ਆਸਾ ਦੀ ਵਾਰ Asa De War Full In (HD) Bhai Baldev Singh Vadala (Drabar Sahib Wale

Поделиться
HTML-код
  • Опубликовано: 13 янв 2025

Комментарии • 1,6 тыс.

  • @politicalsocialmedia9484
    @politicalsocialmedia9484 2 года назад +10

    ਸਤਿਨਾਮ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਦਾਤਿਆ ਤੰਦਰੁਸਤੀਆਂ ਬਖਸ਼ਣੀਆਂ ਜੀ🙏🙏

  • @wirringkaur5293
    @wirringkaur5293 2 года назад +9

    ਵਾਹਿਗੁਰੂ ਜੀ ਆਪ ਜੀ ਨੂੰ ਵੀਰੇ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @harmeetharmeet4220
    @harmeetharmeet4220 9 месяцев назад +8

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @gurmailsinghgill8487
    @gurmailsinghgill8487 Год назад +2

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਕਿਰਤਕਰੋ ਨਾਮ ਜਪੋ ਵੰਡ ਸਕੋ

  • @politicalsocialmedia9484
    @politicalsocialmedia9484 Год назад +10

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਬਖਸ਼ਣੀਆਂ ਜੀ 🙏🙏

  • @parvinderkaur495
    @parvinderkaur495 Год назад +2

    Waheguru ji vir ji very nice voice Waheguru ji tonu Tadurstiya baks ji Waheguru ji sarbat the Bhalla koro ji Waheguru ji Waheguru ji

  • @hardevsingh3101
    @hardevsingh3101 2 года назад +7

    ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਆਨੰਦ ਆ ਜਾਂਦਾ ਹੈ ਕਮਾਲ ਦੀ ਅਵਾਜ ਹੈ ਜੀ ਵਾਹਿਗੁਰੂ ਸੱਦਾ ਚੜਦੀ ਕਲਾਂ ਰ੍ਹੱਖੇ

  • @gurmailsinghgill8487
    @gurmailsinghgill8487 2 года назад +2

    ਵਾਹਿਗੁਰੂ ਜੀ ।ਪ੍ਰਣਾਮ

  • @kulwantsinghbatra5011
    @kulwantsinghbatra5011 2 года назад +11

    WAHEGURU JI DI APAAR KIRPA HAI BHAI BALDEV SINGH JI VADALA DE RAGI JATHE UPER

  • @karamjeetsingh6569
    @karamjeetsingh6569 Год назад +2

    ਵਾਹਿਗੁਰੂ ਵਾਹਿਗੁਰੂ ਜੀ

  • @_Arshpreet_kaur
    @_Arshpreet_kaur Год назад +4

    ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ।।

  • @bakhshishsinghvirk1055
    @bakhshishsinghvirk1055 4 года назад +50

    ਬਾਦਲ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ
    ਗੁਰੂ ਨਾਨਕ ਜੀ ਦੀ ਸੰਗਤ ਤੋਂ ਇਹਨਾਂ ਹੀਰਿਆਂ ਨੂੰ ਤੁਸੀਂ ਦੂਰ ਕਰਨਾ ਚਾਹੁੰਦੇ ਸੀ
    ਪਰ ਸੰਗਤ ਇਹਨਾਂ ਦੇ ਨਾਲ ਹੈ
    ਇਹ ਕੋਮ ਦੇ ਹੀਰੇ ਨੇ

  • @allrounderboyz1093
    @allrounderboyz1093 Год назад +12

    ਸੇਵਕ ਕਉ ਸੇਵਾ ਬਨਿ ਆਈ, ਹੁਕਮ ਬੂਝ ਪਰਮ ਪਦੁ ਪਾਈ!! ਧੰਨ ਹਨ ਉਹ ਗੁਰਮੁਖਿ ਪਿਆਰੇ ਜਿਨਾਂ ਨੂੰ ਵਾਹਿਗੁਰੂ ਨੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਜੀ ਅਤੇ ਹੋਰ ਨੂੰ ਕੀਰਤਨ ਦੀ ਦਾਤ ਦੀ ਬਖਸ਼ਿਸ਼ ਕੀਤੀ ਹੈ

  • @Ajmerkhalsa373
    @Ajmerkhalsa373 Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਹੀ ਆਨੰਦ ਦੇ ਨਾਲ਼ ਭਾਈ ਸਾਹਿਬ ਜੀ ਨੇ ਆਸਾ ਦੀ ਵਾਰ ਗਾਇਨ ਕੀਤੀ ਹੈ ਜੀ ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਜੀ ਨੂੰ ।

  • @politicalsocialmedia9484
    @politicalsocialmedia9484 2 года назад +18

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਦਾਤਿਆ !! ਸਰੀਰਕ ਤੇ ਮਾਨਸਿਕ ਤੰਦਰੁਸਤੀ ਬਖਸ਼ਿਸ਼ ਕਰੋ ਜੀ !🙏

  • @anitaphull3920
    @anitaphull3920 4 года назад +7

    Wahagaru ji very nice kirtan very nice voice wahagaru Ji sada sada sab tay kripa banay rakhay🙏🙏🙏🙏🙏🙏🙏🤲🤲🤲🤲🤲🤲🤲🤲👏👏👏👏👏👏👏👏👏

    • @ranjitbains2217
      @ranjitbains2217 2 года назад

      Waheguru Waheguru Waheguru ji 🙏 Satnam Satnam Satnam ji 🙏

  • @HarvinderSingh-rq1nf
    @HarvinderSingh-rq1nf 3 года назад +14

    ਗੁਰੂ ਸਹਿਬ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ 🙏

  • @malkitsingh7411
    @malkitsingh7411 4 года назад +9

    👏 ਸਤਿਨਾਮ ਸ੍ੀ ਵਹਿਗੁਰੂ ਜੀ ਸਰਬਤ ਦਾ ਭਲਾ ਕਰਿਉ 👏 ਸਭ ਦੇ ਕਾਰਜ਼ ਰਾਸ ਕਰਿਉ ਜੀ 🌹🌷🌾🍀🍁🍂🍃💐

  • @gurmailsinghgill8487
    @gurmailsinghgill8487 2 года назад +1

    ਵਾਹਿਗੁਰੂ ਜੀ। ਸ਼ੁਕਰੀਆ

  • @politicalsocialmedia9484
    @politicalsocialmedia9484 2 года назад +8

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਦਾਤਿਆ ਤੰਦਰੁਸਤੀਆਂ ਬਖਸ਼ਣੀਆਂ ਜੀ!🙏🙏

  • @politicalsocialmedia9484
    @politicalsocialmedia9484 2 года назад +12

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,ਸਰਬੱਤ ਦਾ ਭਲਾ ਕਰੀਂ ਮੇਰੇ ਸਤਿਗੁਰੂ ਦਾਤਿਆ,,ਤੰਦਰੁਸਤੀਆਂ ਬਖਸ਼ਣੀਆਂ ਜੀ 🙏

  • @davindersingh4132
    @davindersingh4132 3 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @politicalsocialmedia9484
    @politicalsocialmedia9484 2 года назад +5

    ਵਾਹਿਗੁਰੂ ਜੀ ਮਿਹਰ ਕਰ ਸਤਿਗੁਰੂ ਦਾਤਿਆ 🙏

  • @baljeetbajwa4684
    @baljeetbajwa4684 3 года назад +3

    ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣ ਸਬ ਤੇ ਵਾਹੋ ਵਾਹੋ ਗੁਰਬਾਣੀ ਨਿਰੰਕਾਰ ਹੈ

  • @happysinghsingh869
    @happysinghsingh869 3 года назад +7

    ਸਤਿਨਾਮੁ ਵਾਹਿਗੁਰੂ ਜੀ 🙏🙏🌹🌹

  • @gurmailsinghgill8487
    @gurmailsinghgill8487 Год назад +1

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ

  • @narindersingh2512
    @narindersingh2512 3 года назад +11

    Dhan Sri Guru Nanak Dev Ji Maharaj

  • @ManjitKaur-ix6tl
    @ManjitKaur-ix6tl 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈ ਏਕਤਾ ਰਖੋ ਵਾਹਿਗੁਰੂ ਭਲਾ ਕਰੇ ਗਾ

  • @JaswantSingh-te9xt
    @JaswantSingh-te9xt 10 месяцев назад +2

    ਵਾਹਿਗੁਰੂ ਮਿਹਰ ਭਰਿਆ ਹੱਥ ਖਾਲਸਾ ਪੰਥ ਤੇ ਰਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @surinderkaur4167
    @surinderkaur4167 4 года назад +13

    Waheguru ji ka khalsa waheguru ji fateh waheguru tuhade te hamesha ese taran kirpa bna ke rakhe

  • @jagseernumberdar8827
    @jagseernumberdar8827 Год назад +14

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜਾ ਜੀ

  • @gurmailsinghgill8487
    @gurmailsinghgill8487 Год назад +1

    ਵਾਹਿਗਰੂ 😮ਜੀ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ

  • @AvtarSingh-nu7lj
    @AvtarSingh-nu7lj 3 года назад +3

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ਉਪਰ।ਵਾਹਿਗੁਰੂ ਜੀ।

  • @politicalsocialmedia9484
    @politicalsocialmedia9484 2 года назад +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਦਾਤਿਆ 🌹 ਤੰਦਰੁਸਤੀਆਂ ਬਖਸ਼ਣੀਆਂ ਜੀਓ 🙏

  • @waheguruji55
    @waheguruji55 3 года назад +9

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽🌺🌺🌺🌺

    • @ranjitbains2217
      @ranjitbains2217 2 года назад

      Waheguru ji ka Khalsa 🙏 Waheguru ji ki fateh 🙏

  • @sarbjitkaur-lo9yg
    @sarbjitkaur-lo9yg Год назад +6

    ਤੇਰੇ ਬਿਨਾਂ ਆਸ ਕਿਤੇ ਹੋਰ ਨਾ ਧਰਾ ਦੁੱਖ ਸੁੱਖ ਬਾਪੂ ਜੀ ਮੈ ਤੇਰੇ ਨਾਲ ਕਰਾ ਮੇਰਾ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ

  • @MandeepKaur-li9ey
    @MandeepKaur-li9ey 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pashminderkaur9947
    @pashminderkaur9947 4 года назад +6

    ਬਹੁਤ ਰਸਭੀਣੀ ਆਵਾਜ਼ ਵਿਚ ਗਾਇਣ ਕੀਤਾ ਹੈ । ਕਲਾਂ ‌ਕਲਾਂ ਅਖਰ ਸਮਝ ਪੈ ਰਿਹਾ ਹੈ , ਗਾਇਣ ਔਰ ਉਚਾਰਨ ਬਹੁਤ ਸਪੱਸ਼ਟ ਹੈ ।
    ਵਾਹਿਗੁਰੂ ਜੀ ‌ਦੀ ਅਪਾਰ ਕ੍ਰਿਪਾ ਹੈ , ਇਸੇ ਤਰ੍ਹਾਂ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰਖੀ ਰੱਖਣ ।

  • @harjindersingh5165
    @harjindersingh5165 3 года назад +3

    ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ 🙏🙏

    • @ranjitbains2217
      @ranjitbains2217 2 года назад

      Waheguru ji ka Khalsa 🙏 Waheguru ji ki fateh 🙏

  • @apnerabdidiwanivijaylaxmi1126
    @apnerabdidiwanivijaylaxmi1126 2 года назад +6

    DHAN DHAN SHREE GURU NANAK DEV JI MAHARAJ SAHEBA JIO🦚🍂 APNI SONI SONI MEHAR BANAYE RAKHNA MERE PYARE GURU SAHEBA JIO🦚 🙏💎😇

  • @pashminderkaur9947
    @pashminderkaur9947 4 года назад +11

    ਵਾਹਿਗੁਰੂ ਆਪ‌ਦੇ ਅੰਗ ਸੰਗ ਸਹਾਈ ਰਹਿਣ ‌।
    ਕੌਮ ਦੇ ‌ ਹੀਰੇ ਸਦਾ ਚੜ੍ਹਦੀ ਕਲਾ ਵਿਚ ਰਹਿਣ ।

  • @gurmailsinghgill8487
    @gurmailsinghgill8487 Год назад +1

    ਵਾਹਿਗਰੂ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮਜਪੋ। ਵੰਡ ਸਕੋ

  • @mohindersahni2469
    @mohindersahni2469 3 года назад +6

    Nice kirtan Bhai sahib Bhai Baldev singh ji sweet voice I like it

  • @gurmailsinghgill8487
    @gurmailsinghgill8487 Год назад +1

    ਵਾਹਿਗਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ

  • @rkaur1640
    @rkaur1640 2 года назад +4

    Wagheguru ji ka Khalsa waheguru ji ki Fateh 🙏🌹🙏🙏🌹🌹🌹🌹🌹🙏🌹🌹

    • @ranjitbains2217
      @ranjitbains2217 2 года назад +1

      Waheguru ji ka Khalsa 🙏 Waheguru ji ki fateh 🙏

  • @hardeepsingh385
    @hardeepsingh385 2 года назад +21

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਦਾ ਅੰਗ ਸੰਗ ਸਹਾਈ ਹੋਣ ਤੰਨਦੁਰਸਤੀ ਅਤੇ ਚੜਦੀਕਲਾ ਵਾਲ਼ਾ ਜੀਵਨ ਬਖਸ਼ਣ ਇਸੇ ਤਰ੍ਹਾਂ ਖਾਲਸਾ ਪੰਥ ਦੀ ਸੇਵਾ ਕਰਦੇ ਰਹੋ

  • @balwinderkaursembhi803
    @balwinderkaursembhi803 3 года назад +6

    ਵਾਹਿਗੁਰੂ ਜੀ ਅਨੰਦ ਆ ਗਿਆ ਬਾਣੀ ਸੁਣ ਕੇ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏🙏🙏🙏

  • @gurmailsinghgill8487
    @gurmailsinghgill8487 Год назад +6

    ਵਾਹਿਗਰੂ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ

  • @PritamSingh-n7z
    @PritamSingh-n7z Год назад +3

    Waheguru g tera shucker hae waheguru g

  • @gurmailsinghgill8487
    @gurmailsinghgill8487 Год назад +1

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਵਧਾਈ ਆ

  • @babajisingh8751
    @babajisingh8751 2 года назад +53

    ਬਹੁਤ ਸੋਹਣੀ ਆਵਾਜ਼ ਤੇ ਬਹੁਤ ਸੋਹਣਾ ਕੀਰਤਨ ਕਰਦੇ ਹੋ..

  • @dilawarsingh2143
    @dilawarsingh2143 4 года назад +4

    ਸੱਚੇ ਪਾਤਸ਼ਾਹ ਜੀਉ , ਮੇਹਰ ਕਰੀ ।

  • @SandeepSingh-cs7qj
    @SandeepSingh-cs7qj 3 года назад +6

    Very nice virji bahut sohna kirtan waheguru ji 🙏🙏🙏🙏

  • @santoshkaur2848
    @santoshkaur2848 3 месяца назад +1

    ❤❤ waheguru ji ❤❤

  • @gulshanarora6708
    @gulshanarora6708 3 года назад +12

    Bhai Baldev Singh Vadala jee da gaaya Aasa Di Vaar Keertan recital is so very ras bhinna n enticing becoz ik ik akhar saaf, samajh aan waala bolya gya hae! ❤ 🙏

  • @sartajsingh1816
    @sartajsingh1816 4 года назад +6

    Waheguru gi anand aa gea gi guru gi di bani inni suriliii awaz vich.... Waheguru g mher karn waheguru g

  • @politicalsocialmedia9484
    @politicalsocialmedia9484 2 года назад +3

    🙏 ਜੀ ਸਰਬੱਤ ਦਾ ਭਲਾ ਕਰੀਂ ਦਾਤਿਆ 🌹 ਤੰਦਰੁਸਤੀਆਂ ਬਖਸ਼ਣੀਆਂ ਜੀਓ🙏

  • @ishankhurana2200
    @ishankhurana2200 4 года назад +8

    Relax feel hota hai gurbani suna ke asa di vaar sun ke sb kch sch hai mera guru bhi sach hai akho dhan Guru Nanak Ji🙏

  • @harvindersingh9862
    @harvindersingh9862 Год назад +1

    ਵਾਹਿਗੁਰੂਜੀ

  • @sharanjeetkaur7587
    @sharanjeetkaur7587 Год назад +3

    ਵਾਹਿਗੁਰੂ ਜੀ ❤❤

  • @gurmailsinghgill8487
    @gurmailsinghgill8487 2 года назад +1

    ਵਾਹਿਗੁਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ

  • @harvinderkaurbhatia5154
    @harvinderkaurbhatia5154 4 года назад +5

    Waheguruji..bless vadalaji

  • @lajkaur6655
    @lajkaur6655 4 года назад +5

    Waheguru bless you ਚਢ੍ਹਦੀਕਲਾ

  • @sattihdstudiorayya2254
    @sattihdstudiorayya2254 4 года назад +4

    Wahegur ji Wahegur ji Wahegur ji Wahegur ji Wahegur ji

  • @ranjitkaur9729
    @ranjitkaur9729 Год назад

    Satnam Sri Waheguru Sahib ji Mehar Karo ji Waheguru ji Waheguru ji Waheguru ji Waheguru ji ❤❤

  • @HarbansLongia-ky2fm
    @HarbansLongia-ky2fm Год назад +7

    Clear & sweet voice in pleasing coordination presentation. Waheguru Ji Bless You All 🙏🌹

  • @JagdishSingh-ke3ib
    @JagdishSingh-ke3ib 11 месяцев назад +1

    very sweet voi ce bahi ji wahe guru maher kare

  • @rajendrakaur240
    @rajendrakaur240 3 года назад +3

    जादुई बोल वाहेगरु जी जादुई आवाज़ वाह वाह भाई जी वडाला जी

  • @kanchanrani3416
    @kanchanrani3416 3 года назад +8

    Wahe guru ji🙏

  • @KaramjeetSingh-jg9zx
    @KaramjeetSingh-jg9zx 4 месяца назад +1

    Waheguru ji 👏

  • @Papi_majhail
    @Papi_majhail 3 года назад +8

    🙏🙏Waheguru ji 🙏🙏

  • @shahdevsingh7951
    @shahdevsingh7951 4 месяца назад +1

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਜੀ

  • @guneetachudha9060
    @guneetachudha9060 4 года назад +7

    Satnam Shri Waheguru ji 🙏🏻🙏🏻🙏🏻

  • @rachhpalkaur93
    @rachhpalkaur93 3 года назад +1

    ਵਾਹਿਗੁਰੂ ਜੀ

  • @ManjeetSingh-ff3ns
    @ManjeetSingh-ff3ns 3 года назад +6

    Waheguru ji Waheguru ji

  • @JagdishSingh-ke3ib
    @JagdishSingh-ke3ib Год назад +1

    wahe guruji sweet visebhai ji may he live long

  • @PowerSingh
    @PowerSingh 3 года назад +8

    Waheguru ji🙏

  • @rockyjatt7170
    @rockyjatt7170 10 месяцев назад

    Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sharanjitgarcha2860
    @sharanjitgarcha2860 2 года назад +4

    ਪ੍ਰਮਾਤਮਾਂ ਚੜ੍ਹਦੀ ਕਲਾ ਵਿਚ ਰੱਖੀ । ਸਿੰਘ ਨੂੰ । ਵਾਹਿਗੁਰੂ ਜੀ ਵਾਹਿਗੁਰੂ ਜੀ।

  • @gurmailsinghgill8487
    @gurmailsinghgill8487 Год назад +1

    ਵਾਹਿਗਰੂ ਜੀ ਸੁਕਰੀਆ ਨਾਮ।ਜਪੋ ਕਿਰਤ ਕਰੋ ਨਾਮ ਜਪੋ ਵੰਡ ਸਕੋ

  • @apnerabdidiwanivijaylaxmi1126
    @apnerabdidiwanivijaylaxmi1126 2 года назад +5

    DHAN DHAN SHREE AAD GURU GRANTH SAHEB MAHARAJ SAHEBA JI SACHE PATSHAH SAHEBA JI🙏💙🕉🙏💙🕉

    • @ranjitbains2217
      @ranjitbains2217 2 года назад

      Jugo jug atull dharam ka jaikar Waheguru Waheguru Waheguru ji 🙏

  • @politicalsocialmedia9484
    @politicalsocialmedia9484 2 года назад

    ਵਾਹਿਗੁਰੂ ਜੀ ਡਾਢਾ ਹੈ ਸਤਿਗੁਰ ਦਾਤਿਆ !! ਤੂੰ ਚਾਹੇਂ ਤਾਂ ਬਿਨਾਂ ਸਾਸਾਂ ਤੋਂ ਵੀ ਰੱਖ ਲੈਦਾਂ ਹੈ !! 🙏

  • @parminderpandher5594
    @parminderpandher5594 2 года назад +3

    Very good voice. I understand property. God bless you all brother’s.

  • @bkjsociety
    @bkjsociety 5 месяцев назад +2

    ਵਾਹਿਗੁਰੂ ਜੀ ਇਹਨਾਂ ਸੇਵਾਦਾਰਾਂ ਤੇ ਕਿਰਪਾ ਕਰੋ ਜੀ,
    ਦਾਸ ਬਲਵਿੰਦਰ ਸਿੰਘ ਚਾਹਲ ਮੁੱਖ ਸੇਵਾਦਾਰ ਬਿਰਧ ਘਰ ਭਾਈ ਘੱਨ੍ਹਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ

  • @MaanSaab-jb7wv
    @MaanSaab-jb7wv Год назад +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @GursharanKang-u2x
      @GursharanKang-u2x Год назад +1

      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਰਤਨ ਦਰਬਾਰ ਸਾਹਿਬ ਜੀ ਦੇ ਬਹੁਤ ਵਧੀਆ ਕਰਦੇ ਹੋਏ ਜੋਤ ਸਮਾਗਮ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਵਨਾ ਨਾਲ ਮਨਾਇਆ ਗਿਆ ਹੈ

    • @ritagulati6254
      @ritagulati6254 Год назад +2

      Wahe guru ji. Wahe guru ji wahe guru ji Shukrana babaji. Wahe guru ji Shukrana babaji wahe guru ji Shukrana babaji wahe guru ji Shukrana babaji wahe guru ji Shukrana babaji apnaa naam jpao mehar kro baba ji Shukrana guru ji

    • @sukhbirkaurchhabra2351
      @sukhbirkaurchhabra2351 Год назад +1

      ji

    • @sukhbirkaurchhabra2351
      @sukhbirkaurchhabra2351 Год назад +1

      Waheguru ji

    • @kamaljitkaur7773
      @kamaljitkaur7773 Месяц назад

      Pn😅😮❤
      ​@@GursharanKang-u2x

  • @waheguruji55
    @waheguruji55 3 года назад +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽👌👌

    • @ranjitbains2217
      @ranjitbains2217 2 года назад

      Waheguru ji ka Khalsa Waheguru ji ki fateh 🙏

  • @bhupinderkailey5401
    @bhupinderkailey5401 4 года назад +6

    Satnam Waheguru ji.

  • @butasingh4283
    @butasingh4283 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ਧੰਨ ਧੰਨ ਗੁਰੂ ਰਾਮਦਾਸ ਜੀ 🙏 🙏 🙏 🙏 ਧੰਨ ਧੰਨ ਗੁਰੂ ਰਾਮਦਾਸ ਜੀ 🙏

  • @apnerabdidiwanivijaylaxmi1126
    @apnerabdidiwanivijaylaxmi1126 2 года назад +6

    SATGURU MAHARAJ SAHEBA JI🙏💙🕉 MERE WAHEGURU SAHEB JI🙏💙 THANK YOU SO MUCH❤ LOVE YOU❤ SO MUCH❤ SATGURU MAHARAJ SAHEBA JI🙏💙 RAKH LO APNI CHARNI BLESSINGS ALWAYS🚩🚩 MERE MALIK 😪😪

    • @ranjitbains2217
      @ranjitbains2217 2 года назад

      Bissar nahi dataar apna naam deho Gun gawaan din raat Nanak chao eho Waheguru Waheguru Waheguru ji 🙏

  • @Kashmir-u9c
    @Kashmir-u9c 3 года назад +6

    ਆਸਾ ਦੀ ਵਾਰ ਬਹੁਤ ਸੋਹਣੀ ਹੈ ਸੁਣਨ ਨਾਲ ਮਨ ਨੂੰ ਸਕੂਨ ਮਿਲਦਾ ਹੈ

  • @gurmailsinghgill8487
    @gurmailsinghgill8487 3 года назад +1

    Waheguru ji sukria

  • @davinderkaur1253
    @davinderkaur1253 3 года назад +8

    Waheguru ji 🙏🙏🙏🙏🙏 God bless you very nice

  • @piarjeetkaur2825
    @piarjeetkaur2825 3 года назад

    ਵਿਣੁ ਤੁਧ ਹੋਰੁ ਜਿਮੰਗਣਾ ਸਿਰਿਦੁਖਾ ‌ਕੈ ਦੁਖ ।। ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ।।

  • @jasjeetkaur6028
    @jasjeetkaur6028 4 года назад +5

    ਵਾਹਿਗੁਰੂ ਜੀ 🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SatnamSingh-pk2ko
    @SatnamSingh-pk2ko Год назад +1

    ਧਨਂ ਧਨ ਭਾਈ ਬਾਲਦੇਵ ਸਿੰਘ ਜੀ ਵਾਡਾਲਾ ਜੀਓ ਜੀ ਮੇਰਾ ਮੰਨ ਤੰਨ ਧਨ ਹੋਗਿਆ ਅਜ ਮੈ ਪਹਿਲੀ ਵਾਰ ਆਪ ਜੀ ਨੂਂ ਕਿਰਤਾਨ ਦਿਲ ਗਦ ਗਦ ਹੋਗਿਆ ਮੇਰੇ ਵਾਲੋ ਆਪ ਆਪਦੇ ਸੰਗੀ ਸਾਤਿਆ ਨੂੰ ਨਿਮਰਾਤਾ ਸਹਿਤ ਪਿਆਰ ਭਾਰੀ ਸਤ ਸੀਰੀ ਆਕਾਲ ਵਾਡਾਲਾ ਜੀ ਮੇਰੇ ਕੋਲ ਕੈਸਿਓ ਜੇ ਆਪ ਆਪਨਨੇ ਜਥੇ ਵਿਚ ਸੇਵਾ ਲੈ ਲਾਓ ਮੇਰਾ ਕੈਸਿਓ ਧੰਨ ਧਂਨ ਹੋ ਜਾਏਗਾ ਪਿਂਡ ਹੇਰ ਤਸੀਲ ਆਟਾਰੀ ਨੀਆ ਰਾਮਪੁਰਾ ਆਮਿਰਤਸਾਰ ਪੰਜਾਬ

  • @swindersingh2878
    @swindersingh2878 4 года назад +6

    Waheguru Ji, anand aa gaya ji. Kamaal awaj,rag shur, music sabd di clairity.

  • @SurinderSingh-ui9sg
    @SurinderSingh-ui9sg 3 года назад +1

    ਵਾਹਿਗੁਰੂ ਜੀ ਖ਼ਾਲਸਾ ਪੰਥ ਦੀ ਚੜਦੀ ਕਲਾ ਬਖਸ਼ਸ ਕਰਨਾ ਜੀ

  • @rachhpalsingh3
    @rachhpalsingh3 Год назад +28

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ! ਫੋਜੀ ਰਛਪਾਲ ਸਿੰਘ ਬੋਪਾਰਾਏ (ਬਾਬਾ ਬਕਾਲਾ) ਅੰਮ੍ਰਿਤਸਰ 🙏🙏

    • @politicalsocialmedia9484
      @politicalsocialmedia9484 Год назад

      ਫੋਜੀ ਵੀਰ ਕੀ ਹਾਲ ਐ,,ਮੈਂ ਵਿਕਾਸ ਤਲਵੰਡੀ, ਆਪਾਂ ਐਫ ਬੀ ਫਰੈੱਡ ਹਾਂ !

    • @amrikkahlon7452
      @amrikkahlon7452 Год назад

      ​@@politicalsocialmedia9484😅😅😅😅.❤

    • @ranbeersingh5620
      @ranbeersingh5620 Год назад

      ​@@politicalsocialmedia9484qqqq CR 15:00 15:07

  • @charansinghcharn4879
    @charansinghcharn4879 5 лет назад +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

    • @ranjitbains2217
      @ranjitbains2217 2 года назад

      Waheguru ji ka Khalsa 🙏 Waheguru ji ki fateh 🙏

  • @AjaypalMomis
    @AjaypalMomis Год назад +1

    ਜਗ ਤਾਰਣਹਾਰੀ ਗੁਰਬਾਣੀ ਬਹੁਤ ਹੀ ਰਸ ਭਿੰਨੀ ਆਵਾਜ ਵਿੱਚ ਗਾਇਨ ਕੀਤੀ ਗਈ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ ।ਪ੍ਰਮਾਤਮਾ ਸਭ ਨੂੰ ਸੁਮਤ ਬਖਸ਼ਣ ।ਵਾਹਿਗੁਰੂ ਵਾਹਿਗੁਰੂ ਜੀ ।