-wr6wh Год назад +1

    ਧੰਨ ਗੁਰੂ ਨਾਨਕ ਦੇਵ ਜੀ 👏👏ਸਤਿਨਾਮੁ ਵਾਹਿਗੁਰੂ 🌹ਵਾਹਿਗੁਰੂ ਜੀ 🙏🙏

  • @ramsinghgillaamnesamnenews6834
    @ramsinghgillaamnesamnenews6834 4 года назад +4

    🙏ਭਾਵ ਭਗਤਿ ਨੀਚ ਸਦਾਇ ਤਉ ਨਾਨਕ ਮੋਖੰਤਰੁ ਪਾਏ
    ਮਨਮੁਖਾਂ ਫਿਰ ਜਨਮ ਹੈ ਅਗੈ ਭੁੱਖਾ ਕਿਆ ਖਾਇ
    ਹਰਿ ਨਾਮ ਤਰਾਏ🙏

  • @ਜੋਗਿੰਦਰਸਿੰਘਸਿੰਘਜੋਗਿੰਦਰ

    *ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥*
    ਉਹ ਸੋਹਣੇ ਜੀਵ ਭਾਗਾਂ ਵਾਲੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦੇ ਹਨ ।
    🙏🏻ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏🏻

  • @anmolbhatti1318
    @anmolbhatti1318 4 года назад +9

    ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🌺🌺

  • @joginderkaur3749
    @joginderkaur3749 4 года назад +4

    ਸਤਿਨਾਮ ਵਾਹਿਗੁਰੂ। ਬਹੁਤ ਸੋਹਣੀ ਅਵਾਜ਼। ਅਨੰਦ ਆ ਗਿਆ ਆਸਾ ਦੀ ਵਾਰ ਸੁਣ ਕੇ

  • @kirpalkaur-8519
    @kirpalkaur-8519 2 года назад +4

    🙏🌹ਸਤਿ ਨਾਮ 🙏🌹 ਵਾਹਿਗੁਰੂ ਜੀ ਸਤਿ ਨਾਮੁ ਵਾਤਿਗੁਰੂ🙏🌹 ਸਤਿ ਨਾਮ ਵਾਹਿਗੁਰ 🙏🌹ਬਹੁਤ ਹੀ ਵਧੀਆ ਅਵਾਜ ਰਸ ਭਿੰਨੀ🙏🌹

  • @SurinderSingh-kf6rr
    @SurinderSingh-kf6rr 2 года назад +3

    ਭਾਈ ਸਾਹਿਬ ਜੀ ਦੀ ਬਹੁਤ ਮਿੱਠੀ ਰਸਭਿੰਨੀ ਹੈ ਮਨ ਨੂੰ ਆਨੰਦ ਆਉਦਾ ਹੈ। ਵਾਹਿਗੁਰੂ

  • @nachhatarsingh261
    @nachhatarsingh261 3 года назад +14

    ਧੁਰ ਕੀ ਬਾਣੀ ਫਿਰ ਮਿੱਠੀ ਆਵਾਜ ਬਚਪਨ ਦੀ ਯਾਦ ਤਾਜਾ ਕਰਾ ਜਾਂਦੀ ਹੈ।ਜਦੋਂ ਗੁਰੂ ਘਰ ਦੇ ਸਪੀਕਰ ਰਾਹੀਂ ਸਵੇਰ ਵੇਲੇ ਸੁਣਦੇ ਸੀ🙏

  • @Kkulvir0401
    @Kkulvir0401 5 месяцев назад

    ਵਾਹਿਗੁਰੂ ਸਾਹਿਬ ਜੀ 🙏🏽🙏🏽❤️

  • @darahankaur9551
    @darahankaur9551 2 года назад +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @ramsinghgillaamnesamnenews6834
    @ramsinghgillaamnesamnenews6834 3 года назад +6

    🌹🙏ਵਾਹਿਗੁਰੂ 🌹🙏ਸੋਈ ਸੋਈ ਦੇਵੈ

  • @darahankaur9551
    @darahankaur9551 2 года назад +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @anmolbhatti1318
    @anmolbhatti1318 3 года назад +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਜੀ ਸਭ ਤੇ ਆਪਣੀ ਮਿਹਰ ਕਰਿਉ🙏🏻🌺🙏🏻🌳💓❤🙏🏻🌳🌺🌳🌺🙏🏻🙏🏻

  • @BalbirSingh-f4g1q
    @BalbirSingh-f4g1q 3 месяца назад +1

    Super top as diamond of God Bhai surjan Singh ji ragi Singh

  • @mohansinghpannu9023
    @mohansinghpannu9023 5 лет назад +27

    ਜਿਸ ਦਾ ਅੰਤਰ ਆਤਮਾਂ ਪ੍ਰਭੂ ਨਾਲ ਇੱਕ ਹੋ ਗਿਆ, ਉਸਦੇ ਹਿਰਦੇ ਵਿੱਚੋ ਹੀ ਪ੍ਰੇਮ ਨਾਲ ਲਵਰੇਜ ਧੁਨਾਂ ਨਿੱਕਲ ਸਕਦੀਆਂ ਨੇ।ਜੋ ਸਰੋਤਿਆ ਨੂੰ ਮੰਤਰ ਮੁਗਧ ਕਰਦੇ ਹੋਏ ਪ੍ਰਭੂ ਦੀ ਯਾਦ ਵਿੱਚ ਜੋੜ ਦੇਣ। ਧੰਨ ਭਾਈ ਸਾਹਿਬ ਗੁਰੂ ਕੇ ਲਾਲ।

  • @sukhrajsinghdhand9018
    @sukhrajsinghdhand9018 3 года назад +1

    ਵਹਿਗੁਰੂ ਕਿਰਪਾ ਕਰੇ

  • @SubhashChander-pp6ig
    @SubhashChander-pp6ig Год назад +20

    ਭਾਈ ਸਾਹਿਬ ਦੇ ਵਿਚਾਰ ਸੁਣ ਕੇ ਹੌਂਸਲਾ ਮਿਲਦਾ ਹੈ, ਬਾਬੇ ਨਾਨਕ ਦੇ ਦਰ ਦੀ ਯਾਦ ਆਉਂਦੀ ਹੈ, ਸਿੰਖ ਵੀਰਾਂ ਨਾਲ ਪਿਆਰ ਵਿੱਚ ਹੋਰ ਵੀ ਵਾਧਾ ਹੁੰਦਾ ਹੈ🙏🙏🙏

    • @jaswantsingh3849
      @jaswantsingh3849 Год назад +1

      ਸਭ ਨਾਲ ਪਿਆਰ ਵਿਚ ਵਾਧਾ ਹੁੰਦਾ ਹੈ ਬਾਬੇ ਨਾਨਕ ਦੇ ਸੋਚ ਨੂੰ ਅਪਣਾਓ ਜੀ ਪਿਆਰ ਨੂੰ majabe ਹਦਾਂ ਅੰਦਰ ਬੰਦ ਨਾ ਕਰੋ ਜੀ ਧੰਨਵਾਦ

    • @reshamkaur2432
      @reshamkaur2432 Год назад

      Sarnam ji satnam ji

    • @BedlessExtra
      @BedlessExtra 11 месяцев назад

      ​@@reshamkaur2432aA Tb bbye moolaa

  • @gurpinderbhullar4595
    @gurpinderbhullar4595 Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉

  • @ramsinghgillaamnesamnenews6834
    @ramsinghgillaamnesamnenews6834 4 года назад +6

    🙏ਏਕ ਓਂਕਾਰ 🙏ਸ੍ਰੀ ਵਾਹਿਗੁਰੂ ਜੀ ਫਤਹਿ 🙏ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ
    🙏ਮੇਹਰ ਕਰਨਾ ਸੱਚੇ ਪਾਤਸ਼ਾਹ 👀👀

  • @baljeetkaur.khehra6748
    @baljeetkaur.khehra6748 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏👏👏ਧੰਨ ਧੰਨਸ੍ਰੀ ਗੁਰੂਰਾਮਦਾਸ,,🌺🌺🌹🌹🌳

  • @ramsinghgillaamnesamnenews6834
    @ramsinghgillaamnesamnenews6834 4 года назад +9

    🙏ਸਤਿਗੁਰੂ ਸੱਚੇ ਸਾਈਆਂ ਕ੍ਰਿਪਾ ਕਰੋਂ ਜੀ 🙏ਬੂਡ ਮਿਲੈ ਨੌਕਾ ਮਿਲੈ ਕਹੁ ਕਹੇ ਚੜਾਵਹੁ 🙏ਅਸੀਂ ਬਹੁਤ ਗੁਨਹਗਾਰ ਹਨ ਪਾਪੀ ਹਨ
    ਰਾਖ ਲੇਹੁ ਮੋਹੇ ਰਾਖਨਹਾਰੇ🙏
    ਤੇਰੀ ਦਿਤੀ ਦਾਤਿ ਮੈਂ ਕਦੀ ਨ ਭੁਲਾਂ
    🙏ਸਬ ਕੁਜ ਤੇਰਾ 🙏
    ਕੁਜ ਆਹਿ ਨ ਮੋਰਾ🙏

  • @KulwinderKaur-qi3km
    @KulwinderKaur-qi3km 4 месяца назад +1

    ਪੁਰਾਤਨ ਰਾਗੀ ਸਿੰਘਾਂ ਦੀ ਮਰਯਾਦਾ ਵਿੱਚ ਪੜ੍ਹਦੇ ਹਨ ਜੀ🎉🎉🎉

  • @piarjeetkaur2825
    @piarjeetkaur2825 3 года назад +8

    ਵਾਹਿਗੁਰੂ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ

  • @mourasinghsarpanch3951
    @mourasinghsarpanch3951 3 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ਜੋਗਿੰਦਰਸਿੰਘਸਿੰਘਜੋਗਿੰਦਰ

    🌹🌹🌹🌹🌹🌹🌹🌹🌹🌹
    " 🌹🌹🌹🌹🌹🌹🌹🌹🌹🌹
    "ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ"
    "ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ"
    *"ਵਾਹਿਗੁਰੂ ਜੀ ਕਾ ਖਾਲਸਾ"*
    *"ਵਾਹਿਗੁਰੂ ਜੀ ਕੀ ਫਤਿਹ"*
    🌹🌹🌹🌹🌹🌹🌹🌹🌹🌹

  • @KiratPreet-c2o
    @KiratPreet-c2o 2 месяца назад

    ਮੈਂ ਛੋਟੇ ਹੁੰਦੇਆ ਆਪਣੇ ਪਿੰਡ ਦੇ ਗੁਰਦੁਆਰੇ ਤੋਂ ਇਹ ਅਵਾਜ਼ ਅਤੇ ਇਹ ਪਾਠ ਸੁਣਦੇ ਹੁੰਦੇ ਸੀ😍😍🥰🥰❤❤🙏🙏

  • @ksdhaliwal3670
    @ksdhaliwal3670 3 года назад +20

    ਧੰਨ ਗੁਰੂ ਧੰਨ ਗੁਰੂ ਪਿਆਰੇ।

  • @ramsinghgill4576
    @ramsinghgill4576 Месяц назад

    ❤❤धन धन श्री गुरु रामदास साहिब जी ❤❤सबते मेहर करो जी ❤❤❤

  • @ramsinghgillaamnesamnenews6834
    @ramsinghgillaamnesamnenews6834 4 года назад +3

    🙏🙏🌹🌹🌹ਹਮ ਬਾਰਿਕ ਤੂੰ ਗੁਰੁ ਪਿਤਾ ਦੇ ਮਤਿ ਸਮਝਾਏ
    ਜਨ ਨਾਨਕ ਨਾਮ ਅਰਾਧਿਆ ਅਰਾਧਿ ਹਰਿ ਮਿਲਿਆ🙏

  • @pradeepmarwah4643
    @pradeepmarwah4643 3 года назад +2

    सतनाम श्री वाहेगुरू जी,सतनाम श्री वाहेगुरू जी

  • @harjeetprihar3388
    @harjeetprihar3388 2 года назад +8

    Very relaxing kirtan

  • @Sheilasohal
    @Sheilasohal 2 месяца назад

    Wheguru ji ka khalsa waheguru ji ki fatey❤

  • @jasbirsingh-fl6hs
    @jasbirsingh-fl6hs 4 года назад +8

    Waheguru ji, Rasbhina kirtan Wah Wah. ⚘⚘⚘⚘⚘

  • @BootaSinghCanada
    @BootaSinghCanada Месяц назад

    ਬਹੁਤ ਹੀ ਵਧੀਆ ਆਵਾਜ, ਪ੍ਰਮਾਤਮਾ ਸਰਬੱਤ ਦਾ ਭਲਾ ਕਰੇ।

  • @aasingh654
    @aasingh654 6 лет назад +13

    ਬਹੁਤ ਹੀ ਵਧੀਆ ਢੰਗ ਨਾਲ ਗੁਰੂ ਬਾਣੀ ਦਾ ਕੀਰਤਨ ਕੀਤਾ ਗਿਆ ਹੈ ਪੁਰਾਣੇ ਸਮੇਂ ਦੇ ਰਾਗੀ ਜੱਥੇ ਨੂੰ ਸੁਣ ਕੇ ਪੁਰਾਣੇ ਸਮੇਂ ਯਾਦ ਆਉਂਦੇ ਹਨ ਕਿਸੇ ਕਿਸੇ ਕੋਲ ਟਰੈਕਟਰ ਟਰਾਲੀ ਹੂੰਦਾ ਸੀ ਵਿਆਹ ਤੇ ਸੈਈਕਲ ਜਾ ਕੋਈ ਮੋਟਰਸਾਈਕਲ ਕੋਈ ਕੋਈ ਮਾਰੂਤੀ ਕਾਰ ਦੇਂਦਾ ਸੀ ਅੱਜ ਦੁਨੀਆਂ ਦੇ ਵਿਚ ਬਹੁਤ ਕੁਝ ਨਵਾਂ ਆਗਿਆ ਹੈ ਦਾਸ ਜਗਜੀਤ ਸਿੰਘ ਲਿਬੜਾ

  • @MajorSingh-dd7po
    @MajorSingh-dd7po 5 лет назад +12

    ਬੜੀ ਹੀ ਰਸ ਭਿੰਨੀ ਅਵਾਜ਼ ਜੋ ਸੁਰਤਿ ਨੂੰ ਵਾਹਿਗੁਰੂ ਨਾਲ ਜੋੜ ਦੀ ਹੈ

  • @ajaibsingh9535
    @ajaibsingh9535 4 месяца назад

    ਵਹਿਗੁਰੂ ਜੀ ਸਵ ਦਾ ਭਲਾ ਕਰੀਂ 🙏

  • @HimmatSingh-pe2wr
    @HimmatSingh-pe2wr 4 года назад +18

    ਵਾਹਿਗੁਰੂ ਜੀ ਸਭ ਦਾ ਭਲਾ ਹੋਵੇ ਜੀ।

  • @preetrapal3251
    @preetrapal3251 26 дней назад +1

    Waheguru ji 🙏🏻🙏🏻💐🌺

  • @ChamailSingh-l8z
    @ChamailSingh-l8z 2 месяца назад +4

    ਗੁਰਬਾਣੀ ਕੀਰਤਨ ਵਿੱਚ ਇਸ਼ਤਿਹਾਰ ਦੇਣ ਦੀ ਮੂਰਖਤਾ ਨਾਂ ਕੀਤੀ ਜਾਵੇ 🎉❤

  • @majorsingh8647
    @majorsingh8647 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ ਅੱਜ ਭਾਈ ਸਹਿਬ ਭਾਈ ਸੁਰਜਨ ਸਿੰਘ ਜੀ ਦੀ ਅਵਾਜ ਵਿੱਚ ਆਸਾਦੀ ਵਾਰ ਦਾ ਕੀਰਤਨ ਸੁਣ ਕੇ ਜਿੰਨਾਂ ਅਨੰਦ ਮਹਿਸੂਸ ਹੋਇਆ ਬਿਆਨ ਨਹੀਕੀਤਾ ਜਾ ਸਕਦਾ ਬਾਕਿਆ ਹੀ ਜਿਸ ਤ੍ਹਰਾਂ ਉਪ ਰ ਕਮੈਟਾਂ ਵਿੱਚ ਵੀਰਾਂ ਨੇ ਲਿਖਿਆ ਹੈ ਬਚਪਨ ਵਿੱਚ ਸੁਣਦੇ ਹੁੰਦੇ ਸੀ ਪਰ ਅੱਜ ਫਿਰ ਇਹ ਰਸੀਲੀ ਮਿਠਾਸ ਭਰੀ ਅਵਾਜ ਸੁਣਨ ਨੂੰ ਮਿਲੀ ਇਸ ਤ੍ਹਰਾਂ ਲੱਗ ਰਿਹਾਂ ਕੇ ਭਾਈ ਸਹਿਬ ਅੱਜ ਵੀ ਸਾਡੇ ਨਾਲ ਹੀ ਹਨ ਦਾਸ ਤਾਂ ਅੱਜ ਇਸ ਤਰਾਂ ਮਹਿਸੂਸ ਕਰ ਰਿਹਾ ਹੈ ਜਿਸ ਤਰਾਂ ਬੁਹਮੁਲਾ ਖਜਾਨਾ ਮਿਲ ਗਿਆ ਹੋਵੇ । ਅੱਜ ਘਟੋ ਘੱਟ ਇਹ ਮਿੱਠੀ ਰਸਨਾ ਦੀ ਅਵਾਜ ਪੰਝਤਾਲੀਂ ਸਾਲ ਬਾਅਦ ਸੁਣਨ ਨੂੰ ਮਿਲੀ ਹੈ ਗੁਰੂ ਕ੍ਰਿਪਾ ਕਰੇ ਇਹਨਾਂ ਦੀ ਅਵਾਜ ਵਿੱਚ ਗਾਇਣ ਕੀਤੀ ਆਸਾ ਦੀ ਵਾਰ ਸੁਣਨ ਦੀ ਸਮਰੱਥਾ ਬਖਸ਼ਿਸ ਕਰਨ ਅਤੇ ਹਰ ਰਾਗੀ ਕੀਰਤ ਨੀਏ ਸਿੰਘ ਨੂੰ ਭਾਈ ਸਹਿਬ ਭਾਈ ਸੁਰਜਨ ਸਿੰਘ ਜੀ ਵਰਗੀ ਮਿਠਾਸ ਭਰੀ ਰਸਨਾ ਦਾ ਦਾਨ ਦੇਵੇ ਵਾਹਿਗੁਰੂ॥ਅਤੇ ਬਹੁਤ ਬਹੁਤ ਧੰਨਵਾਦ ਚੈਂਨਲ ਵਾਲਿਆ ਦਾ ਜਿਨਾਂ ਸਦਕਾ ਇਹ ਸਿਰੀਖੰਡ ਦੇ ਰਸ ਵਰਗੀ ਆਵਾਜ ਸੁਣਨ ਨੂੰ ਮਿਲੀ ਅਤੇ ਅਰਦਾਸ ਕਰਦਾ ਹਾਂ ਅਕਾਲ ਪੁਰਖ ਆਪਣੀ ਸਿੱਖ ਸੰਗਤ ਨੂੰ ਬਾਣੀ ਬਾਣੇ ਦੀ ਬਖਸ਼ਿਸ ਕਰਨ ਤੇ ਆਪਣੀ ਖਾਲਸਾ ਫੌਜ ਨੂੰ ਨਿਜ ਸਵਾਰਥਾਂ ਤੋ ਉੱਪਰ ਉੱਠ ਕੇ ਸਰਬੱਤ ਦੇ ਭਲ਼ੇ ਲਈ ਜੂੰਝਣ ਦਾ ਦਾਨ ਬਖਸ਼ਿਸ ਕਰਨ ਅਰਦਾਸ ਕਰਨ ਸਮੇ ਅਸੀ ਮੰਗਦੇ ਵਾਹਿਗੁਰੂ ਤੋਂ ਕੁੱਝ ਹੋਰ ਹਾਂ ਚਹੁੰਦੇ ਕੁੱਝ ਹੋਰ ਹਾਂ। ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ । ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮ੍ਰਿੰਤਸਰ ਜੀ ਦੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਬੂੰਗੇ ਜੁਗੋ ਜੁਗ ਅਟੱਲ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ॥ਵਾਹਿਗੁਰੂ ਨੇ ਇਹ ਰਹਿਮਤਾਂ ਸਾਡੇ ਤੇ ਭਰਪੂਰ ਕੀਤੀਆਂ ਨੇ । ਜਦੋਂ ਕਿਸੇ ਤੇ ਵੀ ਕਿਸੇ ਦੇਸ ਵਿੱਚ ਭੀੜ ਬਣਦੀ ਹੈ ਤਾਂ ਗੁਰੂ ਜੀ ਦੀਆਂ 2% ਸੰਗਤਾਂ ਮੋਢੇ ਨਾਲ ਮੋਢਾ ਲਾ ਕੇ ਖੜ ਜਾਦੀ ਆ ਨੇ ਤੇ ਪੂਰੀ ਦੁਨੀ ਆਂ ਵਿੱਚ ਡੰਕੇਂ ਵਜਦੇ ਨੇ ਗੁਰੂ ਦੀਆਂ ਸੰਗਤਾ ਦੇ ਤੇ ਜਦੋ ਅਸੀ ਆਪਣੇ ਸਵਾਰਥ ਦੀ ਗੱਲ ਕਰਦੇ ਹਾਂ ਤਾ ਸਾਨੂੰ ਨਿਮੋਸੀ ਝੱਲਣੀ ਪੈਂਦੀ ਹੈ ।ਕਿਊਕੇ ਗੁਰੂ ਜੀ ਨੇ ਆਪਣੇ ਸਵਾਰਥ ਲਈ ਖਾਲਸਾ ਨਹੀ ਸੀ ਸਾਜਿਆ । ਆਪਣਿਆ ਲਈ ਹਿੰਦੂ ਵੀ ਲੜਦੇ ਸਨ ਮੁਸਲਮਾਨ ਵੀ ਆਪਣਿਆ ਲਈ ਲੜਦੇ ਸਨ ਜੇ ਖਾਲਸੇ ਨੇ ਵੀ ਅਪਣੇ ਲਈ ਜਾਂ ਆਪਣੇ ਸਵਾਰਥ ਲਈ ਲੜਨਾ ਸੀ ਤੇ ਫਿਰ ਕੀ ਲੋੜ ਸੀ ਖਾਲਸਾ ਸਾਜਣ ਦੀ ਗੁਰੂ ਜੀ ਨੂੰ ਖਾਲਸੇ ਦਾ ਨਿਆਰਾ ਪਨ ਕੀ ਹੋਇਆ ਖਾਲਸਾ ਬਣਾਇਆ ਸੀ ਪਰ ਉਪਕਾਰ ਲਈ ਪਰ ਫੱਸ ਕੇ ਰਿਹ ਗਿਆ ਨਿੱਜ ਸਵਾਰਥ ਦੇ ਜਾਲ ਵਿੱਚ ਸਾਨੂੰ ਰਾਜ ਦੀ ਭੁੱਖ ਨੇ ਸਾਡੇ ਆਪਣੇ ਦੁਸਮਣ ਬਣਾਕੇ ਰੱਖ ਦਿੱਤੇ ਮਰਨੀ ਮਰ ਗਏ ਰਾਜ ਦੀ ਭੁੱਖ ਵਾਲੇ ਪਰ ਲਾਲਸਾ ਨਾ ਮੁਕੀ ਸਾਰੀ ਸਿੱਖ ਸੰਗਤ ਦੇ ਦਸਵੰਧ ਦੀ ਰਸਦ ਖਾਣ ਲੱਗਿਆ ਨੂੰ ਡਰ ਵੀ ਨਹੀ ਲੱਗਿਆ ਬੇਹਜਾ ਅੱਜ ਵੀ ਖਾਈ ਜਾਦੇ ਨੇ ਤੇ ਰਾਜ ਦੀ ਭੁੱਖ ਲਈ ਤਰਲੋ ਮੱਛੀ ਹੋਏ ਫਿਰਦੇ ਨੇ। ਡੁਲੇ ਬੇਰਾਂ ਦਾ ਕੁਝ ਨਹੀ ਬਿਗੜਿਆ ਹਾਲੇ ਵੀ ਸੰਗਤਾਂਬਾਣੀ ਬਾਣੇ ਨਾਲ ਜੁੜ ਕੇ ਪਰ ਉਪਕਾਰ ਦਾ ਕਾਰਜ ਅਰੰਭ ਕਰ ਦੇਣ ਉ ਦਿਨ ਦੂਰ ਨਹੀ ਪੂਰੀ ਦੁਨੀਆ ਵਿੱਚ ਗੁਰੂ ਨਾਨਕ ਸਾਹਿਬ ਜੀ ਤੋ ਲੈ ਗੁਰੂ ਗ੍ਰੰਥ ਸਾਹਿਬ ਜੀ ਦੀਆ ਸੰਗਤਾ ਦੀ ਜੈ ਜੈ ਕਾਰ ਹੋਵੇਗੀ ਸੰਗਤ ਜੀ ਨਿਮਰਤਾ ਰੱਖਣੀ ਪੈਦੀਂ ਹੈ ਨਤੀਜੇ ਚ੍ਹੜਦੀ ਕਲਾ ਵਾਲੇ ਹੋਣਗੇ। ਦਾਸ ਕੋਈ ਗੁਸਤਾਖੀ ਕਰ ਗਿਆ ਹੋਵੇ ਲਿਖਣ ਵਿੱਚ ਤਾ ਸੰਗਤ ਆਪਣਾ ਬੱਚਾ ਸਮਝ ਕੇ ਮਾਫ ਕਰ ਦੇਵੇ ਇਸ ਚੈਂਨਲ ਦੇ ਜਰੀਏ ਸੰਗਤਾ ਨਾਲ ਆਪਣੇ ਮਨ ਦਾ ਖਿਆਲ ਸਾਝਾਂ ਕੀਤਾ ਹੈ ਮਾਫ ਕਰਨਾ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।