Bhai Nirmal Singh Ji | Asa Di War | Shabad Gurbani

Поделиться
HTML-код
  • Опубликовано: 5 фев 2025
  • Track: Asa Di War
    Album: Asa Di War Part - 1&2
    Singer: Bhai Nirmal Singh Ji (Hazoori Ragi Sri Darbar Sahib, Amritsar)
    Music Director: Bhai Nirmal Singh Ji (Hazoori Ragi Sri Darbar Sahib, Amritsar)
    Lyrics: Traditional
    Music on T-Series . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad

Комментарии • 682

  • @DavinderSingh-jf5sk
    @DavinderSingh-jf5sk Год назад +16

    ਭਾਈ ਸਾਹਬ ਜੀ ਹੁਰਾਂ ਦਾ ਸਤਿਕਾਰ ਸੱਚੇ ਗੁਰ ਸਿੱਖਾਂ ਦੇ ਮਨ ਚ ਹਮੇਸ਼ਾ ਲਈ ਹੈ ਤੇ ਰਹੇਗਾ.....ਸਤਿਗੁਰ ਜੀ ਇਰਖਾਲੂਆਂ ਨੂੰ ਵੀ ਸਮਰੱਥਾ ਬਖਸ਼ਿਸ਼ ਕਰਨ ਤਾਂ ਕਿ ਉਹ ਵੀ ਆਪਣਾ ਮਨ ਨੀਵਾਂ ਤੇ ਮੱਤ ਉੱਚੀ ਰੱਖਣ । ਗੁਰਬਾਣੀ ਕੀਰਤਨ ਜਗਤ ਤੇ ਲਾਮਿਸਾਲ ਕੀਰਤਨੀਏ ਸਨ ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ।

  • @GurpreetSingh-gd3vn
    @GurpreetSingh-gd3vn Год назад +17

    ਰੱਬੀ ਰੂਹਾ ਸਨ ਇਹਨਾ ਨੂੰ ਸਮਾਲ ਕੇ ਰਖਣਾ ਚਾਂਹੀਦਾ ਸੀ

  • @satnamchhabra8274
    @satnamchhabra8274 Год назад +7

    Atisunder Asadiwar kiratan ❤❤

  • @ParamjeetParamjeetsingh-e5d
    @ParamjeetParamjeetsingh-e5d Год назад +15

    ਖਾਲਸਾ ਪੰਥ ਦਾ ਹੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਆਪ ਜੀ ਦੀ ਆਸਾ ਦੀ ਵਾਰ ਸੁਣਦਾ ਹਾਂ ਬਾਬਾ ਜੀ ਆਸਾ ਦੀ ਵਾਰ ਰਾਗਾਂ ਦੇ ਵਿੱਚ ਗਾਇਨ ਕਰਦੇ ਹਨ ਨੈਨ ਸਮਾਨੇ ਨੈਨ ਮੈ ਬੈਨ ਸਮਾਨੇ ਬੈਨ ਸਿੰਘ ਸਭਾ ਨੇ ਗੁਰੂ ਮੈਂ ਭਏ anna ਐਨ

  • @gurmuksinghgurmukh3223
    @gurmuksinghgurmukh3223 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Harjit-du7cl
    @Harjit-du7cl 11 месяцев назад +6

    ਰੱਬੀ ਰੂਹ ਹੇ ਅਕਾਲ ਪੁਰਖ ਜੀ ਅਰਦਾਸ ਹੇ ਜੀ ਦੋਵੇਂ ਹੱਥ ਜੋੜ ਪਰਮਾਤਮਾ ਜਿਓਂ ਭਾਈ ਸਾਹਿਬ ਵਾਰਗੀ ਰੁ ਆਵਾਜ਼ ਕੀਰਤਨੀਏ ਧਰਤੀ ਤੇ ਜਰੂਰ ਭੇਜੀਓ ਹੇ ਅਕਾਲ ਪੁਰਖ ਜੀਓ

  • @narindersingh7894
    @narindersingh7894 2 месяца назад +4

    No comment because Bhai Sahib ji eik roohaani shakhasiyat San.
    Waheguru ji

  • @pashminderkaur9947
    @pashminderkaur9947 4 года назад +7

    ਜਿਸ ਕੇ ਸਿਰ ਉਪਰ ਤੂੰ ‌ਸਵਾਮੀ ,
    ਉਹ ਰਹਿੰਦੀ ਦੁਨੀਆਂ ਤਕ ਜਿਉਂਦਾ ਹੈ ।
    ਅਕਾਲ ਉਸਤਤਿ ਕਰਕੇ , ਅਵਾਜ਼ ਰਾਹੀਂ ਹਮੇਸ਼ਾ ਦੂਨਿਆ ਵਿਚ ਯਾਦ ਕੀਤੇ ਜਾਣਗੇ ।

  • @KuldeepSingh-re5hr
    @KuldeepSingh-re5hr 3 года назад +4

    ਆਤਮ ਰਸ ਨਾਲ ਭਰਿਆ ਹੋਈ........

    • @KuldeepSingh-re5hr
      @KuldeepSingh-re5hr 3 года назад

      ਸਹਿਜ ਭਰੀ ਆਤਮਾ,ਰੂਹ ਵਿਚੋ ਆਵਾਜ........

  • @ranjitsidhu9870
    @ranjitsidhu9870 Год назад +8

    Asa di war 1990 to Aaj Tak sun da me🙏🙏🙏🙏

  • @sarvenderamar9787
    @sarvenderamar9787 9 дней назад +1

    🙏....🤗....Sweet Voice.....Works a Diet to the Soul' ......!! ਕਹਿੰਦੇ ਨੇਂ ਕਿ 36 RAAG 's ਦਾ ਨਾਮ ਹੈ ਇਹ ਬਾਣੀ .......! Must be Preserved in its Real Assence ....!!🤗🙏

  • @kushvantsingh6772
    @kushvantsingh6772 Год назад +7

    Waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurmailsinghgill8487
    @gurmailsinghgill8487 Год назад +7

    ਵਾਹਿਗਰੂ ਜੀ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਸੁਕਰੀਆ

  • @DilbagSingh-wr7be
    @DilbagSingh-wr7be Год назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਬਹੁਤ ਹੀ ਸੁਰੀਲੀ ਆਵਾਜ਼ ਬਖਸ਼ੀ ਗੁਰੂ ਰਾਮਦਾਸ ਸਾਹਿਬ ਜੀ ਨੇ

  • @paramjeetshingparamjeetshi1810
    @paramjeetshingparamjeetshi1810 Год назад +29

    ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੀ ਰਸਨਾ ਚ ਬਹੁਤ ਰਸ ਹੈ ਜੀ ਬਹੁਤ ਹੀ ਅਨੰਦਮਈ ਕੀਰਤਨ ਕਰਦੇ ਸਨ ਜੀ।।
    ਇਹ ਹੈ ਅਸਲੀ ਆਸਾ ਦੀ ਵਾਰ ਦੀ ਧੁਨੀ।। ਟੁੰਡੇ ਅਸਰਾਜੈ ਦੀ ਧੁਨੀ।।

    • @kashmirkaurbhinder6993
      @kashmirkaurbhinder6993 8 месяцев назад +1

      Waheguru ji ❤🎉❤ Very good voice ❤🎉salute hai bhai Nirmal Singh ji Khalsa ❤🎉

  • @preetamsinghsandhu1783
    @preetamsinghsandhu1783 2 года назад +33

    ਭਾਈ ਸਾਹਿਬ ਜੀ ਦੀ ਮਿੱਠੀ ਅਵਾਜ਼ ਹਮੇਸ਼ਾ ਲਈ ਅਮਰ ਹੈ ਜੀ

  • @suwindersingh9884
    @suwindersingh9884 6 дней назад

    ਖ਼ਾਲਸਾ ਪੰਥ ਦਾ ਅਨਮੋਲ ਹੀਰਾ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Jassineverforget1984
    @Jassineverforget1984 Месяц назад +1

    ਆਸਾ ਦੀ ਵਾਰ ਅੰਮ੍ਰਿਤ ਵੇਲੇ ਦਾ ਅੰਮ੍ਰਿਤ ਹੈ। ਜਿਹੜੀਆਂ ਰੂਹਾਂ ਅਧਿਆਤਮ ਮਾਰਗ ਤੇ ਚਲਦੀਆਂ ਹਨ। ਓਹਨਾਂ ਨੂੰ ਥੋੜ੍ਹਾ ਪਤਾ ਲੱਗਦਾ ਹੋਣਾ ਹੈ ਕਿ ਇਹ ਬਾਣੀ ਨੂੰ ਸੁਣ ਕੇ ਸੱਚਖੰਡ ਦਾ ਮਾਰਗ ਪਰਤੀਤ ਹੁੰਦਾ ਹੋਵੇਗਾ। ਇਸ ਤਰ੍ਹਾਂ ਪਰਤੀਤ ਹੁੰਦਾ ਹੈ ਜਿਵੇਂ ਸਾਡੀ ਰੂਹ ਸੱਚਖੰਡ ਦੇ ਮਾਰਗ ਤੇ ਜਾ ਰਹੀ ਹੈ ਤੇ ਰਸਤੇ ਦੇ ਸੁੰਦਰ ਦ੍ਰਿਸ਼ ਦਿਖਾਈ ਦੇ ਰਹੇ ਹੋਣ।

  • @babarattansinghgill6857
    @babarattansinghgill6857 Год назад +4

    Vaheguru.ji.bhai.nirmal.singh.ji.nu.apne.charna.vich.rakho.ji.jina.ne.sangata.nu.asa.ji.de.var.da.mitha.ras.bhinakirtan.dita.

  • @Dapinder_Singh_13_13
    @Dapinder_Singh_13_13 2 года назад +10

    ਬਹੁਤ ਵਧੀਆ ਉਪਰਾਲਾ ਜੀ।🙏🏻

  • @KawaljitkaurKawal-z9y
    @KawaljitkaurKawal-z9y 2 месяца назад +3

    ❤ ਉਚ ਕੋਟੀ ਦੀ ਆਵਾਜ਼ ਹੈ ❤ ਏਨੀ ਸੇਵਾ ਲਿਖੀ ਹੋਣੀ ਹੈ ਪਰ ਆਵਾਜ਼ ਕਦੇ ਨਹੀਂ ਮਰਦੀ ਕਿਸੇ ਹੋਰ ਸਰੀਰ ਰੂਪੀ ਯੰਤਰ ਵਿਚ ਵੱਜੂਗੀ ❤ ਨਮਸਕਾਰ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ❤

  • @Akalawareness1968
    @Akalawareness1968 Год назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।।ਪਦਮਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ।

  • @gursharansingh4043
    @gursharansingh4043 Год назад +9

    ਧੰਨ ਧੰਨ ਖਾਲਸਾ ਪੰਥ ਦੀ ਮਾਤਾ ਮਾਤਾ ਸਾਹਿਬ ਕੌਰ ਦੇਵਾ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਹਰ ਕਰੇ

  • @harlovleensingh760
    @harlovleensingh760 Год назад +19

    1:44 ਬਾਬੀਹਾ ਅੰਮ੍ਰਿਤੁ ਵੇਲੇ ਬੋਲਿਆ
    7:13 ਛਕਾ 1
    10:04 ਛਕਾ 2
    13:21 ਛਕਾ 3
    16:20 ਛਕਾ 4
    19:33 ਜੋ ਨ ਭਜੰਤੇ
    24:15 ਛਕਾ 5
    27:32 ਛਕਾ 6
    31:01 ਛਕਾ 7
    34:19 ਛਕਾ 8
    37:03 ਹੋਇ ਨਿਮਾਣਾ
    44:56 ਛਕਾ 9
    48:00 ਛਕਾ 10
    51:23 ਛਕਾ 11
    55:05 ਛਕਾ 12
    58:31 ਆਹਰ ਸਭਿ ਕਰਦਾ ਫਿਰੈ
    1:01:06 ਚਰਨ ਕਮਲ
    1:04:35 ਛਕਾ 13
    1:07:49 ਛਕਾ 14
    1:10:56 ਛਕਾ 15
    1:15:02 ਛਕਾ 16
    1:18:46 ਬਹੁਤ ਜਨਮ
    1:24:34 ਛਕਾ 17
    1:27:15 ਛਕਾ 18
    1:30:13 ਛਕਾ 19
    1:33:16ਛਕਾ 20
    1:36:30 ਧੰਨੁ ਧੰਨੁ ਰਾਮਦਾਸੁ ਗੁਰੁ
    1:43:43 ਛਕਾ 21
    1:46:13 ਛਕਾ 22
    1:49:53 ਛਕਾ 23
    1:52:37 ਛਕਾ 24

    • @Jatha_bhindran
      @Jatha_bhindran 6 месяцев назад +1

      ਕਿਆ ਬਾਤਾਂ! ਧੰਨਵਾਦ ਜੀ

    • @GiggleGrove911
      @GiggleGrove911 5 месяцев назад

      Bahut Bahut Dhanwad Ji ❤

  • @msloteylotey2818
    @msloteylotey2818 4 года назад +48

    ਸਿੱਖ ਕੌਮ ਦਾ ਕੋਹਿਨੂਰ ਹੀਰਾ ਜੋ ਅੱਜ ਸਾਡੇ ਕੋਲੋਂ ਵਿਛੁੜ ਚੁੱਕਾ ਹੈ ਵਾਹਿਗੁਰੂ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ੇ 🙏

  • @jasvirsingh6413
    @jasvirsingh6413 Месяц назад +1

    ਪਦਮ ਸੀਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਭਾਵੇ ਸਰੀਰ ਕਰਕੇ ਅੱਜ ਸਾਡੇ ਅੰਦਰ ਨਹੀ ਹਨ। ਪਰ ਉਨਾ ਦੀ ਅਵਾਜ ਹਮੋਸਾ ਰਹਿੰਦੀ ਦੁਨੀਆ ਤੱਕ ਗੂਜਦੀ ਰਹੇਗੀ । ਅੋਰ ਹਮੇਸ਼ਾਂ ਅਮਰ ਰਹਿਣਗੇ। ਬਹੁੱਤ ਹੀ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀ ਐਸੀ ਮਹਾਨ ਹਸਤੀ ਨੂੰ ਸੰਭਾਲ ਨਾ ਸਕੇ। ਜਿਸ ਨਾਲ ਸਿੱਖ ਪੰਥ ਬਹੁੱਤ ਵੱਡਾ ਘਾਟਾ ਪਿਆ।

  • @surinderkaur3507
    @surinderkaur3507 8 месяцев назад +4

    ❤ Ruhaani Kirtan ❤

  • @kamalpandher3533
    @kamalpandher3533 Год назад +3

    Dhan Guru Nanak Tu Hi Nirankar🙏🙏

  • @harmeetkaur5199
    @harmeetkaur5199 4 года назад +29

    ਬਹੁਤ ਹੀ ਆਨੰਦ ਮੰਨਿਆ ਹੈ ਮਹਾਰਾਜ ਜੀ ਅੱਗੇ ਅਰਦਾਸ ਹੈ ਕਿ ਕੌਮ ਦੇ ਮਹਾਨ ਹੀਰਿਆਂ ਦੀ ਸਦਾ ਯਾਦ ਬਣੀ ਰਹੇ

  • @balrajsinghbalraj2695
    @balrajsinghbalraj2695 Год назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @kulwantsinghphagura7575
    @kulwantsinghphagura7575 2 года назад +17

    ਭਾਈ ਸਾਹਿਬ ਬਹੁਤ ਹੀ ਅਨੰਦਮਈ ਸ਼ਬਦ ਕੀਰਤਨ ਗਾਇਨ ਕਰਦੇ ਸੀ। ਵਾਹਿਗੁਰੂ ਜੀ ਭਾਈ ਸਾਹਿਬ ਦੀ ਆਤਮਾ ਨੂੰ ਸੁੱਖ ਸ਼ਾਤੀ ਬਖਸ਼ਿਸ਼ ਕਰਨ। 🙏🙏🙏🙏🙏

  • @HarpreetSingh-kt6cf
    @HarpreetSingh-kt6cf 4 года назад +4

    ਬਹੁਤ ਰਸੀਲੀ ਅਵਾਜ਼ ਸੀ ਜੀ

  • @sarabjeetsingh9686
    @sarabjeetsingh9686 Год назад +2

    ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਕਸ਼ੀਸ਼ ਸੀ ਜੀ ਆਪ ਜੀ ਤੇ ਇਤਨਾ ਅਨੰਦ ਰਾਸ ਆਂਦਾ ਜੀ ਆਪ ਜੀ ਦਾ ਕੀਰਤਨ ਸੁਣਨ ਨਾਲ ਜੀ 🌹🌹🌹🌹

  • @sonusahota1000
    @sonusahota1000 2 года назад +3

    ऐसी आसा की वार कोई रागी सिंह नही गा पाया जो काम निर्मल खालसा जी गा गए

  • @sukhbirss
    @sukhbirss 5 дней назад

    ਧਂਨ ਵਾਹਿਗੁਰੂ ਧਂਨ ਏਹ ਅਵਾਜ ਵਾਹਿਗੁਰੂ ਜੀ ❤❤🎉🎉

  • @Panjabsinghsidhu7326
    @Panjabsinghsidhu7326 4 года назад +3

    🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏 glti maaf kreo ji sadi kalyugi jiwan di🙏🙏🙏🙏

  • @BaljitSingh-bu1no
    @BaljitSingh-bu1no 3 месяца назад +1

    ਭਾਈ ਨਿਰਮਲ ਸਿੰਘ ਖਾਲਸਾ ਦੀ ਮਿੱਠੀ ਪਿਆਰੀ ਆਵਾਜ਼ ਵਿੱਚ ਕੀਤਾ ਸ਼ਬਦ ਕੀਰਤਨ ਸਾਡੀ ਰੂਹ ਵਿੱਚ ਮਿਠਾਸ ਘੋਲਦਾ ਰਹੇਗਾ।

  • @KiranjeetKaur-v4f
    @KiranjeetKaur-v4f 6 месяцев назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉

  • @simargill-k7j
    @simargill-k7j 4 месяца назад +2

    ਸੁਰਾਂ ਦਾ ਸੁਦਾਗਰ ਭਾਈ ਸਾਹਿਬ ਜੀ ਨਿਰਮਲ ਸਿੰਘ ਖਾਲਸਾ ਜੀ

  • @paramjeetshingparamjeetshi1810
    @paramjeetshingparamjeetshi1810 Год назад +1

    ਸਾਧ ਸੰਗਤਿ ਜੀ ਯੂਟਿਊਬ ਵਾਲੇ ਸ਼ਬਦ ਕੀਰਤਨ ਦੀ ਬਹੁਤ ਨਿਰਾਦਰੀ ਕਰਦੇ ਹਨ ਜੀ। ਸ਼ਬਦ ਕੀਰਤਨ ਵਿੱਚ ਹੀ ਗੰਦੀਆਂ ਮਸ਼ਹੂਰੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਜੀ।। ਬੇਨਤੀ ਹੈ ਕਿ ਚਲਦੇ ਕੀਰਤਨ ਵਿੱਚ ਥੋੜਾ ਸੰਕੋਚ ਕਰਨਾ ਚਾਹੀਦਾ ਹੈ ਜੀ।। ਗੁਸਤਾਖੀ ਮੁਆਫ ਜੀ।਼

  • @HoshiarSingh-kn8hz
    @HoshiarSingh-kn8hz Год назад +1

    Bhai Nirmal singh ji di asa di war sun ke man nu sukun milda hai .war war sun ke man tripat ho janda hai

  • @Harvindersingh-rd3mk
    @Harvindersingh-rd3mk Год назад +4

    ਵਾਹਿਗੁਰੂ ਗੁਰੂ ਨਾਨਕ ਸਾਹਿਬ ਭਾਈ ਸਾਹਿਬ ਨੂੰ ਆਪਣੇ ਚਰਨਾ ਚ ਨਿਵਾਸ ਦੇਣ। ਪਰ ਸਿੱਖ ਕੌਮ ਨੇ ਭਾਈ ਸਾਹਿਬ ਨਾਲ ਇਨਸਾਫ ਨਹੀ ਕੀਤਾ। ਇਕੀਵੀ ਸਦੀ ਵਿੱਚ ਵੀ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮਾ ਤੋ ਅਨਜਾਣ ਏ।

  • @VeenaMalkani
    @VeenaMalkani Год назад +4

    Satnam Wahaguru ji🙏❤️

  • @kulwantsinghphagura7575
    @kulwantsinghphagura7575 2 года назад +7

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। । ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ। 🙏🙏🙏🙏🙏

  • @vishalgandotra3035
    @vishalgandotra3035 Год назад +4

    ❤❤satnam shri waheguru ji ❤❤

  • @UdtaPunjabi1
    @UdtaPunjabi1 5 лет назад +14

    ਰੂਹਾਨੀ ਆਵਾਜ਼ ਹੈ ਜੀ । ਅੱਖਾਂ ਵਿੱਚ ਹੰਝੂ ਆ ਜਾਂਦੇ। 🙏

    • @harjotsingh7625
      @harjotsingh7625 3 года назад

      Mere v same he

    • @parampalsingh6587
      @parampalsingh6587 9 месяцев назад +1

      Satguru Sahib Shri Guru Ram Das ji dey Kirtieniye dee awaz apne app hi sureliye bann jandi hai.

    • @parampalsingh6587
      @parampalsingh6587 9 месяцев назад

      Dhan Dhan Sahib Shri Guru Ram Das Sahib ji Maharaaj.

  • @AmandeepSingh-zy5xd
    @AmandeepSingh-zy5xd Год назад +8

    ਵਾਹਿਗੁਰੂ ਜੀ🙏🏻🙏🏻

  • @mohansingh7391
    @mohansingh7391 Год назад +5

    ❤ ਵਾਹਿਗੁਰੂ ਜੀ 🙏

  • @gurnamsinghgurnam-hd5ng
    @gurnamsinghgurnam-hd5ng 5 месяцев назад +4

    ਭਾਈ ਨਿਰਮਲ ਸਿੰਘ hle. ਜੀ ਖਾਲਸਾ ਲੈ ਕਰੋਨਾ ਦੇ ਪਹਿਲੇ ਸ਼ਹੀਦ ਸਨ

  • @AmandeepSingh-ee2mp
    @AmandeepSingh-ee2mp 3 месяца назад +1

    Sadi sikh de koum de heere, jado nirasha ja ghar da koi v kam krna hunda mai pardes bethe, hamesha bhai sahib ji valo gayn kiti asa ji di war lga lai di Sachi sakoon milda

  • @kushvantsingh6772
    @kushvantsingh6772 Год назад +3

    Waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤ waheguru ji waheguru ji waheguru ji waheguru ji waheguru ji

  • @PawanKumar-rj8us
    @PawanKumar-rj8us Год назад +3

    Super Se Bhi Super
    ❤❤Bhai Nirmal Singh Ji❤❤
    Rendi Duniya Tak Amar Rehn ge
    🙏🙏Waheguru Ji Ka Khalsa Waheguru Ji Fateh 🙏🙏

  • @ravinderkaur7063
    @ravinderkaur7063 6 лет назад +10

    ਬਹੁਤ ਸੋਹਣਾ ਕੀਰਤਨ ਕੀਤਾ ਜੀ ।

  • @tarloksingh311
    @tarloksingh311 4 года назад +16

    Padam shri bhai nirmal singh ji miss you sikhism,🙏🙏👏👏👏

  • @bhabiana7427
    @bhabiana7427 2 года назад +3

    ਧੰਨ ਗੁਰੂ ਧੰਨ ਗੁਰੂ ਨਾਨਕ

  • @BaldevSingh-sz1rc
    @BaldevSingh-sz1rc 8 месяцев назад +3

    Bahut mitthi awas waheguru ji Khalsa waheguru ji ki fateh

  • @jairamdaslalwani6686
    @jairamdaslalwani6686 Год назад +27

    बहुत ही बढिया और सुन्दर मीठी आवाज मे बाणी का एक एक स्पष्ट शब्द तथा साजों का उचित संगम की यह आशा की वार मन, तन और हॄदय मे पूर्ण आनंद वाली राग के लिए शत शत नमन जी 🎉🎉

    • @gurmuksinghgurmukh3223
      @gurmuksinghgurmukh3223 Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @raghbirsingh3231
      @raghbirsingh3231 Год назад

      ਸਸਕਾਰ ਲਈ ਜਗਾਹ ਨਾਂ ਦੇਣ ਵਾਲਿਆਂ ਲਈ ਜੋ ਬਣਦੀ ਕਾਰਵਾਈ ਸੰਗਤ ਨੂੰ ਕਰਨੀ ਚਾਹੀਦੀ ਸੀ।ਉਹ ਨਹੀਂ ਹੋ ਸਕੀ।

  • @sukhpalsinghkauni1758
    @sukhpalsinghkauni1758 4 года назад +15

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ "ਮਹਾਰਾਜ"

  • @alhequoqcrp3205
    @alhequoqcrp3205 Год назад +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @gurbanikathakirtan6460
    @gurbanikathakirtan6460 4 года назад +171

    ਭਾਈ ਨਿਰਮਲ ਸਿੰਘ ਖਾਲਸਾ ਜੀ ਰਹਿੰਦੀ ਦੁਨੀਆਂ ਤੱਕ ਗੁਰਬਾਣੀ ਦੇ ਕੀਰਤਨ ਰਾਹੀਂ ਅਮਰ ਰਹਿਣਗੇ

  • @Singh-br3lt
    @Singh-br3lt Год назад +3

    Wahe guru ji kirpa kare ma papi tuse vaksan har 🙏

  • @DeepakbDeepakb-j3c
    @DeepakbDeepakb-j3c 9 дней назад

    Waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤

  • @_singh_b_
    @_singh_b_ 4 года назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨੀ ਜੀ

  • @surinderkaur9054
    @surinderkaur9054 Год назад +6

    ਧੰਨ ਗੁਰੂ ਗ੍ਰੰਥ ਸਾਹਿਬ ਜੀ🙏

  • @kashmirkaurbhinder6993
    @kashmirkaurbhinder6993 7 месяцев назад +5

    Very Good voice Bhai Nirmal singh ji Khalsa❤🎉🎉🎉🎉🎉

  • @jasvinder1980
    @jasvinder1980 Год назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @realmehakdeep6793
    @realmehakdeep6793 Год назад +4

    REAL DIAMOND 💎 🙏

  • @kuldipsinghdhesi7018
    @kuldipsinghdhesi7018 2 года назад +6

    ਧੰਨ ਧੰਨ ਰਾਮਦਾਸ ਗੁਰੂ ਜੀ। ਸਰਬਤ ਦਾ ਭਲਾ ਕਰਨਾ ਜੀ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਕਿਰਪਾ ਕਰੇ ਮਹਾਰਾਜ ਜੀ 🙏🙏🙏🙏🙏

  • @nirpalsinghpardesi3181
    @nirpalsinghpardesi3181 6 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ॥
    ਵਾਹਿਗੁਰੂ ਜੀ ਕੀ ਫਤਿਹ ॥
    ਭਾਈ ਨਿਰਮਲ ਸਿੰਘ ਖ਼ਾਲਸਾ ਜੀ ਤੁਸੀਂ ਖ਼ਾਲਸਾ ਪੰਥ ਦੀ ਚਣੱਦੀਕਲਾ ਲਹੀ ਅੱਜ ਵੀ ਦਸ਼ਮੇਸ਼ ਪਿਤਾ ਜੀ ਦੀ ਅਸੀਸ ਲੈ ਰਏ ਹੌ ਇਹ ਖ਼ਾਲਸਾ ਪੰਥ ਨੂੰ ਅਟੁੱਟ ਭਰੋਸਾ ਹੈ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ॥
    ਵਾਹਿਗੁਰੂ ਜੀ ਕੀ ਫਤਿਹ ॥

  • @hkuppal576
    @hkuppal576 5 месяцев назад +3

    Sat Shri Akal ji.Asa di war ke Shabad Moh Maya ki Neend may Soye hue Jeevatma ko Jaga deti hai

  • @surinderkaur5228
    @surinderkaur5228 5 месяцев назад +3

    🙏🌹🌴🌷ਵਾਹਿਗੁਰੂ ਜੀ🌷🌴🌹🙏

  • @parvindersingh3257
    @parvindersingh3257 2 года назад +2

    I feel that bhai g aaj vi saade vich han waheguru ji

  • @ravijaiswani601
    @ravijaiswani601 2 года назад +3

    Gur Ramdas Rakho Sharnai 🙏

  • @paramjitkaur7733
    @paramjitkaur7733 2 года назад +6

    Waheguru ji Waheguru ji Waheguru ji Waheguru ji Waheguru ji 🙏

  • @gurmailsinghgill8487
    @gurmailsinghgill8487 2 года назад +2

    ਵਾਹਿਗੁਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ।ਗ।ਸ।ਸੰਗੋਵਾਲ

  • @khalsaraj3587
    @khalsaraj3587 Год назад +21

    ਭਾਈ ਨਿਰਮਲ ਸਿੰਘ ਜੀ ਖਾਲਸਾ ਰੰਗਰੇਟੇ ਗੁਰੂ ਕੇ ਬੇਟੇ

  • @mandhirsingh9367
    @mandhirsingh9367 2 года назад +9

    Waheguru ji 🙏
    Dhan Guru Ramdas ji
    Dhan Guru Arjan Dev Ji 🙏

  • @ManjitSingh-hb4kd
    @ManjitSingh-hb4kd 2 года назад +1

    ਧੰਨ ਧੰਨ 🌹ਸ੍ਰੀ ਗੁਰੂ ਰਾਮਦਾਸ ਜੀ 🌹🙏ਧੰਨ ਧੰਨ 🌹ਸ੍ਰੀ ਗੁਰੂ ਰਾਮਦਾਸ ਜੀ🌹🙏 ਧੰਨ ਧੰਨ 🌹ਸ੍ਰੀ ਗੁਰੂ ਰਾਮਦਾਸ ਜੀ 🌹🙏ਧੰਨ ਧੰਨ 🌹ਸ੍ਰੀ ਗੁਰੂ ਰਾਮਦਾਸ ਜੀ 🌹🙏ਧੰਨ ਧੰਨ 🌹ਸ੍ਰੀ ਗੁਰੂ ਰਾਮਦਾਸ ਜੀ 🌹🙏ਧੰਨ ਧੰਨ 🌹🙏ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ 🌹💐⚘🌻🌼🙂🙏😌🙏🙏🙏🙏🙏🙏

  • @designsolution7549
    @designsolution7549 6 лет назад +2

    amrit bani .. shukar hai wahe guru ji sanu gurbani di daata bakshai .. dhan guru nanak dev ji ..

  • @manvirkaur3555
    @manvirkaur3555 2 года назад +6

    Waheguru ji mahar kirna 👏🌹👏

  • @hardeepsandhu3280
    @hardeepsandhu3280 2 года назад +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji

  • @malkeetkaur9605
    @malkeetkaur9605 8 месяцев назад +3

    Waheguru ji bhai nirmal singh ji bohut rasbhina kirtan ragan vich karde sen

  • @HarrySingh-om6rg
    @HarrySingh-om6rg 3 года назад +2

    धन गुरू ग्रंथ साहिब जी महाराज धन तेरे कीर्तन करन बाले सिख

  • @VirasatSandhu
    @VirasatSandhu 4 года назад +5

    Waheguru ji 🙏😇

  • @akaur4533
    @akaur4533 4 года назад +9

    We miss you bhai Nirmal Singh ji😭😭😭😭😭

  • @hardeepbrar6556
    @hardeepbrar6556 Год назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ( ਸਿੱਖ ਕੌਮ ਦਾ ਹੀਰਾ)

  • @tilokaramsolanki2229
    @tilokaramsolanki2229 2 месяца назад +2

    ❤🙏❤️🙏❤️satnam Shri waheguru Ji

  • @bhupindersingh-xg6vf
    @bhupindersingh-xg6vf 4 года назад +5

    ਮੈਂ comment section ਇਸ ਲਈ ਦੇਖਿਆ ਕਿ ਉਹ ਕੌਣ ਲੋਕ ਨੇ ਜਿਹਨਾਂ ਨੇ ਗੁਰੂ ਘਰ ਦੀ ਬਾਣੀ ਨੂੰdislike ਕੀਤਾ ਹੈ।

  • @MandeepKaur-nh8bl
    @MandeepKaur-nh8bl 22 часа назад +1

    ❤❤❤❤

  • @charanjitkaur3612
    @charanjitkaur3612 Год назад +2

    Waheguru ji waheguru ji❤❤

  • @gurjeetsinghkanjla3498
    @gurjeetsinghkanjla3498 8 лет назад +11

    ੴ ਬਹੁਤ ਰਸ ਹੈ ਤੁਹਾਡੀ ਅਵਾਜ਼ ਚ ਜੀ ੴ

  • @JaspreetSingh-rp6my
    @JaspreetSingh-rp6my 6 лет назад +3

    Wahguru g ka khalsa Wahguru g ke ftehy sant g

  • @SanjaySingh-oc6dq
    @SanjaySingh-oc6dq 2 года назад +3

    Wahe guru ji..

  • @paramjitchandock7083
    @paramjitchandock7083 2 месяца назад +2

    🙏 Satnam Sri Waheguru Ji 🙏

  • @bhupinderkaur8661
    @bhupinderkaur8661 2 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sarbjitsinghbal7934
    @sarbjitsinghbal7934 2 года назад +3

    Great Ragi Bhai Nirmal Singh ji Khalsa
    So sweet soud of Gurbani sang by Him.

  • @bablusing6749
    @bablusing6749 4 года назад +10

    ਕੌਮ ਨੇ ਕੌਮੀ ਹੀਰੇ ਹਮੇਸ਼ਾਂ ਰੋਲ਼ੇ ਹਨ। ਇਹਨਾਂ ਨੂੰ ਰੋਲਣ ਦਾ ਸਭ ਤੋਂ ਜਿਆਦਾ ਰੋਲ SGPCਤੇ Shri Akkal Takhat sahib ji de Jathedara ਦੇ ਹਿੱਸੇ ਆਉਂਦਾ ਹੈ। ਗਿਆਨੀ ਦਿਤ ਸਿੰਘ ਜੀ ,ਗਿਆਨੀ ਗੁਰਮੁਖ ਸਿੰਘ ਜੀ, ਸ ਜੁਗਿੰਦਰ ਸਿੰਘ ਜੀ ਸਪੋਕਸਮੈਨ, ਸਿੰਘ ਸਾਹਿਬ ਪ੍ਰੋ

    • @paramjeetshingparamjeetshi1810
      @paramjeetshingparamjeetshi1810 Год назад +1

      ਭਾਈ ਸਾਹਿਬ ਜੀ ਇਨ੍ਹਾਂ ਦੁਸ਼ਟਾ ਮਸੰਦਾਂ ਨੂੰ ਸਜ਼ਾ ਜ਼ਰੂਰ ਮਿਲੇਗੀ।।ਸਿਰੋਮੁੰਨੀ ਕਮੇਟੀ।।

    • @jasvirsingh6413
      @jasvirsingh6413 Месяц назад

      ਵੀਰ ਜੇ ਸਾਡੀ ਸਰੋਮਣੀ ਕਮੇਟੀ ਨੇ ਭਾਈ ਸਾਹਿਬ ਜੀ ਦੇ ਨਾਲ ਮਾੜਾ ਸਲੂਕ ਕੀਤਾ ਹੈ ਤਾ ਗੁਰੂ ਰਾਮਦਾਸ ਸਾਹਿਬ ਜੀ ਸਾਰਾ ਹਿਸਾਬ ਕਿਤਾਬ ਕਰਨਗੇ ਉਸ ਦੇ ਘਰ ਦੇਰ ਹੈ ਅੰਧੇਰ ਨਹੀ ਹੈ।ਅੱਜ ਦੇਖ ਲਵੋ ਕੀ ਹਾਲ ਹੈ ਇਸ ਕਮੇਟੀ ਦਾ ਦੁਸਟਾ ਦਾ, ਹੌਲੀ ਹੌਲੀ ਸਭ ਖਤਮ ਹੋ ਜਾਣਗੇ।

  • @DeepSahotaDeepSahota-wm9xq
    @DeepSahotaDeepSahota-wm9xq 3 года назад +4

    Waheguru apne charna CH sathan den

  • @laddi8480
    @laddi8480 4 года назад +4

    Bhai Nirmal Singh ji da mainu bahut jayada dukh hoiya dhan guru Ramdas ji Janam Maran da gairh khatam Karan bhai Sahib ji da

  • @swarnsingh9458
    @swarnsingh9458 2 года назад +5

    Waheguru g tera shukar hay g